Brain boosting foods !! ਇਹ ਖਾਣੇ ਦਿਮਾਗ਼ ਤੇਜ਼ ਕਰਨ ਲਈ ਬਿਹਤਰੀਨ !(362)

  Рет қаралды 12,203

DR. HARSHINDER KAUR PATIALA

DR. HARSHINDER KAUR PATIALA

Күн бұрын

This is copyright property of Dr harshinder Kaur patiala KZbin channel. Subscribe this channel for watching various issues on health based on research. This channel gives authentic information about human body and various natural remedies.
contact details : drharshpatiala@yahoo.com
instagram: drharshinder
Clinic address: 28, preet nagar, Lower Mall road, opposite Budha dal public school, patiala
Landline contact number for appointment : 01752216783
#health​​​​​​ #naturalremedy​​​​​​ #doctor​​​​​​ #diet​​​​​​ #doctortips​​​​​​ #punjabi​​​​​#doctorremedies​​​​ #drharshinderkaurpatiala​​​​​​ #healthytips​​​​​​ #drharshinderkaur​​​​​​ #naturaldiet​​​​ #newresearch​​​​​ #healthylifestyle​​​​​ #healthylife​​​​​ #excercise​​​​ #symptoms #protein #brain #healthyfoods
• TSH based treatment at... Link of Dr harshindar Kaur MD channel

Пікірлер: 171
@PushpinderSingh-k6t
@PushpinderSingh-k6t 2 күн бұрын
ਬਹੁਤ ਹੀ ਅਹਿਮ ਜਾਣਕਾਰੀ ਡਾਕਟਰ ਸਾਹਿਬ ਜੀ ਤੁਸੀਂ ਦਿੰਦੇ ਹੋ ਜੀ ਧੰਨਵਾਦ
@jaswindersingh6776
@jaswindersingh6776 6 күн бұрын
ਸਰਬ ਗੁਣਾਂ ਸਮਰੱਥ ਸਾਡੇ ਭੈਣ ਜੀ, ਆਪ ਜੀ ਦੀ ਕਿਤਾਬ,ਜਿਸ ਦਾ ਟਾਈਟਲ ਵੀ ਬਹੁਤ ਵਧੀਆ ਹੈ,ਪਬਲਿਸ਼ ਹੋਈ ਹੈ,ਡਾਕਟਰ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਿਸਜ ਸੰਧੂ
@DharampalSingh-uk2ue
@DharampalSingh-uk2ue 5 күн бұрын
ਇਹੋ ਜਿਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਕਿਤਾਬ ਰਿਲੀਜ਼ ਹੋਣ ਦੀ ਵੀ ਵਧਾਈ ਜੀ।
@dr.paramjitsinghsumra179
@dr.paramjitsinghsumra179 6 күн бұрын
🙏 🙏 ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਾਂਝੀ ਗੁਰੂ ਫ਼ਤਿਹੇ 🙏, ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗੁਰੂ ਜੀ ਕੀ ਫ਼ਤਿਹੇ 🙏 ਅਤੇ ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ
@balbirsakhon6729
@balbirsakhon6729 6 күн бұрын
ਬਹੁਤ ਬਹੁਤ ਵਧਾਈਆਂ ਜੀ ਤੁਸੀਂ ਬੁੱਕ ਬਾਰੇ ਦੱਸਿਆ ਵੱਧਦੇ ਫੁੱਲਦੇ ਰਹੋ ਜੀ ਬੁੱਕ ਜਰੂਰ ਪੜਾਂਗੇ ❤❤
@rajdhaliwal5544
@rajdhaliwal5544 7 күн бұрын
Dr ਭੈਣ ਜੀ ਤੇ Dr ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@amritpalmalhi1267
@amritpalmalhi1267 6 күн бұрын
ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ
@dawindersingh2362
@dawindersingh2362 6 күн бұрын
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਮੈ ਆਪ ਜੀ ਨੂੰ ਚੰਡੀਗੜ ਮਿਲਿਆ ਸੀ ਤੁਸੀ ਬੜੇ ਵਦੀਆ ਤਰੀਕੇ ਨਾਲ ਮੇਰੇ ਨਾਲ ਗੱਲ ਬਾਤ ਕੀਤੀ। ਤੁਹਾਡੇ ਵਰਗੇ ਇਮਾਨਦਾਰ ਵੇਵਾਕ ਇੰਨਸਾਨ ਵਿਰਲੇ ਹੀ ਮਿਲਦੇ ਨੇ ਜੀ। ਸੋ ਮੇਰੇ ਵੱਲੋਂ ਸਲੂਟ ਆ ਜੀ।
@karmjitkaur3662
@karmjitkaur3662 6 күн бұрын
❤good luck congratulations
@bhinderpalgrewal704
@bhinderpalgrewal704 6 күн бұрын
ਭੈਣ ਜੀ ਕਿਤਾਬ ਰਿਲੀਜ਼ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਜੀ ❤
@narinderkaur8246
@narinderkaur8246 6 күн бұрын
ਨਵੀਂ ਕਿਤਾਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੋਕਾ ਮਿਲਿਆ ਤਾਂ ਜਰੂਰ ਪੜਾਂਗੇ ❤
@naranjansingh8808
@naranjansingh8808 7 күн бұрын
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਸ਼ੁਰੂ ਕੀਤੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@Rangjindgidesidhu
@Rangjindgidesidhu 6 күн бұрын
ਬਹੁਤ ਬਹੁਤ ਮੁਬਾਰਕਾਂ ਜੀ
@BalwinderKaur-mz6db
@BalwinderKaur-mz6db 6 күн бұрын
ਬਹੁਤ-ਬਹੁਤ ਮੁਬਾਰਕਾਂ ਜੀ।❤❤🎉🎉🎉🎉😊😊.
@malkeetkaur9388
@malkeetkaur9388 6 күн бұрын
ਡਾਕਟਰ ਸਾਹਿਬ ਆਪ ਨੂੰ ਨਵੀ ਕਿਤਾਬ ਛਪਣ ਲਈ ਬਹੁਤ ਬਹੁਤ ਮੁਬਾਰਕਬਾਦ 13:31 ਉਬ
@SukhveerKaur-q1t
@SukhveerKaur-q1t 6 күн бұрын
ਕਿਤਾਬ ਰਿਲੀਜ਼ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਜੀ ❤
@ministories_narinder_kaur
@ministories_narinder_kaur 5 күн бұрын
ਕਿਤਾਬ ਦਾ ਨਾਮ ਕੀ ਹੈ
@davinderkaur7467
@davinderkaur7467 7 күн бұрын
Congratulations dr shaib parmatma chardi kla ch rekhe g
@AmandeepKaur-oq7pr
@AmandeepKaur-oq7pr Күн бұрын
Bahut bahut vadhaiyan ji
@sukhvindergrewal1233
@sukhvindergrewal1233 6 күн бұрын
ਡਾ ਸਹਿਬ ਜੀ ਸਤਿ ਸ੍ਰੀ ਆਕਾਲ ਜੀ ❤❤❤❤❤
@rashpalsingh7428
@rashpalsingh7428 7 күн бұрын
ਵਾਹਵਾ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ
@rajwinderkaloty
@rajwinderkaloty 7 күн бұрын
Bahut, bahut muvarkan bhanji and bhaji kom de sevadar ho tusin, god sanu v matt deve waheguru ji app ji nu long, tunrust life deve ji, god bless you
@gillzcreation408
@gillzcreation408 6 күн бұрын
Congratulations for 47th book
@inderpreetsingh1A
@inderpreetsingh1A 7 күн бұрын
ਮੈਂ ਕਿਤਾਬ ਜਰੂਰ ਪੜਾਂ ਗਾ। ਤੁਹਾਡਾ ਬਹੁਤ ਧੰਨਵਾਦ 🙏
@surjitjatana468
@surjitjatana468 6 күн бұрын
ਦਿਮਾਗੀ ਜਾਨਕਾਰੀ ਲਈ ਬਹੁਤ ਸੁਕਰੀਆ ਡਾਕਟਰ ਸਾਹਿਬ।ਡਾਕਟਰ ਸਾਹਿਬ ਮੇਰੀ ਪੋਤੀ ਹੈ ਇੱਕ ਸਾਲ ਤਿੰਨ ਮਹੀਨੇ ਦੀ ਓਸ ਬਾਰੇ ਪੁੱਛਣਾ ਹੈ ।ਬੇਟਾ ਆਸਟਰੇਲੀਆ ਹੈ ।ਸੋ ਕੁਝ ਪਰੋਲਮ ਆਈ ਹੈ ਬੇਟੀ ਨੂੰ।ਮੈਂ ਤੁਹਾਡੀ ਸਲਾਹ ਚਾਹੁੰਦੀ ਹਾ ।ਪਲੀਜ ਕਾਲ ਕਰ ਸਕਦੇ ਹਾ ।ਅਗਰ ਕਰੀਏ ਤਾਂ ਇੰਡੀਆ ਟਾਈਮ ਮੁਤਾਬਕ ਕਦੋ ਕਰੀਏ ਤੇ ਕਿਸ ਨੰਬਰ ਤੇ ਪਲੀਜ ਬੇਟੇ ਅਗਰ ਦੱਸ ਸਕੋ ਤਾ ਬਹੁਤ ਮੇਹਰਬਾਨੀ ਹੋਵੇਗੀ।
@balbirkalsi1237
@balbirkalsi1237 6 күн бұрын
ਅਸਲੀ ਸਰਬੱਤ ਦਾ ਭਲਾ ਕਰ ਰਹੇ ਹੋ ਜੀ,ਧੰਨਵਾਦ ਜੀ🙏🙏
@balbirnatt
@balbirnatt 6 күн бұрын
Hanji dr.sahib ji new book release hon di bahut bahut mubark ji
@Parmar33445
@Parmar33445 6 күн бұрын
Congratulations on your valuable book publication. I almost watch your videos. All are very informative. May God bless all the joys of life to your family. Thanks from California, USA
@BaljitKaur-po8uh
@BaljitKaur-po8uh 7 күн бұрын
Beta ji bhut vadia Waheguru ji tuhanu bhut sukh khushia tandrusti a tarkia bakhshen tuhade ang sang Rehan hamesha hasde vasde raho jug jug jio
@surinderkumar2125
@surinderkumar2125 6 күн бұрын
Good information thanks ji, both of you, God bless you
@pawanmangat441
@pawanmangat441 6 күн бұрын
Congratulations Dr. ji ❤❤
@ManjitKaur-s3s
@ManjitKaur-s3s 6 күн бұрын
Bhuat wadia ji . Congratulations for new book release.God bless to both of you. Chardikala ji to both of you.
@balbirnatt
@balbirnatt 6 күн бұрын
Khush rho ji healthy rho ji 💐💐🙏👌♥️
@AmritpalSandhu-b3i
@AmritpalSandhu-b3i 6 күн бұрын
SSAkal.Congratultions new book dian.thodi har video menu bohut vadhia lagdi hai.jyonde vasde raho dowe janechangi information layee
@MandeepKaur-e1l5r
@MandeepKaur-e1l5r 7 күн бұрын
ਸਤਿ ਸ੍ਰੀ ਅਕਾਲ ਜੀ ਜਿਉਦੇ ਰਹੋ❤
@AmarjitsinghNatt-r1w
@AmarjitsinghNatt-r1w 7 күн бұрын
Congratulations fr New Book Releasing
@balbirkalsi1237
@balbirkalsi1237 6 күн бұрын
ਵਧਾਈਆ ਜੀ ਨਮੀ ਕਿਤਾਬ ਲਈ ਜੀ🙏🙏
@anugeetsingh8119
@anugeetsingh8119 6 күн бұрын
Congratulations 🎉...sat sri akal ji 🙏🙏
@HarpreetKaur-en8tt
@HarpreetKaur-en8tt 6 күн бұрын
Congratulations ji for the release of ur new book Excellent job ji Well done Keep it up
@SurinderKaur-i8d
@SurinderKaur-i8d 5 күн бұрын
Congratulations mam and sir ji
@surindersidana1653
@surindersidana1653 7 күн бұрын
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarbjitdhillon9160
@sarbjitdhillon9160 7 күн бұрын
Congratulations ji For every sucess , Waheguru ji tahanu hamesha chardi Kala ch Rakhan
@PravindersinghBoora-w3u
@PravindersinghBoora-w3u 6 күн бұрын
Bahut acchi jankari deti doctor sahab
@amarjitkaursamra5017
@amarjitkaursamra5017 6 күн бұрын
Dr Phanji and dr haji thank very much gave good advice food for health wahgur blessings uou 🙏❤️
@rashpalkaur4068
@rashpalkaur4068 6 күн бұрын
Thanks 🌹 😊 doctor sahib ji 🌹 😊 🙏🏻 congratulations 🎊 👏 💐 nice knowledge 👍 👌
@kawaljeetkaur7515
@kawaljeetkaur7515 6 күн бұрын
Guru g sdda sukhi rakhan ji tuhanu
@baljinderkaurgarcha1088
@baljinderkaurgarcha1088 6 күн бұрын
Thanks for great information
@HarpreetKaur-en8tt
@HarpreetKaur-en8tt 6 күн бұрын
Thanks a lot for sharing very interesting n useful information God bless you both always
@chamandeepsandhu5298
@chamandeepsandhu5298 6 күн бұрын
ਸ਼ਤ ਸ਼੍ਰੀ ਆਕਾਲ ਜੀ
@ParveenKumar-cs2ow
@ParveenKumar-cs2ow 6 күн бұрын
ਡਾਕਟਰ ਸਾਹਿਬ, ਸਤਿ ਸ੍ਰੀ ਆਕਾਲ ਜੀ। ਕੱਚੀ ਹਲਦੀ ਦੇ ਨਾਲ ਕਾਲੀ ਮਿਰਚ ਕਿਸ ਤਰ੍ਹਾਂ ਖਾਣੀ ਹੈ ਜੀ ਖਾਣ ਦਾ ਤਰੀਕਾ ਵੀ ਦਸ ਦਿਓ ਜੀ ਬਹੁਤ ਮੇਹਰਬਾਨੀ ਹੋਵੇਗੀ
@GurdevSingh-fm6zl
@GurdevSingh-fm6zl 6 күн бұрын
Mubarkan. Doctor. Sahib. New. Book. Diayan
@gurbaxsingh764
@gurbaxsingh764 6 күн бұрын
Very good information dr saab ssa thanks
@davinderkaur1717
@davinderkaur1717 7 күн бұрын
Good morning sir ji and ma'am 🙏🙏😊😊
@ManjeetSingh-ht4yy
@ManjeetSingh-ht4yy 6 күн бұрын
Vvvvv congratulations new book published
@sharrykang607
@sharrykang607 6 күн бұрын
ਸੱਤ ਸ਼੍ਰੀ ਆਕਾਲ ਮੈਡਮ ਜੀ ਸੱਤ ਸ਼੍ਰੀ ਆਕਾਲ ਸਰ ਜੀ ❤
@GurdasDhillon-go7ko
@GurdasDhillon-go7ko 6 күн бұрын
Very very nice ji parmatma app nu hamesha chardikalan ch rakhe ji
@bhupinderkaurgarcha9641
@bhupinderkaurgarcha9641 6 күн бұрын
Congratulations 🎊 for your new book
@drharshinder
@drharshinder 6 күн бұрын
Thank you!!
@rajindersingh2320
@rajindersingh2320 7 күн бұрын
Congratulations dr. Sahib ji
@satnamkaur4465
@satnamkaur4465 6 күн бұрын
Mam and sir u are too good
@balbirsakhon6729
@balbirsakhon6729 6 күн бұрын
🙏ਸੱਤ ਸ੍ਰੀ ਅਕਾਲ ਜੀ ਜੁਗ ਜੁਗ ਜੀਓ ਖੁਸ਼ੀਆਂ ਵੰਡਦੇ ਰਹੋ ਇਸੇ ਤਰ੍ਹਾਂ ਦਰਸ਼ਨ ਦਿੰਦੇ ਰਹੋ ਜੀ
@Chhina18
@Chhina18 6 күн бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ 🙏🙏
@RanbirSingh-e9o
@RanbirSingh-e9o 5 күн бұрын
Waheguru ji
@nachhattarsingh4890
@nachhattarsingh4890 7 күн бұрын
Sat shri akal ji dr shaib good jankari thanks good morning ❤ji
@SandeepKaurAmazing
@SandeepKaurAmazing 2 күн бұрын
Cool 👍🏻
@dr.paramjitsinghsumra179
@dr.paramjitsinghsumra179 6 күн бұрын
ਫਾਲਸਾ ਦਾ ਸੁਆਦ ਬਲਿਊ ਬੈਰੀ ਨਾਲੋਂ ਵੱਧ ਹੁੰਦਾ ਹੈ ਪਰ ਪੰਜਾਬ ਵਿੱਚ ਦਿਨੋ-ਦਿਨ ਇਹ ਲੱਭਣਾ ਮੁਸ਼ਕਲ ਹੋ ਗਿਆ
@harpalrana4042
@harpalrana4042 6 күн бұрын
Good Infor 👍
@arshuppal64
@arshuppal64 7 күн бұрын
Good morning sir Nd madam thank you
@inderpreetsingh1A
@inderpreetsingh1A 7 күн бұрын
ਸਤਿ ਸ੍ਰੀ ਅਕਾਲ 🙏
@K.Kaur216
@K.Kaur216 6 күн бұрын
Mubarka ji🎉🎉
@manjeetskitchen8223
@manjeetskitchen8223 6 күн бұрын
Sat Sri akal ji ❤ congratulations
@rachnakumari5519
@rachnakumari5519 6 күн бұрын
Congratulations ❤
@Preet-dh1zd
@Preet-dh1zd 6 күн бұрын
Congratulations madam ji
@Manpreet-vr6pd
@Manpreet-vr6pd 6 күн бұрын
Congratulat🙏🙏🙏
@NirmalSingh-fs3us
@NirmalSingh-fs3us 6 күн бұрын
ਕਿਸੇ ਨੂੰ ਜਾਗਰੂਕ ਕਰਨਾਂ ਮਹਾਨਤਾ ਹੈ।
@KamalDhanoa-fy7te
@KamalDhanoa-fy7te 7 күн бұрын
Congratulations ji
@HarkrishanLal-f9r
@HarkrishanLal-f9r 7 күн бұрын
Thank you Doctor 🙏 🌷 ⚘️ 🌺 ❤️
@sukhwindersaini9930
@sukhwindersaini9930 7 күн бұрын
Sat shri akal ji thank you
@harnekmalhans7783
@harnekmalhans7783 6 күн бұрын
SSADr Harshinder Kaur Dr Gurpal Singh jiMany Thanks for
@GurjeetKaur-z9l
@GurjeetKaur-z9l 6 күн бұрын
Very good g🎉🎉🎉
@DalbirSandhu-y6b
@DalbirSandhu-y6b 6 күн бұрын
Radha ❤Radha Krishna ❤
@raghbirsinghdhillon6034
@raghbirsinghdhillon6034 6 күн бұрын
ਆਪ ਦੇ ਪੋਗਰਾਮ ਬਹੁਤ੍ਵ ਵੱਜਿਆ ਹਨ ਬਦਾਮਾਂ ਤੈ ਵੀ ਕਰਨਾ ਚਹੀਦਾ 🪯 True
@soneakaur63
@soneakaur63 6 күн бұрын
Heartiest congratulations for ur magnanimous achievement in adding one more feather to ur cap.....it vl surely be increasing to many more I am sure and my god 47 books .....god bless u with more success achievements jn ur endeavour ....and thanks to both of u for lovely lecture kn brain boosting foods I think it vl help ppl with bhoosas also😂😂
@drharshinder
@drharshinder 6 күн бұрын
Thanks a lot
@SUKHPALKaur-x6v
@SUKHPALKaur-x6v 7 күн бұрын
🎉🎉thanks ji 🎉🎉
@Preet45266
@Preet45266 6 күн бұрын
Very nice 💯💯💯💯💯
@SukhwinderKaur-br4hg
@SukhwinderKaur-br4hg 6 күн бұрын
Thanks ji
@harjeetkaurchawla6488
@harjeetkaurchawla6488 7 күн бұрын
Congratulations
@dr.paramjitsinghsumra179
@dr.paramjitsinghsumra179 6 күн бұрын
ਪੰਜਾਬ ਦੀਆਂ ਦਰਦ ਕਹਾਣੀਆਂ ਜਰੂਰ ਪੜ੍ਹਨ ਲਈ ਸਿੰਘ ਬ੍ਰਦਰਸ ਅੰਮ੍ਰਿਤਸਰ ਤੋਂ ਖੁਦ ਖਰੀਦ ਕੇ ਲਿਆਉਣ ਜਾਵਾਂਗਾ ਜਦੋਂ ਪੰਜਾਬ ਆਇਆ ਤੇ ਅੰਮ੍ਰਿਤਸਰ ਗਿਆ
@drharshinder
@drharshinder 6 күн бұрын
Thank you so much ji
@Swarnsooch6789
@Swarnsooch6789 7 күн бұрын
Good morning sir
@SukhwinderSingh-nx9uh
@SukhwinderSingh-nx9uh 6 күн бұрын
very good g
@vishavjeetsingh908
@vishavjeetsingh908 7 күн бұрын
Sat shri akal ji
@rajwinderkaloty
@rajwinderkaloty 7 күн бұрын
Ssa ji
@RajvinderBrar-i9g
@RajvinderBrar-i9g 6 күн бұрын
ਪੰਜਾਬੀ ਵਿੱਚ ਹੈ ਕਿਤਾਬ ਡਾਕਟਰ ਸਾਹਿਬ ਜੀ 🙏🙏
@drharshinder
@drharshinder 6 күн бұрын
Yes
@harkomalsinghwaraich5173
@harkomalsinghwaraich5173 7 күн бұрын
Wahiguru ji
@KamalnoorKaur-wm5ug
@KamalnoorKaur-wm5ug 6 күн бұрын
ਬਹੁਤ ਬਹੁਤ ਮੁਬਾਰਕਾਂ ਜੀ ।ਇਹ ਕਿਤਾਬ ਸਾਨੂੰ ਨਾਭੇ ਤੋਂ ਮਿਲ ਸਕਦੀ ਹੈ ?
@drharshinder
@drharshinder 6 күн бұрын
9915048001 publisher
@baltejkaur1917
@baltejkaur1917 7 күн бұрын
Bhainji jarur pdage g
@preetihothi8307
@preetihothi8307 6 күн бұрын
ਸਤਿ ਸੀ ਅਕਾਲ ਡਾਕਟਰ ਸਾਹਿਬ ਜੀ ਮੈ ਹਫ਼ਤੇ ਵਿਚ ਦੋ ਵਾਰ ਤਾਜੀ ਹਲਦੀ ਵਾਲ ਦੁਧ ਉਸ ਵਿਚ ਕਾਲੀ ਮਿਰਚ ਦਾਲ ਚੀਨ ਪਾ ਕੇ ਲੈਰੀ ਹਾ
@alhequoqcrp3205
@alhequoqcrp3205 6 күн бұрын
Nyc G
@BalwinderSingh-g8o9r
@BalwinderSingh-g8o9r 6 күн бұрын
Sat. Sri. Akal. Ji
@Swarnsooch6789
@Swarnsooch6789 7 күн бұрын
Please one topic on depression & sad mood during season change. Most urgent for us
@drharshinder
@drharshinder 6 күн бұрын
Already uploaded. Can't repeat please
@balvirchandppchand3936
@balvirchandppchand3936 6 күн бұрын
Good morning
@sharankaur3959
@sharankaur3959 6 күн бұрын
Waheguru ji program bahut vadhia par klolan ghat karia karo ji🙏🏻🙏🏻
@gurdipsingh7748
@gurdipsingh7748 6 күн бұрын
Please tel me where are YOU posted now .
@drharshinder
@drharshinder 6 күн бұрын
In my clinic
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Хаги Ваги говорит разными голосами
0:22
Фани Хани
Рет қаралды 2,2 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН