No video

ਭੁੱਲਰ ਦੇ ਘਰ ਚੁੱਲਿਆਂ ਵਿੱਚ ਉੱਗਿਆ ਘਾਹ, ਬੂਹਿਆਂ ਨੂੰ ਲੱਗੇ ਜਿੰਦਰੇ, ਪੱਤਰਕਾਰ ਲੱਗਿਆ ਰੋ ਣ

  Рет қаралды 81,429

Akaal Channel

Akaal Channel

Күн бұрын

ਭੁੱਲਰ ਦੇ ਘਰ ਚੁੱਲਿਆਂ ਵਿੱਚ ਉੱਗਿਆ ਘਾਹ,
ਬੂਹਿਆਂ ਨੂੰ ਲੱਗੇ ਜਿੰਦਰੇ, ਪੱਤਰਕਾਰ ਲੱਗਿਆ ਰੋਣ
ਰਿਹਾਈ ਦੀ ਕਿੰਨੀ ਉਮੀਦ ਸੀ ਪਰਿਵਾਰ ਨੂੰ..?
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
KZbin :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZbin :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel #PunjabiNews #PunjabNews

Пікірлер: 82
@sukhiduggankaur384
@sukhiduggankaur384 2 жыл бұрын
ਹਾਏ ਉਏ ਮੇਰਿਆ ਰੱਬਾ ਕੀ ਹਾਲ ਹੋਇਆ ਪਿਆ ਘਰ ਵਿੱਚ,ਸਾਰੀ ਉਮਰ ਲੰਘ ਗੲਈ, ਜੇਲ੍ਹ ਵਿਚ ਬੈਠੇ ਨੂੰ 😢😢😢😢
@sarbjithero1308
@sarbjithero1308 2 жыл бұрын
ਮਾਂਨ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਤੇ ਬਹੁਤ ਹੀ ਆਸਾ ਹਨ ਜੀ ਮਾਨ ਸਾਹਿਬ ਜੀ ਜਿੱਤ ਸਕਦੇ ਹੋ ਪਂਜਾਬੀਆ ਦੇ ਦਿਲ ਰੱਬਾਂ ਵੀਰ ਦੀ ਜਲਦੀ ਹਿਰਾਈ ਕਰਾਦੋ ਜੀ
@vickysinghvicky2618
@vickysinghvicky2618 2 жыл бұрын
ਜੇਕਰ ਸਾਡੇ ਆਪਣੇ ਹੀ ਗ਼ਦਾਰ ਨਾ ਹੋਂਣ ਤਾਂ ਸਿੱਖ ਕੌਮ ਦੀ ਇਹ ਹਾਲਤ ਨਾ ਹੋਵੇ
@NirmalSingh-ys7wz
@NirmalSingh-ys7wz 2 жыл бұрын
ਚਵਲ ਲੀਡਰ ਤੇ ਚਵਲ ਬਿੱਟਾ ਤੇ ਬੇਅੰਤੇ ਬੁੱਚੜ ਤੇ ਬਾਦਲ ਕੇ ਸਭ ਕੁੱਝ ਲੲੀ ਜ਼ਿੰਮੇਵਾਰ ਹਨ।
@arshpreetsingh3401
@arshpreetsingh3401 2 жыл бұрын
ਗੁਲਾਮ ਹਾਂ ਅਸੀ ਇਸ ਕਰਕੇ िਸੰਘਾਦੀ िਰਹਾਈ ਨਹੀ ਹੋ ਰਹੀ
@ramandeepsaharan9602
@ramandeepsaharan9602 2 жыл бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸੁੱਖ ਰੱਖੇ 🙏🙏🙏
@socialwelfaresewasociety7810
@socialwelfaresewasociety7810 2 жыл бұрын
ਰਿਹਾਈ ਹੋਣੀ ਚਾਹੀਦੀ ਹੈ ਬੰਦੀ ਸਿੰਘਾਂ ਦੀ
@guraboparai3126
@guraboparai3126 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@harmanpreetsingh856
@harmanpreetsingh856 2 жыл бұрын
ਇਹਨਾਂ ਗੰਦੇ ਲੀਡਰਾਂ ਨੂੰ ਕੀੜੇ ਪੈ ਜਾਣ ਜਿਨ੍ਹਾਂ ਕੰਜ਼ਰਾ ਨੇ ਲੋਕਾਂ ਦੇ ਘਰ ਉਜਾੜ ਕੇ ਰੱਖ ਦਿੱਤੇ । ਕੇਜਰੀਵਾਲ ਕੰਜ਼ਰ ਮੁਰਦਾਬਾਦ ।
@swarnsingh7691
@swarnsingh7691 2 жыл бұрын
ਸਤਿਨਾਮੁ ਵਾਹਿਗੁਰੂ 🙏
@pritamsingh3273
@pritamsingh3273 2 жыл бұрын
ਅੰਗਰੇਜ਼ਾਂ ਦੇ ਕਾਨੂੰਨ ਚੰਗੇ ਸਬ ਲਈ ਇਕ ਜਵਾਨੀ ਖ਼ਤਮ ਕਰ ਦਿੱਤੀ ਹੁਣ ਤੇ ਤਰਸ ਕਰਨਾ ਚਾਹੀਦਾ
@gsantokhsinghgill8657
@gsantokhsinghgill8657 2 жыл бұрын
Guru ghar der jarur hoi aa andher nahi aj kal ch changi khabar milan wali aa ghar ch fer khushian aungia waheguru ji🙏
@harpalkaursandhu4250
@harpalkaursandhu4250 2 жыл бұрын
ਚੁੱਲਿਆ ਚ ਉੱਗਿਆ ਘਾਹ ਭਾਈ ਕੋਈ ਤੇ ਹੈ ਜੋ ਭੁੱਲਰ ਦੇ ਆਉਣ ਤੋਂ ਪਹਿਲਾ ਸਫਾਈ ਕਰਾਂ ਦਿਓ ਜੋ ਪਹਿਲਾ ਹੀ ਭੁੱਲਰ ਮਾਨਸਿਕ ਤੋਰ ਤੇ ਸਹੀ ਨਹੀਂ ਹਨ ਆ ਕੇ ਵਿਚਾਰ ਧਾਹਾਂ ਮਾਰ ਰੋਣ ….ਭੁੱਲਰ ਵਿਚਾਰੇ ਆਪਣੇ ਘਰ ਦੇਖ ਬੇਹੋਸ਼ ਜਾਣ … ਜਿਹੜੇ ਉਡੀਕਦੇ ਉਸਨੂੰ ਘਰ ਆਉਣ ਦੀ ਖੁਸ਼ੀ ਚ ਪਲੀਜ ਬਾਹਰੋਂ ਹੀ ਸਫਾਈ ਕਰਾਂ ਇਉਂ ਬਹੁਤ ਦੁੱਖ ਹੋਇਆ ਦੇਖ ਕੇ …
@sewasinghsandhu9366
@sewasinghsandhu9366 2 жыл бұрын
Waheguru ji 😭😭😭😭😭😭😭😭😭😭😭😭😭 meher karo ji
@mohinderpaljhinger2451
@mohinderpaljhinger2451 2 жыл бұрын
Waheguru ji 🙏🙏🙏🙏🙏
@rajferozpurraj8558
@rajferozpurraj8558 2 жыл бұрын
ਵਹਿਗੁਰੂ ਜੀ
@GurmukhSingh-jb5tx
@GurmukhSingh-jb5tx 2 жыл бұрын
ਪੰਜਾਬ ਵਾਸੀਆਂ ਉ ਕੀ ਅਸੀਂ ਸਾਰੇ ਪੰਜਾਬ ਮਾਰੂ ਪਾਰਟੀਆਂ ਛੱਡ ਕੇ ਇਕਠੇ ਹੋ ਕੇ ਪੰਜਾਬ ਦੇ ਖਿਲਾਫ ਮੱੱਸਲਿਆ ਨੂੰ ਰੋਕ ਨਹੀਂ ਸਕਦੇ ਕਿਨਾਂ ਪੰਜਾਬ ਦਾ ਨੁਕਸਾਨ ਕਰਵਾਉ ਗੇ ਤੇ ਕਦੋਂ ਤੱਕ ਬਚਾ ਗੇ ਪੰਜਾਬ ਨਾਲ ਗਦਾਰੀਆਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹ
@ASingh1699k
@ASingh1699k Жыл бұрын
Waheguru ji Waheguru ji Waheguru ji 🙏🏼
@sandeepsinghbatth805
@sandeepsinghbatth805 2 жыл бұрын
Waheguru ji
@GurtejSingh-cc4hp
@GurtejSingh-cc4hp Жыл бұрын
ਸਰਕਾਰ ਤਾਂ ਮਜਬੂਰ ਕਰ ਰਹੀ ਕਿ ਸਿੱਖ ਇੱਕ ਵਾਰ ਇਕੱਠੇ ਹੋ ਕੇ ਉੱਠਣ ਲਈ ਮਜਬੂਰ ਕਰ ਰਹੀ ਐ ਸਾਡੇ ਸਿੱਖ ਫੌਜੀ ਆਪਣੀ ਹੱਕਾਂ ਦੀ ਰਾਖੀ ਲਈ ਕੌਮ ਨਾਲ਼ ਖੜ ਜਾਣ ਤਾਂ ਸਾਡੇ ਕੈਦੀ ਤਾਂ ਕੀ ਸਾਡਾ ਆਪਣਾ ਘਰ ਹੀ ਬਣਜੂ ਵਾਹਿਗੁਰੂ ਸਾਡੇ ਸਿੱਖ ਗਦਾਰਾਂ ਨੂੰ ਸੋਝੀ ਦੇਵੇ
@jorasingh5062
@jorasingh5062 2 жыл бұрын
ਵਾਹਿਗੁਰੂ ਜੀ
@awaz-e-punjab5182
@awaz-e-punjab5182 2 жыл бұрын
ਕੇਜਰੀਵਾਲ ਯਾਂ ਭਗਵੰਤ ਝੰਡੇ ਅਮਲੀ ਤੱਕ ਪਹੁੰਚਾ ਦਿਓ ਇਹ ਵੀਡਿਓ, ਝਾੜੂ ਦੇ ਚੇਲਿਓ।।🔥😡
@sukhjeetsidhu7531
@sukhjeetsidhu7531 Жыл бұрын
Satguru mehar Karn ji bandi singha te
@manjeetkaurgill9370
@manjeetkaurgill9370 2 жыл бұрын
Wageguru ji mehar karan a ji
@sahibsingh898
@sahibsingh898 Жыл бұрын
ਮੈਂ ਪੂਰੀ ਵੀਡੀਓ ਨਹੀਂ ਵੇਖ ਸਕਦਾ 😥😥🤔❤ਵਾਹਿਗੁਰੂ ਜੀ ਕਿਰਪਾ ਕਰੋ ਜੀ ਆਪਣੇ ਬਚਿਆਂ ਤੇ 😱
@jogindersaini7200
@jogindersaini7200 Жыл бұрын
ਮੈਂ ਕਿਵੇਂ ਦੱਸਾਂ ਕਿ ਮੈਂ ਆਪਣੇ ਹੰਝੂਆਂ ਨਾਲ ਭੁੱਲਰ ਸਾਹਿਬ ਦਾ ਦੁੱਖ ਦੇਖ ਰਿਹਾ ਹਾਂ।ਪਰ ਬਾਦਲਾਂ ਦੀ ਮੇਹਰਬਾਨੀ ਕਰਕੇ ਪ੍ਫੈਸਰ ਸਾਹਿਬ ਦਾ ਇਹ ਹਾਲ ਹੋਇਆ। ਹੇ ਰੱਬ ਜੀ ਕੀ ਤੁਸੀਂ ਭੁੱਲਰ ਸਾਹਿਬ ਦੀ ਇਹ ਹਾਲਤ ਕਰਨ ਵਾਲਿਆਂ ਲਈ ਕੋਈ ਸਜ਼ਾ ਰੱਖੀ ਹੋਈ ਹੈ?
@davekaura6751
@davekaura6751 2 жыл бұрын
ਆ ਦੇਖੋ ਚੁਗੇ ਕੰਮ ਕਰਨ ਦਾ ਇਨਾਮ ।ਸੱਭ ਕੁਝ ਬਰਬਾਦ ਹੋ ਗਿਆ । ਕਿੱਥੇ ਗਈਆਂ ਉਹ ਲੋਕ ਜ਼ਿਹਨਾਂ ਨੇ ਇਹਨਾਂ ਬਹਾਦਰ ਸੁਰਮਿਆ ਦੇ ਨਾ ਤੇ ਆਪਣੇ ਢਿੱਡ ਭਰ ਲਏ । ਇਹ ਹੈ ਕੁਰਬਾਨੀ ਦਾ ਮੁੱਲ
@HardeepSingh-nu5qf
@HardeepSingh-nu5qf 2 жыл бұрын
Waheguru jiii 🙏🥺
@KuldeepKaur-ce9jt
@KuldeepKaur-ce9jt 2 жыл бұрын
Wahegurji
@manjitkaur6505
@manjitkaur6505 2 жыл бұрын
🙏🙏🙏🙏❤❤
@vimpyboxer3483
@vimpyboxer3483 2 жыл бұрын
ਫੁੱਲਣ ਦੇਵੀ ਨਿਆ 14ਸਾਲਾ ਬਾਦ ਜੇਲ ਵਿੱਚ ਰਹਿ ਹੋ ਗਈ ਸੀ 22tukara ਦਾ ਕਾਤਲ ਅਕ47 ਅਜਾਇਆ ਅਸਲੇ 14ਬਦ ਜੇਲ ਵਿੱਚ ਰਹਿ ਹੋ ਕਿ alckcian ਲਾੜੀ ਸੀ 3 ststs ਦੀ poclce ਮੁੱਕਦਮ ਸੀ ਕੋਇ ਕੇ ਉਹ ਹਿੰਦੂ ਸੀ ਏਸ ਕਰਕੇ ਸਾਡੇ ਨਾਲ ਧੱਕਾ ਹੂੰਦਾ ਕੋਇ hindsatan ਵਿੱਚ super counrt ਤਾਂ ਏਕ ਅ ਤੁਸੀ ਅਪ ਦੱਸੋ rrpaley ਕਰਕੇ
@gurpalbatth3509
@gurpalbatth3509 2 жыл бұрын
Wahaguru g mehar karo
@jagjitsingh5223
@jagjitsingh5223 2 жыл бұрын
Satnam waheguru ji waheguru ji 🙏🙏🙏
@NishanSingh-yn3pf
@NishanSingh-yn3pf Жыл бұрын
Waheguru ji kirpa karo ji
@mehtabdhillon4507
@mehtabdhillon4507 2 жыл бұрын
Waheguru ji 🙏
@amritpal6449
@amritpal6449 2 жыл бұрын
Waheguru kripa kar
@jogindersaini7200
@jogindersaini7200 Жыл бұрын
ਮੁੱਖ ਮੰਤਰੀ ਮਾਨ ਸਾਹਿਬ ਤੁਸੀਂ ਤਾਂ ਕੁੱਝ ਕਰੋ। ਰੋ ਰੋ ਅੱਖਾਂ ਚੋ ਪਾਣੀ ਮੁੱਕ ਜਾਂਦਾ, ਪੌੜੀਆਂ ਟੁੱਟ ਜਾਂਦੀਆਂ, ਚੁੱਲਿਆਂ ਤੇ ਘਾਹ ਉੱਗ ਜਾਂਦਾ, ਰੋਸ਼ਨਦਾਨ ਵੀ ਕਿਰ ਜਾਂਦੇ, ਪਸ਼ੂ ਡੰਗਰ ਵੀ ਮਰ ਜਾਂਦੇ, ਆਸ ਵੀ ਮਰ ਜਾਂਦੀ , ਮਾਂ ਵੀ ਮਰ ਜਾਂਦੀ ਵੀਰ ਕਦੋਂ ਘਰ ਆਊ ਉਡੀਕ ਟੁੱਟ ਜਾਂਦੀ ਸਰਕਾਰੇ ਹੁਣ ਤਾ ਸੁਣ ਲੈ ਹੁਣ ਤਾਂ ਸੁਣ ਲੈ, ਹੁਣ ਤਾਂ ਸੁਣ ਲੈ।
@HardeepSingh-nu5qf
@HardeepSingh-nu5qf 2 жыл бұрын
Asi ehna sab Singha di kurbania da janma taq dena nhi Sakde 🥺🙏
@chamkaursingh3605
@chamkaursingh3605 Жыл бұрын
ਸਾਡੇ ਆਪਣੇ ਹੀ ਗ਼ਦਾਰ ਬਣ ਗਏ
@manjitkaur6505
@manjitkaur6505 2 жыл бұрын
Wahe guruji
@soulofgod1721
@soulofgod1721 Жыл бұрын
Phart sarkar sikh com dee kade vee saki nhi huoo sakdee waheguru g Maher karna g jaodaa te
@darshankaur4841
@darshankaur4841 Жыл бұрын
🙏🙏🙏🙏🙏🙏
@parteekkalyan2512
@parteekkalyan2512 2 жыл бұрын
ਸਾਡੈ।ਕੋਮ।ਜੈ।ਹੀਰੈ। ਜਿਨਾ ਆਪਣੇ ਜੀਵਨ ਵਿਚ ਬੱਚਿਆਂ ਨੂੰ।ਨਹੀਂ।ਦੈਖਿਆ।। ਆਪਣੇ। ਪਰਿਵਾਰ ਦੀ ਹਾਲਤ ਨੀ।ਦੈਖੀ। ਕਿਸੇ ਨੇ।ਇਨਾਂ।ਦੀ। ਕੁਰਬਾਨੀਆਂ।ਦੀ।ਕੀਮਤ।ਨੀ। ਪਾਈ।ਬੈਬੈ।
@suchasingh9347
@suchasingh9347 Жыл бұрын
ਪੰਥ ਦੇ ਵਾਰਸਾਂ ਬਾਦਲਾਂ ਦਾ ਘਰ ਜਾ ਕੇ ਵੇਖਿਆ ਲਿਆ ਜਾਵੇ ਜਿਨ੍ਹਾਂ ਨੇ ਏਹ ਸ਼ਹੀਦ ਹੋਏ ਸਿੰਘਾਂ ਦੇ ਨਾ ਤੇ ਰਾਜ ਕੀਤਾ
@GurpreetSingh-cr9ow
@GurpreetSingh-cr9ow 2 жыл бұрын
Waheguru g
@gskalirao
@gskalirao 2 жыл бұрын
ਕੀ ਵਾਹਿਗੁਰੂ ਵਾਹਿਗੁਰੂ ਕਰੀ ਜਾਨੇ ਅੋ , ਅਕਲ ਨੂੰ ਹੱਥ ਮਾਰੋ , ਅਜ਼ਾਦੀ ਵੱਲ ਵਧੋ ਮੂਰਖੋ
@sukhmandersing1827
@sukhmandersing1827 Жыл бұрын
😭😭😭😭
@jalal0188
@jalal0188 2 жыл бұрын
🙏
@saadapind1434
@saadapind1434 Жыл бұрын
ਸਾਡੇ ਆਪਣੇ ਹੀ ਗਦਾਰ ਨੇ ਬਾਦਲ ਲਾਣਾ ਸਭ ਤੋ ਵੱਡਾ ਪੰਜਾਬ ਦਾ ਗਦਾਰ ਹੈ ਸਿੱਖ ਨੂੰ ਸਿੱਖ ਨਾਂ ਮਾਰੇ ਤਾਂ ਸਿੱਖ ਕੌਮ ਕਦੇ ਨਾਂ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ
@baliharsingh5558
@baliharsingh5558 2 жыл бұрын
🙏🙏🙏🙏🙏🙏🙏
@sambahia7107
@sambahia7107 2 жыл бұрын
Sikh kom Punjab da onna chir nhi bhla nhi ho sakda jinna chir khud mukhtiari nhi mildi
@ASingh1699k
@ASingh1699k Жыл бұрын
Ik hal azadi
@singhnee1980
@singhnee1980 2 жыл бұрын
Akaal channel change the title of this video to prof bhullar.
@balkarchauhan690
@balkarchauhan690 2 жыл бұрын
🙏🙏🙏😭😭🙏🙏🙏
@RajpalSingh-lh9uw
@RajpalSingh-lh9uw 2 жыл бұрын
ਪਰਣਾਮ ਸੂਰਮੀਆ ਨੂੰ
@simerpeeter
@simerpeeter 2 жыл бұрын
Why sad music .. what he done he and many proud of it .. why sad about IT
@karamjitsekhon498
@karamjitsekhon498 Жыл бұрын
Kom lai ਜੇਲ੍ਹ ਕੱਟ rahe ਬੰਦੇ da ghar ve nahi sab sake kom ,jad oh es Dunya ਤੋਂ ਚੱਲੇ ਜਾਣ ge, phir ਕਰੋੜਾ la ke ਏਸ ਜਗਾ ਗੁਰੂ ਘਰ jaroor ਬਣਾਇਆ jaye ga.....wake up punjabeo
@prabhjorsingh9638
@prabhjorsingh9638 2 жыл бұрын
Waheguru likn nal kuch nei hona hun tyar hojo singho avda farj pura kriye sarkar ne kde ni sdna ena singha nu jdo tak sarkar de danda nei dinde
@parmveersingh3089
@parmveersingh3089 2 жыл бұрын
Ih sarkaran sikha nal hi mada kardia hor kise nal ni raj kre ga khalsa ...🚩🚩🚩
@angrejangrej8007
@angrejangrej8007 2 жыл бұрын
Pind day loka nu pahela aage aa ke bolana chahida aa 💖...sikh ta sarey bhullar naal aa....charru valayo thanu badlaavv chahida ta phir band sikha di raahiy karwo lo
@SINGH.JASS.
@SINGH.JASS. Жыл бұрын
Hun da Sikh sarkara da dala na jina na sikhi layi jann varri koi puchda ne ha
@Sandeepkumar-jo7yt
@Sandeepkumar-jo7yt Жыл бұрын
Pind wale ghr de sfai ta krr sakhde ne yrr ene fodo lok
@SurjeetSingh-kx5wm
@SurjeetSingh-kx5wm 2 жыл бұрын
No any. Pawerful. Leader in. Punjab. At this. Time. Why. it is. Very. Samefull for. All. Punjabi. Cast
@rupindersingh526
@rupindersingh526 2 жыл бұрын
Eko hal khalisthan
@baliharsingh5558
@baliharsingh5558 2 жыл бұрын
AAP Not Good working Sir
@ASingh1699k
@ASingh1699k Жыл бұрын
Not only AAP all Panjab governments are anti Sikh.
@baliharsingh5558
@baliharsingh5558 2 жыл бұрын
Not Good working Indian State, Sir
@sahibsingh898
@sahibsingh898 Жыл бұрын
🤔🤔🤔😥😥
@amandeepsingh7558
@amandeepsingh7558 Жыл бұрын
Ae dekhlo hasda vasda parivaar ujad geya baad ch koi sath ni denda saari umar jailan ch saad jandi aa ah amritpal maan warge kehnde sair dene ne koi faida nii koi ni sath ni denda marda hamesha garib hi aa amir ta kursiya maan de ne samjho punjabio
@SurinderSingh-zk4ki
@SurinderSingh-zk4ki 2 жыл бұрын
Waheguruji
@deepisingh7678
@deepisingh7678 2 жыл бұрын
Waheguru ji 🙏🙏🙏🙏
@kuldeepdhaliwal4145
@kuldeepdhaliwal4145 2 жыл бұрын
Waheguru ji
@nirmalbhullar8814
@nirmalbhullar8814 2 жыл бұрын
waheguruji
@ranjitkaur7553
@ranjitkaur7553 2 жыл бұрын
Waheguru ji
@vimpyboxer3483
@vimpyboxer3483 2 жыл бұрын
Waheguru ji
@GurinderSingh-hy8hh
@GurinderSingh-hy8hh 2 жыл бұрын
Waheguru ji
Fortunately, Ultraman protects me  #shorts #ultraman #ultramantiga #liveaction
00:10