Biography of Gurpreet Singh ! Mintu Malwa ! Manukhta di sewa sab toh waddi sewa ! Punjab Story29

  Рет қаралды 89,624

Punjab Story29

Punjab Story29

2 жыл бұрын

Manukhta di sewa society Ludhiana
#Manukhtadisewasabtohwaddisewa
#ਮਨੁੱਖਤਾਦੀਸੇਵਾਸੱਭਤੋਂਵੱਡੀਸੇਵਾ
#GurpreetSinghMintuMalwa
#punjabstory
#kiranveersinghsekhon
#gurdwarasahib
#punjabhistory
#historicalplace
#punjabstory29

Пікірлер: 192
@MANDEEPSINGH-hm3jg
@MANDEEPSINGH-hm3jg 2 жыл бұрын
ਵਾਹਿਗੁਰੂ ਜੀ ਮਿੰਟੂ ਵੀਰੇ ਵਰਗੇ ਇਨਸਾਨਾ ਨੂੰ ਸੇਵਾ ਭਾਵਨਾ ਦਾ ਬਲ ਬਖਸ਼ਣ .
@simerrandhawa7281
@simerrandhawa7281 2 жыл бұрын
ਮੈ ਆਪਣੇ ਗੁਰਪਰੀਤ ਵੀਰੇ ਦਰਸਨ ਜਰੂਰ ਕਰਨੇ ਨੇ ਇਹ ਮੇਰਾ ਸੂਪਨਾ ਏ
@bhanotruchi7028
@bhanotruchi7028 2 жыл бұрын
ਗੁਰਪ੍ਰੀਤ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਬਸ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋਂ🙏
@bhupinderkaur5848
@bhupinderkaur5848 2 жыл бұрын
ਗੁਰਪ੍ਰੀਤ ਵਿਰਾ ਤਾ ਇਕ ਹੀਰਾ ਏ ਹੀਰਾ ਕੋਈ ਹੀ ਮਾ ਜੰਮਦੀ
@daljindersumra3473
@daljindersumra3473 2 жыл бұрын
Waheguru g ❤️ 💖 ♥️
@HardeepSingh-HH88
@HardeepSingh-HH88 2 жыл бұрын
ਗੁਰਪ੍ਰੀਤ ਸਿੰਘ ਵੀਰ ਨੂੰ ਸ੍ਰੀ ਵਾਹਿਗੁਰੂ ਜੀ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ 🙏🙏🙏🙏🙏 ਲੱਖਾਂ ਵਾਰ ਸੈਲੂਟ ਵੀਰ ਨੂੰ
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@punjabstorytv
@punjabstorytv 2 ай бұрын
Waheguru Ji
@karamjeetgill6421
@karamjeetgill6421 2 жыл бұрын
Shone veer nu wheaguru jiii lumbii Umar bakshash krn hamesha tandrusti bakshon
@punjabstorytv
@punjabstorytv 2 жыл бұрын
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
@simranpreet4288
@simranpreet4288 11 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਵੀਰ ਗੁਰਪ੍ਰੀਤ ਸਿੰਘ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏
@allmovies8204
@allmovies8204 2 жыл бұрын
ਭਗਤ ਪੂਰਨ ਸਿੰਘ ਦਾ ਵਾਰਿਸ
@amritkaur575
@amritkaur575 2 жыл бұрын
Prmatma.Mentu veer ji nu sda Tandrusti Den te ona di umr Lami kran🙏
@gagandhillon9028
@gagandhillon9028 2 жыл бұрын
Rab da doja Roop a gurpreet y
@jaggabajwa2768
@jaggabajwa2768 2 жыл бұрын
Wahegur g
@baljitsidhu8912
@baljitsidhu8912 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਕਿਆ ਹੀ ਬਹੁਤ ਵੱਡਾ ਕੰਮ ਹੈ ਜੀ ਮਨੁੱਖਤਾ ਦੀ ਸੇਵਾ ਨਿਸ਼ਕਾਮ ਹੋਕੇ ਕਰਨੀ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
@shashichouhan3121
@shashichouhan3121 2 жыл бұрын
ਰੱਬ ਦਾ ਜੀਂਦਾ ਜਾਗਦਾ ਸਬੂਤ ਆ ਮਿੰਟੂ ਬਾਈ
@nexion5144
@nexion5144 2 жыл бұрын
िਮੰਟੂ ਮਹਾਨ ਇੰਨਸਾਨ ਹੈ
@ranjeetsinghsandhu8635
@ranjeetsinghsandhu8635 2 жыл бұрын
ਰੱਬ ਬੱਦਾ ਮਿੰਟੂ ਵੀਰ ਜੀ 🙏🙏🙏🙏🙏
@chainewalabeant3602
@chainewalabeant3602 2 жыл бұрын
Rabb a Mintu bai ji
@darshanchuharmajra3760
@darshanchuharmajra3760 2 жыл бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਮਿੰਟੂ ਵੀਰ ਤੇ
@khushpreetkaur1772
@khushpreetkaur1772 2 жыл бұрын
Jo kehnde rabb Nhi hunda Gurpreet veer nu vekh lo Eh rabbi ruh ne
@manjitkaur6548
@manjitkaur6548 6 ай бұрын
GOD BLESS YOU BETA JI BABA JI CHARDIKLA BAKSHAN NAAM BANI NAL JORRI RAKHAN AMRIT VELA BAKSHAN DEAROGTA BAKSHAN ❤❤
@gurmeetkhalsa6336
@gurmeetkhalsa6336 2 жыл бұрын
ਸਭ ਤੋਂ ਪਹਿਲਾ ਤਾਂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਮਿੰਟੂ ਦੀ ਜਿੰਦਗੀ ਵਾਰੇ ਚਾਨਣਾ ਪਾਇਆ ਜੀ ਸਬ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੈ ਸੱਚੀ ਗੱਲ ਹੈ ਜੀ ਹਰ ਇਕ ਮਿੰਟੂ ਵੀਰ ਦੀ ਵੀਡਿਉ ਦੇਖਦਾ ਤਾਂ ਹਰ ਬੰਦੇ ਦੀ ਅੰਖਾ ਵਿੱਚ ਪਾਣੀ ਆ ਜਾਂਦਾ ਹੈ ਜੀ, ਕੀੜੇ ਪਏ ਲੋਕਾਂ ਨੂੰ ਗੰਦਗੀ ਦੇ ਲੇਵੜੇ ਲੋਕਾਂ ਨੂੰ ਹੱਥ ਪਾਉਂਣਾ, ਫ਼ਿਰ ਓਣਾ ਲੋਕਾਂ ਦੀ ਸੇਵਾ ਸੰਭਾਲ ਕਰਨੀ ਦਾਨੀ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜ ਆਪਣਾ ਦਾਨ ਪੁਨ ਕਰਨਾ ਤਾਂ ਮਨੁੱਖਤਾ ਦੀ ਸੇਵਾ ਨੂੰ ਕਰਿਆ ਕਰੋ ਜੀ ਬਹੁਤ ਮਹਾਨ ਸੇਵਾ ਹੇ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@punjabstorytv
@punjabstorytv 2 жыл бұрын
Ji veer, pyar
@ribkasahota8871
@ribkasahota8871 Жыл бұрын
God bless you veer ji
@bhupinderkaur4007
@bhupinderkaur4007 Жыл бұрын
Khush rho🙏🙏🙏🙏🙏
@jasspreetkaur9118
@jasspreetkaur9118 2 жыл бұрын
ਰੱਬ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ
@Amandeep-rw6ow
@Amandeep-rw6ow 2 жыл бұрын
ਬਾਬਾ ਜੀ ਵੀਰ ਨੂੰ ਚੜਦੀਕਲਾ ਬਖਸਣਾ ਜੀ🙏
@fatehgarhwala7858
@fatehgarhwala7858 2 жыл бұрын
Ghant banda Gurpree singh mintu malwa
@jaspreet8639
@jaspreet8639 2 жыл бұрын
Good ji
@santokhsingh9445
@santokhsingh9445 2 жыл бұрын
ਬਹੁਤ ਵੱਡੀ ਸੇਵਾ ਲੈ ਰਿਹਾ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਰੱਖੇ
@vickychouhan1668
@vickychouhan1668 2 жыл бұрын
🌹🌹🌹🙏🙏🙏
@gursharanjeetkaur5469
@gursharanjeetkaur5469 2 жыл бұрын
ਵਾਹਿਗੁਰੂ ਉਮਰ ਲੰਬੀ ਕਰੇ
@rajinderjassal3401
@rajinderjassal3401 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ 🙏🙏🙏🚩🚩😊😊😊😊😊😊💯🙏🙏🙏🥺🥺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏😘😘
@santonkibani3311
@santonkibani3311 Жыл бұрын
❤❤
@charnjitkaur7653
@charnjitkaur7653 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖ਼ਸ਼ਣ 🙏🙏🙏🙏
@preethundal1637
@preethundal1637 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਵਿੱਚ ਰੱਖਣ।
@harjit1256
@harjit1256 Жыл бұрын
Good
@makhankalas660
@makhankalas660 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਕਿਰਪਾ ਰੱਖਿਓ ਜੀ ਹੋਰ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@ManjitKaur-nw6je
@ManjitKaur-nw6je 2 жыл бұрын
Waheguru ji charrdi kala veer gurpreet de kreo
@tirathsarai9686
@tirathsarai9686 2 жыл бұрын
Dil to salute a 22 gurpreet ji nu
@user-fd7gy7kq8c
@user-fd7gy7kq8c 6 ай бұрын
🙏🙏🙏🙏
@dalbirsinghsingh8144
@dalbirsinghsingh8144 2 жыл бұрын
ਵਾਹਿਗੂਰ ਮੇਅਰ ਕਰੀਓ ਵੀਰ ਬਹੁਤ ਹੀ ਕ੍ਰਿਪਾ ਹੈ ਵੀਰ ਤੇ
@Sekhonjourney
@Sekhonjourney 2 жыл бұрын
Rabb di kirpa nal hi ena change aa skda hai.... Waheguru ji
@bhuphindersinghsingh3106
@bhuphindersinghsingh3106 2 жыл бұрын
Parnamm ha veer nu
@MintuDhaliwal-eg1yx
@MintuDhaliwal-eg1yx 2 жыл бұрын
ਵਾਹਿਗੁਰੂ ਜੀ ਮਨੁੱਖ ਤੀ ਸੇਵਾ ਗੁਰਪ੍ਰੀਤ ਸਿੰਘ ਮਿੰਟੂ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ
@joginderlal8441
@joginderlal8441 Жыл бұрын
ਗੁਰਪਰੀਤ ਅਖਾ ਵਿੱਚ ਅੱਥਰੂ ਆ ਗਏ ਜਦੋਂ ਮੈਂ ਤੁਹਾਨੂੰ ਸੁਣਿਆ ਤੇ ਵੇਖਿਆ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਦੇਣ
@jasskaur4806
@jasskaur4806 2 жыл бұрын
ਵਾਹਿਗੁਰੂੂ ਜੀ🙏 ਚੜਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਜੀ ਨੂੰ
@HarpreetKaur-dp7uo
@HarpreetKaur-dp7uo 2 жыл бұрын
🙏🙏🙏👍👍
@manseeratkaur4827
@manseeratkaur4827 2 жыл бұрын
Gurpreet veer ji Guru sahib tuhanu chardi kla ch rakhan So proud of u🙏🏻🙏🏻
@sangeetasaini8665
@sangeetasaini8665 2 жыл бұрын
Waheguru ji veer ji nu cahrdikla baksho ji
@narinderjeetkaur4505
@narinderjeetkaur4505 2 жыл бұрын
🙏🙏
@dalvindersingh5203
@dalvindersingh5203 2 жыл бұрын
Waheguru kirpa rakhan chardi Kala bakhshan ji
@deadshotgaming2489
@deadshotgaming2489 Жыл бұрын
Gbu
@gurdeepkaur2506
@gurdeepkaur2506 2 жыл бұрын
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚਾ ਰੱਖਣ ਓ
@majorsingh2207
@majorsingh2207 2 жыл бұрын
Satnam Waheguru Satnam Waheguru
@simranbarouli7967
@simranbarouli7967 2 жыл бұрын
🙏🙏🙏🙏🙏🙏
@jaspalsinghkhosa9875
@jaspalsinghkhosa9875 2 жыл бұрын
ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ ਵੀਰ ਨੂੰ
@womanin21stcentury
@womanin21stcentury Жыл бұрын
Star seeds hn srdaar Mintu g.zyadatr 40 to 42 saal d umr vich aksr life change hundi he.
@ankhideep2545
@ankhideep2545 2 жыл бұрын
bhaut vadia kaam karde ne god bless him🙏🙏
@ManjitKaur-ix6tl
@ManjitKaur-ix6tl 2 жыл бұрын
Waheguru ji
@neelamsingh4049
@neelamsingh4049 2 жыл бұрын
God bless him Gurpreet ji good health & wealth for more humanity work..
@bholajuneja3893
@bholajuneja3893 2 жыл бұрын
Jehra,Kenda,Rab,Nahi,Vekhea,Oh,,Bai,Ji,Nu,Vekh,Lave,
@makhankalas660
@makhankalas660 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@kiranhargovindsinghkaur323
@kiranhargovindsinghkaur323 2 жыл бұрын
Good work
@jashankhosa5378
@jashankhosa5378 2 жыл бұрын
Sardar Gurpreet Singh ji
@gurmeetkaurkaur8954
@gurmeetkaurkaur8954 2 жыл бұрын
Gurpreet Singh is doing very good job 🙏🙏👍👍❤️❤️
@sonuchandsu8319
@sonuchandsu8319 2 жыл бұрын
Parmatma tuhanu hamesha tandurust rakhe
@CryptoGujjarG
@CryptoGujjarG 2 жыл бұрын
Main Pakistan ton Gurpreet singh bai Manukhta di sewa ton main ohna nu buht wadia tareeky nal janda han
@punjabstorytv
@punjabstorytv 2 жыл бұрын
ਪਿਆਰ ਮਹੱਬਤ
@gopibassi4015
@gopibassi4015 2 жыл бұрын
Main india punjab tu aw Bai punjab to keh khussi hondi aw
@gurwinderkaur7337
@gurwinderkaur7337 2 жыл бұрын
Gurpreet puter meri umar v tahanu lge ise Taran sewa krde rao
@gurjotkaur9684
@gurjotkaur9684 2 жыл бұрын
Well done great workkk....🙏
@ManjitKaur-wg5kt
@ManjitKaur-wg5kt 2 жыл бұрын
Kee siffat kra Teri.parmatma tere sir te mehar bharya hath rakhe.waheguruji.
@sarbat734
@sarbat734 2 жыл бұрын
Great parsan
@Chandapunjab143
@Chandapunjab143 2 жыл бұрын
🙏🏽🙏🏽🙏🏽❤️🙏🏽🙏🏽🙏🏽
@amritpal4940
@amritpal4940 2 жыл бұрын
Waheguru ji hamesha khush rakhna ਵੀਰ ਜੀ ਨੂੰ
@jagjeetsingh7972
@jagjeetsingh7972 2 жыл бұрын
Waheguru Ji Sada Chardi Kalan wich rakhan g
@favoritesongdhami6340
@favoritesongdhami6340 2 жыл бұрын
Gurpreet veer ji u r doing very good job 👏
@sukhmanisekhoncarecentre2636
@sukhmanisekhoncarecentre2636 2 жыл бұрын
Good job bro
@soniadhir9324
@soniadhir9324 2 жыл бұрын
Gbu gurpreet veer g🙏
@journeyandvlogs5989
@journeyandvlogs5989 2 жыл бұрын
Dhan veer ji da jazba waheguru lambi Umar dewe mehar bhareya hath rakho veer ji te
@Khushi77278
@Khushi77278 2 жыл бұрын
Gurpreet singh g tuc buhat hi ascha km karde ho good bluc u
@jaspindergill417
@jaspindergill417 2 жыл бұрын
ਰਹਿ ਚੜ੍ਹ ਦੀ ਕਲਾ ਚ ਵੀਰ
@kamlaralhan5686
@kamlaralhan5686 2 жыл бұрын
God bless you gurpreet g and all team🙏🙏
@mohinderkaur6283
@mohinderkaur6283 2 жыл бұрын
Yug Yug jive mera Putt ❤️ Gurpreet Singh and all tਈਮ
@aarthibhoir4373
@aarthibhoir4373 Жыл бұрын
God bless you Gurpreetji you are a very special person a blessing for humanity. May you live a healthy and happy long life.
@gurjeetsandhu9904
@gurjeetsandhu9904 2 жыл бұрын
ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹👏👏👏👏👏👏👏👏👏👏👏👏👏🌹🌹🌹🌹🌹🌹🌹🌹🌹🌹🌹🌹🌹🌹🌹
@gcharan178kwt6
@gcharan178kwt6 2 жыл бұрын
God bales you bro Meri umar vi mere veer nu lagg jave ji
@jaspalkaur7977
@jaspalkaur7977 2 жыл бұрын
Waheguru ji 🙏
@lollmao1140
@lollmao1140 2 жыл бұрын
Gurpreet Singh ji zindabad
@amritpalkaurbrar2170
@amritpalkaurbrar2170 2 жыл бұрын
ਬਹਾਦਰ ਪੁॅਤ
@Boos_yt000
@Boos_yt000 2 жыл бұрын
Waheguru ji waheguru ji
@jaskiratgill6286
@jaskiratgill6286 2 жыл бұрын
Well done gurpreet veer ji God bless you
@gurmeetkaur6845
@gurmeetkaur6845 2 жыл бұрын
Wahaguru ji ka khalsa Wahaguru ji ki fateh
@arshwahegurrujikamboj4554
@arshwahegurrujikamboj4554 2 жыл бұрын
Rab rup gurpreet veer ji🙏🙏
@amarjeetudhian2017
@amarjeetudhian2017 2 жыл бұрын
Gurpreet beta God is is with you,True HUMAN YOU ARE.your LOVE FOR HUMANY IS UNIQUE.Eternal life is your poc
@suchasingh8063
@suchasingh8063 2 жыл бұрын
Wheguru ge
@reet3358
@reet3358 2 жыл бұрын
Inspirational
@rajukvlog6729
@rajukvlog6729 2 жыл бұрын
WaheGuru ji 🙏
@jagseersinghjagseersingh772
@jagseersinghjagseersingh772 2 жыл бұрын
Veer rabb teinu lamiya umra bakhshe
@technicalsaab12
@technicalsaab12 2 жыл бұрын
Waheguru mehar kare
@deepwairs9013
@deepwairs9013 2 жыл бұрын
Bhut bdia banda 22
@Gurpreetsingh-sm6zn
@Gurpreetsingh-sm6zn 2 жыл бұрын
Very good gurpreet veer
@harsharankaur8004
@harsharankaur8004 Жыл бұрын
Veer nu meri v umar lag je
@GurmukhSingh-ym1ec
@GurmukhSingh-ym1ec 2 жыл бұрын
Satnam shri waheguru ji 🙏
孩子多的烦恼?#火影忍者 #家庭 #佐助
00:31
火影忍者一家
Рет қаралды 51 МЛН
HOW DID HE WIN? 😱
00:33
Topper Guild
Рет қаралды 44 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
孩子多的烦恼?#火影忍者 #家庭 #佐助
00:31
火影忍者一家
Рет қаралды 51 МЛН