No video

Bhiwani Panchayat News | ਇਸ ਪਿੰਡ ਦੀ ਪੰਚਾਇਤ ਨੇ ਲਾਈ ਕੱਛਾ ਪਾਉਣ 'ਤੇ ਰੋਕ | Haryana News | N18V

  Рет қаралды 137,630

News18 Punjab/Haryana/Himachal

News18 Punjab/Haryana/Himachal

Ай бұрын

Bhiwani Panchayat News | ਇਸ ਪਿੰਡ ਦੀ ਪੰਚਾਇਤ ਨੇ ਲਾਈ ਕੱਛਾ ਪਾਉਣ 'ਤੇ ਰੋਕ | Haryana News | N18V
#BhiwaniPanchayatNews #HaryanaPanchayatNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 249
@jagdevkaur3144
@jagdevkaur3144 Ай бұрын
ਬਿਲਕੁਲ ਸਹੀ ਕੀਤਾ ਪੰਚਾਇਤ ਨੇ ਇਸ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ🎉🎉🎉🎉🎉❤
@pardeepgrewal9404
@pardeepgrewal9404 Ай бұрын
ਵਧੀਆ ਕੀਤਾ ਪੰਜਾਬ ਚ ਤਾਂ ਬੁਰਾ ਹਾਲ ਹੈ ।
@rajwinder1968
@rajwinder1968 Ай бұрын
ਬਹੁਤ ਹੀ ਵਧੀਆ ਫੈਸਲਾ ਹੈ ਧੰਨਵਾਦ ਪੰਚਾਇਤ ਦਾ
@baljinderkaur3083
@baljinderkaur3083 Ай бұрын
ਬਹੁਤ ਹੀ ਵਧੀਆ ਫੈਸਲਾ ਕੀਤਾ। ਇਸੇ ਤਰ੍ਹਾਂ ਹਰ ਪਿੰਡ ਚੰਡੀਗੜ੍ਹ ਪੰਜਾਬ ਸਾਰੇ ਹੀ ਡਰੈੱਸ ਕੋਡ ਲਾਗੂ ਕਰਨਾ ਚਾਹੀਦਾ ਹੈ।ਇਸ ਨਾਲ ਹੀ ਪਿੰਡਾਂ ਵਿੱਚ ਪਿੰਡ ਤੋਂ ਸਮਾਜ ਤੱਕ ਸੁਧਾਰ ਹੋ ਸਕਦਾ ਹੈ।
@BaljeetSingh-dy3nz
@BaljeetSingh-dy3nz Ай бұрын
ਬਹੁਤ ਵਧੀਆ ਗੱਲ ਹੈ ਇਹ ਸਾਰੇ ਇੰਡੀਆ ਵਿੱਚ ਚਾਹੀਦੇ
@jagveersingh6497
@jagveersingh6497 Ай бұрын
ਵਧੀਆ ਫੈਸਲਾ ਕਰਨ ਤੇ ਪੰਚਾਇਤ ਨੂੰ ਬਹੁਤ ਬਹੁਤ ਵਧਾਈ। ਧੰਨਵਾਦ ਜੀ।
@kuldipsinghdhesi7018
@kuldipsinghdhesi7018 Ай бұрын
ਬਾਬੇ ਦੀ ਅਵਾਜ ਬਹੁਤ ਬੁਲੰਦ ਹੈ ਸਪੀਕਰ ਜਿਨੀ ਅਵਾਜ ਹੈ ਬਾਬੇ ਜੀ ਦੀ ❤❤❤❤❤
@BaljitSingh-bj4vm
@BaljitSingh-bj4vm Ай бұрын
ਵਧੀਆ ਫੈਸਲਾ ਲਿਆ ਵਧਾਈ ਦੇ ਪਾਤਰ ਹਨ
@sukhdevsinghbhatti3235
@sukhdevsinghbhatti3235 Ай бұрын
ਬਹੁਤ ਚੰਗਾ ਫੈਸਲਾ ਕੀਤਾ।ਅੱਜ ਦੀ ਮੰਡੀਰ ਨੇ ਬਹੁਤ ਗੰਦ ਪਾਇਆ
@mahimasingh4893
@mahimasingh4893 Ай бұрын
ਹਰਿਆਣਾ ਦੇ ਪਿੰਡਾਂ ਦੀਆਂ ਇਹੋ ਜਿਹੇ ਫੈਸਲੇ ਲੈਣ ਵਾਲੀਆਂ ਮਾਨਯੋਗ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਹੈ ਔਰਤਾਂ ਦੇ ਸਤਿਕਾਰ ਵਾਲੇ ਫੈਸਲੇ।
@ib1463
@ib1463 Ай бұрын
ਲੋਕ ਸਭਾ ਤੇ ਵਿਧਾਨ ਸਭਾ ਨਾਲੋ ਸਾਡੀਆਂ ਪੰਚਾਇਤਾਂ ਦੇ ਫੈਸਲੇ ਸਾਡੇ ਸੱਭਿਆਚਾਰ ਦੀ ਦੂਰ ਦ੍ਰਿਸ਼ਟੀ ਨੂੰ ਪੇਸ਼ ਕਰ ਦੀਆਂ ਹਨ।ਧੰਨਵਾਦ।
@sukhdevsingh8756
@sukhdevsingh8756 Ай бұрын
ਲੇਡੀਜ ਨੂੰ ਵੀ ਚਾਹੀਦਾ ਕਿ ਉਹ ਵੀ ਪਰਦੇ ਵਿਚ ਰਹਿਣ ਜੀ 🎉 ਇਹ ਫੈਸਲਾ ਠੀਕ ਐ ਜੀ 🎉
@karanmalhikaran3951
@karanmalhikaran3951 Ай бұрын
ਪੰਚਾਇਤ ਦਾ ਧੰਨਵਾਦ
@mankiratsingh-mp1iq
@mankiratsingh-mp1iq Ай бұрын
ਫੈਂਸਲਾ ਬਹੁਤ ਵਧੀਆ ਹੈ ਜੀ ਲੜਕੀਆਂ ਨੂੰ ਵੀ ਪੂਰੇ ਕੱਪੜੇ ਪਾਉਣ ਅੰਗ ਪ੍ਰਦਰਸ਼ਨ ਕਪੜੇ ਨਹੀਂ ਪਾਉਣੇ ਚਾਹੀਦੇ ਆਪ ਸਭੀ ਕੌ ਰਾਮ ਰਾਮ
@jagrajsandhu8421
@jagrajsandhu8421 Ай бұрын
ਇਸ ਪਿੰਡ ਦੀ ਪੰਚਾਇਤ ਦਾ ਸਮਾਜ ਵਾਸਤੇ ਬਹੁਤ ਵਧੀਆ ਫੈਸਲਾ ਲਿਆ ਹੈ,
@user-mu4be7ld5i
@user-mu4be7ld5i Ай бұрын
ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ, ਸਭ ਤੋਂ ਵਧੀਆ ਇਹ ਗੱਲ ਹੈ ਕੇ ਸਾਰਾ ਪਿੰਡ ਵੀ ਪੰਚਾਇਤ ਦੇ ਫ਼ੈਸਲੇ ਤੋਂ ਖੁਸ਼ ਹੈ ਤੇ ਫ਼ੈਸਲੇ ਦਾ ਪਾਲਣ ਵੀ ਕਰਦਾ ਹੈ | ਇਹੋ ਜਿਹੇ ਫ਼ੈਸਲੇ ਲੈਣ ਲਈ ਬਾਕੀ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ |
@sekhwanteam9366
@sekhwanteam9366 Ай бұрын
ਬਹੁਤ ਵਧੀਆ ਫੈਸਲਾ ਕੀਤਾ ਹੈ
@harcharansingh1737
@harcharansingh1737 Ай бұрын
ਬਹੁਤ ਵਧੀਆ ਸ਼ਲਾਘਾ ਯੋਗ ਫੈਸਲਾ ਹੈ ਹਰ ਪਿੰਡ ਵਿੱਚ ਇਹ ਫੈਸਲਾ ਹੋਣਾ ਚਾਹੀਦਾ ਹੈ
@rajmohindersingh2869
@rajmohindersingh2869 Ай бұрын
ਇਕੱਲਾ,ਕੱਛਾ ਪਾ ਕੇ, ਜਾਂ ਕੱਲਾ ਅੰਡਰਵੀਅਰ ਪਾ ਕੇ ਕਿਤੇ ਵੀ ਨਹੀਂ ਜਾਣਾ ਚਾਹੀਦਾ, ਆਪਣੇ ਘਰ ਵਿਚ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਬਹੁਤ ਹੀ ਵਧੀਆ ਫੈਸਲਾ ਲਿਆ ਹੈ।
@hardeepsidhu1877
@hardeepsidhu1877 Ай бұрын
ਗੁਡ ਫੈਸਲਾ ਲਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@chamkau
@chamkau Ай бұрын
ਇਸ ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਲਿਆ ਸਾਰੇ ਪਿੰਡਾਂ ਵਿੱਚ ਇਦਾ ਹੀ ਹੋਣਾ ਚਾਹੀਦਾ ਹੈ
@jassigiri6422
@jassigiri6422 Ай бұрын
ਉਲਟਾ ਟਾਈਟਲ ਨਾ ਪਾਇਆ ਕਰੋ ਵੀਡਿਓ ਦਾ । Underwear ਤਾਂ ਪਾ ਸਕਦੇ ਨੇ ਪੈਂਟ ਨਿਚੋਂ ਦੀ ।।
@user-ol7qz7ct8t
@user-ol7qz7ct8t Ай бұрын
ਸਰੀਰਕ ਪਰ੍ਹਦਾ ਹੋਣਾ ਬਹੁਤ ਜਰੂਰੀ ਫੈਸਲਾ ਬਹੁਤ ਠੀਕ ਹੈ
@user-kp7jt7ji9m
@user-kp7jt7ji9m Ай бұрын
ਸਰਪੰਚ ਸਾਹਿਬ ਜੀ ਆਪ ਜੀ ਨੇ ਬਹੁਤ ਵਧੀਆ ਫੈਸਲਾ ਲਿਆ ਪੂਰੇ ਇੰਡੀਆ ਕੀ ਸਰਕਾਰ ਕੋ ਫੈਸਲਾ ਲੈਣਾ ਚਾਹੀਏ
@RamSingh-ub6gv
@RamSingh-ub6gv Ай бұрын
ਬਹੁਤ ਵਧੀਆ ਸ਼ਲਾਘਾ ਯੋਗ ਫੈਸਲਾ ਹੈ
@charanjeetsandhu1669
@charanjeetsandhu1669 Ай бұрын
ਬਹੁਤ ਵਧੀਆ very good
@jaswinderkaur75
@jaswinderkaur75 Ай бұрын
Very nice
@ranbirpalsingh1220
@ranbirpalsingh1220 Ай бұрын
ਬਹੁਤ ਹੀ ਵਧੀਆ ਫੈਸਲਾ ਹੈ 🙏🏼🙏🏼
@user-dq3hi9zo7c
@user-dq3hi9zo7c Ай бұрын
ਬਹੁਤ ਵਧੀਆ ਗੱਲ
@user-ib6ng7zn3l
@user-ib6ng7zn3l Ай бұрын
Bahoot vadya jie
@user-dq3hi9zo7c
@user-dq3hi9zo7c Ай бұрын
Very good ji
@balveersinghsandhu1577
@balveersinghsandhu1577 Ай бұрын
ਬਹੁਤ ਹੀ ਵਧੀਆਂ ਫੈਸਲਾ ਕੀਤਾ ਹੈ
@karmjitsingh2230
@karmjitsingh2230 Ай бұрын
ਬਹੁਤ ਵਧੀਆ ਪਰ ਜਦੋਂ ਅਸੀਂ ਆਪਣੀ ਧੀ ਭੈਣ ਨੂੰ ਬਾਹਰ ਭੇਜ ਦੇ ਆ ਅਸੀਂ ਖੁਦ ਜਿਨਸ ਟੀ ਸਲਟ ਪਵੋਦੇ ਆ। ਜੇਵੇ ਕੇਨਡਾ ਵਾਲੇ ਜਹਾਜ਼ ਵਿੱਚ ਬੇਹਨ ਨਾ ਦੇਦੇ ਹੋਣ। ਅਸੀਂ ਖੁਦ ਆਪਣਾ ਪੇਹਰਾਵਾ ਲੋਪ ਕੀਤਾ। ਜੇਵੇ ਸਾਡੀਆਂ ਧੀਆਂ ਪੰਜਾਬੀ ਸੂਟ ਸਲਵਾਰ ਬਹੁਤ ਪੋਦੀਆ ਉਨ੍ਹਾਂ ਨੂੰ ਕੀ ਬਾਹਰ ਕਢ ਦਿੱਤਾ।
@jugsingh2006
@jugsingh2006 Ай бұрын
Maosam de hisab nal West ch jean hi theek hai.India ch garmi karn dhille kapde paone theek ne.
@parmindersingh2081
@parmindersingh2081 Ай бұрын
ਬਹੁਤ ਵਧੀਆ ਫੈਸਲਾ ਕੀਤਾ ਮੈਨੂੰ ਤਾਂ ਕੁੜੀਆਂ ਦੀ ਵੀ ਸਮਝ ਨਹੀਂ ਆਈ ਕਿਓਂ ਆਪਣੇ ਵਾਲ ਖੁਲ੍ਹੇ ਰਖਦੀਆਂ ਹਨ ਥੋੜੇ ਥੋੜੇ ਸਮੇਂ ਤੋਂ ਧੌਣ ਹਿਲਾ ਕੇ ਉਨ੍ਹਾਂ ਨੂੰ ਪਿੱਛੇ ਕਰਦੀਆਂ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਵਲ਼ ਭੱਜਦੀ ਹੈ ਪਹਿਲਾਂ ਉਨ੍ਹਾਂ ਵਰਗੀ ਸੋਚ ਅਪਣਾਓ ਸਾਡਾ ਆਪਣਾ ਸਭਿਆਚਾਰ ਦੁਨੀਆਂ ਦਾ ਸਭ ਤੋਂ ਅਮੀਰ ਅਤੇ ਵਧੀਆ ਸਭਿਆਚਾਰ ਹੈ ਜੀ ਹਰ ਇਨਸਾਨ ਆਪਣੇ ਸਭਿਆਚਾਰ ਨੂੰ ਅਪਣਾਓ ਜੀ
@jugraajsingh486
@jugraajsingh486 Ай бұрын
Salute to Panchayat , Well done. ❤❤
@SurinderSingh-yx1hj
@SurinderSingh-yx1hj Ай бұрын
ਬਹੁਤ ਵਧੀਆ ਕੰਮ ਕਿਤ ਪਿੰਡ ਦੀ ਪਚਾਇਤ ਨੇ
@user-px6no9lf5f
@user-px6no9lf5f Ай бұрын
सही फैसला हे युवाओं को सहयोग करना चाहिए हर घरों में माता बहने बहुऐं होती है
@sukhdevsinghkhalsa1921
@sukhdevsinghkhalsa1921 Ай бұрын
ਕੌਣ ਸਮਝਾਏ ।।ਬਿਨ ਨਾਵੈ ਜਗ ਕਮਲਾ ਫਿਰੈ ।।ਬਾਬਾ ਹੋਰ ਪੈਨਣ ਖੁਸੀ ਖੁਆਰ ਜਿਤ ਪੈਨੇ ਤਨ ਪੀੜੀਐ ਮਨ ਮਹਿ ਚਲੇ ਵਿਕਾਰ ।।ਬੀਬੀਆਂ ਦੇ ਵੀ ਕੁਛ ਕਪੜੇ ਪਹਿਨਣ ਯੋਗ ਨਹੀਂ ਉਹਨਾ ਤੇ ਪਾਬੰਦੀ ਹੋਣੀ ਚਾਹੀਦੀ ਤਾਂ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ। ਧੰਨਵਾਦ ਜੀ ।ਬਹੁਤ ਚੰਗਾ ਉਪਰਾਲਾ ਹੈ ।
@narinderkaur8054
@narinderkaur8054 Ай бұрын
Very very good , 101 ,
@amarjitsinghgabbi824
@amarjitsinghgabbi824 Ай бұрын
Very nice👍
@harmandersinghcheema6102
@harmandersinghcheema6102 Ай бұрын
ਲੋਕਾਂ ਦਾ ਚੰਗਾ ਫੈਸਲਾ ਸਿਆਣੇ ਲੋਕ ਵਧੀਆ ਫੈਸਲਾ
@chanchalsingh9938
@chanchalsingh9938 Ай бұрын
ਬਹੁਤ-ਬਹੁਤ ਵਧੀਆ ਹੌਇਆ ਸਲਾਗਾੰ ਜੌਗ ਬਹੁਤ-ਬਹੁਤ ਵਧਾਈਆ ਧੰਨਵਾਦ ਧੰਨਵਾਦ
@RajinderSingh-kt3pf
@RajinderSingh-kt3pf Ай бұрын
Vadia
@lakhveerbrar7467
@lakhveerbrar7467 Ай бұрын
ਬਹੁਤ ਵਧੀਆ ਬੱਸਾਂ ਵਿੱਚ ਚੜੇ ਫਿਰਦੇ ਨੇ ਮੁਡੀਰ ਸਾਲੇ ਕੇਪਰੀ ਦੇ ਘਰੇ ਵੀ ਇਸ ਤਰ੍ਹਾਂ ਹੀ ਤੁਰੇ ਫਿਰਦੇ ਨੇ ਬਦਰ ਬਾਹਰ ਦਸੀ ਜਾਂਦਾ ਬੇਸ਼ਰਮ ਲੋਕਾਂ ਨੂੰ ਪਤਾ ਨਹੀਂ ਕਦੋਂ।। ਪਹਿਲਾਂ ਲੋਕ ਪਰਨਾ ਬੰਨ੍ਹ ਕੇ ਰਖਦੇ ਸੀ
@simarjitkaur1893
@simarjitkaur1893 Ай бұрын
ਬਹੁਤ ਵਧੀਆ ਫੈਸਲਾ । ਇਹ ਰਿਵਾਜ ਹੋ ਗਿਆ, ਨੌਜਵਾਨ, ਬੁੱਢੇ ਕੱਛੇ, ਨਿੱਕਰ, ਪਾਕੇ ਬਜ਼ਾਰ, ਦਫ਼ਤਰਾਂ ਵਿੱਚ ਆਮ ਘੁੰਮਦੇ ਹਨ । ਇੱਥੋਂ ਤੱਕ ਕਿ ਇੱਕ ਨੌਜਵਾਨ ਆਦਮੀਂ, ਰੇਲਵੇ ਸਟੇਸ਼ਨ ਤੇ 2nd AC waiting room ਵਿੱਚ ਨਿੱਕਰ ਪਾ ਕੇ ਬੈਠਾ ਸੀ । ਜਦ ਕਿ waiting room ਵਿੱਚ ਲੜਕੀਆਂ ਔਰਤਾਂ ਵੀ ਨੇੜੇ ਨੇੜੇ ਬੈਠੇ ਸਨ ।
@bikkarsingh7457
@bikkarsingh7457 Ай бұрын
Vgood
@sukhvindersingh2188
@sukhvindersingh2188 Ай бұрын
Very Good ❤❤❤🎉🎉🎉 Sir Ji
@HarbhajanSarwara
@HarbhajanSarwara Ай бұрын
Very good decision by village Sarpanch.It should be done all over the country. I feel Haryana has become example for saving Indian culture.Congratulation s Thank U.
@dgpsingh6704
@dgpsingh6704 Ай бұрын
ਬਹੁਤ ਵਧੀਆ ਫੈਸਲਾ ਲਿਆ ਗਿਆ ਹੈ। ਅੰਮ੍ਰਿਤ ਧਾਰੀ ਸਿੰਘਾਂ ਵਿੱਚ ਤੇ ਪਹਿਲਾਂ ਤੋਂ ਹੀ ਕਛਿਹਰੇ ਗੋਡਿਆਂ ਤੋਂ ਥੋੜ੍ਹਾ ਜਿਹਾ ਹੇਠਾਂ ਹੁੰਦੇ ਹਨ।
@premkhatana3591
@premkhatana3591 Ай бұрын
बहुत ही अच्छा फैसला लिया है जी
@gurdialsinghsandhu5997
@gurdialsinghsandhu5997 Ай бұрын
ਬਹੁਤ ਵਧੀਆ ਫੈਸਲਾ ਸਾਰੇ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ ਅਤੇ ਟਰੈਕਟਰਾਂ ਤੇ ਲੱਗੇ ਸਪੀਕਰ ਡੈੱਕ ਬੰਦ ਹੋਣੇ ਚਾਹੀਦੇ ਹਨ
@AmritSingh-hl3no
@AmritSingh-hl3no Ай бұрын
ਬਹੁਤ ਵਧੀਆ ਫੈਸਲਾ ਸਾਰੇ ਸਿਆਣੇ ਬੰਦੇ ਆਗੂ ਵਧਾਈ ਦੇ ਹੱਕਦਾਰ ਹਨ
@lovedeepdhami
@lovedeepdhami Ай бұрын
ਬਹੁਤ ਵਧੀਆ ਫੈਸਲਾ ਕੀਤਾ ਪਰ, ਜਾਨੀ ਨੂੰ ਪੁਰੇ। ਕੱਪੜੇ ਪਾਉਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਵਾਹਿਗੁਰੂ ਜੀ
@user-it3no4xz1w
@user-it3no4xz1w Ай бұрын
JANANI DE SIR CHUNI VI JARURI
@gurjotbhinder6680
@gurjotbhinder6680 Ай бұрын
ਬਹੁਤ ਵਧੀਆ ਫੈਸਲਾ ਹੈ ਜੀ
@singhsingh8054
@singhsingh8054 Ай бұрын
Bahut bdiya faisla hai
@truenewspunjab2557
@truenewspunjab2557 Ай бұрын
ਬਹੁਤ ਵਧੀਆ ਫੈਸਲਾ ਇਹੇ ਹਰੇਕ ਪਿੰਡ ਵਿਚ ਲਾਗੂ ਕਰਨਾ ਚਾਹੀਦਾ ਪੰਚਾਇਤਾਂ ਨੂੰ
@sukhbeerbrar5423
@sukhbeerbrar5423 Ай бұрын
100%ਸਹੀ ਕੀਤਾ ਜੀ
@indiradevi7207
@indiradevi7207 Ай бұрын
Good 🙏
@hardevsinghmaan3878
@hardevsinghmaan3878 Ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਪੰਚਾਇਤ ਵਲੋਂ ਜੀ
@SinghPatwinder
@SinghPatwinder Ай бұрын
ਬਿਲਕੁੱਲ ਸਹੀ ਹੈ,,, ਫ਼ੈਸਲਾ,,,
@sardulsingh3281
@sardulsingh3281 Ай бұрын
Very very nice decision. I appreciate the decision of the panchayat and the panchayats of the Punjab should follow suit.
@GurjitSingh-xx3gc
@GurjitSingh-xx3gc Ай бұрын
Very Good decision Bahut vadhia kita panchyat ne .👍👍
@beantsingharang4009
@beantsingharang4009 Ай бұрын
Very good
@rajparkash4574
@rajparkash4574 Ай бұрын
V good
@shrirangnath8038
@shrirangnath8038 Ай бұрын
*❤अति उत्तम फैसला ❤*
@RanbirSingh-bq2eh
@RanbirSingh-bq2eh Ай бұрын
ਬਹੁਤ ਵਧੀਆ
@LakhwinderSingh-xb4id
@LakhwinderSingh-xb4id Ай бұрын
ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ।
@Harjinderpandit2085
@Harjinderpandit2085 Ай бұрын
Bhut he vdhia
@SulemaanSulemaan-cy4yn
@SulemaanSulemaan-cy4yn Ай бұрын
Good 👍
@rajasingh4832
@rajasingh4832 Ай бұрын
Good 👍👍👍👍👍👍👍
@paramjitsinghkhalsa9132
@paramjitsinghkhalsa9132 Ай бұрын
ਬਹੁਤ ਵਧੀਆ ਫ਼ੈਸਲਾ ਹੈ ਮਰਿਆਦਾ ਹੈ
@BalwinderSingh-zb6gc
@BalwinderSingh-zb6gc Ай бұрын
ਬਹੁਤ ਵਧੀਆ ੍ਫੈਸਲਾ ਕੀਤਾ
@kaursingh8369
@kaursingh8369 Ай бұрын
ਔਰਤਾਂ ਨੂੰ ਘੁੰਡ ਕੱਢਣਾ ਵੀ ਜਰੂਰੀ ਕਰਨਾ ਚਾਹੀਦਾ ਸੀ ਖਾਸ ਕਰ ਕੇ ਜਿਹੜੀਆੰ ਔਰਤਾਂ ਪਿੰਡ ਦੀਆਂ ਨੂੰਹਾਂ ਹਨ
@user-se9gi7jz7e
@user-se9gi7jz7e Ай бұрын
भाई घूंघट की प्रथा सिख गुरु जी ने बंद करवा दी थी ये कह कर की बहु भी बेटी है बड़े बाजुरगों की। इसके साथ सती प्रथा भी बंद करवा दी थी जिसमें पत्नी को पती के मरने पर साथ ही जिंदा जलना होता था
@mansimratkalsi5400
@mansimratkalsi5400 Ай бұрын
ਇਹ ਕਾਨੂੰਨ ਪੰਜਾਬ ਵਿੱਚ ਵੀ ਲਾਗੁ ਹੋਣਾ ਚਾਹੀਦਾ
@gurbakhsingh9665
@gurbakhsingh9665 Ай бұрын
Bil kul sahi baat hai
@sarpanchsahib2325
@sarpanchsahib2325 Ай бұрын
Eh fesla shi h prde me rehna hr kisi ko chahiy
@VijayKumar-ol9iu
@VijayKumar-ol9iu Ай бұрын
veer.nice
@rattankaur9695
@rattankaur9695 Ай бұрын
Bhot vadhia feashala hai. 👌👌👌👌👌
@GurjeetSingh-wf2kr
@GurjeetSingh-wf2kr Ай бұрын
Veri good Panchayat la
@Chahal197
@Chahal197 Ай бұрын
ਬਹੁਤ ਵਧੀਆ ਕੰਮ ਕੀਤਾ ਹੈ
@SherSingh-df4ui
@SherSingh-df4ui Ай бұрын
VERY GOOD ❤❤❤WHA MY BROTHERS AND MY FRIEND SHERSINGH TOOR MOONAK PUNJAB
@GurmeetSingh-nm4oj
@GurmeetSingh-nm4oj Ай бұрын
ਬਹੁਤ ਵਧੀਆ ਹੈ ਜੀ
@ramsarooplalli6989
@ramsarooplalli6989 Ай бұрын
v.nice kita
@GurmeetSingh-of6rq
@GurmeetSingh-of6rq Ай бұрын
Very-Well, Very-Well, Very-Well
@JaswinderKaur-oe8xj
@JaswinderKaur-oe8xj Ай бұрын
Very Excellent❤❤❤❤❤❤ Bapuji
@BagichaSinghRtakheraBsw
@BagichaSinghRtakheraBsw Ай бұрын
ਠੀਕ ਕੀਤਾ
@KaranSuit
@KaranSuit Ай бұрын
M ambala tomera prosi subh da kachevich ghum reha koi roku usnu
@Sahiilaz941
@Sahiilaz941 Ай бұрын
Ye video dikha do bhai Keh do pent pa le Nahi to ye kam apne gaon mein bhi ho jana , woh bhi aapki wazh se 😂😂😂
@GursewakSingh-bv7uj
@GursewakSingh-bv7uj Ай бұрын
ਵਧੀਆ ਫਸਲਾ ਅਣਖ ਸਰਮ ਵਾਲੇਆ ਦੀ ਸੋਚ ਏ
@vajindersingh422
@vajindersingh422 Ай бұрын
Vary 2 good
@g.p.singhkhalsa9874
@g.p.singhkhalsa9874 Ай бұрын
ਬਹੁਤ ਵਧੀਆ 👌 👌
@wazirsingh7761
@wazirsingh7761 Ай бұрын
Very good Very nice ji
@jasbirkaur7731
@jasbirkaur7731 Ай бұрын
ਬਹੁਤ ਵਧੀਆ ਫੈਸਲਾ ਹੈ
@nirmaldharni8784
@nirmaldharni8784 Ай бұрын
Excellent .congrats to panchayat
@harbanssingh6037
@harbanssingh6037 Ай бұрын
Bilkul sahi faisla choudhary sahib
@hardialsingh1
@hardialsingh1 Ай бұрын
Achha Faisla !
@jarnailsinghsran8040
@jarnailsinghsran8040 Ай бұрын
ਸੁਆਦ ਆ ਗਿਆ ਮਲੰਗਾਂ ਨੂੰ ਅਕਲ ਆਊ।
@BALBIRSINGH-fu3op
@BALBIRSINGH-fu3op Ай бұрын
Janani yo par भी रोक लगनी चाहिये जिंस पेंट टॉप पर भी रोक लगाओ
@aslamkhan-fx3cq
@aslamkhan-fx3cq Ай бұрын
I am ageri with you very nice 👍
@RajinderKumar-me1eh
@RajinderKumar-me1eh Ай бұрын
Very good Sarpanch Sahlb g🎉🎉
Pool Bed Prank By My Grandpa 😂 #funny
00:47
SKITS
Рет қаралды 18 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 11 МЛН
The Giant sleep in the town 👹🛏️🏡
00:24
Construction Site
Рет қаралды 17 МЛН
Fortunately, Ultraman protects me  #shorts #ultraman #ultramantiga #liveaction
00:10
Pool Bed Prank By My Grandpa 😂 #funny
00:47
SKITS
Рет қаралды 18 МЛН