Birds nest maker ਪੰਛੀਆਂ ਦੇ ਘਰ ਬਣਾਉਣ ਵਾਲੇ ਮਿਸਤਰੀ ਨੇ ਕਿਵੇਂ ਫੜੀ ਉੱਲੂ ਦੀ ਚਲਾਕੀ - spmediapunjab

  Рет қаралды 253,438

PiTiC Live - SP Media Punjab

PiTiC Live - SP Media Punjab

Күн бұрын

Пікірлер: 368
@jagdeepsingh6758
@jagdeepsingh6758 6 ай бұрын
ਇਸ ਵੀਰ ਤੋਂ ਵੱਧ ਤੋਂ ਵੱਧ ਆਲਣੇ ਖਰੀਦੋ ਜੀ, ਜਾਨਵਰਾਂ ਦੀਆਂ ਅਸੀਸਾਂ ਲਗਣਗੀਆਂ।
@jagdeepsingh6758
@jagdeepsingh6758 6 ай бұрын
ਦਾਣੇ ਵੀ ਪਾਓ ਜੀ
@kiransandhu5162
@kiransandhu5162 6 ай бұрын
Veer da contact no daso​@@jagdeepsingh6758
@kiransandhu5162
@kiransandhu5162 6 ай бұрын
Es veer da.contact no deo
@KulvindarDhaliwal
@KulvindarDhaliwal 6 ай бұрын
3 lai ka gai c varre niyare ho gai g wmk
@gurvindersinghbawasran3336
@gurvindersinghbawasran3336 6 ай бұрын
ਬੜੀ ਵੱਡੀ ਗੱਲ ਆਖੀ ਵੀਰ ਤੁਸੀ ਜਿੱਥੇ ਅਸੀ ਅਪਣਾ ਘਰ ਬਣਾਇਆ ਉੱਥੇ ਪੰਛੀਆ ਦੇ ਘਰ ਵੀ ਬਣਾ ਰਹੇ ਹੋ। ਸੇਵਾ ਕਰ ਰਹੇ ਹੋ ਵੀਰ ਆਪਣੇ ਲਈ ਕੀਤਾ ਕੰਮ ਮੇਹਨਤ ਹੁੰਦੀ ਹੈ। ਕਿਸੇ ਲਈ ਕੀਤਾ ਕੰਮ ਸੇਵਾ ਹੁੰਦੀ ਹੈ।❤❤
@ਹਰਮਨਮਾਨ-ਙ1ਧ
@ਹਰਮਨਮਾਨ-ਙ1ਧ 6 ай бұрын
ਵੀਰ ਜੀ ਵਾਹਿਗੁਰੂ ਜੀ ਨੇ ਮੈਨੂੰ ਵੀ ਇਹੋ ਸਮੱਤ ਬਖਸ਼ੀ ਸੀ ਤੇ ਮੈਂ 40 ਕੁ ਆਲਣੇ ਤੁਹਾਡੇ ਵਾਲੇ ਵਾਗ ਪਿੰਡ ਦੇ ਆਲੇ ਦੁਆਲੇ ਖੰਭਿਆਂ ਤੇ ਟੰਗੇ ਹਨ ਪੰਛੀਆਂ ਨੇ ਹੌਲੀ ਹੌਲੀ ਵਸੋਂ ਕਰਲੀ ਬਹੁਤ ਸਕੂਨ ਤੇ ਖੁਸ਼ੀ ਮਿਲਦੀ ਦੇਖ ਕੇ
@charanjitsingh4388
@charanjitsingh4388 6 ай бұрын
ਬਹੁਤ ਵਧੀਆ ਲੱਗਾ । ਵਾਹਿਗੁਰੂ ਜੀ ਮੇਹਰ ਕਰੋ ਜੀ ।
@KamaljitKaur-fh6zi
@KamaljitKaur-fh6zi 6 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@jindersinghjindersingh8402
@jindersinghjindersingh8402 6 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਰੂ ਖੁਸ਼ ਹੋ ਗੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ
@rampaljohal3328
@rampaljohal3328 6 ай бұрын
ਇਹ ਵੀਰ ਜੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਹਨ ਇਹਨਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਪੰਛੀਆਂ ਬਾਰੇ ਬਹੁਤ ਸੋਚ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਲਾਈਕ
@rattandhaliwal
@rattandhaliwal 6 ай бұрын
ਬਹੁਤ ਵਧੀਆ ਉਪਰਾਲਾ ਹੈ।
@sahilbaisal7374
@sahilbaisal7374 6 ай бұрын
ਮੇਹਨਤ ਦਾ ਮੁੱਲ ਜ਼ਰੂਰ ਪੈਦਾ ਵਾਹਿਗੁਰੂ ਜੀ ਮੇਹਰ ਕਰਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@Sherrydev-ou7ey
@Sherrydev-ou7ey 6 ай бұрын
ਸ਼ਾਬਾਸ਼ੀ ਆ ਵੀਰੇ ।। ਘਰ ਬਣਾ ਕ ਦੇਣਾ ਵੀ ਇਕ ਪੂਨ ਦਾ ਕਾਰਜ ਆ ਜੀ ।। ਦਿਲ ਖੁਸ਼ ਹੋਇਆ ਜੀ।। ਰੱਬ ਤਰਕੀਆਂ ਬਖਸੇ ।। ਸਰਬੱਤ ਦਾ ਭਲਾ ਹੋਵੇ!!,🙏
@majorsingh8647
@majorsingh8647 6 ай бұрын
ਵੀਰ ਦਾ ਬਹੁਤ ਬਹੁਤ ਧਨੰਵਾਦ ਵੀਰ ਜੋ ਅਨੰਦ ਦੂਸਰਿਆ ਦੇ ਘਰ ਵਸਾ ਕੇ ਆਉਦਾਂ ਹੈ ਉਹ ਉਜਾੜ ਕੇ ਨਹੀਂ ਆਉਦਾਂ
@gurpalsingh5609
@gurpalsingh5609 6 ай бұрын
ਬਹੁਤ ਹੀ ਵਧੀਆ ਕੰਮ ਕੀਤਾ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ
@ShortVideoStatus-hp3rf
@ShortVideoStatus-hp3rf 6 ай бұрын
ਬਹੁਤ ਵਧੀਆ ਕੰਮ ਕੀਤਾ ਬਈ ਪੰਛੀਆਂ ਦਾ ਪੁੱਨ ਲਿਆ ਰੱਬ ਤੈਨੂੰ ਦੁੱਗਣਾ ਚੌਗਣਾ ਦਿਊ
@lovelykaler50
@lovelykaler50 6 ай бұрын
ਕਾਲਾ ਵੀਰਾਂ ਬਹੁਤ ਦਾਨੀ ਬੰਦਾ❤ ਦਿਲ ਦਾ ਜ਼ਮਾ ਈ ਸਾਫ਼ ❤ਇਹਦੀ ਕਹੀ ਗੱਲ ਪੂਰੀ ਜਰੂਰ ਹੁੰਦੀ ਆ❤️ਪਿਆਰ ਨਾਲ ਕਾਲਾ ਬਾਬਾ ਵੀ ਕਹਿ ਦਿੰਦੇ ਨੇ ❤️ਜਿਉਦਾਂ ਰਹਿ ਵੀਰੇ❤❤❤❤
@SmilingBrownBear-su6e
@SmilingBrownBear-su6e 6 ай бұрын
ਕਿਹੜੇ ਪਿੰਡ ਹੈ ਕਾਲ ਦੇ 😂
@AmritpalSingh-yp7oo
@AmritpalSingh-yp7oo 6 ай бұрын
Kithe aa bai di shop..?? Address de dao
@harmindersinghpammu553
@harmindersinghpammu553 6 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀਂ ਪਰ ਦਰਖਤ ਜਰੂਰ ਲਾਉਣੇ ਚਾਹੀਦੇ ਹਨ ਜੀ ਤਾਂਹੀ ਸਾਨੂੰ ਸਮੂਹ ਜੀਆਂ ਨੂੰ ਆਕਸੀਜਨ ਮਿਲਣੀ ਹੈ ਜੀ ਸੋ ਵੀਰ ਜੀ ਜਿਨੇਂ ਵੀ ਬੰਦੇ ਤੁਹਾਡੇ ਕੋਲ ਪੰਛੀਆਂ ਲਈ ਆਹਲਣੇ ਲੈਣ ਆਉਂਦੇ ਹਨ ਜੀ ਉਹਨਾਂ ਸਭਨਾਂ ਨੂੰ ਤੁਸੀਂ ਜ਼ਰੂਰ ਕਿਹਾ ਕਰੋ ਕਿ ਦਰਖਤ ਜਰੂਰ ਲਾਓ ਭਾਈ ਤੇ ਦਰਖਤਾਂ ਦੀ ਸੇਵਾ ਕਰੋ ਉਹਨਾਂ ਨੂੰ ਵਡੋ ਨਾਂ ਨਾਂ ਅੱਗ ਲਾਓ ਕੁਦਰਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ 🎉😊❤🌹🙏👍👌🏵️🌺💐
@jatinderbajwa9600
@jatinderbajwa9600 6 ай бұрын
ਬਹੁਤ ਵਧੀਆ/ ਸੌਚ/ਹੈ/ਪੁਤਰ/ ਮੈਨੂੰ/ ਵੀ ਪਛੀਆ/ਨਾਲ/ ਬਹੁਤ/ ਪਿਆਰ/ ਹੈ/❤❤❤❤👌👌👌👌
@parmjitkaur2044
@parmjitkaur2044 6 ай бұрын
ਵੀਰ ਜੀ ਗੱਲ ਤਾਂ ਤੁਹਾਡੀ ਬਹੁਤ ਵਧੀਆ ਦਰਖਤ ਹੋਣਗੇ ਤਾਂ ਤੁਸੀਂ ਆਲਣੇ ਟੰਗੋਂ ਇਹ ਤਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਵੀਰ ਜੀ ਆਲਣਿਆਂ ਦਾ
@shivanisharma5562
@shivanisharma5562 6 ай бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@SandeepkaurSandeepkaur-su3qy
@SandeepkaurSandeepkaur-su3qy 6 ай бұрын
Waheguru ji jarur sunan ge
@Har-733
@Har-733 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਵੀਰ ਦੀ ਚੜ੍ਹਦੀ ਕਲਾ ਕਰ
@vinodbhagsar5432
@vinodbhagsar5432 6 ай бұрын
ਬਹੁਤ ਵਧੀਆ ਵੀਰ ਦਰਖਤ ਅਤੇ ਆਲਣੇ ਦੋਵੇਂ ਜ਼ਰੂਰੀ ਏ
@kiran20953
@kiran20953 6 ай бұрын
ਬਹੁਤ ਵਧੀਆ ਕੰਮ h ji ❤❤salute h veer ji nu
@AmarjitSingh-se8yp
@AmarjitSingh-se8yp 6 ай бұрын
ਪੰਛੀ‌ ਦਾ‌ ਘਰ‌ ਬਣਾਇਆ‌ ਤੇਰਾ‌ ਵੀ ਬਣਿਆ ਰਹੂ‌ ਕਰ‌ ਭਲਾ ਹੋ ਭਲਾ
@JagdevSinghGill-h4t
@JagdevSinghGill-h4t 6 ай бұрын
ਤੇ, ਅੰਤ ਭਲੇ ਦਾ ਭਲਾ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 6 ай бұрын
ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ
@virsasingh6859
@virsasingh6859 6 ай бұрын
ਬਹੁਤ ਵਧੀਆ ਸਾਬਾਸ ਜਿਊਦਾ ਰਹਿ 🙏🙏
@sajanlambi2009
@sajanlambi2009 6 ай бұрын
ਦਰਖਤਾਂ ਦੀ ਤਾਂ ਬਹੁਤ ਜਰੂਰਤ ਆ ਬਾਈ ਜੀ 🙏
@Kashmir856
@Kashmir856 6 ай бұрын
Bohot... sohna...aalne...bnaye....bohot...sohni...sjawat...diti
@HarpalSingh-uv9ko
@HarpalSingh-uv9ko 6 ай бұрын
ਵਾਹਿਗੁਰੂ ਜੀ ਮੇਹਰ ਕਰਨ ਤੇਰੇ ਤੇ ਹੋਰ ਤਰੱਕੀ ਦੇਵੇ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
@balwinderpadda2311
@balwinderpadda2311 6 ай бұрын
ਬਹੁਤ ਵਧੀਆ ਕੰਮ ਕੀਤਾ ਜੀ
@harvirkaur8152
@harvirkaur8152 6 ай бұрын
ਬਹੁਤ ਵਧੀਆ ਜੀ
@JogaSingh-v9n
@JogaSingh-v9n 6 ай бұрын
ਬਹੁਤ ਵਧੀਆ ਵੀਰ ਜੀ
@KarmoKaAaina
@KarmoKaAaina 6 ай бұрын
Wonderful job he is doing..this is called रूहानी सेवा. ❤
@KulwinderKaur-eo6mr
@KulwinderKaur-eo6mr 6 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@gurpalsingh-un9ik
@gurpalsingh-un9ik 6 ай бұрын
ਠੀਕ ਆ ਭਰਾ ਪਰ ਆਲ੍ਹਣੇ ਦੇ ਨਾਲ ਰੁੱਖ ਲਉਣੇ ਵੀ ਬਹੁਤ ਜਰੂਰੀ ਆ ਕਿਓਂਕਿ ਰੁੱਖ ਸਿਰਫ ਆਲ੍ਹਣੇ ਵਾਸਤੇ ਨਹੀਂ, ਇਨ੍ਹਾਂ ਦੇ ਹੋਰ ਵੀ ਅਨੇਕਾਂ ਫਾਇਦੇ ਹੁੰਦੇ ਨੇ
@sahibvirk3103
@sahibvirk3103 6 ай бұрын
ਬਹੁਤ ਵਧੀਆ ਸੋਚ ਆ ਬਾਈ
@ranjitpossi
@ranjitpossi 6 ай бұрын
ਬਹੁਤ ਵਧੀਆ ਜੀ👍👍👍
@jasvirkour3399
@jasvirkour3399 6 ай бұрын
ਬਹੁਤ ਵਧੀਆ ਵੀਰ ਜੀ ਮੈ ਵੀ ਆਪਣੇ ਘਰ ਲੱਕੜ ਦਾ ਘਰ ਟੰਗਿਆ ਹੋਇਆ ਜਿਸ ਵਿਚ ਗਟਾਰਾਂ ਤੇ ਉਹਨਾ ਦੇ ਬੱਚੇ ਨੇ
@NarinderSingh-kz7dy
@NarinderSingh-kz7dy 6 ай бұрын
ਬਹੁਤ ਵਧੀਆ ਵੀਰ ਜੀ। ਪਰ ਰੁੱਖ ਵੀ ਜ਼ਰੂਰ ਲਗਾਓ ਰੁੱਖਾ ਤੇ ਵੀ ਆਲਣੇ ਜ਼ਰੂਰ ਟੰਗੋਂ ਕਿਉਂਕਿ ਰੱਖਾਂ ਵਗੈਰ ਕਿਸੇ ਦਾ ਵੀ ਗੁਜ਼ਾਰਾ ਨਹੀਂ। ਵੀਰ ਤੇਰਾਂ ਸ਼ਿਨ ਵੀ ਰੁੱਖ ਕਰਕੇ ਵਧੀਆ ਆ
@SimisharmaSimran
@SimisharmaSimran 6 ай бұрын
ਵੱਧ ਤੋਂ ਵੱਧ ਰੁੱਖ ਲਗਾਓ, ਆਹਲਣੇ ਪੰਛੀ ਆਪ ਈ ਬਣਾ ਲੈਣਗੇ
@pambudwal3667
@pambudwal3667 6 ай бұрын
Very beautiful ji god bless you keep up the good work ❤
@pamdeol8693
@pamdeol8693 6 ай бұрын
You did good job 👍🎉God bless you wahaguru ji 🎉
@Theal-qb8pz
@Theal-qb8pz 6 ай бұрын
ਬੁਹਤ ਵਧੀਆ ਕੰਮ ਹੈ ਵੀਰੇ ❤❤❤🎉🎉
@ShinderSingh-ck6tx
@ShinderSingh-ck6tx 6 ай бұрын
ਆਲਣਿਆਂ ਬਾਰੇ ਜਾਣਕਾਰੀ ਸਹੋਣੀ ਲੱਗੀ
@dhillon113livetv5
@dhillon113livetv5 6 ай бұрын
ਰੱਖ ਤੈਨੂੰ ਤੰਦਰੁਸਤ ਰੱਖੇ
@HarpreetSingh-lb6gb
@HarpreetSingh-lb6gb 6 ай бұрын
ਵਾਹਿਗੁਰੂ ਜੀ
@KrishanKumar-nv8tq
@KrishanKumar-nv8tq 6 ай бұрын
Bahut badhiya vichar hai sir Ji 🙏🏻
@sakinderboparai3046
@sakinderboparai3046 6 ай бұрын
❤💚❤💚❤💚❤💚❤💚❤💚❤ ਕਰ ਭਲਾ ਹੋ। ਭਲਾ । ਅੰਤ ਭਲੇ ਦਾ ਭਲਾ ।
@meenabareilly4251
@meenabareilly4251 6 ай бұрын
ਬਹੁਤ ਸੋਹਣੇ ਆਲ੍ਹਣੇ ਬਣਾਏ ਹੈ ਜੀ 🙏
@KulwinderSingh-ss7ff
@KulwinderSingh-ss7ff 6 ай бұрын
ਦਰਖਤ ਲਾਉਣੇ ਵੀ ਜਰੂਰੀ ਹ ਵੀਰੇ ਸਹੀ ਗੱਲ ਕਹੀ ਹ ਕਿਸੇ ਨੇ
@SunnyGill-l1n
@SunnyGill-l1n 6 ай бұрын
Veer ji tusi. Jeevan vich bot tarkki kro🙏
@preetkalerpreet604
@preetkalerpreet604 6 ай бұрын
ਕਾਲਾ ਬਾਗੜੀਆ ਬਹੁਤ ਸਹੋਣਾ ਕੰਮ ਕਰਦਾ ਬਾਈ
@s.kbhatti7163
@s.kbhatti7163 6 ай бұрын
God Bless You,Beta
@sukhdevkaur9697
@sukhdevkaur9697 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏
@kukukocher3490
@kukukocher3490 6 ай бұрын
ਵੀਰ ਦਾ ਉਪਰਾਲਾ ਤਾਂ ਬਹੁਤ ਵਧੀਆ ਵਧੀਆ ਹੈ ਪਰ ਇਸ ਨਾਲ ਕੁੱਝ ਤਾਂ ਹੋ ਸਕਦਾ ਹੈ ਪਰ ਸੱਭ ਕੁੱਝ ਨਹੀਂ। ਦਰਖਤਾਂ ਦੀ ਜ਼ਰੂਰਤ ਇਸ ਨਾਲੋਂ ਕਿਤੇ ਵੱਧ ਹੈ ਕਿਉਂਕਿ ਆਕਸੀਜਨ ਅਤੇ ਪੰਛੀਆਂ ਮਨੁੱਖ ਲਈ ਖੁਰਾਕ ਤੇ ਲਕੜੀ ਦਾ ਹੋਣਾ ਜ਼ਰੂਰੀ ਹੈ। ਦਰਖਤ ਲਾਉਣ ਦਾ ਹੁਣ ਮੌਕਾ ਹੈ ਵੱਧ ਤੋਂ ਵੱਧ ਦਰਖਤ ਲਾਉਣ ਦੀ ਕੋਸ਼ਿਸ਼ ਕਰੋ। ਪੁਰਾਣੇ ਸੰਭਾਲਣ ਦੀ ਲੋੜ ਹੈ
@ManjeetSingh-lr2wt
@ManjeetSingh-lr2wt 6 ай бұрын
ਭਰਾਵਾ ਜਿਹੜੇ ਕਹਿੰਦੇ ਨੇ ਦਰੱਖਤ ਲਗਾਉ ਸਹੀ ਕਹਿੰਦੇ ਨੇ ਪੰਛੀਆਂ ਵਾਸਤੇ ਘਰ ਤਾ ਬਣਾਦੇਗਾ ਆਕਸੀਜਨ ਕਿਥੋ ਲਏਗਾ ਤੇਰਾ ਰੋਜ਼ਗਾਰ ਹੈ ਉਹ ਇਕ ਵੱਖਰੀ ਗੱਲ ਹੈ ਪਰ ਵੀਰ ਦਰੱਖਤ ਲਗਾਏ ਬਿਨਾ ਨੀ ਸਰਨਾ
@KishoreKumar-ne2pt
@KishoreKumar-ne2pt 6 ай бұрын
Banda bhut saaf dil sidha sadha ate mehnti hai eh Tarrki bhut krega eh❤
@BalwinderKaur-k1w
@BalwinderKaur-k1w 6 ай бұрын
ਧੰਨਵਾਦ ਵੀਰ ਜੀ 🙏🙏
@Sahibji-rg6fi
@Sahibji-rg6fi 6 ай бұрын
❤ ਕੁਦਰਤ ਕਰਕੇ ਵਸਿਆ ਸੋਇ ❤
@JagroopSingh-fh9dp
@JagroopSingh-fh9dp 6 ай бұрын
ਛੋਟੇ ਵੀਰ ਜੀ ਦਰੱਖਤ ਲਗਾਉਣੇ ਬਹੁਤ ਜ਼ਰੂਰੀ ਹਨ ਜੇਕਰ ਦਰੱਖਤ ਬੋਹੜ ਟਾਲੀਆ ਪਿਪਲ ਕਿੱਕਰਾਂ, ਜਾਮਣਾਂ ਵਰਗੇ ਦਰੱਖਤ ਹੋਣਗੇ ਤਾਂ ਪੰਛੀਆਂ ਵਿੱਚ ਇਹਨੀਂ ਹਿਮਤ ਹੈ ਉਹ ਆਪਣੇ ਆਲਣੇ ਆਪ ਹੀ ਬਣਾ ਲੈਂਦੇ ਹਨ ਪ੍ਰਵਾਸੀ ਪੰਛੀ ਸਰਦੀਆਂ ਵਿੱਚ ਬਾਹਰਲੇ ਮੁਲਕਾਂ ਵਿੱਚੋਂ ਮਖੂ ਨੇੜੇ ਹਰੀਕੇ ਪੱਤਣ ਕੋਲ ਆ ਰਹਿੰਦੇ ਹਨ ਬਰਫ਼ ਵਾਲੇ ਮੁਲਕਾਂ ਵਿੱਚੋਂ ਮਨੁੱਖ ਨੂੰ ਤੇ ਪੰਛੀਆਂ ਨੂੰ ਦਰੱਖਤਾਂ ਦੀ ਬਹੁਤ ਲੋੜ ਹੈ
@madhurimakarwall1819
@madhurimakarwall1819 6 ай бұрын
Waheguru tera hor bhala kare Veer
@universal_respect0007
@universal_respect0007 6 ай бұрын
ਨਾਂ ਜੇ ਦਰੱਖਤ ਨਹੀ ਹੋਣਗੇ ਤਾਂ ਜਿਉਂਦੇ ਕਿਵੇਂ ਰਹੋਗੇ ਆਕਸੀਜਨ ਤਾਂ ਦਰੱਖਤ ਲਗਾਉਣੇ ਚਾਹੀਦੇ ਹਨ
@JaswinderKaur-ke8ce
@JaswinderKaur-ke8ce 6 ай бұрын
Good work
@Gonder001
@Gonder001 6 ай бұрын
Veer ji bhot vadia lgda vedo dekhiya
@rohitluthra7
@rohitluthra7 6 ай бұрын
🌹🌹ਵਾਹਿਗੁਰੂ ji🌹🌹
@harjit_singh.12345
@harjit_singh.12345 6 ай бұрын
ਵੀਰ ਵਾਹਿਗੁਰੂ ਤੈਨੂੰ ਬਹੁਤ ਦੇਖੈਗਾ
@Balwindersingh-xi1yh
@Balwindersingh-xi1yh 6 ай бұрын
Bahut vadiya ji
@satnamkaur9618
@satnamkaur9618 6 ай бұрын
Very nice video ji wahguru chdikala ch raken Ji 🌹🙏🌹
@Vahegurutera
@Vahegurutera 6 ай бұрын
ਬਹੁਤ ਵਧੀਆ ਜੀ।ਪਰ ਵੀਡੀਓ ਬਣਾਉਣ ਵਾਲੇ ਨੇ ਨਸ਼ਾ ਕਰਕੇ ਵੀਡੀਓ ਬਣਾਈ ਲਗਦੀ ਹੈ ਨਾ ਕੋਈ ਐਡਰੈਸ ਦਿੱਤਾ ਨਾ ਕੋਈ ਮੋਬਾਈਲ ਨੰਬਰ ਦਿੱਤਾ।
@BaljinderSingh-lq7lt
@BaljinderSingh-lq7lt 6 ай бұрын
Very nice 22 ji
@shamshersingh3604
@shamshersingh3604 6 ай бұрын
Very nice 👍 waheguru mehar Karan ji
@GillsaabSaab-jy3jm
@GillsaabSaab-jy3jm 6 ай бұрын
ਬਹੁਤ ਵਧੀਆ ਭਾਜੀ
@sandhukisan
@sandhukisan 6 ай бұрын
ਵੀਰ ਦਰੱਖਤ ਸਭ ਤੇ ਜਰੂਰੀ ਆ
@BalkerDhanday
@BalkerDhanday 6 ай бұрын
ਜੇ ਆਪਾ ਕਿਸੇ ਦੂਸਰੇ ਦਾ ਘਰ ਬਣਾਵੇਗਾ ਤਾਂ ਫ਼ਿਰ ਅਪਣਾ ਵੀ ਘਰ ਵਸੇਗਾ ਜਿਵੇਂ ਮਾਤਾ ਦੇ ਮੁੰਡੇ ਦਾ ਘਰ ਵੱਸ ਗਿਆ ਹੈ👍👍
@sukhvindersingh1725
@sukhvindersingh1725 6 ай бұрын
ਵਧੀਆ ਲੱਗਿਆ
@WarinderVirk
@WarinderVirk 6 ай бұрын
ਇਟਰ'ਵੂ'ਕਰਵਾਨ'ਵਾਲੈ'ਵੀਰ'ਜੀ'ਤੂਸੀ'ਨਾ'ਐਡਰੈਸ'ਨਾ'ਫੂਨ''ਨਂਬਰ''ਨਾ'ਰੋਡ'ਕੀਥੋ'ਲੇ'ਕੈ'ਆਵੀਏ'ਜੀ'ਬੋਹਤ'ਕਰ'ਦਾ'ਏ'ਪਾਤੜਾ'ਪਟਿਆਲਾ'
@gopigurpreet2263
@gopigurpreet2263 6 ай бұрын
ਰੱਬ ਮਿਹਰ ਕਰੇ ਜੀ
@ਕਰਨਾਵਲਸਾਬ
@ਕਰਨਾਵਲਸਾਬ 6 ай бұрын
❤ਬਹੁਤ ਵਧੀਆ ਜੀ ❤
@SukhdevSingh-pz8ii
@SukhdevSingh-pz8ii 6 ай бұрын
ਭਾਈ ਸਾਹਿਬ ਜੀ ਤੁਸੀਂ ਆਲਣੇ ਦੇ ਦੁਜੇ ਪਾਸੇ ਸੁਰਾਕ ਰਖੋ ਪੰਛੀ ਨੂੰ ਦੂਜੇ ਪਾਸੇ ਦਿਸਦਾ ਰਹਿੰਦਾ ਹੈ ।।
@Laddi_Singh994
@Laddi_Singh994 6 ай бұрын
ਗ਼ਲਤ ਸਲਾਹ ਨਾ ਦਿਓ
@RajKamal-g2i
@RajKamal-g2i 6 ай бұрын
Bhai Surak Nahi Hunda Khurakh Hundi
@chamkurthind7765
@chamkurthind7765 6 ай бұрын
ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਹੌਸਲੇ ਨਾਲ ਕੰਮ ਕਰ ਲਾਲਚ ਨਾ ਕਰੀ 4:37 ਆਪਣੀ ਮਿਹਨਤ ਦੀ ਲਈ ਬਹੁਤ ਖੁਸ਼ ਵੀਰ ਜੀ
@SANJAYGOSWAMI777
@SANJAYGOSWAMI777 6 ай бұрын
पेड़ भी लगाओ आलना भी लगाओ
@RajKamal-g2i
@RajKamal-g2i 6 ай бұрын
@@SANJAYGOSWAMI777 Bhai Pead Lagane Ka Kaam Aap Karo Aap Ke Paas Hai Tho Karo Aap Us Pe Command Mat Kare Us Ke Paas Utna Time Jish Main Aapni Job Karta Aapne Parivaar Ko Palne Ke Liye Sucetion Mat Dijiye
@GursevakSingh-ng8zk
@GursevakSingh-ng8zk 6 ай бұрын
Very good bhi ji de manat nu
@majersinghchahal5781
@majersinghchahal5781 6 ай бұрын
Good bai
@harpreetsinghthind2816
@harpreetsinghthind2816 6 ай бұрын
🙏🚩🌹❤️ਵਾਹਿਗੁਰੂ
@Gurmeetkaurarhi-jq2pm
@Gurmeetkaurarhi-jq2pm 6 ай бұрын
Bhut vadhia te sohna puan da kam kar rahe ho❤❤❤❤❤❤❤
@ParamjitSingh-sx6hv
@ParamjitSingh-sx6hv 6 ай бұрын
Bahut vadiya uprala 👍😊
@bpsinghbhati3097
@bpsinghbhati3097 6 ай бұрын
भाई मेहनत के साथ भलाई का काम भी कर रहा है जितने घौसले बेचे है उतने ही पक्षियों के घर बसे है इसका फल भी अवश्य मिलेगा किसी भी जीव का घर बसना हर हिसी के भाग्य में नहीं होता जब चिडिया घर बनाती है तो अपार खुशी भी मिलती है मैने साउनड बाक्स में दरवाजा बनाकर टागा है चिडिया ने दो बार अडे दिये है
@BharpoorSingh-ds6ef
@BharpoorSingh-ds6ef 6 ай бұрын
ਬਹੁਤ ਵਧੀਆ ਬਾਈ ਜੀ
@sukhdeepsinghclass-7broll-442
@sukhdeepsinghclass-7broll-442 6 ай бұрын
Bahut vadhia kaam veer ji
@madhuchopra8589
@madhuchopra8589 6 ай бұрын
Bahut Sunder jiii
@shindersingh5708
@shindersingh5708 6 ай бұрын
ਵੀਰ ਜੀ ਦਰੱਖਤ ਲਾਉਣੇ ਜ਼ਰੂਰੀ ਹਨ ਬਲਕਿ ਤੁਸੀਂ ਕਿਹਾ ਦਰੱਖਤ ਜ਼ਰੂਰੀ ਨੀ ਇੰਨਾ ਨਾਲ ਹੀ ਸਾਨੂੰ ਆਕਸੀਜਨ ਮਿਲਦੀ ਹੈ ❤❤❤🎉🎉
@jasbirpalsingh8910
@jasbirpalsingh8910 6 ай бұрын
Waheguru ji bahut he vadhia ji
@balbinderkaurmann6780
@balbinderkaurmann6780 6 ай бұрын
ਬਹੁਤ ਵਧੀਆ ਕੰਮ ਕਰ ਰਿਹਾ ਵੀਰ । ਕਿਰਪਾ ਕਰਕੇ ਇਹਨਾਂ ਦਾ ਅਡਰੈਸ ਵੀ ਦੱਸੋ । ਸਾਨੂੰ ਵੀ ਪੰਛੀਆਂ ਵਾਸਤੇ ਆਲਣੇ ਚਾਹੀਦੇ ਹਨ । Please 🙏
@KamaljeetKaur-l7u
@KamaljeetKaur-l7u 6 ай бұрын
Bahut Sohne aalne bnaye ne jide side te pani da kujja lag sakda hai naal hi side te lga do fer bachche v pani giran da darr nahi rahega. Videshan ch v bahut Sohne Sohne kothi varge aalne bnande ne
@surinderkaur7107
@surinderkaur7107 6 ай бұрын
Good work God bless you
@jatinder-ze6dd
@jatinder-ze6dd 19 күн бұрын
ਧੰਨਵਾਦ ਜੀ
@suchasingh2663
@suchasingh2663 6 ай бұрын
Bahut Vadhiya g
@HarjitSingh-e4v
@HarjitSingh-e4v 6 ай бұрын
ਜੇ ਤੁਸੀ ਪੰਛੀਆ ਦਾ ਭਲਾ ਸੋਚ ਕੇ ਆਲ੍ਹਣੇ ਖਰੀਦਣ ਆਏ ਹੋ ਇਸ ਬੰਦੇ ਨੇ ਵੀ ਆਪਣਾ ਘਰ ਬਣਾਉਣਾ ਹੈ ਪਲੀਜ ਇਸ ਦੇ ਘਰ ਦੇ ਤੀਲੇ ਨਾ ਚੁਰਾਓ ਇਸਨੂੰ ਪੈਸੇ ਪੂਰੇ ਤਾ ਦੇ ਦਿਓ ਹੋ ਸਕੇ ਤੇ ਪ੍ਰੋਤਸਾਹਨ ਰਾਸ਼ੀ ਹੀ ਥੋੜੀ ਦੇ ਜਾਓ ਵੀਰੇ ਹੋਰ ਕੰਮ ਵਧਾ ਕਿਸੇ ਹੋਰ ਜ਼ਿਲ੍ਹੇ ਚ ਵੀ ਕੋਈ ਬ੍ਰਾਂਚ ਖੋਲ ਦੇ ਕਿਸੇ ਹੋਰ ਨੂੰ ਵੀ ਰੋਜ਼ਗਾਰ ਮਿਲ ਜਾਏਗਾ ਇਸ ਤਰ੍ਹਾਂ। ਮਰਨਾ ਤੇ ਸਭ ਨੇ ਹੈ ਇਕ ਦਿਨ ਕਿਰਪਾ ਕਰਕੇ ਆਪਣੇ ਆਖਰੀ ਸਮੇਂ ਚ ਕੰਮ ਆਵੇ ਇਕ ਦਰੱਖਤ ਵੀ ਜਰੂਰ ਲਗਾਓ
@surdipkaur5909
@surdipkaur5909 6 ай бұрын
Tusi buhat vadia kam kar rhe ho❤
@AshwaniKumar-vj4ob
@AshwaniKumar-vj4ob 6 ай бұрын
Bahut vadiye veer ji
@baljitkahlon1952
@baljitkahlon1952 6 ай бұрын
Great job 👍🏻. GBU
@rupinderkaur7252
@rupinderkaur7252 6 ай бұрын
ਵੀਰ ਜੀ, ਬਹੁਤ ਵਧੀਆ ਕਰ ਰਹੇ ਹੋ, ਉੱਲੂ ਦਾ ਆਲ੍ਹਣਾ ਵੀ ਬਣਾ ਕੇ ਦਿਓ ਤੁਸੀ
@manbirkaur8980
@manbirkaur8980 6 ай бұрын
ਰੁੱਖ ਵੀ ਲਾਉ ਜੀ🙏
@sunilsoma456
@sunilsoma456 6 ай бұрын
Very good Work Bhai g.God Bless You
@ENTERTAINMENT_GALLI
@ENTERTAINMENT_GALLI 6 ай бұрын
Kamaal karti brother ❤
From empty nest to first egg in less than 8 minutes! - BlueTit nest box live camera highlights 2021
7:54
Live Nest Box Camera 2023 - Loughborough, UK
Рет қаралды 77 МЛН