Big News of Punjab | Harsharan Kaur | Punjabi News | 26 September 2024 | THE KHALAS TV

  Рет қаралды 135,139

The Khalas TV

The Khalas TV

Күн бұрын

Пікірлер: 53
@palvindersingh01310
@palvindersingh01310 Ай бұрын
ਪੰਜਾਬ ਦੇ ਪੱਕੇ ਸਰਕਾਰੀ ਮੁਲਾਜ਼ਮ ਪੱਕੇ ਭ੍ਰਿਸ਼ਟਾਚਾਰੀ ਬੇਈਮਾਨ ਕੰਮਚੋਰ ਹਨ ਉੱਲਟਾ ਇਹ ਸਰਕਾਰੀ ਖਜਾਨੇ ਅਤੇ ਆਮ ਲੋਕਾਂ ਤੇ ਬੌਝ ਹਨ ਆਮ ਲੋਕਾਂ ਦੇ ਟੈਕਸ ਨਾਲ ਤਾਂ ਇਹਨਾਂ ਦੀ ਤਨਖਾਹ ਅਤੇ ਪੈਨਸ਼ਨ ਵੀ ਪੂਰੀ ਨਹੀਂ ਹੁੰਦੀ ਆਹ ਸਰਕਾਰੀ ਤਨਖਾਹ ਕਮਿਸ਼ਨ ਹਰ ਸਾਲ ਇਹਨਾਂ ਦੀ ਤਨਖਾਹ ਅਤੇ ਭੱਤੇ ਵਧਾ ਰਿਹਾ ਹੈ ਸਰਕਾਰ ਜਾਂ ਕਮਿਸ਼ਨ ਪ੍ਰਾਈਵੇਟ ਮਜ਼ਦੂਰਾਂ ਮੁਲਾਜਮਾਂ, ਕਿਸਾਨਾਂ ਵਾਰੇ ਕੁੱਝ ਨਹੀਂ ਸੋਚਦੀ ਜਦਕਿ ਸਰਕਾਰੀ ਅਤੇ ਪ੍ਰਾਈਵੇਟ ਕਾਮਿਆਂ ਦੀਆਂ ਤਨਖਾਹਾਂ ਜਾਂ ਆਮਦਨ ਵਿੱਚ ਜਮੀਨ ਅਸਮਾਨ ਦਾ ਫ਼ਰਕ ਪੈ ਗਿਆ ਹੈ
@jaenailsingh446
@jaenailsingh446 Ай бұрын
No rainfal, some cool breeze blowing (Tallewal).
@sewasingh5142
@sewasingh5142 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏
@sewasingh5142
@sewasingh5142 Ай бұрын
🙏🙏
@AmrinderSingh-dw4fp
@AmrinderSingh-dw4fp Ай бұрын
ਹੁਸ਼ਿਆਰਪੁਰ ਦੇ ਪਿੰਡਾਂ ਚ ਸਵੇਰੇ ਤੋਂ ਹੀ ਬੱਦਲ਼ ਵਾਈ ਹੈ ਗਰਮੀ ਤੇ ਰਾਹਤ ਹੈ ਸਵੇਰੇ ਨੌਂ ਕੁ ਵਜੇ ਕੁੱਝ ਬੂੰਦਾਂ ਪੲਆ
@PardeepSingh-vo8hz
@PardeepSingh-vo8hz Ай бұрын
ਡੇਰਾ ਬੱਸੀ ਦੇ ਨਾਲ ਪਿੰਡ ਭਗਵਾਨਪੁਰ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਗਰਮੀ ਤੋਂ ਰਾਹਤ ਮਿਲੀ ਹੈ।
@palvindersingh01310
@palvindersingh01310 Ай бұрын
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਜਨਰਲ ਕੋਟੇ ਜਾਣੀ ਜੱਟਾਂ ਨੂੰ ਤਾਂ ਚੋਣਾਂ ਵਿੱਚੋ ਬਾਹਰ ਹੀ ਕੱਢ ਦੇਣਾ ਚਾਹੀਦਾ ਹੈ ਬਸ ਸਾਰੇ ਸਰਪੰਚ ਪੰਚ ਰਾਖਵੇਂ ਕੋਟੇ ਵਾਲੇ ਜਬਰਦਸਤੀ ਲੋਕਾਂ ਸਿਰ ਮੜ ਦਿਓ ਕਿਉਂਕ ਸਾਡੇ mp MLA ਅਤੇ ਵੱਡੇ ਸਰਕਾਰੀ ਅਫ਼ਸਰ ਅਤੇ ਮੁਲਾਜਮ ਵੀ ਤਾਂ ਰਾਖਵੇਂ ਕੋਟੇ ਵਾਲੇ ਹੀ ਹਨ ਇਸੇ ਲਈ ਸਰਕਾਰੀ ਭ੍ਰਿਸਟਾਚਾਰ ਦਿਨੋ ਦਿਨ ਵੱਧ ਰਿਹਾ ਹੈ
@gurcharansinghmann1814
@gurcharansinghmann1814 Ай бұрын
ਰਈਆ (ਅਮਿ੍ਤਸਰ)ਖੁਸ਼ਕ ਹੈ ਜੀ❤
@OnkarSingh-d3d
@OnkarSingh-d3d Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjeetChahal-f6f
@HarjeetChahal-f6f Ай бұрын
3:15 ਮਾਨਸਾ ਖੁਸਕ ਹੈ
@PlayStore-zb7rq
@PlayStore-zb7rq Ай бұрын
ਨਵਾਂ ਸ਼ਹਿਰ ਵਰਖਾ ਨਹੀਂ ਹੋਈ।
@navreetkaur7152
@navreetkaur7152 Ай бұрын
Waheguru ji Waheguru ji 🙏
@dhiansingh3103
@dhiansingh3103 Ай бұрын
ਰਾਜਪੁਰਾ, ਪਟਿਆਲਾ, ਅਤੇ ਮੋਹਾਲੀ ਵਿਖੇ ਪਿਆ ਭਾਰੀ ਮੀਂਹ
@FakkarFakeer869
@FakkarFakeer869 Ай бұрын
Waheguru waheguru🎉🎉🎉
@ManjitsinghChahal-b5s
@ManjitsinghChahal-b5s Ай бұрын
What I do not have been a❤❤❤❤❤❤❤
@balvirsingh7235
@balvirsingh7235 Ай бұрын
ਵਾਹਿਗੁਰੂ ਜੀ
@Akashbir786Akashbir78
@Akashbir786Akashbir78 Ай бұрын
ਮਹਿੰਦੀਪੁਰ ਗਰਮੀ😢😢😢
@JasbirSandhu-xq4jf
@JasbirSandhu-xq4jf Ай бұрын
ਹਲਕਾ ਧਰਮਕੋਟ (ਮੋਗਾ) ਮਹੀਂ ਨਹੀਂ
@AngrejSingh-oo3zq
@AngrejSingh-oo3zq Ай бұрын
Waheguru ji ka Khalsa waheguru ji ki fathe ✊
@santokhsingh9458
@santokhsingh9458 Ай бұрын
Waheguru ji🙏🙏
@parbhjotsingh3924
@parbhjotsingh3924 Ай бұрын
Satnam sir waheguru ji 🌹💯
@Sidhu__gaming0008-t1f
@Sidhu__gaming0008-t1f Ай бұрын
Not raining only heat
@jaspalsinghbajwa218
@jaspalsinghbajwa218 Ай бұрын
Jaspal singh Bajwa ❤❤❤❤❤ gurdaspur wich barasnahinah
@kaurpreet2797
@kaurpreet2797 Ай бұрын
Sade pind sanjarpur near Shambhu border kafi barsat Hui hai Khalsa ji
@PreetSingh-xf2lc
@PreetSingh-xf2lc Ай бұрын
Firojpur ch mee nhi aa ji
@avatarsingh8714
@avatarsingh8714 Ай бұрын
Kishangarh Farwahi mansa mosem garm
@SukhchainSingh-k5o
@SukhchainSingh-k5o Ай бұрын
🌹🙏🌹
@ratanveervirdi
@ratanveervirdi Ай бұрын
Jalandhar city no rain yet
@AngrejSingh-oo3zq
@AngrejSingh-oo3zq Ай бұрын
Justice four sidhu moose walla ✊
@balbirsingh8818
@balbirsingh8818 Ай бұрын
ਕੰਗਣਾ ਦਾ ਜੋ ਵੀ ਬਿਆਨ ਹੈ ਉਹ ਇੱਕ ਬਕਵਾਸ ਹੀ ਹੁੰਦਾ ਹੈ ਇੱਕ ਖਡਣੇ ਵਾਗ ਹੈ ਕੋਈ ਖਾਸ ਨਹੀਂ ਹੈ ਬਾਦਰ ਦੇ ਤਰ੍ਹਾਂ ਹੈ ਅੱਗ ਲਈ ਕੱੱਤਾ ਕੰਧ ਤੇ
@baljitkamboz8495
@baljitkamboz8495 Ай бұрын
Heavy rains in Rajpura since 7 AM today
@JagsirSingh-g3u
@JagsirSingh-g3u Ай бұрын
❤❤
@parwindersingh1604
@parwindersingh1604 Ай бұрын
ਬਨੂੰੜ ਰਾਜਪੁਰਾ ਭਾਰੀ ਮੀਹ
@krishanlal8535
@krishanlal8535 Ай бұрын
*✝️🌼🌷🌾💐🕯🎉🌼 कृषचियनटी, धर्म जाति व पंथ से परे, स्वर्गीय सौंदर्य और सुगंध है इसमें प्रेम, सत्य, विनम्रता, कोमलता, माफी, आत्मिक जुनून, मानवता, पवित्रता, धर्मपरायणता,और सभी आध्यात्मिक उपहार शामिल हैं। आमीन🙏*
@babbusmanjinder758
@babbusmanjinder758 Ай бұрын
ਸ੍ਰੀ ਤਰਨ ਤਾਰਨ ਸਾਹਿਬ ਵਿਚ ਬਹੁਤ ਗ਼ਰਮੀ ਆ ਮੀਹ ਪੈਣ ਦਾ ਕੋਈ ਚਾਨਸ ਨਹੀਂ
@jagjeetlal9162
@jagjeetlal9162 Ай бұрын
In padhri kalan ( a village in Tarn taran area) , there is cloudy weather but occurence of rain is not available
@ManjeetkaurDhaliwal-gx2ky
@ManjeetkaurDhaliwal-gx2ky Ай бұрын
Sardar Patel Madhuri district Ludhiana thi bilkul garmi bahut jyada hai Ludhiana jile se garmi bahut
@shivsukhmaninurseryubha902
@shivsukhmaninurseryubha902 Ай бұрын
ਯਭਘ ਦੀ
@NirmalSingh-op8ne
@NirmalSingh-op8ne Ай бұрын
Sad lake wich meh nahi paya grmi bhu a
@raghbirsingh6630
@raghbirsingh6630 Ай бұрын
Bathinda cool cool
@JagseerSingh-dw6gi
@JagseerSingh-dw6gi Ай бұрын
🌴🌴🐦🐦
@SukhvirGarcha-w7e
@SukhvirGarcha-w7e Ай бұрын
Mansa ☁️☁️☁️☁️
@balwinderjunday8434
@balwinderjunday8434 Ай бұрын
ਕਮਾਨ ਤੋਂ ਨਿਕਲਿਆ ਬਾਣ ਤੇ ਮੂੰਹ ਤੌ ਨਿਕਲੀ ਜੁਬਾਨ ਕਦੇ ਵਾਪਸ ਨਹੀ ਅਹੁਦੇ.
@twistedcorner6600
@twistedcorner6600 Ай бұрын
Bholath ch barish ho rahi madam ji
@RamelSingh-pe7rz
@RamelSingh-pe7rz Ай бұрын
Sat Shri Akal Madam HARSAREN G
@Sardar-d1r
@Sardar-d1r Ай бұрын
Bihar.vich.ve.Barsh.me.Rain.pe.rache.ha.mosm.bhot. Vadia.ha.Bihar.DA
@HarjitsinghSidhu-u5o
@HarjitsinghSidhu-u5o Ай бұрын
Sat shri akaal ji
@NirmalSingh-op8ne
@NirmalSingh-op8ne Ай бұрын
Begowal k.p.t bhut grmi a mehe nahi pya
@GurdevSingh-rn5ct
@GurdevSingh-rn5ct Ай бұрын
Ki bill punjabi vich auonde hn ki sare notice punjabi vich hunde hn nhi nhi nhi adalta vich behis te jajj punjabi vich gal baat te hukam punjabi vich sunaye jande hn nhi nhi nhi
@BalwantsinghDhillon-t7p
@BalwantsinghDhillon-t7p Ай бұрын
Bhagwant cm ne sara democratic dancha khattam kar ditta
@Satgur-q4c
@Satgur-q4c Ай бұрын
Dirbe halke ch tan dhup nl mach rhe aa asi tan 😂
@SitalRam-o9f
@SitalRam-o9f Ай бұрын
🙏🙏sat.shrei.akaal.ji
@FakkarFakeer869
@FakkarFakeer869 Ай бұрын
Waheguru waheguru🎉🎉
When Cucumbers Meet PVC Pipe The Results Are Wild! 🤭
00:44
Crafty Buddy
Рет қаралды 22 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 94 МЛН
Jaspreet Singh Attorney: USA Immigration Updates | Nov 13th, 2024
19:40
Jaspreet Singh Attorney
Рет қаралды 103 М.