ਬ੍ਰਿਟਿਸ਼ ਲੇਖਕ ਮੈਕਾਲਿਫ਼ ਨੇ ਸਿੱਖਾਂ ਲਈ ਕੀਤਾ ਉਹ ਕੰਮ? | Max Arthur MacAuliffe | ਅਸੀਂ ਉਸਦਾ ਮੁਰਦਾ ਵੀ ਰੋਲਿਆ

  Рет қаралды 27,991

Sardar Pro

Sardar Pro

Күн бұрын

Пікірлер: 200
@Romana_bathinde_wala
@Romana_bathinde_wala 4 ай бұрын
ਮੈਂ ਮੈਕਾਲਿਫ਼ ਜੀ ਤੋਂ ਸਮੁੱਚੇ ਸਿੱਖ ਭਾਈਚਾਰੇ ਵਲੋਂ ਦਿਲੋਂ ਮਾਫ਼ੀ ਮੰਗਦਾ ਹਾਂ ❤❤ ਵਾਹਿਗੁਰੂ ਜੀ ❤ ਜੋਂ ਸਿੱਖ ਭਰਾ ਮੇਰੇ ਨਾਲ ਸਹਿਮਤ ਹਨ ਲਾਇਕ ਕਰੋ ਜੀ
@ਤੂਤਾਂਵਾਲਾਖੂਹ-ਮ6ਜ
@ਤੂਤਾਂਵਾਲਾਖੂਹ-ਮ6ਜ 4 ай бұрын
ਵਧੀਆ ਜੀ
@Jupitor6893
@Jupitor6893 4 ай бұрын
ਸਹਿਮਤ ਹਾਂ।
@ismyle_khan_vlog
@ismyle_khan_vlog 4 ай бұрын
ਮੈਕਾਲਿਫ਼ ਨੂੰ ਨਿੱਘੀ ਸ਼ਰਧਾਂਜਲੀ ਆਕਾਲ ਪੁਰਖ ਵਾਹਿਗੁਰੂ ਸੱਚੇ ਗੁਰਸਿੱਖ ਮੈਕਾਲਿਫ਼ ਨੂੰ ਆਪਣੇ ਚਰਨਾਂ ਚੇ ਅੰਨਦ ਬਖਸ਼ੇ
@SamG-w3m
@SamG-w3m 4 ай бұрын
ਬਹੁਤ ਹੀ ਦੁਖਦਾਈ ਸਚਾਈ ਬਿਆਨ ਕਰੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀਓ।
@baljitsidhu8912
@baljitsidhu8912 4 ай бұрын
ਮੈਨੂੰ ਆਪਣੇ ਪਿਤਾ ਜੀ ਪਾਸੋਂ ਲੌਰਡ ਮੈਕਾਲਫ ਬਾਰੇ ਸੁਣਿਆ ਅਤੇ ਇਸਦੇ ਵਿੱਚ ਬਹੁਤ ਦਿਲਚਸਪੀ ਵਧੀ। ਬਹੁਤ ਬਹੁਤ ਧੰਨਵਾਦ ਜੀਓ ਇਸ ਸ਼ਖ਼ਸੀਅਤ ਬਾਰੇ ਵੀਡੀਓ ਬਣਾਈ ਜੀ। ਬਹੁਤ ਗਹਿਰਾ ਅਧਿਐਨ ਕੀਤਾ ਇਸ ਬੰਦੇ ਨੇ ਗੁਰਬਾਣੀ ਦਾ।ਪਹਿਲਾ ਬੰਦਾ ਸੀ ਜਿਸ ਨੇ ਬਦੇਸ਼ੀ ਹੋਂਣ ਦੇ ਬਾਵਜੂਦ ਪੂਰੀ ਭਾਵਨਾ ਸ਼ਰਧਾ ਨਾਲ ਗੁਰਬਾਣੀ ਦੇ ਅਰਥ ਕੀਤੇ ਹਨ।❤❤❤❤❤
@karanveerkaranveer1434
@karanveerkaranveer1434 4 ай бұрын
S p ਚੈਨਲ ਤੇ reporter ਸਾਬ ਜੀ ਏਸ ਤਰਾਂ ਦੀ ਅਨਮੋਲ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਤੇ mekalef ਨੂੰ ਸੱਚੀ ਸ਼ਰਧਾਂਜਲੀ ਪ੍ਰਵਾਨ ਹੋਵੇ
@gurpreetsarwara
@gurpreetsarwara 4 ай бұрын
ਬਹੁਤ ਸੋਹਣੀ ਜਾਣਕਾਰੀ ਮੈਕਾਲਿਫ਼ ਬਾਰੇ❤
@PalveerDhillon98
@PalveerDhillon98 4 ай бұрын
ਧੱਨਵਾਦ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ਕੌਮ ਨੂੰ ਜਾਗਣਾ ਚਾਹੀਦਾ ਹੈ ਸਿੱਖ ਕੀ ਚੀਜ਼ ਕੀ ਹੈ
@SukhwinderSingh-tj9vv
@SukhwinderSingh-tj9vv 4 ай бұрын
ਖਾਲਸਾ ਜੀ ਧੰਨਵਾਦ ਜਾਣਕਾਰੀ ਦੇਣ ਲਈ ਪਰ ਸ਼ੁਰੂ ਤੋਂ ਆਪਣੇ ਹੀ ਗ਼ਦਾਰ ਰਹੇ ਹਨ
@nandsingh7771
@nandsingh7771 4 ай бұрын
ਪੂਰੀ ਮੈਕਾਲਫ ਜੀ ਦੇ ਜਜਬਾਤ ਅਤੇ ਸਿੱਖੀ ਪ੍ਰਤੀ ਸੇਵਾ ਦਾ ਸਿੱਖ ਪੰਥ ਹਮੇਸ਼ਾ ਰਿਣੀ ਰਹੇਗਾ। ਇਤਨੇ ਵੱਡੇ ਗੁਰੂਘਰ ਦੇ ਸੇਵਕ ਅਤੇ ਸ਼ਰਧਾਲੂ ਨਾਲ ਇਸ ਤਰ੍ਹਾਂ ਦੀ ਬੇਰੁੱਖੀ ਦਾ ਬਹੁਤ ਅਫਸੋਸ ਹੁੰਦਾ ਹੈ। ਇਹੋ ਜਿਹਾ ਇਨਸਾਨ ਸਿਰਫ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ। ਹਕੀਕਤ ਵਿੱਚ ਉਹਨਾਂ ਦਾ ਨਿਵਾਸ ਵਾਹਿਗੁਰੂ ਜੀ ਦੇ ਚਰਨਾਂ ਵਿਚ ਹੀ ਹੋ ਸਕਦਾ ਹੈ। ਲੇਕਿਨ ਉਸ ਵੇਲੇ ਦੀ ਲੀਡਰਸ਼ਿਪ ਤੇ ਅਫਸੋਸ ਜ਼ਰੂਰੀ ਹੈ। ਧੰਨਵਾਦ ਜੀ।
@bikramsingh5167
@bikramsingh5167 4 ай бұрын
ਬਹੁਤ ਸੋਹਣੀ ਜਾਣਕਾਰੀ ਜੀ 🙏
@HarjitSingh-g4n
@HarjitSingh-g4n 4 ай бұрын
ਬਹੁਤ ਵਧੀਆ ਵਿਚਾਰ ਸਾਡੇ ਲੋਕ ਗੁਣ ਨਹੀਂ ਜਾਣਦੇ
@charanjeetsingh2889
@charanjeetsingh2889 4 ай бұрын
ਸਿੱਖੀ ਦਾ ਪ੍ਰਚਾਰ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ
@GogaChahals
@GogaChahals 4 ай бұрын
ਸਾਡੀ ਕੌਮ ਦੇ ਮਾੜੇ ਕਰਮ ਜੋ ਟੁੱਕੜ ਬੋਚ ਲੋਕਾਂ ਹੱਥ ਆ ਗਈ ਤੇ ਅਸਲੀ ਕਿਰਤੀ ਸਿੱਖ ਰੁਲ ਗਏ ਤੇ ਅੱਜ ਵੀ ਇਹੀ ਕੁੱਝ ਚੱਲਦਾ।। ਗੁਰੂ ਸੁਮੱਤ ਬਖ਼ਸ਼ੇ।।
@CupidLucky-r4e
@CupidLucky-r4e 3 ай бұрын
ਦੀਪ ਸਿਧੂ ਨਾਲ ਵੀ ਇਹੋ ਕੁੱਝ ਹੋਇਆ ਸੀ
@satishurdu9818
@satishurdu9818 2 ай бұрын
@@GogaChahals chahal Sahib, ki sikhan diyan sansthavan shuru ton hi luteray brahmnwaad de hathan ch rahiyan?
@user-jatindersingh
@user-jatindersingh 4 ай бұрын
ਸ਼ੁਕਰੀਆ ਵੀਰ ਜੀ ਆਪ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। 🙏🙏
@KulwinderKaur-o5c
@KulwinderKaur-o5c 4 ай бұрын
ਸੁਣਕੇ ਬਹੁਤ ਹੀ ਟੀਸ ਉੱਠੀ।ਵਾਹਿਗੁਰੂ ਜੀ
@gurmeetdhaliwal287
@gurmeetdhaliwal287 4 ай бұрын
ਮੈਕਾਲਿਫ਼ ਜੀ ਦੇ ਚਰਨਾਂ ਵਿੱਚ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜੀ ਧੰਨਵਾਦ ਸੋਆਸ ਸੋਆਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ❤
@balbirsinghjmajra2523
@balbirsinghjmajra2523 4 ай бұрын
Waheguru ji Sikh Leadership ਅਕਲ ਬਖਸ਼ੇ
@SupnaPanjab
@SupnaPanjab 4 ай бұрын
ਬਹੁਤ ਵਧੀਆ ਜਾਣਕਾਰੀ🙏🙏
@gtbcomputereducation
@gtbcomputereducation 4 ай бұрын
Salute to sir Macauliff
@baljitsingh3382
@baljitsingh3382 4 ай бұрын
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਪ੍ਰਮਾਤਮਾ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@KulwinderKaur-o5c
@KulwinderKaur-o5c 4 ай бұрын
ਬਹੁਤ ਹੀ ਵਧੀਆ ਜਾਣਕਾਰੀ
@reportsnvdistillery
@reportsnvdistillery 4 ай бұрын
salute a sir macauliffe nu
@gurmeetdhaliwal287
@gurmeetdhaliwal287 4 ай бұрын
ਸੰਤ ਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@maninderchandi4420
@maninderchandi4420 4 ай бұрын
ਵਧੀਅਾ ਜਾਣਕਾਰੀ ਜੀ, ਸ਼ੁਕਰਿਅਾ❤❤ ਧੰਨਵਾਦ.❤❤❤
@harinderpalsingh9343
@harinderpalsingh9343 4 ай бұрын
ਬਿਲਕੁਲ ਅਜ ਵੀ ਸਾਡੀ ਕੌਮ ਦਾ ਇਹੀ ਹਾਲ ਹੈ ਸਾਡੀ ਕੌਮ ਖੁਦਗਰਜ਼ ਅਨਪੜ੍ਹ ਤੇ ਜਾਹਲ ਲੀਡਰਸ਼ਿਪ ਦੇ ਹਥਾਂ ਵਿਚ ਹੈ
@AvtarSingh-l9k
@AvtarSingh-l9k 4 ай бұрын
Wahe guru g.great man.
@GurcharanSandhu-gf4yc
@GurcharanSandhu-gf4yc 4 ай бұрын
ਵਾਹਿਗੁਰੂ ਜੀ
@Jupitor6893
@Jupitor6893 4 ай бұрын
ਮੈਕਾਲਫ ਨੇ ਤਨ, ਮਨ ਅਤੇ ਧੰਨ ਨਾਲ ਗੁਰਬਾਣੀ ਦੀ ਸੇਵਾ ਇਮਾਨਦਾਰੀ ਨਾਲ ਨਿਭਾਈ।
@gagansingh-jy1op
@gagansingh-jy1op 4 ай бұрын
Bahut vadiaaa jankari c veer ji
@SheerySingh-e2t
@SheerySingh-e2t 4 ай бұрын
Satnam Sri weheguru Maher Karo ji Sikh kom te
@maninderchandi4420
@maninderchandi4420 4 ай бұрын
ਜਿਦਾਂ ਤੁਸੀ ਦਸਦੇ ਹੋ, ਜੇ ਠੀਕ ਹੈ, ਤਾਂ ਓਸ ਦੀ ਬਹੁਤ ਵੱਡੀ ਦੇਣ ਹੈ, ਸਿੱਖਾਂ ਨੂੰ, ਅਹਸਾਨਮੰਦ ਹੋਣਾ ਚਾਹੀਦਾ ਹੈ.❤😄😃😀😊☺
@Jupitor6893
@Jupitor6893 4 ай бұрын
ਮੈਕਾਲਿਫ ਸਿੰਘ ਸਾਹਿਬ ਨੂੰ ਸ਼ਰਧਾਂਜਲੀ🎉
@endeavour1349
@endeavour1349 4 ай бұрын
Salute to McAuliffe!
@SimranjitSingh-wl7lx
@SimranjitSingh-wl7lx 4 ай бұрын
Proud of Sikhism ❤❤
@AffectionateHot-AirBallo-mp2th
@AffectionateHot-AirBallo-mp2th 4 ай бұрын
A thousand thanks sardar ji for a valuable information for such a great Sikh macaulif sahib
@harbanssinghsandhu9857
@harbanssinghsandhu9857 4 ай бұрын
Very informative and touching video.
@NarinderSingh-fk3df
@NarinderSingh-fk3df 4 ай бұрын
ਬਹੁਤ ਵਧੀਆ ਜਾਣਕਾਰੀ ਸੀ 🙏
@Artofgiving361
@Artofgiving361 25 күн бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ ਰੱਬ ਓਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ
@jogasingh91
@jogasingh91 4 ай бұрын
Waheguru Waheguru Waheguru Waheguru Waheguru Waheguru
@JoginderSingh-uv7oi
@JoginderSingh-uv7oi 4 ай бұрын
Great tribute to Great Sikh Maculaf who has worked hard to translated Guru Granth shaib despite so many constraints and has contributed tremendously in true Sikh faith and history and culture
@jasssingh1401
@jasssingh1401 4 ай бұрын
ਸਿੱਖਾਂ ਵਿੱਚ ਓਸ ਸਮੇ ਦੇ ਢਿੱਡਲ ਪ੍ਰਬੰਧਕਾਂ ਨੇ ਬੇਸ਼ੱਕ ਉਸ ਸੂਰਮੇ ਨੂੰ ਪ੍ਰਵਾਨ ਨਹੀਂ ਕੀਤਾ ,, ਪਰ ਅਕਾਲ ਪੁਰਖ ਵਾਹਿਗੁਰੂ ਨੇ ਜਰੂਰ ਮੈਕਾਲਫ ਨੂੰ ਪ੍ਰਵਾਨ ਕੀਤਾ ਐ,,, ਅੱਜ ਵੀ ਕਿੰਨੇ ਹੀ ਮੈਕਾਲਫ ਪੰਥ ਦੀ ਜੂਹ ਤੇ ਰੁੱਲ ਰਹੇ ਨੇ ,, ਜੇਲਾਂ ਚ ਬੰਦ ਨੇ ,, ਕੁਝ ਕੂ ਢਿੱਡਲ ਪ੍ਰਬੰਧਕਾਂ ਖਾਤਰ ,, ਜਿਹੜੇ ਦਿਲ ,ਦਿਮਾਗ ਤੇ ਅਕਲੋ ਖੁਦ ਹੀਣੇ ਨੇ , ਨਾ ਤਾਂ ਓਹ ਖੁਦ ਪ੍ਰਵਾਨ ਹੋਏ ਤੇ ਨਾ ਹੀ ਯੋਧਿਆਂ ਨੂੰ ਪੰਥ ਚ ਪ੍ਰਮਾਣਿਕਤਾ ਦਿੱਤੀ
@chatwantsinghdeol2848
@chatwantsinghdeol2848 4 ай бұрын
Jine v gadar ne waheguru ji ona nu jarur saja denge ji koi v fiker nakaro ji waheguru ji sabh janda hai oho niana nahi ohosabh janda hai oho sabh nu dekhda hai😮😮😮😮😮😮😮😮😢😢😢😢😢😢😢😢😢😢
@Gagan8024
@Gagan8024 4 ай бұрын
ਓਹ ਗੁਰੂ ਮਹਾਰਾਜ ਦੇ ਚਰਨੀ ਗਿਆ। ਦੁਨਿਆਵੀ ਤੌਰ ਤੇ ਜੌ ਮਰਜ਼ੀ ਕੀਤਾ ਹੋਵੇ ਪਰ ਗੁਰੂ ਮਹਾਰਾਜ ਦਾ ਬਹੁਤ ਪਿਆਰ ਲੇ ਗਿਆ ਜੀ🙏
@kanwarsingh3491
@kanwarsingh3491 4 ай бұрын
Sahi gal veer ji tuhadiii❤❤
@JasbirSingh-tx9ed
@JasbirSingh-tx9ed 4 ай бұрын
👍👍❤️❤️🌹🌹🌹🌹🌹
@anil5236
@anil5236 4 ай бұрын
A have met many foreigners inside Sri Harimandir Sahib, everyone of them have really told me that they have internally felt that God really live in The Golden Temple while sitting inside,on 1st floor & outside sitting in the pariksrma
@GursahibSinghHundal-qc4dr
@GursahibSinghHundal-qc4dr 4 ай бұрын
ਇੱਕ ਅੰਗ੍ਰੇਜ ਰਾੲਈਟਰ ਲਿਖਦਾ ਸਿੱਖ ਇਤਿਹਾਸ ਸਿਰਜ ਸਕਦੇ ਨੇ ਪਰ ਲਿਖ ਨਹੀ ਸਕਦੇ।ਸੋਹਣ ਸਿੰਘ ਸੀਤਲ ੳਹਦੇ ਜਵਾਬ ਵਿੱਚ ਲਿਖਦੇ ਨੇ ਸਿੱਖ ਇਤਿਹਾਸ ਸਿਰਜਦੇ ਵੀ ਨੇ ਲਿਖ ਵੀ ਸਕਦੇ ਨੇ ਪਰ ਪਹੜ ਨਹੀ ਸਕਦੇ
@Sk-hw1rt
@Sk-hw1rt 4 ай бұрын
ਰੋਣਾ ਆ ਗਿਆ ਅੰਤਿਮ ਸਮਾਂ ਸੁਣ ਕੇ
@SukhvinderSingh-jx7bz
@SukhvinderSingh-jx7bz 4 ай бұрын
I think it is best video, God bless you
@SukhvirSingh-yk9wj
@SukhvirSingh-yk9wj 4 ай бұрын
ਮੈਕਾਲਫ ਨੇ ਖੋਜ ਤਾ ਬਹੁਤ ਵਧੀਆ ਕੀਤੀ ਤੇ ਮਿਹਨਤ ਵੀ ਬਹੁਤ ਕੀਤੀ ਹੋਣੀ ਏ, ਇਹ ਗੱਲ ਤਾ ਇਸ ਦੀ ਲਿਖੀ ਹੋਈ ਰਿਲੀਜਨ ਆਫ ਦੀ ਸਿਖਜ ਤੋ ਹੀ ਪਤਾ ਲਗਦਾ ਹੈ ਪਰ ਇਸ ਵਿੱਚ ਬਹੁਤ ਕੁੱਝ ਗੁਰਮਤ ਅਨੁਸਾਰ ਨਹੀ ਢੁਕਦਾ। ਇਸ ਲਈ ਸਭ ਨੂੰ ਭਾਈ ਸਾਹਿਬ ਸਿੰਘ ਜੀ ਦੀਆਂ ਭਗਤ ਬਾਣੀ ਟੀਕਾ ਜਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੋਇਆ ਪੜਨਾ ਚਾਹੀਦਾ ਹੈ।
@ManoharSingh-ci5ux
@ManoharSingh-ci5ux 4 ай бұрын
Very much liked by me . Waheguru tuhanu chardika bakhshan
@ismyle_khan_vlog
@ismyle_khan_vlog 4 ай бұрын
ਇਸ ਮਾਮਲੇ ਨੂੰ ਮੈਂ ਪੰਥ ਦਾ ਕਮਜ਼ੋਰ ਪੱਖ ਸਮਝਦਾ ਆ. ਅਗਰ ਅੱਜ ਕੋਈ ਆਪਣਾ ਧਰਮ ਛੱਡ ਕੇ ਇਸਾਈ ਯਾਂ ਇਸਲਾਮ ਧਰਮ ਕਬੂਲ ਕਰਦਾ ਹੈ ਤਾਂ ਉਸਦਾ ਬੜਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ ਉਸਦੀ ਕਾਗਜ਼ੀ ਕਾਨੂੰਨੀ ਕਾਰਵਾਈ ਤੋ ਇਲਾਵਾ ਅਗਰ ਉਸਨੂੰ ਲੋੜ ਹੈ ਤਾਂ ਅਨੰਦ ਕਾਰਜ ਤੱਕ ਕਰਵਾਇਆ ਜਾਂਦਾ ਹੈ. ਮਗਰ ਕੋਈ ਅਗਰ ਆਪਣਾ ਧਰਮ ਛੱਡ ਕੇ ਸਿੱਖ ਹੁੰਦਾ ਹੈ ਤਾਂ ਬੱਸ ਓਹਨੂੰ ਓਹਦੇ ਹਾਲ ਤੇ ਹੀ ਛੱਡ ਦਿੱਤਾ ਜਾਂਦਾ ਹੈ ਓਹ ਨਾ ਤਿੰਨਾਂ ਚੋ ਰਹਿੰਦਾ ਏ ਤਾਂ ਨਾਂ ਤੇਰਾਂ ਚੋ ਨਾ ਘਰ ਦਾ ਤੇ ਨਾ ਘਾਟ ਦਾ ਭਵਾਂ ਓਹ ਜਿੰਨਾ ਮਰਜ਼ੀ ਵਿਦਵਾਨ ਆ
@KulwinderKaur-o5c
@KulwinderKaur-o5c 4 ай бұрын
Asli sikh eho jhe hi hunde ne, peyar wale❤
@nimmakaler
@nimmakaler 4 ай бұрын
ਬਹੁਤ ਵਧੀਆ ਹੈ
@germanflingen145
@germanflingen145 4 ай бұрын
🙏
@RaniAhuja-bf9hh
@RaniAhuja-bf9hh 4 ай бұрын
waheguru ji carna vich nivas bakshan ❤️🌷🌷🌷🌷🌷❤️🙏🏻💯👏
@gurbuxsingh7397
@gurbuxsingh7397 4 ай бұрын
Bahut hi achha informative video tyar kita bhaee sahib, bahut, bahut dhanvad
@HarpalRair
@HarpalRair 4 ай бұрын
Bahut vadia efforts kite mecalliffe ne eho jihe vidvana di pehchan krni chahidi hai sikh jathebandia nu te satkar v dena chahida ji
@deepipannu7260
@deepipannu7260 4 ай бұрын
ਬਹੁਤ ਵਧੀਆ ਵੀਰ ਜੀ
@karamjitsingh5146
@karamjitsingh5146 4 ай бұрын
V good information
@kamaldeepsingh3988
@kamaldeepsingh3988 4 ай бұрын
1839 ਤੋਂ ਬਾਅਦ ਬਹੁਤ ਮਾੜਾ ਸਮਾ ਚੱਲ ਰਿਹਾ ਸਿੱਖ ਫ਼ਲਸਫੇ ਤੇ ਅਸਲੀ ਸਿੱਖਾਂ ਨਾਲ.... ਹਾਲੇ ਤੱਕ 📢ਲਗਾਤਾਰ 🙏🏻
@punjabson5991
@punjabson5991 4 ай бұрын
ਉਪਦੇਸ਼ ਦੇਖੋ ਤੇ ਸਮਾਂ ਦੇਖੋ । ਹੁੰਦਾ ਮਹਾਰਾਜਾ ਰਣਜੀਤ ਸਿੰਘ ਤਾਂ ਦੇਖਦੇ ਕਿ ਕਿਸ ਤਰ੍ਹਾਂ ਓਹ maikaalif ਦੇ ਪੈਰੀ ਤਲੀਆ ਧਰਦਾ ਹੁਣ ਗੁਲਾਮ ਕੌਮ ਕਿਸੇ ਦਾ ਮੂੰਹ ਕਿਸੇ ਪਾਸੇ ਕਿਸੇ ਦਾ ਕਿਸੇ ਪਾਸੇ , ਇਸ ਵੇਲੇ ਸਿੱਖਾਂ ਨੂੰ ਮਿਹਣੇ ਦੇਣੇ ਕੋਈ ਸਿਆਣਪ ਨਹੀਂ ਹੈ
@kulwant747
@kulwant747 4 ай бұрын
Waheguruji
@singh88920
@singh88920 4 ай бұрын
Sikha nu kise dushman di load hi nahi app e bohot asi 😢
@taranjitsingharora1658
@taranjitsingharora1658 4 ай бұрын
Waheguru ji sikh kom te mehar karan ate tuhade warge sewadar sikh Kom nu sachet karde rahan taan jo sari kom change kum karanwalia nal awgat rahe
@ManjeetSingh-dy5ny
@ManjeetSingh-dy5ny 4 ай бұрын
​@@punjabson599199 we de
@AmritpalSingh-cf4iv
@AmritpalSingh-cf4iv 4 ай бұрын
ਅਸੀਂ ਅੱਜ ਤਾਂ ਅਪਣਾਇਆ ਹੋਇਆ ਜੀ ਪ੍ਰਮਾਤਮਾ ਦੀ ਕਿਰਪਾ ਨਾਲ ।
@amanjotsingh2345
@amanjotsingh2345 4 ай бұрын
ਸ੍ਰ ਸਾਹਬ ਕਿਆ ਅਜੇ ਤਕ ਕਿਸੇ ਨੇ ਮੈਕਾਲਿਫ਼ ਰਾਹੀਂ ਕੀਤਾ ਤਰਜਮਾ ਪੜਿਆ ਨਹੀਂ ? ਏਨੀ ਲਾਪ੍ਰਵਾਹੀ ਕਿਵੇਂ ਹੋ ਸਕਦੀ ਹੈ ? ਪੜਨਾਂ ਘੋਖਣਾ ਚਾਹੀਦਾ ਏ ! ਆਪ ਹੀ ਸੰਮ੍ਰਥ ਨਾ ਹੋ ਕੇ ਰਹਿ ਜਾਈਏ ਪੜਨਾ ਚਾਹੀਦਾ ਏ ਐਸੀ ਮਹਾਨ ਸ਼ਖ਼ਸੀਅਤ ਨੂੰ ਉਚਿਤ ਸਥਾਨ ਮਿਲਨਾ ਚਾਹੀਦਾ ਹੈ ਸੋ ਕਿ ਧਰਮ ਔਰ ਕੌਮ ਦੀ ਮੰਸ਼ਾ ਜ਼ਾਹਿਰ ਕਰਦੀ ਹੈ
@jagjitkaur26
@jagjitkaur26 4 ай бұрын
Bahut Vadhiya knowledge diti aj di generation nu🙏
@RajinderSingh-lv5wk
@RajinderSingh-lv5wk 4 ай бұрын
Good vergi
@rajeshbhatthal8309
@rajeshbhatthal8309 4 ай бұрын
Waheguru ji ❤❤❤
@kulwant747
@kulwant747 4 ай бұрын
Waheguruji
@ManoharSingh-ci5ux
@ManoharSingh-ci5ux 4 ай бұрын
His helping people are saluted
@gurdipsinghreehal3768
@gurdipsinghreehal3768 4 ай бұрын
Most valuable.its irony of our Sikh religion .we Sikhs except few are intolerant to criticism.you have a good service.lot of infighting on triffle.
@deepkaursidhu8176
@deepkaursidhu8176 4 ай бұрын
Bahut vdiya jankari
@loveleensinghdharni5162
@loveleensinghdharni5162 4 ай бұрын
Very appreciable efforts to bring out such a powerful events n figures of sikh history. There is one public school in Samrala on the name of Sir mecaliff, started by late S Devinder Singh Benipal around 20 Yr back. These efforts are rare but definitely beyond our capability to gauge.
@bootasinghbootasingh6121
@bootasinghbootasingh6121 4 ай бұрын
dil to salute hai mcauliffe ji nu
@khemsingh6241
@khemsingh6241 4 ай бұрын
Salute to macauliffe
@AvtarSingh-z4i
@AvtarSingh-z4i 4 ай бұрын
ਪਹਿਲੀ ਕਲਾਸ ਬਾਣੀ ਪੜਨ ਦੀ ਹੈ ਇਸੇ ਵਿਚ ਹੀ ਬੈਠੇ ਰਹਿਣ ਕਰਕੇ ਐਸਾ ਹੁੰਦਾ ਹੈ।ਬਾਣੀ ਵੀਚਾਰਿ ਵਾਲੇ ਪਦ ਤੇ ਜਾਂਦੇ ਨਹੀ ਜੇ ਕੋਈ ਜਾਵੇ ਤਾਂਉਸ ਨੂੰ ਸੁਣਦੇ ਨਹੀ ਗੁਰੂ ਨੂੰ ਪੁੱਛਦੇ ਨਹੀ ਕਿ ਇਹ ਵਿਅਕਤੀ ਇਵੇਂ ਵੀਚਾਰ ਰਿਹਾ ਹੈ ਕੀ ਠੀਕ ਹੈ? ਇਸ ਨੇ ਨਿੰਦਿਆ ਕਰ ਦਿਤੀ ਮੈਂ ਉਸਤਤਿ ਕਰਦਾ ਹਾਂ ਮੈ ਰਬ ਨੂੰ ਬਹੁਤ ਮੰਨਦਾ ਹਾਂ ਇਹ ਮੰਨਦਾ ਨਹੀ।ਪੜੀ ਜਾਂਦੇ ਹਾਂ।ਉਸਤਤਿ ਨਿੰਦਾ ਦੋਊ ਤਿਆਗੇ ਖੋਜੈ ਪਦੁ ਨਿਰਬਾਨਾ।। ਜੇ ਸਭਿ ਮਿਲਿ ਕੈ ਆਖਣਿ ਪਾਹਿ।। ਵਡਾ ਨ ਹੋਵੈ ਘਾਟਾ ਨ ਜਾਇ। । ਫਿਰ ਪਤਾ ਨਹੀ ਆਹ ਨਹੀ ਕੀਤਾ ਉਹ ਨਹੀ ਕੀਤਾ ਘਟ ਕਿਵੇਂ ਜਾਂਦਾ ਹੈ।ਸਿਖਿਆ ਤੇ ਕਦੀ ਘਟ ਨਹੀ ਹੁੰਦੀ ਸਮਝ ਘਟ ਵਧ ਹੋ ਸਕਦੀ ਹੈ।ਮਨੁ ਨਿਰਮਲ ਹੋਵੈ ਤਾਂ ਕਿਸੇ ਵੇਸ ਭੇਖ ਨੂੰ ਪਹਿਲ ਨਹੀ ਰਬ ਮਿਲਣ ਲਈ।
@AvtarSingh-z4i
@AvtarSingh-z4i 4 ай бұрын
ਵਡਾ ਨ ਹੋਵੈ ਘਾਟਿ ਨ ਜਾਇ ।। ਸਹੀ ਪੰਕਤੀ ਹੈ। ਕੀ ਪੈਡ ਗਲਤੀ ਠੀਕ ਕੀਤੀ।
@ArjansinghMaan-mj3dh
@ArjansinghMaan-mj3dh 4 ай бұрын
🎉🎉🎉🎉🎉🎉
@santokhsingh.waheguru3510
@santokhsingh.waheguru3510 4 ай бұрын
Salute.to.sir.macauliff
@NirvailSingh2424
@NirvailSingh2424 4 ай бұрын
Very Nice
@ArjansinghMaan-mj3dh
@ArjansinghMaan-mj3dh 4 ай бұрын
First comment
@nehaattri1812
@nehaattri1812 4 ай бұрын
Fokatt Dharam pakarr ka jhujha janna na sabad ukatt paarra❤❤❤❤❤❤❤❤❤❤
@RashpalSingh-gv2fg
@RashpalSingh-gv2fg 4 ай бұрын
V good jankari......
@SONUVIRK60
@SONUVIRK60 4 ай бұрын
waheguru ji🙏🙏
@jagseersingh8084
@jagseersingh8084 4 ай бұрын
ਉਸ ਸਮੇਂ ਸਿੱਖਾਂ ਦਾ ਰਾਜ ਖਤਮ ਹੋ ਗਿਆ ਸੀ ਗਦਾਰਾਂ ਦੀ ਚੜ੍ਹਤ ਸੀ ਉਸ ਸਮੇਂ ਕੌਣ ਸਤਿਕਾਰ ਕਰਦਾ ਕਿਸੇ ਬਾਹਰੋਂ ਆਏ ਕਿਸੇ ਸਿੱਖ ਕੌਮ ਦੇ ਚਹੇਤੇ ਦਾ ਵੀਰ ਜੀ।
@ArjansinghMaan-mj3dh
@ArjansinghMaan-mj3dh 4 ай бұрын
❤❤❤❤
@prabhdyalsingh4722
@prabhdyalsingh4722 4 ай бұрын
ਪੰਜਾਬੀਆਂ ਨੂੰ ਆਪਣੇ ਘਰ, ਇੱਕ ਛੋਟੀ ਲਾਇਬ੍ਰੇਰੀ ਜਰੂਰ ਬਣਾਉਣੀ ਚਾਹੀਦੀ ਹੈ। ਜਦ ਪੰਜਾਬ ਲਈ ਘਾਲਣਾ ਘਾਲਣ ਵਾਲਿਆ ਦਾ ਜਿਕਰ ਆਵੇਗਾ ਤਾਂ ਇਹ ਲਾਇਬ੍ਰੇਰੀ ਤੁਹਾਨੂੰ ਆਪਣੇ ਵੱਲ ਖਿੱਚੇਗੀ ਤਾਂ ਤੁਸੀ ਆਪਣੇ-ਆਪ ਪੜੋਗੇ।
@gursharansingh1267
@gursharansingh1267 4 ай бұрын
Great information
@KhalsaAS
@KhalsaAS 4 ай бұрын
THORHA JEHA MAE VI PADEYA VA Mr.MECALIF DA LIKHEYA ITEHAS🙏🙏🙏🙏🙏
@Dr.JagjitSinghChugh
@Dr.JagjitSinghChugh 4 ай бұрын
👌
@jeetinderkaur5896
@jeetinderkaur5896 4 ай бұрын
Wahguru Maher kara
@kamalkaran2165
@kamalkaran2165 4 ай бұрын
Good
@sardarontour
@sardarontour 4 ай бұрын
🙏🙏❤️
@SonampreetKaurgill
@SonampreetKaurgill 4 ай бұрын
Good veer ji
@tkhsgs
@tkhsgs 3 ай бұрын
i real appriciate sir u done very good job mekuliff dobara likya gyi history tay book mil sakdi i want to kow it
@paramjeetsinghsaini8129
@paramjeetsinghsaini8129 4 ай бұрын
Video baut vadiya si me pehli vera mekaulif de bare sunya
@jugsingh2006
@jugsingh2006 4 ай бұрын
Tusin Sikh history poori padhi nahin.Macauliff ton bina Sikh history di study incomplete hai.
@labhsingh2601
@labhsingh2601 4 ай бұрын
very nice
@bittusandhu9638
@bittusandhu9638 4 ай бұрын
❤❤❤❤❤🙏🙏🙏🙏
@gurdeepsingh1616
@gurdeepsingh1616 4 ай бұрын
Koda par sach ji
@raghbirsinghdhindsa3164
@raghbirsinghdhindsa3164 4 ай бұрын
ਸੌਰੀ,ਸਿੱਖ ਕੌਮ ਲੜਨਾ ਜਾਣਦੀ ਹੈ ਪਰ ਬਰੀਕ ਬੁੱਧੀ ਅਤੇ ਬਿਬੇਕ ਤੋਂ ਕੋਰੀ ਹੈ।
@m.goodengumman3941
@m.goodengumman3941 4 ай бұрын
I can understand why people didn't understand mccalf hundred years ago, because we didn't have a command of the English language, culture and education but things have not moved forward in 2024 , I see it all the time, no wonder the Sikh religion has not been proliferated or understood in many countries still. 🙏
@SatpalDadra-zh6cr
@SatpalDadra-zh6cr 4 ай бұрын
@m.goodengumman3941
@m.goodengumman3941 4 ай бұрын
A few weeks ago a white Canadian Sikh convert John jeet Singh Ji made a video of going to a temple and he tries his best to converse with the few Sikhs in the Langar hall and asked for help with tying him his Turban, no one really payed any attention to him, he literally begs for attention. It's a reality how sheltered and shy we are in our Beliefs, opposite of what Guru NANAK Shaib Ji did, travel 40,000 miles to talk about the truth and humanity and equality..... KZbin video available, Wahaguru ji mehar Karan SAB TA JI 🙏🪯🧡🚩🤗
@jagjeetsingh3468
@jagjeetsingh3468 4 ай бұрын
🙏
@charanjeetsingh1934
@charanjeetsingh1934 4 ай бұрын
ਇਹ ਸਾਡੀ ਸਿਖ ਲੀਡਰ ਸ਼ਿਪ ਦੀ ਵੱਡੀ ਤ੍ਰਾਸਦੀ ਹੈ ਕਿਉਂਕਿ ਇਹ ਘਡੰਮਚੌਧਰੀ ਬਹੁਤ ਲੀਗੀ ਹੈ ਮੈਕਾਲਿਫ਼ ਨੂੰ ਇਨਾਂ ਨਹੀਂ ਅਪਨਾਇਆ ਫੇਰ ਕੋਈ ਸੀਰੀਅਲ ਜਾ ਫਿਲਮ ਬਣਾਏ ਤਾਂ ਇਹ ਰੌਲਾ ਪਾ ਉਠਦੇ ਹਨ ਜੇਕਰ ਕੋਈ ਸੀਰੀਅਲ ਜਾ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਤਾਂ ਲੋਕਾਂ ਨੂੰ ਇਤਿਹਾਸ ਪਤਾ ਲਗਦਾ ਹੈ ਪਰ ਇਹ ਘਡੰਮ ਚੌਧਰੀ ਇਹ ਨਹੀਂ ਕਰਨ ਦਿਦੇ
@gurmailsaini
@gurmailsaini 4 ай бұрын
❤❤❤❤❤❤🎉🎉🎉🎉🎉🎉🎉🎉
@Dildarbawa0786
@Dildarbawa0786 4 ай бұрын
Bai Deep sidhu zindabad
When you have a very capricious child 😂😘👍
00:16
Like Asiya
Рет қаралды 15 МЛН
coco在求救? #小丑 #天使 #shorts
00:29
好人小丑
Рет қаралды 118 МЛН
Мен атып көрмегенмін ! | Qalam | 5 серия
25:41
Une nouvelle voiture pour Noël 🥹
00:28
Nicocapone
Рет қаралды 8 МЛН
When you have a very capricious child 😂😘👍
00:16
Like Asiya
Рет қаралды 15 МЛН