70 ਸਾਲ ਦੇ ਬਾਪੂ ਨੇ ਬਣਾਈ ਐਸੀ ਕਾਰ ਚੱਲਦੀ ਬਿਨਾ ਤੇਲ ਗੈਸ ਤੋਂ😳25 ਰੁਪਏ ਚ ਜਾਂਦੀ 100 ਕਿਲੋਮੀਟਰ, Vintage Cars

  Рет қаралды 218,651

Bolly Holly Baba

Bolly Holly Baba

Жыл бұрын

70 ਸਾਲ ਦੇ ਬਾਪੂ ਨੇ ਬਣਾਈ ਐਸੀ ਕਾਰ ਚੱਲਦੀ ਬਿਨਾ ਤੇਲ ਗੈਸ ਤੋਂ😳25 ਰੁਪਏ ਚ ਜਾਂਦੀ 100 ਕਿਲੋਮੀਟਰ, Vintage Cars
#Vintagecar #cars #modifiedcars #interview #bollyhollybaba
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 172
@BollyHollyBaba
@BollyHollyBaba Жыл бұрын
SSA ji, Umeed Thanu Eh Interview Pasand aye Hove gi. J Tusi Uncle Ji tu cars barey koi v Jankari laini taan Es contact Number te Call ja Whatsapp Kar sakde : +918699987041 Thanks 🙏
@kewalkrishan8729
@kewalkrishan8729 Жыл бұрын
Address and phone no.
@CharanjitSingh-wg3jj
@CharanjitSingh-wg3jj Жыл бұрын
ਬਹੁਤ ਵਧੀਆ ਉਪਰਾਲਾ ਜੀ
@balwinderasi9158
@balwinderasi9158 Жыл бұрын
Very NYC
@jagirsingh-jq7pg
@jagirsingh-jq7pg Жыл бұрын
Bllu
@manmohansinghnarula2385
@manmohansinghnarula2385 Жыл бұрын
ਬਹੁਤ ਵਧੀਆ ਜੀ । ਐਡਰੈਸ ਵੀ ਦਸਿਆ ਜਰੂਰ ਕਰੋ
@hardevsingh3964
@hardevsingh3964 Жыл бұрын
ਬਾਪੂ ਦੀ ਮਿਹਨਤ ਅਤੇ ਜਜ਼ਬੇ ਨੂੰ। ਪੱਤਰਕਾਰ ਘੂਸੇਘੱਟਾ, ਨਾ ਕੋਈ ਐਡਰੈੱਸ ਨਾ ਫੋਨ ਨੰਬਰ ਨਾ ਲੋਕੇਸ਼ਨ। ਏਸ ਤਰ੍ਹਾਂ ਬਜ਼ੁਰਗ ਕਾਰੀਗਰ ਦੀ ਮਿਹਨਤ ਅਤੇ ਇਮਾਨਦਾਰੀ ਉੱਪਰ ਵੀ ਸ਼ੱਕ ਪੈਦਾ ਹੁੰਦਾ। ਸਹੀ ਜਾਣਕਾਰੀ ਦੇਣੀ ਬਣਦੀ।
@AvtarSingh-vn5hf
@AvtarSingh-vn5hf Жыл бұрын
22 8 ਜਮਾਤਾਂ ਉਸ ਟੈਮ ਦੀਆਂ ਕੀਤੀਆਂ ਤੇਰੀਆਂ ਬੀਏ ਨਾਲ ਦੀਆਂ ਅੱਜ ਕੱਲ ਦੇ ਜ਼ਮਾਨੇ ਵਿੱਚ 22 ਜੀ 👍
@anmolbrar3391
@anmolbrar3391 Жыл бұрын
ਆਪ ਜੀ ਦਾ ਅਸਲੀ ਐਡਰੈਸ ਅਤੇ ਫੋਨ ਨੰਬਰ ਕਿਉ ਨਹੀਂ ਦੱਸਿਆ ਗਿਆ ਹੈ।ਪਰ ਇਹ ਗੱਲਬਾਤ ਕਰਨ ਵਾਲੇ ਦੀ ਬਹੁਤ ਗਲਤੀ ਕਰ ਗਿਆ ਹੈ। ਧੰਨਵਾਦ ਜੀਉ!
@karnailsingh1077
@karnailsingh1077 Жыл бұрын
ਬਰਾੜ ਸਾਹਿਬ ਲਗਦਾ ਤੂੰ ਸਮਜਦਰ ਪਰ ਇਹ ਬੈਟਰੀਆਂ ਤੇਰੇ ਤੋਂ ਦੁਬਾਰਾ ਨਹੀਂ ਰਖਾ ਹੋਣੀਆ
@kulwindersinghraju710
@kulwindersinghraju710 Жыл бұрын
ਵੈਰੀ ਗੁੱਡ ਵੀਰ ਜੀ ਕਮਾਲ ਕਰਤੀ ਵਾਹਿਗੁਰੂ ਜੀ ਆਪ ਜੀ ਬਹੁਤ ਬਹੁਤ ਤਰੱਕੀਆ ਦੇਵੇ
@angrejparmar2250
@angrejparmar2250 Жыл бұрын
ਤੁਹਾਨੂੰ ਦੱਸਣਾ ਚਾਹੀਦਾ ਸੀ ਇਸਦੀ rc ਦੀ ਲੋੜ ਨਹੀਂ, ਕੰਟੈਕਟ no, no address, ਬਹੁਤ ਵਧੀਆ ਕੰਮ ਕਰ ਰਹੇ ਹੋ, ਧੰਨਵਾਦ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RajeshKumar-vj6it
@RajeshKumar-vj6it Жыл бұрын
ਬਾਈ ਜੀ, ਕਿਰਪਾ ਕਰਕੇ ਇਨ੍ਹਾਂ ਦਾ ਅਡਰੈਸ ਵੀ ਦੱਸ ਦਿਓ ਕਿ ਕਿਥੋ ਮਿਲ ਸਕਦੀ ਹੈ ਇਹ ਗੱਡੀ
@bahadursingh2006
@bahadursingh2006 Жыл бұрын
ਬਹੁਤ ਵਧੀਆ ਸੋਚ ਹੈ ਬਾਈ ਜੀ ਗੱਡੀਆਂ ਬਹੁਤ ਵਧੀਆ ਬਣਾ ਰਹੇ ਹੋ ਤੇ ਇਕ ਬੇਨਤੀ ਹੈ ਇਹ ਜਗ੍ਹਾ ਕਿਹੜੀ ਹੈ ਇਸ ਦਾ ਪੂਰਾ ਅਡਰੈਸ ਦੇਓ ਤਾ ਹੀ ਲੋਕ ਤੁਹਾਡੇ ਤੱਕ ਪਹੁੰਚ ਕਰ ਸਕਦੇ ਹਨ ਧੰਨਵਾਦ
@anita-lb4bw
@anita-lb4bw Жыл бұрын
Big salute to This sardarji. He is much better than deegree Holder engineer. May God bless him and he will live long useful Life on planet earth.. the Best quality in this Man is honesty and sincerity. He is a great example of our time'👍🙏🙏❤️❤️❤️❤️
@jaggisingh536
@jaggisingh536 Жыл бұрын
ਬਾਪੂ ਦੀ ਮਿਹਨਤ ਨੂੰ ਸਲਾਮ 🙏
@himmatsingh5095
@himmatsingh5095 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਦੀ ਵਡੀ ਉਮਰ ਕਰੇ ਜੀ ਗੱਡੀ ਬਹੁਤ ਵਧੀਆ ਹੈ ਤੁਸੀ ਚੜਦੀ ਕਲਾ ਵਿੱਚ ਰਹੋ ਜੀ
@rajustudioshersinghpura4834
@rajustudioshersinghpura4834 Жыл бұрын
ਵਈ ਜੀ ਬਜ਼ੁਰਗਾਂ ਦੇ ਹੌਸਲੇ ਦੀ ਦਾਂਤ ਦੇਣੀ ਬਣਦੀ ਹੈ। ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ। ਉਹ ਵੀ ਪ੍ਰਿੰਟ ਦੇਖ ਕੇ। ਪਰਮਾਤਮਾ ਹੌਸਲੇ ਬੁਲੰਦ ਰੱਖੇ ਅਤੇ ਲੰਬੀ ਉਮਰ ਬਕਸ਼ੇ। ਇੰਟਰਵਿਊ ਵਾਲੇ ਵੀਰ ਨੂੰ ਬੇਨਤੀ ਹੈ ਕਿ ਇਹਨਾਂ ਦਾ ਪੂਰਾ ਨਾਮ ਪਤਾ ਜਰੂਰ ਐਂਡ ਕਰਨ ਤਾਂ ਜ਼ੋ ਗਾਹਕ ਨੂੰ ਅਸਾਨੀ ਨਾਲ ਮਿਲਣ ਦਾ ਪਤਾ ਲੱਗ ਸਕੇ ਆਪਣੇ ਚੈਨਲ ਰਾਹੀਂ ਦਿਖਾਉਣ ਤੇ ਧੰਨਵਾਦ ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਅਤੇ ਇਹਨਾਂ ਗੱਡੀਆਂ ਦੀ ਜ਼ਰੂਰਤ ਹੈ। ਇੱਕ ਗੱਲ ਹੋਰ ਇਸ ਗੱਡੀ ਦੀ ਆਰ ਸੀ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਚਾਨਣਾ ਪਾਇਆ ਜਾਵੇ। ਤਾਂ ਕਿ ਗਾਹਕ ਨੂੰ ਅਸਾਨੀ ਨਾਲ ਗੱਡੀ ਚਲਾਉਣ ਵਿੱਚ ਸਹਾਇਤਾ ਮਿਲ ਸਕੇ
@nstiwana1298
@nstiwana1298 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਐਸੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ।ਜਿਸ ਤੋਂ ਪੈਟਰੋਲ ਵੀ ਬਚਦਾ ਹੀ ।ਪੈਸੇ ਵੀ ਬਚਦੇ ਹਨ।ਰੋਜ਼ਗਾਰ ਵੀ ਪੈਦਾ ਹੋਵੇਗਾ ।ਧੰਨਵਾਦ ਜੀ ।
@ManiSingh-zt5jt
@ManiSingh-zt5jt Жыл бұрын
ਸ਼ੁਕਰ ਹੈ ਸਿੱਖ ਚਿੱਟਾ ਡ੍ਰਗ੍ਸ ਪੀਣ ਤੋਂ ਇਲਾਵਾ ਚੰਗੇ ਪਾਸੇ ਵੀ ਦਿਮਾਗ ਲਗਾਉਂਦੇ ਹਨ 💯🤔🙏🙏🙏🙏 ਛੱਡ ਦਿਉ ਮਾੜੀਆਂ ਚੀਜ਼ਾਂ ਪੰਜਾਬੀਉ 🙏🙏🙏🙏
@SuperLuckysingh007
@SuperLuckysingh007 Жыл бұрын
Very intelligent, hard working and honest gentleman 🙏
@rajparkash4574
@rajparkash4574 Жыл бұрын
👌bahut vadia, bhai g eh rishwat de k padhai ya nokri krn wala dimag nhi lgda tahi vadia soch naal vadia kam kita🙏👌👌👌
@anita-lb4bw
@anita-lb4bw Жыл бұрын
Well done to this reporter. Who bring this hidden gem of India. Kohinoor of Sikh community. May God bless you. For finding these kind of rare gems
@hardikchawla730
@hardikchawla730 Жыл бұрын
Sat shri Akal ji 🙏🙏 tusi great ho ji very good well done 👍 meri saareya nu request hegi ehna de telant nu support kro ji 🙏🙏
@gurjindersingh3638
@gurjindersingh3638 Жыл бұрын
Bahut vadia veer g 🙏 good 👍
@bindasiaan9748
@bindasiaan9748 Жыл бұрын
Very good 👍👍👍👌
@kamalgrewal4487
@kamalgrewal4487 Жыл бұрын
I like this work
@sekhonrecords1040
@sekhonrecords1040 Жыл бұрын
Address vi dass dinde. Kithe bana rahe ho eh cars
@HardeepSingh-yl5in
@HardeepSingh-yl5in Жыл бұрын
Baki thanks ji
@jagmeetbhullar9717
@jagmeetbhullar9717 Жыл бұрын
You greatman ji
@punjabipoet9612
@punjabipoet9612 Жыл бұрын
Bhut Vidya ji
@jagdev5863
@jagdev5863 Жыл бұрын
Very good job YG
@balrajbrarbalrajbrar8749
@balrajbrarbalrajbrar8749 Жыл бұрын
Good job 👍
@parwindersingh3629
@parwindersingh3629 Жыл бұрын
Salute to ur talent g
@jarnailjally6602
@jarnailjally6602 Жыл бұрын
Very nice babu ji
@mediashadow
@mediashadow Жыл бұрын
Good Job
@sukhrajsingh3501
@sukhrajsingh3501 Жыл бұрын
Good 👍 job
@sawransingh9475
@sawransingh9475 Жыл бұрын
Good bhai ji
@charanjeetkaur6438
@charanjeetkaur6438 Жыл бұрын
Beautiful uncle g 👍👍👍👍👍
@jagdishsinghmehrok9027
@jagdishsinghmehrok9027 Жыл бұрын
ਬਹੁਤ ਵਧਿਆ , ਵਾਹਿਗੁਰੂ ਤਰੱਕੀ ਬਖ਼ਸ਼ੇ ।
@Balwindersingh-co2mu
@Balwindersingh-co2mu Жыл бұрын
Very nice 👌
@jobanopenairtheater9691
@jobanopenairtheater9691 Жыл бұрын
Good👍
@kavishargurmejsinghkhalsa2055
@kavishargurmejsinghkhalsa2055 Жыл бұрын
Beautiful ❤️
@sardulsingh9842
@sardulsingh9842 Жыл бұрын
Very Very beautiful
@JagtarSingh-nt5yx
@JagtarSingh-nt5yx Жыл бұрын
Guru ji discription vich number ta rakhia Karo 😎
@VishalSingh-nx6ud
@VishalSingh-nx6ud Жыл бұрын
Bai bot badiya
@jatindersinghchopra4913
@jatindersinghchopra4913 Жыл бұрын
Superb...👌❣✌🏽🥉kado tak..new battery (big) bettary aye gi...contact no te city da na daso g.
@rakeshbaswala3004
@rakeshbaswala3004 Жыл бұрын
Good
@gurmeetkaur-ox1nl
@gurmeetkaur-ox1nl Жыл бұрын
Beautiful car
@karnailsingh1077
@karnailsingh1077 Жыл бұрын
ਨਹੀਂ ਇਹ ਸੁੰਦਰ ਨਹੀਂ ਹੈ
@bhurj299
@bhurj299 Жыл бұрын
Pind kithe a dso
@sarvanji4677
@sarvanji4677 11 ай бұрын
Bhai g kana sat di ha
@punjabisongwriterbazida6269
@punjabisongwriterbazida6269 Жыл бұрын
ਬਾਈ ਦਾ ਐਡਰੈੱਸ ਕੀ ਆ, ਮੋਬਾਈਲ ਨੰਬਰ ਕੀ ਆ।
@balkourdhillon5402
@balkourdhillon5402 Жыл бұрын
ਰੇਟ ਘੱਟ ਰਖਿਆ ਹੋਇਆ ਹੈ ਰੇਟ ਚਾਰ ਸਾਢੇ ਚਾਰ ਹੋਣਾ ਚਾਹੀਦਾ ਮਾਰਕੀਟਿੰਗ ਬਾਹਰ ਵਾਲੀਆਂ ਸਟੇਟ ਵਿੱਚ ਵੀ ਕਰੋ ਸੱਤਰ ਹਜਾਰ ਦੇ ਤਾਂ ਬੈਟਰੀ ਵਾਲੇ ਸਕੂਟਰ ਵਿਕ ਰਹੇ ਆ ।ਸਟੇਜ ਸੱਤਰ ਕਿਲੋਮੀਟਰ ਮਸਾਂ ਈ ਚਲਦੇ ਆ।
@GurmeetSingh-sc1od
@GurmeetSingh-sc1od Жыл бұрын
gurmeet ROMANIEI kurali PB GOOD
@gurjantmashal1737
@gurjantmashal1737 Жыл бұрын
Adress kithe hai
@KuldeepSingh-ck9qz
@KuldeepSingh-ck9qz Жыл бұрын
Talent na umar ka mohtaj hai na prastutiyon ka
@shortsvideoscholars2023
@shortsvideoscholars2023 Жыл бұрын
I want this car.
@LalSingh-iz6ix
@LalSingh-iz6ix Жыл бұрын
Sardar ji dhanvad hai apna addres jarur dikhaya Karo ji
@gurdeepsingh3350
@gurdeepsingh3350 Жыл бұрын
ਚਾਚਾ ਐਡਰੈੱਸ ਤਾਂ ਦੱਸ ਦਿਆ ਕਰ ਪੂਰਾ ਠਾ ਸੋਟਾ interview ਸ਼ੁਰੂ ਕਰਤੀ
@gurvirsingh2573
@gurvirsingh2573 Жыл бұрын
AttttttTT baba,Maharaj Umar lambi kare,G.B.U.
@narendersing2965
@narendersing2965 Жыл бұрын
Uncle G nu e dikhae gye gaddi da intereor? Mobile no,? Location?
@nahalamarjeet
@nahalamarjeet Жыл бұрын
bai introduction to do. where this car is being made.
@KarandeepSingh-mn4hd
@KarandeepSingh-mn4hd Жыл бұрын
👍👍
@nandichopra7941
@nandichopra7941 Жыл бұрын
Adrees kis koloo pucyee hun channel walyaa koloo
@kuldeepsidhu1149
@kuldeepsidhu1149 Жыл бұрын
👌❤️🙏
@lakhveersinghmallan4273
@lakhveersinghmallan4273 Жыл бұрын
ਬਹੁਤ ਵਧੀਆ ਜੀ
@hardevsingh8817
@hardevsingh8817 Жыл бұрын
v gud g plz address das dya kro g
@sukhrajsingh3501
@sukhrajsingh3501 Жыл бұрын
Address ta dasee na
@gurprtapsingh3615
@gurprtapsingh3615 Жыл бұрын
Koi phone No Nahi Dita koi Adress Nahi Dita khadi patarkari kardey j sir
@user-bk8yo9zr4l
@user-bk8yo9zr4l Жыл бұрын
ਨੰਬਰ ਸੈਂਡ ਕਰਦੋ ਜੀ 🙏🙏🙏
@sidhug4433
@sidhug4433 Жыл бұрын
ਕਿੰਨੇ ਦਿਨਾਂ g
@babasidhu1255
@babasidhu1255 Жыл бұрын
Koee adress jan. Mobile no. Vi das dya kro ...repotar saab
@ashwanikumar560
@ashwanikumar560 Жыл бұрын
Address ki aa
@ajaibsingh5161
@ajaibsingh5161 Жыл бұрын
Speed kini hai ji
@babudhaliwal4876
@babudhaliwal4876 Жыл бұрын
Good , paper work (R C) ?
@lakhawindersingh5597
@lakhawindersingh5597 Жыл бұрын
Bapu ji de adress ki yea ji
@FactsWorld1974
@FactsWorld1974 Жыл бұрын
Bhaji kihari jagah hai koi contact
@rajidersingh2583
@rajidersingh2583 Жыл бұрын
Battery lithium hove ta jiada chalegi
@GurpreetSingh-mx7oi
@GurpreetSingh-mx7oi Жыл бұрын
@MandeepKaur-tu1nl
@MandeepKaur-tu1nl Жыл бұрын
Address dasso
@BaljitsinghSaini-hz5jq
@BaljitsinghSaini-hz5jq Жыл бұрын
Talent good, given no address how can a person contact sardar ji for deal. It seems Interviewerer have no knowledge to introduce the mob. number and location of sardar sahib who made cars/jeeps.
@bituuu
@bituuu Жыл бұрын
ਐਡਰੈੱਸ ਤੇ ਫੋਨ ਨੰਬਰ ਜਰੂਰ ਸ਼ੇਅਰ ਕਰੋ ਜੀ
@GurmeetSingh-wk8wo
@GurmeetSingh-wk8wo Жыл бұрын
ਇਸ ਨੂੰ ਆਰ ਟੀ ਉ ਬੰਦ ਕਰ ਸਕਦਾ ਹੈ ਪਹਿਲਾਂ ਆਰਸੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਲੇਕਿਨ ਹੁਣ ਆਰਸੀ ਜ਼ਰੂਰੀ ਹੈ
@amriksingh7688
@amriksingh7688 Жыл бұрын
Veer ji sab ehna da phone No address mang rahe but tusi provide nahi kra rahe. Please provide phone No
@gurjashansidhu5224
@gurjashansidhu5224 Жыл бұрын
Y ehdi speed kini aaa
@Gur969
@Gur969 Жыл бұрын
Veer adress ta padia kro yrr
@kewalsinghkewalsingh4960
@kewalsinghkewalsingh4960 Жыл бұрын
Bai ji car kis jaga te tiar hune aa
@baldavekamboh7576
@baldavekamboh7576 Жыл бұрын
In video interview Sardar ji said, he only done up to 8th class in school in MOGA. So his work place, I guess should be around MOGA.
@GurmeetKaur-zi9lp
@GurmeetKaur-zi9lp Жыл бұрын
Share ki kru agla na nhi dasia add nhi dasia.
@radmimobile9726
@radmimobile9726 Жыл бұрын
ਮੈਂ ਮਰੂਤੀ ਵੈਨ ਟਾਇਪ 4ਫੁਟ 6 ਇੰਚ ਤੌੜੀ ਅਤੇ 6ਫੁਟ 6ਲੰਬੀ ਵੈਨ ਵਣਾਉਣੀ ਚਾਹਦਾ ਹਾਂ ਮੈਂ ਕੱਪੜੇ ਵੇਚਣ ਵਿਜਨਸ ਕਰਨਾ ਹੈ ਤੇ ਖਰਚਾ ਕੀ ਆਵੇ ਗਾ ਦੱਸਣਾ
@Inderjitsingh-ny9if
@Inderjitsingh-ny9if Жыл бұрын
ਹਰ ਪਾਸੇ ਹਰ ਪਾਸੇ ਸਿੱਖ ਜ਼ਿੰਦਾਬਾਦ ਜ਼ਿੰਦਾਬਾਦ
@anmolbhullar-gx3fk
@anmolbhullar-gx3fk Жыл бұрын
ਓ ਭਰਾ ਜੀ ਕੋਈ ਫ਼ੋਨ ਨੰਬਰ ਵੀ ਪੁਛ ਲੈਣਾ ਸੀ
@ajaibsingh5161
@ajaibsingh5161 Жыл бұрын
Hybrid gaddi v bna skde ho
@francisfrancis3503
@francisfrancis3503 Жыл бұрын
India or government should buck up them ....
@gurpreetrandhawa2230
@gurpreetrandhawa2230 Жыл бұрын
ਨਿਕੰਮਾ ਪੱਤਰਕਾਰ,ਨਾ ਫੋਨ ਨੰਬਰ ਨਾ ਕੋਈ ਐਡਰੈੱਸ ਦੱਸਿਆ ਜਣਾ ਖਣਾ ਪੱਤਰਕਾਰ ਬਣਿਆ ਫਿਰਦਾ ਕਿਹੜਾ ਡਿਗਰੀ ਕਰਨੀ ਹੈ
@veerubhinder
@veerubhinder Жыл бұрын
Too risky. Bina ratings and airbags. No number plate. Could be used for show cases but never try to drive on roads. Safety matters.
@gursewaksingh5618
@gursewaksingh5618 Жыл бұрын
ਤੇਰੇ ਵੀਡੀਓ ਬਣਾਉਣ ਦਾ ਕੀ ਫਾਇਦਾ ਨਾ ਫੋਨ ਨੰਬਰ ਨਾ ਐਡਰੈੱਸ ਦੱਸਿਆ ਇਹ ਦਸਣਾ ਜਰੂਰੀ ਸੀ
@sidhubrar5815
@sidhubrar5815 Жыл бұрын
ਮੋਬਾਈਲ ਨੰਬਰ ਹੈ ਵੀ ਇਹਨਾਂ ਦਾ
@HardeepSingh-yl5in
@HardeepSingh-yl5in Жыл бұрын
Paji bapu ji nu kaho ki solar system lgaalo Fir 1lakh extra lelo
@sukhwantvirk2735
@sukhwantvirk2735 Жыл бұрын
Mike te pehla apni gl puri krke fir mike kise de agee kro tuhadi gl tain vich hi kti jandi hai
@gobindsarvarkirtangroup3580
@gobindsarvarkirtangroup3580 Жыл бұрын
Jerey kendey punjaab vich kuj nahi reya enna da sath deyo te punjaab vich hi Jobs mil sakdiya
@RanjitSingh-ml4in
@RanjitSingh-ml4in Жыл бұрын
Address pehley ds deya kro number v
@bhupendersingh1593
@bhupendersingh1593 Жыл бұрын
ਬਾਈ ਜੀ ਏਨਾ ਦਾ ਫੂਨ ਨੌਬਤ ਦਸੋ
@uniqueunisexsalonhairspa1643
@uniqueunisexsalonhairspa1643 Жыл бұрын
Adress kithe hai veer ji
@AvtarSingh-mn1wp
@AvtarSingh-mn1wp Жыл бұрын
ਏਹ ਕਾਰ ਬਨਓਨ ਵਾਲ਼ੇ ਕੇਹੱੜੇ sehar ਤੋਂ ਦਸਿਆ ਹੀ ਨਹੀ
@GurmeetSingh-sc1od
@GurmeetSingh-sc1od Жыл бұрын
gurmeet
Always be more smart #shorts
00:32
Jin and Hattie
Рет қаралды 47 МЛН
HOW DID HE WIN? 😱
00:33
Topper Guild
Рет қаралды 35 МЛН
Became invisible for one day!  #funny #wednesday #memes
00:25
Watch Me
Рет қаралды 52 МЛН
Did you believe it was real? #tiktok
0:25
Анастасия Тарасова
Рет қаралды 49 МЛН
Ахахах 👅
0:44
Dragon Нургелды 🐉
Рет қаралды 1,5 МЛН
Мальчик помог мужчине спастись 🤯
0:50
Фильмы I Сериалы
Рет қаралды 2 МЛН
I Can't Believe We Did This...
0:38
Stokes Twins
Рет қаралды 81 МЛН
路飞这是生了个啥? #海贼王 #路飞 #funny
0:47
路飞与唐舞桐
Рет қаралды 10 МЛН