BRAHMKAVACH PATH KARAN DI VIDHI MARYADA TE PARHEJ | ਬ੍ਰਹਮ ਕਵਚ ਪਾਠ ਕਰਨ ਦੀ ਵਿਧੀ ਮਰਿਆਦਾ ਤੇ ਪ੍ਰਹੇਜ਼

  Рет қаралды 913,660

SARABLOH CHANNEL

SARABLOH CHANNEL

Күн бұрын

#brahmkavach #brahmkawach #Brahmkawach #maryada #gianithakursingh #gurugobindsinghji
MICROPHONE FOR RECORDING AUDIO SAMSUNG J7
SOFTWARE USED FOR EDITING AUDACITY
THUMNAIL AND PICTURE EDITING BY PICASSA SOFTWARE
NON COPYRIGHT IMAGES FROM www.pexel.com
BRAHMKAVACH PATH KARAN DI POORI MARYADA VIDHI IS VIDEO WICH SUNO JI
PARHEZ KEHRE HAN OH VI SUNO
All Rights of Videos are reserved with the Sarabloh channel
Audios recordings are original and no copyright material is used in all videos
Disclaimer: Audio Video are exclusively owned by Sarabloh channel . Kindly refrain from reusing them for your own content on any platform. Any illegal use will be subjected to copyright strike followed by the legal procedures.
For More Katha clips Please Subscribe This channel
/ anmolkatha

Пікірлер: 1 300
@Sardar_Ishwar_Singh
@Sardar_Ishwar_Singh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@sunitarani3073
@sunitarani3073 2 жыл бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬ੍ਰਹਮ ਕਵਚ ਦੀ ਗੁਰਬਾਣੀ ਦੇ ਪਾਠ ਦੀ ਜਾਣਕਾਰੀ ਦੇਣ ਲਈ 🙏🏻🙏🏻
@HarpreetKaur-gl7te
@HarpreetKaur-gl7te 5 жыл бұрын
ਬ੍ਰਹਮ ਕਵਚ ) ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈ ॥ਸ੍ਰੀ ਭਗਉਤੀ ਜੀ ਸਹਾਇ ॥ਖੜਗ ਖੰਡਾ ਅਸੀ ਅਰਿਗਰ ਧਰਮ ਰੱਛ ਤੱਗ ਛਤ੍ਰੀ ॥ਬਿਸ਼ੂ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅਤ੍ੀ ॥ਰਾਜ ਮੰਡਾ ਅਤਿ ਪ੍ਰਚੰਡਾ ਈਸਵਰੀ ਕਰਵਾਰ ਹੈਂ ॥ਸ਼ਕਤਿ ਬ੍ਰਿਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈਂ ॥ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈਂ ॥ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈਂ।। ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈਂ ॥ਇਹ ਕਵਚ ਬ੍ਰਹਮਾ ਕੋ ਬਤੀਸਾ ਪਢੈ ਜੋ ਨਿੱਤ ਛੱਤ੍ਰੀ ॥ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧਨ ਸੁਖ ਸੰਪਤਾ ॥ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥੧ ॥ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ਫ਼ਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥ਦੋਹਰਾ ॥ਯਾ ਬਿਧਿ ਨਾਮ ਉਚਾਰ ਬਿਧ ਪੁਨਾ ਕਰਯੋ ਪਰਯੋਗ ।। ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥੨ ॥
@baljeetsingh7083
@baljeetsingh7083 4 жыл бұрын
brahma kavch kon sa path h pls. bto
@HarpreetKaur-gl7te
@HarpreetKaur-gl7te 4 жыл бұрын
@@baljeetsingh7083 search kro mil jauu gga
@baljeetsingh7083
@baljeetsingh7083 4 жыл бұрын
m kai barr serch kita kafi video dekhi but mhi mila
@MultiMohinder
@MultiMohinder 4 жыл бұрын
Could you please send me the complete Shana of that Brahm Kawach
@MultiMohinder
@MultiMohinder 4 жыл бұрын
Here is my email id Mohinder.sethi@gmail.com
@guridhillon939
@guridhillon939 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@4592845928
@4592845928 5 жыл бұрын
ਸੋਰਿਠ ਮਹਲਾ 9।।। ਜੋਨਰੁ ਦੁਖ ਮੈ ਦੁਖੁ ਨਹੀ ਮਾਨੈ।। ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ।। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@universewinner5107
@universewinner5107 4 жыл бұрын
jassa khanpuria ji meaning daso ji pangti da
@BalwantSingh-nv8so
@BalwantSingh-nv8so 3 жыл бұрын
@amarjeetkaur1334
@amarjeetkaur1334 3 жыл бұрын
@@universewinner5107 BB l he
@navjotkaurkhalsa4324
@navjotkaurkhalsa4324 3 жыл бұрын
@@universewinner5107ਜਿਹੜਾ ਵਿਅਕਤੀ ਪ੍ਰਮਾਤਮਾ ਦੀ ਇਬਾਦਤ ਕਰਦਾ ਹੈ ਉਸ ਵਿਅਕਤੀ ਲਈ ਗੁਰੂ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਜਿਹੜਾ ਬੰਦਾ ਦੁੱਖ ਵਿੱਚ ਦੁੱਖ ਨਹੀਂ ਮਨਾਉਂਦਾ, ਦੁੱਖ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਸਿਵਕਾਰ ਕਰ ਲਵੇ ਅਤੇ ਸੁੱਖ-ਦੁੱਖ ਦਾ ਉਹਦੇ ਉਤੇ ਕੋਈ ਅਸਰ ਨਹੀਂ ਹੁੰਦਾ, ਸੁੱਖ-ਦੁੱਖ ਨੂੰ ਮਿੱਟੀ ਦੇ ਸਮਾਨ ਮੰਨਦਾ ਹੈ, ਅਗਰ ਉਹਦੇ ਕੋਲ ਸੁੱਖ ਹੈ ਤਾਂ ਉਹ ਸੁੱਖ ਵਿੱਚ ਆਮ ਬੰਦੇ ਵਾਗੂੰ ਖੁੱਸ਼ੀ ਵਿੱਚ ਨੱਚਦਾ ਨਹੀਂ ਤੇ ਦੁੱਖ ਵਿੱਚ ਜਿੰਨਾ ਆਮ ਬੰਦਾ ਦੁੱਖ ਮਨਾਉਂਦਾ ਏ ਤੇ ਇਬਾਦਤ ਕਰਨ ਵਾਲਾ ਵਿਅਕਤੀ ਓਨਾ ਦੁੱਖੀ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@jaswindersinghnazam6196
@jaswindersinghnazam6196 3 жыл бұрын
@@universewinner5107 waheguru🙏 waheguru🙏 waheguru🙏
@HarpreetKaur-fc6wo
@HarpreetKaur-fc6wo 4 жыл бұрын
WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏🙏 WAHEGURU G 🙏
@swranjeetsingh1762
@swranjeetsingh1762 2 жыл бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@aanmol2270
@aanmol2270 3 жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ। ਸਰਬੱਤ ਦਾ ਭਲਾ ਕਰਿਓ ਜੀ।🤗🤗🙏🏻🙏🏻
@sukhwantsingh5612
@sukhwantsingh5612 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gaganthapar7726
@gaganthapar7726 3 жыл бұрын
Satnam Sri Waheguru ji Dhan Dhan Satguru Sri Guru Gobind Singh Maharaj Sahib Jio Sri Hari Jio
@gurnamchahal6617
@gurnamchahal6617 3 жыл бұрын
॥ਬ੍ਰਹਮ ਕਵਚ॥ ਕਾਲ ਭਗਵਾਨ ਦਾ ਕਵਚ॥ ਖਗੜ ਖੰਡਾ, ਅਸੀ ਅਰਗਰ, ਧਰਮ ਰਛ, ਤੱਗ ਛਤ੍ਰੀ॥ ਬ੍ਵਿਸ ਪਾਲ, ਭੂਪਾਲ ਪੱਛ ਰਣ ਕੱਛ ਅਤ੍ਰੀ॥ ਰਾਜ ਮੰਡ, ਅਤਿ ਪ੍ਰਚੰਡਾ, ਇਸ਼੍ਵਰੀ ਕਰਵਾਰ ਹੈਂ॥ ਸ਼ਕਤ, ਬ੍ਰਹਮਨੀ, ਬਿਸ਼ਨਵੀ, ਭਵਾਨੀ, ਤੂੰ ਤਰਵਾਰ ਹੈਂ॥ ਨਿਤ ਜਿਯੋਤੀ, ਮੁਕਤ ਦਾਇਕ, ਧਾਰਾਧਰ, ਕ੍ਰਿਪਾਨ ਹੈਂ॥ਚੰਡਕਾ ਮ੍ਰਿਤ ਜਗਤ ਜਨਨੀ, ਕਾਲਕਾ ਗੁਨ ਖਾਂਨ ਹੈਂ॥ ਭਵਮਾਨਕਾ, ਖਲੇ ਹਾਨਕਾ, ਰੱਤ ਪਾਨਕਾਂ, ਜਗ ਮਾਨ ਹੈਂ॥ ਇਹ ਬ੍ਰਹਮ ਬ੍ਰਹਮਾ ਕੋ ਬਤੀਸਾ, ਪਢੈ ਜੋ ਨਿੱਤ ਛਤ੍ਰੀ॥ ਰਣ ਜੀਤ ਲਹਿ, ਨ੍ਰਿਭੀਤ ਰਹਿ, ਰਿਧਿ ਸਿਧਿਪਾਵੈ ਅਤ੍ਰੀ॥ ਲਹਿ ਬੇਦ ਭੇਦ, ਜੋ ਪਢੈ ਬਿਪ੍ਰ, ਬੈਸ਼ਯ ਧਨ ਸੁਖ ਸੰਪਤਾ॥ ਧਨ ਧਾਮ, ਤਨ ਅਰੋਗ ਸੂੰਦਰ, ਪਾਇ ਸੁਖ ਅਕੰਪਤਾ॥ ਟੀਕਾ॥ ਇਹ ਸਬਦ ਤ੍ਰਿਆ ਚਿੱਤਰ ਵਿਚੋ ਲਿਆ ਗਿਆ ਜਿਸ ਦੀ ਮਹਾਨਤਾ ਦਸਵੇਂ ਪਾਤਸਾਹ ਫੁਰਮਾ ਰਹੇ ਕਿ ਇਸ ਮੰਤਰ ਦੇ ਜਾਪ ਕਰਨ ਨਾਲ ਕਾਲ ਦੇ ਦੂਤ ਨਹੀ ਛੂਹ ਸਕਦੇ ਅਤੇ ਅਥਾਹ ਸੁਖ ਨਿਧਾਨ ਪਰਾਪਤ ਹੁੰਦੇ ਹਨ:- ਜਪੋ ਤਲਵਾਰ, ਦੋ ਧਾਰਾ ਖੰਡਾ, ਦੋ ਧਾਰੀ ਤਲਵਾਰ ਜੋ ਗਰਦਨ ਉਦਾਲੇ ਧਾਰਨ ਕਰਦੇ, ਉਹ ਦੀਨ ਦੀ ਰਖਸ਼ਾ ਲਈ ਛਤ੍ਰੀਆ ਲਈ ਤੜਾਗੀ ਦਾ ਕੰਮ ਕਰਦੇ ਹਨ॥ ਹੇ ਪਰਮਾਤਮਾ ਤੂੰ ਹੀ ਪ੍ਰਿਤਪਾਲਕ, ਰਾਜਿਆ ਤੇ ਸਮੇ ਦਾ ਸੰਘਾਰ ਕਰਨ ਵਾਲਾ, ਰਣਭੂਮੀ ਵਿੱਚ ਰੱਖਸ਼ਾ ਅਤੇ ਸੂਰਮਿਆ ਦਾ ਸਾਸਤਰ ਹੈ॥ ਤੂੰ ਹੀ ਬਾਦਸ਼ਾਹਤ ਦੀ ਰਚਨਾਇਕ , ਬਲਵਾਨ ਅਤੇ ਜੋਧਿਆ ਦੀ ਢਾਲ ਹੈ॥ਤੂੰ ਹੀ ਪਾਰਵਤੀ, ਸਵਿੱਤਰੀ, ਲਛਮੀ, ਦੁਰਗਾ ਅਤੇ ਸ੍ਰੀ ਸਾਹਿਬ ਹੈ॥ ਤੂੰ ਹੀ ਅਨਾਦੀ ਜੋਤ, ਮੁਕਤੀ ਦਾਤਾ ਅਤੇ ਸ੍ਰੀ ਸਾਹਿਬ ਹੈ॥ ਮਾਤਾ ਦੁਰਗਾ ਮ੍ਰਿਤੂ ਲੋਕਾ ਦੀ ਜਨਮਦਾਤੀ, ਸੰਘਾਰਕ, ਉਪਕਾਰਕ ਅਤੇ ਸਤਿਕਾਰ ਯੋਗ ਹੈ॥ ਤੂੰ ਹੀ ਵਿਚਿੱਤਰ, ਦੂਖ ਨਿਵਾਰਨ ਅਤੇ ਸੰਸਾਰ ਅੰਦਰ ਮਾਣ ਯੋਗ ਹੈ॥ ਕਾਲ ਨੇ ਆਪਣੇ ਪੁਤਰ ਬ੍ਰਹਮਾ ਨੂੰ ਗਿਆਤ ਕਰਵਾਇਆ ਸੀ ਕਿ ਜੋ ਛਤ੍ਰੀ ਇਸਦਾ ਜਾਪ ਰੋਜ ਕਰਦੇ ਹਨ॥ ਉਹ ਯੁਧ ਜਿਤਦੇ, ਭੈ ਹੀਨ ਰਹਿੰਦੇ ਅਤੇ ਕਰਾਮਾਤੀ ਸਕਤੀਆ ਪਰਾਪਤ ਕਰ ਲੈਦੇ ਹਨ॥ ਜੇਕਰ ਬ੍ਰਾਹਮਣ ਤੇ ਚਾਰੇ ਵਰਣ ਦੇ ਲੋਕ ਵੇਦਾ ਦੇ ਰਾਜ਼ ਜਾਣਕੇ ਕੇ ਪੜਨ ਤਾ ਉਹਨਾ ਨੂੰ ਉਚ ਪਦਵੀ, ਦੌਲਤ ਅਤੇ ਸੁਖ ਨਿਧਾਨ ਪਰਾਪਤ ਹੁੰਦੇ ਹਨ॥ ਇਸ ਮੰਤਰ ਦੇ ਜਾਪ ਕਰਨ ਨਾਲ ਦੌਲਤ, ਨਿਵਾਸ ਲਈ ਘਰ , ਰੋਗ ਰਹਿਤ ਸੁੰਦਰ ਕਾਇਆ ਪਰਾਪਤ ਹੁੰਦੀ ਅਤੇ ਮਾਇਆ ਦੀ ਕਮੀ ਨਹੀ ਆਉਦੀ॥ ਟੀਕਾ :- ਗੁਰਨਾਮ ਸਿੰਘ॥
@goldynarru6878
@goldynarru6878 2 жыл бұрын
Wahaguru g no. Send Karo GA apna
@pawandeep-gm5do
@pawandeep-gm5do Жыл бұрын
🙏
@JAMEZPLAZA
@JAMEZPLAZA Жыл бұрын
there are some error's here.. please check again.. and put right verses
@shahurasabsab3438
@shahurasabsab3438 4 жыл бұрын
ਧੰਨ ਗੁਰੂ ਧੰਨ ਗੁਰੂ ਕੇ ਸਿੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagdishsingh9965
@jagdishsingh9965 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਸ ਬਾਣੀ ਤੇ ਸ਼ੰਕਾ ਨਹੀਂ ਕਰਨੀ ਮੈਨੂੰ ਇਹ ਪਾਠ ਕਿਸੇ ਮਹਾਪੁਰਸ਼ਾਂ ਨੇ ਪੜਨ ਲਈ ਦਿੱਤਾ ਸੀ ਪਰ ਮੈਂ ਇਸ ਨੂੰ ਪੜ ਨਹੀਂ ਸਕਿਆ ਹੁਣ ਚਿੱਤ ਕਰਦਾ ਹੈ ਕਿ ਕੋਈ ਗੁਰਮੁਖ ਪਿਆਰਾ ਦੱਸ ਕੇ ਕਰਵਾ ਦੇਵੇ
@GurMatTVHindi
@GurMatTVHindi 5 жыл бұрын
Veer Gurbani Vicharo sare raste use vich ne . Naam jpo
@ravneetsahi8838
@ravneetsahi8838 5 жыл бұрын
Vir ji eh ini wadia bani mai ik war kiti or jee krda fer kra dubara. Jrur kreo tusi te Vidhi same ehi hai.
@jasssaini286
@jasssaini286 4 жыл бұрын
Waheguru ji🙏🙏🙏🙏🙏🙏
@harpreetkaur-qs9py
@harpreetkaur-qs9py 4 жыл бұрын
baba g 40 din ladies kis tarh kr sakdi plz dsso
@sardariforever7188
@sardariforever7188 4 жыл бұрын
@@harpreetkaur-qs9py same ehi mariyada
@HarpreetKaur-cn2uo
@HarpreetKaur-cn2uo Жыл бұрын
❤❤❤❤❤❤ Dhan Guru Ramdas ji 🙏❤️🥰😘 waheguru ji 🙏❤️❤️ Dhan Dhan Guru Gobind Singh ji 🙏❤️🥰😘 waheguru ji 🥰😘
@kulwindersingh2484
@kulwindersingh2484 3 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🙏🙏🙏🙏
@JagdishSingh-er3ms
@JagdishSingh-er3ms 2 жыл бұрын
Satnam shri wahegrau ji
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kiratpreet8773
@kiratpreet8773 2 жыл бұрын
🙏🌹🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹🌹
@Hak_khalsa_96
@Hak_khalsa_96 2 жыл бұрын
💫💫💫💫💫💫💫💫💫💫💫💫💫💫💫💫💫💫💫💫💫💫💫💫💫💫💫 ਬ੍ਰਹਮ ਕਵਚ. ਖੜਗ ਖੰਡਾ ਅਸੀ ਅਰਯਗਯ ਧਯਭ ਯੱਚ ਤੱਗ ਛਤਰੀ ॥ 💫💫💫💫💫💫💫💫💫💫💫💫💫💫💫💫💫💫💫💫💫💫💫
@Gurpreetsingh-vt2yz
@Gurpreetsingh-vt2yz 3 жыл бұрын
Waheguru ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RupinderKaur-ez1tg
@RupinderKaur-ez1tg 3 жыл бұрын
Perfect bahut details vich dasya tusi bahut knowledge mili thank you soo much
@param-ww3iy
@param-ww3iy 4 жыл бұрын
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏
@KuldeepSingh-cn8sk
@KuldeepSingh-cn8sk Ай бұрын
🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
@Engine1984
@Engine1984 5 жыл бұрын
Waheguru waheguru waheguru dhan waheguru saheb jio
@Nifty50Livetrading
@Nifty50Livetrading 3 жыл бұрын
fake
@mohindersinghbathla6390
@mohindersinghbathla6390 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@snehkalra191
@snehkalra191 4 жыл бұрын
Waheguru ji bahut wadia treeke naal samjhaya gya bahut bahut shukria.🙏🙏🙏🙏🌹🌹🌹🌹🌹
@monutoor6561
@monutoor6561 2 жыл бұрын
Dhan dhan dhan dhan dhan dhan dhan Guru Gobind Singh Ji Maharaj
@SunnySingh-ei7bl
@SunnySingh-ei7bl 5 жыл бұрын
Dhan guru Nanak sahib ji maharaj 🏵️🏵️🏵️🏵️🏵️🏵️🏵️🏵️🏵️🏵️🏵️🏵️
@manjeetsinghnigah4695
@manjeetsinghnigah4695 3 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏
@Hak_khalsa_96
@Hak_khalsa_96 2 жыл бұрын
ਧੰਨ ਗੁਰੂ ਕਲਗੀਧਰ ਜੀ 💫
@Hak_khalsa_96
@Hak_khalsa_96 2 жыл бұрын
ਧੰਨ ਗੁਰੂ ਨਾਨਕ ਦੇਵ ਜੀ 💫
@ranbirtung1255
@ranbirtung1255 5 жыл бұрын
Dhan gur Nanak tu he nirankar gur Nanak data baksh lai mere baba Nanak baksh lai
@simranjeetkaur4114
@simranjeetkaur4114 2 жыл бұрын
Waheguru ji mere nal bhut ksh hoya aa path krn nal 🙏🙏🙏🙏🙏🙇‍♀️🙇‍♀️🙇‍♀️ma te bhut baga vali aa jo mnu eh path jdn da hkm milya 🙏🙏🙏🙏
@jasveerdandiwal
@jasveerdandiwal 2 жыл бұрын
Sonu shuru ch koi tklif ni aayi baine?
@DAWINDER98141
@DAWINDER98141 7 күн бұрын
ਜੋਤ ਹਰ ਰੋਜ ਲਗਾਉਣੀ ਆ ਜੀ???
@swarnkour3404
@swarnkour3404 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@cindy27743
@cindy27743 2 жыл бұрын
Dhan Dhan guru Gobindh sahib ji 🙏🙏🙏🙏🙏
@deepakkhanna9886
@deepakkhanna9886 3 жыл бұрын
Waheguru ji Da khalsi Waheguru ji di fateh.... Waheguru ji. ਜਦੋਂ ਨਵਾਂ ਘਰ ਦੀ ਨੀਂਹ ਰੱਖੀ ਜਾਂਦੀ ਹੈ ਉਸ ਵੇਲੇ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਧਰਤੀ ਮਾਤਾ ਸਾਨੂੰ ਰਹਿਣ ਲਈ ਥਾਂ ਬਕਛੇ ਤੇ ਬਿਮਾਰੀਆਂ ਤੋਂ ਦੂਰ ਰੱਖੋ ਤੇ ਹਰ ਇੱਕ ਵਸਤੂ ਦੋਸ਼ ਦੂਰ ਹੋਵੇ। ਜਿਵੇਂ ਹਿੰਦੂ ਧਰਮ ਵਿੱਚ ਘਰ ਦੀ ਨੀਂਹ ਰੱਖਣ ਸਮੇਂ ਨਾਗ ਨਾਗਿਣ ਦੇ ਜੋੜੇ ਪਰਖੇ ਜਾਂਦੇ ਨੇ ਸਿੱਖ ਧਰਮ ਵਿੱਚ ਨੀਂਹ ਰੱਖਣ ਦੀ ਕੀ ਪ੍ਰਕਿਰਿਆ ਹੈ। ਬੇਨਤੀ ਮਾਰਗ-ਦਰਸ਼ਨ ਕਰੇ।
@amandhaliwal2977
@amandhaliwal2977 4 жыл бұрын
Dhan Dhan guru dasham patshah g Dhan Dhan akalpurkh Waheguru G ❤️🙏
@radheradhe719
@radheradhe719 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿ
@sukhninderkaur7599
@sukhninderkaur7599 2 жыл бұрын
waheguru ji ka Khalsa, waheguru ji ki Fateh. 🙏🙏🙏 waheguru ji sab te mehar karo ji. 🙏🙏🙏🙏🙏
@indu_kaur_2069
@indu_kaur_2069 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,🙏🙏🙏🌹🌹🌹🌹🙏🙏🙏🌹🌹🌹🌹🙏🙏🙏🙏🙏🌹🌹
@harmindersingh8349
@harmindersingh8349 4 жыл бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🌹🌹🌹🌹🙏🙏🙏🙏🙏
@Hak_khalsa_96
@Hak_khalsa_96 2 жыл бұрын
ਵਾਹਿਗੁਰੂ ਜੀ ☬ ਧੰਨ ਗੁਰੂ ਕਲਗੀਧਰ ਜੀ 💫
@sbbeatz-mixinghouse6877
@sbbeatz-mixinghouse6877 3 жыл бұрын
WaheGuru Ji Ka Khalsa WaheGuru Ji Ki Fateh
@sukhwantsingh8772
@sukhwantsingh8772 Жыл бұрын
ਵਾਹਿਗੁਰੂ ਸਾਹਿਬ ਜੀ
@JHALAKLIFESTYLEJYOTISH
@JHALAKLIFESTYLEJYOTISH 4 жыл бұрын
Manyog Bhaee Sahib ney bahut hee thodey Shabdan dey naal Saree Jyotish dey sidhant samgha ditey ney, Bahut bahut shukrana, Rab sada shaaee rahan !!!
@JHALAKLIFESTYLEJYOTISH
@JHALAKLIFESTYLEJYOTISH 4 жыл бұрын
Comment like karn waleyina da dhanybad, pl Mera channel dekho Corona dee protection remedy bhee kar sakdey hon !!
@ranjeetkaur4331
@ranjeetkaur4331 4 жыл бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@sharmasingh7268
@sharmasingh7268 4 жыл бұрын
Aap g eini sohni jankari sade nall sanji kiti waheguroo aap te v mehar karan thandwad
@jatinderdhiman2927
@jatinderdhiman2927 4 жыл бұрын
Waheguru ji 🌹waheguru ji 🌹 waheguru ji 🌹waheguru ji 🌹 waheguru ji
@Parwindersingh6283-dl1ts
@Parwindersingh6283-dl1ts 9 ай бұрын
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਿਗਰਿ ਧਰਮ ਰੱਛ ਤੱਗ ਛਤ੍ਰੀ ॥ ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥ ਰਾਜ ਮੁੰਡਾ ਅਤਿ ਪ੍ਰਚੰਡਾ ਈਸ਼੍ਵਰੀ ਕਰਵਾਰ ਹੈ ॥ ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥ ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈਂ ॥ ਭਵ ਮਾਨਕਾ ਖਲ ਹਾਂਨ ਕਾ ਰੱਤ ਪਾਨਕਾ ਜਗ ਮਾਨ ਹੈਂ ॥ ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥ ਰਣ ਜੀਤ ਲੈਹੁ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥ ਲਹਿ ਬੇਦ ਭੇਦ ਜੋ ਪਢੈ ਬਿਪ੍ਰ ਬੈਸਯ ਧੰਨ ਸੁਖ ਸੰਪਤਾ ॥ ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥ ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥ ਫਤਿਹ ਪਾਉਂ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥ ਦੋਹਰਾ ॥ ਯਾ ਬਿਧਿ ਨਾਮ ਉਚਾਰ, ਬਿਧ ਪੁਨਾ ਕਰਯੋ ਪਰਯੋਗ ॥ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ॥
@singhphotoartistartist6711
@singhphotoartistartist6711 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
@baljitsinghbaljitsingh9947
@baljitsinghbaljitsingh9947 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@JaswinderKaur-im6qf
@JaswinderKaur-im6qf 4 жыл бұрын
Waheguru ji kirpa Karo sab te 🙏
@harmeetkaurchahal3002
@harmeetkaurchahal3002 3 жыл бұрын
Wahe guru Ji ka khalsha wahe guru Ji ki fateh wahe guru Ji wahe guru ji mehar krna Ji sab t sarbat da bhala kro ji 🙏🙏🧕🧕👳‍♀👳‍♀👩‍🚀👩‍🚀👵👵❤❤❤❤🤲🤲🤲🌹🌹🌹🌹🌹🌺🌺🌻🌻🌹🌹🌷🌷🥀🥀
@SukhwinderSingh-so8mr
@SukhwinderSingh-so8mr 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gagandeepsingh7077
@gagandeepsingh7077 4 жыл бұрын
Waheguru ji Mehar kro 🤲 Sab thik krdo waheguru ji Mehar kro 🙏🙏🙏🙏🙏 tuc Sab kuj THIK krdo waheguru ji Mehar kro 🙏🙏🙏🙏🙏🙏🙏
@bhogalsukhmandersingh2683
@bhogalsukhmandersingh2683 Жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ।
@SandeepKaur-yy8rc
@SandeepKaur-yy8rc 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@singhjagjeet6171
@singhjagjeet6171 3 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@kulwinderkaur4320
@kulwinderkaur4320 3 жыл бұрын
M doing braham kavach paath daily without any gap... From October 2019 to till now....
@monalisa3630
@monalisa3630 3 жыл бұрын
Hello Kulwinder Kaur Ji Could you plz send me the Brahmkawach Path?
@kulwinderkaur4320
@kulwinderkaur4320 3 жыл бұрын
@@monalisa3630 yes
@kulwinderkaur4320
@kulwinderkaur4320 3 жыл бұрын
Send me ur watsapp number
@gurnamchahal6617
@gurnamchahal6617 3 жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਸੁਖਮਨੀ ਸਾਹਿਬ ਜੀ॥ ਅੰਗ 274 ॥ ਸਰਬ ਰੋਗ ਕਾ ਅਉਖਦੁ ਨਾਮੁ। ਟੀਕਾ:-ਗੁਰੂ ਅਰਜਨ ਦੇਵ ਸਾਹਿਬ ਜੀ ਇਸ ਪਾਵਨ ਪੰਗਤੀ ਰਾਹੀ ਫੁਰਮਾ ਰਹੇ ਹਨ ਕਿ ਨਾਮ ਹੀ ਤਨ ( ਸਿਰ ਪੀੜ ਤੋ ਕੈਸਰ ) ਤੇ ਮਨ ( ਕਾਮ, ਕਰੋਧ, ਲੋਭ, ਮੋਹ ਅਤੇ ਅੰਹਕਾਰ )ਦੀਆ ਸਾਰੀਆ ਬਿਮਾਰੀਆ ਦਾ ਇਕ ਦਾਰੂ ਹੈ॥ English translation:- Sri Guru Arjan Dev Sahib Ji saying by this sacred bani that Naam is only single medicine of all ailments like physical ( Headaches to Cancer) and mental ( Lust anger greed attachment and ego ) Dass Gurnam Singh
@kulwinderkaur4320
@kulwinderkaur4320 3 жыл бұрын
@@gurnamchahal6617 yes sir, its quite right
@vishavjeetgharugharu5257
@vishavjeetgharugharu5257 3 жыл бұрын
Satnam shri waheguru shib ji sukar haa ji Maharaj shib ji
@singhsaab8643
@singhsaab8643 4 жыл бұрын
ਆ ਤਾਂ ਜੋਤਸ਼ੀਆਂ ਨੂੰ ਵੀ ਮਾਤ ਪਾ ਗਿਆ
@baljitkaurball2734
@baljitkaurball2734 Жыл бұрын
ਗੁਰੂ ਸਾਹਿਬ ਜੀ ਨੇ ਵਹਿਮਾਂ ਪਖੰਡਾਂ ਤੋਂ ਦੂਰ ਕੀਤਾ ਇਲਾਹੀ ਬਾਣੀ ਬਖਸ਼ੀ ਹੈ,ਇਹੋ ਜਿਹੇ ਭਰਮ ਤੇ ਨਿਯਮ ਦੀ ਗੁਰੂ ਘਰ ਚ ਕੋਈ ਰੀਤ ਨਹੀ ਸਿਰਫ ਮਨ ਨੂੰ ਜੋੜਨ ਤੇ ਜੋਰ ਦੇਣਾ ਹੈ,ਏਦਾ ਤੇ ਕੋਈ ਵੀ ਪੜ ਨਹੀ ਸਕਦਾ ਬਾਣੀ ਗ੍ਰਹਿਸਤੀ ਖਾਸ ਕਰਕੇ,ਤੁਹਾਨੂੰ ਕਿਸ ਗ੍ਰੰਥ ਚ ਮਿਲੇ ਇਹੋ ਨਿਯਮ???
@amritaamrita7316
@amritaamrita7316 2 жыл бұрын
Dhan dhan Sri Guru Nanak Dev Ji Maharaj Ji 🙏🙏🙏🙏🙏🙏🙏
@bhogalsukhmandersingh2683
@bhogalsukhmandersingh2683 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ। ।
@JarnailSingh-dc7gk
@JarnailSingh-dc7gk 4 жыл бұрын
*🙏🌸Waheguru ji🌸🙏*
@bhupindersinghgrewal16
@bhupindersinghgrewal16 4 жыл бұрын
ਵਾਹਿਗੁਰੂ ਭਲੀ ਕਰੂ।।
@kulbeermaan215
@kulbeermaan215 4 жыл бұрын
Satnam waheguru tu hi tu maalkaa tera hi aasraa waheguru
@baljeetkaur5332
@baljeetkaur5332 3 жыл бұрын
ਮੂਲ ਮੰਤਰ ਹੀ ਪਰਮਾਤਮਾ ਦੇ ਗੁਣ ਹਨ। ਇਸ ਲਈ ਬੈਠਦੇ ਓਠਹਦੇ ਚਲਦੇ ਫਿਰਦੇ ਹਰ ਵੇਲੇ ਸਿਮਰਨ ਕਰਦੇ ਰਹੋ ਹਰ ਖੁਸ਼ੀ ਤੁਹਾਡੇ ਕਦਮਾਂ ਵਿਚ ਹੋਵੇਗੀ।ਅਗਰ ਤੁਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਹੋ ਤਾਂ ਪਖੰਡੀਆ ਦੀਆਂ ਗਲਾਂ ਕਦੀ ਨਾ ਸੁਣਿਓ
@mandy114
@mandy114 Жыл бұрын
Kiwe Krna hunda ha sis eh path
@mandy114
@mandy114 Жыл бұрын
@@komalpreet767 ki matlab??
@bickysingh9432
@bickysingh9432 Жыл бұрын
Mdm ji degh kd karni he
@surinderpalsingh2861
@surinderpalsingh2861 Жыл бұрын
ਵਾਹਿਗੁਰੂ ਜੀ ⚔️🦅⚔️
@Phantom_Shadow79
@Phantom_Shadow79 4 жыл бұрын
Will chant brahmkavach path as alot of bad things have happened in my life and I feel so lost waheguru ji🙏 from UK in April 2020
@47ksr
@47ksr 4 жыл бұрын
all the best....guru sahaee hove
@ThePreeti86
@ThePreeti86 4 жыл бұрын
I read in one of your comments that u were amritdhari.. and u broke it.. This is the only reason lot of bad things are happening. I'm sailing in the same boat.. I was not amritdhari but I made a promise with Guru ji which I didn't keep.. te usto bad koi kamm sirre nahi chad dda
@ashmeetkaur3256
@ashmeetkaur3256 4 жыл бұрын
Kum hoya ya nahi?????
@Phantom_Shadow79
@Phantom_Shadow79 4 жыл бұрын
@@ashmeetkaur3256 I feel better now and mind is more stable so yes I think I'm on the right track , shiri waheguru ji 🙏
@sukhdeepwirring7393
@sukhdeepwirring7393 3 жыл бұрын
@@ashmeetkaur3256 hoya ki c sis path krke bad things happened hoya c ja fer thik hu gya please explain
@varindersaini6833
@varindersaini6833 4 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@vishaldeepsinghrandhawa5391
@vishaldeepsinghrandhawa5391 3 жыл бұрын
Waheguru jih ka Khalsa Waheguru jih ki fateh🙏
@sukhpalsingh-sw1vx
@sukhpalsingh-sw1vx Жыл бұрын
Waheguru g 🙏🙏🙏🙏🙏🙏🙏🙏🙏🙏🍎🍎🍎🍎🍎🍎🍎🍎🍎❤️❤️❤️❤️❤️❤️❤️❤️
@RavinderSingh-yj3os
@RavinderSingh-yj3os 5 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਦਾਸ ਨੇ ਆਪ ਜੀ ਵਿਚਾਰ ਸੂਨੀ ਬ੍ਰਹਮ ਕਵਛ ਦੀ ਬਹੁਤ ਵੱਦੀਆ ਲੱਗੀ ਹੈ ਜੀ।।ਮੈਂ ਵੀ ਬ੍ਰਹਮ ਕਵਛ ਦਾ ਕੱਰਦਾ ਹਾਂ ਜੀ।। ਪਰ ਇਕ ਦਿਕਤ ਹੈ ਜ਼ੀ ਬ੍ਰਹਮ ਕਵਛ ਦੇ ਦੋ ਪਾਠ ਹਨ ਹੇਦੇ ਬਾਰੇ ਤੁੜਾ ਦਾਸੁ ਜੀ।। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@jaswinderpalkaur7636
@jaswinderpalkaur7636 Жыл бұрын
Waheguru. Ji🙏🙏🙏🙏🙏🪔🪔🪔🪔🪔🌺🌺🌺🌺🌺🌹🌹🌹🌹🌹🌻🌻🌻🌻🌻💐
@Gurjeetkaur_1990
@Gurjeetkaur_1990 5 жыл бұрын
Dhan Dhan Baba Deep Singh g ❤
@manishnarang87
@manishnarang87 Ай бұрын
Bhut bhut Dhanwad veer ji
@hanjitkaur2688
@hanjitkaur2688 3 жыл бұрын
Dhan dhan guru Nanak dev ji
@BishuSingh-qs8td
@BishuSingh-qs8td 17 күн бұрын
❤satnam shri waheguru shib ji sukar haa ji
@kirantv7242
@kirantv7242 5 жыл бұрын
WAHEGURU G
@ygbh7208
@ygbh7208 2 жыл бұрын
Waheguru ji path vich bahot pawar hai
@jasssarhand1786
@jasssarhand1786 4 жыл бұрын
Waheguru ji waheguru ji 🌺🌺 🌺🌺
@HAPPY_TALKS_00
@HAPPY_TALKS_00 3 жыл бұрын
Dhan nirankar prabu 🌷🌺🙏🙏🌺🌷
@idhupb1919
@idhupb1919 4 жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻
@palwindersaggu1498
@palwindersaggu1498 2 жыл бұрын
Waheguru ji waheguru ji
@RanjitKaur-dl7wj
@RanjitKaur-dl7wj 5 жыл бұрын
Dhan guru gobind singh sahib
@heh916
@heh916 3 жыл бұрын
Waheguru ji 🙏 #har har mahadev ji 🔱 #jai jai jai maa durga 🐯📿
@sonuchumber2176
@sonuchumber2176 Жыл бұрын
Satnam ji shri waheguru sahib jyo sb duniya da bhla kryo waheguru sahib jyo.
@harbanssingh1195
@harbanssingh1195 3 жыл бұрын
Waheguru waheguru ji waheguru waheguru ji waheguru waheguru
@SunnySingh-ei7bl
@SunnySingh-ei7bl 5 жыл бұрын
Waheguru ji 🌷🌷🌷 Waheguru ji
@amarjeetkaur6538
@amarjeetkaur6538 9 күн бұрын
Waheguru ji ka khalsa waheguru ji ki Fateh Ki Asi km kerde path sun sakde ha ji
@sarabjitsingh5177
@sarabjitsingh5177 3 жыл бұрын
Waheguru ji 🙏waheguru ji 🙏🌸🙏🌼🙏🌺🙏🌹🙏
@simranjitkaur319
@simranjitkaur319 4 жыл бұрын
Bhote bhote vadia path
@manpreetkaurstylish6642
@manpreetkaurstylish6642 3 жыл бұрын
Waheguru ji Tera hi aaasraaa
@surveensran9155
@surveensran9155 5 жыл бұрын
Waheguru g 🙏
@mandeepkaur444
@mandeepkaur444 Жыл бұрын
Waheguru ji 🙏🏼Waheguru ji 🙏🏼Waheguru ji 🙏🏼Waheguru ji 🙏🏼Waheguru ji 🙏🏼
@GurpreetSingh-bz5cp
@GurpreetSingh-bz5cp Жыл бұрын
Bahut vdiya knowledge si
@vinupreetgujjar
@vinupreetgujjar 3 жыл бұрын
Waheguru Ji 🙏🏻❤️
@singhmani5289
@singhmani5289 3 жыл бұрын
Waheguru ji waheguru ji waheguru ji waheguru ji waheguru ji waheguru ji
@raagnaad5015
@raagnaad5015 4 жыл бұрын
ਵਾਹਿਗੁਰੂ
@AmarjitSingh-jh1vj
@AmarjitSingh-jh1vj 3 жыл бұрын
Waheguru ji satnaam ji 🙏🙏❤️👌✍️
@kulwantbedi4669
@kulwantbedi4669 4 жыл бұрын
Waheguru ji
@punjabdirooh5757
@punjabdirooh5757 3 жыл бұрын
ਵਾਹਿਗੁਰੂ ਜੀ
@kuldeepmann8459
@kuldeepmann8459 4 жыл бұрын
🙏 ਵਾਹਿਗੁਰੂ ਜੀ
ਬ੍ਰਹਮ ਕਵਚ ਪਾਠ (32 ਪਾਠ)( Brahm kavach)
37:31
Каха и дочка
00:28
К-Media
Рет қаралды 3,4 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
ਧਿਆਨ ਜੋੜਨ ਦੀ ਵਿਧੀ | Giani Sant Singh Ji Maskeen | Prab Gurbani
21:59
Prab Gurbani - ਗੁਰਬਾਣੀ
Рет қаралды 156 М.
Каха и дочка
00:28
К-Media
Рет қаралды 3,4 МЛН