ਕਹੀਆਂ ਤੇ ਦਾਤੀਆਂ ਕਰਕੇ ਇਸ ਛੋਟੇ ਕਸਬੇ ਦਾ ਨਾਮ ਪੂਰੇ ਭਾਰਤ ਚ ਮਸ਼ਹੂਰ ਆ । ਵਿਦੇਸ਼ਾਂ ਤੱਕ ਵੀ ਜਾਂਦਾ ਸਾਮਾਨ

  Рет қаралды 140,135

Sandeep Sammu

Sandeep Sammu

Күн бұрын

ਕਹੀਆਂ ਤੇ ਦਾਤੀਆਂ ਕਰਕੇ ਇਸ ਛੋਟੇ ਕਸਬੇ ਦਾ ਨਾਮ ਪੂਰੇ ਭਾਰਤ ਚ ਮਸ਼ਹੂਰ ਆ । ਵਿਦੇਸ਼ਾਂ ਤੱਕ ਵੀ ਜਾਂਦਾ ਸਾਮਾਨ
#punjabi
#agriculture
#kichengarden

Пікірлер: 108
@LakhwinderSingh-ok4ly
@LakhwinderSingh-ok4ly 20 күн бұрын
ਭੋਜੋਵਾਲੀ ਦੀ ਦਾਤੀ ਜਿਲਾ ਸੰਗਰੂਰ ਵਿੱਚ ਬਹੁਤ ਮਸਹੂਰ ਹੈ ਅਤੇ ਸੁਨਾਮ ਨੇੜੇ ਪਿੰਡ ਖਡਿਆਲ ਦੀ ਕਹੀ ਬਹੁਤ ਹੀ ਮਸਹੂਰ ਸੀ ਪਰ ਹੁਣ ਉਹ ਮਿਸਤਰੀ ਉਮਰਾਂ ਗੁਜਾਰ ਗੇ
@ManpreetSingh-dw8ih
@ManpreetSingh-dw8ih Ай бұрын
ਕਹੀ ਜ਼ਰੂਰ ਵਧੀਆ ਕੋਈ ਸ਼ੱਕ ਨਹੀਂ ਪਰ ਦਾਤੀ ਦੀ ਉਹ ਗੱਲ ਨਹੀਂ ਇਹਨਾਂ ਦਾ ਮੂੱਠਾ ਵਿਚਾਲੇ ਤੋਂ ਖੜਵਾ ਏ ਜ਼ਿਆਦਾ ਵਧੀਆ ਦਾਤੀ ਉਹ ਮੰਨੀ ਜਾਂਦੀ ਹੈ ਜਿਸ ਦਾ ਮੂੱਠਾ ਗੋਲ ਹੋਵੇ, ਸਾਡੇ ਮਾਛੀਵਾੜੇ ਸਾਹਿਬ ਕੋਲ ਪੂਨੀਆਂ ਪਿੰਡ ਦੀਆਂ ਦਾਤੀਆਂ ਮਸ਼ਹੂਰ ਨੇ ਉਹ ਦਾਤੀਆਂ ਹੋਰਾਂ ਦਾਤੀਆਂ ਨਾਲੋਂ ਹਲਕੀਆਂ, ਮੂੱਠਾ ਗੋਲ ਹੁੰਦਾ ਏ ਜਿਹੜਾ ਕੋਈ ਇੱਕ ਵਾਰ ਉਹ ਦਾਤੀ ਵਰਤ ਲਵੇ ਹੋਰ ਦਾਤੀ ਹੱਥ ਨੀ ਲੱਗਦੀ।
@jassyuvi9522
@jassyuvi9522 27 күн бұрын
Veer main poonia hi vart da si..main v khammano kol da hi aa..per poonia daati vadiya tan bahut aa Per thodi halki karke na jehdi ajjkal chari biji hoi aa o 18 futt. Di hogi..jad o vadd de aa na dati tuttdi bahut c.hun main morinde ton Harman Agro Warkas H.A.W. di daati leke aaya..o kus teeka lagdi aa..baaki apni apni pasand da.. poonia dati halki te vadiya bahut aa hor dati setti hatt ni lagdi
@ManpreetSingh-dw8ih
@ManpreetSingh-dw8ih 27 күн бұрын
@@jassyuvi9522 ਮੇਰਾ ਪਿੰਡ ਵੀ ਖਮਾਣੋਂ ਕੋਲ ਹੀ ਆ, ਸਾਡੇ ਵੀ ਵਾਡਾਂ ਵਾਲਾ ਬਾਜਰਾ ਹੁੰਦਾ ਉਹ ਅਸੀਂ ਕਈ ਵਾਰ ਪੂਰਾ ਪੱਕਿਆਂ ਹੋਇਆ ਵੀ ਵੱਡਦੇ ਰਹੇ ਆ ਕਦੇ ਨੀ ਟੁੱਟੀ, ਟੁੱਟਣ ਦਾ ਕਾਰਨ ਉਥੇ ਦੀ ਦਾਤੀ ਦੀ ਹੁਣ ਨਕਲ ਬਹੁਤ ਕਰਦੇ ਨੇ ਜ਼ਿਆਦਾ ਵਧੀਆ ( ਬੰਤ ਪੂਨੀਆਂ ) ਦੀ ਦਾਤੀ ਮੰਨੀ ਜਾਂਦੀ ਏ
@pandherjatt8939
@pandherjatt8939 19 күн бұрын
Lahahare de dati wargi dati ni koi 200 de dati 3 year ni jandi kite
@ManpreetSingh-dw8ih
@ManpreetSingh-dw8ih 19 күн бұрын
ਸਾਡੀ ਲੁਹਾਰੇ ਦੇ ਕੋਲ ਗਿੱਲਾ ਪਿੰਡ ਵਿੱਚ ਰਿਸ਼ਤੇਦਾਰੀ ਹੋਣ ਕਰਕੇ ਅਸੀਂ ਪਹਿਲਾਂ ਪਹਿਲ ਉਥੋਂ ਦੀ ਦਾਤੀ ਵੀ ਵਰਤੀ ਆ ਦਾਤੀ ਵਧੀਆ ਮਾੜੀ ਨਹੀਂ ਪੂਰੀ ਸ਼ੁੱਧ ਆ ਪਰ ਪੂਨੀਆਂ ਦੀ ਦਾਤੀ ਨਾਲੋਂ ਭਾਰੀ ਆ ਇਸੇ ਹਲਕੇਪਣ ਕਰਕੇ ਜਿਸ ਕਿਸੇ ਨੇ ਪੂਨੀਆਂ ਦੀ ਦਾਤੀ ਵਰਤ ਲਈ ਫਿਰ ਹੋਰ ਦਾਤੀ ਹੱਥ ਨਹੀਂ ਲੱਗਦੀ
@user-kc5ze4mw3d
@user-kc5ze4mw3d 26 күн бұрын
ਉ ਨਿਕੰਮੇ ਪੱਤਰਕਾਰ ਕਹੀ ਤੇ ਦਾਤੀ ਦਾ ਰੇਟ ਦੱਸਿਆ ਹੀ ਨਹੀ ਇੰਟਰਵਿਊ ਕਰਨ ਚਲੇ ਗਿਆ
@gurmeetsinghbrar9993
@gurmeetsinghbrar9993 19 күн бұрын
ਭਾਈ ਰੂਪਾ ਦੀ ਦਾਤੀ ਸਬ ਤੋ ਵਧੀਆ ਜੀ
@navpreetsidhu6031
@navpreetsidhu6031 27 күн бұрын
ਬਾਠ ਪਿੰਡ ਦੀ ਕਹੀ ਤੇ ਭਾਈਰੂਪਾ ਪਿੰਡ ਦੀ ਦਾਤੀਆਂ ਮਸ਼ਹੂਰ ਬਹੁਤ ਨੇ ਜੀ ❤❤
@GurmeetSingh-ou8tk
@GurmeetSingh-ou8tk 22 күн бұрын
Bilkul sahi Major Bhairoopa .Top di datri
@rupinderbrar4989
@rupinderbrar4989 29 күн бұрын
ਵਾਹਿਗੁਰੂ ਜੀ ਤਰੱਕੀਆਂ ਬਖਸਣ
@BinduMavi-rq8zh
@BinduMavi-rq8zh Ай бұрын
ਰਾਜਪੁਰਾ ਵੀ ਮਸ਼ਹੂਰ ਮਿਸਤਰੀ ਹਨ, ਅਸਲੀ ਤਰਖਾਣ ਹੀ ਸਾਡੇ ਇੰਜੀਨੀਅਰ ਹਨ
@badyalbazz
@badyalbazz Ай бұрын
ਬਾੲੀ ਜੀ ਬਹੁਤ ਰਸ ਦਾਤੀਆਂ ਆ ਜੀ
@BalkarSingh-dc1oq
@BalkarSingh-dc1oq 4 күн бұрын
ਬਹੁਤ ਹੀ ਵਧੀਆ
@gurpalsingh4075
@gurpalsingh4075 Ай бұрын
ਬਾਈ ਜੀ ਦਾਤੀਆਂ ਤੇ ਕਈਆਂ ਤਾਂ ਭਾਈ ਰੂਪੇ ਦੀਆਂ ਪੂਰੇ ਪੰਜਾਬ ਵਿੱਚਹੀ ਮਸ਼ਹੂਰ ਹਨ ਬਹੁਤ ਵਧੀਆ ਬਣਦੀਆਂ ਹਨ
@user-ck6pk7fr7e
@user-ck6pk7fr7e 24 күн бұрын
ਬਿਲਕੁੱਲ ਬਹੁਤ ਮਸਹੂਰ ਆ ਭਾਈ ਰੂਪੈ
@harminderbenipal5
@harminderbenipal5 26 күн бұрын
Bai dugri de kahi best a
@user-mx7tl2wr1l
@user-mx7tl2wr1l 25 күн бұрын
ਤਰਨਤਾਰਨ dasu wal di ਕਹੀ ਸੱਭ ਤੋ ਉੱਪਰ ਹੈ
@lakhvindersingh6349
@lakhvindersingh6349 25 күн бұрын
Waheguru ji
@JagsirSiddhu-ks5xb
@JagsirSiddhu-ks5xb 26 күн бұрын
Gumti Kalan bahirupa good wa
@jagseersidhu9616
@jagseersidhu9616 18 күн бұрын
ਭਾਈ ਰੂਪੇ ਦੀ ਸਭ ਤੋਂ ਵਧੀਆ ਦਾਤੀ ਹੈ ਮੇਰੇ ਕੋਲ ਦੋ ਸਾਲਾਂ ਤੋਂ ਹੈ
@gurpreetsinghgill7242
@gurpreetsinghgill7242 25 күн бұрын
ਗਿੱਲ ਐਲੂਮੀਨੀਅਮ ਵਰਕਸ, ਭਦੌੜ ❤❤❤
@dhaliwalgurgit0174
@dhaliwalgurgit0174 25 күн бұрын
ਭਾਈ ਰੂਪੇ ਦੀਦਾਤੀ ਨਾਗ ਦੀ ਬਚੀ
@jagmeetsinghmuhar1486
@jagmeetsinghmuhar1486 12 күн бұрын
Dati tan shi aa par jod narm aa tutdi aa
@Rajindersingh-er5pm
@Rajindersingh-er5pm 23 күн бұрын
Dati bhai roope di te kahi khare di mashoor aa
@RajSingh-wb6ku
@RajSingh-wb6ku 27 күн бұрын
ਆਲਵਲਡ ਚ ਘੁਮ ਲਵੋ ਜਿਲੵਾ ਤਰਨਤਾਰਨ ਤਹਿਸੀਲ ਪੱਟੀ ਪਿੰਡ ਭੰਡਾਲ ਨਾਲ ਦੀ ਦਾਤਰੀ ਨਹੀਂ ਮਿਲਣੀ
@gurpreetbadowalia458
@gurpreetbadowalia458 26 күн бұрын
ਵੀਰ ਜੀ ਕਈ ਕਿੰਨੇ ਦੀ ਤੇ ਦਾਤੀ ਕਿੰਨੇ ਦੀ ਤੇ ਹੁਸ਼ਿਆਰਪੁਰ ਕਿੱਥੇ ਮਿਲਦੀਆਂ ਨੇ ਇਹ ਦਾਤੀਆਂ ਤੁਹਾਡੇ ਤੋਂ ਲੈ ਜਾ ਕੇ
@sukhwindersukhwinder5207
@sukhwindersukhwinder5207 25 күн бұрын
ਸੁਨਾਮ ਮਿਲਦੀ ਐ ਵਾਈ
@chahal-pbmte
@chahal-pbmte Ай бұрын
ਨਿਕੰਮੇ ਤੇ ਆਪੇ ਬਣੇ ਪੱਤਰਕਾਰਾਂ ਇਹ ਸਂੰਦ ਮੁੱਲ ਦਿੰਦੇ ਨੇ ਜਾਂ ਮੁਫ਼ਤ, ਕੋਈ ਕੀਮਤ ਵੀ ਹੋਣੀ ਐ ? ਵੀਡੀਓ ਬਣਾਉਣ ਵੇਲੇ ਸਾਰੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ?
@user-kc5ze4mw3d
@user-kc5ze4mw3d 26 күн бұрын
ਹਾਂ ਬਾਈ ਜੀ ਇੰਟਰਵਿਊ ਲਈ ਜਾਂਦਾ ਰੇਟ ਦੱਸਿਆ ਹੀ ਨਹੀਂ 😇😇😇😉😉😉😉
@user-kn9le5sf8x
@user-kn9le5sf8x 18 күн бұрын
❤❤
@user-mx7tl2wr1l
@user-mx7tl2wr1l 25 күн бұрын
ਦਾਤੀ ਪਿੰਡ ohder block ਚੋਗਾਵਾਂ ਦੇ ਮਿਸਤਰੀ dial sigh ਵਰਗੀ ਕਿਸੇ ਤੋਂ ਨਹੀਂ ਬਾਨੀ
@gursewaksingh5821
@gursewaksingh5821 23 күн бұрын
ਕਹੀਆਂ ਤਾਂ ਸਾਦਿਕ ਦੀਆਂ ਸਿਰਾ ਈ ਨੇ ਫਿਰੋਜ਼ਪੁਰ ਤੋਂ ਸਿਰੀ ਮੁਕਤਸਰ ਸਾਹਿਬ ਰੋਡ ਤੇ ਆ
@manjitji4495
@manjitji4495 24 күн бұрын
Mandi Ahemdgarh vi bahoot bhdiya dati bandi hai
@GurnamSingh-i9j
@GurnamSingh-i9j 16 күн бұрын
Bhaji asi khayi tey dhati leni aa Hoshiarpur toh kittho milugi
@sainiamarjeet
@sainiamarjeet 12 күн бұрын
Lohe/GI da pipe weld kar do kahe ch wadia hega lakad naalo
@user-ri4in8og8h
@user-ri4in8og8h 21 күн бұрын
S❤
@GurnamSingh-i9j
@GurnamSingh-i9j 16 күн бұрын
Bhaji asi khyi te dhati Leni kittho leyie Hoshiarpur toh
@SatpalSingh-m4z9s
@SatpalSingh-m4z9s 2 күн бұрын
Veer adress ki aa te rate kahi da te dati da
@lakhicheema3299
@lakhicheema3299 13 күн бұрын
Namol di daati wargi kese v mistri to nehi mildi.
@user-pe3ly4lu6x
@user-pe3ly4lu6x Ай бұрын
💯👌👍
@user-iv8vp1rb4x
@user-iv8vp1rb4x 15 күн бұрын
Sir ji Bahola v Hai
@manjitSingh-yo9fq
@manjitSingh-yo9fq 22 күн бұрын
Bai kahi da te dati da peries daso ji
@AmanSingh-on7ky
@AmanSingh-on7ky 21 күн бұрын
Hoshiarpur kis shop to mildi dati te khi veer ji
@AryanKumar-fg7rc
@AryanKumar-fg7rc Ай бұрын
ਵੀਰ ਰੇਟ ਬੀ ਦੱਸਿਆ ਕਰੋ ਜੇ ਦੋਆਬੇ ਵਿਚ ਲੋੜ ਤਾਂ ਕਿਵੇਂ ਮਿਲਣਗੀਆਂ
@sandeepsammu
@sandeepsammu Ай бұрын
Brother no. Ditta aa g call Krlo g
@balwindersidhu5201
@balwindersidhu5201 23 күн бұрын
Asl reportr keh tan dinde k ma v agriculture da kum kerta.bhut sand tan bande huth ch Madan ton pttanlug janda k banda wakia hi Kissan ha.2nd jihde v sand di gull chldy hove ohda Rate jrur dusna chahida tan jo jihde message tr war war v likh rhe aa.ehna da msg dekh hi dhian kr lvo
@gurpreetbadowalia458
@gurpreetbadowalia458 26 күн бұрын
Hoshiarpur kiethe veer
@user-dg5kc5ix6s
@user-dg5kc5ix6s 23 күн бұрын
Ehnu fad ke koi hathur walea di daati dikhao ja bhairoope walea di fer pta lgu daati ki hundi aa khi himatpure di
@harjindersingh7755
@harjindersingh7755 25 күн бұрын
ਭਾਈ ਰੂਪਾ ❤
@RajaJ-tr9rq
@RajaJ-tr9rq Ай бұрын
Bai je Jalandhar Wich Kithe Milege ...!
@SukhSidhu-ml1yw
@SukhSidhu-ml1yw Ай бұрын
ਰੇਟ ਵੀ ਦੱਸਣਾ ਸੀ ਬਾਈ
@sonyvirk1776
@sonyvirk1776 Ай бұрын
ਵੀਰ ਜੀ ਫਗਵਾੜਾ ਗੁਰਾਇਆ ਜਾ ਫਿਲੋਰ ਵਿਚ ਕੋਈ ਡੀਲਰ ਤੋਂ ਕਹੀ ਅਤੇ ਦਾਤੀ ਮਿੱਲਦੀ ਹੋਵੇ ਤਾਂ ਦੱਸੋ
@sandeepsammu
@sandeepsammu Ай бұрын
Bai call kro g no. Ditta aa
@user-vf5sz1yu2z
@user-vf5sz1yu2z 29 күн бұрын
ਵਾਈ ਲੀਲਾ ਨੂੰ ਖਾ ਗਿਆ ਤੇ ਸੁੱਖਾ ਨੂੰ ਖਾ ਗਿਆ 😂😂😂😂😂😂😂
@user-zm1qc4tq2o
@user-zm1qc4tq2o 28 күн бұрын
ਬਾਈ ਕਾਰਡ ਦੀਆਂ ਫੋਟੋਆਂ ਪਾ ਦਿੰਦੇ ਜਾ ਦੁਕਾਨ ਦਾ ਐਡਰੈਸ ਵਗੈਰਾ ਦੀ ਫੋਟੋ ਪਾ ਦੋ
@sandeepsammu
@sandeepsammu 28 күн бұрын
Brother no. Ditta aa g call kro very easy
@GurcharansinghSaini-e7d
@GurcharansinghSaini-e7d 4 күн бұрын
Yr Hoshiarpur Ch shop address ta daso
@user-mu6lg2rx8i
@user-mu6lg2rx8i 24 күн бұрын
ਦਾਤੀ ਦੀ ਅੱਗੋਂ ਚੁੰਝ ਟੁੱਟ ਜਾਂਦੀ
@user-ne1cw9gx5y
@user-ne1cw9gx5y 26 күн бұрын
Bai rate ta ds dya kro
@harcharansingh4397
@harcharansingh4397 26 күн бұрын
@manjitSingh-yo9fq
@manjitSingh-yo9fq 22 күн бұрын
Ha ji reat daso
@sandeepsammu
@sandeepsammu 22 күн бұрын
Bai call krlio g dite hoye no. te
@RavinderKumar-jl7gz
@RavinderKumar-jl7gz 24 күн бұрын
Video da ki fidea rate ta dasya nhi 😅😂😂😂😂
@user-mt4ke1sv1u
@user-mt4ke1sv1u 25 күн бұрын
Rait kaun dassu pr ehna nu rait toh ki matlab aa ehna nu view chahyde aa
@RajaJ-tr9rq
@RajaJ-tr9rq 29 күн бұрын
Kahi da Ke Price Hai ...
@sandeepsammu
@sandeepsammu 29 күн бұрын
Call on given no.
@luxmidhiman986
@luxmidhiman986 29 күн бұрын
kithe de hai mistri
@sandeepsammu
@sandeepsammu 29 күн бұрын
Bareta (Mansa)
@gurpartapsingh733
@gurpartapsingh733 Ай бұрын
Agrees koi
@ShahidKhan-jm3ev
@ShahidKhan-jm3ev Ай бұрын
Bareta kanchiyan, near HD FC bank dist. mansa, punjab
@gurbindersingh6411
@gurbindersingh6411 Ай бұрын
Rate v mention karo
@sandeepsammu
@sandeepsammu Ай бұрын
Brother call kro g video ch no. Ditta aa
@rashpalsingh200
@rashpalsingh200 20 күн бұрын
ਹੋਮ ਡਿਲਿਵਰੀ ਕਰਦੇ ਵੀਰ ਜੀ
@gurwindersingh6406
@gurwindersingh6406 Ай бұрын
ਬਾਈ online kive miluga saman
@sandeepsammu
@sandeepsammu Ай бұрын
Bai g cal Krlo no. Ditta aa
@prabhdeepsingh7361
@prabhdeepsingh7361 27 күн бұрын
Thik nai a
@sukhrajsinghsukhi1745
@sukhrajsinghsukhi1745 Ай бұрын
ਦਾਤੀ ਦਾ ਮੂਠਾ ਗੋਲ ਚਾਹੀਦਾ
@chahal-pbmte
@chahal-pbmte Ай бұрын
ਨਹੀਂ, ਗੋਲ ਹੱਥ ਵਿੱਚ ਘੁੰਮ ਜਾਂਦਾ ਹੈ। ਹੱਥ ਤੇ ਛਾਲੇ ਪੈ ਜਾਂਦੇ ਨੇ।
@PalveerDhillon98
@PalveerDhillon98 24 күн бұрын
ਭਾਈ ਜੀ ਫੋਨ ਨੰਬਰ ਜਾਰੀ ਕਰੋ
@sandeepsammu
@sandeepsammu 24 күн бұрын
Phon no. Ditta hoya g
@gurwindersingh6406
@gurwindersingh6406 Ай бұрын
District kehra
@MakhanSingh-st1ff
@MakhanSingh-st1ff Ай бұрын
Mansa
@sandeepsammu
@sandeepsammu Ай бұрын
Bareta (Mansa)
@ShahidKhan-jm3ev
@ShahidKhan-jm3ev Ай бұрын
Mansa veer g
@prabhdeepsingh7361
@prabhdeepsingh7361 27 күн бұрын
Time pass
@user-vf5sz1yu2z
@user-vf5sz1yu2z 29 күн бұрын
ਕੈ ਪਾਕੀ ਮਾਰੀ ਜਾਂਦੇ ਨੇ
@AmarjitSingh-se8yp
@AmarjitSingh-se8yp Ай бұрын
ਦਾਤਰੀ ਰੇਤੀ ਦੀਆ‌‌ ਜਾ ਪਤੀ‌ ਦੀਆ
@sattibains4818
@sattibains4818 27 күн бұрын
Pati dian hun reti leonda kon te banaonda kon, pathe ki aa kutaran nu hare pathean koi jarurat bhi nahi paindi
@AmarjitSingh-se8yp
@AmarjitSingh-se8yp 27 күн бұрын
@@sattibains4818 ਝੋਨੇ ਚੋਂ ਕਖ ਕਢਣ ਤੇ ਬੰਨਿਆ ਤੋਂ ਘਾਹ ਵਗਣਾ ਪੈਦਾ‌ ਦਾਤੀ ਦੀ ਲੋੜ ਪੈਂਦੀ ਹੈ ‌ਰੇਤੀ ਦੀ ਜਲਦੀ ਮਰਦੀ ਨਹੀ
@sattibains4818
@sattibains4818 27 күн бұрын
@@AmarjitSingh-se8yp Veer Main keha Reti hi nahi lainda hunn koi, pahle makki de tande karrav, kahi kuch log kaah aakhde ne kutra karna painda c toke nal gerri baldan wali, udon sal dian do do retian bhi ghar ch lag jandia c, purani reti di dati bannwa lyi di c, new reti di dati ta koi bnayega nahi, meri age 60 sal hai, kithon ki waddna painda changi tarah pta hi nahi waddea bhi hai.
@AmarjitSingh-se8yp
@AmarjitSingh-se8yp 27 күн бұрын
@@sattibains4818 ਪੰਜਾਬੀ ‌ਨਹੀ ਆਊਦੀ ਕੀ ਲਿਖੀ ਜਾਂਦੇ ਹੋ ਅਵੜ ਤਵੜ
@sattibains4818
@sattibains4818 27 күн бұрын
@@AmarjitSingh-se8yp School jana c bachapan tainu parrna nahi aonda ta main ki kran, tu hai kithon fir main teri problem das sakda ki hai tainu
@Amrik-ci6eb
@Amrik-ci6eb 23 күн бұрын
Daatia sadde lagge pind bhuregill diyan bahot mashoor ne muslmaan veer banode aa pind bhuregill tehsil Ajnala disst Amritsar
@GurnamSingh-i9j
@GurnamSingh-i9j 16 күн бұрын
Bhaji asi khayi tey dhati leni aa Hoshiarpur toh kittho milugi
@WORLDISBEAUTIFUL-d5h
@WORLDISBEAUTIFUL-d5h 25 күн бұрын
❤❤
@AmarjeetMatharu
@AmarjeetMatharu 22 күн бұрын
❤❤❤
@GurnamSingh-i9j
@GurnamSingh-i9j 16 күн бұрын
Bhaji asi khayi tey dhati leni aa Hoshiarpur toh kittho milugi
@GurnamSingh-i9j
@GurnamSingh-i9j 16 күн бұрын
Bhaji asi khayi tey dhati leni aa Hoshiarpur toh kittho milugi
@sandeepsammu
@sandeepsammu 14 күн бұрын
Brother call Krlo ditte hoye no. te
Underwater Challenge 😱
00:37
Topper Guild
Рет қаралды 48 МЛН
Bend The Impossible Bar Win $1,000
00:57
Stokes Twins
Рет қаралды 43 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,3 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 415 М.
Underwater Challenge 😱
00:37
Topper Guild
Рет қаралды 48 МЛН