Guru Gobind Singh ji ਦੇ ਆਖਰੀ ਬੋਲ | Sikh History | Joti Jot | Punjab Siyan

  Рет қаралды 1,286,869

Punjab Siyan

Punjab Siyan

Күн бұрын

Пікірлер: 3 000
@jaswindersinghdhillon9842
@jaswindersinghdhillon9842 Жыл бұрын
ਸਾਡਾ ਬਾਪੂ ,,, 🙏🙏🙏🙏🙏 ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ !! ਸਤਿ ਸ਼੍ਰੀ ਅਕਾਲ ,,,,,,,
@jaspreetsidhu5150
@jaspreetsidhu5150 Жыл бұрын
Bhau ehh Bhappey ne😂😂😂
@jaswindersinghdhillon9842
@jaswindersinghdhillon9842 Жыл бұрын
@@jaspreetsidhu5150 ?? ਸਮਝਿਆ ਨੀ
@agnostic4806
@agnostic4806 Жыл бұрын
​@@jaspreetsidhu5150KISDI GALL KRDA BRO????
@AmandeepSingh-dt7pe
@AmandeepSingh-dt7pe Жыл бұрын
​@@agnostic4806​ veera tuna pata hai ya sab information kutho Lynda na any idea?
@JasbirKaurKaur-k7f
@JasbirKaurKaur-k7f Жыл бұрын
Dahn mera pita ji sarbans dani pita ji vahaguru i ❤️❤️🏨👰🧑‍🦰🏨🌺♥️💅🎉🙏🐯🌷❤️🌹💐💐💐💐💐💐✈️
@BabeDiMehar1969
@BabeDiMehar1969 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਮਾਲਕਾ🙏🙏🙏
@CharnjitCharnjitkaur-o4h
@CharnjitCharnjitkaur-o4h 7 күн бұрын
ਵਾਹਿਗੁਰੂ ਜੀ ਮੁਕਤਸਰ ਸਾਹਿਬ
@devrajbhumbla3838
@devrajbhumbla3838 Жыл бұрын
ਗੁਰੂ ਸਾਹਿਬ ਦੀ ਲੀਲ੍ਹਾ ਓਹੀ ਜਾਣਦੇ ਹਨ। ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਬਿਆਨ ਕੀਤਾ ਹੈ। ਸਮਰੱਥ ਗੁਰੂ ਕੁੱਝ ਵੀ ਕਰ ਸਕਦੇ ਹਨ।
@jagrajsandhu8421
@jagrajsandhu8421 10 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਕੀ ਤੁਸਾਂ ਦੀ ਕੋਈ ਬਰਾਬਰੀ ਕਰ ਸਕਦਾ ਹੈ, ਸਰਬੰਸਦਾਨੀਆਂ ਦੋਵਾਂ ਜਹਾਂਨ ਦੇ ਵਾਲੀਆਂ ਵੇ,🙏🙏🥰🙏🙏
@sandeepsinghnanua4655
@sandeepsinghnanua4655 Жыл бұрын
ਵਾਹਿਗੁਰੂ ਜੀ 🙏🌹🌹🌹🌹🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🌹🌹🌹🌹🌹🌹🙏
@HarwinderSingh-vw7it
@HarwinderSingh-vw7it 9 ай бұрын
ਪਟਿਆਲਾ ਤੋਂ ਹਾਂ ਵੀਰ ਜੀ ਮਨ ਭਾਵੁਕ ਹੋ ਗਿਆ ਇਹ ਵੀਡੀਓ ਦੇਖ ਕੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਰੂਪ ਦਿੱਤਾ ਹੈ, ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏
@JasMH
@JasMH Жыл бұрын
ਵਾਹਿਗੁਰੂ ਜੀ ਆਪ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਾਡੀ ਇਹ ਹੀ ਅਰਦਾਸ ਹੈ 🙏🙏🙏🙏🙏
@ਜੀਜਾਜੀ-ਗ1ਭ
@ਜੀਜਾਜੀ-ਗ1ਭ Жыл бұрын
ਦੁਨੀਆ ਦੇ ਮਹਾਨ ਯੋਧੇ ਮਹਾਨ ਕਵੀ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਲੀਡਰ ਮਹਾਨ ਦਾਰਸ਼ਨਿਕ ਮਹਾਨ ਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ❤❤
@kabelsingh713
@kabelsingh713 Жыл бұрын
WAHEGURU JI 🙏🙏
@satnamsinghbhatia5307
@satnamsinghbhatia5307 Жыл бұрын
Mahan potre,Badshaha de badshah ,bachna de Bali.
@Oppo-oq2ie
@Oppo-oq2ie Жыл бұрын
​@@kabelsingh713poo 89
@Bislarecords
@Bislarecords Жыл бұрын
​@@kabelsingh7130:34
@AmandeepSingh-dt7pe
@AmandeepSingh-dt7pe Жыл бұрын
​@@kabelsingh713veera tuna pata hai ya sab information kutho Lynda na any idea?
@Sahilnoorvlog-007
@Sahilnoorvlog-007 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ😢😢😢 ਪੰਜਾਬ ਸਿਆਂ ਚੈਨਲ ਬਹੁਤ ਹੀ ਤਰੱਕੀਆਂ ਕਰੇ ਤੇ ਪਰਮਾਤਮਾ ਉਹਨਾਂ ਨੂੰ ਬਖਸ਼ਿਸ਼ ਕਰੇ ਕਿ ਇਹ ਹੋਰ ਇਤਿਹਾਸ ਲੋਕਾਂ ਤਾਈ ਪਹੁੰਚਾਉਣਾ.
@jaimalsidhu607
@jaimalsidhu607 Жыл бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਆਪ ਉਤੇ ਹੋਰ ਵੀ ਕਿਰਪਾ ਕਰਨ ਤਾਂ ਕਿ ਇਸੇ ਤਰ੍ਹਾਂ ਸਿੱਖ ਇਤਿਹਾਸ ਵਾਰੇ ਦਸਦੇ ਰਹੋ ਧੰਨਵਾਦ ਜੀ
@kulwindersinghraikhana1960
@kulwindersinghraikhana1960 9 ай бұрын
Loka diya glla sun k guru sahib ki hwa vich ya fukarwaee vich a gye v hun ta ase zrur teer chlawange nhi ih gall ithaaskaar de theek nhi lgde koi hor karan v ho skda joti jot smon da
@hardevsandhu6293
@hardevsandhu6293 16 күн бұрын
Melbouran australia
@sardarjiii1121
@sardarjiii1121 Жыл бұрын
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ,, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ,, ਧਨ ਗੂਰੂ ਗੋਬਿੰਦ ਸਿੰਘ ਜੀ 🙏🙏💐💐🌹🌹
@Pirthisingh-dx2pr
@Pirthisingh-dx2pr 11 ай бұрын
ਪਿੰਡ ਪਿਲੀ ਬੰਗਾ ਰਾਜਸਥਾਨ ਤੋਂ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bablasekhon1044
@bablasekhon1044 8 ай бұрын
ਜੇ ਪਿਲੀ ਬੰਗਾ ਪਿੰਡ ਤੋ ਹੇ ਤਾ ਕੀ ਅਾਖੀੲੇ
@rmwgamer
@rmwgamer Жыл бұрын
ਗੱਜ ਵੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੀ। 🙏
@mukul9360
@mukul9360 Жыл бұрын
ਸੱਤ ਸ਼੍ਰੀ ਆਕਾਲ ਜੀ 🙏🏻❤️🙏🏻
@banwaitdenowalia5417
@banwaitdenowalia5417 10 ай бұрын
ਸਤਿ ਸ਼੍ਰੀ ਅਕਾਲ🙏
@GurdevSingh-fy9bt
@GurdevSingh-fy9bt 9 ай бұрын
​@@banwaitdenowalia5417to the
@Rajinderkaur-cr7et
@Rajinderkaur-cr7et 8 ай бұрын
Dhan GuruGobind Singh ji
@AvtarSingh-m2f
@AvtarSingh-m2f 8 ай бұрын
0​@@mukul9360
@SarabjeetSingh-su3qh
@SarabjeetSingh-su3qh Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆਂ ਤੇ ਮਿਹਰ ਭਰਿਆ ਹੱਥ ਰੱਖੋ
@dk_kaur3615
@dk_kaur3615 Жыл бұрын
Waheguru Dhan hai tu Dhan hai Teri sikhi 🙏🙏🙏🙏🙏
@gurnamkaurdulat3883
@gurnamkaurdulat3883 Жыл бұрын
ਬੇਟਾ ਜੀ ਇੱਕ ਵੀਡੀਓ ਪਟਿਆਲੇ ਜ਼ਿਲ੍ਹੇ ਦੇ ਬਾਰਨ ਪਿੰਡ ਦੇ ਭਾਈ ਅਜੈ ਸਿੰਘ ਬਾਰੇ ਵੀ ਬਣਾਓ ਜਿਨ੍ਹਾਂ ਨੇ ਪੁੱਠੀ ਖੱਲ ਲੁਹਾ ਲਈ ਸੀ ਪਰ ਤੰਬਾਕੂ ਦੀ ਪੰਡ ਨਹੀਂ ਸੀ ਚੁੱਕੀ। ਬਹੁਤ ਬਹੁਤ ਅਸੀਸਾਂ ਪੁੱਤਰ ਜੀ।
@sulakhansinghmanghal8308
@sulakhansinghmanghal8308 Жыл бұрын
ਭਾਈ ਅਜੈ ਸਿੰਘ ਨਹੀ …ਜੈ ਸਿੰਘ ਨਾਮ ਸੀ ਉਹਨਾ ਦਾ
@sukhbhullar6083
@sukhbhullar6083 11 ай бұрын
ਭਾਈ ਜੈ ਸਿੰਘ ਖਲਕਟ
@gurnamkaurdulat3883
@gurnamkaurdulat3883 11 ай бұрын
ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ ​@@sulakhansinghmanghal8308
@gurnamkaurdulat3883
@gurnamkaurdulat3883 11 ай бұрын
​@@sukhbhullar6083ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ।
@kulmindersingh80
@kulmindersingh80 8 ай бұрын
ਉਨ੍ਹਾਂ ਦਾ ਨਾਮ ਭਾਈ ਜੈ ਸਿੰਘ ਖਲਕਟ ਹੈ । ਪਿੰਡ ਬਾਰਨ ਪਟਿਆਲਾ - ਸਰਹਿੰਦ ਰੋਡ ਤੇ , ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਤਕਰੀਬਨ o5 ਕਿਲੋਮੀਟਰ ਹੈ !
@sukhidhillon4841
@sukhidhillon4841 Жыл бұрын
ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਜੀ ਤੁਸੀਂ ❤❤ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ
@devsinghpatti435
@devsinghpatti435 Жыл бұрын
ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ ਸਾਝ ਪੋਣ ਲਈ ਮੈ ਦੇਵ ਸਿੰਘ ਦਿਲੋ ਧੰਨਵਾਦ ਕਰਦਾ ਹਾਂ
@EkamjitSingh-s3g
@EkamjitSingh-s3g Жыл бұрын
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ
@RamandeepKaur-x2c7m
@RamandeepKaur-x2c7m 21 күн бұрын
ਸਾਹਿਬ ਏ ਕਮਾਲ ਗੁਰੁ ਗੋਬਿੰਦ ਸਿੰਘ
@Veerpalkaur-uj3sj
@Veerpalkaur-uj3sj Жыл бұрын
ਵੀਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਤੁਹਾਨੂੰ ਆਪਣਾ ਬਹੁਤ ਪਿਆਰ ਤੇ ਸਿੱਖੀ ਬਖਸ਼ੀ ਹੈ,ਦਸਤਾਰ ਸੋਹਣੀ ਸਜਾਉਂਦੇ ਹੁਣ ਤੁਸੀਂ,,ਕੋਟ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਬਹੁਤ ਖੋਜੀ ਵਿਦਵਾਨ ਓ ਭਾਵਨਾ ਤੇ ਪਿਆਰ ਵਾਲੇ,ਸਦਾ ਚੜਦੀਕਲਾ ਬਖਸ਼ਣ ਗੁਰੂ ਸਾਹਿਬ ਜੀ
@Okimo-o5j
@Okimo-o5j Жыл бұрын
ਭਾਈ ਸਾਹਿਬ ਅਸੀਂ ਮੁੱਦਕੀ ਦੇ ਲਾਗੇ ਮਿਰਜ਼ੇ ਕੇ ਪਿੰਡ ਸਾਡਾ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@makhansingh7154
@makhansingh7154 Жыл бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦਿਆਂ 🙏 ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਦੇ ਵਿਚਾਰ ਦੱਸਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ
@KesarSingh-e4d
@KesarSingh-e4d Жыл бұрын
ਅਸੀਂ ਇੰਦੌਰ ਤੋਂ ਆਪ ਜੀ ਦੀ ਵੀਡਿਉ ਦੇਖ ਰਹੇ ਹਾਂ ਬਹੁਤ ਹੀ ਡੂੰਘੀ ਜਾਣਕਾਰੀ ਤੋਂ ਜਾਣੂ ਕਰਵਾਇਆ ਆਪ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@JasPal-v7k
@JasPal-v7k 10 ай бұрын
ਬਹੁਤ ਵਧੀਆ ਤਰੀਕੇ ਨਾਲ ਸਾਂਝ ਪਾਈ ਇਤਿਹਾਸ ਦੀ । ਧੰਨਵਾਦ, ਅਸੀਂ ਗੁਰਦਾਸਪੁਰ ਤੋਂ
@KaurInder-y1d
@KaurInder-y1d Жыл бұрын
Mere guru ji da itihas sun k rona aa gya , dhan mere dashmesh pita dhan tuhadi sikhi 🙏
@RanjeetSingh-f8f4e
@RanjeetSingh-f8f4e Жыл бұрын
Waheguru ji
@mukul9360
@mukul9360 Жыл бұрын
ਵਾਹਿਗੁਰੂ ਜੀ 🙏🏻❤️🙏🏻
@AvtarSingh-ew2of
@AvtarSingh-ew2of 7 ай бұрын
Wohi Kam aj bhi ho raha hai par log smjte nehi
@amolakdhillon6423
@amolakdhillon6423 Жыл бұрын
ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੱਤ ਦੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਬੁੱਧੀ ਬੱਖਸਨਾ ਜੀ
@baljitpandyar2082
@baljitpandyar2082 11 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਹੈ ਸਿੱਖ ਇਤਿਹਾਸ ਤੇ ਸਾਡਾ ਪਿੰਡ ਆਲੋਵਾਲ ਨੇੜੇ ਜ਼ਿਲ੍ਹਾ ਰੋਪੜ ਨੇੜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਕੋਲ
@pb13kabootarbaj37
@pb13kabootarbaj37 Жыл бұрын
ਧਨ,ਸਾਡੇ,ਕਲਗ਼ੀ,ਧਰ,ਪਿਤਾ,ਤੇ,ਧਨ,ਉਹਨਾ,ਦਾ,ਜਿਗਰਾ,ਵਹਿਗੁਰੂ,ਜੀ
@TheSandhusLifestyle
@TheSandhusLifestyle Жыл бұрын
From moga Asi har roj tuhadi video raat nu vekhde aa on led tv with full family Good job 👍
@ajitkaur3379
@ajitkaur3379 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏 ❤
@manjitdhillon9973
@manjitdhillon9973 Жыл бұрын
ਗੁਰੂ ਗੋਬਿੰਦ ਸਿੰਘ ਜੀ ਆਪ ਸਤਿਗੁਰੂ ਸਨ, ਓਹ ਵੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਸੱਚ ਵਿੱਚ ਸਮਾਏ ਸਨ, ਚਿਤਾ ਤਾਂ ਇੱਕ ਬਹਾਨਾ ਸੀ ਓਥੋਂ ਨਿਕਲਣ ਦਾ!
@issidhu6924
@issidhu6924 8 ай бұрын
Absolutely right
@arshlondon
@arshlondon 7 ай бұрын
L cc gg​@@issidhu6924
@HarpreetSingh-mt5vl
@HarpreetSingh-mt5vl Жыл бұрын
ਨਾ ਤਾਂ ਸਾਡੇ ਗੁਰੂ ਸਾਹਿਬਾਨ ਸਮੁੱਚੀ ਸਿੱਖ ਸੰਗਤ ਨੂੰ ਕਦੇ ਛੱਡ ਕੇ ਗਏ ਸਨ ਅਤੇ ਨਾ ਹੀ ਕਦੇ ਜਾਣਗੇ। ਸਾਰੇ ਗੁਰੂ ਸਾਹਿਬਾਨ, ਧੰਨ ਧੰਨ ਚਿਰਸਥਾਈ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਅਤੇ ਸ਼ਬਦ ਗੁਰੂ ਦੇ ਰੂਪ ਵਿੱਚ, ਸਾਰੀ ਸਿੱਖ ਸੰਗਤ ਦੇ ਹਿਰਦੇ ਵਿਚ ਸਦਾ ਸਦਾ ਲਈ ਵਿਰਾਜਮਾਨ ਸਨ, ਹਨ ਅਤੇ ਸਦਾ ਵਿਰਾਜਮਾਨ ਰਹਿਣਗੇ।🙏🏼🙏🏼🙏🏼🙏🏼🙏🏼 ੴ " ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ " ‌ੴ
@balvinderkour6155
@balvinderkour6155 Жыл бұрын
👌🙏🙏🙏
@AmandeepSingh-dt7pe
@AmandeepSingh-dt7pe Жыл бұрын
​​@@balvinderkour6155​ tuna pata hai ya sab information kutho Lynda na any idea?
@harwindersingh4170
@harwindersingh4170 Жыл бұрын
​@@AmandeepSingh-dt7pe tu har jagah te tang aadayu jnda ki gal??
@chanpreetkaur2355
@chanpreetkaur2355 8 ай бұрын
Wmk 🙏🙏
@humanityisfirstforallgodis9280
@humanityisfirstforallgodis9280 6 ай бұрын
@GurmeetDhaliwal-p6q
@GurmeetDhaliwal-p6q 17 күн бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਾਈ ❤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@sikanderjitdhaliwal2078
@sikanderjitdhaliwal2078 Жыл бұрын
ਬਹੁਤ ਚੰਗੀ ਜਾਣਕਾਰੀ ਦਿੱਤੀ ਇਥਹਾਸਕ ਪੱਖ ਤੋਂ ਸਾਰੀ ਸਚਾਈ ਤਾਂ ਗੁਰੂ ਹੀ ਜਾਣਦਾ ਹੈ। ਮੌਜੂਦਾ ਸਮੇਂ ਵੀ ਅਜਿਹੇ ਵਰਤਾਰੇ ਵਰਤ ਜਾਂਦੇ ਹਨ ਜਿਹਨਾਂ ਦੀ ਸਚਾਈ ਕਦੇ ਬਾਹਰ ਨਹੀਂ ਆਉਂਦੀ।
@dalbirsakhowalia9338
@dalbirsakhowalia9338 Жыл бұрын
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਵਾਪਰੀ ਘਟਨਾ ਸਬੰਧੀ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੱਤੀ, ਆਪ ਦਾ ਧੰਨਵਾਦ। ਵਾਹਿਗੁਰੂ
@ashokkumar-se5sl
@ashokkumar-se5sl 3 ай бұрын
EH 1708 DE GHTNA H BHADUR SHAW JAFFAR 1782 CH ZMMIAA C.PHER NICOLA DR ....
@RamanDhillon-uf8ix
@RamanDhillon-uf8ix 2 ай бұрын
ਪਰ ਅੱਜ ਫੇਰ ਮੁਸਲਮ ਸਾਡੇ ਪੁਰਖਾਂ ਨੂੰ ਮਾੜਾ ਸਬਦ ਬੋਲ ਰਹੇ ਨੇ ਕੁਸ਼ ਦਿਨ ਪੈਲਾ 1/2 ਬੰਦੇ ਇਨਾ ਮਾੜਾ ਬੋਲੇ ਅਤੇ ਸਾਡੇ ਲੋਕਾਂ ਨੇ ਕੀ ਕਰ ਲੇਹਿਆ ਕੁਸ਼ ਜਲਦੀ ਛੋਚੋ ਪਾਜੀ ਇਸ ਟਾਈਮ ਮੇਰੇ ਕੋਲੇ o vido ni aa par ਆਮ f b y t te aa
@baldevsinghgrewal5659
@baldevsinghgrewal5659 24 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸੇ ਵੀਰ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ 🙏
@kuldeepsingh-yc7ls
@kuldeepsingh-yc7ls Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ, ਦੇਖ ਰਹੇ ਹਾਂ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤
@bahadursingh2645
@bahadursingh2645 11 ай бұрын
ਸੰਨੀ ਇੰਨਕਲਏਵ,ਖਰੜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਦੱਸਣ, ਤੇ ਆਪ,ਦਾ, ਧੰਨਵਾਦ
@sukhbhullar6083
@sukhbhullar6083 Жыл бұрын
ਬਹੁਤ ਹੀ ਵਧੀਆਂ ਬਿਆਨ ਕੀਤਾ ਜੀ ਜਿਵੇਂ ਸਾਡੀ ਅੱਖਾਂ ਦੇ ਸਾਹਮਣੇ ਹੀ ਸਭ ਵਾਪਰਿਆ ਹੋਵੇ ਜਿਊਂਦੇ ਰਹੋ ❤
@OfficialJasSingh
@OfficialJasSingh Жыл бұрын
ਵੜੋਦਰਾ ਗੁਜਰਾਤ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ਏਥੇ ਵੀ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ 100 ਸਾਲ ਪੁਰਾਣਾ ਗੁਰੂਦਵਾਰਾ ਨਾਨਕ ਵਾੜੀ ਸੂਬਹਿਮਾਣ ਹੈ ਜੀ। ਗੁਜਰਾਤੀ ਵਿੱਚ ਵਾੜੀ ਬਾਗ਼ ਨੂੰ ਕਿਹਾ ਜਾਂਦਾ ਹੈ।
@jaisingh00785
@jaisingh00785 4 ай бұрын
ਧੰਨਵਾਦ ਜੀ❤
@dharmindersingh9099
@dharmindersingh9099 Жыл бұрын
ਵਾਹਿਗਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫ਼ਤਹਿਗੜ੍ਹ ਉਤਰ ਪ੍ਰਦੇਸ਼
@SukhBrar708
@SukhBrar708 Жыл бұрын
ਵੀਰ ਜੀ ਅਣਮੁੱਲੀ ਜਾਣਕਾਰੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕੱਲ੍ਹਾ ਬਖਸ਼ਣ ਬਖਸ਼ਣ ❤🙏ਵੀਰ ਜੀ ਆਪਾਂ ਕੋਟਾ ਰਾਜਸਥਾਨ ਤੋਂ 🙏
@singhsaab6992
@singhsaab6992 Жыл бұрын
ਸਭ ਖੇਡ ਸੀ ਮੇਰੇ ਦਸਮੇਸ਼ ਪਿਤਾ ਜੀ ਦੀ 🙏
@Bharath_singh2069
@Bharath_singh2069 Жыл бұрын
ਵੀਰੇ ਜੀ ਗੁਰੂ ਸਾਹਿਬ ਜੀ ਦੇ ਇਤਿਹਾਸ ਲਈ ਸਭ ਤੋਂ ਵਧੀਆਕਿਤਾਬਾਂ ਦੀ ਸਲਾਹ ਦਿਉ
@njnavi5906
@njnavi5906 4 ай бұрын
Sahibe kamal Guru Gobind singh ji by lala Daulat Rai Ariya
@njnavi5906
@njnavi5906 4 ай бұрын
Sarabutam dharam Granth Sri Guru Granth sahib by Swami Ram Tirath Dandi sanyasi printed By Shiromni committee Amritsar
@jaswindersingh6776
@jaswindersingh6776 Жыл бұрын
ਵਾਹਿਗੁਰੂ ਜੀ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਸਾਨੂੰ ਸਦਾ ਹੀ ਤੁਸੀਂ ਆਪਣੇ ਬੱਚੇ ਬਣਾ ਕੇ ਰਖਣਾਂ ਹਰ ਜਿੰਦਗੀ ਵਿੱਚ ਤੁਸੀਂ ਹੀ ਸਾਡੇ ਗੁਰੂ ਬਣਨਾ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kulwantsingh58
@kulwantsingh58 20 күн бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ
@sukhdeepkaur9555
@sukhdeepkaur9555 Жыл бұрын
ਬਾਦਸ਼ਾਹ। ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ।❤❤❤❤❤❤
@ManjitKaur-yt9pu
@ManjitKaur-yt9pu Жыл бұрын
ਭੈਣ ਸੁਖਦੀਪ ਕੋਰ ਜੀ ਬਾਦਸ਼ਾਹ ਕਿਸ ਨੂੰ ਕਹਿੰਦੇ ਹਨ???? ਇਹ ਖੋਜ ਦਾ ਵਿਸਾ ਪਰ ਦਰਵੇਸ ਸਬਦ ਗੁਰੂ ਗੋਬਿੰਦ ਜੀ ਲ਼ਈ ਸਤਿਕਾਰ ਯੋਗ ਹੈ ਬੇਟਾ ਜੀ ਬਾਦ ਸ਼ਾਹ ਤੇ ਵਿਸਰਾਮ ਦੇ ਕੇ ਵਾਚੋ ਬਾਦ ਹੁੰਦਾ ਝਗੜਾ ਸਾਹ ਹੁੰਦਾ ਹੈ ਰਾਜਾ ਪਰ ਸ਼ਾਹ ਅਰਬੀ ਸਬਦ ਰਾਜਾ ਪੰਜਾਬੀ ਦਾ
@balvirslnghsahokesingh7446
@balvirslnghsahokesingh7446 Жыл бұрын
ਪੰਜਾਬ ਸਿੰਘਾ,,,,,, ਅਸਲ ਵਿ ਪੰਜਾਬ ਸਿੰਘ ਜੀ,,,, ਅਸਲ ਵਿੱਚ ਸੱਚਾ ਇਤਿਹਾਸ ਅੰਗਰੇਜ਼ਾਂ ਨੇ ਸੰਭਾਲਿਆ ਹੋਇਆ ਹੈ ਜੀ। ਸੰਤੋਖੇ ਵਰਗੇ ਮਸੰਦ ਅਤੇ ਬਾਹਮਣਾਂ ਨੇ ਕਦੇ ਵੀ ਅਸਲੀਅਤ ਨਹੀਂ ਦੱਸਣੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
@SandeepMann-sl3gc
@SandeepMann-sl3gc 18 күн бұрын
ਵਾਈ ਜੀ ਧੰਨਵਾਦ ਤੁਹਾਡੇ ਤੋ ਬਹੁਤ ਇਤਿਹਾਸ ਦਾ ਪਤਾ ਲੱਗਦਾ
@googleuser747
@googleuser747 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਧੰਨਵਾਦ ਵੀਰ ਜੀ ਸਾਰੀ ਸਿੱਖ ਸੰਗਤ ਅਤੇ ਸਾਡੇ ਪੂਰੇ ਪਰਿਵਾਰ ਵਲੋ ਜੀ।
@GurpreetSingh-vt4qu
@GurpreetSingh-vt4qu Жыл бұрын
ਬਹੁਤ ਬਹੁਤ ਇਸ ਵੱਡਮੁਲੀ ਸਿੱਖ ਇਤਿਹਾਸ ਦੀ ਜਾਣਕਾਰੀ ਲਈ 🙏🏻🙏🏻 ਮੈਂ ਯੂਰੋਪ ਤੋਂ ਦੇਖ ਰਹਿ ਹਾਂ ਤੁਹਾਡੀ ਵੀਡੀਓ
@SukhpreetKaurBrar-g6v
@SukhpreetKaurBrar-g6v 11 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸਕ ਜਾਣਕਾਰੀ ਦੇਣ ਲਈ❤❤
@gurmeetsingh2654
@gurmeetsingh2654 Жыл бұрын
ਬਹੁਤ ਅਨੰਦ ਆਇਆ ਗੁਰੂ ਜੀ ਦਾ ਇਤਿਹਾਸ ਸੁਣ ਕੇ ੂਗੂਰੂ ਆਪ ਜੀ ਨੂੰ ਇਸ ਪੰਥਕ ਕਾਰਜ ਲਈ੍ ਆਪ ਜੀ ਨੂੰ ਬਲੱ ਬਕਯਣ
@bmsohal1
@bmsohal1 9 ай бұрын
Anand Aya?😢
@JasbirSingh-vh8sl
@JasbirSingh-vh8sl Жыл бұрын
❤❤ ਧੰਨਵਾਦ ਜੀ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ❤❤
@HARMAN-TV5911
@HARMAN-TV5911 Жыл бұрын
ਅਸੀਂ ਪਿੰਡ ਭਾਈਬਖਤੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਸੁਣ ਰਹੇ ਸੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Thegrimreaper5613
@Thegrimreaper5613 Жыл бұрын
God Bless. This is true narration of the JYOTI JOT DAY OF GURU GOBIND SINGH JI. May WAHEGURU give you strength to continue on your this sacred mission .
@AmandeepSingh-dt7pe
@AmandeepSingh-dt7pe Жыл бұрын
​@@HARMAN-TV5911​veera tuna pata hai ya sab information kutho Lynda na any idea?
@drdhillon8806
@drdhillon8806 22 күн бұрын
ਪੈਸਿਆਂ ਵਾਲੀ ਗੱਲ ਬਾਬਾ ਜੀ ਬਿਲਕੁਲ ਗ਼ਲਤ ਹੈ ਉਹ ਪਤਾ ਨਹੀਂ ਕਿਸ ਇਤਹਾਸਕਾਰ ਨੇ ਲਿਖਤਾ ਗੁਰੂ ਸਾਬ ਕੋਲ ਮਾਇਆ ਦੀ ਕੋਈ ਕਮੀਂ ਨਹੀਂ ਸੀ ਨਾ ਮਾਇਆ ਦਾ ਗੁਰੂ ਸਾਬ ਨੂੰ ਲਾਲਚ ਸੀ ਗੁਰੂ ਸਾਹਿਬ ਤਾਂ ਆਪਣੇ ਸਿੱਖਾਂ ਨੂੰ ਹੀਰੇ ਜਵਾਹਰਾਤ ਨਦੀਆ ਵਿੱਚ ਰੁੜ੍ਹਦੇ ਦਿਖਾ ਦਿੰਦੇ ਸੀ, ਵਾਹਿਗੁਰੂ ਜੀ 🙏🏾
@user-preet903
@user-preet903 Жыл бұрын
Main haryane to vekh rhi aa bhut hi Vidya guru sahib de ithas bare Manu mere guru Gobind Singh g bhut payare ne 😢 guru granth sahib g nu mera 🙏 waheguru g❤❤❤❤❤
@JasbirGahley
@JasbirGahley Жыл бұрын
Waheguru ji ka khalsa Waheguru ji ki Fateh Asr. Sade Guru Sahib ji verga na koi hai te na koi hona, Ena vadda jigra dhan mere sache Patshah ji, Dhan Dhan Sri Granth Sahib ji nu bar bar Namaskar kot kot Perinaam Waheguru ji🙏🙏🙏🙏🙏
@JasbirGahley
@JasbirGahley Жыл бұрын
Es Vajir Khan ne bout julam kita hai Guru Sahib ji de parivar da pakka dushman reha hai, es di kde v gtti nahi honi waheguru ji🙏🙏🙏🙏🙏🙏
@pritamsinghrathi617
@pritamsinghrathi617 Жыл бұрын
ਧੰਨ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀਧਰ ਪਾਤਸ਼ਾਹ ਜੀ ਦਾ ਅੰਤਿਮ ਵੇਲ਼ੇ ਦਾ ਇਤਹਾਸ ਸੁਣ ਕੇ ਮਨ ਪਸੀਜਿਆ ਗਿਆ ਜੀ ਵਾਹਿਗੁਰੂ ਜੀ ❤❤❤❤❤
@jagdevbrar6100
@jagdevbrar6100 3 ай бұрын
ਇਤਿਹਾਸ ਦੇ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਲੰਬੀ ਉਮਰ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@bhupinderkaur101
@bhupinderkaur101 Жыл бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਗੁਰੂ ਜੀ ਦੇ ਇਤਿਹਾਸ ਦਾ
@savjitsingh8947
@savjitsingh8947 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@daljitlitt9625
@daljitlitt9625 Жыл бұрын
ਧੰਨ ਧੰਨ ਸਿਰੀ ਗੁਰੂ ਗੌਬਿੰਦਸਿੰਘ ਸਾਹਿਬ ਜੀ ।
@AmandeepSingh-dt7pe
@AmandeepSingh-dt7pe Жыл бұрын
​@@daljitlitt9625​ veera tuna pata hai ya sab information kutho Lynda na any idea?
@SarbjeetKaur-gs8eu
@SarbjeetKaur-gs8eu Жыл бұрын
Waheguru ji 🙏🙏
@Rajwinderkaurdhaliwal008
@Rajwinderkaurdhaliwal008 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@waheguruji55
@waheguruji55 Жыл бұрын
ਤੁਸੀਂ ਸਾਨੂੰ ਬਹੁਤ ਸਹੋਣਾ ਇਤਿਹਾਸ ਸੁਣਾਇਆ ਇਸ ਤਰ੍ਹਾਂ ਹੀ ਸੁਣਾਇਆ ਕਰੋ ਨਵੀ ਪੀੜੀ ਵੀ ਸਿੱਖ ਧਰਮ ਵਾਰੇ ਜਾਣ ਸਕੂਗੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽👌🏾
@ParkashSingh-hk4jz
@ParkashSingh-hk4jz Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ( ਬਹੁਤ ਵਧੀਆ ਖ਼ੋਜ ਤੇ ਕਾਫ਼ੀ ਸਚਾਈ ਦੇ ਨੇੜੇ ਢੁੱਕਦੀ ਵਿਆਖਿਆ ਵਾਸਤੇ ਧੰਨਵਾਦ। ਅੱਗੇ ਤੋਂ ਵੀ ਮਿਥਿਹਾਸ ਅਤੇ ਬੇਲੋੜੇ ਚਮਤਕਾਰਾਂ ਨੂੰ ਨਕਾਰਦੇ ਹੋਏ, ਸਚਾਈ ਭਰਭੂਰ ਗਿਆਨ, ਅਗਲੀਆਂ ਪੀੜ੍ਹੀਆਂ ਨੂੰ ਇਮਾਨਦਾਰੀ ਨਾਲ ਜਾਣੂ ਕਰਵਾਉਂਦੇ ਰਹੋ ਜੀ)
@tinaaunti4065
@tinaaunti4065 21 күн бұрын
Thanks for explaining all very wisely we learn more about Sikh history wahegur ji bless you 🙏
@AmarjitSingh-wm8dg
@AmarjitSingh-wm8dg Жыл бұрын
ਸਤਿ ਸ਼੍ਰੀ ਅਕਾਲ ਜੀ॥ ਅੱਜ ‘ਪੰਜਾਬ ਸਿਆਂ’ ਹੋਰੀਂ ਮੇਰੇ (ਅਰਸ਼ਦੀਪ ਸਿੰਘ) ਦੇ ਜਨਮ ਦਿਨ ’ਤੇ ਇਹ ਵੀਡੀਓ ਪਾ ਰਹੇ ਹਨ। ਮੈਨੂੰ ਬਹੁਤ ਚੰਗਾ ਲੱਗਿਆ। ਇੰਨਾਂ ਕੋਲ਼ੋਂ ਸਾਡੇ ਲਾਸਾਨੀ ਸਿੱਖ ਇਤਿਹਾਸ ਬਾਰੇ ਜਾਣ ਕੇ ਮੇਰਾ ਜਜ਼ਬਾ ਤੇ ਗਿਆਨ ਦੋਵੇਂ ਵੱਧਦੇ ਨੇ। ਸਾਨੂੰ ਸਾਰਿਆਂ ਨੂੰ ਸਾਡੇ ਮਹਾਨ ਵਿਰਸੇ ਬਾਰੇ ਇੰਝ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ॥
@punjabsiyan
@punjabsiyan Жыл бұрын
ਜਨਮਦਿਨ ਮੁਬਾਰਕ ਵੀਰ, ਵਾਹਿਗੁਰੂ ਮਿਹਰ ਕਰਨ
@AmarjitSingh-wm8dg
@AmarjitSingh-wm8dg Жыл бұрын
@@punjabsiyan ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਹਾਡੀਆਂ ਗਿਆਨ ਭਰੀਆਂ ਵੀਡੀਓਜ਼ ਦੇਖਦੇ ਹੋਈ ਹੀ ਮੈਂ ਅੱਜ ਜ਼ਿੰਦਗੀ ਦੇ 14ਵੇਂ ਸਾਲ ’ਚ ਉੱਤਰਿਆ ਹਾਂ। ਇੱਕ ਤੁਹਾਡੀਆਂ ਵੀਡੀਓਜ਼, ਤੇ ਦੂਜਾ ‘ਸਤਿੰਦਰ ਸਰਤਾਜ’ ਜੀ ਦੇ ਗੀਤ ਮੈਨੂੰ ਸਾਡੇ ਮਹਾਨ ਵਿਰਸੇ ਤੇ ਬੋਲੀ ਤੋਂ ਜਾਣੂ ਕਰਵਾਉਂਦੇ ਹਨ ਤੇ ਸਿਦਕ ਦਾ ਜਜ਼ਬਾ ਮੇਰੇ ਅੰਦਰ ਭਰਦੇ ਹਨ। ਇੰਨਾਂ ਨੂੰ ਹੀ ਮੈਂ ਆਪਣੇ (ਅਰਸ਼ਦੀਪ) ਦੇ ਮਨੋਰੰਜਨ ਦਾ ਸਾਧਨ ਮੰਨਦਾ ਹਾਂ। ਤੁਸੀਂ ਆਪਣੀਆਂ ਵੀਡੀਓਜ਼ ’ਚ ਅਕਸਰ ਕਹਿੰਦੇ ਹੋ ਕਿ ਆਪਣੇ ਬੱਚਿਆਂ ਨੂੰ ਇਹ ਵਿਖਾਇਆ ਕਰੋ, ਪਰ ਮੈਂ ਤਾਂ ਆਪ ਆਪਣੇ ਮਾਤਾ-ਪਿਤਾ ਤੇ ਦੋਸਤਾਂ ਨੂੰ ਇਹ ਦੱਸਦਾ ਹਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ॥
@HarjeetKaur-el7zu
@HarjeetKaur-el7zu Жыл бұрын
​@@AmarjitSingh-wm8dg ਜਨਮਦਿਨ ਦੀਆ ਬਹੁਤ ਵਧੀਆ ਵੀਰ 🎉🎉🎉 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ।
@AmarjitSingh-wm8dg
@AmarjitSingh-wm8dg Жыл бұрын
@@HarjeetKaur-el7zu Thank You Ji..! 🙏🙏😊😊😊
@AmandeepSingh-dt7pe
@AmandeepSingh-dt7pe Жыл бұрын
​@@punjabsiyan​ veer ji tusi kitho information tha itihaas laka ayonda ho khitho ho kadi website toh mein search kar kar ka thak gaya ha par information nahi mildi pls dasso pls pls???
@DhaliwalRecords13
@DhaliwalRecords13 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,,, ਐਸੇ ਸ਼ਬਦ ਨਹੀਂ ਮੇਰੇ ਕੋਲ ਗੁਰੂ ਜੀ,,ਜਿੰਨਾ ਨਾਲ ਮੈਂ ਆਪ ਜੀ ਵਡਿਆਈ ਲਿਖ ਸਕਾਂ,, ਜੋ ਬੇਅੰਤ ਹੈ ਕੋਟਿ ਕੋਟਿ ਪ੍ਰਣਾਮ ਗੁਰੂ ਜੀ🙏🙏🙏🙏
@GurtejSingh-v4p
@GurtejSingh-v4p 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌ਪਿੰਡ ਚੱਨੂੰ ਵਾਲਾ ਤੋਂ ਹਾ ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ ਜੀ
@balvinderkour6155
@balvinderkour6155 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤🙏🌺🙏
@Dhansingh-f3h
@Dhansingh-f3h 23 күн бұрын
🙏ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@highmind3636
@highmind3636 Жыл бұрын
ਏਹ ਦੋਨੋਂ ਇੱਕ ਦਿਨ ਹੀ ਆਏ ਸੀ ਦੀਵਾਨ ਵਿੱਚ ਤੇ ਉਸੇ ਰਾਤ ਹੀ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ.
@merikalam44
@merikalam44 4 ай бұрын
ਵਾਹਿਗੁਰੂ ਜੀ ਦੀ ਬਹੂਤ ਮੇਹਰ ਹੈ ਤੁਹਾਡੇ ਤੇ ਵੀਰ ਤੁਹਾਨੂੰ ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖੈ ਏਸੇ ਤਰ੍ਹਾਂ ਸੇਵਾ ਲੈਂਦਾ ਰਹੇ 😢😢😢😢
@SiraaStudio
@SiraaStudio Жыл бұрын
ਸਭ ਕੁੱਝ ਜਾਣੀ ਜਾਣ ਸੀ ਮੇਰੇ ਚੋਜੀ ਪ੍ਰੀਤਮ 😢 ਸਾਹਿਬ ਏ ਕਮਾਲ 😢❤❤ ਧੰਨ ਧੰਨ ਦਸ਼ਮੇਸ਼ ਪਿਤਾ ਜੀ ❤️ ਧੰਨ ਕਲਗੀਆਂ ਵਾਲਿਆ ਬਾਜਾਂ ਵਾਲਿਆ ❤😭🙏🏾
@jaspreet.singhbrar8496
@jaspreet.singhbrar8496 Жыл бұрын
❤Waheguru. Ji ❤
@SukhwinderSingh-wy6pt
@SukhwinderSingh-wy6pt Жыл бұрын
Sk
@AmandeepSingh-dt7pe
@AmandeepSingh-dt7pe Жыл бұрын
​@@SukhwinderSingh-wy6pt​veera tuna pata hai ya sab information kutho Lynda na any idea?
@SukhwinderSingh-hg1tn
@SukhwinderSingh-hg1tn Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@varindermundi487
@varindermundi487 Жыл бұрын
waheguru ji veer ji no chardi kla ch rakhan
@rajwantkaursingh851
@rajwantkaursingh851 Жыл бұрын
Beta you are very young but you always speak Sikh ithas properly, so proud of Sikhs like you . Wahiguru ji bless you 🙏🏼🙏🏼🙏🏼🙏🏼🙏🏼
@sidhuanoop
@sidhuanoop Ай бұрын
ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ। ਅਣਮੁੱਲੇ ਇਤਿਹਾਸ ਤੋਂ ਜਾਣੂ ਕਰਵਾਇਆ ਤੁਸੀਂ
@harry9412
@harry9412 Жыл бұрын
Got highly emotional and couldn't stop crying.....Wish Guruji return back and guide us all....Great Narration.👍. Waheguruji mehar rakhan...Waheguruji Waheguruji Waheguruji Waheguruji Waheguruji
@khalsaakalpurkhkifauj
@khalsaakalpurkhkifauj Жыл бұрын
Guru ji already guided us to bow down to guru granth sahib ji maharaj and take amrit and become part of the panth and than mediate upon gods name and do good deeds. Guru ji gave the massage and got alot of singhs saheed and showed us how to live in this materialistic world and still stay detached from it. Now its all in ur hands to follow gurus word or stay intangled in wordly affairs. Choice is yours my friend.
@parvinderkaurkhalsa9310
@parvinderkaurkhalsa9310 Жыл бұрын
@@khalsaakalpurkhkifauj waheguru ji Aap ji de vichar Guru granth sahib ji priti sharda bhut parsasa yog aa Waheguru ji mahar karna
@khalsaakalpurkhkifauj
@khalsaakalpurkhkifauj Жыл бұрын
@@parvinderkaurkhalsa9310 ਗੁਰੂ ਸਾਹਿਬ ਦੀ ਕਿਰਪਾ ਆਹ ਜੀ, ਜਿਨ੍ਹਾਂ ਕੋ ਗੁਰੂਸਾਹਿਬ ਨੇ ਸਮਤ ਬਕਸ਼ੀ ਆਹ ਬਾਕੀ ਕੰਮ ਤੇ ਇਕ ਹੀ ਆਹ ਜੇੜਾ ਕੰਮ ਆਉਣਾ ਉਹ ਹੈ ਨਾਮ ਜਾਪੁ ਤੇ ਸ਼ਾਸਤਰ ਵਿਦਿਆ ਦਾ ਅਬੀਆਸ ਸੁਰਤ ਤੇ ਸ਼ਬਦ ਦਾ ਧਿਆਨ ਕਰਨਾ
@AmandeepSingh-dt7pe
@AmandeepSingh-dt7pe Жыл бұрын
​@@khalsaakalpurkhkifauj​veera tuna pata hai ya sab information kutho Lynda na any idea?
@SukhrajSingh-l2d
@SukhrajSingh-l2d 11 ай бұрын
Dhan Dhan Guru bazaan wale Dhan Dhan Guru kalgian wale
@kuldeepsingh-yc7ls
@kuldeepsingh-yc7ls Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@sukhdevsinghvirk3116
@sukhdevsinghvirk3116 11 ай бұрын
ਬਹੁਤ ਸਹੀ,ਬੜੇ ਚ‌ੰਗੇ ਤਰੀਕੇ ਨਾਲ ਇਤਿਹਾਸ ਘੋਖਿਆ ਗਿਆ ਹੈ। ਅੱਜ ਵੀ ਸਾਡੇ ਇਤਿਹਾਸ ਵਿਚ ਮਿਲਾਵਟ ਕੀਤੀ ਜਾ ਰਹੀ ਹੈ,ਅਤੇ ਉਸ ਸਮੇਂ ਵੀ ਪ‌ੰਥ ਦੋਖੀ ਬਹੁਤ ਸਨ
@davidsandhu3077
@davidsandhu3077 Жыл бұрын
🍁🌻ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🏻🌻🍁
@kamaldhillon9018
@kamaldhillon9018 Жыл бұрын
ਧੰਨ ਧੰਨ ਬਾਜਾਂ ਵਾਲੇ ਪਿਤਾ ਜੀ ਧੰਨ ਤੇਰੀ ਵਡਿਆਈ ਸੱਚੇ ਪਾਤਸ਼ਾਹ ਜੀ
@jaspreetsidhu5150
@jaspreetsidhu5150 Жыл бұрын
Bhappeya nu mathaa teko basss.. Ahi reh gya c Jatta da maan Baba deep singh te baba budhha singh nu darjaa deoo…ohh Jatt c
@AmandeepSingh-dt7pe
@AmandeepSingh-dt7pe Жыл бұрын
​@@jaspreetsidhu5150​veera tuna pata hai ya sab information kutho Lynda na any idea?
@sonasingh5306
@sonasingh5306 Жыл бұрын
@@jaspreetsidhu5150chal daffa ho kutte wang bonki jana. Koi tuk bandi Teri gal di ? Main es bande di gal baat sehmat nai par bhapa community nu target nai kar sakda . Main jat badh ch lehal sikh aa ,
@gagandeeptuli7813
@gagandeeptuli7813 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਮਾਣਾ ਪੰਜਾਬ ਤੋਂ
@swaransingh483
@swaransingh483 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ
@JaswinderSingh-ui7gg
@JaswinderSingh-ui7gg 23 күн бұрын
ਬਹੁਤ ਬਹੁਤ ਧੰਨਵਾਦ ਜੀ
@tarlochansinghdupalpuri9096
@tarlochansinghdupalpuri9096 Жыл бұрын
ਬਹੁਤ ਧੰਨਵਾਦ ਵੀਰ ਇਤਹਾਸਿਕ ਜਾਣਕਾਰੀ ਦੇਣ ਲਈ
@varindersingh6181
@varindersingh6181 Жыл бұрын
ਧੰਨ ਧੰਨ ਕਲਗ਼ੀਧਰ ਪਿਤਾ ਜੀ 🌹🌹🙏🙏
@BaljitKaur-v3p
@BaljitKaur-v3p 21 күн бұрын
ਅਸੀਂ ਪਟਿਆਲਾ ਸ਼ਹਿਰ ਤੋਂ ਬੜੇ ਹੀ ਆਦਰ ਅਤੇ ਉਤਸ਼ਾਹ ਨਾਲ ਆਪ ਜੀ ਦੀ ਬਹੁਤ ਹੀ ਮਿਠਾਸ ਭਰੀ ਆਵਾਜ ਨਾਲ ਆਪਣਾ ਗੌਰਵਮਈ ਇਤਿਹਾਸ ਸੁਣਦੇ ਹਾਂਜੀ
@Waheguruji-du6xy
@Waheguruji-du6xy Жыл бұрын
Hey Waheguru Ji mere papa Gurugobind Singh ji ne 😢😢😢😢itna dukh saha 😢😢😢😢😢😢😢😢🙏🙏🙏🙏😥😭😭😭🌹💔💔💔
@jagmohansingh9525
@jagmohansingh9525 Жыл бұрын
ਵਾਹਿਗੁਰੂ ਜੀ ।ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🥀🥀🥀🥀🥀🥀🥀🥀🥀🌹🌹🌹🌹🌹🌹🌹🌹🌹🌹✌✌✌✌✌💗✌
@jitsingh153
@jitsingh153 12 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਹੀ ਵਧੀਆ ਜੀ ❤🎉, 🙏🏻 ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻
@nattrajoana
@nattrajoana Жыл бұрын
🙏ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ 🙏ਜਗਿ ਚਾਨਣੁ ਹੋਆ। Video ਦੇਖ ਰਹੀ ਸਭ ਸੰਗਤ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554 ਵੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ ਕਿਸ ਨੂੰ ਪਤਾ ਸੀ ਏਹ ਵਾਰ 554 ਵਾ ਪ੍ਰਕਾਸ਼ ਪੁਰਬ ਆ ਏਹ ਵਾਰੀ ਜਰੂਰ ਦੱਸਣਾ ਜੀ 🙏🙏🙏🙏
@ManpreetSingh-vt7lm
@ManpreetSingh-vt7lm Жыл бұрын
Waheguru ji ❤️
@sukhdeepkaur7989
@sukhdeepkaur7989 26 күн бұрын
Sahibe Kamal sarbans Dani dhan dhan Deshmesh guru Gobind singh ji nu koti Parham.waheguru ji ka khasa waheguru ji ki fateh.
@rajrandhawa434
@rajrandhawa434 Жыл бұрын
ਸਤਿ ਸ੍ਰੀ ਅਕਾਲ🙏 ਭਾਜੀ ਇਕ ਵੀਡੀਓ ਬਾਬਾ ਬਿਧੀ ਚੰਦ ਜੀ ਦੇ ਇਤਹਾਸ ਤੇ ਵੀ ਜਰੂਰ ਬਨਾਉਣਾ 🙏🙏🙏
@gcoverworld7247
@gcoverworld7247 Жыл бұрын
ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ
@AmarjeetKaur-x5y
@AmarjeetKaur-x5y Жыл бұрын
Dhan sriguru granth saheb Ji
@ranjitbrar2449
@ranjitbrar2449 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਖੋਜ ਕਰਨ ਵਾਸਤੇ ਧੰਨਵਾਦ
@kuldipsinghgill9045
@kuldipsinghgill9045 Жыл бұрын
Dil nu chhu len wali Katha ainj jaapdi hai jiven Maharaj saamne hi biraj maan han ,wahey guru ji ka Khalsa wahe guru ji ki fateh.
@BajSingh-di6pi
@BajSingh-di6pi 8 ай бұрын
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ
@mithasingh4484
@mithasingh4484 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਰੇ ਹੀ ਸੰਸਾਰ ਵਿੱਚ ਚੋਜੀ ਪ੍ਰੀਤਮ ਕਹਿੰਦੇ ਹਨ ਉਨ੍ਹਾਂ ਦਾ ਅਪਣੀ ਚਿਥਾ ਆਪ ਤਿਆਰ ਕਰਕੇ ਵੀ ਇੱਕ ਵੱਖਰਾ ਹੀ ਚੋਜ ਕੀਤਾ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@HarpalSingh-tb4rd
@HarpalSingh-tb4rd Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਉ
@balwider2195
@balwider2195 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ। ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ।
@Punjabi_lamp
@Punjabi_lamp Жыл бұрын
ਹਕ ਹਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ❤
Что-что Мурсдей говорит? 💭 #симбочка #симба #мурсдей
00:19
My scorpion was taken away from me 😢
00:55
TyphoonFast 5
Рет қаралды 2,7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Support each other🤝
00:31
ISSEI / いっせい
Рет қаралды 81 МЛН
Chaar Sahibzaade (HD) (2014) - Full Hindi Animated Movie | Om Puri, Harry Baweja
1:57:14
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
Что-что Мурсдей говорит? 💭 #симбочка #симба #мурсдей
00:19