No video

BJP 'ਚ ਸ਼ਾਮਿਲ ਹੋਣ ਤੋਂ ਬਾਅਦ Sheetal Angural ਨੂੰ ਤਿੱਖੇ ਸਵਾਲ, ਕਿੰਨੇ ਕਰੋੜ 'ਚ ਹੋਈ Deal ? | Pro Punjab Tv

  Рет қаралды 76,293

Pro Punjab Tv

Pro Punjab Tv

4 ай бұрын

BJP 'ਚ ਸ਼ਾਮਿਲ ਹੋਣ ਤੋਂ ਬਾਅਦ Sheetal Angural ਨੂੰ ਤਿੱਖੇ ਸਵਾਲ, ਕਿੰਨੇ ਕਰੋੜ 'ਚ ਹੋਈ Deal ? ਕਿਉਂ ਛੱਡਿਆ 'ਆਪ' ਦਾ ਝਾੜੂ ! Operation Lotus ਬਾਰੇ ਕਿਉਂ ਬੋਲਿਆ ਝੂਠ
#SheetalAngural #Interview #BJP #BJPJoin #OperationLotus #Resign #AAP #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 1 000
@GurjantSingh-sc7gt
@GurjantSingh-sc7gt 4 ай бұрын
ਇਹ ਹੁੰਦਾ ਪੱਤਰਕਾਰੀ ਦਾ ਮਤਲਬ ਅਸਲ ਮਤਲਬ ਆਹੀ ਹੁੰਦਾ ਕਿ ਲੋਕਾਂ ਦੇ ਸਵਾਲ ਮੂੰਹ ਤੇ ਪੁੱਛੋ ਇਹਨਾਂ ਦੇ
@user-lm3bm7dt8p
@user-lm3bm7dt8p 4 ай бұрын
Ki kde eve hi muh te bhagwant maan to swaal kroge ki beadbi bare sikha te Nsa lgauni sikha te julm krna punjab da bera grk ki eh sab maan nu puchn di hai himat kise di sheetal te juttia khau
@BaljitSingh-tu5sc
@BaljitSingh-tu5sc 4 ай бұрын
Bahut ghatya ate gireya hoyeya banda a
@Gurbinder_13
@Gurbinder_13 4 ай бұрын
ਇਹ ਚੈਨਲ ਤੇ ਪਤਕਾਰ ਦੋਨੇ ਭਗਵੰਤ ਮਾਨ ਮੁੱਖ ਮੰਤਰੀ ਨੇ ਖਰੀਦੇ ਹੋਏ ਨੇ ਇਹ ਆਮ ਆਦਮੀ ਪਾਰਟੀ ਵਾਰੇ ਕੁਝ ਨਹੀਂ ਬੋਲ ਦੇ । ਵਧੀਆ ਚੈਨਲ ਤਾ ਇਹ ਆਮ ਪਾਰਟੀ ਵਾਲੇ ਬੰਦ ਕਰ ਦਿੰਦੇ ਨੇ । ਜਿਨਾ ਲੋਕਾ ਨੂੰ ਪਤਾ ਨਹੀਂ ਉਹ ਇਹ ਚੈਨਲ ਨੂੰ ਦੇਖਦੇ ਨੇ ।
@gavy295
@gavy295 4 ай бұрын
ਸਲਾਮ ਕਰਦਾ ਪੱਤਰਕਾਰ ਨੂੰ ਬਹੁਤ ਵਧੀਆ ਸਵਾਲ ਕੀਤੇ
@paramjitsinghkholi4075
@paramjitsinghkholi4075 4 ай бұрын
ਦੱਲ ਬੱਦਲਣ ਵਾਲੇ ਨੂੰ ਵੋਟ ਨਾ ਦਿਉ ਇਹ ਲੋਕ ਆਪਣੀ ਕਮਾਈ ਕਰਕੇ ਪਾਸੇ ਹੋ ਜਾਦੇ ਨੇ ।
@vijaybanga-bu1sh
@vijaybanga-bu1sh 4 ай бұрын
ਇਹਦੀ ਤਾਂ ਸ਼ਕਲ ਹੀ ਦੱਸਦੀ ਹੈ।
@harmailsingh4265
@harmailsingh4265 4 ай бұрын
Hm bai esde sakal to saf pata lagda v eh bilkul jute bol reha ha
@GurjantSingh-sc7gt
@GurjantSingh-sc7gt 4 ай бұрын
ਗਗਨ ਵੀਰੇ ਸਿਰਾ ਲਾਤਾ ਐਵੇਂ ਉਤਾਰਦੇ ਰਹੇ ਹੋ ਕੱਪੜੇ ਇਹਨਾਂ ਦੇ
@user-lm3bm7dt8p
@user-lm3bm7dt8p 4 ай бұрын
Bhagwant maan de kapde kyu ni laye ehna ne ohde kolo drde
@guriphotography0151
@guriphotography0151 4 ай бұрын
Y end krta awe he lga rho
@jaggi07
@jaggi07 4 ай бұрын
ਇਹ mla ਬਣਨ ਦੇ ਲਾਇਕ ਨੀ ਇਹ
@gurmeetsinghsanghera5232
@gurmeetsinghsanghera5232 4 ай бұрын
ਹੁਣ ਇਹ ਬਣਾਉਣਾ ਵੀ ਨਹੀਂ ਅੱਗੇ ਤੋਂ ਲੋਕਾਂ ਨੇ.
@jatinderkumar3688
@jatinderkumar3688 4 ай бұрын
1 no. E nalayak Rinku te angur
@Bajwasaab713
@Bajwasaab713 4 ай бұрын
ਇਹਨੇ ਆਪਣੇ ਦਲਤ ਭਾਈਚਾਰੇ ਦਾ ਨਾਮ ਖਰਾਬ ਕਰਤਾ ਜਲੰਧਰ ਵਾਲਿਓ ਇਹਨੂੰ ਵੋਟ ਨਾ ਪਾਇਓ
@buntybanger9976
@buntybanger9976 4 ай бұрын
Mai khud chamar han jehda v chamar esbu vote pauga oho bhen chod houga
@rajjatbasra1701
@rajjatbasra1701 4 ай бұрын
Vote tn agge v yr asi bhagwant maan de muh nu payi c
@harinderpreethani8147
@harinderpreethani8147 4 ай бұрын
​@@rajjatbasra1701 sharabi 🍷 maan moot pena nachar delhi da sab toh bada chaploos dalla 👢👢👅 👅👅
@KaramjitSingh-Dr
@KaramjitSingh-Dr 4 ай бұрын
Es de chhitra da har pao sc varg noo banty haa
@majorsinghmajorsingh3301
@majorsinghmajorsingh3301 4 ай бұрын
ਇਹਦੇ ਛਿਤਰ ਮਾਰੋ।ਓਸ ਪਾਰਟੀ ਚ ਗਿਆ ਜਿਸਦਾ ਪੰਜਾਬ ਚ ਆਧਾਰ ਹੀ ਕੋਈ ਨਹੀਂ
@Sanghera-pe1wu
@Sanghera-pe1wu 4 ай бұрын
ਅਜਿਹੇ ਲੀਡਰ ਜਦੋਂ ਵੋਟਾਂ ਮੰਗਣ ਆਉਣ ਤਾਂ ਲੋਕਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦੈ
@canada7230
@canada7230 4 ай бұрын
ਇਸ ਲਗੋੜ ਨੂੰ ਕਹੋ ਕਿ ਕੁਮੇਟ ਕਰਨ ਵਾਲੇ ਤੇਰੇ ਹਲਕੇ ਚੋ ਹਾ ਹੈ ਪੜ ਲੇ
@rajjatbasra1701
@rajjatbasra1701 4 ай бұрын
Sahi keha
@sohansingh-lw4tv
@sohansingh-lw4tv 4 ай бұрын
ਪਤਰਕਾਰ ਨੇ ਕੱਛਾਂ ਛੱਡਕੇ ਸਾਰੇ ਕੱਪੜੇ ਓਤਾਰਤੇ ਸਲਾਮ ਪੱਤਰਕਾਰ ਸਹਿਬ‌ਜੀ
@user-fz6cb7hv1b
@user-fz6cb7hv1b 4 ай бұрын
ਵਾਹ ਜੀ ਪੱਤਰਕਾਰ ਸਾਹਿਬ ਸੀਤਲ ਅੰਗੂਰ ਨੂੰ ਤਰੇਲੀਆਂ ਆਉਣੀਆਂ ਲਾ ਦਿੱਤੀਆਂ, ਸ਼ਾਬਾਸ਼ੇ 🎉🎉
@canada7230
@canada7230 4 ай бұрын
ਪੰਜਾਬੀਉ ਇਹ ਦੋਗਲਿਆ ਨੂੰ ਚੰਗੀ ਤਰਾ ਸਬਕ ਸਿਖਾਉ
@user-cj7cj7on3l
@user-cj7cj7on3l 4 ай бұрын
Good reporter veer dhakad interview
@khalsafreefire9273
@khalsafreefire9273 4 ай бұрын
ਪੰਜਾਬ ਦੇ ਲੋਕਾ ਨੂੰ ਚਾਹੀਦਾ ਹੈ ਕਿ ਹੁਣ ਜਦੋਂ ਐਹੋ ਜਿਹੇ ਦੱਲ ਬਦਲੂਆਂ ਨੂੰ ਬੀ ਜੇ ਪੀ,ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੂੰਹ ਨਾ ਲਾਉਣ ਅਤੇ ਜਦੋ ਏਹ ਵੋਟ ਮੰਗਣ ਆਉਣ ਤਾਂ ਜੁੱਤੀ ਫੇਰੋ ਐਹੋ ਜਿਹੇ ਲੋਕਾਂ ਦੇ।
@sonubham5296
@sonubham5296 4 ай бұрын
ਹੁਣੇ ਅਰਾਮ ਨਾਲ ਵੀਰੇ ਘਰੇ ਬੈਠ ਜਾਓ MLA ਤੋਂ ਵਹਿਲੇ ਹੋ ਜਾਓ
@surinderpalsingh4600
@surinderpalsingh4600 4 ай бұрын
ਬਹੁਤ ਵਧੀਆ ਸਵਾਲ patarkar ਵੀਰ ਦੇ. ਜੁਗ ਜੁਗ ਜੀਓ ਪਿਆਰੇ ਰੱਬ ਤੁਹਾਨੂੰ ਸੁਚੱਜੀ ਪੱਤਰਕਾਰੀ ਦਾ ਹੋਰ ਬੱਲ bakhsey
@mukhtiarsinghtaggar1445
@mukhtiarsinghtaggar1445 4 ай бұрын
ਜਾਖੜ ਦੀ ਤਰ੍ਹਾਂ ਦਾੜੀ ਮੁੱਛਾਂ ਮੂਨ ਕੇ ਫੇਰ ਭਾਜਪਾਈ ਬਣ
@Jatinder99111
@Jatinder99111 4 ай бұрын
Bhai oh hindu aa...oh ktva sakda dadhi much......isde bich tuhanu ki problem aa
@jaginderpsingh6899
@jaginderpsingh6899 4 ай бұрын
Oh kta ke tainu fda du , Hindu aa oh , tu bund ch Lai lyi fer. Bhen chodo dhadi ya much da ki sawal aa . Ki fark painda oh rakhe ya ktawe. Jo Asli mudde di gal aa oh kro.
@BalwinderSingh-pi3bm
@BalwinderSingh-pi3bm 4 ай бұрын
25 ਕਰੋੜ ਵਿਚ ਵਿਕਿਆ ਗਦਾਰ
@jagseersinghmaan6153
@jagseersinghmaan6153 4 ай бұрын
ਅੰਗੂਰਾਲ ਵਰਗੇ ਬੇ ਜਮੀਰੇ ਬੰਦੇ ਨੂੰ ਵੋਟਾਂ ਨਹੀਂ ਛਿੱਤਰਾਂ ਦੇ ਹਾਰ ਤੇ ਚਪੇੜਾਂ ਮਾਰਨੀਆਂ ਚਾਹੀਦੀਆਂ ਹਨ ਇਹਨਾਂ ਲੋਕਾਂ ਨੇ ਸਿਆਸਤ ਦਾ ਬੇੜਾ ਗ਼ਰਕ ਕੀਤਾ ਸਿਆਸਤ ਦਾ ਨਾਮ ਲੈਂਦਿਆਂ ਲੋਕ ਗਾਲਾਂ ਕੱਢਣ ਲੱਗ ਜਾਂਦੇ ਹਨ।
@harnetchoudhary1782
@harnetchoudhary1782 4 ай бұрын
ਇਹੋ ਜਿਹੇ ਦੱਲੇ ਬੰਦੀਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਪਹਿਲਾਂ ਵੀ ਇਹਨੇ ਆਪਣੇ 32 ਦੰਦਾਂ ਤੋਂ ਜਵਾਨ ਕੱਢੀ ਸੀ, ਹੁਣ ਵੀ ਇਸ ਦਾ ਇਹ ਬਿਆਨ ਦੇ ਰਹੇ ਕਿਹੜੀ ਗੱਲ ਤੇ ਵਿਸ਼ਵਾਸ ਕੀਤਾ ਜਾਵੇ
@mewasingh4065
@mewasingh4065 4 ай бұрын
Very good Work Patrakar Sahib Good Question
@bhimsain7969
@bhimsain7969 4 ай бұрын
ਪੱਚੀ ਕਰੋੜ ਘੱਟ ਲੱਗਿਆ ਸੀ ਹੁਣ ਕਿੰਨ੍ਹੇ ਕਰੋੜ ਰੁਪਏ ਵਿੱਚ ਸੌਦਾ ਹੋਇਆ ਹੈ ਉਹ ਵੀ ਦੱਸ ਦਿਓ ਜਾਖੜ ਸਾਹਿਬ ਤਾਂ ਕੋਲ ਬੈਠਾ ਕੇ ਕਹਿ ਰਹੇ ਸਨ ਕਿ ਜਿਹੜੀ ਚੀਜ਼ ਪੰਜ ਹਜ਼ਾਰ ਦੀ ਮਿਲਦੀ ਹੋਵੇ ਉਹ ਅਸੀਂ ਪੱਚੀ ਕਰੋੜ ਦੀ ਕਿਉਂ ਖਰੀਦਾਂਗੇ
@Sanghera-pe1wu
@Sanghera-pe1wu 4 ай бұрын
ਗ੍ਰਿਫਤਾਰੀ ਤੋਂ ਬਚਣ ਲਈ ਛੱਡੀ ਪਾਰਟੀ
@DaljitSingh-sj7ho
@DaljitSingh-sj7ho 4 ай бұрын
ਏ ਵਿਕਾਉ ਲੀਡਰ ਨੇ ਏਨਾ ਦਾ ਕੇਰੀਅਰ ਲੋਕ ਹੁਣ ਖਤਮ ਕਰ ਕੇ ਦਿਖਾਉਣਗੇ
@iqbal.yebiwellsingh4564
@iqbal.yebiwellsingh4564 4 ай бұрын
ਇਹਦੀ ਸ਼ਕਲ ਵੇਖ ਪਤਾ ਲੱਗਦਾ ਇਹ ਝੂਠ ਬੋਲ ਰਿਹਾ ਹੈ
@VisitPunjab
@VisitPunjab 4 ай бұрын
ਬਹੁਤ ਵਧੀਆ ਕੰਮ ਰਿਪੋਰਟਰ ਸਾਬ
@NirmalSingh-hn7lc
@NirmalSingh-hn7lc 4 ай бұрын
ਇੱਕ ਤਾਂ ਗਦਾਰ ਹੁੰਦਾ ਇਹ ਤਾਂ ਮਹਾ ਗਦਾਰ 22
@RajuRaj-dv7oz
@RajuRaj-dv7oz 4 ай бұрын
ਤੇਰੀ ਥਾਂ ਤੇ ਨੀਟੂ ਸ਼ ਸਟਰਾ ਵਾਲੇ ਨੂੰ ਟਿਕਟ ਮਿਲਦੀ ਤਾ ਉਹਨੇ ਜਿਤ ਜਾਣਾ ਸ਼ੀ
@KuldipSingh-su8rj
@KuldipSingh-su8rj 4 ай бұрын
ਦਲਿਤ ਭਾਈਚਾਰੇ ਦਾ ਸਿਰ ਨੀਵਾ ਕੀਤਾ
@dsbatth9105
@dsbatth9105 4 ай бұрын
ਵੋਟਰ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਹਰ ਥਾਂ ਚਿਮਚੇ ਪ੍ਰਧਾਨ ਹੁੰਦੇ
@user-ws2dt5vs1e
@user-ws2dt5vs1e 4 ай бұрын
Good paterkare hai
@user-ws2dt5vs1e
@user-ws2dt5vs1e 4 ай бұрын
Bus kar yar.
@gulshankumar-sb8ni
@gulshankumar-sb8ni 4 ай бұрын
ਇਹ ਰਿਕਾਰਡ 'ਤੇ ਹੈ, ਅਦਾਲਤ 'ਚ ਕਈ ਅਪਰਾਧਿਕ ਮਾਮਲੇ ਚੱਲ ਰਹੇ ਸਨ, ਸਰਕਾਰ ਦੇ ਸਹਿਯੋਗ ਨਾਲ ਹੀ ਸਭ ਕਲੀਅਰ ਕੀਤੇ ਸਨ ,, ਸੂਬਾ ਪੁਲਿਸ ਦੇ ਸਾਰੇ ਗਵਾਹ ਮੁਕਰ ਗਏ।ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ,
@ManjitSingh-mn9qu
@ManjitSingh-mn9qu 4 ай бұрын
ਹੁਣ ਇਹ ਬੱਲਾਂ ਡੇਰੇ ਚ ਪ੍ਰਸ਼ਾਦ ਵੰਡੇ। ਭਾਜਪਾ ਨੇ ਇਹਨੂੰ ਟਿਕਟ ਦੇਣੀ ਨਹੀਂ। ਆਪਣੀ ਔਕਾਤ ਦਿਖਾ ਗਿਆ।
@mandeepsingh-vb2ox
@mandeepsingh-vb2ox 4 ай бұрын
Sardar ji salute a tuhadi patarkari nu ehnu kehnde ne imandaar patarkari
@bhimsain7969
@bhimsain7969 4 ай бұрын
ਨਾਜ਼ਰ ਸਿੰਘ ਮਾਨਸਾਹੀਆ ਨੂੰ ਵੀ ਇਹੀ ਵਹਿਮ ਹੋ ਗਿਆ ਸੀ ਕਿ ਮੈਂ ਆਪਣੇ ਦਮ ਤੇ ਜਿੱਤਿਆ ਹਾਂ ਪ੍ਰੰਤੂ ਉਹਨੂੰ ਕਾਂਗਰਸ ਪਾਰਟੀ ਨੇ ਸਟੇਜ ਤੇ ਬੈਠਣ ਲਈ ਕੁਰਸੀ ਵੀ ਨਹੀਂ ਦਿੱਤੀ ਸੀ ਉਹੀ ਹਾਲ ਤੇਰਾ ਹੋਵੇਗਾ
@JatinderSingh-yn6wj
@JatinderSingh-yn6wj 4 ай бұрын
ਸਿਲੰਡਰ ਦੀ ਗੱਲ ਕਰਦੈ, ਕੀ ਲੋਕੀ ਸਿਲੰਡਰ ਤੇ ਬਿਨਾ ਈ ਰੋਟੀ ਖਾ ਰਹੇ ਨੇ 😡
@jagirkaur7424
@jagirkaur7424 4 ай бұрын
ਅਜਿਹੇ ਬਰਸਾਤੀ ਡੱਡੂਆਂ ਨੂੰ ਕਦੇ ਵੋਟ ਨਾ ਪਾਇਓ
@surjeetsingh-cc9sw
@surjeetsingh-cc9sw 4 ай бұрын
ਪਤਰਕਾਰ ਸਾਹਿਬ ਬਹੁਤ ਵਧੀਆ ਬਹੁਤ ਖੂਬ ਇਸ ਤੇ ਮਾਜਾ ਦੇਖ ਲਿਓ ਕਿਵੇਂ ਫਿਰਦੇ
@gill-punjab
@gill-punjab 4 ай бұрын
ਹੁਣ ਇਲੈਕਸ਼ਨ ਏ ਹੁਣ ਸਬੂਤ ਬਾਹਰ ਲੈ ਕੇ ਆਉ
@vikramsingh-ti3zb
@vikramsingh-ti3zb 4 ай бұрын
ਵਾਹ ਵੀ ਵਾਹ ਪਾਰਟੀ ਵਿਚ ਰਹਿ ਕੇ ਕਿਉ ਨਹੀਂ ਬੋਲਿਆ
@MadanLal-gl5tz
@MadanLal-gl5tz 4 ай бұрын
ਅਗੂਰਾਲ ਜੀ ਹੁਣ ਕੀ ਫਾਇਦਾ ਸਫ਼ਾਈਆਂ ਪੇਸ਼ ਕਰਨ ਦਾ। ਲੋਕ ਹੁਣ ਬਹੁਤ ਸਿਆਣੇ ਹਨ।
@JatinderSingh-yn6wj
@JatinderSingh-yn6wj 4 ай бұрын
ਪੱਤਰਕਾਰ ਵੀਰ 👌👌👌👌
@Harrisonair
@Harrisonair 4 ай бұрын
ਲਾਹਨਤੀ
@Sukhpalsingh-xf8bn
@Sukhpalsingh-xf8bn 4 ай бұрын
ਗਗਨ ਜੀ ਬਹੁਤ ਖੂਬ
@jatindergouria4717
@jatindergouria4717 4 ай бұрын
ਮਿੱਤਰਾਂ ਪਾਰਟੀ ਨਹੀਂ ਬਦਲੀ ਤੂੰ ਆਪਣੀ ਕਿਰਦਾਰ ਖੁਸ਼ੀ ਕਰ ਲਈ
@manishkambojj5749
@manishkambojj5749 4 ай бұрын
ਸਰਦਾਰ ਸਾਬ ਬਹੁਤ ਵਧੀਆ ਆਵੇ ਦੇ ਸਵਾਲ ਪੁਛਿਆ ਕਰੋ ਨਜ਼ਾਰਾ ਬਹੁਤ ਆਉਂਦਾ ਦੇਖ ਕੇ vgood
@ArjunSingh-fx9vk
@ArjunSingh-fx9vk 4 ай бұрын
ਇਹ ਪਾਗਲ ਲੱਗਦਾ।ਲੋਕਾ ਨੂੰ ਬੇਵਕੂਫ ਬਣਾਉਦੇ
@NirmalSingh-hn7lc
@NirmalSingh-hn7lc 4 ай бұрын
ਇਨ੍ਹਾਂ ਖਾਣ ਨੂੰ ਨਹੀ ਦਿੰਦਾ ਮਾਨ ਸਾਹਿਬ
@samar_editz773
@samar_editz773 4 ай бұрын
ਐਵੇ ਸਾਡੇ ਲੋਕ ਇਹੇ ਜਿਹੇ ਆ ਨੂ ਵੋਟਾ ਪਾਉਦੇ ਨੇ ਜਿਹੜਿਆ ਦਾ ਕੋਈ ਕਿਰਦਾਰ ਹੀ ਨੀ
@harbanssinghharbans9042
@harbanssinghharbans9042 4 ай бұрын
ਜਾਖੜ ਕਹਿਦੇ ਆਮ ਆਦਮੀ ਦਾ ਵਿਧਾਇਕ ਪੰਜ ਹਜ਼ਾਰ ਖਰੀਦਿਆ ਇਸ ਵੱਧ ਭਾਜਪਾ ਨਹੀਂ ਖਰੀਦ ਦੀ ਜਾਖੜ ਪੰਜ ਹਜ਼ਾਰ ਵਿਕਿਆ ਸੀ
@newnews5303
@newnews5303 4 ай бұрын
Very good
@SantokhSingh-kh9vc
@SantokhSingh-kh9vc 4 ай бұрын
ਪਾਨੀ ਦੀ ਸਮੱਸਿਆ ਦਾ ਮਸਲਾ ਵਿਧਾਨ ਸਭਾ ਵਿੱਚ ਤੇ ਕਦੀ ਚੁੱਕਿਆ ਨਹੀ ਅੰਗਰਾਲ ਚਵਲਾ
@singhsaabkohli9268
@singhsaabkohli9268 4 ай бұрын
Chor
@defullterdhillon
@defullterdhillon 4 ай бұрын
ਏਹ ਕੀ ਬੋਲ ਰਹੇ ਆ ਕਦੇ ਕੋਟ ਚ ਕੇਸ ਮੇਰਾ ਕਨੂੰਨ ਪੁਲਿਸ ਇਨਵੋਲ ਨਹੀ ਕਦੇ ਬੋਲ ਰਿਹਾ ਦੁਆਬੇ ਦੇ ਲੋਕ ਆਏ ਮੇਰੇ ਖਲਾਫ ਧਰਨਾ ਲਾਉਣ ਏਨੂੰ ਏਹ ਨਹੀ ਪਤਾ ਜਲੰਧਰ ਤੇਰਾ ਵੀ ਦੁਆਬੇ ਚ ਈ ਆਉਦਾ😊😮😢😢
@ballu5211
@ballu5211 4 ай бұрын
😂😂
@karamjitamritsar7103
@karamjitamritsar7103 4 ай бұрын
ਨੀਟੂ ਸਟਰਾ ਵਾਲੇ ਨੂੰ 50 ਕਰੋੜ ਦੀ ਆਫਰ ਕੀਤੀ B J P ਨੇ 😂😂
@jagdeepnatt9425
@jagdeepnatt9425 4 ай бұрын
ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਚਾਹੀਦਾ ਅਸੂਲਾਂ ਦੇ ਉਲਟ ਦਲਬਦਲੂਆ ਦੀਆਂ ਜੁਵਾਨਤਾ ਜਵਤ ਕਰਵਾਉਣ
@jaswindersingh6019
@jaswindersingh6019 4 ай бұрын
ਇਹਨੂੰ ਏਨਾ ਵੇਹਲਾ ਕਰ ਦਿਓ ਕੇ ਏਹਦਾ ਨਾਮ ਵੀ ਭੁੱਲ ਜਾਣ ਲੋਕ ਇਹੇ ਸਿਰਫ ਕਮਾਈ ਕਰਨ ਆਏ ਨੇ
@seeratkaur417
@seeratkaur417 4 ай бұрын
Very brave journalist
@actorspsinghsingh5959
@actorspsinghsingh5959 4 ай бұрын
ਗੂ ਖਾਣਾ
@GurjantSingh-sc7gt
@GurjantSingh-sc7gt 4 ай бұрын
ਚਲੋ ਇੱਕ ਗੱਲ ਤਾਂ ਵਧੀਆ ਹੋਈ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਇਹੋ ਜਿਹੀ ਹੋਣੀ ਚਾਹੀਦੀ ਸੀ ਇਹ ਵੀ ਕਹਿੰਦੇ ਸੀ ਪਹਿਲਾਂ ਅਸੀਂ ਤਾਂ ਆਮ ਬੰਦਿਆਂ ਦੀ ਪਾਰਟੀ ਆਂ ਬਾਅਦ ਚ ਇਹਨਾਂ ਨੇ ਵੀ ਲੋਕਾਂ ਵਾਲਾ ਕੰਮ ਫੜ ਲਿਆ ਸੀ ਜਣੇ ਖਣੇ ਨੂੰ ਪਾਰਟੀ ਚ ਸਾਰਿਆਂ ਨੂੰ ਆਓ ਪਾਰਟੀ ਟਿਕਟ ਪਾਓ ਕਿਉਂ ਬਈ ਤੁਹਾਡੇ ਤੇ ਹੋਰਾਂ ਚ ਫਰਕ ਕੀ ਹ ਤੁਸੀਂ ਤਾਂ ਕਹਿੰਦੇ ਸੀ ਅਸੀਂ ਹੋਰਾਂ ਤੋਂ ਅਲੱਗ ਆ ਇਮਾਨਦਾਰ ਹਾਂ
@surinderkumar4781
@surinderkumar4781 4 ай бұрын
ਸ਼ਕਲ ਤੋਂ ਹੀ ਚੋਰ ਲੱਗਦਾ। ਵੀਰ ਜੀ ਇਹ ਨੂੰ ਪੁੱਛਿਆ ਜਾਵੇ ਅਸਲੀ ਬਾਪੂ ਜੀ ਵਾਰੇ ਵੀ ਦੱਸਿਆ ਜਾਵੇ।
@denmarkwale
@denmarkwale 4 ай бұрын
Ehda ਬਾਪੂ ਵੀ dalla ਜੁਆਰੀਆ aa ਉਹ ਕਿਹੜਾ ਕੋਈ ਸੰਤ aa
@tajsingh6504
@tajsingh6504 4 ай бұрын
Very sharp, honest, wise reporter.
@jassbir1363
@jassbir1363 4 ай бұрын
ਪੱਤਰਕਾਰ ਸਾਹਿਬ ਨੂੰ ਸੱਚੇ ਸੁਆਲ ਕਰਨ ਲਈ ਸਲੂਟ ਹੈ ਜੀ । ਕਿ੍ਰਪਾ ਕਰਕੇ ਗਗਨ ਵੀਰ ਜੀ ਆਪਣਾ ਫੋਨ ਨੰਬਰ ਲਿੱਖ ਦਿਓ ਜੀ । Js
@manoharbhatoyea6331
@manoharbhatoyea6331 4 ай бұрын
ਗਦਾਰ ਲੀਡਰ ਆ ਭੋਲੀ ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਰਿਹਾ ਹੁਣ ਇਹ ਬੁਰੀ ਤਰ੍ਹਾਂ ਹਾਰੇਗਾ ਜਲੰਧਰ ਦੇ ਵੋਟਰਾਂ ਨੇ ਕਿਸਮਾ ਖਾ ਲਈਆ ਇਸ ਨੂੰ ਮੂੰਹ ਨਹੀਂ ਲਗਾਉਣਗੇ ਲੋਕ
@gurkaransingh6699
@gurkaransingh6699 4 ай бұрын
ਇਹ ਲੀਡਰ ਕਿਸੇ ਦੇ ਸਗੇ ਨੀ ਹੁੰਦੇ ਇਹਨਾਂ ਮਗਰ ਲੱਗ ਕੇ ਅਪਣੇ ਗਲੀ ਮਹੱਲੇ ਦੇ ਲੋਕਾਂ ਨਾਲ ਲੜ ਕੇ ਅਪਣਾ ਭਾਈਚਾਰਾ ਨਾ ਵਿਗਾੜੋ.
@SandeepSingh-vm6ck
@SandeepSingh-vm6ck 4 ай бұрын
ਵਾਹ ਵਾਹ ਜੀ ਪੱਤਰਕਾਰ ਸਾਬ ਨਜ਼ਾਰਾ ਲਿਆ ਦਿੱਤਾ
@sonysingh291
@sonysingh291 4 ай бұрын
Bhagwant ਮਾਨ sab ਜ਼ਿੰਦਾਬਾਦ very good cm punjab love you ਮਾਨ sab ji very good cm punjab ❤❤❤❤❤❤❤❤❤❤❤❤❤❤❤🎉🎉🎉🎉🎉🎉❤❤❤❤❤❤❤❤❤
@rajitsinghdandiwal1160
@rajitsinghdandiwal1160 4 ай бұрын
ਇਹ ਡਸਪੌਜਲ, ਮਾਲ ਜੀਰੋ ਬੰਦਾ ਹੈ ਇਹ
@JhalmanRam
@JhalmanRam 4 ай бұрын
Jutiaan naal swagat kro jalandhar de loko inha thuaada kuj swarana eh votaan haqdaar nahi 😂😂😂
@rajjatbasra1701
@rajjatbasra1701 4 ай бұрын
Jrur bro
@Gurinder1707
@Gurinder1707 4 ай бұрын
Good patarkaar
@user-hy4ee7kf3z
@user-hy4ee7kf3z 4 ай бұрын
ਦਲ ਬਦਲਨੇ ਵਾਲੇ ਜਿਤਨਾ ਨਹੀਂ ਦਿਆਂਗੇ
@sonysingh291
@sonysingh291 4 ай бұрын
Bhagwant ਮਾਨ sab ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤very good ਮਾਨ sab ji very good cm punjab
@sukhvirsinghmaan4928
@sukhvirsinghmaan4928 4 ай бұрын
😂😂😂ਮੇਰੇ ਖਿਲਾਫ ਜੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾ ਮੈ ਸਿਰੇ ਭੇਦ ਖੋਲ ਦੂ,, ਮੈਨੂੰ ਮਜਬੂਰ ਨਾ ਕਰੋ 😂😂 same ਇਹੋ ਸ਼ਬਦ ਬੀਜੇਪੀ ਬਾਰੇ ਕਹਿੰਦਾ ਹੁੰਦਾ ਸੀ ਜਦੋ ਆਪ ਚ ਆਇਆ ਸੀ ਮੈ ਸਾਰੇ ਭੇਦ ਖੋਲ ਦਊ
@paramjitsinghkholi4075
@paramjitsinghkholi4075 4 ай бұрын
ਦੱਲ ਬੱਦਲਣ ਵਾਲਿਆਂ ਨੂੰ ਵੋਟਾਂ ਨਾ ਦਿਉ। 25 ਕਰੋੜ ਮਿਲਿਆ ਹੋਣਾ । ਜਿਸ ਬੰਦੇ ਦਾ ਸਟੈਂਡ ਨਹੀਂ ਹੈ ਉਸ ਨੂੰ ਵੋਟ ਨਾ ਦਿਉ ।
@deepmann6537
@deepmann6537 4 ай бұрын
ਇਹ ਸਾਰੀ ਉਮਰ ਐਮਐਲਏ ਬਣਦਾ ਤਿੰਨ ਸਾਲ ਤਾਂ ਰਾਜਨੀਤੀ ਕਰ ਲੈਂਦਾ
@nirmalmahi1476
@nirmalmahi1476 4 ай бұрын
Body language ee fukrian wali aa
@banarsidasssohal4757
@banarsidasssohal4757 4 ай бұрын
Patakar bhai nu salut jinnt killi nap sawal pucchy
@JarnailSingh-xk7qs
@JarnailSingh-xk7qs 4 ай бұрын
Vakau mall
@user-zc8bn2ld5j
@user-zc8bn2ld5j 4 ай бұрын
Good sir ji
@singhchauhan7622
@singhchauhan7622 4 ай бұрын
ਅਸਲੀ ਘੈਂਟ ਪੱਤਰਕਾਰ 👌👌
@BalrajSingh-il6eq
@BalrajSingh-il6eq 4 ай бұрын
ਇਹੋ ਜਿਹੇ ਬੰਦਿਆਂ ਵਾਸਤੇ ਸਰਕਾਰ ਨੂੰ ਕਨੂੰਨ ਬਣਾਉਣਾ ਚਾਹੀਦਾ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ
@hellman1350
@hellman1350 4 ай бұрын
Dubara vota ch khda ho k dekh 😂😂
@RAJMAANA
@RAJMAANA 4 ай бұрын
Ehna nu bilkul vote na pawo
@gurusinghdeep5476
@gurusinghdeep5476 4 ай бұрын
ਸੀਤਲ ਰਾਜੇ ਤੇਰਾ ਕੋਈ ਵੀ ਜਵਾਬ ਦਿਲ ਨੂੰ ਨਹੀ ਲਗਦਾ ਦੇਖੀ ਮੱਲਾ ਕਿਤੇ ਇਹੋ ਜਿਹਾ ਹਾਲ ਨਾ ਹੋਜੇ ਤੈਨੂੰ ਕੋਈ ਦਿਹਾੜੀ ਤੇ ਵੀ ਰੱਖੇ😂😂😂
@mehraeditingpointjatinderm6453
@mehraeditingpointjatinderm6453 4 ай бұрын
bikau a eh kuuta
@gurighuman1344
@gurighuman1344 4 ай бұрын
B J P 000000
@RajuRaj-dv7oz
@RajuRaj-dv7oz 4 ай бұрын
ਤੇਰੀ ਥਾਂ ਤੇ ਨੀਟੂ ਸ਼ ਸਟਰਾ ਵਾਲੇ ਨੂੰ ਟਿਕਟ ਮਿਲਦੀ ਤਾ ਉਹਨੇ ਜਿਤ ਜਾਣਾ ਸ਼ੀ😅
@kulwantkaur8249
@kulwantkaur8249 4 ай бұрын
ਇਹਦਾ ਹਾਲ ਵਿਨੋਦ ਕੁਮਾਰ ਵਿਨੀ Delhi ਵਾਲਾ ਹੋਣਾ ਜਿਵੇਂ ਅੱਜ ਪਤਰਕਾਰ ਇਹਦੇ ਕੋਲ ਆਉਂਦੇ ਹਨ ਫਿਰ ਇਹਦੇ ਕੋਲੇ ਕਿੱਸੇ ਪਤਰਕਾਰ ਨੇ ਨਹੀਂ ਆਉਣਾ ਲਿਖ ਲਓ ਜਿਵੇਂ ਵਿਨੀ Delhi kol koi ਪਤਰਕਾਰ ਨਹੀਂ ਜਾ ਰਿਹਾ।
@BAJWASINGH
@BAJWASINGH 4 ай бұрын
ਭਾਜਪਾ ਨੂੰ ਪੰਜਾਬ ਵਿੱਚ ਜਿਤਣ ਵਾਸਤੇ ਦੂਜਾ ਜਨਮ ਲੈਣਾ ਪਵੇਗਾ।
@satinderkaur6950
@satinderkaur6950 4 ай бұрын
Sab ton wadda chor hai aena paisa mil gya aenu BJP join karan lyi sari umar haar ke v aish karu aena nu pta hai ki BJP nu vote nhi milni punjab vich phir v chlae gaye bjp vich aena AAP PARTY nu badnaam karna c hor kuch nhi
@satinderkaur6950
@satinderkaur6950 4 ай бұрын
@@Vikramshila-News schai nazar nhi aa rhi bhra tenu
@satinderkaur6950
@satinderkaur6950 4 ай бұрын
@@Vikramshila-News bhai bittu ne paise ke liye BJP join kari hai sab jante hai aapko nhi lagta to koi baat nhi sabki apni apni soch hai jo dikhta hai wahi bolenge
@asm2786
@asm2786 4 ай бұрын
Ehnu gal ni aa rahi
@manishkambojj5749
@manishkambojj5749 4 ай бұрын
ਗਾਦਾਰ
@user-oi3lm8sv2d
@user-oi3lm8sv2d 4 ай бұрын
ਜਲੰਧਰ ਦੇ ਵੀਰੋ ਤੁਸੀ ਗਲਤੀ ਕਰਤੀ ਇਹ ਬੰਦਾ ਸਾਰੀ ਉਮਰ ਨਜ਼ਾਰੇ ਲੳ ਸਰਕਾਰੀ ਪੈਨਸ਼ਨ ਤੇ ਹੁਣ ਡੇਢ ਦੋ ਲੱਖ ਤਨਖ਼ਾਹ ਲੈ ਰਹਿਆ
@KaranKhepar-cm6ml
@KaranKhepar-cm6ml 4 ай бұрын
Gapi
@sonysingh291
@sonysingh291 4 ай бұрын
Only ਆਪ ❤❤❤❤❤❤
@rampalbathinda8980
@rampalbathinda8980 Ай бұрын
ਇਸ ਵਾਰ ਸ੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ
@KulwinderSingh-it9zv
@KulwinderSingh-it9zv 4 ай бұрын
ਪਾਰਟੀ ਦੀ ਹਵਾ ਸੀ, ਇਹ ਜਿੱਤ ਗਿਆ, ਇਹੋ ਜਿਹੀ ਚਵਲ ਨੂੰ ਕੋਈ ਮੈਂਬਰ ਨੀ ਬਣਾਉਦਾ, ਅੰਨੇ ਦੇ ਪੈਰ ਹੇਠ ਬਟੇਰਾ, ਕਹਿੰਦੇ ਮੈਂ ਸ਼ਕਾਰੀ ਆ,, ਹੁਣ ਜਿੱਤ ਕੇ ਵਿਖਾ,,
@user-ng4ob5tr3j
@user-ng4ob5tr3j 4 ай бұрын
Good patrakar
@RajuRaj-dv7oz
@RajuRaj-dv7oz 4 ай бұрын
ਨੀਟੂ ਸਟਰਾ ਵਾਲੇ ਦਾ ਚੇਲਾ
@KulwinderSingh-it9zv
@KulwinderSingh-it9zv 4 ай бұрын
ਯਾਰ ਨੀਟੂ ਨੂੰ ਇਹਦੇ ਨਾਲ ਨਾ ਰਲਾਇਓ, ਉਹਦੀ ਬੇਜ਼ਤੀ ਹੋਏ ਗੀਤ,,
@BittuSingh-fk2je
@BittuSingh-fk2je 4 ай бұрын
ਪੱਤਰਕਾਰ ਨੇ ਸਵਾਲ ਬਹੁਤ ਵਧੀਆ ਪੁੱਛੇ। very nice journalist.
@harbhajansingh7805
@harbhajansingh7805 4 ай бұрын
Similar to him there was another MLA from Delhi AAP who joined BJP and now he is no where.
@AnkitSharma-vv5ho
@AnkitSharma-vv5ho 4 ай бұрын
Haje vi enu vote paaoge ???? Chitter pao. He is looking like drug addicted
@arunkotsadiq7856
@arunkotsadiq7856 4 ай бұрын
ਘਬਰਾਇਆ ਕਿਉਂ ਪਿਆਂ😂😂 ਭੱਜ ਭੱਜ ਕੇ ਜਵਾਬ ਦਿੰਦਾ ਪਿਆ😂😂
@KapilDev-tq2gs
@KapilDev-tq2gs 3 ай бұрын
ਜਿਹੜਾ ਖੁਦ ਸੱਟੇ ਬਾਜ਼ ਹੈ ਇਹ ਕਦੇ ਵੱਧ ਭਾਅ ਮਿਲਣ ਤੇ ਕਦੇ ਵੀ ਵਿੱਕ ਸਕਦਾ ਹੈ ਇਸ ਦੀ ਕੋਈ ਜ਼ਮੀਰ ਨਹੀਂ ਹੈ
@hardipsingh4234
@hardipsingh4234 4 ай бұрын
ਪੰਜਾਬੀਓ ਐਹੋ ਜਿਹੇ ਚੂਤੀਆਂ ਨੂੰ ਸਮਝਣ ਦੀ ਜ਼ਰੂਰਤ ਹੈ। ਐਵੇ ਤੁਸੀਂ ਨਾ ਚੂਤਿਆ ਬਣ ਜਾਇਓ।
@Sahilmalik0786
@Sahilmalik0786 4 ай бұрын
Councillor bnan Wale jad MLA BN Jaan tah ehda hi hunda
Fast and Furious: New Zealand 🚗
00:29
How Ridiculous
Рет қаралды 48 МЛН
Алексей Щербаков разнес ВДВшников
00:47
Look at two different videos 😁 @karina-kola
00:11
Andrey Grechka
Рет қаралды 4,5 МЛН
IQ Level: 10000
00:10
Younes Zarou
Рет қаралды 13 МЛН
Fast and Furious: New Zealand 🚗
00:29
How Ridiculous
Рет қаралды 48 МЛН