Sidhu ਦੇ ਮਾਂ ਪਿਓ ਦਾ ਜ਼ਿਕਰ ਕਰ ਭਾਵੁਕ ਹੋਏ Prince KJ Singh ਦੀ ਗੱਲਾਂ ਸੁਣ ਤੁਸੀਂ ਨਹੀਂ ਰੋਕ ਪਾਓਗੇ ਆਪਣੇ ਹੰਝੂ

  Рет қаралды 186,710

Bollywood Tadka Punjabi

Bollywood Tadka Punjabi

Күн бұрын

Пікірлер: 365
@shindersinghgill1728
@shindersinghgill1728 2 жыл бұрын
ਸਿੱਧੂ ਦੀ ਮੌਤ ਦੇ ਦੁੱਖ ਨੇ ਦੁਨੀਆ ਦੀ ਹਰ ਇੱਕ ਅੱਖ ਨੂੰ ਰਵਾਇਆ ਪ੍ਰਿੰਸ ਵੀਰੇ
@kantarani6273
@kantarani6273 2 жыл бұрын
ਕਿਸੇ ਘੜੀ ਵੀ ਭੁੱਲਦਾ ਨਹੀਂ ਸਾਰੀ ਦੁਨੀਆਂ ਵਿੱਚ ਆਪਣੀ ਮੌਤ ਦੀ ਤਰਥੱਲ ਮਚਾ ਗਿਆ ਪੁੱਤ, ਮੋਬਾਇਲ ਚੁੱਕਦੇ ਹਾਂ ਸਿੱਧੂ ਨੂੰ ਦੇਖ ਦੇਖ ਦਿਲ ਭਰਦਾ ਹੀ ਨਹੀਂ,ਮਾਰਨ ਵਾਲ਼ਿਆਂ ਨੇ ਬਿਲਕੁਲ ਕੁੱਝ ਨਹੀਂ ਸੋਚਿਆ ਭੋਲੇ ਭਾਲੇ ਅੱਲੜ੍ਹ ਜਿਹੇ ਬੱਚੇ ਨੂੰ ਮਾਰਕੇ ਜੋ ਅਜੇ ਮਾਪਿਆਂ ਦੀ ਗੋਦ ਵਿੱਚ ਹੀ ਸ਼ੇਰ ਸੀ ਮਾਸੂਮ।
@ranjxet8400
@ranjxet8400 2 жыл бұрын
ਆਉਣ ਵਾਲੇ ਸਮੇਂ ਵਿੱਚ ਅਸੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਾਗੇ ਵੀ ਸੀ ਕੋਈ ਜਿਹੜਾ ਇੱਕ ਗਾਣੇ ਨਾਲ ਸਾਰੀ ਪੰਜਾਬੀ ਇੰਡਸਟਰੀ ਅਤੇ ਸਰਕਾਰ ਹਲਾ ਦਿੰਦਾ ਸੀ 🔥
@feetnessboy786
@feetnessboy786 2 жыл бұрын
ਬਾਈ ਉਹ ਰੱਬੀ ਰੂਹ ਸਿ ਸਾਰੀਆਂ ਨਾਲ ਇੰਜ ਹੀ ਹੋ ਰਿਹਾ ਕਿ ਕੋਈ ਅਪਣਾ ਗਿਆ ਸਾਡਾ #justicesidhumoosewala
@rajmahal3837
@rajmahal3837 2 жыл бұрын
True
@vickybai4481
@vickybai4481 2 жыл бұрын
ਇੰਜ ਲੱਗਦਾ ਜਿਵੇਂ ਘਰ ਦਾ ਕੋਈ ਜੀ ਚਲਾ ਗਿਆ ਹੋਵੇ 😭😭😭😭😭😭😭😭😭😭😭😭😭❤️❤️❤️
@jodhbirgill6282
@jodhbirgill6282 2 жыл бұрын
Hanji veer sachi
@gagan8157
@gagan8157 2 жыл бұрын
Shi gl aa sare ehi kehnde aa
@baljeetkaur4455
@baljeetkaur4455 2 жыл бұрын
ਆਂਪਾਂ ਸਾਰਿਆਂ ਨੂੰ ਐਦਾਂ ਈ ਲਗਦਾ
@gagan8157
@gagan8157 2 жыл бұрын
@@baljeetkaur4455 hanji behne
@gagan8157
@gagan8157 2 жыл бұрын
@@baljeetkaur4455 hanji behne
@deeppreet2026
@deeppreet2026 2 жыл бұрын
ਸਹੀ ਅਾ ਬਾੲੀ ..ਬਾਹਲਾ ਘੈਟ ਸੀ ਬਾੲੀ..ਨਾਂ ਪੂਰਾ ਹੋਣ ਵਾਲਾ ਘਾਟਾ ਪਿਅਾ..legends never die
@riprecords1372
@riprecords1372 2 жыл бұрын
Sidhu te film ਬਣੁਗੀ ਆਉਣ ਆਲੇ ਸਮੇਂ ਚ ਯਾਦ ਰੱਖਿਓ
@simrandhaliwal8403
@simrandhaliwal8403 2 жыл бұрын
Main v chauni aa film banne sidhu di life te
@manjindermaan2605
@manjindermaan2605 2 жыл бұрын
@@simrandhaliwal8403 banu g film jarur
@simrandhaliwal8403
@simrandhaliwal8403 2 жыл бұрын
@@manjindermaan2605 thank you g
@paramjitmaddhar7787
@paramjitmaddhar7787 2 жыл бұрын
ਵੀਰੇ ਬਹੁਤ ਹੀ ਜ਼ਿਆਦਾ ਸਦਮਾ ਲੱਗਿਆ
@KulwinderKaur-gg6or
@KulwinderKaur-gg6or 2 жыл бұрын
ਸਹੀ ਕਿਹਾ ਭਰਾ ਬਹੁਤ ਜ਼ਿਆਦਾ ਦੁੱਖ ਲੱਗਿਆ
@Amreenkaur-wm4bc
@Amreenkaur-wm4bc 2 жыл бұрын
Sachi ਵੀਰੇ 27 ਦਿਨ ਹੋ ਗਏ ਰੋਜ ਰੋਈ ਹਾਂ, ਮੈ ਕਦੇ ਨੀ ਸੁਣਿਆ ਸੀ ਪਰ ਪਤਾ ਨੀ kio ਸਿੱਧੂ ਦਾ ਬਹੁਤ ਦੁੱਖ ਲਗਿਆ
@rimpikaur9958
@rimpikaur9958 2 жыл бұрын
Same here
@baljeetkaur4455
@baljeetkaur4455 2 жыл бұрын
main v bht rondi hn us din ton kuch chnga ni lgda
@anmoldeep5416
@anmoldeep5416 2 жыл бұрын
Mera nl vi Ida hi ho rhe Mera beta sidhu de song bht sunda c pr m kdi ohde gane nhi sundi c pr jis din da oh gea m ohde sare gane sari interviews dekhiya utube te.........mind Cho hi nhi niklda ......
@mantajbrar6931
@mantajbrar6931 2 жыл бұрын
Right 😭 ma v same
@Amreenkaur-wm4bc
@Amreenkaur-wm4bc 2 жыл бұрын
Sachi ਅੱਜ ਵੀ ਸੋਚੋ ਤਾ ਦਿਲ ਕਰਦਾ ਕੋਈ ਏਦਾਂ ਦੀ power ਹੋਵੇ 29 ਮਈ ਨੂੰ ਜੋ ਹੋਇਆ ਉਹ ਬਦਲ ਹੋ ਜਾਵੇ
@Deollivegaming
@Deollivegaming 2 жыл бұрын
ਹੀਰਾ ਬੰਦਾ ਸਿੱਧੂ ਬਾਈ ਆਪਣੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਗਿਆ ਅਮਿੱਟ ਯਾਦਾਂ ਛੱਡ ਗਿਆ। ਬਹੁਤ ਵੱਡਾ ਘਾਟਾ ਪਿਆ, ਪੰਜਾਬੀ ਗੀਤਾਂ ਚੋਂ ਇੰਨੀਂ ਵੱਡੀ ਘਾਟ ਕਲੇਜਾ ਹੀ ਕੱਢ ਕੇ ਲੈ ਗਿਆ ਬਾਈ। ਬਹੁਤ ਦੁੱਖ।
@unitedcolors2920
@unitedcolors2920 2 жыл бұрын
ਇਹ ਹੁੰਦੀ ਹਮਦਰਦੀ, ਜਿਵੇਂ ਬਾਈ ਦੱਸ ਰਹੇ ਨੇ ਏਦਾਂ ਹੀ ਦਿਮਾਗ ਵਿਚ ਚੱਲਦਾ ਰਹਿਦਾ ਸੱਚੀ ਕੁਛ ਲੈ ਗਿਆ ਕੱਢ ਕੇ
@buntyjatt5567
@buntyjatt5567 2 жыл бұрын
ਮੂਸੇ ਆਲਾ ਜੱਟ ਨਹੀਓਂ ਮਿਟਣਾ ਪਈਆ ਟੈਟੂਆਂ ਨਾਲ ਬਾਹਾਂ ਖੁਣਿਆ ❤️❤️ ਰਹਿੰਦੀ ਦੁਨੀਆਂ ਤੱਕ ਸਿੱਧੂ ਮੂਸੇ ਆਲਾ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ 🙏🙏
@sukhpreetkaur9989
@sukhpreetkaur9989 2 жыл бұрын
ਭੁੱਲਦਾ ਦਾ ee ਨੀ ਸਿੱਧੂ ਬਾਈ roj rone aa 😭😭😭😭
@kashmirkaur6827
@kashmirkaur6827 2 жыл бұрын
Miss you Sidhu puter 😭😭😭😭😭Waheguru ji ki kar dita 🙏🏻🙏🏻🙏🏻🙏🏻🙏🏻
@ManjitKaur-bp1lf
@ManjitKaur-bp1lf 2 жыл бұрын
ਵੀਰੇ ਸਾਰਿਆਂ ਨੂੰ ਬਹੁਤ ਦੁੱਖ ਹੋਇਆ
@Brarpb30ala
@Brarpb30ala 2 жыл бұрын
ਉਹ ਕੋਈ ਐਹੋ ਜਿਹੀ ਰੂਹ ਸੀ ਜੋ ਰੱਬ ਤੋਂ ਥੋੜ੍ਹਾ ਟਾਇਮ ਈ ਲਿਖਾਂ ਕੇ ਲਿਆਇਆ ਸੀ ਕਿ ਬੱਸ ਇਹਨਾਂ ਕ ਟਾਇਮ ਦੇਂਦੇ ਰੱਬਾ ਦੁਨੀਆਂ ਹਿਲਾਉਣ ਨੂੰ ਤੇ ਉਹ ਅਪਣਾ ਕੰਮ ਬਾਖੂਬੀ ਕਰਕੇ ਗਿਆ ਕੋਈ ਰੱਬੀ ਰੂਹ ਸੀ, ਨਹੀਂ ਤਾਂ ਅੱਜ ਤੱਕ ਇਹੋ ਜਿਹਾ ਸੁਣਿਆ ਵੇਖਿਆ ਕਿਤੇ ਕਿ ਸਾਰੀ ਦੁਨੀਆਂ ਰੋਈ ਹੋਵੇ ਜੋ ਨਹੀਂ ਜਾਣਦਾ ਸੀ ੳਹ ਵੀ ਰੋਇਆ ਅੱਜ ਮਹੀਨਾਂ ਹੋਣ ਵਾਲਾ ਅੱਜ ਵੀ ਅੱਖ ਨਮ ਹੋ ਜਾਂਦੀ ਆ,ਧੰਨ ਨੇ ੳਹ ਮਾਂ ਪਿਓ ਜਿਹਨਾਂ ਨੇ ਐਹੋ ਜਿਹੇ ਸ਼ੇਰ ਪੁੱਤ ਨੂੰ ਜਨਮ ਦਿੱਤਾ ਤੇ ਓਸ ਦਿਨ ਇਹ ਸਾਬਤ ਵੀ ਹੋ ਗਿਆ ਕਿ ਇਹ ਹੀ ਓਹਦੇ ਮਾਂਪੇਂ ਹੋ ਸਕਦੇ ਸੀ, ਨਹੀਂ ਤਾਂ ਕਿਹੜੇ ਪਿਉਂ ਚ ਐਨੀ ਹਿੰਮਤ ਕਿ ਜਵਾਨ ਪੁੱਤ ਦੇ ਜਨਾਜ਼ੇ ਤੇ ਥਾਪੀ ਮਾਰ ਦੇਵੇ ਅਸਲ ਚ ਓਹ ਥਾਪੀ ਨੀ ਇੱਕ ਚਪੇੜ ਸੀ ਓਹਨਾ ਦੇ ਮੂੰਹ ਤੇ ਜਿਹਨਾਂ ਤੋਂ ਉਹਦੀ ਥਾਪੀ ਨੀ ਜਰੀ ਜਾਂਦੀ ਸੀ ਕਿ ਇਹ ਤਾਂ ਇਓਂ ਈ ਵੱਜੂ ਤੇ ਅੱਜ ਗੋਰੇ ਕਾਲੇ ਵੀ ਥਾਪੀਆ ਮਾਰੀ ਜਾਂਦੇ ਆ,ਕਿਹੜੀ ਮਾਂ ਚ ਐਨਾ ਹੌਸਲਾ ਪੈਜੂ ਕਿ ਅਰਥੀ ਤੇ ਪਏ ਪੁੱਤ ਦੇ ਵਾਲ ਗੁੰਦ ਕੇ ਜੂੜਾ ਕਰ ਸਕੇ, ਅਰਥੀ ਤੇ ਵੀ ਮੁੱਛ ਖੜੀ ਸੀ ਜੱਟ ਦੀ, ਜਿਉਂਦੇ ਜੀਅ ਵੀ ਹਮੇਸ਼ਾ ਚੜ੍ਹਦੀ ਕਲਾ ਚ ਤੇ ਮਰਕੇ ਵੀ, ਅਸਲ ਚ ਤੂੰ ਮਰਿਆ ਨੀ ਸਿੱਧੂ ਮੂਸੇਆਲਿਆ ਅਮਰ ਹੋ ਗਿਆ ਜੱਟਾਂ,, 🙏🙏
@peaseofmind1109
@peaseofmind1109 2 жыл бұрын
Asi taa kade mile hi nhi 22 nu fer v ohdi ghaat mehsus hundi aa ,,jive koi aapna tur gya hove 😥
@buttenglandia9656
@buttenglandia9656 2 жыл бұрын
Legend never dies ❤️ sidhu forever 💯
@sukhpreetkaur9989
@sukhpreetkaur9989 2 жыл бұрын
Bhut yad ondi aa ਸਿੱਧੂ ਵੀਰ ਦੀ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@MandeepMandhali
@MandeepMandhali Жыл бұрын
Sidhu y tu rab vrga ho gya yr❤
@anshvirschannel87
@anshvirschannel87 2 жыл бұрын
same here, we miss you sidhu like a family member. ❤❤
@Kamalsingh-or1tx
@Kamalsingh-or1tx 2 жыл бұрын
Same yr mere naal v ehi feeling aa…bhut dukh aa ohde jaan da💔
@kulvirsingh6712
@kulvirsingh6712 2 жыл бұрын
Dil da nahi mara tera sidhu moose wala ji
@satnamsatnam6809
@satnamsatnam6809 2 жыл бұрын
ਸਿੱਧੂ ਬਾਈ ਜੀ ਸਾਰੀ ਉਮਰ ਨੀ ਭੁੱਲਣਾ 😭😭miss you y 😭😭
@Itsr2041
@Itsr2041 2 жыл бұрын
Miss you sidhu Moosawal veer 😭😭
@jattmehkma5941
@jattmehkma5941 2 жыл бұрын
Bilkul sahi veere sanu v ehi feel hunda jida kush kadh leya hunda dil ch 😔❤️
@pardeepkamboj5501
@pardeepkamboj5501 2 жыл бұрын
Sahi gall a veer enj lgda jive koi dil cho kuj kad ke le gya Hove 💔💔💔💔#justiceforsidhumoosewala 💔💔💔
@vicky-preet
@vicky-preet 2 жыл бұрын
ਸਿੱਧੂ ਦੀ ਕਦਰ ਸਿੱਧੂ ਵਰਗਾ ਬੰਦਾ ਹੀ ਜਾਣ ਸਕਦਾ
@SimranjitSingh-wl7lx
@SimranjitSingh-wl7lx 9 ай бұрын
Legend SIDHU MOOSEWALA ❤❤....Love u ❤❤
@samghotra8329
@samghotra8329 2 жыл бұрын
Same here...miss you sidhu 😥
@pb29.48
@pb29.48 2 жыл бұрын
sachi gl aa veer sab nu ihda lgda jiwe koi apda hi geya hunda 😭😭😭😭
@BeingJolly
@BeingJolly 2 жыл бұрын
Sidhu a down to earth person
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@AmrikSingh-cv3hj
@AmrikSingh-cv3hj 2 жыл бұрын
Waheguru Ji ji ….🙏🙏🙏🙏
@jatinderkaur4634
@jatinderkaur4634 2 жыл бұрын
#justiceforsidhumoosewala #savepunjab Miss you sidhu Moose wala Nice thought thanks video
@Rohitcheema
@Rohitcheema 2 жыл бұрын
Justice for Sidhu Moosewala Rest in power Legend 🙏🏼
@LakhwinderSingh-rg4yy
@LakhwinderSingh-rg4yy 2 жыл бұрын
Super ⭐ Legend never die💔💔#justice for Sidhu musewala
@ramandeepkaur6278
@ramandeepkaur6278 2 жыл бұрын
Well said Sir . l have same feeling about him and his parents.
@mewasingh4065
@mewasingh4065 2 жыл бұрын
BaiJi Mera Apne Bhanja 30 Saal De Deth Ho Ge C Sidhu Moosewala Bai Ji Da Bahut Dhuk Hoya Miss you 😭😭😭😭 Sidhu Moosewala Wala
@rickygill9975
@rickygill9975 2 жыл бұрын
Raman ji... I m really upset.. Can v talk plz
@manpreetbrar4327
@manpreetbrar4327 2 жыл бұрын
Waheguru Shubhdeep de parents nu himmat baksh do ji
@dilbagsingh8085
@dilbagsingh8085 2 жыл бұрын
Hye rabba kiyo le gye tusi mere veer nu 😭😭 jastice for Sidhu Moose wala 🙏😭😭
@SabaKhan-pm2um
@SabaKhan-pm2um 2 жыл бұрын
His space can never be filled and the most difficult for his parents to live their life now 💔💔💔 #justiceforsidhumoosewala
@Maskgirl014
@Maskgirl014 2 жыл бұрын
True.. we are his Fan and still in shock.. think about his parents 😭😭
@sukhdeepsinghkhalsa4911
@sukhdeepsinghkhalsa4911 2 жыл бұрын
This same thing happen with me and we miss sidhu moose wala as a family member
@Sam-wu7ct
@Sam-wu7ct 2 жыл бұрын
Yes how can they live with out his son Sooooooo pin full 💔 heart Brak thay see the things of Sidhu Bhai and can't find him the life is Sooooooo hard for them May Allah help them Ameen sumeen 💐 from Pakistan 💔😭😭😭😭😭😭😭
@SabaKhan-pm2um
@SabaKhan-pm2um 2 жыл бұрын
Aameen sumameen
@ballasingh5538
@ballasingh5538 2 жыл бұрын
Justice for sudhu bro Sidhu Bhai Amar rahe love you Bhai moose wala come back please Sidhu Bhai
@sarabjeetkaur7226
@sarabjeetkaur7226 2 жыл бұрын
All the world 😭😭😭😭😭😭 veer ji🙏🙏🙏🙏😭
@manjitpal1156
@manjitpal1156 2 жыл бұрын
Miss u mossewala sab 5911 bai
@sukhmandersingh1200
@sukhmandersingh1200 2 жыл бұрын
I miss you sidhu veer
@rajninderkaur3249
@rajninderkaur3249 2 жыл бұрын
Veere bilkul shi kiha ki o saari duniya d jiwe jagha khaali ji ho gyi.saari duniya bhut ro rhi hai.bhut choti umar ch chlya gya sidhu veer 😭💔sacche paatshah ji🙏🙏 insaaf kro sidhu veer nal bhut maada hoya ji🙏
@satbirkaur3085
@satbirkaur3085 2 жыл бұрын
Bai dunia ch dil ni lagda us din da sachi😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@AASASAINI
@AASASAINI 2 жыл бұрын
💔🙏 Waheguru g mehar krn priwar te
@mahiusa6840
@mahiusa6840 2 жыл бұрын
Aj b miss you Sidu 😭😭😭😭😭😭
@jaspindergrewal293
@jaspindergrewal293 2 жыл бұрын
everyone is still missing sidhu moosewala 😭😢😭😭
@r_rajni888
@r_rajni888 2 жыл бұрын
Bhut dukh lgda veer ji kde v nhi bulna jera ghata pe gya waheguru ji mehar kryo🙏🙏
@amandhillon85
@amandhillon85 2 жыл бұрын
Assi b bhut Miss krde a sidhu moosewsle nu waheguru ji dubara baj deyo sidhu nu😭😭😭😭😭🎉😭😭😭😭😭😭😭
@tarzansingh8436
@tarzansingh8436 2 жыл бұрын
Sahi gal Prince veere. Apsi khehbaaziyan ton upar uthna chahida sade lokan nu. Asi aap hi vande paye aan
@baljittoor1905
@baljittoor1905 2 жыл бұрын
I fell same way brother until today I cry , he is on my heart, I fell I lost something from my heart
@GurpreetKaur-ud7rt
@GurpreetKaur-ud7rt 2 жыл бұрын
So very true it feels like this for all the community, Rip Sidhu Moosewala his loss has left a huge impact, and our thoughts are with the parents always who's lives have been turned upside down, no matter how much support and love is given to help them through their tough times, the love of their son, laughs, listening to each other no one can do.🙏🙏
@rickygill9975
@rickygill9975 2 жыл бұрын
Hello gurpreet ji... I m really upset.. Can v talk plz
@rajmahal3837
@rajmahal3837 2 жыл бұрын
Hloo di
@rickygill9975
@rickygill9975 2 жыл бұрын
Kon C City wich Ho?
@GurpreetKaur-ud7rt
@GurpreetKaur-ud7rt 2 жыл бұрын
@@rickygill9975 Hello Ricky Gill ji! I understand it’s a very sad and emotional time for all, especially when you look at the parents, their pain is unimaginable. It was time now for their son to look after them, and we could see how much respect there was everywhere they went as a family you could see how proud they were, their son looking after his parents like royalty. Now you look at them it breaks our hearts to see this no more, it’s been three weeks now all the community with a heavy heart is finding it difficult to understand. I to keep away from the scenes but when someone posts something emotional, I can’t help myself from expressing my feelings. As a community, if we can work together I hope the future is hopeful 🙏🏻🙏🏻🙏🏻🙏🏻
@GurpreetKaur-ud7rt
@GurpreetKaur-ud7rt 2 жыл бұрын
@@rajmahal3837 🙏🏻🙏🏻
@HarpreetSingh-ek6tv
@HarpreetSingh-ek6tv 2 жыл бұрын
Love you sidu mose wala bai ji🙏🙏🙏🙏🙏
@ManpreetKaur-fv8yy
@ManpreetKaur-fv8yy 2 жыл бұрын
Missss uuuu veerr
@sitalsagoo9824
@sitalsagoo9824 2 жыл бұрын
it's very very sad 😥 whoever killed him God will soon find them. God give strength to he's parents 🙏
@majha5874
@majha5874 2 жыл бұрын
Justice for sidhu moose wala veer
@taranjeetkaur1495
@taranjeetkaur1495 2 жыл бұрын
Same mere nl ive ho reha.. bhutt dukh lgda a😭😭
@anilchoudhary9188
@anilchoudhary9188 2 жыл бұрын
Taranjeet ji kaise ho
@hardeepkaurmann6106
@hardeepkaurmann6106 2 жыл бұрын
Sidhumoosewala like a family member for us😓😢😭🥺
@Sam-tp2sf
@Sam-tp2sf 2 жыл бұрын
Can't get over this grief, every moment I'm thinking about Sidhu bai only 😞 Legend Sidhu Moose Wala ❤️🔥 #justiceforsidhumoosewala #JusticeForSidhuMooseWala #JusticeforSidhuMooseWala #Justice_for_Sidhu_Moose_Wala
@Taaj_Angad
@Taaj_Angad 2 жыл бұрын
My nani died few months ago and in few days I felt normal, but since last month I can't comprehend the fact that Sidhu is no more.
@ramandeepkour5384
@ramandeepkour5384 2 жыл бұрын
Sidhu veer miss you😭😭😭😭😭😭😭😭😭😭
@tamashbeen_log
@tamashbeen_log 2 жыл бұрын
😞😞Sidhu veer taab sachi rabb da pehjiya hoya koi farishtaa hi c🙏...ehnaa sach main hairaan haan jihda ohdi kalam likhdi c✍️....enna kaun future baare jaan skdaa h🙌..main hairaan aa....har ek geet ch kujh na kujh sach h🎤....🤧O Maansaa waleyo je ohnu tusi aapna leader chun lainde aa 🤲rabb di sohn khaake kehnaa ohne sachio thodde waare nyare kr dene c... ❤Ehna pyar c osnu apne moose pind te maansa naal... ✈️Kite chhad k nhi bhajdaa c ohh thonnu ✌jitt k bahar... 🤝🤝Vishwas taa krde tusi oste😭😭
@shaheenshaheen1932
@shaheenshaheen1932 2 жыл бұрын
Bs mn b ye e soch rhi hun us k maa baap kaisy rhy gy 💔💔💔💔🇵🇰🇵🇰🇵🇰
@prabhjotkaur2962
@prabhjotkaur2962 2 жыл бұрын
Sidhu nu bullna bht aukha..... Nice c sidhu
@hsstargaming1855
@hsstargaming1855 2 жыл бұрын
Bai sb nu avy lagda Sanu rona a giya si
@Punjab_5rivers
@Punjab_5rivers 2 жыл бұрын
We also feel like you brother -- He also filled something inside us -- I don't know, ਉਸਨੇ ਸਾਡੇ ਅੰਦਰ ਵੀ ਕੁਝ ਭਰ ਦਿੱਤਾ - ਮੈਨੂੰ ਨਹੀਂ ਪਤਾ - Because we love Punjab he represents Punjab --- Wahe guru help us all
@pannugurcharan7763
@pannugurcharan7763 2 жыл бұрын
Veer ji you are realy talking about sidhu moosewalla I am very feeling good
@kaurmann3702
@kaurmann3702 2 жыл бұрын
So true jaan kaddh ke le gahyia sher putt Punjab daa waheguru 🙏😢 #Justiceforsidhumoosewala
@gagan8157
@gagan8157 2 жыл бұрын
Sare jehde sidhu nu mile c koi ne kehnda k mada c,,, sare kehnde aa juvaka varga c,, komal dil vala c..gre aae bande nu chaa roti to bina jan ne c dinda.. kai kai gante betha k gla krda c.gre aae di poori pronchari krda c.. ode maa peo v bhale chnge c.. bilkul mitti nl jude lokk aa o. Waheguru kyo keeta tu eh sab.
@sonewsonu6067
@sonewsonu6067 2 жыл бұрын
Bahut sare Dilan da haal das ditta veer tusi
@rajanpreetsingh4020
@rajanpreetsingh4020 2 жыл бұрын
ਚੋਬਰ ਦੇ ਚੇਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉਠੂਗਾ ਜਵਾਨੀ ਚ ਜਨਾਜਾ ਮਿੱਠੀਏ legend Never die 💔💔💔😭😭😭😭🙏🙏🙏🙏🙏
@amrinderjitkaur2698
@amrinderjitkaur2698 2 жыл бұрын
#justiceforsidhumoosewala🥺😢😢
@LakhvirSingh-qo2xf
@LakhvirSingh-qo2xf 2 жыл бұрын
💔💔💔💔💔💔 Mera veer Sidhu 😓😓 O Rab ji 💔💔💔💔💔💔💔💔💔💔💔💔💔💔💔💔💔💔💔💔💔 💔💔💔💔💔💔💔💔💔💔💔💔
@surindersehgal9791
@surindersehgal9791 2 жыл бұрын
bir ji siddu moose wala is great soul amR reha ga
@KuldeepKaur-wu1cx
@KuldeepKaur-wu1cx 2 жыл бұрын
Ajj ene dinan baad v mann hor koi cheej dekhan nu nhin krda .very miss u sidhu bai
@preetsroay54
@preetsroay54 2 жыл бұрын
he was a pure soul gifted by waheguru ji to humankind and punjabi community thats why everyone feels his big loss which cannot recover in couple of years . his words were power to awake our youth.
@reganoxgaming
@reganoxgaming 2 жыл бұрын
ਮਾਂ ਦੀਆਂ ਅੱਖਾਂ ਗਿੱਲ਼ੀਆਂ 🥺 ਹੋਏ ਸਾਰੇ ਕਰਜ ਪੂਰੇ 🙏 ਬਾਪੂ ਫੋਟੋ ਦੇਖ ਦੇਖ ਝੂਰੇ ਕਦੇ ਨੀ ਕਦੇ ਨਾ ਭਰਨ ਵਾਲੇ 💔 ਐਸੇ ਸੀਨੇਂ ਲੜਦੇ ਫੱਟ ਮਾਰਨ ਨਿਕਲੇ ਸੀ ਅਮਰ ਕਰਗੇ ਜੱਟ❣️
@amritbains7610
@amritbains7610 2 жыл бұрын
Sidhu bhra sada heera banda si forever best
@monukhanna7797
@monukhanna7797 2 жыл бұрын
Miss you bro sidu ♥️
@doctorsonia799
@doctorsonia799 2 жыл бұрын
True........I also think of his parents...... RIP
@balkarsingh757
@balkarsingh757 2 жыл бұрын
Sidhu nu sare misss kar rahe ne
@nishumaliksahil3289
@nishumaliksahil3289 2 жыл бұрын
I am from Kashmir sidhu ji 😭💔😭
@gurshaansingh2714
@gurshaansingh2714 2 жыл бұрын
Right bro same here
@jatt-22
@jatt-22 2 жыл бұрын
Sachi gall ah bai..maa peyo da bahut aukha ho geya 😰😰😰
@simerjitkaur4337
@simerjitkaur4337 2 жыл бұрын
Bhut Duke hund her Time Sidhu Moosewala nu yad krke
@VarinderSingh-rn6jy
@VarinderSingh-rn6jy 2 жыл бұрын
ਬਾਈ ਇਹ ਲੋਕ ਉਸ ਨੂੰ ਸਮਜ ਨਹੀਂ ਸਕੇ ਉਹ ਕੀ ਚੀਜ ਸੀ ਰਹਿੰਦੀ ਦੁਨੀਆਂ ਤੱਕ ਨਾਮ ਰਹੂ ਜੱਟ ਦਾ.. Legend never die ✍️✍️
@criminal_ur
@criminal_ur 2 жыл бұрын
ਸਿੱਧੂ 😔😔
@rommibhau6382
@rommibhau6382 2 жыл бұрын
Sidhu lengd never dei 😭
@harshitkumar4719
@harshitkumar4719 2 жыл бұрын
legend never die 😭
@akmalmuhammad5523
@akmalmuhammad5523 2 жыл бұрын
Bhut yad andi a sidhu bhai de
@gursimranvirkaur4733
@gursimranvirkaur4733 2 жыл бұрын
Schi eda hi lagda K andron kujh kadh K hi lai giya. Miss him daily
@ManpreetKaur-fv8yy
@ManpreetKaur-fv8yy 2 жыл бұрын
Same feel
@parmjit9219
@parmjit9219 2 жыл бұрын
Miss u Sidhu mosewala
@AvtarSingh-wx5sr
@AvtarSingh-wx5sr 2 жыл бұрын
Waha guru gee
@charanjeetsingh2266
@charanjeetsingh2266 2 жыл бұрын
Sahi gal aa
Sigma Kid Mistake #funny #sigma
00:17
CRAZY GREAPA
Рет қаралды 30 МЛН
Une nouvelle voiture pour Noël 🥹
00:28
Nicocapone
Рет қаралды 9 МЛН
ALWAYS LOVE YOUR MOM! ❤️ #shorts
0:55
LankyBox
Рет қаралды 23 МЛН
Анаконда келін 2 | Шешімі бар
45:55
Телеканал Алматы / Almaty TV
Рет қаралды 234 М.
COWBOY FANFICS BE LIKE 🤠
0:58
Alan Chikin Chow
Рет қаралды 26 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН