Moosewala ਦੇ Bouncer ਦੇ ਵੱਡੇ ਖੁਲਾਸੇ, ਨਹੀਂ ਸੀ Middukhera ਨਾਲ ਦੁਸ਼ਮਣੀ, 'ਸੁਣੋ ਸਿੱਧੂ ਨਾਲ ਕਿਸਨੇ ਕੀਤਾ ਧੋਖਾ

  Рет қаралды 1,936,768

Hamdard Media Group Canada

Hamdard Media Group Canada

Күн бұрын

Пікірлер: 1 700
@sarbsingh7215
@sarbsingh7215 2 жыл бұрын
ਇਹ ਮੁੰਡੇ ਦੀਆਂ ਬਿਲਕੁਲ ਸਹੀ ਗੱਲਾਂ ਹਨ ਅਫਸੋਸ ਦੀ ਗੱਲ ਹੈ ਕਿ ਇਨਸਾਨ ਦੀ ਕਦਰ ਨਹੀਂ ਕਰਦੇ ਬਹੁਤ ਹੀ ਵਧੀਆ ਆਦਮੀ ਸੀ
@kuldeepkaur791
@kuldeepkaur791 2 жыл бұрын
Well said 🙏🙏🙏
@sarbsingh7215
@sarbsingh7215 2 жыл бұрын
@@kuldeepkaur791 ਬੀਬੀ ਜੀ ਮੇ ਯ ਕੇ ਵਿੱਚ 40ਸਾਲ ਹੋਗੇ ਮੇਰੇ ਤੇ ਵੀ ਪੁਲੀਸ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈ ਕਾਲਜ ਪੜ੍ਹਦਾ ਮੇਰੀ ਕਿਸਮਤ ਚੰਗੀ ਸੀਂ ਮੈਂ ਪੜ੍ਹਾਈ ਬਹੁਤ ਹੀ ਤੇਜ ਤੇ ਦੋਸਤ ਸੈਸ਼ਨ ਜੱਜ ਪੁੱਤਰ ਜਿਸ ਕਰਕੇ ਮੇਰਾ ਬਚਾਅ ਹੋ ਗਿਆ ਉਨਾਂ ਦਿਨਾਂ ਵਿੱਚ ਨਕਸਲੲਈਟ ਦਾ ਬਹਾਨਾ ਬਣਾ ਕੇ ਬਦਨਾਮ ਕਰ ਰਹੇ ਸਨ
@luciferr420
@luciferr420 2 жыл бұрын
sidhu nu v smj ni c eho jehe bndya nu naal rkhda oh taan fudu c bachpan de yaar
@KingSukh166
@KingSukh166 2 жыл бұрын
Ehdiya gallan tu lagda k j kitey eh naal hunda eh munda apni jaan waar dinda par sidhu nu bachaa lena c ehney
@supinderkaur4338
@supinderkaur4338 2 жыл бұрын
ਦਿਲਦਾਰ ਬੰਦਾ ਸੀ ਸਿੱਧੂ ਬਾਈ ਪਤਾ ਨਹੀਂ ਕਿੰਨੇ ਚੁੱਲ੍ਹੇ ਜਾਗਦੇ c ਵੀਰ ਸਦਕਾ🥺🥺😭😭😭😭😭
@balwantsingh6251
@balwantsingh6251 2 жыл бұрын
ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਭਦੀਪ ਸਿੰਘ ਸਿੱਧੂ ਮੁਸੇਵਾਲਾ ਵੀਰ ਜੀ ਦੁਬਾਰਾ ਇਸ ਧਰਤੀ ਉੱਤੇ ਜਨਮ ਲੈਣ ਜੀ
@ramandeep5809
@ramandeep5809 2 жыл бұрын
Hain ji bilkul sahi veera
@SB-no9pz
@SB-no9pz 2 жыл бұрын
Please same ghar vich janam len
@geetasahni470
@geetasahni470 2 жыл бұрын
hji vo siddu beta jrur janam lega. aisi mahan aatma jrur dobara janam legi apna badla lene ke liy. baki ishwar jane vo kha pr or kis ghar me janam legi. kyoki sanskaar vhi rhty hai agle janam me bhi...🙏🙏
@Resilient_Journey22
@Resilient_Journey22 2 жыл бұрын
Hanji veer ji, oh dubara zaroor ayega. Apne daddy mummy nu fer toh milega.
@prabhh8257
@prabhh8257 2 жыл бұрын
🙏waheguru ji mehar karan 🙏
@gurpartapdhillon4264
@gurpartapdhillon4264 2 жыл бұрын
ਸਿੱਧੂ ਇਕ ਬਹੁਤ ਵੱਡਾ ਲੀਡਰ ਸਾਬਿਤ ਹੋਣਾ ਸੀ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਸਰਕਾਰ ਨੂੰ ਸਮਝ ਆ ਗਈ ਸੀ। ਜਿਵੇਂ ਸਿੱਧੂ ਨੇ ਗਾਇਕੀ ਵਿੱਚ ਵੱਖਰਾ ਕੀਤਾ ਓਦਾ ਹੀ ਰਾਜਨੀਤੀ ਚ ਆ ਕੇ ਵੀ ਓਹਨੇ ਕੰਮ ਵੱਖਰਾ ਕਰਨਾ ਸੀ। ਪਰ ਪਾਰਟੀ ਗਲਤ ਚੁਣ ਲਈ ਇਹ ਸਿੱਧੂ ਨੂੰ ਵੀ ਗੱਲ ਸਮਝ ਆ ਗਈ ਸੀ
@nav_sidhu118
@nav_sidhu118 2 жыл бұрын
ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ India ਦੇ ਸਿਸਟਮ ਨੇ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯
@avtaarsingh8219
@avtaarsingh8219 2 жыл бұрын
ਵੀਰ ਜੇ ਏ ਮਰ ਵੀ ਗਏ ਏਨਾ ਦਿਆਂ ਤੇ ਘਰਦਿਆਂ ਨੂੰ ਕੋਈ ਫਰਕ ਨੀ ਪੈਣਾ ਲੋਕਾਂ ਨੂੰ ਏਨਾ ਦਾ ਕੀ ਦੁੱਖ ਘਾਟਾ ਪਰ ਸਿੱਧੂ ਦੀ ਮੌਤ ਨੇ ਰੋਜ ਇਮੋਸ਼ਨਲ ਕਰਨਾ
@ManjitSingh-qo4zq
@ManjitSingh-qo4zq 2 жыл бұрын
ਪੁਲਿਸ ਨਹੀਂ ਜੇਲ ਅੰਦਰ ਕਰਦੀ ਨਾ ਹੀ ਕੋਈ ਸਰਕਾਰ, ਸਿਰਫ ਅਦਾਲਤ ਹੀ ਫ਼ੈਸਲਾ ਕਰਦੀ ਹੈ ਕੇ ਇਸਨੂੰ ਮੌਤ ਦੀ ਸਜ਼ਾ ਜਾ ਜੇਲ ਕੋਠੜੀ
@karamjitgill7844
@karamjitgill7844 2 жыл бұрын
All right Ji
@JJSJK07
@JJSJK07 2 жыл бұрын
Sab kuj thick ho jana pr n maa nu putt milna n peo nu insaaf milna
@updessidhu8802
@updessidhu8802 2 жыл бұрын
Oh sarkaar samne auni chahidi hai ...jine bai ji nu marwaya....j mastermind da nahi pta lgya tan eh sab kuj hunda rehna..kuj kro youth nu aagge auon di lorh hai...
@sumanbanwala3621
@sumanbanwala3621 2 жыл бұрын
Sidhu Moose Wala ek brand tha saari dunia isiliye khilaaf hui kyonki bnda sach likhda c te sach gonda c sari duniya jhuthi aa taanhi sacha bnda jrya ni gya odi success jryi ni gyi kise ton taanhi ilzaam londe c sidhu te
@GurjeetSingh-bt4yc
@GurjeetSingh-bt4yc 2 жыл бұрын
ਦੁਨੀਆਂ ਖਿਲਾਫ ਨਹੀਂ ਸੀ,, ਸਿਸਟਮ ਖਿਲਾਫ ਸੀ ਸਿੱਧੂ ਮੁਸੇਵਾਲੇ ਦੇ, ਜੋ ਕੁਝ ਵਾਪਰਿਆ ਇਸ ਘਟੀਆਂ ਸਿਸਟਮ ਕਰਕੇ ਹੋਇਆ।।।।
@GurjeetSingh-bt4yc
@GurjeetSingh-bt4yc 2 жыл бұрын
ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।
@GurjeetSingh-bt4yc
@GurjeetSingh-bt4yc 2 жыл бұрын
ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।
@simritrajput2738
@simritrajput2738 2 жыл бұрын
True
@amankaur4520
@amankaur4520 2 жыл бұрын
kuttiya sarkara waheguru g ehna de bachea nl eda kre fr ehna da jaan bina nal nikle tadfan eda hi
@HarjitSingh-me4sg
@HarjitSingh-me4sg Жыл бұрын
Aap party jimewaar aa
@Chota_Gamer2009
@Chota_Gamer2009 2 жыл бұрын
ਸੌ ਗੱਲਾਂ ਦੀ ਇੱਕ ਗੱਲ ਆ ਅੱਪਣਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਦਿਲ ਦੀ ਦੀਵਾਰ ਕਿੱਥੋਂ ਕੱਚੀ ਹੁੰਦੀ ਹੈ ਅੱਪਣਿਆਂ ਨੇ ਹੀ ਧੋਖਾ ਕੀਤਾ ਹੈ ਸਿੱਧੂ ਮੂਸੇਵਾਲਾ ਬਾਈ ਜੀ ਦੇ ਨਾਲ ਬਹੁਤ ਹੀ ਮਾੜਾ ਹੋਇਆ ਹੈ 😭🌹💐💔🙏
@singhpbx1
@singhpbx1 2 жыл бұрын
ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔
@GurjeetSingh-bt4yc
@GurjeetSingh-bt4yc 2 жыл бұрын
ਮੁਸੇਵਾਲੇ ਦੀ ਮੌਤ ਅਜੇ ਵੀ ਇਕ ਸੁਪਨਾ ਜਾ ਹੀ ਲਗਦਾ,, ਕਾਸ਼ ਇਹ ਸੁਪਨਾ ਹੀ ਹੋਵੇ।।।।
@ravikalasanghian3449
@ravikalasanghian3449 2 жыл бұрын
Sahi gl s vir
@ravikalasanghian3449
@ravikalasanghian3449 2 жыл бұрын
Yr jis din da bai door gya dunia ee nhi chnghi lgdi
@doctormandeep8225
@doctormandeep8225 2 жыл бұрын
Sahi keha dil kehdan kito aa jave😭😭bhuuuuut dukh lg rya dil nu
@parveensharma9077
@parveensharma9077 2 жыл бұрын
Yes dear, I am his mum like and never liked his songs too much but from his death date I could never sleep for more than hour and always think about his voice, saying loudly he will appear from this corner, from that corner “ aww mein ta tuhada pyar dekhda peya c” pta nhi meri antaratma hamesha Sidhu putt nu bulandi rehndi hai aur mein mazak da pattar bn gyi han.
@sukhteradittalahiye7920
@sukhteradittalahiye7920 2 жыл бұрын
ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਸਿੱਧੂ ਮੂਸੇ ਵਾਲਾ ਵੀਰ ਦੁਆਰਾ ਫਿਰ ਇਸ ਧਰਤੀ ਤੇ ਜਨਮ ਲਵੇਂ 🙏🙏ਵਾਹਿਗੁਰੂ ਜੀ ਮਿਹਰ ਕਰਨ 🙏🙏
@sagarpreetkaur4300
@sagarpreetkaur4300 2 жыл бұрын
ਬਿਸ਼ਨੋਈ ਤਾਂ ਸਰਕਾਰ ਨੇ ਜਵਾਈ ਬਣਾ ਕੇ ਰੱਖਿਆ ਹੋਇਆ ਹੈ।
@gursharansandhu3072
@gursharansandhu3072 2 жыл бұрын
Punjab police was also involved in it...
@goldybiy1047
@goldybiy1047 2 жыл бұрын
Bcs of ambedkar sanvidhan
@SharanjeetKaurSohal
@SharanjeetKaurSohal 2 жыл бұрын
@@gursharansandhu3072 ਹਾਂਜੀ ਮੀਡੀਆਂ ਓਹੀ ਚਲਾ ਰਿਹਾ ਜੋ ਪੁਲਿਸ ਮਰਜੀ ਨਾਲ ਬਿਆਂਨ ਲਿਖ ਰਹੀ ਸਰਕਾਰ ਜੋ ਕਹੂੰ ਓਹੀ ਹੁਣਾ
@bharatsingh3405
@bharatsingh3405 2 жыл бұрын
"That bullet killed one person physically, but killed millions mentally" Rest In Peace, legend Moosewala
@sharnjitbell2970
@sharnjitbell2970 2 жыл бұрын
Very well said and it’s very true that I have been mentally disturbed since Sidhu veer died. I can’t concentrate on my job or any work in my home . I always feel sad and cry.
@bharatsingh3405
@bharatsingh3405 2 жыл бұрын
@@sharnjitbell2970 bro I also same but take care bro 👊🏾
@GurwinderSingh-hu4js
@GurwinderSingh-hu4js 2 жыл бұрын
Its true bro but I know Sidhu bai still will rule our hearts and will Rest In Power..He will rule billboard very soon again.Bahut songs aune haale v..Koi hor sunh v nahi hona..level top te aa Bai da
@GurpreetKaur-hk4kg
@GurpreetKaur-hk4kg 2 жыл бұрын
😭😭😭😭
@AngrejSingh-eb9eu
@AngrejSingh-eb9eu 2 жыл бұрын
Bbye
@ShanuMaanu13
@ShanuMaanu13 2 жыл бұрын
ਦਿੱਲ ਦਾ ਨੀ ਮਾੜਾ ਮੇਰਾ ਪਿਆਰਾ ਸਿੱਧੂ ਮੂਸੇਵਾਲਾ 😔😔😔😔😔😔😔
@romykhehra
@romykhehra 2 жыл бұрын
Only 1 legend was in Punjabi industry...miss u sidhumoosewala
@SukhwinderSingh-lz9ef
@SukhwinderSingh-lz9ef 2 жыл бұрын
Sidhu y tu ਜਰੂਰ ਆਏ ਗਿਆ ਮੁੜ ਇਸ ਦੁਨਿਆ ਚ ਸਾਡਾ ਦਿਲ ਕਹਿੰਦਾ 😭👍👍🙏
@davindersandhu4103
@davindersandhu4103 Жыл бұрын
😢😢😢😢😢
@AmritpalSingh-bd6or
@AmritpalSingh-bd6or 2 жыл бұрын
ਉਹਨਾਂ ਨਾਲ਼ ਵੀ ਇੰਟਰਵਿਊ ਕਰੋ ਬਾਈ ਜੀ ਜਿਹੜੇ ਉਸ ਦਿਨ ਸਿੱਧੂ ਬਾਈ ਦੇ ਨਾਲ਼ ਸੀ
@sharnjitbell2970
@sharnjitbell2970 2 жыл бұрын
Right , that’s exactly I was thinking too.
@chardikalamalwanews
@chardikalamalwanews 2 жыл бұрын
ਸਹੀ ਗੱਲ ਕੀਤੀ ਬਾਈ ਨੇ ਸਿੱਧੂ ਵਧੀਆ ਬੰਦਾ ਸੀ ਵਾਹਿਗੁਰੂ ਲੋਕਾਂ ਨੂੰ ਉਸਦੀ ਤਰੱਕੀ ਰਾਸ ਨਹੀਂ ਆਈ ਸਹੀ ਇੰਟਰਵਿਊ ਹੈ ਬਾਈ
@Grow_Up_Education
@Grow_Up_Education 2 жыл бұрын
ਵੀਰੇ ਬੈਠ ਕੇ ਕਿਹਨਦੇ ਨਾਲ ਗੱਲ ਕਰਦਾ, ਉਹਨੂੰ ਤਾਂ ਸਰਕਾਰਾਂ ਨੇ ਤਾਂ ਮਰਵਾਇਆ ਕਿਉਂਕਿ ਸਰਕਾਰਾਂ ਨੂੰ ਡਰ ਪੈ ਗਿਆ ਸੀ ਕਿ ਇਹ ਬੰਦਾ ਦਾ ਆਪਣੀ ਵੱਖਰੀ ਸਰਕਾਰ ਹੀ ਨਾ ਬਣਾ ਲਏ
@shumailahanif2534
@shumailahanif2534 2 жыл бұрын
Absolutely right there is no gang wang involved state killed him because they were frightened
@BKG11111
@BKG11111 2 жыл бұрын
Bouncer 22 ਐਂਡ ਵਾਲੀ ਗੱਲ਼ ਤੇਰੀ ਦਿਲ ਨੂੰ ਲਗੀ ਕੇ 22 ਮਰ ਗਿਆ ਅਸੀ ਵੀ ਨਾਲੇ ਮਰਗੇ 😥😥Love u Legend Sidhu Moosewala
@karma........7544
@karma........7544 2 жыл бұрын
Sidhu rip 🙏 was a humanitariun Insanyat da banda
@rvsingh-yk5zk
@rvsingh-yk5zk 2 жыл бұрын
Ha bai sada v koi km karn nu dil nhi karda bs sara din sidhu hi dimag ch gumda aa
@BKG11111
@BKG11111 2 жыл бұрын
@@rvsingh-yk5zk 22 ਸਾਡੇ ਆਪਣੇ ਸਾਰੇ ਪਰਿਵਾਰ ਦੇ ਦਿਮਾਗ ਚੋਂ ਜਾ ਹੀ ਨਹੀ ਰਿਹਾ ਸਿਧੂ 22 ਹਰ ਰੋਜ ਫ਼ੋਨ ਦੇਖਦੇ ਮੂਹਰੇ ਸਿਧੂ 22 ਦੀ ਕੋਈ ਗੱਲ਼ ਆ ਜਾਂਦੀ ਏ
@speechlessfeelings71
@speechlessfeelings71 2 жыл бұрын
ਕਿਆ ਵਧੀਆ ਤੇ ਨੇਕ ਸ਼ਖਸੀਆਤ ਦਾ ਮਾਲਕ ਸੀ ਸਿੱਧੂ ਮੂਸੇਆਲਾ ਯਾਰ 😒 ਉਸਦੇ ਨਾਲ ਰਹਿਣ ਆਲੇਆਂ ਦੀਆਂ ਗੱਲਾਂ ਤੋਂ ਈ ਪਤਾ ਲਗਦਾ ,,ਕੀੜੇ ਪੈਣਗੇ ਪਲਾਸਟਕ ਦੇ ੳਹਨਾਂ ਕਾਤਲਾਂ ਦੇ ਜਿਹਨਾਂ ਇੱਕ ਚੰਗੀ ਤੇ ਨੇਕ ਰੂਹ ਨੂੰ ਏਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ 😡 🙏❤️ ਭਗਵਾਨ ਸ਼ੁਭਦੀਪ ਸਿੰਘ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਪਣੇ ਚਰਨਾਂ ਚ ਜਗਹ ਬਖਸ਼ਣ ਤੇ ੳਸਦੇ ਮਾਪੇਆਂ ਨੂੰ ਹਿੰਮਤ ਦੇਣ ਜੋ ੳਹ ਇਹ ਭਾਣਾ ਸਹਿ ਸਕਣ ।। 🕉 ਸ਼ਾਂਤੀ 🌹🙏
@navchahal5879
@navchahal5879 2 жыл бұрын
ਜ਼ਰਦੇ ਨੀ ਲੋਕ ਇਹ ਤਰੱਕੀ ਕਿਸੇ ਦੀ
@haircut0732
@haircut0732 2 жыл бұрын
babbu mann v c
@navchahal5879
@navchahal5879 2 жыл бұрын
@@haircut0732 ਐਵੇਂ ਗੁਸੀਆਂ ਨਾਂ ਭੋਰਿਆ ਕਰੋ ਹਰ ਜਗ੍ਹਾ ਕਦੋਂ ਕਿਹਾ babbu maan v oh hate krda c eve apne kolo bna ke likhi jande o ehna dona ne ik duje nu kde maada nai ਬੋਲਿਆ
@kuldeepkaur791
@kuldeepkaur791 2 жыл бұрын
Sidhu Moosewala is one in a million very brave, humble Down to earth the world love you son ji🙏🙏😭🙏🙏
@Gurdeep.pro-2017
@Gurdeep.pro-2017 2 жыл бұрын
ਜਦੋਂ ਮਾਰਨ ਆਲਿਆਂ ਦੇ ਪਿੱਛੇ ਸਰਕਾਰਾਂ ਹੋਣ ਤਾਂ ਕੀਹਨੇ ਪੁਛਣਾਂ
@ParminderKaur-zt1pe
@ParminderKaur-zt1pe 2 жыл бұрын
Bilkul sahi keha paaji
@mittegill8232
@mittegill8232 2 жыл бұрын
Kam hi sarkara de ne
@radhakrishan8003
@radhakrishan8003 2 жыл бұрын
Taahi tA 2 jehde c naal bethe hhun tk koi puchptdaal nhi hoi
@NMehta
@NMehta 2 жыл бұрын
@@radhakrishan8003 absolutely right Deep sidhu veere wale time vii sirf deep bai nu shaheed hona peya , ohna de naal reena rai na kuch vii nhi hoyeya si
@radhakrishan8003
@radhakrishan8003 2 жыл бұрын
@@NMehta ik gal hor jdo sidhu gaddi ch paya c ... ta lok puch rahey v kon a kon aa naaal deya ne ni dsya b aah sidhu aa....oh ta loka ne aap pehchaanya... kyu ki dost ta usde saah poorey hon di w8 kar rahey c...shame on them..ohna de saarey tabbr nu aesi mout miley jesi ohna sidhu nu ditti... Mera mann bhut khrab hoya paya yr kuch b chnga ni lgg reha..chahe ph apna nhi c par dukh apne naalo kitey jada..parmamtma ohdi aatma nu shanti deve... te oh jldi janm lave dobara iss dhrti te
@sukhwindersingh5342
@sukhwindersingh5342 2 жыл бұрын
No singer will be able to compete with Sidhu Moosewala.
@gauravuppal4960
@gauravuppal4960 2 жыл бұрын
Bouncer bhai, salute aa tuanu, sach glaa aur daleri naal kea tuci sb kuch
@Pvtab_70
@Pvtab_70 2 жыл бұрын
ਬਿਲਕੁਲ ਸੱਚੀਆਂ ਗੱਲਾਂ 🙏🙏😓 Rip Legend🙏😓🕊💔 Legends Never Die🙏
@gurpreetghumangopi
@gurpreetghumangopi 2 жыл бұрын
ਜਿਹੜੇ ਮੁੰਡੇ ਨਾਲ ਸੀ ਪਕਾ ਉਹਨਾਂ ਦਾ ਹੱਥ ਆ ਇਸ ਸਾਰੇ ਕੰਮ ਵਿਚ। RIP 💐💐
@warriorclan543
@warriorclan543 2 жыл бұрын
Han goliyan Khan gaye se oh naal gaddi te chaliya goliya dekh lai shyd akha khul jan ethe koi bhi muh chak k kise nu doshi bana dinda sidhu naal bhi ehi kita tuhade varge loga ne hun hor magar pai jao Ghar Bethe anpadh expert
@PeacefulLifeYT
@PeacefulLifeYT 2 жыл бұрын
gurpreet, bhrawa tu dihaadi dihudi laa jaake. ena dimaag na laa
@bhuttomann6810
@bhuttomann6810 2 жыл бұрын
Sahi gl ha bai
@eagle6769
@eagle6769 2 жыл бұрын
@@warriorclan543 sahi kiha veer! Agree! ਅਨਪੜ੍ਹ expert!
@ReshamSingh-ql6fp
@ReshamSingh-ql6fp 2 жыл бұрын
Hanji ohna da hi hath e
@varindersingh9950
@varindersingh9950 2 жыл бұрын
ਇਹ ਦੁਨੀਆਂ ਮਤਲਬ ਦੀ ਹੈ ਜਿਸ ਦਾ ਭੇਤ ਲੈਂਦੇ ਨੇ ਉਸ ਨੂੰ ਹੀ ਮਾਰ ਦਿੰਦੇ ਹਨ ਬਾਈ ਸਿੱਧੂ ਮੂਸੇ ਵਾਲੇ ਦੀ ਇਹੀ ਗਲਤੀ ਸੀ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਪਰਾਈਆਂ ਨਹੀਂ ਸਮਝਿਆ ਸੀ ਮੌਤ ਤਾਂ ਉਹਨਾਂ ਦੀ ਵੀ ਆਉਣੀ ਪਰ ਵਾਹਿਗੁਰੂ ਮੌਤ ਉਹ ਦੇਵੀ ਜੋ ਦੁਨੀਆਂ ਯਾਦ ਰੱਖੇ Miss you Sidhu bhai,😭😭
@Haripartap_Singh_KHOSA
@Haripartap_Singh_KHOSA 2 жыл бұрын
ਦੇਖ ਕੇ ਤਰੱਕੀ ਜ਼ਰੀ ਜਾਵੇ ਨਾ ਐਵੇਂ ਸਾਲੇ ਖਾਦੇ ਰਹਿੰਦੇ ਖਾਰ ਨੀ #SidhuMoosewala
@swaransingh6306
@swaransingh6306 2 жыл бұрын
ਬਹੁਤ ਵਧੀਆ ਦਿਲ ਸਾਫ ਦਾ ਬੰਦਾ ਸੀ ਸਿਂਧੂ ਮੂਸੇਵਾਲਾ ਆਪਣੇ ਬਣਕੇ ਚਾਹ ਪੀਣ ਪੀਕੇ ਗਿਆ ਸਿਰਫ 15 ਹਜਾਰ ਪਿੱਛੇ ਸਿਂਧੂ ਵੀਰ ਮਰਵਾਤਾ ਕੇਕੜੇ ਨੇ
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ 2 жыл бұрын
ਹੇ ਵਾਹਿਗੁਰੂ ਇਹ ਨੇ ਚੰਗੇ ਇਨਸਾਨ ਨੂੰ ਵੀ ਦੁਨੀਆਂ ਨੇ ਛੱਡਿਆ ਨਹੀਂ ਮੈਂ ਵਾਹਿਗੁਰੂ ਕਰੇ ਮਿਹਰ ਦਾ ਹੱਥ ਰੱਖੇ ਮੰਮੀ ਡੈਡੀ ਉਪਰ
@davinderjeetsohal3582
@davinderjeetsohal3582 Жыл бұрын
Es veer ne saria glla sachia dasia...or dillo to kitia,,,,bahut drad mehsus. Kr reha. Eh banosar...veer🙏🙏🙏sachi bhuba nikldia Sidhu bare sun k,,😭😭😭rabba ikk vaar morr de sada Sidhu 🙏🙏❤️bdi yaad aaondi putt di😭😭😭🙏🙏🙏
@meenatharajwala7344
@meenatharajwala7344 2 жыл бұрын
Sidhu moose Wala India da number 1 singer si 😭😭😭😭😭😭 Sidhu moose Wala duniya da badshah si 😭😭😭😭😭😭 Sidhu moose Wala India da Hero si 😭😭😭😭😭😭 love you bai Miss u bro 😭😭😭😭😭
@ਪੰਜਾਬੀਅਤ-ਬ8ਯ
@ਪੰਜਾਬੀਅਤ-ਬ8ਯ 2 жыл бұрын
Bai not c? haiga waa aj v no 1
@mehakpreetkaursaini280
@mehakpreetkaursaini280 2 жыл бұрын
India ni universe
@harneksingh6871
@harneksingh6871 2 жыл бұрын
ਅੱਜ ਤੇ rip sudhu he ਮਾੜੀ ਗੱਲ ਹੋਈ ਹੈ ਸਿਧੂ ਚੰਗਾ ਬੰਦਾ ਸੀ ਪਰ ਨਾਲ ਵਾਲੇ ਹੀ ਝੂੱਠੇ ਹਨ ਕਿ ਕਰ ਸਕਦੈ ਹਾ
@Queen-du1iw
@Queen-du1iw 2 жыл бұрын
​@@mehakpreetkaursaini280 yes sadha veer 💔
@OhiSandhu
@OhiSandhu 2 жыл бұрын
World da
@manikarnika3688
@manikarnika3688 2 жыл бұрын
Sidhu was so intelligent that's why he achieved everything at such a tender age. He got everything yet he was so down to earth
@ramandeepkaurdhillon8333
@ramandeepkaurdhillon8333 2 жыл бұрын
ਦੁਨੀਆ ਦਾ ਸਟਾਰ ਹੋ ਕੇ ਜੱਟ ਦੇ ਡੇਰੇ ਖੇਤਾਂ ਵਿੱਚ ਵੀਰੇ ਨੇ ਸਹੀ ਲਿਖਿਆ ਹੈ ਕੋਈ ਹੋਰ?? ਤੇਰੇ ਮੁਕਾਬਲੇ ਵਿਚ ਕੋਈ ਨਹੀਂ ਭਰਾਵਾਂ ਏਦਾਂ ਲਗਦਾ ਪੰਜਾਬ ਦੀ ਰੂਹ ਨਿਕਲ ਗੀ
@babburomana8973
@babburomana8973 2 жыл бұрын
Sahi gal a Ji
@ਮੂਸਾਜੱਟ5911
@ਮੂਸਾਜੱਟ5911 2 жыл бұрын
Bilkul ryt veereee Dil ni lgda yrr😭😭😭😭😭😭😭
@hashreetmaan7411
@hashreetmaan7411 2 жыл бұрын
ਜਨਮ ਦਿਨ ਮੁਬਾਰਕ ਵੀਰ ਕਾਸ਼ ਅੱਜ ਮਾਂ ਪਿਉ ਦੇ ਨਾਲ ਹੁੰਦਾ ਰੱਬ ਜੀ ਅੱਜ ਮਾਪਿਆਂ ਨੂੰ ਇਕੱਲੇ ਮਹਿਸੂਸ ਹੋਣ ਦਾ ਦੁੱਖ ਸਹਾਰਨ ਦੀ ਹਿੰਮਤ ਦਿਓ
@dexter1543
@dexter1543 2 жыл бұрын
Thanks for sharing. Rock ki baatein sun ke lag raha hai ki insaniyat abhi zinda hai. Nahi to sidhu ke murder ne dil hi tod diya, ek mehnati, imandaar sidhu ki jaan le li
@jaspreetbrar8750
@jaspreetbrar8750 2 жыл бұрын
1
@SB-no9pz
@SB-no9pz 2 жыл бұрын
Eh zaalim duniya tere layak nhi si veere 🥺💔 Tu tan rabb da tofa si punjab lyi par teri aasi kadar nhi kar sake😭 Jeeonda reh, te dilan te raaj karda reh tera naa dil te chaap chhad gya👑
@karma........7544
@karma........7544 2 жыл бұрын
Eh ni pata si ke sidhu rip 🙏 te ki ki beet di si. Yet he was always smiling. Was an angel on earth 💙 Now immortal 4 ever 💙 Bouncer veere thankyou 💙
@NISHANATV
@NISHANATV 2 жыл бұрын
Right
@NishanSingh-tx7ke
@NishanSingh-tx7ke 2 жыл бұрын
Badmasha nu maro bach ta
@SimranjitSingh-wl7lx
@SimranjitSingh-wl7lx 10 ай бұрын
Pyar Lai gea Bahut Dunia to JATT SIDHU MOOSEWALA ❤❤
@parsapari1778
@parsapari1778 2 жыл бұрын
First person who is saying true...God bless him
@rajwinderkaur4799
@rajwinderkaur4799 2 жыл бұрын
He was the number 1 KING ALL WORLD
@rajpalchanni2031
@rajpalchanni2031 2 жыл бұрын
Very emotional interview with Mr Rock. Heart touching. Will Miss Him always. Sidhu Musewala is unforgettable.
@nehapal6939
@nehapal6939 2 жыл бұрын
Omg such dekho y log hote hai jo apne Malik ka wafadar hote haiiii my god salute to such person
@suritchouhan1720
@suritchouhan1720 2 жыл бұрын
Thank you Rock for sharing your thoughts with us about Sidhu Moosewala . Big respect from Canada 🇨🇦
@simplyabnna6971
@simplyabnna6971 2 жыл бұрын
Can you please translate what they are saying? 😭🙏
@ad_respect_2.0
@ad_respect_2.0 2 жыл бұрын
Ye sala mila hua h 😡😡😡
@simplyabnna6971
@simplyabnna6971 2 жыл бұрын
@@ad_respect_2.0 kaun?
@ad_respect_2.0
@ad_respect_2.0 2 жыл бұрын
@@simplyabnna6971 you ?
@shilpi158
@shilpi158 2 жыл бұрын
@@simplyabnna6971 Who are you ?
@shaheenshaheen1932
@shaheenshaheen1932 2 жыл бұрын
Sidu Mose wala amar ho gya love from pakistan 🇵🇰🇵🇰🇵🇰🇵🇰
@manpreetgill9141
@manpreetgill9141 2 жыл бұрын
Yes bro
@sachdevsingh7238
@sachdevsingh7238 2 жыл бұрын
Pak wale praa v bhut respect krde c fan bhut ne bai de auna c ohne pak punjab par saleya ne dhoke naal maarta
@shaheenshaheen1932
@shaheenshaheen1932 2 жыл бұрын
@@sachdevsingh7238 saadi dua ay bhai d ruh nu shanti mily🇵🇰🇵🇰😰😰buht wada dukh ay
@ashukunner3066
@ashukunner3066 2 жыл бұрын
Trakiya ni jrii gyi loka to sidhu bhai dii nd happy birthday legend alwys miss uhhh jatta.....💔😓
@surjansingh5913
@surjansingh5913 2 жыл бұрын
ਕਿਸੇ ਵੀ ਲੁਰਨ ਬੱਸਨੋਹੀ ਨੇ ਨਹੀਂ ਮਾਰਿਆ ਸਾਡਾ ਭਰਾ ਸਰਕਾਰਾਂ ਦੀ ਅੱਖ ਵਿਚ ਰੜਕਦਾ ਸੀ ਸਾਡਾ ਭਰਾ ਸਰਕਾਰਾਂ ਨੇ ਹੀ ਮਰਵਾਇਆ ਸਾਡਾ ਭਰਾ
@mittegill8232
@mittegill8232 2 жыл бұрын
Absolutely right bro
@sunnykandola83
@sunnykandola83 2 жыл бұрын
Yes 100% this is a political murder. Miss you Sidhu Veer too much.
@Baljit_Roomi
@Baljit_Roomi 2 жыл бұрын
agree 110% they are paid to Killed him but the question is ,who paid them?????
@317sehaj3
@317sehaj3 2 жыл бұрын
@@Baljit_Roomi deep state
@deepabuttar9118
@deepabuttar9118 2 жыл бұрын
Fucking a my government of India,thuuu yaar eho je Des te
@armaanarora2595
@armaanarora2595 2 жыл бұрын
Haye Oye Dil Da Raja Banda C 22 Apna Always Respect 🫡 For Sidhumooseala ❤️🙏🏻
@manjitmann7830
@manjitmann7830 2 жыл бұрын
ਸਾਰੀਆਂ ਗੱਲਾਂ ਛੱਡੋ ਬਾਈ ਦੀ ਤਰੱਕੀ ਜਰੀ ਨੀ ਗੲਈ ਬਹੁਤ ਹੀ ਮਾੜਾ ਹੋਇਆ
@yadvindersingh2116
@yadvindersingh2116 2 жыл бұрын
Y Rock tusi Sidhu moose wala de nal hi rehne c waheguru ji Mehar karn sare sansar te Sidhu moose wala AMAR RAHE
@JitenderKumar-lp2yv
@JitenderKumar-lp2yv 2 жыл бұрын
Legend never dies 🙏 Justice for Sidhu Moosewalla 🕉️
@gagandeepkaur3617
@gagandeepkaur3617 2 жыл бұрын
Pppptppppppppppwpt0p0ppp😎0lup
@karamjeetjatana9977
@karamjeetjatana9977 2 жыл бұрын
Ryt
@PBX29.93
@PBX29.93 2 жыл бұрын
ਬਹੁਤ ਈ ਚੰਗਾ ਬੰਦਾ ਸੀ, ਸਾਲੇ ਕੁੱਤਿਆਂ ਨੇ ਸਾਡਾ ਸਿੱਧੂ ਬਾਈ ਖੋਹ ਲਿਆ। ਉਸਤਾਦ ਤਾਂ ਸਿੱਧੂ ਬਾਈ ਹੀ ਰਹੂਗਾ।
@iqraaleemch7806
@iqraaleemch7806 2 жыл бұрын
He is absolutely right. Someone from inside betrayed Sidhu
@manpreetsingh6939
@manpreetsingh6939 2 жыл бұрын
right
@KuldeepSingh-6692
@KuldeepSingh-6692 2 жыл бұрын
Legend never die
@sunilkumar-bx5ne
@sunilkumar-bx5ne 2 жыл бұрын
Absolutely right,,ist lost of Car key, & 2nd is car tyre puncture intentionally.
@Dhimanzrecords
@Dhimanzrecords 2 жыл бұрын
ਵੀਰ ਸਿੱਧੂ ਕਰਕੇ ਲੋਕ ਦੁਨੀਆਂ ਮਾਨਸਾ ਜ਼ਿਲ੍ਹੇ ਨੂੰ ਜਾਨਣ ਲੱਗ ਗਏ ਸੀ।। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਯਾਰ, ਰੱਬਾ ਵਾਪਿਸ ਮੋੜ ਦੇ 😭😭🙏🙏
@jannatdahiya437
@jannatdahiya437 2 жыл бұрын
Ek gal aj menu mehsoos ho rhi aa Sidhu bai ne kina kuj chlya...koi ni jrda c veer tenu..ae sarkara ne police ne tenu bot tadphaya ..sch jani veer ..aj menu tere nal bot sympathy ho rhi aa ..kina kuj chlya veer mere ne... salute aa veer ji this nu ...mar k v mar na ske thonu
@someya8551
@someya8551 2 жыл бұрын
Yar maar hoi veere nal
@zack-jo2dv
@zack-jo2dv 2 жыл бұрын
@gurmit kaur modi Ta Janta Tak Ni Sidhu Nu
@Bhadro_Arain
@Bhadro_Arain 2 жыл бұрын
Love from Pakistan punjab sidhu Bai tusi Punjab Di Shan o veer ji AJ Tk Pakistan punjab waly kisay singer Lai roye Ty o sidhu Bai c Bai AA ja yar wapis
@munishpebma6458
@munishpebma6458 2 жыл бұрын
Kina dukh c sidhu nu soch soch ke dil dukhda asi log hi aa jo jado sidhu alive c ena bura kita plz request aa sab nu plz ohde papa nu support karo justice li nd parents nu milo ja ke plz chlo sab mil ke sab khtam kare plz
@shaheenshaheen1932
@shaheenshaheen1932 2 жыл бұрын
Love and support from pakistan 🇵🇰🇵🇰
@innocentvideo9793
@innocentvideo9793 2 жыл бұрын
eh plan nal hoya sab kuj bhut vdiya tra dasya bai ny Rock bai 👏
@sonu1083
@sonu1083 2 жыл бұрын
Justice for sidhu moosewala 😭😭😭😭
@nirmalkaur2841
@nirmalkaur2841 2 жыл бұрын
Justic for Sindhu moose wala he was number one
@mandeeptoksia5773
@mandeeptoksia5773 2 жыл бұрын
Aa hunda ae Banda jeda ajj vi mode naal Moda laake khada......dogla ni..... salute bai tenu vi..... legend sidhu moose wala ♥️
@surjansingh5913
@surjansingh5913 2 жыл бұрын
ਵੀਰ ਜੀ ਸਰਕਾਰਾਂ ਨੇ ਮਾਰਿਆ ਸਾਡਾ ਭਰਾ ਕਾਂਗਰਸ ਕਾਲੀਆਂ ਦੀ ਮਿਲੀਭੁਗਤ ਨਾਲ ਮਰਵਾਇਆ ਗਿਆ ਸਾਡਾ ਭਰਾ ਬਹੁਤ ਹੀ ਦੁਖ ਲਗਦਾ ਯਾਰ
@balwindersingh-yl8gt
@balwindersingh-yl8gt 2 жыл бұрын
Veera tu aam admi party de bhagat lagde Aap soch jado congress di srkar ch udo security si te sidhu di security puri si Aam admi di srkar bande sar security vapis te Marva dita
@sanjhachannel1675
@sanjhachannel1675 2 жыл бұрын
O bhagwant maan de tatto salya kde dimag sidha v lga lya kro
@surjansingh5913
@surjansingh5913 2 жыл бұрын
ਕਿਸੇ ਨੇ ਭਗਤ ਨਹੀਂ ਹੈ ਉਹ ਸਰਕਾਰਾਂ ਦੇ ਖਿਲਾਫ਼ ਬੋਲਣ ਲੱਗ ਗਿਆ ਸੀ ਉਸ ਦੀ ਸੋਚ ਬਦਲ ਗਈ ਸੀ ਭਗਤ ਤੁਸੀਂ ਲੋਕ ਹੁਣ
@sanjhachannel1675
@sanjhachannel1675 2 жыл бұрын
@@surjansingh5913 ha haige aa , salya tere baap ne daaru sasti krti ,keh ohnu v oil or ghee sasta ghr , har ghar vich kam aunda , duja bol jehdi dehli airport te bus lagayi hai band kre kyu k texi v band hou hun , ohna da Kam v thap kru leadr tuhada , kam dena ta ki hai jehda haiga oh v kho rea ehta
@balwindersingh-yl8gt
@balwindersingh-yl8gt 2 жыл бұрын
@@surjansingh5913 bhagat tusi ho Jo tusi aam admi party nu bura nahi bol raha tusi bhagat ho na ki asi
@dineshsinghyadav9760
@dineshsinghyadav9760 2 жыл бұрын
Sidhu loved his parents and friends so much . Always talked about his humble beginning his village Moosa his friends 🙏🏻🙏🏻🙏🏻🙏🏻
@simplyabnna6971
@simplyabnna6971 2 жыл бұрын
Can you please translate what are they saying? 😭🙏
@gagandhillon4797
@gagandhillon4797 2 жыл бұрын
@@simplyabnna6971 people who say that he was involved with gangsters is completely wrong. He was very straightforward and liked joking with his father the most. He left his Canadian US citizenship to live with his people. According to this bouncer he was getting extortion calls because of which Sidhu changed his mobile number many times. He could have lived if he had attitude like other singers who live away in big towns or abroad but he joined politics to improve his constituency which is little backward. He even had dinner with Midhukhera and this bouncer was there at that time when they greeted and had food together. The extortionists just linked Sidhu with his murder as Sidhu refused to pay them money saying it is his hard earned money.
@sarbsingh7215
@sarbsingh7215 2 жыл бұрын
ਸਮਝ ਨਹੀਂ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਜਾਞੇ ਭਾਰਤ ਵਿਚ ਇਹ ਸਬ ਬੰਦ ਕਰੋ
@rvsingh-yk5zk
@rvsingh-yk5zk 2 жыл бұрын
Ha bai es trah naal ta punjab kde aage nhi vdh sakda,,,,
@sukhninder1650
@sukhninder1650 2 жыл бұрын
Gall nu samjo veer g india punjab nu dekh ke nhi rajji sadde putt ida hi marde rehna ana ne
@gurnamsandhu8608
@gurnamsandhu8608 2 жыл бұрын
ਬਹੁਤ ਵਧੀਆ ਢੰਗ ਨਾਲ ਗੱਲ ਬਾਤ ਦੱਸੀ ਬਾਈ ਜੀ , ਬਾਕੀ ਜੋ ਵੀ ਦੱਸ਼ਿਆ ਸਿੱਧਾ ਤੇ ਸਾਫ਼ ਦੱਸਿਆ , ਜੋ ਸੁਣ ਕੇ ਸਾਰਾ ਕੁਝ ਸੱਚ ਲੱਗਿਆ, ਸਾਰਾ ਸਿਸਟਮ ਹੀ ਖ਼ਿਲਾਫ਼ ਸੀ
@karanwalia352
@karanwalia352 2 жыл бұрын
Bai teri Har gl sachi aa jo ton bolia Salam aa tenu Bai tu Sach boln di himmat kitti
@princebharti4117
@princebharti4117 2 жыл бұрын
Thank you brother, bss yahi ek video original hai, and bouncer ka interview to sabse pahle lena chahiye tha kyunki 24 hrs sath rahte the inse jyada kisko pata hoga reality ka, Sidhu veer ko tarakki lokkan te jari nahi gayi, ajj Siddhu veer ka birthday hai, happy b'day Siddhu veer, i miss you so much, you are living in everybody's heart.
@alifapereira
@alifapereira 2 жыл бұрын
He was going though soo much, yet he always smiled💔 God will never forgive the people who took him away😢😟
@SB-no9pz
@SB-no9pz 2 жыл бұрын
"koi weak na samjh lye tan hasda rehna aa" God knows what he was going through when he sang this
@malkeetaulakh205
@malkeetaulakh205 2 жыл бұрын
True, he's taken Punjabi Music to unreachable heights and left behind a legacy. #justiceforsidhumoosewala
@simplyabnna6971
@simplyabnna6971 2 жыл бұрын
Can you please translate what the bouncer is saying? 😭🙏
@alifapereira
@alifapereira 2 жыл бұрын
@@SB-no9pz his song everybody hurts💔 said alotttttttt😢 It will always be stuck in my mind 😢
@alifapereira
@alifapereira 2 жыл бұрын
@@simplyabnna6971 In short he was just saying how kind hearted sidhu was, he said sidhu always helped him/them and people who are saying he killed vicky, was fake! in chandigadh Vicky had met sidhu n it was a nice gesture from both the side... That day both the bullet proof cars were not available one was with tire punchured and other was without key..... Regarding politics his only intention was to bring in change in his punjab♥ he wanted people to know his village like Chandigarh but people ditched him.... #We lost our everything💔😢 n nothing is gonna be the same its like he died and we died 😢
@aakashbenya9755
@aakashbenya9755 2 жыл бұрын
I miss you Bhai sidhu bai always his Big fan sidhu Bhai 😭😭😭
@malkeetsinghrandhawa507
@malkeetsinghrandhawa507 2 жыл бұрын
Justice for sidhu moosewala😞😞
@GHARAM-SANDHU-007
@GHARAM-SANDHU-007 Жыл бұрын
😎SIDHU💥MOOSA✊🏿⚡
@mandysandhu7217
@mandysandhu7217 2 жыл бұрын
What he gained by trusting people. Good people always pay the price.
@harpreethayrey261
@harpreethayrey261 2 жыл бұрын
V true
@yadvindersingh2116
@yadvindersingh2116 2 жыл бұрын
Rock vere WAHEGURU JI MEHAR KARN TUHADE TE
@varindersinghbatth1771
@varindersinghbatth1771 2 жыл бұрын
ਜਿਹੜੇ ਉਸ ਟਾਈਮ ਬਾਈ ਦੇ ਨਾਲ ਸੀ ਉਹ ਵੀ ਗਦਾਰ ਹੋਣੇ ਆ ਪੱਕਾ ਓਹਨਾ ਨੂੰ ਸਬ ਪਤਾ ਹੋਣਾ ਪੱਕੀ ਗੱਲ ਆ 😭😭
@gautambishnoigautam7397
@gautambishnoigautam7397 2 жыл бұрын
💯 to h 😘p 💯 t
@d.s.dhaliwal8209
@d.s.dhaliwal8209 2 жыл бұрын
ਕਿਉਂ ਜਰ ਊਣ ਪਟਾਨ ਮਾਰੀ ਜਾਂਦੇ ਹੋ ।ਕੇਕੜੇ ਨੇ ਸਭ ਕੁੱਝ ਦੱਸਤਾ ਜੇਕਰ ਸਾਥੀ ਗੋਲੀ ਚਲਾਉਦੇ ਤਾਂ ਹੋ ਸਕਦਾ ਉਹ ਉਹਨਾਂ ਨੂੰ ਵੀ ਮਾਰ ਦਿੰਦੇ ।ਕੀ ਪੁਲੀਸ ਨੇ ਉਹਨਾ ਦੇ ਫੋਨ ਚੈਕ ਨੀ ਕੀਤੇ ਹੋਣੇ ਆਪ ਹੀ ਵੱਡੇ ਵਿਦਵਾਨ ਬਣਕੇ ਬਹਿ ਜਾਂਦੇ ਹੋ ਫੇਸਬੁੱਕੀਏ ਵਿਦਵਾਨ।
@princeamarsaria917
@princeamarsaria917 2 жыл бұрын
Shi gl pardhan oh hai e gadar ne jhre haje tk media age ni aye ohna nu sra sach pta kive te kida hoya
@lakhvirsinghsinghlakhvir4382
@lakhvirsinghsinghlakhvir4382 2 жыл бұрын
Sadhu. Veer. Good. Man. I. Mis. You
@Dhaliwal451
@Dhaliwal451 2 жыл бұрын
ਪਰ ਮੈ ਇਹ ਗਲ ਸੋਚਦਾ ਜੇ ਨਾਲ ਦਿਆ ਨੂ ਪਤਾ ਹੁੰਦਾ ਫਿਰ ਉਨੲ ਨੇ ਨਾਲ ਨਹੀ ਬਹਿਣਾ ਸੀ ਜਾਨ ਸਭ ਨੂ ਪਿਆਰੀ ਹੁੰਦੀ ਆ।
@dharmendersingh5443
@dharmendersingh5443 2 жыл бұрын
His bouncer has also feeling very sad for him.... every fann like us is really feeling very sad for him 😢😢🙏
@iqraaleemch7806
@iqraaleemch7806 2 жыл бұрын
Pretty brave of this man to tell everything. Bless him.
@simplyabnna6971
@simplyabnna6971 2 жыл бұрын
Can you please translate this interview ? 😭🙏
@Karan-il7ef
@Karan-il7ef 2 жыл бұрын
@@simplyabnna6971 he is saying about sidhu moose wala …. He was his bouncer…💔
@lovedeepsidhu9941
@lovedeepsidhu9941 2 жыл бұрын
Yes, very informative... Bouncer has given some in-depth info. But the heart's heavy when one listens to how amazing Sidhu Moosewala was. He didn't deserve this.
@simplyabnna6971
@simplyabnna6971 2 жыл бұрын
@@Karan-il7ef yes but like what is he saying about sidhu 🙏💗🙂
@shilpi158
@shilpi158 2 жыл бұрын
@@simplyabnna6971 Where are you from? India 🤔
@kabaddioldisgold
@kabaddioldisgold 2 жыл бұрын
ਦੁਨੀਆਂ ਦੇ ਦਿਲ ਜਿੱਤ ਕੇ ਗਿਆ ਸਿੱਧੂ 22
@JaspreetKaur-tn5yv
@JaspreetKaur-tn5yv 2 жыл бұрын
Yr bnda bhulda hi nhi great sidhu bhaji💔💔
@thelegendsidhumoosewala5354
@thelegendsidhumoosewala5354 2 жыл бұрын
MISS U LEGEND SIDHU MOOSE WALA 😭💔
@ranjitsingh-ye3lo
@ranjitsingh-ye3lo 2 жыл бұрын
is veer nu security dyo 100% AAP NU REQUEST HAI ..PLS 🙏🙏🙏🙏😭😭😭
@S.S.S.S.singhsarhandwale8487
@S.S.S.S.singhsarhandwale8487 2 жыл бұрын
i miss u Sidhu Moose wala 😭😭🙏🏻😭😭🙏🏻😭😭🙏🏻😭 Happy Birthday 🎂 😭🙏🏻😭 Waheguru ji ki Banu Duniya Da Sache patshah Waheguru Ji Janna 😭😭🙏🏻😭😭🙏🏻😭😭🙏🏻😭😭
@Ilovemypunjab
@Ilovemypunjab 2 жыл бұрын
Ajy V Ykeen Ni Ho Reha.. RIP Sidhu Moosewala Legend ❤️ Dila ch Rhega Jatta ❤️
@raja131976
@raja131976 2 жыл бұрын
ਵੀਰ ਬਹੁਤ ਵਧੀਆਂ ਇਨਸਾਨ ਹੈ। ਸਿੱਧੂ ਦਾ ਜਾਣਾ ਬਹੁਤ ਵੱਡਾ ਘਾਟਾ
@jaswindersinghraisar7058
@jaswindersinghraisar7058 2 жыл бұрын
ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ
@nextlevelyoutube7386
@nextlevelyoutube7386 2 жыл бұрын
👉Sidhu 22g Da te rab v fan hogya,, Es karke legend jatt duniya te bain hogya..lov you and miss you shubdeep sidhu moosewaleya.🙏🙏
@paramjitsinghpamma6174
@paramjitsinghpamma6174 2 жыл бұрын
ਸਿੱਧਾ ਸਾਧਾ ਬੰਦਾ ਸੀ ਮੂਸਾ 🌈🌈🌈🌈🎆🎆🎆🎆🎆
@pajipaji6531
@pajipaji6531 2 жыл бұрын
Bulkul kide vichre Ch hankr nhi bolya sre live show Ch ehi kha k Mera stayal Hi EDA singing krn da ....kurte pajme he pa k apne live show Krda c apne singing line Ch ah k b os ne apni sardri nhi chdi.....nhi th bki Loko vgo do k song GA k pta ne ki bn jnde ne th heir cutting styal both rakde ne .........ena simple c ma sre live show dekhe ne osde both glt kita eh kide b nhi bull skda na aje th jken Hoya k mossa sde vich nhi 😭😭😭😭😭
@paramjitsinghpamma6174
@paramjitsinghpamma6174 2 жыл бұрын
@@pajipaji6531 😭😭😭😭😭😭😭😭😭🙏🙏🙏🙏
@AakashNarang
@AakashNarang 2 жыл бұрын
Thanks for this super informative interview Rock paji! 🙌🏼❤️
@dollarandoscarsdiary8816
@dollarandoscarsdiary8816 2 жыл бұрын
Patarkaar saab nu sidhu moosewale veer nu respect nal bolna cahida hai jida k usda bouncer bol reha ... Bt eh media wale duje bande nu tich e smjhde aa
@sameertrucktourvlogs2426
@sameertrucktourvlogs2426 2 жыл бұрын
Nice👌 Bro video💪__sidhu🕺 moose 🤘 Wala 🚜 zindabad🇮🇳 💔👌
@preetsanyare
@preetsanyare 2 жыл бұрын
Insaaf mile na mile par rabb insaaf api kruga 🙏 Rip sidhu bai luv u 🕊❤
@kaan7532
@kaan7532 2 жыл бұрын
Great true
@karma........7544
@karma........7544 2 жыл бұрын
Bilkul sahiii kaha
@jassisukh1569
@jassisukh1569 2 жыл бұрын
Pata nhi kado karo
@Pardeepmindplayer
@Pardeepmindplayer 2 жыл бұрын
Bhagwan nahi hotta bhai ......❌😞😔😓😓🥺🥺🥺😭😭😭😭😭😭
@mateeniqbal2203
@mateeniqbal2203 2 жыл бұрын
Yes brother karma will take revenge soon 💪🏻
@ramniwasjakhar1291
@ramniwasjakhar1291 4 ай бұрын
# justice for sidhu moose wala 😢😢
@rajwinderkaur4799
@rajwinderkaur4799 2 жыл бұрын
King ce sidhu bhaji king ce duniya da RAJA ce hall world
@deepakjolly8682
@deepakjolly8682 2 жыл бұрын
i hope today sidhu moose wala proud feel you bro .because your working is good and honest with sidhu moose wala.❤🙏🏼✌🏻✌🏻🦅🦅
@BhupinderSingh-tt9ox
@BhupinderSingh-tt9ox 2 жыл бұрын
ਹੋ ਸਕਦਾ ਕਿਸੇ ਈਰਖਾਲੂ ਗਾਇਕ ਨੇ ਹੀ ਗੈਗਸਟਰਾਂ ਤੋਂ ਹੀ ਮਰਵਾ ਦਿੱਤਾ ਹੋਵੇ...ਅਮਰ ਚਮਕੀਲਾ ਵਾਂਗ।
@Sidhumosewalafan488
@Sidhumosewalafan488 2 жыл бұрын
Hmm ho skda usde aun te ek klakar di hi mnji thuki c.te oh bnda aje tk punjab ni aya.dunia smjdar a.bki apna ta andaja hi a
@Sidhumosewalafan488
@Sidhumosewalafan488 2 жыл бұрын
Bude singer v ni khus nojwana klakara nu
@harjinderbrar5491
@harjinderbrar5491 2 жыл бұрын
right
@deepabuttar9118
@deepabuttar9118 2 жыл бұрын
Kina fuddu bnaa rahi a government fucking fucking fuck my government
@rkaurrajinderkaur3911
@rkaurrajinderkaur3911 2 жыл бұрын
Ryt
@gursimrankumar336
@gursimrankumar336 2 жыл бұрын
ਬਾਈ ਵਾਕਿਆ ਤੈਨੂੰ ਸੈਲੂਟ ਆ ਯਾਰ ਜਿਉਂਦਾ ਰਹਿ rock ਵੀਰੇ ♥️🙏
@gurbingrewal5628
@gurbingrewal5628 2 жыл бұрын
Sincere man .....But dhokha hoia Shubhdeep naal ...Apna dhian rakho .....Justice ni milna...Kade ni pata lagna ki hoia...Os din naaka kiyo ni lagia jo hamesha lagda si nere alle Pind vich ? Sarkar ne bi pairwai ni kiti case di ....Bhagwant Maan ne bi justice ni kita .....very sad 😢
@shrmalove7049
@shrmalove7049 2 жыл бұрын
9
@Sumanshopping
@Sumanshopping 2 жыл бұрын
Right 👍👍👍👍👍
@SB-no9pz
@SB-no9pz 2 жыл бұрын
Bas hun rabb da hi aasra aa enna sarakaran ne kuch ni dwona
@SharanjeetKaurSohal
@SharanjeetKaurSohal 2 жыл бұрын
ਸਰਕਾਰਾਂ ਨੇ ਰਲੀ ਆ
@infinitystatus
@infinitystatus 2 жыл бұрын
Pith piche mareya 22 nu koi ni rabb badla lau miss you sidhu veere 😢😢😢
@baljinderkaur2994
@baljinderkaur2994 2 жыл бұрын
We Are Really miss You Veer Ji 🙏🙏🙏🙏😭😭😭
@yadvindersingh2116
@yadvindersingh2116 2 жыл бұрын
Nice man Sidhu moose wala c Sidhu y g AMAR RAHE WAHEGURU ji Mehar karn sare sansar te
@dhaga6646
@dhaga6646 2 жыл бұрын
justice for sidhu sir 😭😭😭🙏❤️❤️🙏
@sobiasoza5345
@sobiasoza5345 2 жыл бұрын
Justice for sidhu sir...love you from pakistan for sidhu g🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
@SimranjitSingh-wl7lx
@SimranjitSingh-wl7lx 10 ай бұрын
Love to Pakistan.....As Sidhu Always Love ❤❤
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
The Lost World: Living Room Edition
0:46
Daniel LaBelle
Рет қаралды 27 МЛН
SLIDE #shortssprintbrasil
0:31
Natan por Aí
Рет қаралды 49 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН