Dara singh village and Family interview (ਵੇਖੋ ਪਿੰਡ ਵਾਲੇ ਕੀ ਬੋਲੇ) Biography | Home Tour | Vindu Dara

  Рет қаралды 119,834

Bolly Holly Baba

Bolly Holly Baba

Күн бұрын

Пікірлер
@raghbirsinghdhindsa3164
@raghbirsinghdhindsa3164 5 ай бұрын
ਰੁਸਤਮੇ ਜਮਾਂ ਸਰਦਾਰ ਦਾਰਾ ਸਿੰਘ ਜੀ ਬਾਰੇ ਜਾਣਕਾਰੀ ਹਾਸਲ ਕਰਕੇ ਬਹੁਤ ਖੁਸ਼ੀ ਹੋਈ
@rbrar3859
@rbrar3859 5 ай бұрын
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ❤🙏
@SukhwinderSingh-fm7xh
@SukhwinderSingh-fm7xh 5 ай бұрын
ਸਾਹਿਬ ਹੱਥ ਵਡਿਆਈਆਂ ਜਿਸੁ ਭਾਵੇ ਤਿਸੁ ਦਿਹ
@SukhwinderSingh-fm7xh
@SukhwinderSingh-fm7xh 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@seeradaudhar8436
@seeradaudhar8436 5 ай бұрын
ਘਰ ਘਰ ਪੁੱਤ ਜੰਮਦੇ ਦਾਰਾ ਸਿੰਘ ਨੀ ਕਿਸੇ ਨੇ ਬਣ ਜਾਣਾ❤🎉❤🎉
@HarbhajanSingh-x6z
@HarbhajanSingh-x6z 4 ай бұрын
KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh MohansinghsoSarainsingh
@gouravdhillon5613
@gouravdhillon5613 4 ай бұрын
O Loka jerda Asli dara singh o hor a eh filma wala c
@rajdeep8519
@rajdeep8519 5 ай бұрын
Bhut bahut bdai PB da putar Dara Singh ji jis ne All word bich name kamaya ghar ghar put jamde Dara Singh ne kise ban jana meh Dara Singh de filma, Natak, dekh ke man❤ nu Kush karda thanks 🙏🙏🙏🙏🙏
@mohinderpal7527
@mohinderpal7527 5 ай бұрын
Great Dara Singh ji 🙏🏼🙏🏼
@KuldeepSingh-ww7nl
@KuldeepSingh-ww7nl 5 ай бұрын
Great Dara Singh ji
@SarwansinghSarwan-ik6og
@SarwansinghSarwan-ik6og 5 ай бұрын
S dara singh g no dil to sukat g punjab de san se g ❤❤❤❤❤
@manjitsinghkhalsa7035
@manjitsinghkhalsa7035 5 ай бұрын
ਦਾਰਾ ਸਿੰਘ ਦੀ ਫਿਲਮ "ਸਵਾ ਲਾਖ ਸੇ ਏਕ ਲੜਾਊਂ "ਜੋ ਉਹਨਾਂ ਦੀ ਬੈਸਟ ਫਿਲਮ ਹੈ ਦਾ ਜ਼ਿਕਰ ਨਹੀਂ ਆਇਆ।
@daljitsingh8832
@daljitsingh8832 5 ай бұрын
ਅਸੀਂ ਤਾਂ ਪਹਿਲਾਂ ਵੀ ਨਹੀਂ ਕਹਾਵਤ ਸੁਣੀ ਹੈ ਜੇ ਪੁੱਤ ਜੰਮਦੇ ਕੰਧਾਂ ਕੰਬਦੀਆਂ ਇਹ ਪੁੱਠੀ ਇਹ ਕਹਾਵਤ ਹੈ ਇਹ ਤਾਂ ਸੁਣਿਆ ਵੀ ਜੇ ਕਿਸੇ ਦੇ ਘਰੇ ਪੁੱਤ ਜੰਮਦਾ ਤਾਂ ਉਹਦੇ ਦਰਵਾਜ਼ੇ ਤੇ ਨਿਮਨ ਭੰਗੜੇ ਪੈਂਦੇ ਆ ਦਾਨ ਕੀਤੇ ਜਾਂਦੇ ਆ ਖੁਸ਼ੀਆਂ ਦਾ ਟਿਕਾਣਾ ਨਹੀਂ ਰਹਿੰਦਾ ਇਹ ਨਹੀਂ ਸੁਣਿਆ ਵੀ ਕੰਧਾਂ ਕੰਬਦੀਆਂ
@Lal_singh1
@Lal_singh1 5 ай бұрын
ਇਹ ਲੰਡੂ ਪਤਰਕਾਰ ਹੈ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੁਹਾਵਰਾ ਇਸ ਪਤਰਕਾਰ ਵਰਗਿਆਂ ਲਈ ਹੀ ਵਰਤਿਆ ਜਾਂਦਾ ਹੈ।
@karmjitsinghgill3323
@karmjitsinghgill3323 4 ай бұрын
ਬਿਲਕੁਲ
@karmjitsinghgill3323
@karmjitsinghgill3323 4 ай бұрын
ਪਤਰਕਾਰ ਨੂੰ ਪੰਜਾਬੀ ਪਹਿਲਾਂ ਸਿੱਖ ਲੈਣੀ ਚਾਹੀਦੀ ਸੀ ਪੁੱਤ ਜੰਮਨ ਤੇ ਪੰਜਾਬੀ ਖੁਸੀਆਂ ਮਨਾਉਦੇ ਨਾ ਕੰਧਾਂ (ਕੰਬਣਾ ਗਲਤ)
@muhammadsarwar4329-d3j
@muhammadsarwar4329-d3j 5 ай бұрын
Very nice vlog abòut Dara Singh.
@GajjansinghAulakh
@GajjansinghAulakh 5 ай бұрын
Dara Singh ji Great insaan c
@HarmanSingh-w3y
@HarmanSingh-w3y 5 ай бұрын
ਔਰ ਚੰਦ ਸਿੰਘ ਪਹਿਲਵਾਨ ਕਲੇਰ ਜਿਲਾ ਲੁਧਿਆਣਾ
@harrapacivilization2779
@harrapacivilization2779 3 ай бұрын
ਉਸ ਤਖਤਪੋਸ਼ ਤੇ ਬੈਠਣਾ ! ਵਾਹ ! ਕਿਆ ਬੰਦਾ ਸੀ
@sherjeetsingh5261
@sherjeetsingh5261 5 ай бұрын
Dara singh💪💪💪💪
@user.DeepBrar
@user.DeepBrar 4 ай бұрын
ਦਾਰਾ ਸਿੰਘ ਰੰਧਾਵਾ., ਜੱਟ ਚ ਮਾੜੇ ਟਰੈਕਟਰ ਜਿਨ੍ਹਾਂ ਜ਼ੋਰ ਸੀ
@luckygrewal4994
@luckygrewal4994 5 ай бұрын
Very nice bro 👍👌💯❤❤❤❤❤❤❤❤❤❤❤❤❤❤
@Jais_Baath47-z6y
@Jais_Baath47-z6y 5 ай бұрын
ਮਲੇਸ਼ੀਆ ਵਿੱਚ ਦਾਰਾ ਸਿੰਘ ਨੇ ਸੋਨੇ ਦੀ ਖਾਨ ਵਿੱਚ ਕੰਮ ਕੀਤਾ
@diljeetsingh83
@diljeetsingh83 5 ай бұрын
ਰੁਸਤਮੇ ਜਮਾ ਦਾਰਾ ਸਿੰਘ ਦੀ ਕੁਸ਼ਤੀ 1975 ਵਿਚ ਸਟੇਜ਼ ਦੇ ਵਿਲ ਕੁਲ ਕੋਲ ਬੈਠਕੇ ਵੇਖੀ ਹੈ
@bittusarpach8629
@bittusarpach8629 5 ай бұрын
Hanu maan sahib
@Gagan-khehra
@Gagan-khehra 4 ай бұрын
ਪੰਜਾਬੀ ਅਦਾਕਾਰਾ ਕੰਚਨ ਮੱਟੂ ਜੀ ਬਾਰੇ ਜਾਣਕਾਰੀ ਦਿਓ ਜੀ 🙏
@HarmanSingh-w3y
@HarmanSingh-w3y 5 ай бұрын
ਹਰਚੰਦ ਸਿੰਘ ਪਹਿਲਵਾਨ ਕਲੇਰ
@surinderpal7690
@surinderpal7690 5 ай бұрын
Dara singh di family naal mil ke sarkaar pind nu develop kare te tourists vi dekhan aun
@swaransingh9175
@swaransingh9175 5 ай бұрын
Waheguru
@balbirsingh1107
@balbirsingh1107 5 ай бұрын
Tusi dara singh de vade munde "Parduman Singh" da naam nhi leya, jo merath vich rehnda he. Meri request he tusi ona da vi interview lavo, oh tohanu dara singh ji de bare hor galla ve dsange
@jaswantsinghsandhu530
@jaswantsinghsandhu530 5 ай бұрын
Appriciat
@harpalsandhu9242
@harpalsandhu9242 5 ай бұрын
ਜਿਨਾ ਪਿੰਡ ਦਾ ਵਿਕਾਸ ਕਰਨਾ ਚਾਹੀਦਾ c ਓਨਾ ਨਈ ਕੀਤਾ ਦਾਰਾ ਸਿੰਘ ਨੇ
@gurkiratsingh2205
@gurkiratsingh2205 5 ай бұрын
ਅਸਲ ਦਾਰਾ ਸਿੰਘ ਦਾ ਪਿੰਡ ਬਾਡਰ ਲਾਗੇ ਹੈ ਇਹ ਤੁਸੀਂ ਇੰਟਰਨੈਟ ਦੇ ਰਿਸਰਚ ਵੀ ਕਰ ਸਕਦੇ ਜੇ ਇਸ ਦਾਰਾ ਸਿੰਘ ਨੂੰ ਉਸ ਦਾਰਾ ਸਿੰਘ ਨੇ ਹੀ ਨਾਮ ਦਿੱਤਾ ਸੀ ਜਿਹੜੀ ਸਜ਼ਾ ਹੋਈ ਸੀ ਉਹ ਵੀ ਅਸਲ ਅਦਾਰਾ ਸਿੰਘ ਨੂੰ ਹੀ ਹੋਈ ਸੀ ਉਸ ਨੇ ਹੀ ਰਸ਼ੀਆ ਤੋਂ ਆਏ ਇੱਕ ਭਲਵਾਨ ਨੂੰ ਢਾ ਲਿਆ ਸੀ ਉਹ ਬਾਹਰ ਫੌਰਨ ਵਿੱਚ ਵੀ ਗਿਆ ਪੱਤਰਕਾਰ ਖਲੀ ਦੀ ਮੈਂ ਕੁਝ ਸਾਲ ਪਹਿਲਾਂ ਇੰਟਰਵਿਊ ਵੇਖੀ ਸੀ ਉਸ ਵਿੱਚ ਉਸ ਦੇ ਅਸਲ ਪੋਤਰੇ ਦੱਸ ਰਹੇ ਸੀ ਆਪਣੇ ਦਾਦੇ ਕੇ ਪਿਓ ਦੀ ਕਹਾਣੀ
@vikasmodgill9203
@vikasmodgill9203 5 ай бұрын
Yes,,, ਦਾਰਾ ਸਿੰਘ ਦੁਲਚੀਪੁਰ ਸੀ ਅਸਲ ਦਾਰਾ ਸਿੰਘ ,,, ਪਿੰਡ ਦੁਲਚੀਪੁਰ ਦਾ ਸੀ ਓਹ ਜਿਸ ਨੇ ਬੰਦੇ ਮਾਰੇ ਸੀ ਕੁੱਟ ਕੁੱਟ ਓਸ ਨੂੰ ਰਸ਼ੀਆ ਦੀ ਮੇਮ ਨੇ ਛੁਡਾਇਆ ਸੀ ਜੇਲ ਤੋ
@surinderpal7690
@surinderpal7690 5 ай бұрын
Dara singh di Swejeewni paro, jhooth na falao
@gurkiratsingh2205
@gurkiratsingh2205 5 ай бұрын
@@surinderpal7690 ਅਸੀਂ ਤਾਂ ਸਾਚੀ ਬੋਲਦੇ ਆਂ ਝੂਠ ਕਿਹੜੀ ਗੱਲ ਦਾ ਬੋਲਣਾ ਸਾਨੂੰ ਕਿਹੜਾ ਦਾਰਾ ਸਿੰਘ ਨੇ ਕੋਈ ਹਿੱਸਾ ਦੇ ਦੇਣਾ ਫਿਲਮਾਂ ਵਾਲਾ ਦਾਰਾ ਸਿੰਘ ਨੂੰ ਉਸ ਦਾਰਾ ਸਿੰਘ ਨੇ ਹੀ ਨਾਮ ਦਿੱਤਾ ਇਹ ਮੈਂ ਉਸ ਦੇ ਪੋਤਰਿਆਂ ਤੋਂ ਇੰਟਰਵਿਊ ਸੁਣੀ ਉਹ ਦਾਰਾ ਸਿੰਘ ਮਲੇਸ਼ੀਆ ਰਹਿੰਦਾ ਸੀ ਅਸਲ ਅਸੀਂ ਉਸ ਦਾ ਭਰਾ ਇੱਥੇ ਕਿਸੇ ਨੇ ਮਾਰ ਦਿੱਤਾ ਤੇ ਚਿੱਠੀ ਲਿਖ ਕੇ ਦਿੱਤੀ ਕਿ ਜੇ ਮਾਲਕ ਤੇ ਪਿਤਾ ਤਾਂ ਵਾਪਸ ਆਈ ਜਦੋਂ ਦਾਰਾ ਸਿੰਘ ਵਾਪਸ ਆਇਆ ਕਹਿੰਦੇ ਉਹ ਬੰਦੇ ਛੱਪੜ ਵਿੱਚ ਮੱਜਾਂ ਨਿਵਾ ਰਹੇ ਸੀ ਅਤੇ ਉਸ ਦਾਰਾ ਸਿੰਘ ਨੇ ਉੱਥੇ ਹੀ ਕੁੱਟ-ਕੁੱਟ ਕੇ ਮਾਰ ਦਿੱਤੇ ਫਿਰ ਉਸ ਦਾਰਾ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ ਜਦੋਂ ਅੰਗਰੇਜ਼ ਨਾਲ ਉਸ ਦਾਰਾ ਸਿੰਘ ਦਾ ਘੋਲ ਹੋਇਆ ਤਾਂ ਉਸ ਦਾਰਾ ਸਿੰਘ ਨੇ ਮੈਚ ਜਿੱਤਿਆ ਤੇ ਬਰੀ ਹੋ ਗਿਆ ਕਿਉਂਕਿ ਉਹ ਦਾਰਾ ਸਿੰਘ ਗੁਮਰਾਹ ਰਿਹਾ ਤੇ ਫਿਲਮਾਂ ਵਿੱਚ ਆਣ ਕੇ ਇਸ ਨੇ ਥੋੜਾ ਨਾਮ ਕਮਾ ਲਿਆ
@vikasmodgill9203
@vikasmodgill9203 5 ай бұрын
@@surinderpal7690 ਭਰਾਵਾ ਅੱਸੀ ਤਾਂ ਦੇਖੀ ਆ ਸਹਿਜਿਵਨੀ , ਅਸਲ ਦਾਰਾ ਸਿੰਘ ਦੀ ਥੋਨੂੰ ਫੋਟੋ ਵੀ ਭੇਜ ਦਿਨੇ ਆ ਤੁਸੀ ਖੁਦ ਮਨ ਜਾਵੋਂਗੇ ਅਸਲ ਦਾਰਾ ਸਿੰਘ ਕੌਣ ਐ ਅਸਲੀ , ਅਸਲ ਦਾ ਤਾਂ ਕਦ ਹੀ ਸਤ ਫੁੱਟ ਤੋ ਵੀ ਉੱਚਾ ਸੀ , ਨਾਲੇ ਸਾਨੂੰ ਕੁਝ ਨਹੀਂ ਮਿਲਣਾ ਕਿਸੇ ਤੋ ਝੂਠ ਫੈਲਾ ਕੇ , ਰੁਕੋ ਥੋਨੂੰ ਲਿੰਕ ਸਾਂਝਾ ਕਰਦਾ ਦੇਖ ਲਿਓ ਤੇ ਸੁਣ ਲਿਓ ਅਸਲ ਦਾਰਾ ਸਿੰਘ ਦੁਲਚੀਪੁਰ ਪਿੰਡ ਦਾ ਸੀ
@vikasmodgill9203
@vikasmodgill9203 5 ай бұрын
@@gurkiratsingh2205ਆ ਲਿੰਕ ਤੇ ਦੇਖੋ ਜਾਕੇ ਅਸਲ ਤੇ ਨਕਲ ਦਾ ਪਤਾ ਲੱਗ ਜਾਵੇਗਾ kzbin.info/www/bejne/opSnkoZni8ljmqcsi=jQweI4HkP29t_5hR
@gurjanttajj1273
@gurjanttajj1273 5 ай бұрын
Kis road ty pind. Asr tu
@kuljitkaurmahla5002
@kuljitkaurmahla5002 5 ай бұрын
Amritsar to mehta chowk road te adda nath di khui to 3 kilometer di doori te
@AmarjitSingh-eq3rl
@AmarjitSingh-eq3rl 5 ай бұрын
ਇਸ ਤਰ੍ਹਾਂ ਦੀਆਂ ਕੁਸ਼ਤੀਆਂ ਲੱਗਭਗ ਸਭ ਵੱਡੇ ਸ਼ਹਿਰਾਂ ਵਿੱਚ 20 ਸਦੀ ਦੇ ਅੰਤ ਤਕ ਹੁੰਦੀਆ ਰਹੀਆਂ ਹਨ ਸਚਾਈ ਕੀ ਹੈ ਰੱਬ ਜਾਣੇ ਕੁਸ਼ਤੀ ਦੇ ਅੰਤ ਵਿਚ ਰੌਲਾ ਪੇ ਜਾਂਦਾ ਸੀ ਦਾਰਾ ਸਿੰਘ ਨੇ ਪਹਿਲਵਾਨ ਦੀ ਲੱਤ ਤੋੜ ਦਿੱਤੀ ਇੱਕ ਦੂਸਰੇ ਦਾਰਾ ਸਿੰਘ ਦਾ ਵੀ ਜ਼ਿਕਰ ਹੈ ਬਾਕੀ ਰੱਬ ਜਾਣੇ
@KuldeepSingh-op9hb
@KuldeepSingh-op9hb 5 ай бұрын
Waheguru ji
@NarinderSingh-dn8dg
@NarinderSingh-dn8dg 5 ай бұрын
Oho iko he sun..koi eho jeha nee hona..jo dara singh ji di rees kar lvega
@harjotmalhiharjotmalhi4914
@harjotmalhiharjotmalhi4914 4 ай бұрын
Ver a asli dara Singh nhi me duja dara singh di family di interwiew suni
@RobinMatharu
@RobinMatharu 5 ай бұрын
mere pind de kol a pind
@Jais_Baath47-z6y
@Jais_Baath47-z6y 5 ай бұрын
ਸਿੰਘਾਪੁਰ ਨਹੀਂ ਮਲੇਸ਼ੀਆ
@bawaram1010
@bawaram1010 4 ай бұрын
ਅਸਲ.ਦਾਰਾ.ਸਿੰਘ.ਦੂਲਚੀ.ਪੁਰੀੲਏ.ਨੂੰ.ਦਸਦੇ.ਜਿਸ.ਦੀ.ਵੀ.ਡੀ.ਓ.ਕੲਈ ਬਾਰੀ ਦੇਖੀ
@SawinderSingh-o3w
@SawinderSingh-o3w 5 ай бұрын
ਦਾਰਾ ਸਿੰਘ ਨੇ ,ਪਿੰਡ ਦਾ ਵਿਕਾਸ ਨਹੀ ਕੀਤਾ ?
@preetstudio474
@preetstudio474 5 ай бұрын
ਏ ਕੰਮ ਪੰਚਾਇਤਾਂ ਦਾ ਹੁੰਦਾ ਹੈ ਜੀ। ਏ ਕੋਲੋ ਸਹਇਤਾ ਕਰ ਸਕਦਾ ਸੀ।
@HekulwantsinghKulwant
@HekulwantsinghKulwant 5 ай бұрын
🌹🌹🙏🙏💐💐👍👍👍👍👍
@akhtiarsingh4554
@akhtiarsingh4554 5 ай бұрын
Ral ke ghulda hou?
@BrownSaini-y6u
@BrownSaini-y6u 5 ай бұрын
Hun Sade Munde te ladkiyan Chita Pé ke dara Singh ban rahe aa
@gurpalsingh6287
@gurpalsingh6287 5 ай бұрын
Kandha kaban wali gall asi nahi suni Jo betuki laggi
@BaljitSingh-p2c
@BaljitSingh-p2c 5 ай бұрын
Namma not Namana
@TarsemSingh-hv1xm
@TarsemSingh-hv1xm 5 ай бұрын
Waheguru ji
@inderjeetkaur8518
@inderjeetkaur8518 5 ай бұрын
Waheguru ji
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Правильный подход к детям
00:18
Beatrise
Рет қаралды 11 МЛН
Try this prank with your friends 😂 @karina-kola
00:18
Andrey Grechka
Рет қаралды 9 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН