bhai jagtar singh hawara ਦੇ ਜੱਦੀ ਘਰ ਅਤੇ ਪਿੰਡ ਦੀ ਪਹਿਲੀ ਵੀਡੀਓ|| pb 07 wale

  Рет қаралды 699,516

PB 07 Wale

PB 07 Wale

Күн бұрын

Пікірлер: 1 400
@ManDhillon07
@ManDhillon07 2 жыл бұрын
Dilo Dhanvad sare veeran bhaina da jo video nu ina pyar de rhe ho benti hai channel Jaroor subscribe kreyo te video nu share Jaroor krna ji Asi next v hor kise mahan yodhe de Ghar de darshan Krawage aap ji nu Jina ne kom Lekhe Jindgi lgayi Hove gi
@lakhvirsinghsinghlakhvir4382
@lakhvirsinghsinghlakhvir4382 2 жыл бұрын
Wsheguru. Waheguru. Tan. Veer. Harvara
@lakhvirsinghsinghlakhvir4382
@lakhvirsinghsinghlakhvir4382 2 жыл бұрын
Veer. Nu. Salut
@Traveller_Singhs
@Traveller_Singhs 2 жыл бұрын
🙌🙌🙌❤️
@AmandeepSingh-xh1xx
@AmandeepSingh-xh1xx 2 жыл бұрын
Thanks veer g 🙏🙏🙏🙏
@manrajsingh3459
@manrajsingh3459 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@AvtarSingh-bb1di
@AvtarSingh-bb1di 2 жыл бұрын
ਕਿੱਡਾ ਸੋਹਣਾ ਘਰ ਐ ਅਫਸੋਸ ਕਿ ਕਿਸੇ ਨੂੰ ਵੱਸਣ ਦਾ ਹੁਕਮ ਨਾ ਹੋਇਆ ਮੈਂ ਅਰਦਾਸ ਕਰਦਾ ਹਾਂ ਕਿ ਹਵਾਰਾ ਜੀ ਬਰੀ ਹੋ ਜਾਣ ਤੇ ਘਰ ਵਿਚ ਦੁਆਰਾ ਰੋਣਕ ਆ ਜਾਵੇ ਰੱਬਾ ਮੇਹਰ ਕਰੀ
@lalisingh4258
@lalisingh4258 2 жыл бұрын
ਹਾਂ ਜੀ ਵਾਹਿਗੁਰੂ ਜੀ
@ManDhillon07
@ManDhillon07 2 жыл бұрын
Oh din v aavega veer ji waheguru Bhla kre video share Jaroor kreyo
@jagdeepsingh9946
@jagdeepsingh9946 2 жыл бұрын
sahi gall veer g waheguru g mehr krnge
@jagjitsidhu3354
@jagjitsidhu3354 2 жыл бұрын
ਸਿੱਖਾਂ ਲਈ ਕਨੂੰਨ ਹੋਰ ਨੇ ਤੇ ਬਹੁਗਿਣਤੀ ਲਈ ਹੋਰ ਆਪਸੀ ਫੁੱਟ ਨੇ ਮਾਰਲੇ ਸਿੱਖ
@kabelsingh713
@kabelsingh713 2 жыл бұрын
WAHEGURU JI BHAI SAHIB JI APNE GHAR JALDI TO JALDI AAUN WAHEGURU JI🙏🙏
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 2 жыл бұрын
ਧੰਨਵਾਦ ਜੀ ਬਹੂਤ ਬਹੂਤ ਸਾਡੇ ਕੋਮੀ ਹੀਰੇ ਦਾ ਘਰ ਦਖਾਓਣ ਵਾਸਤੇ
@balvinderkaur8951
@balvinderkaur8951 2 жыл бұрын
ਤੁਹਾਡਾ ਦਿਲ ਦੀ ਡੂੰਘਾਈ ਤੋਂ ਬਹੁਤ ਬਹੁਤ ਧੰਨਵਾਦ ਪੁੱਤਰ ਜੀ ਸਾਡੇ ਕੌਮੀ ਯੋਧੇ ਪਿਆਰੇ ਵੀਰ ਦੇ ਘਰ ਦੇ ਦਰਸ਼ਨ ਕਰਵਾਏ ਨਾਲੇ ਗੁਰੂ ਘਰ ਦੇ....... 🙏🙏🙏🙏🙏❤
@ManDhillon07
@ManDhillon07 2 жыл бұрын
Thx Bhain ji share Jaroor kreyo ji
@gaganbansal9214
@gaganbansal9214 2 жыл бұрын
Tnx veer
@MangalSingh-nj1sd
@MangalSingh-nj1sd 2 жыл бұрын
Waheguru jii 👏👏👏👏👏👏👏🙏
@tarlochansingh95
@tarlochansingh95 2 жыл бұрын
ਕੌਮੀ ਯੋਧੇ ਦਾ ਘਰ ਵਿਖਾਓਣ ਦੇ ਲੲਈ ਆਪ ਜੀ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਼਼਼਼਼।
@ManDhillon07
@ManDhillon07 2 жыл бұрын
@@tarlochansingh95 thx veer ji
@venusfurniturebarnala1905
@venusfurniturebarnala1905 2 жыл бұрын
ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਕੋਮ ਦੇ ਲੇਖੇ ਸਾਰੀ ਜ਼ਿੰਦਗੀ ਲਾ ਦਿੱਤੀ
@BaldevSingh-ow4vn
@BaldevSingh-ow4vn 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਈ ਜਗਤਾਰ ਸਿੰਘ ਹਵਾਰਾ ਨੂੰ ਚੜ੍ਦੀ ਕਲਾ ਵਿੱਚ ਰੱਖਣਾ ਉਹ ਜਲਦੀ ਰਿਹਾ ਹੋਕੇ ਆਪਣੇ ਘਰ ਆਉਣ
@SukhdevSingh-cp8nn
@SukhdevSingh-cp8nn 2 жыл бұрын
ਭਾਈ ਜਗਤਾਰ ਸਿੰਘ ਹਵਾਰਾ ਨੂੰ ਵਾਹਿਗੁਰੂ ਹਮੇਸ਼ਾ ਚਡ਼ਦੀ ਕਲਾ ਰੱਖੇ
@gurmeetmangat279
@gurmeetmangat279 2 жыл бұрын
ਬਹੁਤ ਵਧੀਆ ਵੀਡੀਓ ਆ ਜੀ ਤੇ ਭਾਈ ਸਾਹਬ ਜੀ ਦਾ ਘਰ ਬਹੁਤ ਸੁੰਦਰ ਆ ਜੀ ਵਾਹਿਗੁਰੂ ਜੀ ਜੱਲਦੀ ਭਾਈ ਸਾਹਬ ਨੂੰ ਆਪਣੇ ਘਰ ਵਿੱਚ ਲਿਆਉਣ ਜੀ
@sarvjitsingh1369
@sarvjitsingh1369 2 жыл бұрын
ਭਾਈ ਹਵਾਰਾ ਜੀ ਜਲਦੀ ਪੰਜਾਬ ਆ ਜਾਣਗੇ । ਸੰਗਤਾ ਅਰਦਾਸ ਜਰੂਰ ਕਰਨ ਹਰ ਰੋਜ ।
@rajindersingh-oz5jh
@rajindersingh-oz5jh 2 жыл бұрын
Waheguru ji aap kirpa krnge
@BaljeetSingh-dw6mx
@BaljeetSingh-dw6mx 2 жыл бұрын
ਮੈਂ ਘਰੋਂ ਗਰੀਬ ਹਾਂ ਪਰ ਮੇਰੇ ਕੋਲ ਪੈਸੇ ਨਹੀਂ ਹਨ ਪਰ ਸੁਰੱਖਿਆ ਜਨਤਾ ਮੇਰਾ ਸਾਥ ਦੇਵੇ ਮੈਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢਾਂਗਾ
@chahalmandeep5302
@chahalmandeep5302 2 жыл бұрын
@@BaljeetSingh-dw6mx what do u want from our side? We r ready
@nachhattarsingh6762
@nachhattarsingh6762 2 жыл бұрын
ਞੀਡੳ ਵਿਖਾਉਣ ਲਈ ਵੀਰਾਂ ਦਾ ਬਹੁਤ ਧੰਨਵਾਦੀ ਹਾਂ ।ਹਵਾਰੇ ਵੀਰ ਜੀ ਦਾ ਘਰ ਬਹੁਤ ਹੀ ਸੋਹਣਾ ਲੱਗਦਾ ਐ ।ਰਬ ਕਰਕੇ ਵੀਰ ਸਾਰੇ ਕੇਸਾਂ ਵਿੱਚੋਂ ਬਰੀ ਹੋ ਜਾਣ ਤਾਂ ਜੋ ਘਰ ਵਿੱਚ ਪਹਿਲਾਂ ਵਾਲੀ ਰੌਣਕ ਫਿਰ ਆ ਜਾਵੇ ।ਸਾਰੇ ਰਬ ਅਗੇ ਅਰਦਾਸ ਕਰੋ ਜੀ ।
@sukhrajkaur2813
@sukhrajkaur2813 Жыл бұрын
Waheguru ji ka Khalsa waheguru ji ki Fateh
@parkashsingh3146
@parkashsingh3146 2 жыл бұрын
ਵਹਿਗੁਰੂ ਜੀ ਇਸ ਘਰ ਨੂੰ ਦੇਖ਼ ਕੇ ਦਿਲ ਉਦਾਸ ਹੋ ਗਿਆ ਜਿਮੇਂ ਘਰ ਆਪਣੇ ਮਾਲਕਾਂ ਨੂੰ ਉਡੀਕ ਰਿਹਾ ਹੈ
@ManDhillon07
@ManDhillon07 2 жыл бұрын
Thx veer ji video dekhn te comment krn lyi share Jaroor kreyo tan k Sari kom takk video pujj ske
@Bassisukha
@Bassisukha 2 жыл бұрын
Saii gl aa bai g
@gillx1_
@gillx1_ 2 жыл бұрын
hnji y shi gal A
@harbanssingh555
@harbanssingh555 2 жыл бұрын
ਸਮਾਂ ਆਵੇਗਾ, ਜਦੋਂ ਭਾਈ ਸਾਹਿਬ ਹਵਾਰਾ ਜਗਤਾਰ ਸਿੰਘ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਸਿੱਖ ਇਤਿਹਾਸ ਵਿੱਚ ਇਹਨਾਂ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਬਖਸ਼ੇ
@ManDhillon07
@ManDhillon07 2 жыл бұрын
Waheguru
@manibrar233
@manibrar233 2 жыл бұрын
ਜਦੋਂ ਸਾਡਾ ਆਪਣਾ ਦੇਸ਼ ਖਾਲਿਸਤਾਨ ਬਣੇਗਾ ਉਸ ਦਿਨ ਸਾਡੇ ਯੋਧਿਆਂ ਦੀ ਸ਼ਹੀਦੀ ਦਾ ਪੂਰਾ ਮੁੱਲ ਪਵੇਗਾ ਜੀ
@ParamjitSingh-ie6pv
@ParamjitSingh-ie6pv 2 жыл бұрын
Wahe,gur,g,jagtar,Singh,chadi,kalia,k,jindia,bidhadg,g,g
@jagjitsinghsingh119
@jagjitsinghsingh119 2 жыл бұрын
ਜਗਤਾਰ ਸਿੰਘ ਹਵਾਰਾ ਕੋਮ ਦਾ ਅਨਮੋਲ ਹੀਰਾ ਏ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🙏🙏🙏🙏
@darasarpanch4355
@darasarpanch4355 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਜੱਦੀ ਘਰ ਦੇ ਦਰਸ਼ਨ ਕਰਾਉਣ ਲਈ
@ManDhillon07
@ManDhillon07 2 жыл бұрын
Thx veer ji share te subscribe Jaroor kreyo
@amritsukh9856
@amritsukh9856 2 жыл бұрын
ਮੇਰੇ ਦਿਲ ਦੀ ਰੀਝ ਪੂਰੀ ਕਰਤੀ ਵੀਰ ਜੀ ਤੁਸੀਂ ਸਾਡੇ ਮਹਾਨ ਯੋਧੇ ਦੀ ਜਨਮ ਤੇ ਕਰਮ ਭੂਮੀ ਦੇ ਦਰਸ਼ਨ ਕਰਵਾ ਕੇ! ਰੱਬ ਤੁਹਾਨੂੰ ਰਾਜੀ ਰੱਖੇ
@ManDhillon07
@ManDhillon07 2 жыл бұрын
Veer ji thx wadh ton wadh share kro video nu
@amritsukh9856
@amritsukh9856 2 жыл бұрын
@@ManDhillon07 ਕਹਿਣ ਵਾਲੀ ਗੱਲ ਇਆ ਵੀਰੇ? Allready 34 ਜਣਿਆਂ ਨੂੰ 4ਵਾਰਡ ਕਰ ਦਿੱਤੀ ਹੈ ਜੀ!
@Bhupindersingh-yl6xe
@Bhupindersingh-yl6xe 2 жыл бұрын
ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਘਰ ਬਹੁਤ ਹੀ ਸੁੰਦਰ ਹੈ ਅਤੇ ਬਹੁਤ ਹੀ ਪਿਆਰਾ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਛੇਤੀ ਤੋਂ ਛੇਤੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਪਣੇ ਘਰ ਆਉਣ
@ManDhillon07
@ManDhillon07 2 жыл бұрын
Waheguru bhla kre share Jaroor kreyo veer ji
@JaswinderSingh-vv2sz
@JaswinderSingh-vv2sz 2 жыл бұрын
ਭਾਈ ਹਵਾਰਾ ਸਿੰਘ ਜੀ ਦੇ ਘਰ ਦਾ ਜਿੰਦਾ ਹਮੇਸ਼ਾ ਲਈ ਖੁੱਲ ਜਾਵੇ
@amrikdhillon9977
@amrikdhillon9977 2 жыл бұрын
ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜੇਲ੍ਹ ਚੋਂ ਰਿਹਾਅ ਕਰਾਉਣ ਵਾਸਤੇ ਵੀ ਉਪਰਾਲਾ ਕਰਲੋ ਆਪਦੇ ਚੈਨਲ ਰਾਹੀਂ ਹੀ ਬੇਨਤੀ ਕਰਲੋ ਕੋਮ ਨੂੰ
@ManDhillon07
@ManDhillon07 2 жыл бұрын
Veer Bohat sohni soch par Sadi kiene ne Sunni aa
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਕੌਮ ਨੂ ਚੌਧਰਾਂ ਤੋ ਵੇਹਲ ਨਹੀ ਅਾ ਅਜੇ ਬਾਈ!
@darshanchuharmajra3760
@darshanchuharmajra3760 2 жыл бұрын
ਬਹੁਤ ਵਧੀਆ ਜੀ ਮੇਰੇ ਪਿੰਡ ਦੇ ਨਾਲ ਦਾ ਪਿੰਡ ਹੈ ਜੀ ਹਵਾਰਾ ਕਲਾਂ ਵਾਹਿਗੁਰੂ ਜੀ ਜਥੇਦਾਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@ManDhillon07
@ManDhillon07 2 жыл бұрын
Thx. Veer ji tusi v time kdeya video dekhi bro subscribe te share Jaroor kreyo
@JagdishKumar-iz3xb
@JagdishKumar-iz3xb 7 ай бұрын
​🎉@@ManDhillon07
@vickydauniya8021
@vickydauniya8021 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਜਗਤਾਰ ਸਿੰਘ ਹਵਾਰੇਂ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਤੇ ਜਲਦੀ ਤੋਂ ਜਲਦੀ ਰਿਹਾਈ ਹੋਣ 🙏
@jasvirkaurjasvirkaur9985
@jasvirkaurjasvirkaur9985 2 жыл бұрын
😭😭 ਵਹਿਗੁਰੂ ਜੀ ਕਿ੍ਪਾ ਕਰਦੋ ਇਸ ਸੁੰਨੇ ਵਿਹੜੇ ਵਿਚ ਰੋਣਕਾਂ ਲੱਗ ਜਾਣ ਵੀਰ ਜੀ ਨੂੰ ਰਹਿਆ ਕਰਾਦੋ ਵਹਿਗੁਰੂ ਜੀ 🙏 ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏
@arshsandhu9936
@arshsandhu9936 2 жыл бұрын
ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਘਰ ਵੇਖ ਕੇ ਮਨ ਨੂੰ ਬਹੁਤ ਠੇਸ ਲੱਗੀ। ਸਿੱਖਾਂ ਨਾਲ਼ ਹੀ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਗੁਰੂ ਰਾਮਦਾਸ ਜੀ ਭਾਈ ਸਾਹਿਬ ਜੀ ਦੀ ਰਿਹਾਈ ਜਲਦੀ ਕਰਵਾਉ।
@gurkaransingh1157
@gurkaransingh1157 2 жыл бұрын
ਉਸ ਸਮੇਂ ਦੇ ਮੁਤਾਬਕ ਘਰ ਬਹੁਤਾ ਸੋਹਣਾਂ ਕੋਠੀਆਂ ਨੂੰ ਵੀ ਮਾਤ ਪਾਉਦੈ ਰੱਬ ਕਰੇ ਜਥੇਦਾਰ ਜੀ ਦੁਬਾਰਾ ਘਰ ਆ ਜਾਣ
@dharmindersekhon9680
@dharmindersekhon9680 2 жыл бұрын
ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਜਗਤਾਰ ਸਿੰਘ ਹਵਾਰਾ ਜੀ
@babblysidhu5273
@babblysidhu5273 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਦੇ ਘਰ ਦਾ ਜਿੰਦਾ ਹਮੇਸ਼ਾ ਦੇ ਲਈ ਖੁੱਲ ਜਾਵੇ
@harpalsinghgsp1244
@harpalsinghgsp1244 Жыл бұрын
waheguru mehar kro g🙏🏻🙏🏻🙏🏻
@rajatwal24
@rajatwal24 2 жыл бұрын
ਬਹੁਤ ਵਧੀਆ ਗੱਲ ਹੈ ਜੀ
@bobysekhonbobysekhon9162
@bobysekhonbobysekhon9162 2 жыл бұрын
ਸਿੱਖ ਕੌਮ ਦਾ ਮਾਣ , ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਹਿਬ ਜਥੇਦਾਰ ਅਕਾਲ ਤਖਤ । ਸ਼ੁਕਰੀਆ ਵੀਰਿਓ ਕੌਮ ਦੇ ਮਹਾਂਨ ਯੋਧੇ ਦਾ ਘਰ ਦਿਖਾਉਣ ਲਈ ।
@mankiratsingh7617
@mankiratsingh7617 2 жыл бұрын
ਵਾਹਿਗੁਰੂ ਜੀ ਭਾੲੀ ਹਵਾਰਾ ਜੀ ਜਲਦੀ ਤੌਂ ਜਲਦੀ ਰਿਹਾ ਹੌਣ ਜੀ
@ManDhillon07
@ManDhillon07 2 жыл бұрын
Sahi kiha veer
@sardulsingh5053
@sardulsingh5053 2 жыл бұрын
ਵੀਰਾ ਜੀ ਸਭ ਤੋਂ ਪਹਿਲਾਂ ਤੁਹਾਡਾ ਦਿਲੋਂ ਬਹੁਤ ਧੰਨਵਾਦ ਜ੍ਹਿਨਾ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ।ਬਾਕੀ ਸਾਡੇ ਵੱਡੇ ਵੀਰ ਹਵਾਰਾ ਜੀ ਨੂੰ,ਜਿਸਨੂੰ ਪ੍ਰਮਾਤਮਾ ਨੇ ਐਨੀ ਵੱਡੀ ਕੌਮ ਦੀ ਜਿੰਮੇਵਾਰੀ ਦੇ ਕੇ ਨਿਵਾਜਿਆ ਅਤੇ ਉਸਦੇ ਵੱਲੋਂ ਲਏ ਸੁਪਨੇ ਨੂੰ ਪੂਰਾ ਕਰਵਾਇਆ ਆਪਣੀ ਮਿਹਰ ਨਾਲ ।ਸਾਡੇ ਵੀਰ ਦੀਪੰਜਾਬ ਲਈ ਅਤੇ ਆਪਣੀ ਸਿੱਖ ਕੌਮ ਲਈ ਐਨੀ ਵੱਡੀ ਕੁਰਬਾਨੀ ਨੂੰ ਦਿਲੋਂ ਸਲੂਟ ਹੈ।ਸਾਡੇ ਵੀਰ ਨੇ ਆਪਣੇ ਪੰਜਾਬ ਲਈ ਆਪਣੇ ਧਰਮ ਲਈ ਅਤੇ ਸਾਡੇ ਸਭਦੇ ਲਈ ਆਪਣੇ ਜਿੰਦਗੀ ਦੇ ਸਾਰੇ ਸੁਖ ,ਅਤੇ ਐਨਾ ਵੱਡਾ ਘਰ ,ਜਗਾ ਜਮੀਨ ਸਾਡੇ ਸਭਨਾ ਲਈ ਵਾਰਿਆ ਹੈ ।ਪਿਆਰੇ ਵੀਰੋ ਸਾਨੂੰ ਆਪਣੇ ਵੀਰ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ।ਪੰਜਾਬੀਓ ਵੋਟਾ ਸਮੇਂ ਕਾਂਗਰਸ ਬਾਦਲ ਅਤੇ ਬੀਜੇਪੀ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਆਪਣੇ ਵੱਡੇ ਵੀਰ ਦੀ ਐਨੀ ਵੱਡੀ ਕੁਰਬਾਨੀ ਨੂੰ ਆਪਣੀਆਂ ਅੱਖਾਂ ਅੱਗੇ ਰੱਖ ਵੋਟਾਂ ਪਾਇਆ ਕਰੋ ।ਜੇ ਬੇਅੰਤਾ ਪੰਜਾਬੀਆਂ ਨੂੰ ਆਪਣੇ ਸਮਝ ਕੇ ਚੰਗੇ ਫੈਸਲੇ ਲੈਂਦਾ ਤਾ ਅੱਜ ਉਹ ਆਪ ਵੀ ਜਿੰਦਾ ਹੁੰਦਾ ,ਅਤੇ ਸਾਡਾ ਹੀਰਿਆਂ ਤੋਂ ਵੀ ਮਹਿੰਗਾ ਵੀਰ ਆਪਣੀ ਜਿੰਦਗੀ ਦੇ ਅਨੰਦ ਮਾਣ ਰਿਹਾ ਹੁੰਦਾ ।ਵਾਹਿਗੁਰੂ ਜੀ ਆਪਣੇ ਸਪੁੱਤਰ ਅਤੇ ਸੀ ਡੇ ਵੀਰ ਨੂੰ ਤੰਦਰੁਸਤੀ ਅਤੇ ਆਪਣੀ ਮਿਹਰ ਭਰਿਆ ਹੱਥ ਸਿਰ ਤੇ ਹੀਸਦਾ ਰੱਖਣ।ਧੰਨਵਾਦ
@thoughts7663
@thoughts7663 Жыл бұрын
Thank you ! Veer ji ਭਾਈ ਸਾਹਿਬ ਦਾ ਘਰ ਦਿਖਾਉਣ ਲਈ ਉਚੇਚੇ ਤੌਰ ਤੇ ਕੀਤੀ ਕੋਸ਼ਿਸ਼ ਲਈ
@amreekkaur4136
@amreekkaur4136 2 жыл бұрын
ਵਾਹਿਗੁਰੂ ਕਿਰਪਾ ਕਰਨ ਕਿ ਜਥੇਦਾਰ ਹਵਾਰਾ ਜੀ ਦੀ ਜਲਦੀ ਰਿਹਾਈ ਹੋਵੇ ॥ ਵਾਹਿਗੁਰੂ ਸੰਗਤ ਦੀ ਅਰਦਾਸ ਕਬੂਲ ਕਰਨ ॥
@myland973
@myland973 6 ай бұрын
ਵਾਹਿਗੁਰੂ ਜੀ ਤੇਰੇ ਪੁੱਤਰ ਨੇ ਤਾਂ ਜਿੰਦਗੀਤੇ ਆਪਣੇ ਆਪਾ ਸਾਰਾ ਹੀ ਇਨਸਾਨੀਅਤ ਲਈ ਵਾਰ ਦਿੱਤਾ। ਹੁਣ ਆਪ ਹੀ ਸਹਾਈ ਹੋਵੋ ਜੀ ਸਾਡੀ ਕਲਜੁਗੀ ਜੀਵਾਂ ਦੀ ਸੋਚ ਤਾਂ ਤੁਸ਼ ਮਾਤਰ ਹੈ।🙏
@avtarsinghsidhu2525
@avtarsinghsidhu2525 Жыл бұрын
ਸਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@harshgrewal7103
@harshgrewal7103 2 жыл бұрын
ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਏ ਯੋਧੇ ਦੇ ਘਰ ਦੇ
@ManDhillon07
@ManDhillon07 2 жыл бұрын
Thx veer ji share te subscribe Jaroor kreyo
@DarshanSingh0001
@DarshanSingh0001 2 жыл бұрын
ਭਾੲੀ ਜਗਤਾਰ ਸਿੰਘ ਹਵਾਰਾ ਇੱਕ ਮਹਾਨ ਯੋਧੇ ਨੇ
@venusfurniturebarnala1905
@venusfurniturebarnala1905 2 жыл бұрын
ਵੀਰ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਸਰਕਾਰ ਮੁਰਦਾਬਾਦ ਏਨੇ ਸਾਲ ਉਹ ਭਾਈ ਸਾਹਿਬ ਨੂੰ ਰਿਹਾ ਕਰਨਾ ਚਾਹੀਦਾ ਹੈ
@Kuldeepsingh-ej2es
@Kuldeepsingh-ej2es 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਜਲਦੀ ਘਰ ਵਾਪਿਸ ਆ ਜਾਣ 🙏🙏
@happykarmuwalia8850
@happykarmuwalia8850 Жыл бұрын
ਦਸ਼ਮੇਸ਼ ਪਿਤਾ ਜੀ ਮੇਹਰ ਕਰੋ ਜੀ ਭਾਈ ਸਾਹਿਬ ਨੂੰ ਜਲਦੀ ਘਰ ਲਿਆਉ ਜੀ ਵਾਹਿਗੁਰੂ ਜੀ 🙏🙏🙏🙏
@gurmeetkaur1141
@gurmeetkaur1141 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜਗਤਾਰ ਸਿੰਘ ਹਵਾਰਾ ਤੇ
@ParamjeetKaur-xe7bq
@ParamjeetKaur-xe7bq Жыл бұрын
Parmatma ਤੁਹਾਨੂੰ ਸਾਡਾ ਚੜਦੀਕਲਾ ਵਿਚ ਰਹੇ। ਪਾਠ ਦੀ ਓਟ ਦਿੱਲੀ ਇੱਛਾ ਪੂਰੀ ਹੋਈ ਹੈ। ਵਾਹਿਗੁਰੂ ਕਰੇ ਮੁੜ ਵਸੇ ਸਾਡੇ ਪੰਥ ਦੇ ਹੀਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਘਰ। ਓਹ ਦਿਨ ਆਏ ਤੇ ਸਾਰਾ ਘਰ ਖਾਲਸ ਈ ਜੈਕਾਰਿਆ ਨਾਲ ਗੂੰਜ uthey
@karamsingh1941
@karamsingh1941 2 жыл бұрын
ਸਰਦਾਰ ਜਗਤਾਰ ਸਿੰਘ ਹਵਾਰਾ ਸਿੱਖ ਕੌਮ ਦੀ ਸ਼ਾਨ ਹੈ ਡਿੱਗੀ ਪਗ ਦੁਬਾਰਾ ਸਿਰ ਤੇ ਰੱਖੀ ਬਾਈ ਹਵਾਰਾ ਜੀ ਨੇ
@jagtarsingh6373
@jagtarsingh6373 2 жыл бұрын
WAHGURU JI MEHAR KRO
@harkaransingh4859
@harkaransingh4859 2 жыл бұрын
ਯੋਧੇ ਨੂੰ ਵਾਹਿਗੁਰੂ ਚੜਦੀ ਕਲਾ ਰਖਣ
@smundersingh1731
@smundersingh1731 2 жыл бұрын
ਦੁਆਬੇ ਚ ਗਲੀਆ ਬਹੁਤ ਤੰਗ ਹੁੰਦੀਆ ਆ ਭਰਾ ਤੇ ਇਹ ਅੱਜ ਦੇ ਸਮੇ ਮਾਲਵੇ ਚ ਈ ਆ ❤️
@jaspreetkaur5313
@jaspreetkaur5313 Жыл бұрын
ਬਹੁਤ ਛੇਤੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਘਰ ਵਿੱਚ ਰੋਚਕ ਹੋਵੇ ਗੀ ਭਾਈ ਜੀ ਦੇ ਨਾਲ
@paramjitbhullarbhullar2753
@paramjitbhullarbhullar2753 2 жыл бұрын
ਬਹੁਤ ਬਹੁਤ ਧੰਨਵਾਦ ਤੁਸੀ ਘਰ ਦੇ ਦਰਸ਼ਨ ਕਰਾਏ ਵਾਹ ਗੁਰੂ ਮੇਹਰ ਕਰਨਾ ਤੇ ਜਥੇਦਾਰ ਸਾਹਿਬ ਬਾਹਰ ਆਉਣ ਤੇ ਆਪਣੀ ਕੌਮ ਦੀ ਅਗਵਾਈ ਕਰਨ🙏
@ravinderkaur3837
@ravinderkaur3837 Жыл бұрын
Thanks gher da darshan karya 🙏🏻 wahaguru Sacha patshah singha riha krado
@sidhuelectronicsjagraon9318
@sidhuelectronicsjagraon9318 2 жыл бұрын
ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਕੋਈ ਗ਼ਰੀਬ ਘਰ ਤੋਂ ਨਹੀਂ ਸਗੋਂ ਬਹੁਤ ਪੈਲੀ ਦੇ ਮਾਲਿਕ ਹਨ ਜੱਦੀ ਜਮੀਨ ਬਹੁਤ ਆ ਭਾਈ ਸਾਹਿਬ ਜੀ ਦੀ
@ManDhillon07
@ManDhillon07 2 жыл бұрын
19 kille aa bro
@gk797
@gk797 7 ай бұрын
​@@ManDhillon07veer Ji Bhai Sahib da baki parivar kithe aa ji Mata pita ehna ne ehna ne Viyah ta nhi c kita hna sorry mainu poora nhi. Pta ehna Di Family bare
@ParamjitKaur-lu3sn
@ParamjitKaur-lu3sn 2 жыл бұрын
ਹੇ ਮੇਰੇ ਮਾਲਕ ਜੀ ਮੇਰੇ ਵੱੱਡੇ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੀ
@nirmalsinghbhullar1705
@nirmalsinghbhullar1705 2 жыл бұрын
ਬੱਬਰ ਸ਼ੇਰ ਹਵਾਰਾ ਤੇਰੀ ਸੇਵਾ ਗੁਰੂ ਦਰਬਾਰ ਵਿਖੇ ਪ੍ਰਵਾਨ ਹੋਈ ਤੂੰ ਹਮੇਸਾਂ ਚੜਦੀ ਕਲਾ ਵਿੱਚ ਜੁਗ ਜੁਗ ਜੀਵੇਂ।
@gurindersingh7174
@gurindersingh7174 2 жыл бұрын
ਬਾਈ ਬਹੁਤ ਸੋਹਣਾ ਕਾਰਜ ਕੀਤਾ ਜਿਯੋ
@ManDhillon07
@ManDhillon07 2 жыл бұрын
Thx veer ji share te channel subscribe Jaroor kreyo
@bahadursingh3994
@bahadursingh3994 2 жыл бұрын
ਸਿੱਖ ਕੌਮ ਦੇ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਰੋਣਾ ਆ ਗਿਆ ਘਰ ਦੇ ਹਾਲਤ ਦੇਖ ਕੇ ਵਾਹਿਗੁਰੂ ਜੀ ਮਹਿਰ ਕਰਨ 🙏🙏🙏
@ManDhillon07
@ManDhillon07 2 жыл бұрын
Thx veer ji video dekhn lyi share Jaroor kreyo
@jaskiratsingh5488
@jaskiratsingh5488 2 жыл бұрын
Aihanobochanigai
@KG24384
@KG24384 2 жыл бұрын
ਸਾਰੇ ਵੀਰ ਭੈਣ ਅਰਦਾਸ ਹਰ ਰੋਜ਼ ਕਰਿਆ ਕਰੋ ਸਾਰੇ ਬੰਦੀ ਸਿੰਘ ਰਿਹਾਅ ਹੋ ਜਾਣ, ਵਾਹਿਗੁਰੂ ਜੀ ਸਭ ਦੀ ਅਰਦਾਸ ਸੁਣਦਾ ਹੈ ਜੀ
@Sidhusaab4824
@Sidhusaab4824 2 жыл бұрын
ਭਾਈ ਸਾਬ ਸਾਡੇ ਇਲਕੇ ਦੀ ਸ਼ਾਨ ਨੇ..ਮੇਰਾ ਪਿੰਡ ਭਾਈ ਸਾਬ ਦੇ ਪਿੰਡ ਦੇ ਨਾਲ਼ ਹੀ ਆ
@ManDhillon07
@ManDhillon07 2 жыл бұрын
Thx veer ji share Jaroor kreyo
@JaspalSingh-kc9uy
@JaspalSingh-kc9uy 2 жыл бұрын
ਭਾਈ ਸਾਹਬ ਜੀ ਦਾ ਬਾਕੀ ਪਰਿਵਾਰ ਕਿਥੇ ਹੈ ਜੀ ਹੁਣ ਦੱਸਣ ਦੀ ਕਿਰਪਾਲਤਾ ਕਰੋ ਜੀ 🙏🙏🙏
@LakhaSingh-fi3rh
@LakhaSingh-fi3rh 2 жыл бұрын
Kheda pind a vr tera
@Sidhusaab4824
@Sidhusaab4824 2 жыл бұрын
@@JaspalSingh-kc9uy ohna da parivaar pind ch he rehnda a bhra
@Sidhusaab4824
@Sidhusaab4824 2 жыл бұрын
@@LakhaSingh-fi3rh pb 49 aa bhra
@germanpaddagermanpadda8283
@germanpaddagermanpadda8283 2 жыл бұрын
ਵਹਿਗੁਰੂ ਕਰੇ ਕਿ ਇਸ ਘਰ ਦੇ ਦਰਵਾਜ਼ੇ ਸਦਾ ਲਈ ਖੁੱਲ ਜਾਣ ਬੰਦ ਦੇਖ ਕੇ ਬਹੁਤ ਦੁੱਖ ਹੋਇਆਂ ਪਰਮਾਤਮਾ ਮਿਹਰ ਕਰਨ ਕਿ ਉਹ ਛੇਤੀ ਆਪਣੇ ਘਰ ਵਾਪਿਸ ਆ ਜਾਣ ਸਾਡੀ ਕੋਮ ਦਾ ਅਨਮੋਲ ਹੀਰਾ 🙏🙏🙏🙏🙏🙏
@Jawanda-agrofaram
@Jawanda-agrofaram 2 жыл бұрын
ਬਹੁਤ ਸੋਹਣਾ ਘਰ ਆ ਉਨਾ ਵੇਲਿਆ ਪੂਰਾ ਸਰਦਾ ਬਰਦਾ ਪਰਿਵਾਰ ਸੀ। ਫਿਰ ਵੀ ਭਾਈ ਸਾਹਿਬ ਨੇ ਕੁਰਬਾਨੀ ਦਿੱਤੀ। ਵਾਹਿਗੁਰੂ ਚੜਦੀ ਕਲਾ ਚੋ ਰੱਖੇ। ਤੁਸੀ ਵੀ ਇਹੋ ਜਿਹੀਆ ਜਰੂਰ ਬਣਾਉ
@TheWarispunjabdeRj13
@TheWarispunjabdeRj13 Жыл бұрын
🙏🙏ਵਾਹਿਗੁਰੂ 🙏🙏ਜੀ ਮੇਹਰ ਕਰਨ ਸਾਡੇ ਬੰਦੀ ਸਿੰਘ ਜਲਦੀ ਤੋਹ ਜਲਦੀ ਬਹਾਰ ਆਉਣ
@gursharanmalhi2612
@gursharanmalhi2612 2 жыл бұрын
Waheguru ji , ਭਾਈ ਸਾਹਿਬ ਜੀ ਦੀ ਲੰਬੀ ਉਮਰ ਕਰਨਾ, ਭਾਈ ਸਾਹਿਬ ਜੀ ਜਲਦੀ ਰਿਹਾਅ ਹੋ ਕੇ ਸਾਨੂੰ ਦਰਸ਼ਨ ਦੇਣ 🙏🙏🙏🙏
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਸਾਹਿਬ ਜੀ ਜਲਦੀ ਤੋਂ ਜਲਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਆਉਣ।
@harmanjotsingh3949
@harmanjotsingh3949 2 жыл бұрын
ਜਥੇਦਾਰ ਅਵਤਾਰ ਸਿੰਘ ਜੀ ਤੁਹਾਡੀ ਯਾਦ ਬਹੁਤ ਆਉਦੀ ਹੈ ਪਰ ਅਸੀਂ ਕੁਝ ਕਰ ਨਹੀਂ ਸਕਦੇ ਪਰਮਾਤਮਾ ਤਹਾਡੀ ਉਮਰ ਲੰਮੀ ਕਰੇ ਆ ਕਿ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਆਪਣੇ ਹੱਥਾਂ ਨਾਲ ਕਰੋ
@jagmeetsinghkahlon445
@jagmeetsinghkahlon445 2 жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ ਭਾਈ ਸਾਬ ਬਰੀ ਹੋਕੇ ਘਰ ਆ ਜਾਣ ਧੰਨਵਾਦ ਵੀਰੋ ਘਰ ਦੇ ਦਰਸ਼ਨ ਕਰਵਾਉਣ ਲਈ
@ManDhillon07
@ManDhillon07 2 жыл бұрын
Thx. Veer ji subscribe Jaroor kreyo next video lyi share krna plz
@Daske.WaleSahi
@Daske.WaleSahi 2 жыл бұрын
ਸਾਡੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹਵਾਰਾ ਦੇ ਵਾਸੀ ਭਾਈ ਜਗਤਾਰ ਸਿੰਘ ਜੀ ਜਲਦੀ ਰਿਹਾਅ ਹੋ ਕੇ ਆਪਣੇ ਏਸ ਸੁੰਨੇ ਘਰ ਚ ਆ ਕੇ ਫੇਰ ਰੌਣਕਾਂ ਲਾਉਣ
@user-fi8oq8kf5k
@user-fi8oq8kf5k 2 жыл бұрын
Ki keeta c ohna ne Jo oh jail vich aa
@Srdarjiirepairs
@Srdarjiirepairs 2 жыл бұрын
Pahele ludhiana c
@kaaritoor2017
@kaaritoor2017 2 жыл бұрын
ਵਾਹਿਗੁਰੂ ਮੇਹਰ ਕਰਨ ਜਥੇਦਾਰ ਸਾਬ ਜਲਦੀ ਬਾਹਰ ਆਉਣ ਤੇ ਸਾਨੂ ਨਿਮਾਣਿਆ ਨੂੰ ਵੀ ਓਹਨਾ ਦੀ ਸੰਗਤ ਕਰਨ ਦਾ ਮੌਕਾ ਮਿਲ ਸਕੇ 🙏🏻🙏🏻🙏🏻
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰ ਵਾ ਦਿਉ , ਤਾਂ ਜੋ ਸਾਰੇ ਬੰਦੀ ਸਿੰਘ ਆਪਣੇ - ਆਪਣੇ ਘਰ ਵਾਪਸ ਆ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ।
@gurpreepsandhu7586
@gurpreepsandhu7586 2 жыл бұрын
ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼🙏🏼🙏🏼🙏🏼
@sikandersingh6507
@sikandersingh6507 2 жыл бұрын
ਪੰਥ ਵੱਸਏ ਮੈਂ ਉਜੜਾਂ ਵਾਲੀ ਗੱਲ ਸਾਬਤ ਕਰ ਰਹੇ ਹਨ। ਗੱਲਾਂ ਕਰਨੀਆਂ ਢੇਰ ਸੁਖਾਲੀਆਂ
@haramaritpalsingh2921
@haramaritpalsingh2921 2 жыл бұрын
ਬਹੁਤ ਵਧੀਆ ਉਪਰਾਲਾ ਆਪ ਜੀ ਦਾ
@ManDhillon07
@ManDhillon07 2 жыл бұрын
Thx bro share Jaroor kreyo
@davindersinghaulakh7024
@davindersinghaulakh7024 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਨਗਰ ਵਖਾਉਣ ਲਈ ਜੀ
@ManDhillon07
@ManDhillon07 2 жыл бұрын
Thx veer ji sahre Jaroor kreyo
@PrabhjotKaur-vp4rk
@PrabhjotKaur-vp4rk 2 жыл бұрын
ਧੰਨਵਾਦ ਵੀਰ ਜੀ ਸਾਡੇ ਕੌਮ ਦੇ ਹੀਰਿਆਂ ਬਾਰੇ ਸਾਨੂੰ ਦੱਸਣ ਲਈ
@ManDhillon07
@ManDhillon07 2 жыл бұрын
Thx Bhain ji video dekhn te comment krn lyi subscribe kreyo jaroor
@rosyaman6027
@rosyaman6027 2 жыл бұрын
ਉਜਾੜ ਪਾ ਗਏ ਭਾਈ ਸਾਬ ਆਪਣੇ ਘਰ ਚ ਸਾਡੇ ਖਾਤੀਰ
@kuldeepsinghkuldeepsingh3287
@kuldeepsinghkuldeepsingh3287 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਜਗਤਾਰ ਸਿੰਘ ਹਵਾਰਾ ਜ਼ਲਦੀ ਆਪਣੇ ਘਰ ਆਉਣ
@ManjitSingh-vk4ry
@ManjitSingh-vk4ry 2 жыл бұрын
ਬਹੁਤ ਹੀ ਸਤਿਕਾਰਯੋਗ ਮੇਰੇ ਜਗਤਾਰ ਸਿੰਘ ਹਵਾਰਾ ਜੀ
@sehajdeepsidhu366
@sehajdeepsidhu366 Жыл бұрын
ਧੰਨ ਵਾਹਿਗੁਰੂ ਜੀ ਧੰਨ,, ਵਾਈ ਜੀ ਬਹੁਤ ਬਹੁਤ ਧੰਨਵਾਦ ਜੀ
@_sharn__vloger_
@_sharn__vloger_ 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਚੜਦੀ ਕਲਾ ਬਖਸ਼ੇ ਵੀਰ ਜੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ 🙏🙏🙏🙏🙏
@GurpreetSINGHOZSIKH
@GurpreetSINGHOZSIKH 2 жыл бұрын
ਵਾਹ ਜੀ ਵਾਹ । ਧੰਨਵਾਦ ਵੀਰ ਜੀ । for uploading this video 🙏🙏
@ManDhillon07
@ManDhillon07 2 жыл бұрын
Thx veer ji bhai gurjant singh ji de Ghar de darshan v kreyo kuj Dina ch veer Harjinder Singh jinde de Ghar de darshan v kraunde Han aap ji nu
@GurpreetSINGHOZSIKH
@GurpreetSINGHOZSIKH 2 жыл бұрын
@@ManDhillon07 ਜਿਉਂਦੇ ਰਹੋ ਗੁਰੂ ਪਿਆਰਿਓ । ਗੁਰੂ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਤੇ ਹਰ ਮੈਦਾਨ ਫ਼ਤਿਹ ਬਖ਼ਸ਼ਣ 🙏🙏
@ManDhillon07
@ManDhillon07 2 жыл бұрын
Dilo dhanvad veer ji jaldi veer Harjinder Singh jinde de Ghar de darshan krawage
@gurindergill9597
@gurindergill9597 2 жыл бұрын
ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਵੀਰੋ. ਸੂਰਮੇ ਵੀਰ ਦੇ ਘਰ ਦੇ ਦਰਸ਼ਨ ਕਰਵਾਉਣ ਲਈ. ਵਾਹਿਗੁਰੂ ਤੜਦੀ ਕਲਾ ਬਖ਼ਸ਼ਣ ਸੂਰਮੇ ਵੀਰ ਨੂੰ . ਸਾਰੇ ਵਾਹਿਗੁਰੂ ਕੋਲ ਆਰਦਾਸ ਬੇਨਤੀ ਕਰੋ ਸੂਰਮਾ ਵੀਰ ਜੇਲ ਵਿੱਚੋਂ ਛੇਤੀ ਰਿਹਾਆ ਹੋ ਜਾਵੇ🙏🙏🙏🙏🙏
@ManDhillon07
@ManDhillon07 2 жыл бұрын
Aap ji da v Bohat Bohat dhanvad veer ji plz channel subscribe te share Jaroor kreyo video nu
@amrindersinghbrar8804
@amrindersinghbrar8804 2 жыл бұрын
ਬਾਈ ਜੀ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਘਰ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਾਈ ਜੀ
@ManDhillon07
@ManDhillon07 2 жыл бұрын
Thx veer share Jaroor kreyo subscribe vi te sant Jarnail Singh ji de Ghar de darshan v kreyo
@sukhwindersinghlela5465
@sukhwindersinghlela5465 2 жыл бұрын
ਸਿੱਖ ਕੌਮ ਦੇ ਹੀਰੇ ਨੂੰ ਵਾਹਿਗੁਰੂ। ਸਦਾ ਲਈ ਸਲਾਮਤ ਰੱਖੀਂ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ
@gurwindersingh-mu2zz
@gurwindersingh-mu2zz 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@lakhwindersingh-4118
@lakhwindersingh-4118 2 жыл бұрын
ਵੀਰ ਜੀ ਬਹੁਤ ਧੰਨਵਾਦ ਜੱਥੇਦਾਰ ਜੀ ਦੇ ਘਰ ਦੇ ਦਰਸਨ ਕਰਾਉਣ ਲਈ
@kulbirsidhu7957
@kulbirsidhu7957 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੀ ਮੇਰੇ ਮਾਲਕਾ ਹਵਾਰੇ ਨੂੰ
@rajinderjassal3401
@rajinderjassal3401 2 жыл бұрын
ਵਾਹਿਗੁਰੂ ਜੀ chardikla bakshe ਸਾਰੇ ਬੰਦੀ ਸਿੰਘਾਂ ਨੂੰ 🙏🙏🙏🙏🙏🙏🙏😥😥😥😥😥😥😥😰😰🚩🚩🚩🚩🚩🚩🚩🚩🚩🚩🥺🥺🥺
@Beant4314
@Beant4314 2 жыл бұрын
ਤੂਹਾਡਾ ਬਹੁਤ ਬਹੁਤ ਧੰਨ ਵਾਰ ਵੀਰ ਜੀ ਤੁਸੀ ਭਾਈ ਸਾਹਿਬ ਦਾ ਘਰ ਵਿਖ਼ਾਈਆ ਲੋਕੀ ਤਾ ਕਲਾ ਕਾਰਾ ਦੇ ਘਰ ਦਖੋਦੇ ਧੰਨਵਾਦ ਵੀਰ ਜੀ
@ManDhillon07
@ManDhillon07 2 жыл бұрын
Thx. Veer ji agge v kosoish krage kuj alag krn di
@gurkawankaur867
@gurkawankaur867 2 жыл бұрын
ਵਾਹਿਗੁਰੂ ਜੀ ਵੀਰ ਹਵਾਰਾ ਜਲਦੀ ਬਾਹਰ ਆਵੇ ਮੇਰੀ ਦਿਲੋਂ ਅਰਦਾਸ ਆ 🙏🏽🙏🏽
@japsandhu7234
@japsandhu7234 2 жыл бұрын
ਵਾਹਿਗੁਰੂ ਜਥੇਦਾਰ ਸਾਹਬ ਦੀ ਜਲਦੀ ਘਰ ਵਾਪਸੀ ਕਰਨ 🙏
@NarinderSingh-kz7dy
@NarinderSingh-kz7dy 2 жыл бұрын
ਵਾਹਿਗੁਰੂ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਛੇਤੀ ਘਰ ਵਾਪਸੀ ਕਰਨ ਤੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਚ ਰੱਖਣ 🙏🙏
@kashmirsingh6991
@kashmirsingh6991 2 жыл бұрын
ਬਹੁਤ ਸੋਹਣਾ ਘਰ ਮੇਰੇ ਵੀਰ ਦਾ
@manjotsingh6971
@manjotsingh6971 2 жыл бұрын
M aj ap di a video dakhi Veera meriya ta akha cho ਹਜੂ ne ਰੁੱਕ ਰਹੇ ਵਹਿਗੁਰੂ ਜੀ ਕਿਰਪਾ ਕਰਨੀ g
@ManDhillon07
@ManDhillon07 2 жыл бұрын
Dilo dhanvad veer ji video lyi time kdeya plz share Jaroor kreyo
@manjotsingh6971
@manjotsingh6971 2 жыл бұрын
@@ManDhillon07 hji
@sukhpalbatth5807
@sukhpalbatth5807 2 жыл бұрын
ਵਾਹਿਗੁਰੂ ਜੀ ਇਸ ਘਰ ਵਿੱਚ ਦਵਾਰਾ ਰੋਣਕ ਆ ਜਾਵੇ
@gurbajsinghbatth4515
@gurbajsinghbatth4515 2 жыл бұрын
ਬਹੁਤ ਵਧੀਆ ਵੀਰ ਜੀ 🙏🙏🙏ਸੇਵਾ🌺🌺🌺
@sherrysingh7475
@sherrysingh7475 2 жыл бұрын
Bhut Vadiya vrg ji 👏👏🙏🙏🌹🌹🌹🌹🌹🌹🌹
@ranakaler7604
@ranakaler7604 7 ай бұрын
ਵੀਰ ਜੀ ਭਾਈ ਸਾਹਿਬ ਜੀ ਦਾ ਘਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ,ਬਹੁਤ ਵਧੀਆ ਘਰ ਹੈ ਜੀ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਜੀ ਜਲਦੀ ਤੋਂ ਜਲਦੀ ਇਸ ਘਰ ਵਿੱਚ ਆਉਣ, ਤਾਂ ਜੋ ਇਸ ਘਰ ਵਿੱਚ ਮੁੜ ਤੋਂ ਰੌਣਕਾਂ ਲੱਗ ਜਾਣ , ਮੈਂ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ, 12,,,,6,,,,,2024,,
@sandeepgrewal3182
@sandeepgrewal3182 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ🙏 ਤੇ ਮਹਿਰ ਕਰਨ
@ManDhillon07
@ManDhillon07 2 жыл бұрын
Thx veer ji video dekhn lyi te comment krn lyi share Jaroor kreyo hor video lyi subscribe Jaroor kro ji
@kulveerbrar7985
@kulveerbrar7985 2 жыл бұрын
ਬਹੁਤ ਮਿਹਰਬਾਨੀ ਜੀ ਘਰ ਦੇ ਦਰਸ਼ਨ ਕਰਵਾਉਣ ਲਈ 🙏🙏🙏🙏
@JasvirKaur-fg7bv
@JasvirKaur-fg7bv 2 жыл бұрын
ਮੇਰੇ ਰਿਸਤੇਦਾਰ ਨੇ ਹਵਾਰੇ ਪਿੰਡ ਵਿਚ ਪਰ ਮੈਨੂ ਭਾਈ ਜਗਤਾਰ ਸਿੰਘ ਨਾਲ ਜਿਆਦਾ ਮੋਹ ਹੈ🙏🙏
@ManDhillon07
@ManDhillon07 2 жыл бұрын
Sari kom hi bhai sahib nu pyar krdi aa Jina ne kom lyi jail ch Jindgi langa diti 19 Khetan da Malik aapni kom Krke jail ch baitha Bohat waddi kurbani aa Bhain ji
@DEEPKALERLDH
@DEEPKALERLDH 2 жыл бұрын
ਭੈਣੇ ਮੈ ਵੀ ਥੋੜੇ ਜਿਹੇ ਦਿਨ ਪਹਿਲਾ ੲਿਸ ਪਿਡ ਜਾ ਕੇ ਅਾੲੇਅਾ ਕੰਮ ਸੀ ਪਹਿਲੀ ਵਾਰ ਗਿਅਾ ਪਰ ਜਥੇਦਾਰ ਸਾਹਿਬ ਦੇ ਘਰ ਜਿਦਾ ਲੱਗਾ ਵੇਖ ੲਿਕ ਵਾਰ ਅੱਖਾ ਭਰ ਗੲੀਅਾ ਮੈ ਤਾ ਗੱਡੀ ਰੋਕ ਕੇ ਸਿਰ ਝੁਕਾ ਕੇ ਨਤਮਸਤਕ ਹੋ ਕੇ ਲੰਘੇਅਾ ਬੜੀ ਰੀਝ ਸੀ ਕੇ ੲਿਕ ਵਾਰ ਅੰਦਰੋ ਵੇਖਾ ਘਰ ੳੁਹ ੲਿਛਾ ਅਜ ਬਾਬੇ ਨਾਨਕ ਨੇ ਪੂਰੀ ਕਰ ਦਿਤੀ ਵੀਰਾ ਨੇ ਦਰਸ਼ਨ ਕਰਵਾ ਤੇ ਘਰ ਦੇ..ਵੀਰੋ ਮੈ ਤਾ ੲਿਹੀ ਕਹਿਨਾ ਸਭ ਨੂੰ ਜਦ ਵੀ ਕੋੲੀ ਜਾਦਾ ਘਰ ਵੱਲ ਜਾ ਘਰ ਅੰਦਰ ਅਾਪਣਾ ਅਾਪ ਝੁਕਾ ਕੇ ਮੱਥਾ ਟੇਕ ਕੇ ਚਰਨ ਪਾੲੇਅਾ ਕਰੋ ਸਾਡੇ ਸੂਰਮੇ ਨੇ ਸਿਖ ਪੰਥ ਦੇ ੲਿਹ ਮੈ ਕਦੇ ਵੀ ੲਿਹਨਾ ਦਾ ਨਾਮ ਅਾਮ.ਨਹੀ ਲਿਅਾ ਮੈ ੲਿਨਾ ਨੂੰ ਹਮੇਸ਼ਾ ਜਥੇਦਾਰ ਸਾਹਿਬ ਕਹਿ ਕੇ ਸੰਬੋਧਤ ਕਰਦਾ ਹੁੰਨਾ ਜੇ ਕਿਸੇ ਨੂੰ ਨਾ ਸਮਝ ਲੱਗੇ ਫੇਰ ਮੈ ਜਥੇਦਾਰ ਜਗਤਾਰ ਸਿਘ ਜੀ ਹਵਾਰਾ ਕਹਿਦਾ ਹੁੰਨਾ......ਵਾਹਿਗੁਰੂ ਜੀ ਜਥੇਦਾਰ ਸਾਹਿਬ ਨੂੰ ਚੜਦੀ ਕਲਾ ਵਿਚ ਰੱਖਣ..ਬੜੀ ਬੇਸਬਰੀ ਨਾਲ ੳੁਡੀਕ ਅਾ ੲਿਹਨਾ ਦੀ ਮੈਨੂੰ...
@harjinderkaurgill8394
@harjinderkaurgill8394 2 жыл бұрын
Right sis menu v😭😭
@beantsingh9885
@beantsingh9885 2 жыл бұрын
ਧੰਨਵਾਦ ਜੀ
@SAn-Dhuz007
@SAn-Dhuz007 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਜਗਤਾਰ❤️ਸਿੰਘ ਹਵਾਰਾ ਜੀ ਤੇ ਬਾਕੀ ਹੋਰ ਜਿਹੜੇ ਸਾਡੇ ਬੰਦੀ ਸਿੰਘ ਮਹਾਨ ਯੋਧੇ ਹਨ ਬਹੁਤ ਹੀ ਜਲਦ ਰਿਹਾ ਹੋ ਕੇ ਆਪਣੇ ਪਰੀਵਾਰ ਨਾਲ ਆਪਣੀ ਜਿੰਦਗੀ ਬਤੀਤ ਕਰਨ ਅਤੇ ਸਿੱਖ ਕੌਮ ਹਮੇਸ਼ਾ ਇਹਨਾ ਸੋਰਮੇਆ ਦੀ ਰੇਣੀ ਰਹੇਗੀ ⚔️❤️ਵਾਿਹਗੁਰੂ ਜੀ ਕਾ ਖਾਲਸਾ ⚔️❤️ਵਾਿਹਗੁਰੂ ਜੀ ਕੀ ਫਤਿਹ🙏
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ 2 жыл бұрын
ਭਾਜੀ ਤੁਸੀਂ ਮਹਾਨ ਹੋ,ਜਥੇਦਾਰ ਸਾਹਿਬ ਜੀ ਦੇ ਘਰ ਦੇ ਦਰਸ਼ਨ ਕਰਾਤੇ, ਮੇਰੀ ਅਰਦਾਸ ਹੈ ਅਕਾਲ ਪੁਰਖ ਅੱਗੇ 🙏🏼❤ ਬਹੁਤ ਛੇਤੀ ਰੇਹਾ ਹੋ ਜਾਣ, ਆਪਣੇ ਘਰ ਬਾਕੀ ਜੀਵਨ ਬਤੀਤ ਕਰਨ 🙏🏼
@ManDhillon07
@ManDhillon07 2 жыл бұрын
Nahi veer Asi tan papi aan yr Asi mahan ni jo sakde kise v side ton
@harmanrandhawa4609
@harmanrandhawa4609 2 жыл бұрын
ਜਗਤਾਰ ਸਿੰਘ ਹਵਾਰਾ ਦੀ ਜਲਦੀ ਆਪਣੇ ਘਰ ਵਿਚ ਆਉਣ ਘਰ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਉਣ 🙏🙏🙏🙏🙏🙏🙏🙏
@JaskaranSingh-nd6kw
@JaskaranSingh-nd6kw 2 жыл бұрын
Bhaut sahi information di video.Waheguru mehar kare(sarbat da bhala)
@ManDhillon07
@ManDhillon07 2 жыл бұрын
Thx bro
@JaskaranSingh-nd6kw
@JaskaranSingh-nd6kw 2 жыл бұрын
Paaji ehji videos hor upload kro.baaki aah video toh baad thode channel nu full dabke share krunga
@AvtarSingh-ku9ei
@AvtarSingh-ku9ei 2 жыл бұрын
ਰੋਉਂਣਾ ਆ ਗਿਆ ਵੀਰ ਜੀ ਭਾਈ ਸਾਹਿਬ ਜੀ ਘਰ ਦਿੱਖ ਕੇ
@ManDhillon07
@ManDhillon07 2 жыл бұрын
Waheguru veer ji sant hi da Ghar v dekhna bhai gurjant singh ji veer Harjinder Singh jinda te bhai Surinder Singh Sodhi de Ghar di video Jaroor dekhna
@GurmeetSingh-ud1dv
@GurmeetSingh-ud1dv 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਜਗਤਾਰ ਸਿੰਘ ਹਵਾਰਾ ਤੇ ਘਰ ਨੂੰ ਸਮਾਲ ਪਿੰਡ ਦਾ ਫਰਜ਼ ਹੈ
@jagjitsinghrs382
@jagjitsinghrs382 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Bharpur Singh Balbir Archive Speech
20:45
NSYF UK
Рет қаралды 1,2 МЛН