Bhai Lakhi Shah Vanjara Ne Guru Tegh Bahadur Ji De Dhad Di Sewa Kive Kiti | ਭਾਈ ਲੱਖੀ ਸ਼ਾਹ ਦੀ ਸੇਵਾ

  Рет қаралды 22,681

Dhan mathomurari

Dhan mathomurari

Күн бұрын

#Anmolkatha #raamkaho #sarabloh
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Vocals by Amrit Pal Singh
Images taken from pexel.com
No Copyright Image provided by www.pexels.com
E Mail - mathomurari@gmail.com
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 46
@GurmeetSingh-ds9nn
@GurmeetSingh-ds9nn 4 жыл бұрын
Waheguruji ka khalsa Waheguru ji ki fateh Satnam shri Waheguru ji
@narinderkaur5644
@narinderkaur5644 4 жыл бұрын
🙏🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ 🙏🙏🙏🙏🌺🌹🌺🙏🙏🙏
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@sardarji2598
@sardarji2598 4 жыл бұрын
Dhan bhai lakhi sah vanjara. Dhan shri guru teg bahadur sajib ji.....
@sahebsaheb8093
@sahebsaheb8093 4 жыл бұрын
Waheguru ji ka khalsa Waheguru ji ke fateh 🙏.
@KuldeepSingh-jq4hh
@KuldeepSingh-jq4hh 4 жыл бұрын
Waheguru ji 🙏🙏 🙏
@narinderkaur5644
@narinderkaur5644 4 жыл бұрын
🙏🙏🌺🌹🌹🌺🙏🙏ਵਾਹਿਗੁਰੂ ਜੀ 😪🌺🌹🌹🌺🙏🙏👏🙏🙏
@sandhusaab9698
@sandhusaab9698 4 жыл бұрын
Satnam waheguuru g
@jagdipsingh3323
@jagdipsingh3323 4 жыл бұрын
ਇਹ ਕਿਹੜੇ ਗਰੰਥ ਵਿੱਚੋ ਕਥਾ ਹੈ ਜੀ।ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ ।ਅਸੀ ਰੋਜਾਨਾ ਸਤਿਕਾਰ ਨਾਲ ਸਰਵਨ ਕਰਦੇ ਹਾਂ।
@ramanjeetkaur7567
@ramanjeetkaur7567 4 жыл бұрын
Suraj prakash puratan
@HarjitSingh-il4ce
@HarjitSingh-il4ce 4 жыл бұрын
ਵਹਿਗੁਰੂ ਜੀ
@gurpartapsingh5225
@gurpartapsingh5225 4 жыл бұрын
ਵਾਹਿਗੁਰੂ ਜੀ
@parmjitsingh2953
@parmjitsingh2953 4 жыл бұрын
waheguru ji waheguru ji waheguru ji waheguru ji
@sharanjeetkaur7379
@sharanjeetkaur7379 4 жыл бұрын
😭🙏🌹Waheguru ji 🌷🌹😭👏🏼
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ 4 жыл бұрын
🙏🌹💐 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 💐🌹🙏
@HSRANA-ij3kd
@HSRANA-ij3kd 4 жыл бұрын
waheguru ji
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏
@jattpannu8468
@jattpannu8468 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@soqitherapysantertherapy8158
@soqitherapysantertherapy8158 4 жыл бұрын
ਵਾਹਿਗੁਰੂ ਜੀ ਸੀ ਗੁਰੂ ਤੇਗਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਨੋਵੀ ਜੋਤ ਬਾਬੇ ਬਕਾਲੇ ਸਾਹਿਬ 26 ਸਾਲ 9 ਮਹੀਨੇ 13 ਦਿਨ ਭਗਤੀ ਦਰਸ਼ਨ ਕਰੋ ਜੀ
@gsmaan4221
@gsmaan4221 3 жыл бұрын
Dhan dhan sri guru tegbhadar sahib ji waheguru ji kirpa karan ji 🙏🙏🙏🙏🙏
@jagdishkaursodhi9218
@jagdishkaursodhi9218 Жыл бұрын
ਧੰਨ ਲਖੀ ਸ਼ਾਹ ਵਣਜਾਰਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏⚘️🙏⚘️🙏🚩🙏🚩🙏⚘️🙏⚘️🙏🏻🙏🙏🏻🙏🙏🏻🙏
@kulbirsingh6240
@kulbirsingh6240 4 жыл бұрын
Dhan guru teg bhadur ji
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ 4 жыл бұрын
🙏🌹💐 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 💐🌹🙏
@TarsemSingh-oo6bv
@TarsemSingh-oo6bv 2 жыл бұрын
Dhan.dhan.guru.Teg.Bahader.sahib.ji.Dhan.bhai.Lakhi.shah.Vanjara.ji.waheguru.ji.
@madhurichaudhary7055
@madhurichaudhary7055 Жыл бұрын
Satnam shri waheguru
@sardarji2598
@sardarji2598 4 жыл бұрын
Wahuguru jio
@jaswinderkumar7623
@jaswinderkumar7623 4 жыл бұрын
औस मालिक दी लीला नू कोई वी नहीं जान सकता बोलो बडे़ प्यार नाल Satnam shree waheguru 🙏🙏🙏
@kethavathmanojsinghbiology3031
@kethavathmanojsinghbiology3031 3 жыл бұрын
Jai Sevalal to all I'm from vanjara community and I live in telengana state and vanajras are known by various names in different states as lamani, lambadi, nayak, sugali , bajigar , vanzara , Mathura and labhana and people generally debating that bajigar and labhana are two different communities but it is not labhana and bajigar which is also known as Gor and they call them selves as gormati and these two are sub groups and under one community as vanzara
@93ssimran
@93ssimran 2 жыл бұрын
ਲੱਖੀ ਸ਼ਾਹ ਵਜਾਰਾ ਵਰਤੀਆ ਗੋਆਰ ਬਾਜੀਗਰ ਸਮਾਜ ਚੋ ਸਨ ।
@nirmalchand4211
@nirmalchand4211 3 жыл бұрын
Waheguru ji waheguru ji waheguru ji mehar karo ji ate apna naam deo ji
@kamaljeet1953
@kamaljeet1953 4 жыл бұрын
Raj karega khalsa 👑💝💫💞🌹🌹🌹🌹🌹🌹🌹🌹🌹🌹🌹🌹💐💐❣️🌺🌺🌺🌺🌺🌺❣️❣️❣️❣️🌸🌸🌸🌸🌸🌸🌸🌸🌸
@ranjeetbadika8155
@ranjeetbadika8155 3 жыл бұрын
Sadey lyi bdey sharm di gal c ke sanu ithas nhi ptaa c ke asi kis di kom ch jnmey haa prr hun sanu maan mahsoss hundaa ke asi lakhi sah vanjara di kom cho aa tey sdey ve polrvaj saheed hoye c Waheguru ji🙏🙏🙏
@rasleensing7530
@rasleensing7530 4 жыл бұрын
Hi
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@Ashok.kumar.khunda
@Ashok.kumar.khunda 3 жыл бұрын
Waheguru ji🙏🙏🙏
@GURWINDERSINGH-zn5fw
@GURWINDERSINGH-zn5fw 3 жыл бұрын
WAHEGURU JI
@rasleensing7530
@rasleensing7530 4 жыл бұрын
Hi
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@avtarsamra2823
@avtarsamra2823 4 жыл бұрын
ਵਾਹਿਗੁਰੂ ਵਾਹਿਗੁਰੂ ਵਿਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗਰੂ ਵਾਹਿਗੁਰੂਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BachittarSingh-md5vc
@BachittarSingh-md5vc 4 жыл бұрын
Waheguru ji 🙏 waheguru ji 🙏 waheguru ji 🙏
@jonyk4872
@jonyk4872 3 жыл бұрын
Waheguru ji 🙏
@mohinisaini1891
@mohinisaini1891 3 жыл бұрын
Waheguru ji
@onkarsingh-yf6bp
@onkarsingh-yf6bp 4 жыл бұрын
Waheguru ji
@HarpreetSingh-rk2qk
@HarpreetSingh-rk2qk 2 жыл бұрын
Waheguru ji
Baba Makhan Shah Lubana ji & Bhai Lakhi Shah Vanjara ji (Zoom Katha, 25 April 2021)
36:50
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН