Khabran Da Sira : BJP ਨੇ ਝਾੜੀ Kangana, ਰਾਜਧਾਨੀ ਵੱਲ ਵਧੇ Farmer, Sukhbir Badal ਲਈ ਨਵਾਂ ਖ਼ਤਰਾ! | D5 News

  Рет қаралды 31,157

D5 Channel Punjabi

D5 Channel Punjabi

Күн бұрын

Khabran Da Sira : BJP ਨੇ ਝਾੜੀ Kangana, ਰਾਜਧਾਨੀ ਵੱਲ ਵਧੇ Farmer, Sukhbir Badal ਲਈ ਨਵਾਂ ਖ਼ਤਰਾ! ਸਿੱਖਾਂ ਦੇ ਹੱਕ ‘ਚ ਫ਼ੈਸਲਾ! | D5 News
#KhabranDaSira #BJP #PMmodi #KanganaRanaut #FarmersProtest #SukhbirBadal #AkaliDal #DimpyDhillon #AAP #BhagwantMann #SGPC #HaryanaElections2024 #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Пікірлер: 53
@GrgVxv
@GrgVxv 17 күн бұрын
ਸਤਿ ਸ੍ਰੀ ਅਕਾਲ ਵੀਰ ਜੀ। ਜਿਲਾ ਜਲੰਧਰ ਸ਼ਹਿਰ ਨੂਰ ਮਹਿਲ। ਰਾਤ ਇੱਕ ਤੋਂ ਲਾ ਕੇ ਚਾਰ ਵਜੇ ਦੇ ਵਿੱਚ ਵਿੱਚ ਮੀਂਹ ਪਿਆ। ਤੁਸੀਂ ਮੇਰੇ ਵੀਰ ਜੀ ਸੱਚੀਆਂ ਖਬਰਾਂ ਲਾਉਂਦੇ ਆ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@hardeepsingh5514
@hardeepsingh5514 17 күн бұрын
Sankar.wali.mashin.v.p.o.marhana.bhaj.do.nambardar.
@user-nd9ts7qd8h
@user-nd9ts7qd8h 17 күн бұрын
ਵਾਹਿਗੁਰੂ ਮੇਹਰ ਕਰੇ ਜੀ
@dilrajkaur2070
@dilrajkaur2070 17 күн бұрын
ਕਾਲਾ ਲੈਣੀਆ ਬੰਦ ਕਰਦਿਆਂ ਕਰੋ ਵੀਰ ਜੀ ਪ੍ਰੋਗਰਾਮ ਵੇਸੇ ਹੀ ਬਹੁਤ ਵੱਧੀਆ ਹੈ
@lakhwinderbrar7779
@lakhwinderbrar7779 17 күн бұрын
ਬਹੁਤ ਵਧੀਆ ਆਕਿਦਾ ਸਹਿਬ ਤੇ ਸੰਧੂ ਸਾਬ
@gurdeepsidhu4216
@gurdeepsidhu4216 17 күн бұрын
ਅਕੀਦਾ ਸਾਹਿਬ ਬਿਲਕੁਲ ੧੬ਆਨੇ ਸਹੀ ਕਿਹਾ ਸਿਰਫ ਬਿਆਨ ਦੇ ਕੇ ਹੀ ਪੱਲਾ ਝਾੜ ਲਿਆ ਜਾਂਦਾ ਲੀਡਰ ਆਪਣੀ ਹਾਜਰੀ ਲਵਾਕੇ ਸਾਰ ਦਿੰਦੇ ਆ ਧੰਨਵਾਦ।
@nirmalsinghsaini2342
@nirmalsinghsaini2342 16 күн бұрын
Yes you are right
@bsr840
@bsr840 17 күн бұрын
ਸਚਾਈ ਹੈ ਸਿਖਾਂ ਦੀਆਂ ਕੁਰਬਾਨੀਆਂ ਬਹੁਤ ਹਨ ਪਰ ਐਵੇਂ ਛੋਟੀਆਂ ਛੋਟੀਆਂ ਗੱਲਾਂ ਕਾਰਨ ਧਮਕੀਆਂ ਦੇਣ ਲੱਗ ਜਾਂਦੇ ਹਨ।
@jaspalsingh5693
@jaspalsingh5693 17 күн бұрын
Sat Sri Akal to both members D5 channel punjabi Rajpura district patiala beautiful rain yesterday
@balwindersinghbalwindersin4671
@balwindersinghbalwindersin4671 17 күн бұрын
ਅਕੀਦਾ ਸਾਹਿਬ ਜੀ ਗੁਰ ਫਤਹਿ ਜੀ ਮਾਨਸਾ ਤੋਂ ਰਾਮ ਕਿਸ਼ਨ ਸਿੰਘ ਦਾ ਸਾਥੀ
@dr.paramjitsinghsumra179
@dr.paramjitsinghsumra179 17 күн бұрын
ਸਰੀਰ ਦਾ ਅੰਤਿਮ ਸਸਕਾਰ ਕਰਨ ਲਈ ਬਿਜਲੀ ਉਪਕਰਨ ਸਭ ਤੋਂ ਉਤੱਮ ਹਨ।
@dalbirsingh5890
@dalbirsingh5890 17 күн бұрын
ਆਮ ਕਰਕੇ ਲੋਕਾਂ ਲੀਡਰਾਂ ਤੋਂ ਕੋਰਟਾਂ ਵਾਰੇ ਸੁਣਦੇ ਹਾਂ ਕੋਰਟਾਂ ਬੈਠੀਆਂ ਅਸੀਂ ਸਤਿਕਾਰ ਕਰਦੇ ਹਾਂ ਕੋਰਟਾਂ ਕਿੰਨੇ ਚਿਰ ਕਹਿ ਰਹੀਆਂ ਬਾਰਡਰ ਖੋਲੋ ਕੋਈ ਅਸਰ ਹੈ ਸਤਿਕਾਰ ਕਰਨ ਵਾਲੇ ਦੱਸਣ
@DevinderSingh-h7k
@DevinderSingh-h7k 17 күн бұрын
ਸਾਡੇ ਨਹੀਂ ਪਿਆ
@bakhshishsinghvirk1055
@bakhshishsinghvirk1055 16 күн бұрын
ਅਕੀਦਾ ਸਾਹਿਬ ਅੱਜ ਕੱਲ੍ਹ ਕੱਗਣੀ ਬਹੁਤ ਮਹਿੰਗੀ ਮਿਲਦੀ ਜੀ
@SangramSingh-z4p
@SangramSingh-z4p 17 күн бұрын
Good job sir
@balwindermaa4988
@balwindermaa4988 16 күн бұрын
ਡੈਪੀ ਢਿਲੋਂ ਰੋਟੀ ਨਹੀਂ ਜੀ ਡੈਪੀ ਤਾ ਰੋਟ ਹੈ ਜੀ ਤੇ ਜਿਤੂਗਾ ਜੀ ਜਿਤੂਗਾ ਜੀ
@user-qz6wf7kj6x
@user-qz6wf7kj6x 17 күн бұрын
Right Akita sahib ji bilkul sahi aa veer ji 🙏 ❤🎉
@HarpalBhangu-p5d
@HarpalBhangu-p5d 17 күн бұрын
Sat. Sri. Akal
@user-qu5je9gj3f
@user-qu5je9gj3f 16 күн бұрын
🎉ਅਕੀਦਾ ਸਾਹਿਬ ਤੁਸੀ ਏਅਰਲਾਈਨਸ ਨੂੰੰ ਟਾਰਗੈਟ ਕਰੋ ਪਰ ਸ ਜੀ ਪੀ ਸੀ ਬਾਰੇ ਵੱਧ ਕਹਿ ਰਹੇ ਹੋ ਇਹ ਭਾਰਤ ਸਰਕਾਰ ਦੀ ਵੀ ਨਾਲਾਇਕੀ ਭਾਰਤ ਵਿਚ ਹੀ ਕਿਸੇ ਨੂੰ ਜਾਣਕਾਰੀ ਨਾ ਹੋਵੇ ਨਹੀ ਲਗਦਾ ਜਾਣ ਬੁਝ ਕੇ ਹੈ ਇਹ ਕਾਰਵਾਈ ਹੋਣੀ ਚਾਹੀਦੀ ਹੈ
@RAMSINGH-fh8kl
@RAMSINGH-fh8kl 17 күн бұрын
ਇਹ ਪ੍ਰਚਾਰਨ ਨਹੀ ਇਹ ਗੋਲਕਾਂ ਨੂੰ ਖਣ ਲਈ ਨੇ
@user-ri4si6qj6c
@user-ri4si6qj6c 17 күн бұрын
GOOD..P.B
@AvtarSingh-ui7pv
@AvtarSingh-ui7pv 17 күн бұрын
Akida vir ji aap Jia nu sat Sri akal Jio
@balwindersinghbalwindersin4671
@balwindersinghbalwindersin4671 17 күн бұрын
❤🎉
@user-xj4xl4ph9q
@user-xj4xl4ph9q 14 күн бұрын
ਢਿਲੌ।ਸਾਹਿਬ।ਇਕੱਲੀ।ਛੋਟੀ।ਕਿਰਪਾਨ।ਹੀ।ਨਹੀ।ਪੰਜ।ਕੰਕਾਰ।ਹਨ।।ਕੇਸ।।।ਕੜਾ।ਕਰਪਾਨ।।।ਕਹਿਛਹਰਾ।।।ਕੰਘਾ।ਸਿੱਖ।ਇਨਾ।ਨੂੰ। ਆਪਣੇ।ਦੂਰ।ਨਹੀ।ਕਰ।ਸਕਦਾ
@balwindermaa4988
@balwindermaa4988 16 күн бұрын
ਉਹ ਰਸਾਂ ਪਾ ਲਿਆ ਕਰਨਗੈ ਜੀ
@BawaSingh-yl6op
@BawaSingh-yl6op 17 күн бұрын
Gunam singh ji Ek khabar sunaoni hove tan kafi sama Laga dende han Ek khabar nu murh murh ke sunaonde Rehnde han kirpa kar ke jaldi jaldi sunaya karo ji.
@LJSheffRBLX
@LJSheffRBLX 17 күн бұрын
D5 Channel Punjabi, you're on fire with your videos
@Harkrishanlaal
@Harkrishanlaal 17 күн бұрын
⚘️🍒🍒🌷🌺🙏
@ykgaming513
@ykgaming513 17 күн бұрын
ਕਿਆ ਮੁੱਦਾ ਹੈ .ਸਮਾ ਬਰਬਾਦ ਕੀਤੈ
@user-qz6wf7kj6x
@user-qz6wf7kj6x 17 күн бұрын
D 5 live bharat panda ji
@nirmalsinghsaini2342
@nirmalsinghsaini2342 16 күн бұрын
Sir agar eh call leni band hee ho jay to aacsha he ?
@user-kv9iv5wz1f
@user-kv9iv5wz1f 17 күн бұрын
@SurjitSingh-dh1hh
@SurjitSingh-dh1hh 17 күн бұрын
kahah ganna mirch de godaie bahut ookhe hundi c
@User-9rkmdqx84
@User-9rkmdqx84 17 күн бұрын
More than 300 police personnel were injured in the violence by protesters, who used batons and sharp weapons. The violence and hoisting of a religious flag on the ramparts of the Red Fort led to the Bharatiya Kisan Union (Bhanu) and the Rashtriya Kisan Mazdoor Sangathan withdrawing from the farmers' protest
@HarpalBhangu-p5d
@HarpalBhangu-p5d 17 күн бұрын
Mai. Pind. Baghari. To. Sade. Pind. Chapar. Toba.. Hai. 20.kile.para.chotapind.hai.usda.ganda.pani.sade.tobe.vich.pa.rahe.ne.mai.es . Noo. Kive. Roka
@gurtejsingh6662
@gurtejsingh6662 17 күн бұрын
Comstitution de Art. 25(2) de Anusar amritdhati Sikh chhoti kirpan jisda fal 4.5 inch to zyada na hove pehn k airport ton jhaz board kr sakde han. amritdhari Sikh
@buntykhosla5718
@buntykhosla5718 17 күн бұрын
Eho jihe lokan nu block karo jo disturbing peida karde Han akida sahib
@HarjinderSingh-wx8qs
@HarjinderSingh-wx8qs 17 күн бұрын
❤😮❤❤❤❤❤❤❤❤❤❤❤❤❤❤❤❤❤❤❤❤❤Very. Nice. S
@bhaini_alla_
@bhaini_alla_ 17 күн бұрын
Tery may
@sikhsingh5822
@sikhsingh5822 17 күн бұрын
hooka ta ona de aam viha shadi te pinde ne
@nirmalsinghsaini2342
@nirmalsinghsaini2342 16 күн бұрын
Kangna sudhar jaa
@nirmalsinghsaini2342
@nirmalsinghsaini2342 16 күн бұрын
Mude dee gall keriy behter he
@amarjitsingh691
@amarjitsingh691 17 күн бұрын
Fir lok murakh han jo mud mud Ke bjp nu votan quon paodey han
@ghalaangrej4372
@ghalaangrej4372 17 күн бұрын
Akida saab godi kamad di v okhi aa
@JaspalBti-dh6ip
@JaspalBti-dh6ip 8 күн бұрын
,😊😅😮😢🎉😂❤੍ 1:36
@nirmalsinghsaini2342
@nirmalsinghsaini2342 16 күн бұрын
Modi bhee aame paas ne
@dr.paramjitsinghsumra179
@dr.paramjitsinghsumra179 17 күн бұрын
ਕਮਾਦ ਤੇ ਮੱਕੀ ਦੀ ਗੋਡੀ ਮੁਸ਼ਕਲ ਹੁੰਦੀ ਸੀ। ਫਸਲ ਵੱਡੀ ਵਿੱਚ ਹਵਾ ਨਹੀਂ ਲੱਗਦੀ ਹੁੰਦੀ
@dr.paramjitsinghsumra179
@dr.paramjitsinghsumra179 17 күн бұрын
ਅੱਜ ਸਾਡੇ ਪਿੰਡ ਭੂੰਦੜੀ ਨਜ਼ਦੀਕ ਸਿੱਧਵਾਂਬੇਟ (ਲੁਧਿਆਣਾ) ਵਿੱਚ ਰਾਤ ਦਸ ਕੁ ਵਜੇ ਤੋਂ ਹਲਕਾ ਹਲਕਾ ਮੀਂਹ ਪੈ ਰਿਹਾ ਹੈ।
@japsegursumfam
@japsegursumfam 16 күн бұрын
ਮੇਰੇ ਖਿਆਲ ਵਿੱਚ ਸਰਕਾਰ ਨੇ ਵੀ ਡੋਮੈਇਸਟਕ ਫਲਾਈਟ ਵਿੱਚ ਛੋਟੀ ਕਿਰਪਾਨ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੈ ।
@User-9rkmdqx84
@User-9rkmdqx84 17 күн бұрын
This story is from May 10, 2021 Six from Tikri border protest site booked for gang rape of activist City |TNN | May 10, 2021, 12:01 IST  The Haryana Police on Sunday night booked six persons for gang rape and abduction of a 25-year-old activist at Tikri border. Prime... Read More Share Follow us ROHTAK/BATHINDA: In a first incident of its kind at the farmers’ protest site, the Haryana Police on Sunday night booked six persons for gang rape and abduction of a 25-yearold activist at Tikri border
Running With Bigger And Bigger Feastables
00:17
MrBeast
Рет қаралды 215 МЛН
How Strong is Tin Foil? 💪
00:26
Preston
Рет қаралды 47 МЛН
I Took a LUNCHBAR OFF A Poster 🤯 #shorts
00:17
Wian
Рет қаралды 16 МЛН
Running With Bigger And Bigger Feastables
00:17
MrBeast
Рет қаралды 215 МЛН