ਭੁੱਬਾਂ ਮਾਰ ਰੋ'ਏ Tarsem Singh Moranwali ਜਿਗਰੀ ਯਾਰ ਦਾ ਅਕਾਲ ਚਲਾਣਾ।ਟੁੱਟੀ ਜੋੜੀ। Mitti

  Рет қаралды 292,439

Mitti ਮਿੱਟੀ

Mitti ਮਿੱਟੀ

Күн бұрын

Пікірлер: 239
@jindersinghjindersingh8402
@jindersinghjindersingh8402 4 ай бұрын
ਬਹੁਤ ਦੁੱਖ ਹੋਏਆ ਸੁਣ ਕੇ ਪਰਮਾਤਮਾ ਇਸ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵੱਕਸੇ
@chanchalsingh9938
@chanchalsingh9938 4 ай бұрын
ਮੌਰਾ ਵਾਲੀ ਇੰਕ ਸੇਰ ਬੰਦਾ ਲੌਕਾ ਦੀ ਮਦਦ ਕੀਤੀ ਕੰਵਲਜੀਤ ਸਿੰਘ ਬਹੁਤ-ਬਹੁਤ ਵਧੀਆ ਬੰਦਾ ਸੀ ਇਸ ਨੇ ਸਾਥੀਆ ਦੀ ਮਦਦ ਕੀਤੀ ਹੈ ਇਸ ਨੂੰ ਕੌਈ ਮਾੜਾ ਨਹੀ ਕਹਿ ਸਕਦਾ ਵਧੀਆ ਬੰਦਾ ❤❤ ਜੌ ਵੀ ਹੌਇਆ ਬਹੁਤ-ਬਹੁਤ ਮਾੜਾ ਹੌਇਆ
@jagdevsingh7982
@jagdevsingh7982 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜਨਗੇ ਵੀਰ ਨੂੰ
@PARMINDER-e5c
@PARMINDER-e5c 4 ай бұрын
ਦੁੱਖ ਬੜੇ ਗਰੀਬਾ ਨੂੰ, ਗੱਠੜੀ ਖੋਲ੍ਹ ਕਿਨੂੰ ਸੁਣਾਵਾਂ।ਦੂਰ ਤੁਰ ਗਏ ਸੱਜਣਾ ਨੂੰ,ਦੱਸ ਕਿਦਾਂ ਮੌੜ ਲਿਆਵਾਂ। ਬਹੁਤ ਮੰਨ ਦੁਖੀ ਹੋਇਆ ਖਬਰ ਸੁਣ ਕੇ। ਵਲੋਂ ਪਿੰਡ ਕੁਰਾਂਗਣਾ ਜ਼ਿਲ੍ਹਾ ਹੁਸ਼ਿਆਰਪੁਰ ਦੇਸ਼ ਪੰਜਾਬ
@ManjitSingh-hq5wn
@ManjitSingh-hq5wn 4 ай бұрын
ਵੀਰ ਜੀ ਮੋਰਾਂਵਾਲੀ ਤਾਂ ਠੀਕ ਹੈ ਉਨ੍ਹਾਂ ਦਾ ਸਾਥੀ ਚੜਾਈ ਕਰ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@prabhjotkaur629
@prabhjotkaur629 4 ай бұрын
😭😭,ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ 😭😭 ,
@SatnamSinghSingh-n4z
@SatnamSinghSingh-n4z 3 ай бұрын
Waheguru
@RavneetSinghRavnee
@RavneetSinghRavnee 18 күн бұрын
Me baba ji nu ek vari milya c fatehgarh sahib me baba ji nu keha baba ji me tuhadia videos kai vaar dekhiya baba ji bahot khush hoye me keha baba ji photo leni aa ohna ne nera mbl apne hath ch le laya te keha moranwali baba ji kaul khad jao me photo khichda me keha baba ji tuhadde naal photo leni aa oh hass paye te me kai selfia litia baba ji naal fer ohna ne keha lao hun me khichda photo sachhi bahot nimarta c baba ji andar 🙏🥹
@DaljeetSinghSandhu-dt7nj
@DaljeetSinghSandhu-dt7nj 4 ай бұрын
ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ
@BalwinderSingh-jw5ws
@BalwinderSingh-jw5ws 4 ай бұрын
ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਦੇ ਫ਼ਾਨੀ ਸੰਸਾਰ ਤੋਂ ਚਲੇ ਗਏ ਬਹੁਤ ਬਹੁਤ ਦੁੱਖ ਹੋਇਆ ਵਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
@manpreetSingh-vs6nh
@manpreetSingh-vs6nh 4 ай бұрын
Waheguru ji
@SarbjitKaur-i8z
@SarbjitKaur-i8z 4 ай бұрын
Waheguru ji waheguru ji Wmk
@gurujisingh584
@gurujisingh584 4 ай бұрын
ਬਹੁਤ ਦੁੱਖ ਹੋਇਆ ਖਬਰ ਸੁਣ ਕੇ ਭਾਈ ਜਸਵੰਤ ਸਿੰਘ ਕੰਵਲ ਰੱਬੀ ਰੂਹ ਸਨ ਢਾਡੀ ਜਗਤ ਦਾ ਇੱਕ ਤਾਰਾ ਸਾਡੇ ਕੋਲੋਂ ਵਿਛੜ ਗਿਆ ਹੈ ਪਰ ਉਹ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਦਾਸ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਤੇ ਭਾਈ ਜਸਵੰਤ ਸਿੰਘ ਕੰਵਲ ਦੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਦਾਸ ਜਸਵੀਰ ਸਿੰਘ ਖਾਲਸਾ ਮੱਤਾ
@gurwinderpunia1522
@gurwinderpunia1522 4 ай бұрын
O my god baut vadia awaz da malik si jaswant singh vadia insaan v si ik vaar milya baut nimrta si jaswant singh vich akha ch paani aagaya RIP ik din sab ne jaana so veero bheno apas ch payar ch raho kuj nahi dunia ch,Moranwali saab ne baut payar kitta jaswant singh nu help v kitti kayi nahi show karda hunda a patarkar bilkul hi ki kayie O hi aa
@GurdeepSingh-su5ev
@GurdeepSingh-su5ev 4 ай бұрын
ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣ ਜੀ
@JaswinderSingh-l4m1e
@JaswinderSingh-l4m1e 4 ай бұрын
ਬਹੁਤ ਹੀ ਮੰਦਭਾਗੀ ਖਬਰ ਆਈ ਹੈ ਬਹੁਤ ਹੀ ਚੜ੍ਹਦੀ ਕਲ੍ਹਾ ਵਾਲੇ ਸਿੰਘ ਸਨ।ਵਾਹਿਗੁਰੂ ਜੀ ਵਿਛੜੇ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਵਾਰ।ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ਵਾਹਿਗੁਰੂ
@lovesingh8730
@lovesingh8730 4 ай бұрын
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ ਠੀਕ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਬਾਬਾ ਜੀ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਹੈ ੴਹਾ ਠੀਕ
@Singhsamar-k5v
@Singhsamar-k5v 16 күн бұрын
😢😢😢😢😢😢😢
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ ਯਾਦਾਂ ਰਹਿ ਜਾਂਦੀਆਂ ਨੇ
@makhansidhu1693
@makhansidhu1693 4 ай бұрын
ਬਹੁਤ ਦੁਖ ਹੋਇਆ ਜੀ ਸੁਣਕੇ
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ । ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੋ ਜੀ ।
@hardeepsangrur2619
@hardeepsangrur2619 4 ай бұрын
ਬਹੁਤ ਦੁੱਖ ਹੋਇਆ ਸੁਣ ਕੇ ਵਾਹਿਗੁਰੂ ਵੀਡੀਓ ਦੇਖ ਕੇ ਆਪ ਨੂੰ ਬੋਲਦੇ ਦੇਖ ਕੇ ਅਕਸਰ ਜੋਂ ਨੇੜੇ ਹੁੰਦਾ ਜਾ ਚੰਗਾ ਬੰਦਾ ਹੁੰਦਾ ਉਹ ਜਲਦੀ ਚਲੇ ਜਾਂਦੇ ਜਾਂ ਫਿਰ ਲੋਕ ਜ਼ਿੰਦਾ ਰਹਿਣ ਨਹੀਂ ਦੇਂਦੇ ਬਹੁਤ ਦੁੱਖ ਹੁੰਦਾ ਔਰ ਇਹ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ🙏🙏
@gurmailsarao-262
@gurmailsarao-262 4 ай бұрын
ਬਹੁਤ ਦੁਖ ਹੋਇਆ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜਨਗੇ ਵੀਰ ਨੂੰ
@SinghSingh-ib4qo
@SinghSingh-ib4qo 2 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਣਾ ਮੰਨਣ ਦਾ ਬਲ ਬੱਖਸਣਾ ਜੀ 🙏
@kulwindergill5081
@kulwindergill5081 4 ай бұрын
ਵਾਹਿਗੁਰੂ ਸੱਚਖੰਡ ਵਿੱਚ ਨਿਵਾਜਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@surjansingh3809
@surjansingh3809 4 ай бұрын
ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@SunilKumar-lu4ou
@SunilKumar-lu4ou 4 ай бұрын
ਬਾਬਾ ਜੀ ਬੜੇ ਹੀ ਚੰਗੇ ਇਨਸਾਨ ਸਨ
@Harbans_electronic
@Harbans_electronic 4 ай бұрын
ਵਾਹਿਗੁਰੂ ਜੀ ਬਹੁਤ ਹੀ ਦੁੱਖ ਦੀ ਖ਼ਬਰ ਹੈ ਨਾ ਪੁਰਾ ਹੋਣ ਵਾਲ਼ਾ ਘਾਟਾ ਪਿਆ ਹੈ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰੋ
@DilpreetSingh-zm3zo
@DilpreetSingh-zm3zo Ай бұрын
ਵਾਹਿਗੁਰੂੂ ਮਿਹਰ ਕਰੇ
@simranjitkaurbajwa3265
@simranjitkaurbajwa3265 4 ай бұрын
Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
@BalrajSingh-ls1ni
@BalrajSingh-ls1ni 4 ай бұрын
ਬਹੁਤ ਵਧੀਆ ਅਵਾਜ਼ ਦੇ ਮਾਲਕ ਸਨ ਭਾਈ ਸਾਬ
@Rwa260
@Rwa260 4 ай бұрын
ਮੋਰਾ ਵਾਲੀਆ ਢਾਡੀ ਜੱਥਾ ਗੁਰਦੁਆਰਾ ਮਸਤੂਆਣਾ ਸਾਹਿਬ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਹਰ ਸਾਲ ਆਉਂਦੇ ਹੁੰਦੇ ਸੀ ਰੱਬ ਨੂੰ ਪਿਆਰੇ ਹੋ ਗਏ ਬਹੁਤ ਦੁਖ ਦੀ ਗੱਲ ਹੈ ਜੀ
@ManjitSingh-hq5wn
@ManjitSingh-hq5wn 4 ай бұрын
ਉਹ ਨਹੀਂ ਵੀਰ ਜੀ ਭਾਈ ਮੋਰਾਂਵਾਲੀਆਂ ਜੀ ਤਾਂ ਠੀਕ ਆ ਪਰ ਉਨ੍ਹਾਂ ਦਾ ਸਾਥੀ ਚੜਾਈ ਕਰ ਗਿਆ ਹੈ ਜੀ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 4 ай бұрын
ਅੱਖਾਂ ਕੇ ਭੂੰਡ ਦੇ ਟੱਟੇ 😂 headlines ਪੜ੍ਹੋ ਚੰਗੀ ਤਰਾਂ,,ਜਿਉਂਦੇ ਨੂੰ ਹੀ ਮਾਰੀ ਜਾਨੇ 😂😂
@jarnailsigh8643
@jarnailsigh8643 4 ай бұрын
ਜਦੋਂ ਤੁਰ ਜਾਂਦਾ ਸਾਥੀ ਬਹੁਤ ਦੁੱਖ ਹੁੰਦਾ ਰੱਬ ਚਰਨਾਂ ਵਿੱਚ ਨਿਵਾਸ ਬਖਸਣ।।ਜਸਵੰਤ ਸਿੰਘ ਕੰਵਲ
@ArshDeep-m1r
@ArshDeep-m1r 4 ай бұрын
Bhai sahab te waheguru ji mehar kario ji
@amarjitkaur3694
@amarjitkaur3694 4 ай бұрын
ਬਹੁਤ ਦੁਖ ਹੋਇਆ ਸੁਣ ਕੇ ੲਇਹ ਜਿਹੇ ਰੂਪ ਦੁਨੀਆ ਵਿਚ ਕੋਈ ਵਿਰਲਾ ਹੀ ਸਿੱਖ ਕੌਮ ਵਿੱਚ ਅਆੳਦੇ ਹਨ
@shambhubawa6018
@shambhubawa6018 4 ай бұрын
🤗🤗
@tirathkaur847
@tirathkaur847 4 ай бұрын
ਬਹੁਤ ਦੁੱਖ ਹੋਇਆ ਪਰ ਵਾਹਿਗੁਰੂ ਦਾ ਭਾਣਾ ਮੰਨਣਾ ਪੈਂਦਾ ਹੈ🙏
@harmanrandhawa4609
@harmanrandhawa4609 4 ай бұрын
ਵਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
@karandeepsingh1335
@karandeepsingh1335 4 ай бұрын
Apnapan ka ahsas Ristto se dil ke kone me mahsus hotta . Waheguruji apne charno me nivas de, Waheguruji 🙏🙏. (Lovish khurana) Ristto ki hakkikat 🙏🙏
@RameshKumar-fr1vz
@RameshKumar-fr1vz 4 ай бұрын
ਪੰਜਾਬੀਓ ਦੁੱਖ ਚ ਹਾਂ ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ।ਪਰ ਦੁਖੀ ਮਨ ਨਾਲ ਦੋ ਸ਼ਬਦ ਸਵਾਲਾਂ ਨਾਲ ਮਾਫ਼ ਕਰਨਾ ਅਸੀਂ ਉਡੀਕਾਂ ਕਰਨ ਲੱਗ ਪਏ ਤੇ ਫੈਸ਼ਨ ਬਣਾਂ ਲਿਆ ਜਿਉਂਦੇ ਜੀਅ ਨਾਲ ਲਤਾਂ ਖਿੱਚਦੇ ਹਾਂ ਫਿਰ ਮਰੇ ਬਾਦ ਫੋਂਗ ਪਾਖੰਡ ਕਰਨਾ ਉਹ ਬਹੁਤ ਚੰਗਾ ਹੁੰਦਾ ਸੀ ਸਾਰੇ ਗੁਣਾਂ ਦੇ ਗੀਤ ਗਾਉਂਦੇ ਪਰ ਲੋੜ ਵੇਲੇ ਬਾਂਹਾਂ ਨਹੀਂ ਫੜਦੇ ਬਾਅਦ ਚ ਪਾਖੰਡ ਕੀ ਗੂਰੁ ਬਾਣੀਂ ਸਾਨੂੰ ਇਹੋ ਸਿੱਖਿਆ ਦਿੰਦੀ ਹੈ ਅਸੀਂ ਭਾਈਚਾਰੇ ਨੂੰ ਕੀ ਸੁਨੇਹਾ ਦੇ ਰਹੇਂ ਹਾਂ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਮਹਿਰੋ ਨਾਲ ਕਿਨਾਂ ਕੂ ਖੜਗੇ ਉਹ ਲਖ ਮਾੜਾ ਹੋ ਸਕਦਾ ਪਰ ਉਸਨੇ ਮਹਾਂਰਾਜ ਜੀ ਦੀ ਹਜ਼ੂਰੀ ਵਾਲ਼ੀ ਜਗ੍ਹਾ ਤੇ ਜੋ ਗ਼ਲਤ ਹੋਇਆ ਜੇਹੜਾ ਬਾਪੂ ਸਾਨੂੰ ਇੱਜ਼ਤਾਂ ਤੇ ਅਣਖਾਂ ਲਈ ਸਿਰ ਵਾਰਨੇ ਦੀ ਗੁੜ੍ਹਤੀ ਵਿੱਦਿਆ ਸਿਖਾਈ ਅਸੀਂ ਕੀ ਮੁੱਲ ਪਾਇਆ ਕੀ ਮੁੱਲ ਮੋੜ ਰਹੇ ਹਾਂ ?ਉੱਥੇ ਜੋ ਵੀ ਹੋਇਆ ਬੇਪੱਤੀ ਹੋਈਆਂ ਕੋਈ ਮਾਫ਼ੀਆ ਦਾ ਸ਼ਬਦ ਬਚਦਾ ਲਾਹਨਤਾਂ ਤੋਂ ਇਲਾਵਾ ਮਾਫ਼ ਕਰਨਾ ਹਿੰਦੁ ਧਰਮ ਤੋਂ ਹਾਂ ਹਾਜ਼ਰੀ ਆਨੰਦਪੁਰ ਸਾਹਿਬ ਹਰਿਮੰਦਰ ਸਾਹਿਬ ਭਰਦੇ ਹਾਂ ਪਰ ਦੁੱਖ ਲੱਗਦਾ ਜਦੋਂ ਕੋਂਣ ਸੀ ਤੇ ਕੀ ਬੰਣ ਚੁੱਕੇ ਹਾਂ ਉਹ ਪਾਖੰਡੀ ਸਾਧ ਨੇ ਮਹਾਂਰਾਜ ਜੀ ਦੇ ਪ੍ਰਕਾਸ਼ ਸਥਾਂਨ ਤੇ ਗੰਦ ਪਾਇਆ ਲੱਖ ਦੀ ਲਾਹਨਤ ਉਸ ਕੁਨਬੇ ਨੂੰ ਭੁੱਲ ਚੁੱਕ ਮੁਆਫ ਕਰਨਾਂ ਪਰ ਸੱਚ ਕੋੜਾ ਹੁੰਦਾ ਹੈ ਇਹ ਸੱਚ ਸੀ ਸੱਚ ਹੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਬੇਨਤੀ ਹੈ ਸਾਨੂੰ ਜਾਗਣਾਂ ਪੈਣਾਂ ਸਮਾਂ ਸਾਂਭਣ ਦੀ ਲੋੜ ਹੈ
@AkashdeepSingh-ls6sw
@AkashdeepSingh-ls6sw 4 ай бұрын
Waheguru ji 🙏🏻🙏🏻 So SAD 😢😢
@harmeshsingh4715
@harmeshsingh4715 4 ай бұрын
ਬਹੁਤ ਦੁੱਖ ਹੋਇਆ। ਗੁਣੀਜਨਾ ਦੇ ਵਿੱਛੜਣ ਜਾਣ ਤੇ।
@HarjinderSingh-kn3zh
@HarjinderSingh-kn3zh 4 ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉
@nsardarmusic3094
@nsardarmusic3094 4 ай бұрын
ਵਾਹਿਗੁਰੂ ਜੀ ਵੀਰ ਨੂੰ ਆਪਣੀ ਗੋਦ ਵਿੱਚ ਨਿਵਾਸ ਬਖਸ਼ੇ ਬਹੁਤ ਵਧੀਆ ਸੀ ਇੰਨਸਾਨ ਜਸਵੰਤ ਸਿੰਘ
@AmanDeep-bs8hf
@AmanDeep-bs8hf 4 ай бұрын
ਵਾਹਿਗੁਰੂ ਜੀ
@GurtarSingh-o5b
@GurtarSingh-o5b 4 ай бұрын
ਪ੍ਰਮਾਤਮਾ ਅਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ
@salinderwarval6300
@salinderwarval6300 4 ай бұрын
ਜ਼ਿਦੇੰ ਕਿ ਜਾਣਨ ਸਾਰ ਮੋਇਆਂ ਦੀ। ਵਿੱਚ ਹਯਾਤੀ ਮਰਦੇ ਦੋ।🕊️
@kuldipsidhu8303
@kuldipsidhu8303 4 ай бұрын
Wahe guru ji apnea charna nal lona veer ji nu 😢😢
@RanjitKaur-no6iq
@RanjitKaur-no6iq 4 ай бұрын
ਵਾਹਿਗੁਰੂ ਜੀ 🙏🌺🌺
@kuldeepmann8459
@kuldeepmann8459 4 ай бұрын
🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ
@ManjeetSingh-zi7wt
@ManjeetSingh-zi7wt 4 ай бұрын
ਵਾਹਿਗੁਰੂ ਵਾਹਿਗੁਰੂ ⚔️🙏🏼
@JaswantSingh-fj2ld
@JaswantSingh-fj2ld 4 ай бұрын
ਵਾਹਿਗੁਰੂ ਵਾਹਿਗੁਰੂ ਜੀ
@karamjitsingh2622
@karamjitsingh2622 4 ай бұрын
Waheguru ji kirpa krn ji
@gurlabhsingh8072
@gurlabhsingh8072 4 ай бұрын
ਬੱਚਿਆ ਦਾ ਘਰ ਘਾਟ ਆਪਣੀਆ ਦਾ ਲੋਕਾਂ ਦੇ ਪੁੱਤਰ ਸ਼ਹੀਦ ਆਪਣੇ ਕਿਊ ਨਹੀਂ ਗੱਲਾ ਵਿੱਚ ਨਾਟਕ ਲੱਗਦਾ
@meharphillips3664
@meharphillips3664 4 ай бұрын
ਜਿਹੜੇ ਨਿਰਦੋਸ਼ ਲੋਕਾਂ ਦੇ ਮਰਨ ਤੇ ਖੁਸ਼ੀ ਕਰਨ ਵਾਲੇ ਉਹ ਜਾਣ ਲੈਣ ਕਿ ਰਹਿਣਾ ਆਪਣੇ ਪਿਆਰਿਆਂ ਨੇ ਵੀ ਨਹੀਂ ।
@SurinderKaur-k4i
@SurinderKaur-k4i 4 ай бұрын
Wahe guru🙏 ji apna charan ch niwas bakhshna ji
@paramjeetsingh6065
@paramjeetsingh6065 4 ай бұрын
Waheguru sahib ji 😢😢😢😢🙏🏼🙏🏼🙏🏼🙏🏼
@hardevsinghmaan3878
@hardevsinghmaan3878 4 ай бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
@satnamkaur3316
@satnamkaur3316 4 ай бұрын
Waheguru Parmatma ji ina di ATMA nu Shanti den 🎉🎉🎉
@kaur2234
@kaur2234 4 ай бұрын
Waheguru gi kà khalsa waheguru gi ki fathe khalsagi 🚩 koom de dharm da satkar karna chahida sachi gal kardà
@Billionairemind85
@Billionairemind85 4 ай бұрын
ਪਹਿਲਾ ਮਰਨ ਕਬੂਲ ਜੀਵਣ ਕੀ ਕਰ ਆਸ|| ਹੋਂਸਲਾ ਰੱਖੋ ਬਾਬਾ ਜੀ😢
@kashmirsingh3625
@kashmirsingh3625 4 ай бұрын
Waheguru. Waheguru ji 🙏🏿
@JashanSandhu-l4m
@JashanSandhu-l4m 4 ай бұрын
Bohat mahri gall hoi
@ParmjitSingh-x8d
@ParmjitSingh-x8d 2 ай бұрын
Waheguru ji 🥹
@amarpalsingh3888
@amarpalsingh3888 4 ай бұрын
Waheguru waheguru waheguru waheguru waheguru ji
@sarabjit9467
@sarabjit9467 4 ай бұрын
dhan dhan waheguru ji😬🙏🙏🙏🙏🙏
@kanwaljeetkaur3340
@kanwaljeetkaur3340 4 ай бұрын
ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ
@recoverhappiness
@recoverhappiness 4 ай бұрын
ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु 🙏🏻🙏🏻🙏🏻🙏🏻🙏🏻
@Balwindersingh-co2mu
@Balwindersingh-co2mu 4 ай бұрын
Satname shri Waheguru ji 🙏🙏
@RajaKahlon-wf3nu
@RajaKahlon-wf3nu 4 ай бұрын
Waheguru Waheguru Waheguru 😢😢😢😢
@p.s.schahal7220
@p.s.schahal7220 4 ай бұрын
😢😢 waheguru ji 🙏
@yadwindersingh6534
@yadwindersingh6534 4 ай бұрын
Waheguru ji🙏🙏🙏
@KuldeepsinghKuldeep-pl5ek
@KuldeepsinghKuldeep-pl5ek 4 ай бұрын
Waheguru ji 🙏🏻❤️
@tajwrsingh5990
@tajwrsingh5990 4 ай бұрын
ਵਾਹਿਗੁਰੂ ਜੀ 🙏🏻
@daljitsingh7980
@daljitsingh7980 4 ай бұрын
ਵਹਿਗੁਰੂ ਜੀ 🙏
@gurtejshing6785
@gurtejshing6785 4 ай бұрын
ਮਾਲਕ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@PARMINDER-e5c
@PARMINDER-e5c 4 ай бұрын
ਪਿੰਡ ਕੁਰਾਂਗਣਾ ਹੁਸ਼ਿਆਰਪੁਰ ਵਲੋਂ।ਖਾਲਸਾ ਸਿੰਘ ਮਾਣਮੱਤੇ ਢਾਡੀ ਜੀ ਨੂੰ ਅਕਾਲ ਪੁਰਖ ਆਪਣੇ ਅੰਗ ਸੰਗ ਚਰਨਾਂ ਵਿੱਚ ਨਿਵਾਸ ਬਖਸ਼ੇ
@GurjeetSingh-nn9zn
@GurjeetSingh-nn9zn 4 ай бұрын
ਬਹੁਤ ਦੁੱਖ ਲੱਗਿਆ ਖਬਰ ਸੁਣਕੇ
@ravindersidhu6630
@ravindersidhu6630 4 ай бұрын
Waheguru ji waheguru ji waheguru ji
@SukhaSingh-ol7rs
@SukhaSingh-ol7rs 4 ай бұрын
ਵਹਿਗੁਰੂ ਜੀ
@tarsemsingh8861
@tarsemsingh8861 4 ай бұрын
ਵਾਹਿਗੁਰੂ ਜੀ ?
@KulwinderKaur-ef7qk
@KulwinderKaur-ef7qk 4 ай бұрын
Waheguru waheguru waheguru
@ajitpalsingh4333
@ajitpalsingh4333 4 ай бұрын
ਕਮਲ ਜੀ ਨੇ ਤੇ ਪਵਿੱਤਰ ਸਿੰਘ ਨੇ ਬਾਬਾ ਤਰਸੇਮ ਸਿੰਘ ਮੋਰਾਵਾਲੀ ਨੇ ਸੰਤ ਭਿੰਡਰਾਵਾਲੇ ਬਾਰੇ ਗਾਇਆ ਇਵੇ ਯਾਦ ਨਹੀ ਕਰਦੇ ਬਹੁਤ ਸੋਹਣਾ ਗਾਇਆ ਸੀ
@harpalsingh6614
@harpalsingh6614 4 ай бұрын
waheguru ji 🙏
@jindersinghjindersingh8402
@jindersinghjindersingh8402 4 ай бұрын
ਵਾਹਿਗੁਰੂ ਜੀ,,🙏🙏🙏🙏
@jantamoga5219
@jantamoga5219 4 ай бұрын
Wahe Guru Ji
@ManinderSingh-le4wu
@ManinderSingh-le4wu 4 ай бұрын
ਵਾਹਿਗੁਰੂ ਜੀ। 😢
@amarjitkaur3694
@amarjitkaur3694 4 ай бұрын
ਹੈਨ ਵਿਰਲੇ ਨਾਂਹੀ ਘਣੇ ੲਇਹੋ ਜਿਹੀ ਸਖਸ਼ੀਅਤ
@Cheema-zh6qn
@Cheema-zh6qn 4 ай бұрын
Waheguru ji 🙏😭
@gurbanikirtan1466
@gurbanikirtan1466 4 ай бұрын
ਸਿੱਖ ਜਗਤ ਨੂੰ ਨਾਂ ਪੂਰਾ ਹੋਣ ਵਾਲ਼ਾ ਘਾਟਾ। ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ।
@satwantkaurpandha1046
@satwantkaurpandha1046 4 ай бұрын
So sad wahaguru ji kirpa karo Mehar karo sabh upper 🙏🙏
@AmritpalSingh-u5d
@AmritpalSingh-u5d 4 ай бұрын
Very, good, mohra, walli
@AnshB-i3e
@AnshB-i3e 4 ай бұрын
Satnam waheguru ji
@gurmejsingh5841
@gurmejsingh5841 4 ай бұрын
Waheguru ji waheguru
@ParmjeetSingh-ph3vx
@ParmjeetSingh-ph3vx 4 ай бұрын
Waheguru ji 🎉
@GurkiratBassi-od9zj
@GurkiratBassi-od9zj 4 ай бұрын
ਵਾਹਿਗੁਰੂ
@amanvirsinghtoor9143
@amanvirsinghtoor9143 4 ай бұрын
Waheguru Waheguru Waheguru Waheguru Waheguru ji
@NavpreetpurwalSingh-tv4xe
@NavpreetpurwalSingh-tv4xe 4 ай бұрын
ਪ੍ਰੀਵਾਰ ਦਾ ਸਾਥ ਦੇਵੋ ਬਹੁਤ ਵਧੀਆਂ ਢਾਡੀ ਬਹੁਤ ਬਲੰਦ ਅਵਾਜ਼ ਦੇ ਮਾਲਕ ਸਨ ਜਸਵੰਤ ਸਿੰਘ ਬਹੁਤ ਮਾੜਾ ਹੋਇਆ
@BaldevSingh-o5y
@BaldevSingh-o5y 4 ай бұрын
waheguru g waheguru g 🌹🌹🌹🙏🙏🙏
@gurjeetsingh2072
@gurjeetsingh2072 4 ай бұрын
ਬਹੁਤ ਦੁੱਖ ਹੋਇਆ
@JeevanKumar-rt4dg
@JeevanKumar-rt4dg 4 ай бұрын
WAHEGURU JI
@GurdialGurdial-p6e
@GurdialGurdial-p6e 4 ай бұрын
Wahguru ji
@BhuvinderSingh-sd4we
@BhuvinderSingh-sd4we 4 ай бұрын
❤❤
@gurtejsingh8817
@gurtejsingh8817 4 ай бұрын
Waheguru ji
@bishandeepkaur5086
@bishandeepkaur5086 4 ай бұрын
🙏🙏🙏🙏
@shambhubawa6018
@shambhubawa6018 4 ай бұрын
🥰🥰
@shambhubawa6018
@shambhubawa6018 4 ай бұрын
🤗🤗
@shambhubawa6018
@shambhubawa6018 4 ай бұрын
Waheguru ji 🙏
@BalwinderSingh-gd6ub
@BalwinderSingh-gd6ub 4 ай бұрын
Waheguru waheguru waheguru waheguru waheguru waheguru waheguru waheguru waheguru waheguru ji
We Attempted The Impossible 😱
00:54
Topper Guild
Рет қаралды 56 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Don’t Choose The Wrong Box 😱
00:41
Topper Guild
Рет қаралды 62 МЛН