ਬਿਅੰਤੇ ਦੇ ਪਰਿਵਾਰ ਨੂੰ ਤਖਤ ਸਾਹਿਬ ਤੋਂ ਸਨਮਾਨ ਦੇਣਾ ਕੀ ਸਹੀ ਸੀ ?

  Рет қаралды 3,229

Baba bakhshish singh

Baba bakhshish singh

Күн бұрын

Пікірлер: 76
@ravinderpalsingh3622
@ravinderpalsingh3622 Ай бұрын
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇਂ ਉਸ ਅਸਥਾਨ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਥ ਦੋਖੀਆਂ ਨੂੰ ਸੋਧਣ ਲਈ ਥਾਪੜਾ ਦੇਕੇ ਭੇਜਿਆ ਤੇ ਅਜ ਉਸ ਅਸਥਾਨ ਤੋਂ ਬੁਚੜ ਬੇਅੰਤਾ ਦਾ ਪੋਤਾ ਸਨਮਾਨਿਤ ਕਰਨਾ ਕਿਵੇਂ ਮਹਿਸੂਸ ਕਰਦਾ ਪੰਥ ਖਾਲਸਾ ਪੂਰਾ ਸਖ਼ਤ ਸਟੈਂਡ ਲਵੇ ਭਾਵੇਂ ਕੋਈ ਹੋਵੇ ਸਖਤ ਸਜ਼ਾ ਗੁਨਾਹ ਦੀ ਲਾਵੋ
@baldevsinghgillbudhsinghwa9352
@baldevsinghgillbudhsinghwa9352 Ай бұрын
ਬਿਟੂ ਨੂੰ ਸਨਮਾਨਤ ਕੀਤਾ ਸਾਨੂੰ ਬਹੁਤ ਦੁੱਖ ਹੋਇਆ।
@parwindersingh4973
@parwindersingh4973 Ай бұрын
ਬਾਬਾ ਜੀ ਤੁਹਾਨੂੰ ਤਹਿ ਦਿਲੋਂ ਕੋਟਿ ਕੋਟਿ ਪ੍ਰਣਾਮ,,,,,,,,
@jaswindersingh6808
@jaswindersingh6808 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਅਜ਼ਾਦੀ ਖਾਲਿਸਤਾਨ ਜਿੰਦਾਬਾਦ।।
@ManinderSingh-tz2mn
@ManinderSingh-tz2mn Ай бұрын
ਬਾਬਾ ਜੀ ਬਿਲਕੁਲ ਗਲਤ ਆ ਸਰਕਾਰ ਜਖਮਾਂ ਤੇ ਲੂਣ ਦਾ ਕੰਮ ਕੀਤਾ ਬਿਅੰਤ ਬੁੱਚੜ ਦਾ ਪੁੋਤਾ ਦਿੱਲੀ ਹਕੂਮਤ ਅੱਗੇ ਕੋਡਾ ਹੋ ਗਿਆ
@HarmeetSingh-hk3fk
@HarmeetSingh-hk3fk Ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@rjsingh0077
@rjsingh0077 Ай бұрын
ਬਾਬਾ ਬਖਸ਼ੀਸ਼ ਜੀ ਇਸ ਤਰ੍ਹਾਂ ਦੇ ਜੱਥੇਦਾਰਾਂ ਕਰਕੇ ਨੌਜਵਾਨਾਂ ਦਾ ਮਨ ਫਿੱਕਾ ਪੈ ਗਿਆ ਹੈ
@1699TC
@1699TC Ай бұрын
ਪੰਜਾਬ ਦੇ ਹੱਕ ਸੱਚ ਹੀ ਕਿਉਂ ਉਗਰਵਾਦ ਲੱਗਨ, ਦੇਸ਼ਭਗਤ ਕਿਉਂ ਰਾਸ਼ਟਰ ਹਿੰਦੂ, ਤੇ ਨਾਰਾਂ ਜੈ ਮਹਾਰਾਸ਼ਟਰ ਦਾ, ਸਾਨੂ ਹੀ ਕਿਉਂ ਪਾਠ ਸਾਰੇ, ਤੇ ਸਾਤੇ ਹੀ ਕਿਉਂ ਜ਼ਿਮਾਂ ਇੱਕ ਰਾਸ਼ਟਰ ਦਾ, ਅਸੀਂ ਤਾਂ ਝੂਲ ਝੂਲ ਫਾਂਸੀਆਂ ਰਿਸ਼ਤੇ ਨਿਭਾਏ, ਤੇ ਤੁਸੀਂ ਦੱਸੋ ਮੁਜਰਮ ਜੱਦ ਆਪਣੀ ਤੇ ਆਏ, ਅਸੀਂ ਅੱਤਵਾਦੀ ਤੇ ਅੱਤ ਤੂੰ ਕਰਾਏ, ਸਾਡੀ ਜਵਾਬਦੇਹੀ ਸਾਡੇ ਗੁਰੂ ਨੂੰ, ਨਾ ਚੱਲੇ ਹੁਕਮ ਕਿਸੇ ਹੋਰ ਮਾਸਟਰ ਦਾ, ਸਾਨੂ ਹੀ ਕਿਉਂ ਪਾਠ ਸਾਰੇ, ਤੇ ਸਾਤੇ ਹੀ ਕਿਉਂ ਜ਼ਿਮਾਂ ਇੱਕ ਰਾਸ਼ਟਰ ਦਾ , ਹਰੀ ਕ੍ਰਾਂਤੀ ਨੇ ਭਰਿਆ ਢਿੱਡ ਤੇਰਾ, ਸਾਨੂ ਡੁੰਗੇ ਪਾਣੀ ਤੇ ਕੈਂਸਰ ਜੇ ਫੈਦੇ ਹੋਏ, ਐਵੇਂ ਤਾਂ ਨੀ ਹਥਿਆਰ ਤੋਂ ਪਹਿਲਾਂ ਸਾਡੇ ਕੈਦੇ ਖੋਏ, ਪੜ੍ਹਾਈ ਵੀ ਤੇਰੀ ਪੜ੍ਹੇ,ਲੜ੍ਹਾਈ ਵੀ ਤੇਰੀ ਲੜ੍ਹੇ, ਦੱਸ ਤਾਂ ਸਹੀ ਕਿੱਥੇ ਨੀ ਖੜ੍ਹੇ, ਫੇਰ ਕਿਉਂ ਸਾਡੇ ਸਿਰਾਂ ਵਿੱਚ ਟੈਰ, ਕਿਉਂ ਅੱਗ ਤੇਰੀ ਸੜੇ, ਤੇਰੇ ਆਏ ਦਾ, ਮੇਰੇ ਪਾਤਸ਼ਾਹ ਤਾਂ ਰੱਖਿਆ ਮਾਨ ਸੀ, ਤੇਰੇ ਇੱਕ ਬੋਲ ਤੇ ਹੋਏ ਕੁਰਬਾਨ ਸੀ, ਨਹੀਂ,ਤੂੰ ਤਾਂ ਹੋਨਾ ਅੱਜ ਮੁਸਲਮਾਨ ਸੀ, ਫੇਰ ਸਾਡੇ ਤੇ ਜਾਵੇ ਕਿਉਂ ਅੱਜ ਥੋਪਿਆ, ਲਿੱਖਿਆ ਜੋ ਤੇਰੇ ਸ਼ਾਸਤਰ ਦਾ, ਸਾਨੂ ਹੀ ਕਿਉਂ ਪਾਠ ਸਾਰੇ, ਸਾਤੇ ਹੀ ਕਿਉਂ ਜ਼ਿਮਾਂ ਇੱਕ ਰਾਸ਼ਟਰ ਦਾ ਆਪਣੀ ਹੀ ਸੂਰਤ ਨਾ ਲੱਗੇ ਚੰਗੀ, ਸਾਡੀ ਕਿਸਾਨੀ ਵੀ ਜਾਏ ਫਾਹੇ ਮੰਗੀ, ਵੈਰੀ ਮਾਣੇ ਮੌਜਾਂ,ਰੰਗ ਬਿਰੰਗੀ, ਅਸੀਂ ਆਪਸ ਵਿੱਚ ਦੰਗੋ ਦੰਗੀ, ਓਧਰ ਹੋਵੇ ਬੇਅਦਬੀ ਗੁਰੂ ਦੀ, ਏਧਰ ਬਾਜ਼ ਹੋਇਆ ਭੰਗੀ, ਨਾ ਅਸਤਰ ਨਾ ਸ਼ਸਤਰ, ਉੱਤੋਂ ਮਾਹੌਲ ਜੰਗੀ, ਵਿਰਦਾਂਤ ਕੱਲ੍ਹ ਹੋਰ ਸੀ, ਅੱਜ ਇੱਕ ਹੋਰ ਰੱਚਿਆ, ਬੱਚ ਬੱਚ ਕੇ ਨੀ ਜਾਨਾ ਬੱਚਿਆ, ਨਹੀਂ ਤਾਂ ਇਹੋ ਜਾਨਾ ਚੱਲੀ, ਨਾਮ ਬੱਦਲ ਬੱਦਲ,ਥਾਂ ਜਾਨਾ ਮੱਲੀ, ਜਿਵੇਂ ਚੱਲਿਆ ਅੱਜ ਉੱਤੇ ਨਾਮ ਪਾਸਟਰ ਦਾ, ਸਾਨੂ ਹੀ ਕਿਉਂ ਪਾਠ ਸਾਰੇ, ਸਾਤੇ ਹੀ ਕਿਉਂ ਜ਼ਿਮਾਂ ਇੱਕ ਰਾਸ਼ਟਰ ਦਾ..? ਬਾਜ਼
@_inderjit_singh
@_inderjit_singh Ай бұрын
Bohut Vadiya
@JagdipSidhuSidhu
@JagdipSidhuSidhu Ай бұрын
ਬਾਬਾ ਜੀ ਓ ਕਮੇਟੀ ਬਾਦਲਾਂ ਤੋਂ ਆਜ਼ਾਦ ਹੈ ਦਿੱਲੀ ਕਮੇਟੀ ਵੀ ਆਜ਼ਾਦ ਹੈ ਹੁਣ ਸਰਕਾਰੀ ਦੱਲੇSGPC ਆਜ਼ਾਦ ਕਰਵਾਉਣ ਨੂੰ ਫਿਰਦੇਆ ਹੁਣ ਕੱਲ੍ਹ ਨੂੰ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਵੇਖੋ ਕਿਹੜੀ ਕਮੇਟੀ ਮਣੋਦੀਆ ਆਜ਼ਾਦ ਕਮੇਟੀ ਜਾਂ ਬਾਦਲਾਂ ਦੀ ਗੁਲਾਮ ਗੁਰੂ ਫ਼ਤਹਿ ਜੀ
@KalaSerron
@KalaSerron Ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@KaramjitSingh-ni1qu
@KaramjitSingh-ni1qu Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@thehunterking8711
@thehunterking8711 Ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ, ਬੰਦੀ-ਸਿੰਘ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ ਜੀ
@JoginderSingh-tz2nm
@JoginderSingh-tz2nm Ай бұрын
ਮਸੰਦ ਕੱਠੇ ਹੋਏ ਆ ਸਾਰੇ ਵੀਰ ਜੀ.
@jatinderdeol6942
@jatinderdeol6942 Ай бұрын
ਰਵਨੀਤ ਬਿੱਟੂ ਚਵਲ ਬੰਦਾ। ਕੇਂਦਰ ਦਾ ਪਿਠੂ ਹੈ। ਪੰਜਾਬੀਆਂ ਨੂੰ ਮਿਲ ਕੇ ਇਸ ਫਿਲਮ ਦਾ ਵਿਰੋਧ ਕਰਨਾ ਚਾਹੀਦਾ।
@kulvindersinghchahal1668
@kulvindersinghchahal1668 Ай бұрын
ਜਿੰਨਾਂ ਚਿਰ ਤਖਤਾਂ ਤੇ ਮਸੰਦਾਂ ਦਾ ਕਬਜਾ ਹੈ, ਓਨਾਂ ਚਿਰ ਇਹ ਪੰਥ ਵਿਰੋਧੀ ਕਾਰਵਾਈਆਂ ਹੁੰਦੀਆਂ ਰਹਿਣਗੀਆਂ, ਪੰਥ ਨੂੰ ਹੰਭਲਾ ਮਾਰਨ ਦੀ ਲੋੜ ਹੈ ਜੀ,
@SinghBh-mu8wv
@SinghBh-mu8wv 25 күн бұрын
ਚੰਗੀ ਗੱਲ ਬਾਬਾ ਜੀ ਤੁਸੀਂ ਇਹ ਬੇੜਾ ਚੁੱਕਿਆ ਪਰ ਸਾਡੇ ਐਸਜੀਪੀਸੀ ਵਾਲੇ ਇਹਨਾਂ ਦਾ ਬੇੜਾ ਬਹਿ ਗਿਆ ਪਦਵੀਆਂ ਦਾ ਸਤਿਕਾਰ ਨਹੀਂ ਗੁਰੂ ਪਾਤਸ਼ਾਹ ਦਾ ਸਤਿਕਾਰ ਨਹੀਂ ਪਹਿਲਾਂ ਹਨੇਰਾ ਬਾਦਲ ਹਨੇਰਾ ਬਾਦਲ ਹੁੰਦੀ ਸੀ ਹੁਣ ਨਸ਼ੇੜੀ ਸੁੱਖਾ ਕਿਸੇ ਪਾਸੇ ਤੇ ਲੱਗਣ ਚਾਹੇ ਪੰਥ ਧੜੇਬਾਜੀ ਚ ਵੰਡਿਆ ਆਪਾਂ ਕਹਿ ਦਿੰਨੇ ਆ ਜੇ ਅਕਾਲ ਤਖਤ ਸਾਹਿਬ ਆਵਾਜ਼ ਮਾਰੇ ਜਥੇਦਾਰ ਸਾਹਿਬ ਹੁਕਮ ਕਰਨ ਕਿ ਪੰਥ ਇਕੱਠਾ ਹੋਵੇ ਕਿਉਂ ਨਾ ਜਾਵੇ ਸਾਰੇ ਜਾਣਗੇ ਪਰ ਇਹਨਾਂ ਨੇ ਕਰਨਾ ਨਹੀਂ ਕੜੀ ਦਰ ਕੜੀ ਕਿੱਦਾਂ ਇੱਕ ਚੈਨ ਬਣਾਵਾਂਗੇ ਗੁਰੂ ਪਾਤਸ਼ਾਹ ਤੁਹਾਨੂੰ ਚੜਦੀ ਕਲਾ ਰੱਖਣ ਇਹ ਮੁਹਿੰਮ ਜਾਰੀ ਰਵੇ ਅੰਗ ਸੰਗ ਸਹਾਈ ਹੋ ਕੇ ਸੰਪੂਰਨਤਾ ਤੱਕ ਗੁਰੂ ਪਾਤਸ਼ਾਹ ਪਹੁੰਚਾਉਣ
@thehunterking8711
@thehunterking8711 Ай бұрын
ਥੋੜੇ ਦਿਨ ਪਹਿਲਾਂ ਭੰਡ ਨੂੰ ਚੋਲਾ ਪਵਾਇਆ ਅਤੇ ਸਰੋਪਾ ਦਿੱਤਾ ਗਿਆ ਹੈ ਜੀ
@GURPREET0604
@GURPREET0604 Ай бұрын
ਜਥੇਦਾਰਾਂ ਦਾ ਇਨਾਂ ਮਾੜਾ ਹਾਲ ਕਿੰਨਾ ਕੁ ਡਰਦੇ ਹੋਣਗੇ ਸਰਕਾਰਾਂ ਕੋਲੋਂ ਜਿਹੜਾ ਬੁੱਚੜ ਨੂੰ ਸਨਮਾਨਿਤ ਕਰ ਦਿੱਤਾ. ਡਰਪੋਕ ਜਥੇਦਾਰ
@Kuldeep06sraw
@Kuldeep06sraw Ай бұрын
ਬਿਲਕੁਲ ਸਹੀ ਜੀ ਬਾਬਾ,ਬਖਸ਼ੀਸ਼ ਸਿੰਘ, ਜੀ
@Harmanpreet-ml2jl
@Harmanpreet-ml2jl 25 күн бұрын
Wahguruji wahguruji wahguruji wahguruji wahguruji
@singhsardar6410
@singhsardar6410 Ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ🙏🙏🙏....
@KalaSerron
@KalaSerron Ай бұрын
ਉਏ ਲੋਕੋ ਜਾਗੋ ਜਾਗੋ ਬਾਦਲ ਗ਼ਦਾਰ ਤੋ ਫਖਰੇ ਕੌਮ ਦਾ ਅਵਾੜ ਵਾਪਸ ਲੳ। ਲੋਕੋ ਜਾਗੋ
@kashmir2445
@kashmir2445 Ай бұрын
ਬਖ਼ਸ਼ੀਸ਼ ਸਿੰਘ ਜੀ ਇਹ ਬਸਤਰ ਗੁਰਸਿੱਖਾਂ ਵਾਲੇ ਨਹੀਂ ਹਨ RSS ਵਾਲ਼ਿਆਂ ਨੇ ਆਪਣੇ ਵਾਲਾ ਪਹਿਰਾਵਾ ਹੀ ਦਿੱਤਾ ਹੈ।
@aoopss
@aoopss Ай бұрын
ਵਾਹਿਗੁਰੂ ਜੀ। 🙏🙏🙏🙏🙏
@AvtarSingh-ox4lg
@AvtarSingh-ox4lg Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੱਕੜ ਦੀ ਇੱਕ ਇੰਟਰਵੀਊ ਸੁਣ ਰਿਹਾ ਸੀ ਜਿਆਦਾ ਯਾਦ ਨਹੀਂ ਮੱਕੜ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੈਟ ਈ ਵਿੱਚ ਆਰ ਐਸ ਐਸ ਘੁਪੈਠ ਕਰ ਚੁੱਕੇ ਹਨ ਮੈ ਬਹੁਤ ਸਾਰੇ ਬੰਦਿਆਂ ਨੂੰ ਜਾਂਣ ਦਸ ਹਾਂ
@SurjitSingh-xd5sk
@SurjitSingh-xd5sk Ай бұрын
ਵਾਹਿਗੁਰੂ ਸਾਹਿਬ ਜੀ
@amanjeetsingh730
@amanjeetsingh730 Ай бұрын
ਬਹੁਤ ਦੁਖ ਹੋਇਆ ਦੇਖ ਕੇ ਕਿ ਇਹੋ ਜਿਹੇ ਬੰਦੇ ਨੂ ਦੇਣ ਦੀ ਕੀ ਲੋੜ ਸੀ
@SurjitSingh-bz8zh
@SurjitSingh-bz8zh Ай бұрын
EKO EK HULL KHALISTAN KHALISTAN ZINDABAD KHALISTAN ZINDABAD ❤❤
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ 🙏♥️
@amritpalsingh3715
@amritpalsingh3715 Ай бұрын
Honsla milda baba ji d vichar sun k
@ranjitkaur8888
@ranjitkaur8888 Ай бұрын
ਬਿਲਕੁਲ ਸਹੀ ਕਿਹਾ ਜੀ।
@thehunterking8711
@thehunterking8711 Ай бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️ Bhai Amritpal Singh Rihaa Kro, Modi-Shah BJP-RSS Murdabad
@jagdeepsingh3590
@jagdeepsingh3590 Ай бұрын
Bilkul sahi gaal a veer ji
@KuljinderSingh-g4l
@KuljinderSingh-g4l Ай бұрын
ਇਸਦਾ ਮਤਲਬ ਇਹ ਆ ਓਥੋਂ ਦੇ ਪ੍ਰਬੰਧਕ ਇਹ ਕੇਹ ਰਹੇ ਆ ਵੀ ਤੁਸੀ ਵੀ ਸਿੱਖਾਂ ਦਾ ਕਤਲੇਆਮ ਕਰੋ ਤੇ ਤਹਾਨੂੰ ਵੀ ਸਨਮਾਨਿਤ ਕੀਤਾ ਜਾਊਗਾ
@SinghBh-mu8wv
@SinghBh-mu8wv 25 күн бұрын
ਬਾਦਲਾਂ ਦੀ ਕਰਨੀ ਸਾਨੂੰ ਪੈਰੀ ਹੈ ਭਰਨੀ ਇਜ਼ਹਾਰ ਆਲਮ ਸਮੇਤ ਸੈਣੀ ਸਾਰੇ ਇਹਨਾਂ ਦੇ ਲਈ ਚੰਗੇ ਸੀ ਚੰਗੇ ਨੇ ਚੰਗੇ ਹੀ ਰਹਿਣਗੇ ਇਹ ਕੁਝ ਵੀ ਕਰ ਸਕਦੇ ਆ ਬਸ ਗੱਲ ਇਹ ਹੈ ਕਿ ਪੰਥ ਜਾਗੇ ਤੁਹਾਡੇ ਨਾਲ ਏਕਤਾ ਬਣਾਵੇ ਪੈੜਦਾਰ ਪੈੜ ਨਾਲ ਚੱਲਣ ਦੀ ਹਿੰਮਤ ਰੱਖੇ
@rajinder.singhrandhawa1560
@rajinder.singhrandhawa1560 Ай бұрын
Waheguru ji
@mangatsingh6642
@mangatsingh6642 Ай бұрын
ਬਾਬਾ ਜੀ ਚੈਨਲ ਦਾ ਲਿੰਕ ਸਾਜ਼ਾਂ ਜ਼ਰੂਰ ਕਰਿਆ ਕਰੋ ਹਰ ਵੀਡੀਓ ਵਿਚ,,👏👏
@culprit_but_innocent
@culprit_but_innocent Ай бұрын
Babaji tusi sahi keh rahe ho,
@BabasukhwantSingh
@BabasukhwantSingh Ай бұрын
ਬਹੁਤ ਖਤਰਨਾਕ ਤੇ ਭਾਰੀ ਭੁਲ ਐ
@ppsingh3876
@ppsingh3876 Ай бұрын
ਸ਼ਰਮ ਆਉਣੀ ਚਾਹੀਦੀ ਹੈ ਐਸੇ ਭੇਖੀ ਸਿੱਖਾਂ ਨੂੰ
@Sandeep295...-
@Sandeep295...- Ай бұрын
ਸਿੰਘ ਸਾਹਿਬ ਆਪਣੇ ਹੀ ਤੋਂ ਗੱਦਾਰ ਹੈ ਤਬੀਤ ਦਿਨ ਦੇਖਣੇ ਪੜ ਰਹੇ ਹੈ
@amarjeetsingh90
@amarjeetsingh90 Ай бұрын
ਸਹੀ ਗੱਲ ਹੈ ਵੀਰ ਜੀ
@gurisingh6344
@gurisingh6344 Ай бұрын
ਖਾਲਿਸਤਾਨ ਜਿੰਦਾਬਾਦ
@sukhdavesingh6554
@sukhdavesingh6554 Ай бұрын
ਬਾਬਾ ਜੀ ਬਾਜਾ ਵਾਲੇ ਪਾਤਸ਼ਾਹ ਜੀ ਕਲਗੀਧਰ ਜੀ ਬਹੁਤ ਹੀ ਜਲਦੀ ਕੋਈ ਖਾਲਸਾ ਭੇਜ ਰਹੇ ਹਨ ਤੁਸੀਂ ਆਪ ਕਹੋ ਗੇ ਕਿ ਇਹ ਪਾਤਸ਼ਾਹ ਨੇ ਇਵੇ ਹੀ ਕਰਨਾ ਹੈ
@narinderlehal7852
@narinderlehal7852 Ай бұрын
Sahi keha tuci bilkul baba g
@angrejsinghbajwa788
@angrejsinghbajwa788 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਬੇਅੰਤ ਬੁੱਚੜ ਦੇ ਪੋਤੇ ਰਵਨੀਤ ਬੁਚੜ ਦਾ ਸਨਮਾਨ ਕਰਕੇ ਠੀਕ ਨਹੀਂ ਕੀਤਾ
@baljitratol2981
@baljitratol2981 Ай бұрын
🙏🙏
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Ай бұрын
🙏🙏✔️
@kulwindersingh3912
@kulwindersingh3912 Ай бұрын
Baba jee guru fateh....1977 to ajj takk kujh ku khaarhukan ton begair ( jang june 84 kaoum dee annkhi jang) hor kisey vele v sri akaal takhat sahib dee galat varton hoee hai....bittu bitta gill buchter sabh ihho jihe khalsey dee kaihri aakkh ton bache rahe....time aauga...hisaab howeiga..zindabad
@singhbindi9806
@singhbindi9806 Ай бұрын
🙏🙏🙏🙏🙏
@tajbirsingh7440
@tajbirsingh7440 Ай бұрын
Sahi gal Baba gg
@sukhdavesingh6554
@sukhdavesingh6554 Ай бұрын
ਬਾਬਾ ਜੀ ਇਹੋ ਜਿਹੇ ਗੱਦਾਰ ਕੋਮ ਦੇ ਵਿੱਚ ਹੀ ਹਨ ਉਨ੍ਹਾਂ ਨੂੰ ਕੋਮ ਦੇ ਵਿਚੋ ਸ਼ੇਕਣਾ ਚਾਹੀਦਾ ਹੈ ਲੱਭ ਲੱਭ ਕੇ ਕੋਮ ਦੇ ਵਿਚੋ ਕੱਢੋ ਇਹ ਕੋਮ ਦੋਸੀ ਹਨ ਭਾਵੇਂ ਜਥੇਦਾਰ ਹਨ
@mangatsingh6642
@mangatsingh6642 Ай бұрын
,👏
@BabasukhwantSingh
@BabasukhwantSingh Ай бұрын
ਜਥੇਦਾਰ ਦੀ ਭਾਰੀ ਭੁਲ ਐ
@combatx3373
@combatx3373 Ай бұрын
Eh baba ji hun sannu chidda rhe neh sadde sabbar da intejam le rhe neh , kyu ki lindustan chaunda ki sikh kise tareeke badak jaan te asi galat step lai layiye te asi oh honn ni denn asi sirf ik step lene phela Referendum Panjaab de lokka nu update rakhiye Referendum bare
@manpreetsinghsingh7918
@manpreetsinghsingh7918 Ай бұрын
ਬਾਈ ਜੀ ਇਕ ਗੱਲ ਦੱਸੋ ਜੇੜਾ ਬੰਦੇ ਬਿਅੰਤ ਸਿੰਘ ਨੂੰ ਨੋਜਵਾਨ ਦਾ ਕਾਤਲ ਕਹਿੰਦੇ ਨੇ ਉਨ੍ਹਾਂ ਬੰਦਿਆ ਇਕ ਸਵਾਲ ਏ ਬਿਅੰਤ ਸਿੰਘ ਮੁੱਖ ਮੰਤਰੀ ਕਿਸ ਨੇ ਬਣਿਆ ਸੀ ਪਰਮਜੀਤ ਪੰਜਵੜ ਦਿਲਜੀਤ ਬਿੱਟੂ ਤੇ ਡਾਕਟਰ ਸੋਹਣ ਸਿੰਘ ਵਰਗੇ ਬੰਦੇ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਕੀ ਏ ਬੰਦੇ ਗੁਨਾਹ ਗਾਰ ਨਹੀ ਬਿਅੰਤ ਸਿੰਘ ਕੱਲਾ ਕਸੁਰਵਾਰ ਨਹੀ ਏ ਜਿਨਾਂ ਨੇ ਬਾਈਕਾਟ ਕਰਵਾਇਆ ਉਵੀ ਉਨ੍ਹਾਂ ਹੀ ਕਸੁਰ ਵਾਰ ਨੇ
@DaljitSingh-hf3sc
@DaljitSingh-hf3sc Ай бұрын
Babi ji sikhi nu je bachauna hai tan tuhanu saarian yodhian nu kathe ho ke ihna masnda nu bahar kadho ate aap ihna takhatan nu sahi dhang naal challao
@arminderkaur4224
@arminderkaur4224 Ай бұрын
Sharm aodi aa eh sab dek k turi vir theek o
@Lakhbir-j6w
@Lakhbir-j6w Ай бұрын
Very sad
@AmarjitSingh-bn3mj
@AmarjitSingh-bn3mj Ай бұрын
Kulwant singh da barmgen hun katkhm wa oda ta bot rola ponde wa bot kirpa wa singh sab te
@steevsaini5631
@steevsaini5631 Ай бұрын
ਬਾਬਾ ਜੀਂ ਤੁਸੀਂ ਠੀਕ ਕਹਿ ਰਹੇ ਹੋ 🙏
@gurdeepsingh1126
@gurdeepsingh1126 Ай бұрын
ਬਾਬਾ ਜੀ ਜਦੋ 25000 ਲਾਸ਼ਾ ਦੀ ਗੱਲ ਕਰਦੇ ਹੁੰਦੇ ਹੋ ਤਾ ਇਹ ਵੀ ਦੱਸਿਆ ਕਰੋ ਇਹ ਡਾਟਾ ਸਿਰਫ ਇਕ ਸ਼ਮਸ਼ਾਨ ਘਾਟ ਹੈ ਪੂਰੇ ਪੰਜਾਬ ਦਾ ਡਾਟਾ ਨਹੀਂ ਹੈ.ਉਹ ਵੀ ਗਿਣਤੀ ਵਿੱਚ ਨਹੀਂ ਆਏ ਜੋ ਤਸੱਦਤ ਦੌਰਾਨ ਮਾਰੇ ਗਏ ਜਾ ਝੂਠੇ ਮੁਕਾਬਲੇ ਬਣਾ ਕੇ ਮਾਰੇ ਸਿੱਖਾਂ ਨੂੰ ਟੁੱਕੜੇ ਕਰ ਕਰ ਦਰਿਆਵਾਂ ਵਿੱਚ ਖਪਾ ਦਿੱਤਾ
@simmisidhu3980
@simmisidhu3980 Ай бұрын
Ehna ton panth da chutkara hona chahida
@Harrykaur-l9t
@Harrykaur-l9t Ай бұрын
Bhai sab sade Punjabi kise ger Punjabi de magar lag ke Punjabi nu barbad Karan leye ik ik rupeye pichhe apna jamer vech rahe aa
@ranjitsinghbains2476
@ranjitsinghbains2476 Ай бұрын
Bilkul galt veer mere
@jasbir3901
@jasbir3901 Ай бұрын
Sikha nu langar to alawa hor kujh nai sujhda
@ChamkilaSukhjinder
@ChamkilaSukhjinder Ай бұрын
Wehaguru ji mhara Karan panjab te sikh com te 🦅🦅
@punjabshistory1699
@punjabshistory1699 Ай бұрын
ਜੇ ਸਾਨੂੰ ਦਿਸਦੇ ਹੀ ਐ ਕਿ ਤਖ਼ਤ ਸਾਹਿਬ ਕੌਮ ਦੇ ਹੱਥੋਂ ਜਾਣੇ ਆ ਤੇ ਬਿਨਾ ਕਿਸੇ ਲੜਾਈ ਦੇ ਕਿਵੇਂ ਜਾਂ ਦਈਏ।
@punjabLover470
@punjabLover470 Ай бұрын
ਬਾਬਾ ਜੀ ਅਗਲੇ ਦੀ ਸਰਕਾਰ ਆ ,,ਓਹ ਕੁਝ ਵੀ ਕਰ ਸਕਦੇ ਆ ,, ਤੁਸੀ ਠੀਕ ਕਹਿ ਰਹੇ ਹੋ ਜੀ❤ਸਿੱਖ ਹੁਣ ਨੀ ਕੁਝ ਕਰ ਸਕਦੇ ,,ਗੱਦਾਰ ਬਹੁਤ ਨੇ ਸਿੱਖਾ ਚ ਸਿੱਖ
@kamboz6043
@kamboz6043 Ай бұрын
🙏🙏
Synyptas 4 | Жігіттер сынып қалды| 3 Bolim
19:27
Running With Bigger And Bigger Lunchlys
00:18
MrBeast
Рет қаралды 131 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 10 МЛН
Synyptas 4 | Жігіттер сынып қалды| 3 Bolim
19:27