ਮੈਡਲ ਜਿੱਤਣ ਮਗਰੋਂ Hockey ਟੀਮ ਕਪਤਾਨ ਹਰਮਨਪ੍ਰੀਤ ਸਿੰਘ ਦਾ ਪਿੰਡ ਪਹੁੰਚਣ 'ਤੇ ਢੋਲ ਢਮੱਕਿਆਂ ਨਾਲ ਕੀਤਾ ਸਵਾਗਤ |

  Рет қаралды 23,606

Pro Punjab Tv

Pro Punjab Tv

Күн бұрын

Пікірлер: 67
@ravithind5005
@ravithind5005 2 ай бұрын
ਬਹੁਤ ਵਧੀਆ ਜੀ ਕਮਾਲ ਕਰਤੀ ਬਾਈ ਆਪਣੇ ਮੁੰਡਿਆਂ ਨੇ, ਅਗਲੀ ਵਾਰ ਗੋਲਡ ਪੱਕਾ ਜਿੱਤਣਗੇ ਮਿਹਨਤ ਜਾਰੀ ਰੱਖੋ ਬਾਈ ਜੀ , ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ। ਸਰਪੰਚ ਸਾਬ੍ਹ ਦਸਤਾਰ ਜ਼ਰੂਰ ਸਜਾਇਆ ਕਰੋ, ਬਹੁਤ ਘੈਂਟ ਲੱਗਦੇ ਓ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ❤ ਤੋਂ ਜੀ।।
@nachhattarsingh2122
@nachhattarsingh2122 2 ай бұрын
ਬਾਈ ਜੀ ਸਰਬੰਸਦਾਨੀ ਦਸਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਸ਼ਹਿਨਸ਼ਾਹ ਦੀ ਬਖਸ਼ਿਸ਼ ਦਸਤਾਰ ਪਹਿਨ ਕੇ ਪਿੰਡ, ਘਰ ਪਹੁੰਚਣਾ ਬਣਦਾ ਸੀ ਜੀ, ਤਾਂ ਜੋ ਸਾਡੇ ਬਾਕੀ ਬੱਚੇ ਵੀ ਗੁਰੂ ਜੀ ਦੀ ਬਖਸ਼ਿਸ਼ ਦਸਤਾਰ ਧਾਰਨ ਕਰਨ ਲਈ ਪ੍ਰੇਰਣਾ ਲੈਣ।ਇਸ ਤਰ੍ਹਾਂ ਕਰੋਗੇ ਭਾਈ ਬਾਜਾਂ ਵਾਲੇ ਅੰਗ ਸੰਗ ਹੋ ਕੇ ਹੋਰ ਬਖਸ਼ਿਸ਼ਾਂ ਕਰਨਗੇ। ਇੱਥੋਂ ਦਾ ਸਿਸਟਮ ਭਾਵੇਂ ਥੋੜਾ ਦਬਾਅ ਵਾਲਾ ਵੀ ਹੋਵੇ,ਪਰ ਬਾਜਾਂ ਵਾਲੇ ਦੀ ਬਖਸ਼ਿਸ਼ ਤੋਂ ਤਾਂ ਕਿਤੇ ਥੱਲੇ ਹੀ ਹੋਵੇਗਾ ਬਾਈ ਜੀ। ਬਾਕੀ ਜੀ ਬਖਸ਼ਿਸ਼ਾਂ ਸਲਾਮਤ ਰਹਿਣ, ਸਰਬੱਤ ਦਾ ਭਲਾ ਹੋਵੇ ਜੀ।
@ajaibsingh261
@ajaibsingh261 2 ай бұрын
❤100 Right ji
@ShonkiSardar-x6y
@ShonkiSardar-x6y 2 ай бұрын
Bharat mata walean nu pag di lor nahi
@bahadersingh5583
@bahadersingh5583 2 ай бұрын
ਸਹੀ ਗੱਲ ਹੈ ਨਛੱਤਰ ਸਿੰਘ ਜੀ
@ManjitSingh-hi8hc
@ManjitSingh-hi8hc 2 ай бұрын
​@@ShonkiSardar-x6ytainu chittran di lod hai.
@Sandhu_vlogs365
@Sandhu_vlogs365 2 ай бұрын
ਉਹ ਭਰਾਵਾਂ ਕਿਸੇ ਨੂੰ ਬਖਸ਼ ਦਿਆ ਕਰੋ ਕਿ ਪੱਕੀ ਸੋਹ ਖਾਦੀ ਹਰ ਕਿਸੇ ਨੂੰ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਬਸ ਅਗਲੇ ਨੇ ਕੇਸ ਨਹੀ ਰੱਖੇ ਉਹਦੀ ਆਪਣੀ ਜਿੰਦਗੀ ਜਦੋ ਗੁਰੂ ਸਾਹਿਬ ਕਿਰਪਾ ਕਰਨਗੇ ਰੱਖ ਲਊ ਆਪਣੇ ਆਪ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀ ਉਸਨੂੰ ਪੂਰਾ ਜਗਤ ਪਹਿਚਾਣਦਾ ਤੂਸੀ ਦਸਦਿਓ ਵਿਦਵਾਨੋ ਤੁਹਾਨੂੰ ਨਾਲਦੇ ਪਿੰਡ ਦਾ ਬੰਦਾ ਵੀ ਨਹੀ ਜਾਣਦਾ ਹੁੰਦਾ ਗੱਲਾਂ ਇਦਾ ਲਿਖਦੇ ਜਿਦਾ ਇਨਾ ਦੇ ਕਹਿਣ ਨਾਲ ਹੀ ਬੰਦਾ ਜ਼ਿੰਦਗੀ ਜੀ ਸਕਦਾ ਓਦਾਂ ਉਹ ਬੰਦਾ ਗਲਤ ਹੁੰਦਾ ਬਖ਼ਸ਼ਦੋਂ 🙏🙏🙏
@parminderjeetsingh6009
@parminderjeetsingh6009 2 ай бұрын
Harman ji Congratulations 🎊 Sarpanch Saab.❤
@ManjitSingh-ew6mk
@ManjitSingh-ew6mk 2 ай бұрын
Congratulations sarpench sahib Harman ji..🎉🎉
@karmjitsingh129
@karmjitsingh129 2 ай бұрын
Harman ji v v v congratulations
@harbanssinghnatt4890
@harbanssinghnatt4890 2 ай бұрын
Very very congratulations for the victori of hockey team
@balvindersihag4117
@balvindersihag4117 2 ай бұрын
Sarpanch sab ❤
@ArtinderSingh-n9i
@ArtinderSingh-n9i 2 ай бұрын
Great
@churhiaram5385
@churhiaram5385 2 ай бұрын
Congratulations jai Hind Jai bharat
@sukhwantgillgill6674
@sukhwantgillgill6674 2 ай бұрын
Mabark 22g waheguru ji 💖💕💖 🙏🙏
@balwindersingh9104
@balwindersingh9104 2 ай бұрын
ਬਹੁਤ ਬਹੁਤ ਵਧਾਈਆਂ ਹੋਣ। ਤੁਸੀਂ ਸਰਦਾਰ ਘਰਾਂ ਦੇ ਪੁੱਤ ਹੋ ਅਜਿਹੇ ਮੌਕੇ ਤੇ ਦਸਤਾਰ ਸਜਾ ਕੇ ਆਓਣਾ ਚਾਹੀਦਾ ਹੈ।
@baaj.0740
@baaj.0740 2 ай бұрын
Bilkul🎉
@darbarasingh1586
@darbarasingh1586 2 ай бұрын
ਬੋਹਤ ਸਹੀ ਕਿਹਾ ਤੁਸੀਂ। ਬੋਹਤ ਬੋਹਤ ਮੁਬਾਰਕਾਂ। ❤❤🌹🌹🙏👍👊
@ravithind5005
@ravithind5005 2 ай бұрын
ਬਿਲਕੁਲ ਠੀਕ, ਬਲਵਿੰਦਰ ਸਿੰਘ ਜੀ।। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਦਸਤਾਰ ਸਜਾਉਣ ਨਾਲ ਟੌਹਰ ਏ ਵੱਖਰਾ ਹੁੰਦਾ ਜੀ। ਜ਼ਰੂਰ ਸਜਾਉਣਗੇ ਸਰਪੰਚ ਸਾਬ੍ਹ ਦਸਤਾਰ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਵਾਹਿਗੁਰੂ ਜੀ ਸਦਾ ਸਭ ਦੀ ਚੜ੍ਹਦੀ ਕਲਾ ਬਖਸ਼ੇ ਜੀ।।
@shinderpal229
@shinderpal229 2 ай бұрын
Congratulations to all 🇮🇳🇮🇳🎉🎉
@dhanwantmoga
@dhanwantmoga 2 ай бұрын
Sarpanch saab da Bapu bahala ghaint banda..
@Hardeepsidhu22G
@Hardeepsidhu22G 2 ай бұрын
Congratulations brother
@HarjitSingh-lo6sj
@HarjitSingh-lo6sj 24 күн бұрын
Congratulations Sarpanch saab ❤❤
@parminderbrar9593
@parminderbrar9593 2 ай бұрын
Congrats harmanpreet and hockey lowers
@Navdeepsingh-qb7eu
@Navdeepsingh-qb7eu 2 ай бұрын
Very good❤❤❤❤
@manjitgarcha1407
@manjitgarcha1407 2 ай бұрын
We are proud of our hockey team and wish them all the best in future..
@r.k3261
@r.k3261 2 ай бұрын
Thanks captain 😊
@anmolpreetkahlo7094
@anmolpreetkahlo7094 2 ай бұрын
Waheguru ji🙏🙏🙏
@surindersinghsandhu5231
@surindersinghsandhu5231 2 ай бұрын
Congratulations India team
@SurindersinghManguwal
@SurindersinghManguwal 2 ай бұрын
Harman ji tuhadi india hockey team ne olym paris vich bahut vadhia pardarshan kita brown tagma india ly liyanda sare bharat wasi khush hann Congratulation .
@arunsoni7051
@arunsoni7051 2 ай бұрын
Congratulations punjab da sherputar
@VikramSharma-df4yn
@VikramSharma-df4yn 2 ай бұрын
Well played. Congratulations 🙌🇮🇳🏒
@anmolpreetkahlo7094
@anmolpreetkahlo7094 2 ай бұрын
Congratulations bro🙏🙏
@mandeepsingh-fc7xm
@mandeepsingh-fc7xm 2 ай бұрын
Good Sarpanch shab
@naunihal1450
@naunihal1450 2 ай бұрын
Very good 👍 Great Player Harmanpreet Singh
@rajwantbagrian7976
@rajwantbagrian7976 2 ай бұрын
Congratulations
@IqbalSingh-p1x
@IqbalSingh-p1x 2 ай бұрын
Good veer. 🎉🎉🎉🎉🎉🎉❤❤❤❤😂😂😂😂😂Good bahi🎉🎉🎉🎉❤❤❤❤❤❤
@RamSingh-vh9mt
@RamSingh-vh9mt 2 ай бұрын
Congratulations ❤❤❤
@sarbjeetkaur3955
@sarbjeetkaur3955 2 ай бұрын
Bahut mubarak hove ji
@harbhajanghotra425
@harbhajanghotra425 2 ай бұрын
Congratulations Harmanpreet and your team! Love to see you in LA 2028 with Gold Medal.
@baaj.0740
@baaj.0740 2 ай бұрын
Sarpanch saab dastar ban k rakhya kro
@kahanchandsharma2362
@kahanchandsharma2362 2 ай бұрын
Congratulations to Harman preet and his family, villagers, all punjab
@KulwiderGhuman
@KulwiderGhuman 2 ай бұрын
❤❤❤❤
@JasbirSIngh-me1dz
@JasbirSIngh-me1dz 2 ай бұрын
Love you so much From USA 🇺🇸🙏👏🎈🍾🎊🎉❤️
@ShonkiSardar-x6y
@ShonkiSardar-x6y 2 ай бұрын
Bharat mata ki jai
@IqbalSingh-p1x
@IqbalSingh-p1x 2 ай бұрын
Veer new yaranc vast grounds van boussss
@manojkumar-im4jo
@manojkumar-im4jo 2 ай бұрын
Hanji tusi theek keha asi sardaran de puter han Ethe Dastar ban ke hi ana chahiyeda ci I love Hockey 🏑🏒❤
@goldysandhu4630
@goldysandhu4630 2 ай бұрын
ਵਾਹ ਓਏ ਸ਼ੇਰਾ ਜਿਊਂਦਾ ਰਹਿ ਬੱਸ ਹੁਣ ਅਗਲੀ ਵਾਰੀ ਗੋਲਡ ਆਉਗਾ ਆਪਾ ਬਹੁਤ ਨੇੜੇ ਹਾ
@honeysunet5665
@honeysunet5665 2 ай бұрын
ਬਹੁਤ ਬਹੁਤ ਵਧਾਈਆ ਹਰਮਨਪਰੀਤ ਕੈਪਟਨ ਸਾਹਿਬ👍👍
@karmapakhenno9200
@karmapakhenno9200 2 ай бұрын
💞🙏🌹
@SukhdevSingh-jf6us
@SukhdevSingh-jf6us 2 ай бұрын
Chardi kala rahe ji 🙏🙏
@RajwinderKaur-d9y
@RajwinderKaur-d9y 2 ай бұрын
🙏
@GoluYadav-ui3py
@GoluYadav-ui3py 2 ай бұрын
🎉🎉🎉🎉🎉🎉🎉🎉🎉🎉🎉🎉❤❤❤❤🎉🎉🎉
@arundogra773
@arundogra773 2 ай бұрын
Agli bar tahn Gold hi aauga.
@prabhatchoudhary581
@prabhatchoudhary581 2 ай бұрын
Congratulations ❤❤🇮🇳🇮🇳🇮🇳🏑🏒🏒
@hariadaru9743
@hariadaru9743 2 ай бұрын
Harare captain ke Aane me etna kam bhid humlog ko or support ki jarurat hai
@IqbalSingh-p1x
@IqbalSingh-p1x 2 ай бұрын
❤❤❤❤❤😂
@kashmirsingh7509
@kashmirsingh7509 2 ай бұрын
🎉🎉❤❤💐💐🌹🌹🎁👑
@gurmitsingh8533
@gurmitsingh8533 2 ай бұрын
bapu ji chache da nam jroor lena
@ManjitSingh-hi8hc
@ManjitSingh-hi8hc 2 ай бұрын
Pind aun te pag bun lainda sarpanch. Apni sikhi di pehchan kaim rakho.
@dhanwantmoga
@dhanwantmoga 2 ай бұрын
PTC da reporter sabat kar reha ke mai Sukhe vang chawal he ah..
@amangrewal2235
@amangrewal2235 2 ай бұрын
Chak De India...............
@ASingh1699k
@ASingh1699k 2 ай бұрын
Chak ta Panjab ne 💪🏽🏒
@Haryana-x8i
@Haryana-x8i 2 ай бұрын
​@@ASingh1699k😢haryana de v player c
@bhupindercheema2787
@bhupindercheema2787 2 ай бұрын
Congratulations bro
@jasveersingh-lm2id
@jasveersingh-lm2id 2 ай бұрын
Congratulations
@ShonkiSardar-x6y
@ShonkiSardar-x6y 2 ай бұрын
Bharat mata ki jai
Life hack 😂 Watermelon magic box! #shorts by Leisi Crazy
00:17
Leisi Crazy
Рет қаралды 81 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 2 МЛН
黑的奸计得逞 #古风
00:24
Black and white double fury
Рет қаралды 27 МЛН