Bir Singh ਵੀ ਅੱਜ ਅਗਲੀਆਂ ਪਿਛਲੀਆਂ ਕਸਰਾਂ ਕੱਢ ਗਿਆ | Surkhab TV

  Рет қаралды 54,314

Surkhab Tv

Surkhab Tv

Күн бұрын

Пікірлер: 181
@ManjeetKaur-lo7fp
@ManjeetKaur-lo7fp 2 жыл бұрын
ਬਹੁਤ ਵਧੀਆ 🙏🙏🙏👍👍👍
@dildiyasadran2582
@dildiyasadran2582 2 жыл бұрын
ਵਾਹਿਗੁਰੂ ਜੀ ਬੀਰ ਸਿੰਘ ਪੁੱਤਰ ਨੂੰ ਚੱੜਦੀ ਕਲਾ ਵਿਚ ਰੱਖੇ ਸਦਾ ਵਾਹਿਗੁਰੂ ਜੀ
@jogindersingh-mn1tz
@jogindersingh-mn1tz 4 жыл бұрын
ਸ੍ਰ,ਬੀਰ ਸਿੰਘ ਜਦੋਂ ਵੀ ਜਿਥੇ ਵੀ ਹਾਜ਼ਰੀ ਲਵਾਉਂਦੈ ਓਹ ਭਰਵੀਂ ਹੁੰਦੀ ਐ, ਦਮਦਾਰ ਹੁੰਦੀ ਐ ਤੇ ਦਿਲ ਵਿੱਚ ਲਹਿ ਜਾਣ ਵਾਲੀ ਹੁੰਦੀ ਐ,ਸੋ ਵੀਰ ਤੂੰ ਏਦਾਂ ਹੀ ਗਿਆਨਵਾਨ ਰਹੇਂ,ਫੈਨ ਆਂ ਤੇਰੀ ਲਿਖਤ, ਸੋਚ ਤੇ ਆਵਾਜ਼ ਦਾ।
@sherbabarsingh6372
@sherbabarsingh6372 4 жыл бұрын
ਕੀ ਪਲ਼ੇ ਦੀ ਅੋਕਾਤ ਕੇ ਸੂਰਜ ☀️ ਠਾਰ ਦੇਵੇ. ਕੋਈ ਝੂਠ ਨੀ ਬਣਿਆ ਜੋ ਸੱਚ ਨੂੰ ਮਾਰ ਦੇਵੇ...🙏🏻🙏🏻🙏🏻..
@videosforyou9715
@videosforyou9715 4 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋTtt
@jaswantsingh1555
@jaswantsingh1555 4 жыл бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ⚔️⚔️🌞🌞🌞🌞🌞
@RupinderSingh-gh1md
@RupinderSingh-gh1md 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@jagsirsinghbajwasaab3933
@jagsirsinghbajwasaab3933 4 жыл бұрын
ਵਾ ਜੀ ਵਾ ਕਮਾਲ ਦੀ ਲਿਖਤ ਬੀਰ ਸਿੰਘ ਖਾਲਸਾ 👌👌🙏🙏🙏
@singhprabhpatialapunjab.7410
@singhprabhpatialapunjab.7410 3 жыл бұрын
ਇਹ ਹੁੰਦੇ ਨੇ ਅਸਲੀ ਕਲਾਕਾਰ ਵਾਹਿਗੁਰੂ ਮੇਹਰ ਕਰੇ ਸਾਡੇ ਵੀਰ ਬਿਰ ਸਿੰਘ ਤੇ ਇਸ ਤਰਾ ਹੀ ਸੱਚ ਤੇ ਪੈਰਾ ਦੇਂਦੇ ਰਹਿਣ🙏
@JaiGuruji7264
@JaiGuruji7264 4 жыл бұрын
ਸਤਿ ਸ੍ਰੀ ਅਕਾਲ ਜੀ ਬਾਬਾ ਗੁਰੂ ਨਾਨਕ ਦੇਵ ਜੀ ਸਾਨੂੰ ਏਕਤਾ ਤੇ ਪੰਜਾਬ ਦਾ ਜਨੂੰਨ ਬਖਸ਼ਣ
@kuldipjhajj5085
@kuldipjhajj5085 4 жыл бұрын
ਬਹੁਤ ਵਧੀਆ ਅਤੇ ਸਚ ਆਖਿਆ ਹੈ ਬੇਟਾ ਜੀ ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਵਹਿਗੂਰੁ ਜੀ ਪੰਜਾਬੀਆਂ ਨੂੰ ਸੁਮਤ ਬਖਸ਼ੇ ਜੀ।
@Panjab_de_Jaye1984
@Panjab_de_Jaye1984 4 жыл бұрын
ਆਪਾਂ ਜੰਮੇ ਪੰਜਾਬ ਵਿੱਚ ਹਾਂ ਮਰਾਂਗੇ ਵੀ ਪੰਜਾਬ ਵਿੱਚ ਬਾਹਰ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ 👍🏽
@freethinker3043
@freethinker3043 4 жыл бұрын
Shi a veer 👍
@gurpreetsingh-wd4vx
@gurpreetsingh-wd4vx 4 жыл бұрын
Gud vr👍
@harjotaujla1558
@harjotaujla1558 2 жыл бұрын
Bilkul Sahi veer 👍👍
@mixwatching5360
@mixwatching5360 4 жыл бұрын
ਬਹੁਤ ਵਧੀਆ ਸਿੰਘ ਸਾਹਿਬ 👏👏👏👏👏👏👏
@singhprabhpatialapunjab.7410
@singhprabhpatialapunjab.7410 3 жыл бұрын
ਵਾਹਿਗੁਰੂ ਜੀ 🙏
@Attractiveartistimpression
@Attractiveartistimpression 4 жыл бұрын
ਅਜ਼ਾਦੀ ਹੀ ਹੱਲ ਹੈ ਖਾਲਿਸਤਾਨ ਦੀਆਂ ਵੋਟਾਂ ਰਜਿਸਟ੍ਰੇਸ਼ਨ ਕਰਵਾਉ ਖਾਲਿਸਤਾਨ ਜਿੰਦਾਬਾਦ
@rampalsingh5046
@rampalsingh5046 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ 🙏🙏🙏🙏🙏
@gurnaamsingh266
@gurnaamsingh266 4 жыл бұрын
👏👏👏👏👏
@dalbirvirk2524
@dalbirvirk2524 3 жыл бұрын
ਬਹੁਤ ਵਦੀਆ ਲਿਖਿਆ ਬੋਲਿਆ ਧੰਨਵਾਦ ਕਰਦੇ ਹਾਂ ਬੀਰ ਖਾਲਸਾ ਜੀ ਦਾ God bless you
@maanrathore1684
@maanrathore1684 4 жыл бұрын
ਬਿਲਕੁਲ ਸਹੀ ਕਿਹਾ
@SandeepSingh-kc4sh
@SandeepSingh-kc4sh 4 жыл бұрын
Veer ji tuci bhout wadiya kiha .rab mehar kre .kisan ikta jinda bad .
@SatnamSingh-xg3lb
@SatnamSingh-xg3lb 4 жыл бұрын
Bir Singh ji tuci ghaint ho sir salute for ur greatest wordings
@balbirkaur5818
@balbirkaur5818 4 жыл бұрын
Bir Singh you are great god bless you
@gagandeepsingh7638
@gagandeepsingh7638 4 жыл бұрын
ਵਾਹਿਗੁਰੂ ਜੀ ❤🙏
@sukhveercheema4074
@sukhveercheema4074 4 жыл бұрын
ਵੀਰ ਜੀ ਤਹਾਡੀ ਸੋਚ ਨੂੰ ਸਲਾਮ
@GurnamSingh-ok3wv
@GurnamSingh-ok3wv 4 жыл бұрын
ਬਹੁਤ ਵਧੀਆ ਵਿਚਾਰ ਸਿੰਘ ਦੇ
@balbirkaur5818
@balbirkaur5818 4 жыл бұрын
Bhut vadiya vichar veer ji
@ਸਰਦਾਰਸਾਬ-ਡ3ਯ
@ਸਰਦਾਰਸਾਬ-ਡ3ਯ 4 жыл бұрын
ਬਹੁਤ ਹੀ ਵਧੀਆ ਵੀਰ
@MahilpurVlogs07
@MahilpurVlogs07 4 жыл бұрын
Hanji veer Ji.... God bless... Buhat vadiya.... Vichar. Veer Ji.. 🙏🙏😔😔😔😔
@gamdoorsinghdhaliwal6321
@gamdoorsinghdhaliwal6321 4 жыл бұрын
t ਬੀਰ ਸਿੰਘ ਜੀ ਸਾਡੇ ਲੋਕ ਗੱਲ ਬਹੁਤ ਛੇਤੀ ਭੁੱਲ ਜਾਂਦੇ ਹਨ ਮੈਂਨੂੰ ਸਾਡੇ ਇੱਕ ਬੱਚੇ ਨੇ ਗੱਲ ਦੱਸੀ ਲੁਧਿਆਣਾ ਦੇ ਇਕ ਕਾਲਜ ਵਿਚ ਉਥੋਂ ਦਾ ਪ੍ਰੋਫੈਸਰ ਆਪਣੀ ਹੀ ਕਿਤਾਬ ਲਿਖ ਕੇ ਭੜਾਉਦਾ ਮਹਾਭਾਰਤ ਰਮਾਇਣ ਸਾਡੇ ਸਰੋਮਨੀ ਕਮੇਟੀ ਵਾਲੇ ਲੜਾਈਆਂ ਕਰਨ ਵਿੱਚ ਲੱਗੇ ਚੌਧਰੀ,ਪੂਨੇ ਦੇ ਭੂਖੇ ਧੰਨਵਾਦ
@gursahibdhillon9409
@gursahibdhillon9409 4 жыл бұрын
ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ, ਸਿਮਰਨਜੀਤ ਸਿੰਘ ਬੈਂਸ, ਦਾ ਸਾਥ ਦਿਓ ਵੀਰੋ ਜੇਂ ਪੰਜਾਬ ਨੂੰ ਬਚਾਉਣਾ ਤੇ,, ਪੰਜਾਬ ਪੰਜਬੀਅਤ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,ਪੰਜਾਬੀ ਮਾਂ ਬੋਲੀ ਜ਼ਿੰਦਾਬਾਦ,, ਅਕਾਲੀ ਭਾਜਪਾ ਕਾਂਗਰਸ ਆਪ ਪਾਰਟੀ ਮੁਰਦਾਬਾਦ,, ਗੈਰੀ ਢਿੱਲੋਂ,, ਜਿਲ੍ਹਾ ਤਰਨ ਤਾਰਨ ਸਾਹਿਬ,,,
@kuldipsinawala5
@kuldipsinawala5 4 жыл бұрын
Bro ਸਭ ਛੱਡੋ ਜਸਵੀਰ ਸਿੰਘ ਗੜ੍ਹੀ ਦਾ ਸਾਥ ਦਿਓ ਬੱਸ ਬੇਗਮਪੁਰਾ ਵਸੂਗਾ। ਬੱਸ ਜਾਤ ਵਾਲਾ ਕੀੜਾ ਕੱਢੋ ਸਭ ਤੋਂ ਪਹਿਲਾ
@SilentKiller-ss6ij
@SilentKiller-ss6ij 4 жыл бұрын
ਖਾਲਿਸਤਾਨ ਜਿੰਦਾਬਾਦ
@gurmeetsingh7136
@gurmeetsingh7136 4 жыл бұрын
ਜੇ ਸਰਬੰਸ ਦਾਨੀ ਦੇ ਦੱਸੇ ਰਸਤੇ ਤੇ ਨਹੀਂ ਚੱਲੇ ਤਾਹੀਂ ਤਾਂ ਅੱਜ ਆਹ ਦਿਨ ਦੇਖਣੇ ਪੈ ਰਹੇ। 🙏
@aulakh9276
@aulakh9276 4 жыл бұрын
ਬਹੁਤ ਵਧੀਆ ਵਿਚਾਰ ਵੀਰ ਬੀਰ ਸਿੰਘ ਜੀ।🙏🙏🙏🙏🙏
@jagmeetgillgill9832
@jagmeetgillgill9832 4 жыл бұрын
Shi gll aa vere bilkul
@sukhdevSingh-fm9rg
@sukhdevSingh-fm9rg 4 жыл бұрын
Absolutely truth great honesty is honesty
@satwinderkaur1096
@satwinderkaur1096 4 жыл бұрын
ਵੀਰ ਸਿੰਘ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।ਬਿਲਕੁਲ ਸਹੀ ਕਿਹਾ ਹੈ ਜੀ ।ਰਲਮਿਲ ਕੇ ਰਹੋਗੇ ਤਾਂ ਜਰੂਰ ਜਿੱਤ ਜਾਉਗੇ ।
@gurpreetsinghtoor8928
@gurpreetsinghtoor8928 4 жыл бұрын
ਵਾਹ ਜੀ ਬੀਰ ਸਿੰਘ ਬੀਰ 👍👍👍👍👍👍👍👍👍👍👍👍👍
@MandeepSingh-ej6zq
@MandeepSingh-ej6zq 4 жыл бұрын
Chardikalan veerji
@mangatsingh6701
@mangatsingh6701 4 жыл бұрын
ਮੰਗਤ ਸਿੰਘ ਰਿਆੜ ਵੱਲੋਂ।ਖਾਲਸਾ ਜੀ ਕਪਨੀਆ। ।ਤੇ।ਨੌਕਰੀਆਂ। ਤੇ।ਬੇਈਆ। ਦਾ।ਕਬਜਾ ਹੈ। ਤੁਹਾਨੂੰ। ਨੌਕਰੀਆਂ। ਕਿਥੋਂ। ਮਿਲਣੀਆਂ।ਪੰਜਾਬ। ਹਿਦੂਆ। ਨੂੰ। ਜਾਗਣਾ। ਪੈਣਾ। ਹਿੰਦੂ। ਵੀਰ। ਵੀ।।ਸਾਥ।ਦੇਣ
@JatinderSingh-fd1zo
@JatinderSingh-fd1zo 4 жыл бұрын
ਵੀਰ ਜੀ ਸਾਰੇ ਏਕਤਾ ਨਾਲ ਰਹੋ
@jagdeepsingh3590
@jagdeepsingh3590 4 жыл бұрын
Gud veer jii
@Bbrave6868
@Bbrave6868 4 жыл бұрын
Very nice bhaji wehagure app ta mehar karn
@amarjitpannu9357
@amarjitpannu9357 4 жыл бұрын
Very uplifting message
@drdarshanjitsingh8420
@drdarshanjitsingh8420 3 жыл бұрын
Bir Singh tusi Thik akhade ho United hona jaroori hai Dr Darshan jit Singh
@jogindersingh-jw6bh
@jogindersingh-jw6bh 4 жыл бұрын
Proud on bir singh ji
@kamaljitkaur5771
@kamaljitkaur5771 4 жыл бұрын
ਵਾਹਿਗੂਰੂ ਜੀ ਲੰਮੀਆਂ ਉਮਰਾਂ ਬਖਸ਼ਣ
@baljeetsingh1643
@baljeetsingh1643 4 жыл бұрын
🙏🙏🙏🙏🙏ਸਲੂਟ 22 ਜੀ ਤੁਹਾਨੂੰ
@ParwinderSingh-je2nk
@ParwinderSingh-je2nk Жыл бұрын
WAHEGURU VEER JIUNDA WASDA REH GURU NANAK JI TUHANU CHARDIKALA VECH RAKHAN JI
@beantkaur3306
@beantkaur3306 3 жыл бұрын
Waheguru ji 🙏🙏
@JaspalSingh-xf8ys
@JaspalSingh-xf8ys 4 жыл бұрын
good point vir jindabad👍👍👍👍👍
@amandeepsinghmaan3288
@amandeepsinghmaan3288 4 жыл бұрын
ਜਿਉਂਦਾ ਰਹਿ ਵਾਈ
@gurmindersingh9777
@gurmindersingh9777 4 жыл бұрын
ਪੰਜਾਬ ਵਿੱਚ ਤਾਂ ਜਾਤਾਂ ਪਾਤਾ ਦੇ ਵੱਖਰੇਵੇਂ ਹੀ ਬਹੁਤ ਨੇ। ਜਦੋਂ ਤੱਕ ਇਹ ਖਾਤਮ ਨਹੀਂ ਹੁੰਦਾ, ਕੋਈ ਨਾ ਕੋਈ ਭੁਚਾਲ ਆਉਦਾ ਹੀ ਰਹਿਣਾ।
@amnindergillgill5493
@amnindergillgill5493 4 жыл бұрын
ਬਹੁਤ ਵਧੀਆ ਬੀਰ ਸਿੰਘ ਵੀਰ
@NavjotSingh-sh9qt
@NavjotSingh-sh9qt 4 жыл бұрын
Absolutely right
@punjabimunde28
@punjabimunde28 4 жыл бұрын
❤buhat vadia veer singh g❤
@LakhanSingh-zy4jp
@LakhanSingh-zy4jp 4 жыл бұрын
Wahh paaji
@bhindasandhu9389
@bhindasandhu9389 4 жыл бұрын
ਖਾਲਿਸਤਾਨ ਦੀਆਂ ਵੋਟਾ ਰਜਿਸਟਰ ਕਰਵਾਉ🙏🙏🙏🙏🙏
@goldycheema1592
@goldycheema1592 4 жыл бұрын
Khalistan zindabaad 😍🌹🙏
@jagatsgymjalandhar3359
@jagatsgymjalandhar3359 4 жыл бұрын
Really fruitful speech
@jindercheema33984
@jindercheema33984 4 жыл бұрын
bilkul veer singh g 💯
@narinderkaur4701
@narinderkaur4701 4 жыл бұрын
Bhut vadhya bro 👍👍
@GurdeepSingh-hi6rf
@GurdeepSingh-hi6rf 4 жыл бұрын
God bless you veere
@PrabhjotSingh-zd2fd
@PrabhjotSingh-zd2fd 4 жыл бұрын
Ur right bro veer Singh
@bikramjitsingh9609
@bikramjitsingh9609 4 жыл бұрын
Bir beta very good
@amarjeetgill5381
@amarjeetgill5381 4 жыл бұрын
Khalistan zindabad
@KulwinderKaur-yu6fe
@KulwinderKaur-yu6fe 4 жыл бұрын
Very good vir ji
@gurideep3850
@gurideep3850 2 жыл бұрын
Baut vadia 🙏🙏🙏🙏
@SandeepKaur-sq6zx
@SandeepKaur-sq6zx 4 жыл бұрын
Very good thoughts 🙏🏻🙏🏻👍🏻👍🏻👍🏻
@kritikagarg7458
@kritikagarg7458 4 жыл бұрын
Gud ji
@babbusandhu2587
@babbusandhu2587 4 жыл бұрын
Bhut vadia soch. Ajj punjab nu zaruatt a iss soch dee.
@harjinderkaur6637
@harjinderkaur6637 2 жыл бұрын
Great
@Gill1575
@Gill1575 4 жыл бұрын
Bilkul sahi gal krda bir singh
@satwantsingh4896
@satwantsingh4896 4 жыл бұрын
Bhut vdia bir Singh ver ji
@gursharanpreetsingh1060
@gursharanpreetsingh1060 4 жыл бұрын
Bahut vadia ji
@AVTARBASRA-pp6um
@AVTARBASRA-pp6um 9 ай бұрын
Khalistan jindabadd
@kulwinderkaur3348
@kulwinderkaur3348 4 жыл бұрын
Wahaguro ji maher karo ji
@jindersidhujindersidhu8773
@jindersidhujindersidhu8773 4 жыл бұрын
Good writer mera veer Bir Singh 🥰🥰🥰
@RavinderKaur-bj1qs
@RavinderKaur-bj1qs 4 жыл бұрын
👏👏👌👌👍
@KulwantKaur-gx5gy
@KulwantKaur-gx5gy 4 жыл бұрын
Wehguru ji bilkul sahi kaha aapne
@aulakh9276
@aulakh9276 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ
@RanvirSingh-zt2he
@RanvirSingh-zt2he 4 жыл бұрын
Wahe guru ji ka khalsa wahe guru ji ke fatha
@BaldevSingh-yz3tr
@BaldevSingh-yz3tr 4 жыл бұрын
☝✊✊🙏💕
@sukhdevSingh-fm9rg
@sukhdevSingh-fm9rg 4 жыл бұрын
God bless you all god bless you
@jagmeetgillgill9832
@jagmeetgillgill9832 4 жыл бұрын
Kli kli gll Shi vere Di
@myfavrouitemusic
@myfavrouitemusic 3 жыл бұрын
## ਬੀਰ ਸਿੰਘ## ਆਵਾਜ਼ ਏ ਕੌਮ
@amanbrar273
@amanbrar273 4 жыл бұрын
🌾🌾🌾🌾🙏🙏🙏🙏🙏
@yaad_actor9223
@yaad_actor9223 4 жыл бұрын
ਪਰ ਕੋਈ ਅਮਲ ਨਹੀਂ ਕਰਦਾ .....ਜੇ ਕੋਈ ਸੱਚ ਬੋਲਦਾ ਉਸਨੂੰ ਦਬਾ ਦਿੱਤਾ ਜਾਂਦਾ ਹੈ.....
@MandeepKaur-ny2sf
@MandeepKaur-ny2sf 3 жыл бұрын
👍👍🙏🙏🙏
@suchasingh5411
@suchasingh5411 4 жыл бұрын
Bilkul ji sahi a
@sukhdevSingh-fm9rg
@sukhdevSingh-fm9rg 4 жыл бұрын
Bilkul shi hai truth
@ramneekghuman5830
@ramneekghuman5830 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ 💪💪
@babbusandhu2587
@babbusandhu2587 4 жыл бұрын
Salute a soch nu.
@gatzappliances1070
@gatzappliances1070 9 ай бұрын
❤❤❤❤❤
@tarolchansinghsursingh9989
@tarolchansinghsursingh9989 4 жыл бұрын
👍👍👍👍👍👍
@KulwantSingh-hm7ce
@KulwantSingh-hm7ce 4 жыл бұрын
Wah bir Singh g....wah.... wah kiya GAL kehi e
@balwindersinghboby1223
@balwindersinghboby1223 4 жыл бұрын
Bhut vadia
@arshjotbedi4353
@arshjotbedi4353 4 жыл бұрын
True
@amarjeetgill5381
@amarjeetgill5381 4 жыл бұрын
Hnji sachiyan gllan
@drdarshanjitsingh8420
@drdarshanjitsingh8420 3 жыл бұрын
Sahi comment karne te galan kade ne ih akak deep barge Aap bne leaders
@gurlabhsingh4307
@gurlabhsingh4307 4 жыл бұрын
Thanks bhai saab knowledge den lai gd job gd personality gd thought
@gurindersohi6314
@gurindersohi6314 4 жыл бұрын
Very Good
@SukhdeepSingh-z9k
@SukhdeepSingh-z9k 4 жыл бұрын
🙏🙏🌺
@kuldeepdhaliwal8142
@kuldeepdhaliwal8142 4 жыл бұрын
Thanks good
Support each other🤝
00:31
ISSEI / いっせい
Рет қаралды 81 МЛН
Une nouvelle voiture pour Noël 🥹
00:28
Nicocapone
Рет қаралды 9 МЛН
1% vs 100% #beatbox #tiktok
01:10
BeatboxJCOP
Рет қаралды 67 МЛН