No video

Breaking News : ਸ੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟਰਾਂਟੋ ਪਹੁੰਚਦਿਆਂ ਹੀ ਲਾਪਤਾ ਹੋ ਗਿਆ! || Hamdard tv

  Рет қаралды 114,028

Hamdard Media Group Canada

Hamdard Media Group Canada

Күн бұрын

Breaking News : ਸ੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟਰਾਂਟੋ ਪਹੁੰਚਦਿਆਂ ਹੀ ਲਾਪਤਾ ਹੋ ਗਿਆ! || Hamdard tv
ਟਰਾਂਟੋ ਦੇ ਸਿੱਖ ਸਪਿਰੂਚਅਲ ਸੈਂਟਰ ਰੈਕਸਡੇਲ ਗੁਰੂ ਘਰ ਆਇਆ ਸੀ ਇਹ ਜਥਾ
#hamdardtv #ragijatha #canadanews #rexdalegurdwara #SikhSpiritualCentreToronto #airport #torontoairport #punjabiincanada #hamdardnews #breakingnews #latestnews #trendingnews #toronto #gurughar #darbarsahib #satnamsingh #tejindersingh #ragi

Пікірлер: 184
@gursahibromana9568
@gursahibromana9568 2 жыл бұрын
ਗਲਤ ਗੱਲ ਕੀਤੀ ਹੈ ਰਾਗੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹ ਸਿੱਖ ਕੌਮ ਦੀ ਬਦਨਾਮੀ ਹੈ ਐਡੀ ਵੱਡੀ ਪੱਦਵੀ ਤੇ ਬੈਠ ਕੇ ਧੋਖਾ ਕਰਨਾ ਬਹੁਤ ਹੀ ਮਾੜੀ ਗੱਲ ਹੈ
@harjitsingh1982
@harjitsingh1982 2 жыл бұрын
Ragi nhi krde a sab kmetia cho ak ne ana to wdia krma Lyke a kam krwae jande han ji
@kar7406
@kar7406 2 жыл бұрын
Tu bna de fer apne bacheya nu raagi, je tenu eh eddi padwi lagdi, singera nu ta 10 lakh den nu mint ni londe, raagiya wele 500 da note ni niklda kdi janta kolo
@GurpreetSingh-ui7vq
@GurpreetSingh-ui7vq 2 жыл бұрын
ਰਾਗੀਆ ਨੁੰ ਬਣਦਈਆ ਤਨਖਾਹਾਂ ਦਿਉ ਫੇਰ ਨਹੀ ਕਰਦੇ ਇਹ ਕੰਮ ਕਮੇਟੀ ਕ੍ਰਵੋਦੀ ਸਭ ਕੁਝ
@harjinderpannusinghpannu1766
@harjinderpannusinghpannu1766 2 жыл бұрын
Tankah Di gal theek hai oh siromani commeti da masla, es tra hor Ragi ,Dhadi ,nu koi Sponcer nahi kre ga, te hor pracharica nu vissa miln vich bahut muskil ho jave gi ,Lukna galat gal hai
@SSMLM
@SSMLM 2 жыл бұрын
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬਦਨਾਮ ਕਰਨਾ ਕੋਈ ਚੰਗੀ ਗੱਲ ਨਹੀਂ ਹੈ।
@jaideepsingh5014
@jaideepsingh5014 2 жыл бұрын
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
@manjitbains5726
@manjitbains5726 2 жыл бұрын
ਜੇ ਇੱਚਿਆ ਦਾ ਸਿਸਟਮ ਚੰਗਾ ਹੁੰਦਾ ਕੋਈ ਨੀ ਭੱਜਦਾ ਅਤੇ ਜੇ ਸਰੋਮਣੀ ਕਮੇਟੀ ਬਣਦੀ ਤਨਖ਼ਾਹ ਦੇਵੇ ਕੋਈ ਇਸ ਤਰਾਂ ਨਾਂ ਕਰੇ
@simar4189
@simar4189 2 жыл бұрын
Sahi gal a
@kirpalsingh862
@kirpalsingh862 2 жыл бұрын
ਬੈਸ ਜੀ ਸਰੋਮਣੀ ਗੁਰੂ ਦੀ ਗੋਲਕ ਚੋਂ ਤਨਖਾਹਾਂ ਵੰਡਦੀ ਹੈ ਤੁਸੀ ਦੱਸੋ ਸਬਰ ം ਸੰਤੋਖ ം ਅੱਜ ਕਿੰਨਿਆਂ ਨੇ ਅਪਣਾਇਆ ਹੈ ? ਜੇ ਆਪ ਜੀ ਦੀ ਤਸੱਲੀ ਨਹੀਂ ਹੋਈ ਤਾਂ ਫਿਰ ਰੱਬ ਹੀ ਰਾਖਾ .
@user-re3nw2nh8t
@user-re3nw2nh8t 7 ай бұрын
MohansinghsoBhajnkourwosarainsinghVpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and Harpreetdavgun y byHarjeetkourLohiankhass
@karamjitdhaliwal2672
@karamjitdhaliwal2672 2 жыл бұрын
ਵਿਸ਼ਵਾਸ਼ ਖ਼ਤਮ
@harjitsingh1982
@harjitsingh1982 2 жыл бұрын
Vswas do gal je pta krni howe mere to pos leo khani ki ha
@MSGaminG-cc4dz
@MSGaminG-cc4dz 2 жыл бұрын
ਸੇਪ ਕਰਾਈ ਹੋਵੇਗੀ ਪੱਕਾ। ਸ਼ਰਮਨਾਕ ਗੱਲ ਹੈ ਵਾਹਿਗੁਰੂ ‌ਜੀ ਕਿਰਪਾ ਕਰੋ ਜੀ ਸਤਨਾਮ ਵਾਹਿਗੁਰੂ ‌ਜੀ
@harjitsingh1982
@harjitsingh1982 2 жыл бұрын
Na mngwao ragia nu aap karlea kro Daal ch kala nhi ha daal hi kali ha smje
@bhaitejindersinghhazoorira9920
@bhaitejindersinghhazoorira9920 2 жыл бұрын
ਗਲਤ ਕੀਤਾ ਬਹੁਤ ਪਛਤਉਣਗੇ ਨਾ ਘਰ ਦੇ ਨਾ ਘਾਟ ਦੇ
@harjitsingh1982
@harjitsingh1982 2 жыл бұрын
A sb kmetia gi glti karke honda veer ji
@amarjeetsinghbajwa4285
@amarjeetsinghbajwa4285 2 жыл бұрын
Bhot marri gal aa ji 🙏 waheguru ji 🙏
@balsingh5965
@balsingh5965 2 жыл бұрын
ਮਜਦੂਰੀ ਕਰਦੇ ਮਿਲਣਗੇ ਜਦੋ ਕਾਬੂ ਆਏ ਫੇਰ ਤਬਲਾ ਵਾਜਾ ਵੱਜੂ
@harjisingh8032
@harjisingh8032 2 жыл бұрын
ਪਰ ਹੁਣ ਖਾਂਣਗੇ ਧੱਕੇ ਕਿਉਕਿ ਕੰਮ ਤਾਂ ਪੱਕੇ ਬੰਦੇ ਨੂੰ ਮਸਾਂ ਮਿਲਦਾ ਇਨ੍ਹਾਂ ਨੂੰ ਕਿੱਥੋਂ ਮਿਲੂ, ਹੁਣ ਤਾਂ ਰਿਫਊਜ਼ੀ ਕੇਸ ਵੀ ਨਹੀਂ ਹੁੰਦੇ, ਪਰ ਇਹ ਸ਼੍ਰੋਮਣੀ ਕਮੇਟੀ ਨਾਲ ਮਿਲੀ ਭੁਗਤ ਨਾਲ ਹੁੰਦਾ ਹੈ ਕਿਉਕਿ ਪਾਸਪੋਰਟ ਕਮੇਟੀ ਪਹਿਲਾਂ ਹੀ ਜਮ੍ਹਾ ਕਰਵਾ ਲੈਂਦੀ ਹੈ ਪਰ ਇਨ੍ਹਾਂ ਦੇ ਪਾਸਪੋਰਟ ਕਿਉਂ ਨਹੀਂ ਜਮਾਂ ਕੀਤੇ, ਹੁਣ ਇਹ ਰਾਗੀ ਕਿਸੇ ਦੇਸੀ ਕੋਲ ਦਿਹਾੜੀ ਕਰਦੇ ਨਜ਼ਰ ਆਉਣਗੇ
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ 🙏🙏
@ParminderKaur-bk1oq
@ParminderKaur-bk1oq 2 жыл бұрын
Waheguru waheguru ji waheguru ji waheguru ji 👏👏👏👏
@nirmalkaur1978
@nirmalkaur1978 2 жыл бұрын
Waheguru ji
@arvindersingh6712
@arvindersingh6712 2 жыл бұрын
Waheguru Ji Ka khalsa Waheguru Ji ki Fateh
@harpinderbhullar5719
@harpinderbhullar5719 2 жыл бұрын
ਬਹੁਤ ਮਾੜੀ ਗੱਲ ਆ ਰਾਗੀਜਥੇ ਨੇ ਸਹੀ ਨਹੀ ਕੀਤਾ ਕੀਰਤਨ ਕਰਨ ਤੋ ਬਾਅਦ ਪੰਜਾਬ ਵਾਪਿਸ ਆਉਣਾ ਚਾਹੀਦਾ ਸੀ
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@vidyarthidamdamitaksal
@vidyarthidamdamitaksal 2 жыл бұрын
O aap he hovye ne
@devinderpaldhillon9627
@devinderpaldhillon9627 2 жыл бұрын
ਜਿਸ ਗੁਰੂ ਘਰ ਵਾਲਿਆਂ ਨੇ ਇਸ ਜਥੇ ਨੂੰ ਸਪਾਂਸਰ ਕੀਤਾ ਸੀ ਉਨਾਂ ਨੂੰ ਚਾਹੀਦਾ ਹੈ ਕਿਉਹ ਆਪ RCMP ਨੂੰ ਬੇਨਤੀ ਕਰਨ ਕਿ ਕੇਵਲ ਜਥੇ ਦੇ ਭਗੌੜੇ ਮੈਂਬਰਾਂ ਨੂੰ ਹੀ ਨਾ ਪੂਰੀ ਕੋਸ਼ਿਸ਼ ਕਰਕੇ ਫੜਿਆ ਜਾਵੇ ਤੇ ਵਾਪਸੀ ਫਲਾਈਟ ਤੇ ਡੀਪੋਰਟ ਕੀਤਾ ਜਾਵੇ ਬਲਕਿ ਇਸ ਸਾਜਿਸ਼ ਵਿਚ ਜਿਹੜੇ ਵੀ ਸ਼ਾਮਲ ਹੋਣ ਸਮੇਤ ਸਿਆਸੀ ਲੀਡਰਾਂ ਦੇ ਸਾਰਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ।ਸਿੱਖ ਕਮਿਉਨਿਟੀ ਲਈ ਇਹ ਬਹੁਤ ਬਦਨਾਮੀ ਦੀ ਘਟਨਾ ਹੈ ।
@sewa739
@sewa739 2 жыл бұрын
Sahi kita
@sukhchainsingh2574
@sukhchainsingh2574 2 жыл бұрын
Waheguru ji
@mandmand9107
@mandmand9107 2 жыл бұрын
Satnam waheguru ji
@reetawalia8007
@reetawalia8007 2 жыл бұрын
Waheguru g 🙏
@taranjotsinghbaidwan4324
@taranjotsinghbaidwan4324 2 жыл бұрын
Waheguru ji waheguru ji
@GurpreetSingh-ui7vq
@GurpreetSingh-ui7vq 2 жыл бұрын
ਅੱਗੇ ਕਿਨੇ ਪੰਜਾਬਈ ਚਲੇ ਗਏ ਜੇ ਹੁਣ ਰਾਗੀ ਸਿੰਘ ਬਾੱਜੀ ਮਾਰ ਗਏ ਹੁਣ ਸਾਰੇ ਕਹਿਦੇ ਗ਼ਲਤ ਹੋ ਗਿਆ ਹੋਣਾ ਹੀ ਸੀ ਜ਼ੇ ਐਹ ਰਾਗੀਆ ਨੇ ਗ਼ਲਤ ਕੀਤਾ ਤਾ ਐਸ ਕੰਮ ਵਿਚ ਕਿਤੇ ਨਾ ਕਿਤੇ ਆਪਾ ਵੀ ਬਰਾਬਰ ਦੇ ਭਾਗੀਦਾਰ ਆ ਅਜ ਆਪਾ ਕਮੇਟ ਕਰ ਰਹੇਆ ਰਾਗੀ ਗ਼ਲਤ ਨੇ ਆਪਾ ਅਪਣੀ ਜਿਮੇਵੱਰੀ ਤੋ ਭਜ ਰਹੇ ਆ ਸਮੁਚੀ ਸਿਖ ਸਗਤ ਵਲੋਂ ਰਾਗੀਆਂ ਢਾਡੀ ਜਥੇਆਂ ਨੁੰ ਬਣਦੀ ਸੇਵਾ ਕਿਉਂ ਨਹੀਂ ਦਿਤੀ ਜਾਂਦੀ ਜਦੋ ਕਿ ਵਿਆਹਾਂ ਵਿੱਚ ਆਰ ਕੇਸਟਰਆ ਨੁੰ ਕਿੰਨਾ ਰੁਪਿਆ ਦਿਤਾ ਜਾਦਾ ਹੈ ਪਰ ਗੁਰੁ ਘਰਾਂ ਦੇ ਗਿਆਨੀ ਤੇ ਰਾਗੀਆ ਨੁੰ ਕੀ ਦਿਨੈਆ ਦਸ ਰੁਪਈਏ ਪ੍ਰੀਵਾਰ ਵਲੋਂ 500 ਜਾ 700 ਵੱਧ ਤੋਂ ਵੱਧ 1000 ਸਰਮ ਕਰੋ ਸਰਮ ਆਪਾ ਸਾਰੇ ਭਰਾ ਮੈ ਵੀ ਤੁਹਾਡਏ ਵਿਚ ਹੀ ਆ ਆਪਾ ਸੋੱਚੌ ਕਿਧਰ ਨੂੰ ਜਾ ਰਹੇ ਹਾਂ ਵਾਹਿਗੁਰੂ ਮਿਹਰ ਕਰਨ ਕੌਮ ਤੇ
@randhawa6819
@randhawa6819 2 жыл бұрын
ਕਨੈਡਾ ਆਉਣਾ ਚਾਹੁੰਦੇ ਸੀ ਬਸ ਆ ਗਏ
@akashjohal4668
@akashjohal4668 2 жыл бұрын
🤣😂😂
@harjitsingh1982
@harjitsingh1982 2 жыл бұрын
Shi keha ji Ana kmetia ne apne hjara ristedar mnwae pike kite te ragia da v hakk bnda na
@realitycheck9898
@realitycheck9898 2 жыл бұрын
Yes. same like all of us wanted to.
@randhawa6819
@randhawa6819 2 жыл бұрын
@@realitycheck9898 ਚਾਹੁੰਦਾ ਤਾ ਸਾਰਾ india ਹੀ ਆ ਕਨੈਡਾ ਜਾਣਾ ਅੱਧੇ ਤੋ ਵੱਧ indian Canada ਚਲੇ ਗਏ ਪਰ ਇਹ ਬਹੁਤ ਗਲਤ ਗੱਲ ਆ ਵੀ ਗੁਰੂ ਘਰ ਦੇ ਨਾਮ ਤੇ ਕਨੈਡਾ ਆਏ ਸੀ ਇਹ ਲੋਕ ਤੇ Airport ਤੋ ਹੀ ਖਿਸਕ ਗਏ ਜਿਸ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਕਨੈਡਾ ਦਾ ਵੀਜਾ ਦਿੱਤਾ ਕਨੈਡਾ ਭੇਜਿਆ ਉਸ ਗੁਰੂ ਜੀ ਨੂੰ ਹੀ ਇਹਨਾਂ ਨੇ ਧੋਖਾ ਦਿੱਤਾ ਫਿੱਟੇ ਮੂੰਹ ਇਹੋ ਜੇਹੇ ਆ ਦੇ
@TarsemSingh-of5tz
@TarsemSingh-of5tz 2 жыл бұрын
ਸਭ ਕੁਝ ਧਰਮ ਦੀ ਆੜ ਵਿੱਚ ਹੀ ਹੋ ਰਿਹਾ।
@harvindersingh6152
@harvindersingh6152 2 жыл бұрын
ਗੰਦਸਤਾਨ
@baba5663
@baba5663 2 жыл бұрын
ਕਿਊ ਬਦਨਾਮ ਕਰਦੇ ਸਾਡੇ ਪੰਜਾਬ ਨੂੰ
@JaswantSingh-co7se
@JaswantSingh-co7se 2 жыл бұрын
Babioy Majburi daso chor na bno punjab de muthe klunk a
@kar7406
@kar7406 2 жыл бұрын
ਮੁੰਡੇ ਦਾ ਪਿਉ ਮੁੰਡੇ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ ਨਾਲ ਲੜ ਪੈਂਦਾ ਹੈ ਕਿਉਂ ਕਿ ਰਾਗੀ ਨੇਂ ਕੀਰਤਨ ਦੀ ਭੇਟਾਂ 5100 ਰੁਪਏ ਮੰਗ ਲਈ , ਮੰਦਾ ਚੰਗਾ ਬੋਲਦਾ ਹੈ , ਤੁਸੀਂ ਬਾਣੀ ਵੇਚਣੀ ਲਾਈ ਹੈ ਹੈਣੀ ਮੇਰੇ ਕੋਲ ਇੰਨੇ ਪੈਹੈ ਆਹ 1100 ਚੁੱਕੋ ਤੇ ਤੁਰਦੇ ਬਣੋ । ਰਾਗੀ ਸਿੰਘ ਬਥੇਰਾ ਕਹਿੰਦਾ ਹੈ ਕਿ ਸਰਦਾਰ ਜੀ ਅਸੀਂ ਤਿੰਨ ਜਾਣੇ ਹਾਂ ਤੇ ਆਹ 1100 ਦਾ ਤੇ ਸਾਡੀ ਗੱਡੀ ਚ ਤੇਲ ਹੀ ਪੈ ਜਾਣਾ ਸਾਡੇ ਪੱਲੇ ਕੀ ਪਿਆ ? ਅੱਗੋਂ ਮੁੰਡੇ ਦਾ ਪਿਉ ਆਹ ਜਿਹੜਾ ਦਹਾਂ ਦਹਾਂ ਦੇ ਨੋਟਾਂ ਦਾ ਢੇਰ ਵਲੇਟ੍ਹ ਲਿਆ ਇਹ ਕਿੰਨੂ ਦੇਣਾ ? ਰਾਗੀ ਸਿੰਘ ਮੁਰਝਾਇਆ ਜਿਹਾ ਮੂੰਹ ਬਣਾਕੇ ਉੱਥੋਂ ਚਲਦੇ ਬਣੇ । ਇੱਕ ਦਿਨ ਬਾਅਦ ਮੁੰਡੇ ਦਾ ਪਿਉ ਡੀਜੇ ਵਾਲੇ ਨੂੰ ਫੋਨ ਤੇ , ਹੈਲੋ ਮੈਂ ਮਹਿੰਦੇ ਦਾ ਬਾਪੂ ਬੋਲਦਾਂ ਮੇਰੇ ਸ਼ੇਰ ਪੁੱਤ ਦਾ ਵਿਆਹ ਹੈ, ਜੱਟ ਦੀ 25 ਕਿੱਲੇ ਨਹਿਰ ਨਾਲ ਲੱਗਦੀਆ , ਬਹਿਜਾ ਬਹਿਜਾ ਕਰਾਉਣੀਆ ਵਿਆਹ ਆਲੇ ਦਿਨ ,। ਡੀਜੇ ਵਾਲਾ - ਅੰਕਲ ਜੀ ਫਿਕਰ ਨਾ ਕਰੋ ਕਸਰਾਂ ਕੱਢਦਿਆਂਗੇ ਡੀਜੇ ਕਿੰਨੇ ਦਿਨ ਲਾਉਣਾ ? ਬਾਪੂ- ਤਿੰਨ ਦਿਨ ਤੇ ਲਾਵਾਂਗੇ । ਡੀਜੇ ਵਾਲਾ - ਅੱਛਾ , ਅੰਕਲ ਜੀ ਤਿੰਨ ਦਿਨਾ ਦਾ ਡੀਜੇ ਦਾ ਖਰਚਾ ਪਾਕੇ ਤੇ ਵਧੀਆ ਡਾਂਸਰਾਂ ਪਾਕੇ ਸਵਾ ਲੱਖ ਰੁਪਈਆ ਬਣ ਜਾਣਾ । ਬਾਪੂ- ਮੈ ਆਹਨਾਂ ਭਾਵੇਂ ਡੂੜ੍ਹ ਲੱਖ ਲੈਲੀਂ ਨਾਲੇ ਉੱਤੋਂ ਸੁੱਟ ਵੀ ਵਾਧੂ ਕਰਾਂਗੇ ਪਰ ਕੁੜੀਆਂ ਅੱਤ ਹੋਣੀਆ ਚਾਹੀਦੀਆਂ । ਆਹ ਹਾਲ ਹੈ ਅੱਜ ਸਾਡਾ ਤੇ ਅਸੀਂ ਰੋਜ ਅਰਦਾਸ ਚ ਅੱਖਾਂ ਮੀਚਕੇ ਗਾਈ ਜਾਨੇਂ ਅਖੇ 'ਰਾਜ ਕਰੇਗਾ ਖਾਲਸਾ'
@dhadijaswindersinghbaghi
@dhadijaswindersinghbaghi 2 жыл бұрын
ਦੂਜਿਆਂ ਦੀ ਬੇੜੀ ਵਿੱਚ ਵੱਟੇ ਪਾਤੇ
@balsingh5965
@balsingh5965 2 жыл бұрын
ਕਰ ਦਿੱਤੀ ਪੰਜਾਬੀਅਾ ਵਾਲਾ ਕੰਮ ਨਹੀ ਸੁਧਰ ਸਕਦੇ ਹੋਰ ਕਿਸੇ ਭਾਈ ਸਾਹਿਬ ਤੋਂ ਅਰਦਾਸ ਕਰਵਾਓ ਮਿੱਲ ਜਾਨ
@billmangat727
@billmangat727 2 жыл бұрын
That's so said
@punjabsingh1675
@punjabsingh1675 2 жыл бұрын
ਸਭ ਰੋਟੀਆਂ ਲਈ ਕਰਦੇ ਨੇ ਧਰਮ ਬਾਰੇ ਨਾ ਤਾਂ ਕਮੇਟੀਆਂ ਨੂੰ ਪਤਾ ਨਾ ਪ੍ਰਚਾਰਕਾਂ ਨੂੰ
@palwindersinghkhalsa1737
@palwindersinghkhalsa1737 2 жыл бұрын
But jithe parchark parchar karna chah rhe n ja kar rhe n uthe asi lok kina ku asar karde a kade a v socho sirf parchaekan te unglian na chukya karo jehda mahine badd guru ghar enter hunda o v parchark nu sabak sikhaunda firda lanat a
@anshurandhawa8406
@anshurandhawa8406 2 жыл бұрын
Waheguru ji bhali kariyo🙏🙏
@axie4692
@axie4692 2 жыл бұрын
🌹🌹🙏🏻🙏🏻WAAHEGURU ji 🙏🏻🙏🏻🌹🌹
@ParamjitSingh-bj8xc
@ParamjitSingh-bj8xc 2 жыл бұрын
ੲਿਹ ਲੋਕ ਗੁਰੂ ਰਾਮਦਾਸ ਜੀ ਨਾਲ ਵਿਸਵਾਸਘਾਤ ਕਰ ਰਹੇ ਹਨ ੲਿਹਨਾਂ ਨੂੰ ਕਰੜੀ ਸਜਾ ਮਿਲਣੀ ਚਾਹੀਦੀ ਹੈ
@harjitsingh1982
@harjitsingh1982 2 жыл бұрын
Sja kis nu milni chahidi ha o mere to puseo ok
@o.pgorakapoorpind6908
@o.pgorakapoorpind6908 2 жыл бұрын
ਪੰਜਾਬ ਦੇ ਪੰਜਾਬੀਆਂ ਨੇ ਕੋਈ ਵੀ ਪਾਸ਼ਾ ਨਹੀਂ ਛੱਡਿਆ ਜਿਥੇ ਇਸ ਤਰ੍ਹਾਂ ਦੇ ਬਾਬਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਬਹੁਤ ਬੇਇਜਤੀ ਕਰਵਾਓਦੇ ਹਨ ਇਹਨਾਂ ਨੂੰ ਜਹਿੜੇ ਕੰਮ ਲਈ ਬੁਲਾਇਆ ਗਿਆ ਹੈ ਉਸ ਨੂੰ ਕਰਨ ਤੇ ਵਾਪਸ ਪੰਜਾਬ ਆ ਜਾਣ ਜ਼ਰੂਰੀ ਸੂਚਨਾ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਸਮਝਾਓਣੇ ਵਾਲੇ ਇਸ ਦੇ ਗੰਦੇ ਕੰਮ ਕਰਦੇ ਹਨ ਤਾਂ ਇਹ ਲੋਕਾਂ ਨੂੰ ਕੀ ਜਾਗਰੂਕ ਕਰਨਗੇ ਇਸ ਤਰ੍ਹਾਂ ਦੇ ਗੰਦੇ ਲੋਕਾਂ ਨੂੰ ਗੁਰੂਦੁਆਰਾ ਸਾਹਿਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਜ਼ਰੂਰੀ ਹੈ ਨਹੀਂ ਤਾਂ ਸਿੱਖ ਕੌਮ ਦੀ ਬਹੁਤ ਵੱਡੀ ਬੇਇਜਤੀ ਹੈ ਅਤੇ ਤਾਂ ਜ਼ੋ ਅੱਗੇ ਤੋਂ ਕੋਈ ਵੀ ਗਲਤੀ ਨਾਂ ਕਰੇ ਜ਼ਰੂਰੀ ਹੈ
@harmansingh6920
@harmansingh6920 2 жыл бұрын
Gurdwara sahib de parbandak kehda thik nee canada de jehde kam lai bulaya oh te karna hi hunda te dihari v karwande ne ragi jathe kolo
@AnupSingh-qf1fy
@AnupSingh-qf1fy 2 жыл бұрын
ਰੱਬ ਜਾਣੇ ਇਨ੍ਹਾਂ ਨਾਲ ਕਿੱਥੇ - ਕਿਵੇਂ - ਕੀ ਬੀਤੀ ਹੋਵੇਗੀ ! ਪ੍ਰੰਤੂ ਸੱਚਾਈ ਤਾਂ ਇਹ ਹੈ ਕਿ *ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।। ਛੋਡਿ ਮਾਇਆ ਕੇ ਧੰਧ ਸੁਆਉ।।* ਦੇ ਗੁਰਵਾਕ ਅਨੁਸਾਰ ਕੋਈ ਵਿਰਲਾ ਗੁਰਮੁਖ ਹੀ ਜੀਵਿਆ ਹੈ !! ਮਾਇਆ ਦੀ ਦੌੜ 'ਚ ਨਿਕਲੇ ਇਕ ਨਕਲੀ ਜਥੇ ਨੂੰ ਪਿਛਲੇ ਦਹਾਕੇ ਕੈਨੇਡਾ 'ਚੋਂ ਪ੍ਰਬੰਧਕਾਂ ਨੇ ਵਾਪਸ ਮੋੜਿਆ। ਹੈਰਾਨੀ ਕਿ ਅਖੌਤੀ ਜਥੇ ਨੂੰ ਵਾਜਾ - ਤਬਲਾ ਤਾਂ ਫੜਨਾ ਆਉਂਦਾ ਸੀ ਪਰ ਵਜਾਉਣਾ ਨਹੀਂ!!
@harjitsingh1982
@harjitsingh1982 2 жыл бұрын
Kmeti chi kise ak ne ona nal sode bati kiti honi o ta pje
@happyc2496
@happyc2496 2 жыл бұрын
Good job
@waheguruji55
@waheguruji55 Жыл бұрын
😭
@meradeshhovepunjab2937
@meradeshhovepunjab2937 2 жыл бұрын
ਬੱਸ ਭੱਜ ਗਏ ਦੋ ਨੰਬਰ ਚ ਹੋਗੇ ਅਗਲੇ ਦੂਜੇਆਂ ਦੀ ਵੀ ਪੱਟੀ ਮੇਸ ਕਰਤੀ ਏਨਾ ਨੇ ਆਪਣੇ ਬਾਰੇ ਹੀ ਸੋਚਿਆ ਬਾਕੀਆਂ ਦਾ ਨੀ
@AkshayKumar-mt8dr
@AkshayKumar-mt8dr 2 жыл бұрын
🤲🤲🙏🏻🙏🏻
@harvinderKaur-yp9eg
@harvinderKaur-yp9eg 2 жыл бұрын
Rabb rakha
@ravigrewal9369
@ravigrewal9369 2 жыл бұрын
ਚੱਲ ਵਧੀਆ ਹੋਇਆ ਨਹੀਂ ਤਾਂ ਗੁਰੂ ਘਰ ਦੇ ਪ੍ਰਬੰਧਕਾਂ ਦੇ ਛਿਤਰ ਖਾਦੇਂ ਰਹਿੰਦੇ।
@mangatfitness1953
@mangatfitness1953 2 жыл бұрын
Scheme laake aayee honge,nikal gaye.Canada ch taan farey hi jaange,deport hi honge aakhir kithe atay kinni der bhajange.Canada ch vasde Punjabian di taan khayal karo.
@harmansingh6920
@harmansingh6920 2 жыл бұрын
bhut vadia kitta ehna ne gurdwara sahib diya parbandak cametia tang v bhut kardiya ne jathia nu khas karke rexdale toronto de gurdwara sahib vich
@qualityexcellenceconsultan807
@qualityexcellenceconsultan807 2 жыл бұрын
Ik din pachtaungay eh jo ehna ne idda kita ... shame on them and shame on jhina ne ehna nu harmandir sahib de hazpori ragi Hon da Maan dita cee ... because eh action to lagda ke they don't deserve this world title of Harmandir Sahib de Hazoori Ragi. shame shame on them ehna te gurbani da koi asaar nee hoeya lagda ....
@jasbirkaurchahal1021
@jasbirkaurchahal1021 2 жыл бұрын
ਇਹਨਾਂ ਰਾਗੀ ਸਿੰਘਾਂ ਨੂੰ ਕਦੇ ਲਾਈਵ ਕੀਰਤਨ ਵਿੱਚ ਤਾਂ ਦੇਖਿਆ ਨਹੀਂ ।
@harjitsingh1982
@harjitsingh1982 2 жыл бұрын
Sach ki ha sanu puso
@amarjeetkaur2574
@amarjeetkaur2574 2 жыл бұрын
Hun dujya Raggyan da v vishvash khatm karde aa.
@komalmahal9718
@komalmahal9718 2 жыл бұрын
ਗੱਲ ਮੁੱਕੀ ਬਾਤ ਗਈ
@sevenriversrummi5763
@sevenriversrummi5763 2 жыл бұрын
OMG
@preetsingh-sy6oz
@preetsingh-sy6oz 2 жыл бұрын
Vapis ni aauna chaunde. Eskrke kita ohna ne. Waheguru ji sab de ghar roti pkdi rve. Sab de ghar mehar rkhi baba ji
@surinderpalsingh4600
@surinderpalsingh4600 2 жыл бұрын
Madam ji khabar di lassi kyon bna dinde ho. ਇਕ ਹੀ ਗਲ ਨੂੰ ਵਾਰ ਵਾਰ ਦੁਹਰਾ िਕ ਇਸ िਵਚੋਂ ਮਖਣ ਕਢਣਾ ਹੁੰਦਾ ?????
@gillsab3743
@gillsab3743 2 жыл бұрын
Koi majbori honi ja gall koi hor honi yr bina pori gall jan nn Tu bina ave mada nhi khena chaida a
@gurpreethsingh249
@gurpreethsingh249 2 жыл бұрын
Sahi gl g
@Tejrandhawa01
@Tejrandhawa01 2 жыл бұрын
Media waleo thori g sharm kr leo darbaar sahib di pic ehna nal jodh k ki proof kr rahy o j eh darbaar sahib de contact ch hoe he na fir te j hoe ve ta ehde ch darbaar sahib da ki kasoor
@Jagtar_Raian_Wala
@Jagtar_Raian_Wala 2 жыл бұрын
ਹੋਰਾਂ ਲੲੀ ਕੰਡੇ ਬੀਜ ਦਿੱਤੇ ੲਿਹਨਾਂ ਨੇ...
@majorsingh420
@majorsingh420 2 жыл бұрын
ਡਾਲਰਾਂ। ਨੇ ਜਾਲ ਵਿੱਚ ਫਸਾ ਲਿਆ ਹੈ
@Jassijalandharwala
@Jassijalandharwala 2 жыл бұрын
Lapta ni hoye pke hon ge hun waheguru
@SherSingh-hf3cg
@SherSingh-hf3cg 2 жыл бұрын
This is game
@jaspreetmalhi1297
@jaspreetmalhi1297 2 жыл бұрын
Very good kita singha ne
@harjitsingh1982
@harjitsingh1982 2 жыл бұрын
Jinia gurdwarea Dia kmetia Jina ne aaj to 20 sala ch apne ristedada nu bulaea ha ona di ginti hjara ch ha
@manvirvlog
@manvirvlog 2 жыл бұрын
ਸਹੀ ਗੱਲ ਵੀਰੇ
@AmarjitKaur-rj5qn
@AmarjitKaur-rj5qn 2 жыл бұрын
Bahut hi sharam di gal hey. Sikhi nu badnaam karta
@realitycheck9898
@realitycheck9898 2 жыл бұрын
No. You have to know story of both sides before giving any certificates. Thanks
@harbindermohem
@harbindermohem 2 жыл бұрын
ਬਸ ਹੁਣ ਕਿਥੋ ਭਾਲਦੇ ਓ ਉਹ ਤਾ ਮੋਕਾ ਭਾਲਦੇ ਸੀ ਕਦੋ ਜਹਾਜ਼ ਦੀ ਬਾਰੀ ਨੂੰ ਹੱਥ ਪਵੇ
@psingh201
@psingh201 2 жыл бұрын
ਰਫੂ ਚੱਕਰ ਹੋ ਗਏ
@user-re3nw2nh8t
@user-re3nw2nh8t 7 ай бұрын
KarnailsinghVPoNall WahegurujikakhalsawahegurujikeeFateh sarbjeetsabi sukhwindersokulwantkourwokarnailsingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and Harpreetdavgun
@JaswinderSingh-xy6ik
@JaswinderSingh-xy6ik 2 жыл бұрын
KOI NAHI ....JALDI HI VAPAS AA JAN GAI CANADA VICH LUKANA SOKH NAHI
@ravinderkaur4981
@ravinderkaur4981 2 жыл бұрын
Ragi pathi lagda sarey hi dukhi ne gurduara kameti ton ,, amritsar vich sgpc to v nahi ta Darbar Sahib vich koi ghaat nahi pakka
@MandeepKaur-cu2ed
@MandeepKaur-cu2ed 2 жыл бұрын
So sad
@harmelsroa5102
@harmelsroa5102 2 жыл бұрын
shame on us..let them be in jail.
@nationfirst8572
@nationfirst8572 2 жыл бұрын
धर्म की आड़ लेकर विदेश मे बस जाने की यह कोई पहली घटना नही ।
@sukhwinderrehill9590
@sukhwinderrehill9590 2 жыл бұрын
Guru ghar de ragian noo tan etthe India che hi bhut kmai hai ki loud c bhjan di ena te action laina chahida hai edade lokan ne beda grk kita hoia hnaji 🙏🙏 waheguru edade lokan noo sumat bxe enadi kiti glti ne change raggi dhadian te rste che atklan paun bala kmm kita hai 🙏🙏satguru hi bxe
@Gurbani2509
@Gurbani2509 2 жыл бұрын
Waheguru ji maf nehi karange please catch it and return back
@sarbjitmasih7580
@sarbjitmasih7580 2 жыл бұрын
Dharam
@pardeepkaur2612
@pardeepkaur2612 2 жыл бұрын
je ae jaanbujh k kita hai ta waheguru kdi v madadd nei krn ge ina di ...
@Sunilkumar-vr2oc
@Sunilkumar-vr2oc 2 жыл бұрын
This is the perfection of most of Indians !😅
@singhdhaliwal6483
@singhdhaliwal6483 2 жыл бұрын
Next aaun walea da rah band
@avisidhu252
@avisidhu252 2 жыл бұрын
Galt gall aa babe apna daa la gye paise kamon de chakr ch ho gye oh ta
@vehlamunda8586
@vehlamunda8586 2 жыл бұрын
Jihna nu Guru ramdas g ni rja sake ohna kise de rajayaian ki rajna
@gurdeepsinghbhullar3033
@gurdeepsinghbhullar3033 2 жыл бұрын
ਇਹ ਚੰਗਾ ਨਹੀਂ ਹੋਇਆ ।
@dhanibhaini7096
@dhanibhaini7096 2 жыл бұрын
Jutti phryo ja ehni app eh kam Kita Baki koi glt na Hoya hova ehna nal
@satnamsaini4590
@satnamsaini4590 2 жыл бұрын
Mainu v ehi lg reha k syed kuj glt na ho gya hove ehna nal.... So es base teh v search krna chahida ehna nu
@sarbjitmasih7580
@sarbjitmasih7580 2 жыл бұрын
Gurpreet California Dekh Lo Ji
@Jattjatt999
@Jattjatt999 2 жыл бұрын
Hun nhi mudhde yaar
@sanjeetsinghcanada762
@sanjeetsinghcanada762 2 жыл бұрын
is ch Sara dosh cametiaa da hunda
@harjitsingh1982
@harjitsingh1982 2 жыл бұрын
Komde wde thekedaro Jina cher tusi aap nhi sudrde te ragia Pathia nal chnga Behar nhi krde ona cher a sikh kom nu Jutia hi pendia rengia dekhleo
@baagipb0671
@baagipb0671 2 жыл бұрын
🤣🤣 pahunch gye Canada hor ki chahida c on nu
@sarbjitmasih7580
@sarbjitmasih7580 2 жыл бұрын
Sacche prachar ka De hey khasiyat hai
@kamaljitsingh1918
@kamaljitsingh1918 2 жыл бұрын
Bhut glt kita Sara km kraab karta hun
@AvtarSingh-ep3zr
@AvtarSingh-ep3zr 2 жыл бұрын
Bhut galat hai dhan dhan guru ram das ji patshah kot kot parnam Canada police nu action laina chahida karvai honi chahidi
@realitycheck9898
@realitycheck9898 2 жыл бұрын
For what crime. You should read canada law first. They have rights too.
@harjitsingh1982
@harjitsingh1982 2 жыл бұрын
Ragia ja hor tharmk bndea di bho add hundi ha baki lok nhi onde
@kar7406
@kar7406 2 жыл бұрын
Ki pta alien abduction hoya howe, tusi bechareya nu evi nindi jaande
@harjitsingh1982
@harjitsingh1982 2 жыл бұрын
UK ch saria gurdwarea Dia kmetia ragia de pase chak landia han o kde nhi kise ne aad kiti
@MajorSingh-gb9qd
@MajorSingh-gb9qd 2 жыл бұрын
Sara chor Jo gokala bicho pasa kha janda na wo tan Adan karnga
@surindergill3157
@surindergill3157 2 жыл бұрын
Very bad for the whole community!!
@SurjeetSingh-vb4sg
@SurjeetSingh-vb4sg 2 жыл бұрын
Gall aa lalcah karday aa par dujaya da ve at bar kharab karday aa
@malkitsingh8730
@malkitsingh8730 2 жыл бұрын
Keo Punjabia nu Badnam kar rhe ho.
@kar7406
@kar7406 2 жыл бұрын
Sahi kitaa, ragiya di tankha pta karo kinni ghat hundi, par dabke har koi maran a janda
@satnamsaini4590
@satnamsaini4590 2 жыл бұрын
4000 ja 5000 toh jyada salary nhi dinde ragia nu
@harjitsingh1982
@harjitsingh1982 2 жыл бұрын
Gurdwara dames drbar kitho Dia 84 to bad Dia kmetia ne krora dalara di praptia bnaia han golka cho
@DaljitSingh-tu9zj
@DaljitSingh-tu9zj 2 жыл бұрын
Kabutar bazi duplicate ragi jatha
@harjitsingh1982
@harjitsingh1982 2 жыл бұрын
Jinia gurdwarea Dia kmetia Jina ne forn walia ana ne golka cho apnia praptia bnaia han a keo nhi dasde
@realitycheck9898
@realitycheck9898 2 жыл бұрын
Mam. Please check the facts first. Terrible news represnation and the way you are presenting it is terribly wrong. I have heard from these ragi jathas that gurdwara commities have now started asking more than 30 lakhs per person for sponsorships. And at gurdwara they treat them like slaves. No respect . They always speak rude to them . I know ragi jathas who are millionaires now and running big businesses and are well settled with their hard work.
@PunjabiTravelLover
@PunjabiTravelLover 2 жыл бұрын
Gal koi hor ho skdi
@lovecanada3535
@lovecanada3535 2 жыл бұрын
Ah jatha sri darbar sahib ge da nahi hai.plz don't spread
@sandhusaab4364
@sandhusaab4364 2 жыл бұрын
Jdo koi raah nai srkara shd diya greeba lai fe ohna ahh kuj e krna hunda
Running With Bigger And Bigger Feastables
00:17
MrBeast
Рет қаралды 168 МЛН
Oh No! My Doll Fell In The Dirt🤧💩
00:17
ToolTastic
Рет қаралды 11 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 101 МЛН
王子原来是假正经#艾莎
00:39
在逃的公主
Рет қаралды 17 МЛН
Running With Bigger And Bigger Feastables
00:17
MrBeast
Рет қаралды 168 МЛН