No video

ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ

  Рет қаралды 93,895

LOK AWAZ TV

LOK AWAZ TV

Күн бұрын

ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ,
ਆਪਣੇ ਪੁੱਤ ਨੂੰ ਵੀ ਮਾ।ਰਨ ਦੀ ਤਿਆਰੀ ਸੀ ਪਰ ਕਿਸਮਤ ਨਾਲ ਓਹ ਬਚ ਗਿਆ,
ਪਿੰਡ ਵਾਲਿਆਂ ਨੇ ਦੱਸੀ ਰੂਹ ਕੰਬਾਊ ਕਹਾਣੀ।
#punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 137
@SukhdeepSingh-jd4tg
@SukhdeepSingh-jd4tg Ай бұрын
ਇਹ ਵੀਰ ਦੇ ਕਾਤਲਾ ਨੂੰ ਵੀ ਅੱਗ ਲਾਕੇ ਸਾੜਿਆ ਜਾਵੇ ਤਾਂ ਹੀ ਇਨਸਾਫ਼ ਮਿਲੂ
@BrarSaab-d6u
@BrarSaab-d6u Ай бұрын
ਇਸ ਜਨਾਨੀ ਨੂੰ ਜਿਉਂਦਾ ਸਾੜਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਬਹੁਤ ਹੋ ਗਈਆਂ ਹਨ ਪਹਿਲਾਂ ਵੀ ਇੱਕ ਮੁੰਡਾ ਬਾਡੀ ਬਿਲਡਰ ਮਾਰਿਆ ਸੀ ਜਿਸ ਨੂੰ ਉਸ ਦੀ ਪਤਨੀ ਨੇ ਹੀ ਮਾਰਿਆ ਸੀ
@kindajawandajawanda1068
@kindajawandajawanda1068 Ай бұрын
ਬਿਲਕੁਲ ਸਹੀ ਆ ਉਨਾ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਿੰਨਾਂ ਦੋਸ਼ੀਆਂ ਨੂੰ। 😠😠😠😠
@AvtarSingh-pw7fv
@AvtarSingh-pw7fv Ай бұрын
ਕੋਈ ਸੁਗੜ ਸਿਆਣੀ ਤੀਵੀਂ ਘਰ ਆ ਜਾਵੇ ਤਾਂ ਉਹ ਨਰਕ ਵਰਗੇ ਘਰ ਨੂੰ ਸਵਰਗ ਵਰਗਾ ਬਣਾ ਦਿੰਦੀ ਹੈ ਪਰ ਅਗਰ ਬਦਕਾਰ ਆ ਜਾਵੇ ਤਾਂ ਸਵਰਗ ਵਰਗੇ ਘਰ ਨੂੰ ਵੀ ਨਰਕ ਵਿੱਚ ਤਬਦੀਲ ਕਰ ਦਿੰਦੀ ਹੈ
@ekamnoor4126
@ekamnoor4126 Ай бұрын
Sade ghr v ayi c eho jehi barbaad krgi sade ghr nu
@AvtarSingh-pw7fv
@AvtarSingh-pw7fv Ай бұрын
​@@ekamnoor4126 ਬਾਈ ਸਾਡੇ ਗੁਆਂਢੀ ਪਤੀ ਪਤਨੀ ਤੇ ਉਨਾਂ ਦਾ ਮੁੰਡਾ ਰਹਿੰਦੇ ਸਨ ਤਿੰਨੇ ਜੀਅ ਅੰਮ੍ਰਿਤਧਾਰੀ ਤੇ ਬਹੁਤ ਹੀ ਸ਼ਰੀਫ਼ ਸਨ ਪਿੰਡ ਵਿੱਚ ਕੋਈ ਉਨਾਂ ਦੀ ਝੂਠੀ ਸੌਂਹ ਨਹੀਂ ਖਾਂਦਾ ਸੀ ਉਨਾਂ ਨੇ ਆਪਣਾ ਮੁੰਡਾ ਵਿਆਹਿਆ ਸੀ ਪਰ ਨੂੰਹ ਐਸੀ ਕਮਜਾਤ ਆਈ ਉਸਨੇ ਸਵਰਗ ਵਰਗੇ ਘਰ ਨੂੰ ਨਰਕ ਬਣਾ ਦਿੱਤਾ ਜਿੱਥੇ ਘਰਦਿਆਂ ਤੇ ਝੂਠਾ ਕੇਸ ਪਾਕੇ ਲੱਖਾਂ ਰੁਪਏ ਹੜੱਪ ਲਏ ਉਥੇ ਹੀ ਮੁੰਡੇ ਦੀ ਮਾਂ ਇਸੇ ਕਲੇਸ਼ ਕਾਰਨ ਹਾਰਟ ਅਟੈਕ ਵਿੱਚ ਇਸ ਜਹਾਨੋਂ ਚਲੇ ਗਈ ਹੁਣ ਦੋ ਕੁ ਸਾਲ ਪਹਿਲਾਂ ਮੁੰਡਾ ਦੁਬਾਰਾ ਵਿਆਹਿਆ ਹੈ ਤੇ ਨੂੰਹ ਬਹੁਤ ਹੀ ਸਿਆਣੀ ਹੈ ਤੇ ਉਹ ਸਾਰੇ ਘਰ ਨੂੰ ਸਾਂਭ ਰਹੀ ਹੈ
@kuka6853
@kuka6853 Ай бұрын
ਕਈ ਚੰਗੀਆ ਦੀ ਕਦਰ ਨੀ ਕਰਦੇ ਸਾਰੇ ਤਰਾਂ ਦੀ ਦੁਨੀਆ ਆ😮😮😮😮
@prabhjotkaur629
@prabhjotkaur629 Ай бұрын
ਲੱਖ ਲਾਹਨਤਾਂ ਇਹੋ ਜਿਹੀ ਖ਼ਾਨਦਾਨੀ ਔਰਤ ਦੇ ਵਾਹਿਗੁਰੂ ਕਿਰਪਾ ਕਰਨ ਸੁਮਤ ਤੇ ਸੋਝੀ ਬਖਸ਼ਣ ਸਾਡੇ ਸਾਰੀਆਂ ਔਰਤਾਂ ਲਈ ਬਹੁਤ ਸਰਮ ਦੀ ਗੱਲ ਹੈ ਬੇਨਤੀ ਇਹ ਹੈ ਕਿ ਇਸ ਔਰਤ ਤੇ ਇਸ ਦੇ ਆਸ਼ਕਾਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਏ ਪੂਰੀ ਛਾਣ ਬੀਨ ਕੀਤੀ ਜਾਵੇ ਸੱਚ ਸਾਹਮਣੇ ਲਿਆਂਦਾ ਜਾਵੇ ਬੀਬਾ ਸਮਾਜ ਪਰਿਵਾਰ ਤੇ ਬੱਚਿਆਂ ਨੂੰ ਕੀ ਸੇਧ ਦੇਵੇਂਗੀ ਕੀ ਬਣੇਗਾ ਸੰਸਾਰ ਦਾ ਸਾਰੇ ਪਿੰਡ ਦਾ ਧੰਨਵਾਦ ਜੀ ਰਲ ਮਿਲ ਕੇ ਸਾਰਾ ਪਿੰਡ ਇਕੱਠੇ ਰਹੋ ਜਿੱਥੇ ਗਲਤ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਖੜੇ ਰਹੋ 😭😭
@ranjitcheemaranjit6174
@ranjitcheemaranjit6174 Ай бұрын
ਸਾਰੇ ਮਾ ਬਾਪ ਨੂੰ ਬੇਨਤੀ ਆ ਜੀ ਕੋਈ ਚਗੀ ਅਕਲ ਦੇ ਦਿੱਤੀ ਜਾਵੇ ਆਪਣੇ ਬੱਚਿਆਂ ਨੂੰ 💔😭😭
@JassCheema-g1h
@JassCheema-g1h Ай бұрын
Fase da do ji
@sikandersingh7611
@sikandersingh7611 Ай бұрын
ਇਹ ਕਾਤਲਾ ਨੂੰ ਵੀ ਅੱਗ ਲਾ ਕਿ ਸਾੜਿਆ ਜਾਵੇ ਫਿਰ ਇੰਨਸਾਫ ਪੂਰਾ ਹੋਣਾ ਹੋਰ ਇਹਦਾ ਕੋਈ। ਹੱਲ ਨਹੀ ਹੈ
@KuldeepDeol-pv4zm
@KuldeepDeol-pv4zm Ай бұрын
:26) 2) Kk
@KuldeepDeol-pv4zm
@KuldeepDeol-pv4zm Ай бұрын
H Q. 😂d
@Kaur.brar23
@Kaur.brar23 Ай бұрын
Bilkul sahi gal veer ji 👍
@Kreshia317
@Kreshia317 Ай бұрын
4 vi​@@KuldeepDeol-pv4zm7 in
@user-yo1gc6sq8e
@user-yo1gc6sq8e Ай бұрын
ਜਗਤਾਰ ਸਿੰਘ ਨਾਨਕੇ ਪਿੰਡ ਹੀਰਾ ਪੁੱਤ ਦੋਹਤੇ ਜਾਨ ਤੋਂ ਪਿਆਰੇ ਹੁੰਦੇ ਨੇ ਅਸੀਂ ਬਹੁਤ ਔਖਾਂ ਨਾਲ ਪਾਲਿਆ ਸੀ
@user-se9gi7jz7e
@user-se9gi7jz7e Ай бұрын
ਬੱਚੇ ਨਾਨਕੇ ਨਹੀਂ ਰਹਿਣੇ ਚਾਹੀਦੇ ਨਾਨੀ ਵੀ ਨਾਲ ਮਿਲੀ ਹੋਈ ਸੀ ਜੋ ਚਾਉਂਦੀ ਸੀ ਇਨਕੁਆਰੀ ਨਾ ਹੋਵੇ। ਸੱਸ ਵੀ ਪ੍ਰੈਸ ਦੇ ਕਰੰਟ ਨਾਲ ਮਰੀ ਸੀ ਜਿਹੜੀ ਵਿਚਾਰੀ ਨੇ ਕਦੇ ਕਪੜੇ ਪ੍ਰੈਸ ਕੀਤੇ ਵੀ ਨਹੀਂ ਪਾਏ ਸੀ
@Navpreetsingh1288
@Navpreetsingh1288 Ай бұрын
ਜਦੋਂ ਇਹ ਬਾਈ 10 ਕਿੱਲੇ ਵਾਲੇ ਦੀ ਨਹੀਂ ਬਣੀ ਬਣਦੀ ਤੇਰੀ ਵੀ ਨਹੀਂ ਇਹ ਔਰਤ ਦੇ ਨਾਂ ਤੇ ਕਲੰਕ ਹੈ ਇਹਨੂੰ ਜਿਉਣ ਦਾ ਕੋਈ ਹੱਕ ਨਹੀਂ ਇਹਦੇ ਆਸ਼ਕੀ ਵਾਲਾ ਭੂਤ ਕੱਢੋ
@baljitsingh4084
@baljitsingh4084 Ай бұрын
365 ਚਲਿੱਤਰ ਨਾਰ ਦੇ ਰੰਨ ਹੇ ਤਿੱਖੀ ਤਲਵਾਰ ਏਹੇ ਦਿਨੇ ਡਰਨ ਪਰਛਾਵੇਓ ਰਾਤੀ ਨਦੀਆਂ ਕਰਦੀਆਂ ਪਾਰ 💯💯💯
@BaljinderSingh-ig1zd
@BaljinderSingh-ig1zd Ай бұрын
Es pind de lokan da dhanyawad jo eni spot karde ne ji
@rajbindersingh8237
@rajbindersingh8237 Ай бұрын
ਬਦਕਾਰ ਔਰਤਾਂ ਦਾ ਇਹੀ ਕੰਮ ਹੁੰਦਾ ਇਨਾਂ ਬਦਕਾਰ ਜਨਾਨੀਆਂ ਤੋਂ ਬਚੋ
@ArshdeepSingh-oh4qk
@ArshdeepSingh-oh4qk Ай бұрын
ਹੇ ਰਾਮ ਤੀਵੀਂਆਂ ਨੇ ਕੀ ਸ਼ਰਮ ਲਾਹੀ ਐ
@_Amritsar_california_
@_Amritsar_california_ Ай бұрын
ਸਾਰਾ ਪਿੰਡ ਸਾਥ ਦੇਣ ਡੀਆ ਵਾ ਭਾੳਜੀ ਦਾ ਬਹੁਤ ਹੀ ਚੰਗੀ ਗੱਲ ਵਾ ਜੀ
@tsgkarn4284
@tsgkarn4284 Ай бұрын
ਵਾਹਿਗੁਰੂ ਜੀ
@SimranjitSingh-wl7lx
@SimranjitSingh-wl7lx Ай бұрын
Janania ne Att Chukki Hoi Ajj Kal.......Na Enna Nu Bolan Di Tameej Hai
@pritpalsingh5257
@pritpalsingh5257 Ай бұрын
ਬੱਚਿਆਂ ਨੂੰ ਪਿੰਡ ਹੀ ਰੱਖੇ ਫਾਂਸੀ ਹੋਣੀ ਚਾਹੀਦੀ ਕਾਤਲਾਂ ਨੂੰ ਬੱਚਿਆਂ ਦੀ ਕੋਟ ਗਵਾਹੀ ਲਓ ga bace ਦਾ ਮਾਮੇ ਮਾਈਂਡ chng kr sakde a
@tajwrsingh5990
@tajwrsingh5990 Ай бұрын
Right
@HarjinderBhullar6076
@HarjinderBhullar6076 Ай бұрын
ਇਹੋ ਜਿਹੀ ਤੀਵੀਂ ਨੂੰ ਫਾਂਸੀ ਹੋਣੀ ਚਾਹੀਦੀ ਆ ਐਨੀ ਜ਼ਿਆਦਾ ਅੱਗ ਲੱਗੀ ਪਈ ਆ ਅੰਦਰ ਆਪਣੇ ਖ਼ਸਮ ਤੇ ਸਬਰ ਨੀ ਆਇਆ ਹੋਰ ਬੰਦੇ ਥੱਲੇ ਸਲਵਾਰ ਖੋਲ ਕੇ ਲੱਤਾਂ ਚਕਾਉਦੀ
@amarjeetkaur6381
@amarjeetkaur6381 Ай бұрын
Waheguru waheguru waheguru waheguru waheguru ghor kalyug hai
@user-xt1sx9pm5s
@user-xt1sx9pm5s Ай бұрын
ਫਾਂਸੀ ਹੋਣੀ ਚਾਹੀਦੀ ਆ ਪਤਾ ਲੱਗੇ ਕਿਸੇ ਨੂੰ ਕਿਵੇ ਮਾਰੀ ਦਾ
@Kamaljit270
@Kamaljit270 Ай бұрын
Bilkul sahi a veerji tuhddi soch nu Salut ji 🙏
@Indianngameryt
@Indianngameryt Ай бұрын
Waheguru ji
@Sukhvirkaur-hz9lf
@Sukhvirkaur-hz9lf Ай бұрын
ਹਰਾਮਦੀ ਔਰਤ ਦੇ ਪੇਕੇ ਜਾ ਕੇ ਵੀ ਕਰਨੀ ਚਾਹੀਦੀ ਰਿਪੋਰਟਿੰਗ
@kirandeepgill2602
@kirandeepgill2602 Ай бұрын
ਫ਼ਾਸੀ ਹੋਣੀ ਚਾਹੀਦੀ ਹੈ ਇਸ ਜਨਾਨੀ ਨੂੰ,,,,
@user-mm1kg4vg2k
@user-mm1kg4vg2k Ай бұрын
ਫਾਂਸੀ ਹੋਣੀ ਚਾਹੀਦੀ ਆ ਜੀ
@ranbirkaur6830
@ranbirkaur6830 Ай бұрын
ਦੁਰ ਫਿੱਟੇ ਮੂੰਹ ਜਨਾਨੀ ਦਾ😢😢😢ਮਰਜਾ ਕੁਝ ਖਾ k
@jyotimohindru8756
@jyotimohindru8756 Ай бұрын
Waheguru ji 🙏🏻🙏🏻🙏🏻🙏🏻😢
@user-od8bh5gy1x
@user-od8bh5gy1x Ай бұрын
ਪਾਸੀ ਹੋਣੀ ਚਾਹੀਦੀ ਹੈ
@jasminekaur2306
@jasminekaur2306 Ай бұрын
Punjabi thik likheya jwa
@cobbrak1238
@cobbrak1238 Ай бұрын
😂😂​@@jasminekaur2306
@Navpreetsingh1288
@Navpreetsingh1288 Ай бұрын
ਪਹਿਲਾਂ ਇਹਦੀ ਹਫਸ ਮਿਟਾਓ ਆਸ਼ਕੀ ਵਾਲਾ ਭੂਤ ਕੱਢੋ
@JassieCheema
@JassieCheema Ай бұрын
ਫਾਸੀ ਚਾਹੀਦੀ ਆ ਸਾਡਾ ਦਿਲ ਦਾ ਟੁਕਡਾ ਸੀ ਜਗਤਾਰ ਵੀਰ ਤੂੰ ਤਾ ਚੌਦਾ ਸਾਲ ਸੱਪ ਨੂੰ ਦੁੱਧ ਪਿਆੳਦਾ ਰਿਹਾ ਕੀ ਪਤਾ ਸੀ ਤੇਰੇ ਵੀ ਡੰਗ ਮਾਰੂ ਵੀਰੇ ਅਸੀ ਤਾ ਚੁੱਪ ਰਹੇ ਕਿ ਚੱਲ ਕੋਈ ਨਾ ਸਾਡੀ ਭੂਆ ਤੋ ਬਾਅਦ ਸੁਧਰ ਜਾਊ ਬੱਚੇ ਵੱਡੇ ਹੋ ਜਾਣ😭😭
@user-yq9ox2qo7g
@user-yq9ox2qo7g Ай бұрын
ਇਸ ਤਰ੍ਹਾਂ ਦੇ ਜਨਾਨੀ ਜਾਂ ਬੰਦੇ ਨੂੰ ਬਰਾਬਰ ਦੀ ਸਜ਼ਾ ਦੇਣੀ ਚਾਹੀਦੀ ਆ
@mannatsidhu8298
@mannatsidhu8298 Ай бұрын
Waheguru
@swarnjeetkaur9538
@swarnjeetkaur9538 Ай бұрын
Bilkul sahi kaha ehi kus ohna naal hona chida
@Sukhveer_brar
@Sukhveer_brar Ай бұрын
Waheguru ji 😢😢😢
@RameshKumar-fr1vz
@RameshKumar-fr1vz Ай бұрын
ਪੰਜਾਬੀਓ ਤੁਹਾਨੂੰ ਹਿੰਦੁਸਤਾਨ ਦੇ ਅਜ਼ ਤੱਕ ਜਜਾਂ ਵਕੀਲਾਂ ਪੁਲਿਸ ਦੇ ਪੇਸ਼ ਕੀਤੇ ਗਏ ਕੇਸਾਂ ਪਰਚੇਆਂ ਨੂੰ ਵੇਖ ਕੇ ਕੀ ਭਰੋਸਾ ਕਰ ਸਕਦੇ ਹਾਂ ਕਿ ਇਨਸਾਫ਼ ਹੁੰਦਾ ਹੈ ਜਾਂ ਇਨਸਾਫ ਹੋਵੇਗਾ। ਬਿਲਕੁਲ ਵੀ ਨਹੀਂ
@kisankaur4459
@kisankaur4459 Ай бұрын
Justice In India, No... Never Ever, So Sad
@sarbjitkalyan3653
@sarbjitkalyan3653 Ай бұрын
Waheguru ji waheguru 🙏🏻🙏🏻
@AmarjotKaur-gh1ct
@AmarjotKaur-gh1ct Ай бұрын
Ess too vdaa kaljug hor ki hoo sakda jithe apnea de hi khoon sfed ho gae ne.teja Banda ta fir v enna bura ni krda jinna apne krde ne🙏
@rajveergill6036
@rajveergill6036 Ай бұрын
Pind waale hoon ehda de.. jatta ne thok ke stand laiya
@sarbjeetkaur1511
@sarbjeetkaur1511 Ай бұрын
ਅੱਗ ਲਾ ਕੇ ਸਾੜੋ ਇਸ ਤਰ੍ਹਾਂ ਦੀ ਜਨਾਨੀ ਨੂੰ
@Kaur_canada_
@Kaur_canada_ Ай бұрын
Eni agg lgi hoyi c divorce le laindi kise di jaan lain da kise nu koi hakk ni c Haye rabba ena kalyug aa gya kaam vich aa ke lok ki kuj krde ne..do jwaak c ohna bare soch laindi, Narka vich v jgha ni milni Eda de loka nu😢😢
@user-iw6ee1jg1e
@user-iw6ee1jg1e Ай бұрын
Fansi saja melna. Chaida😢😢
@AmandeepSingh-bu4wn
@AmandeepSingh-bu4wn Ай бұрын
ਚਵਲ ਜਨਾਨੀ
@SimranjitSingh-wl7lx
@SimranjitSingh-wl7lx Ай бұрын
Kaljug
@kulbirkaur2025
@kulbirkaur2025 Ай бұрын
Hye.rb.munda.kina.shona.vichara
@mandeepverma4614
@mandeepverma4614 Ай бұрын
Fansi honi chayedi aa
@deepindersingh5442
@deepindersingh5442 Ай бұрын
Veer Ji kalzug aa gaya
@JagseersinghJassal
@JagseersinghJassal Ай бұрын
Ess de peke pind jaa k v puchho bai g ki kehnde ne otho de lok ki sch much hi ene bhole ne oh jo aapni dhee d glti nu luko k hje v sch da sath den to pichhe htt rhe ne plz bai g pind mehraj jaa k v loka d 😢 suno k fansi dena thik aw ohnu ya jeondi nu jlona??
@its_jattff6078
@its_jattff6078 Ай бұрын
Ek jinde bnde nu Agg ch mcha dena bhut wadi gall aa g ajj sahib nu chyida k ehna nu fansy toh ghat koi sja na hove 3 nu fansy hony chyidi aa g
@tannusharma9352
@tannusharma9352 Ай бұрын
Janiyaa nu jyada agg lgi aa Meri life ch ek gandi jananii ne agg gayi aa Oh mere toh 15 daal badi c
@sikh8396
@sikh8396 Ай бұрын
ਵਾਹਿਗੁਰੂ ਜੀ ਮੇਹਰ ਕਰੋ
@kisankaur4459
@kisankaur4459 Ай бұрын
Justice for Father!!! So, Sad Poor Man,
@parmindertiwana3942
@parmindertiwana3942 Ай бұрын
Waheguru ji waheguru
@diamondinterlocktilepaverb1341
@diamondinterlocktilepaverb1341 Ай бұрын
10000 rs monthly recharge hona chaida net chlon lyi normal call waste thik a
@user-df7nv5zy8i
@user-df7nv5zy8i Ай бұрын
Pind wadhhia hai.bachhea di safty jaroori
@rajanarora1110
@rajanarora1110 Ай бұрын
ਇਹ ਸਭ ਮੋਬਾਈਲ ਕਰਕੇ ਹੋ ਰਿਹਾ.....recharge ਹੋਰ ਵੀ ਮਹਿੰਗੇ ਹੋਣੇ ਚਾਹੀਦੇ ਨੇ
@JagseersinghJassal
@JagseersinghJassal Ай бұрын
Plz g jroor dsso
@JagjitSingh-lb8gu
@JagjitSingh-lb8gu Ай бұрын
ਫਾਂਸੀ ਹੋਣੀ ਚਾਹੀਦੀ ਆ ਸਾਰੀਆਂ ਨੂੰ
@user-iw6ee1jg1e
@user-iw6ee1jg1e Ай бұрын
So. Sahd. Fansi hone. Chaida. Essa a jananinu
@tannusharma9352
@tannusharma9352 Ай бұрын
Meri life ch hun sirf apne bachya khatir jinda rahi Ohne sab kuj khatm krta
@JassCheema-g1h
@JassCheema-g1h Ай бұрын
Fase da do 💔😢
@reenarani-bh2kz
@reenarani-bh2kz Ай бұрын
Fanci huni chahidi ohnu te ohde ashika nu
@HarpreetSingh-rl3hm
@HarpreetSingh-rl3hm Ай бұрын
District da Sare loke ne ek sath hone chide
@user-so2ql5zx7g
@user-so2ql5zx7g Ай бұрын
Dubai da kanoon lagu hona chida punjaab ch CM maan saab ji
@bickycheema2458
@bickycheema2458 Ай бұрын
Jamin te ghàr bhacea de na kita jave
@HarpreetKaur-ix9ed
@HarpreetKaur-ix9ed Ай бұрын
🙏🏻😭😭😭😭😭🙏🏻
@its_jattff6078
@its_jattff6078 Ай бұрын
Paji kalyug pura Zora te Ajj kall kis te bnda viswas kru
@ranjitkaur8388
@ranjitkaur8388 Ай бұрын
Bilkul J tina nu Fanssi Huni Chahidi a
@AmusedArchery-sy1fo
@AmusedArchery-sy1fo Ай бұрын
😭😭😭
@user-nb2vm8jc3e
@user-nb2vm8jc3e Ай бұрын
Fansi honi chahiye ji insaf milna chiyda ji
@vinderaulakh9500
@vinderaulakh9500 Ай бұрын
Es veer de katila nu agg la ke sadh Dita jave
@gaggngagi7973
@gaggngagi7973 Ай бұрын
Lok kive jam da ne awe diya dhia.
@shivsonia3121
@shivsonia3121 Ай бұрын
Kise nu ki pata hunda ki ena nae ki krna veer g meri v ik dhee a bt apa nu ki pata hunda ki Ane krna ki hunda veer g maa baap ki krn
@AmanpreetKaur-si1rw
@AmanpreetKaur-si1rw Ай бұрын
😢😢😢😢
@balwinderdhillon1759
@balwinderdhillon1759 Ай бұрын
B😭😭😭😭😭😭😭😭
@BaljinderSingh-ig1zd
@BaljinderSingh-ig1zd Ай бұрын
Fansi de saja honi chahiydi hai ji
@punjabiweatherchannel
@punjabiweatherchannel Ай бұрын
💧💧💧💧💧💧🌧️🌧️🌧️
@kaurpawi6853
@kaurpawi6853 Ай бұрын
Jo aive krdian ne ohna nu nl di nl.chkea jave bht mst rhiyan ne
@RajwinderKaur-cr6du
@RajwinderKaur-cr6du Ай бұрын
Fansi
@user-ml4bb8qs1s
@user-ml4bb8qs1s Ай бұрын
22 g bebe nal hode
@Sukh951
@Sukh951 Ай бұрын
Jutti fero ena de
@manjindersingh7379
@manjindersingh7379 Ай бұрын
Enni ghatiya kamm. Jaldi hi sab doshiyon nu faansi honi chahidi
@gurmeet3684
@gurmeet3684 Ай бұрын
Bahut gandi janani vadia vassda ghar pat liya moj nhi kiti gyi 4 saal nu bacche v vivahe jane c maa de nam te kalnak
@SahilKhan-md7fe
@SahilKhan-md7fe Ай бұрын
Hun.caneda.ne.jal.dea.khau
@Rinkuxyzz
@Rinkuxyzz Ай бұрын
Agg lawe paramatma ehna nu jihne ah kamm kita
@Jeet123brar
@Jeet123brar Ай бұрын
Omg y filma ne baragark krta looka da
@ZIGsawPB2
@ZIGsawPB2 Ай бұрын
Karan ki aa 😂😂
@JarnailSingh-iy7wf
@JarnailSingh-iy7wf Ай бұрын
Very bad news
@its_jattff6078
@its_jattff6078 Ай бұрын
Prava hun te mava v dayna aa ehna nu fansy honi chyidi aa ji 3 nu
@harjitbariana9268
@harjitbariana9268 Ай бұрын
Hun her kids nu police care karo
@BaljinderSingh-ig1zd
@BaljinderSingh-ig1zd Ай бұрын
Es aurat ne bhut mara keta Ghar te eda he se par izzat de Mari se thhe he eh kam hoeya
@harjitbariana9268
@harjitbariana9268 Ай бұрын
Ena nu 3 people nu tree naal banke fire lao
@rajiram1523
@rajiram1523 Ай бұрын
Fanci deo kotee
@kaurpawi6853
@kaurpawi6853 Ай бұрын
Kalyug 😢
@inderjit748
@inderjit748 Ай бұрын
AAPNE PINDA WALEA NU NU NAHI JANKARI KE EHO JEHA REPOTER KE KAR SAKDE NE EH TAA APNA PAISA DE CHAKRA FIRDE NE
@SahilKhan-md7fe
@SahilKhan-md7fe Ай бұрын
3na.dea.lata.baha.vad.danea.k.chok.vach.vetda.jav
@gagasmalsar9404
@gagasmalsar9404 Ай бұрын
Waheguru ji
@Kaur_canada_
@Kaur_canada_ Ай бұрын
Waheguru ji😢😢😢
@harjindersandhu2433
@harjindersandhu2433 Ай бұрын
Fansi
@prabhramgharia4391
@prabhramgharia4391 Ай бұрын
Waheguru ji
@SukhvirSingh-nc5ow
@SukhvirSingh-nc5ow Ай бұрын
Waheguru ji
Gli occhiali da sole non mi hanno coperto! 😎
00:13
Senza Limiti
Рет қаралды 24 МЛН
王子原来是假正经#艾莎
00:39
在逃的公主
Рет қаралды 25 МЛН
Underwater Challenge 😱
00:37
Topper Guild
Рет қаралды 46 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН