ਤੁਹਾਡੀਆਂ ਅੱਖਾਂ ਖੋਲ ਦੇਵੇਗੀ ਆਹ ਵੀਡੀਓ | ਸਿੱਖਾਂ ਖਿਲਾਫ਼ ਸਾਜਿਸ਼ਾਂ | Darbar Sahib | Sikh History

  Рет қаралды 199,139

Punjab Siyan

Punjab Siyan

3 ай бұрын

Darbar Sahib nu kaun keh reha Vishnoo Mandir
kis kitab ne sikha khilaaf rchi si saajish
300 saal purani kitab ch darbar sahib baare ki likheya
darbar sahib nu vishnu mandir kisne keha
darbar sahib ja harmandar sahib
Gurbilas patshahi 6 kitab book
darbar sahib full history
golden temple is not given by Sikh Guru sahiban
guru sahibana de sme wich ki kehnde si darbar sahib ja harmandar sahib
sikh history in punjabi
sikh history punjab siyana channel
ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ
ਹਰਿਮੰਦਰ ਸ਼ਬਦ ਗੁਰੂ ਗਰੰਥ ਸਾਹਿਬ ਚ ਕਿੰਨੀ ਵਾਰ ਆਇਆ
ਦਰਬਾਰ ਸਾਹਿਬ ਨੂੰ ਕੌਣ ਕਹਿ ਰਿਹਾ ਵਿਸ਼ਨੂੰ ਮੰਦਿਰ ਮੰਦਰ
Real Meaning of Darbar Sahib
Real Meaning Of Harmandar Sahib

Пікірлер: 1 300
@Jassar_7008
@Jassar_7008 2 ай бұрын
ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ 💫 ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ🙏🙏🙏🙏
@user-tv9yl5gd2s
@user-tv9yl5gd2s 2 ай бұрын
ਗੁਰਾਂ ਦੀ ਕਿਰਪਾ ਸੀ ਪੰਜਾਬ ਤੇ । ਹੈ ਅਤੇ ਰਹੂਗੀ। ਗੱਲ ਇਹ ਹੈ ਕੇ ਗੁਰਾਂ ਦੀ ਕਿਰਪਾ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੇ ਵੀ ਪੰਜਾਬ ਵੱਲ ਵੱਧਦੇ ਵੈਰੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ।। ਪਰ ਹੁਣ ਦੇ ਹਾਲਾਤ ਬਿਲਕੁਲ ਉਲਟ ਨੇ।। ਸੋ ਸਾਨੂੰ ਸਭ ਨੂੰ ਰੱਲ ਕੇ ਸੋਚ ਵਿਚਾਰ ਕਰ ਕੇ ਜਲਦੀ ਹੀ ਕਿਸੇ ਨਤੀਜੇ ਤੇ ਪਹੁੰਚਣ ਦੀ ਜਰੂਰਤ ਹੈ।। ਇਹਦਾ ਆਹਾ ਲਾਈਨ ਲਿਖ ਕੇ ਕੁਛ ਨੀ ਹੋਣਾ ਵੀਰ ਜੀ। ਭੁੱਲ ਚੁੱਕ ਲਈ ਮਾਫ਼ ਕਰਨਾ ਜੀ।।
@Greatpeople13
@Greatpeople13 9 күн бұрын
GOLDEN GURUDWARA HAI.
@DALvirsingh18
@DALvirsingh18 5 күн бұрын
Tahi tan os kutte bande ne apna naam ni likheya kitab likhan vale ne
@hi.....7617
@hi.....7617 17 сағат бұрын
Bai ji Punjab te SGPC ne ujaad ditta
@jasmeetkaur118
@jasmeetkaur118 3 ай бұрын
ਵੀਰ ਜੀ ਤੁਹਾਨੂੰ ਸਿੱਖੀ ਸਰੂਪ ਚ ਦੇਖ ਕੇ ਬਹੁਤ ਖੁਸ਼ੀ ਹੋਈ । ਗੁਰੂ ਪਾਤਸ਼ਾਹ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਤੇ ਹੋਰ ਵੀ ਚੜ੍ਹਦੀਕਲਾ ਬਖਸ਼ਣ 🙏
@SandeepGoraya
@SandeepGoraya 3 ай бұрын
sahi keha, main v ase d udeeka krda c and dekh k rooh khush hndi a veer nu
@naviii949
@naviii949 3 ай бұрын
Guru nanak dev ji: Raaj maal roop jaat joban panje thagg l l eni thaggi jagg thaggea kinai n rakhi lajj l l
@MandeepSingh-nn5pz
@MandeepSingh-nn5pz 3 ай бұрын
@Suk561
@Suk561 2 ай бұрын
@Suk561
@Suk561 2 ай бұрын
Sachi gl a veer ji sikhi saeop ch bhot vadia lgde waheguru ji kirpa karn
@Khalistanhistory
@Khalistanhistory 3 ай бұрын
ਮੈਂ ਅਕਾਲੀ ਫ਼ੌਜ ਬੁੱਢਾ ਦਲ ਦਾ ਸਿੰਘ ਹਾਂ ਮੈਂ ਇਕ ਗਲ ਦਸ ਦੇਵਾ ਬਹੁਤ ਲੋਕਾਂ ਨੂੰ ਨਹੀਂ ਪਤਾ ਸਾਡੀ ਜੜ ਕਿੱਥੋਂ ਵੱਡੀ ਸਾਡੀ ਜੜ ਸਾਡੀ ਬੋਲੀ ਤੋਂ ਵੱਡੀ ਗਈ ਇੰਸਟ ਇੰਡੀਆ ਕੰਪਨੀ ਵਲੋਂ ਗੁਰੂ ਕਾਲ ਤੋਂ ਲੈਕੇ ਰਣਜੀਤ ਸਿੰਘ ਲਹੌਰ ਵਾਲ਼ੇ ਦੇ ਸਮੇਂ ਤੋਂ ਬਾਅਦ ਅੰਗਰੇਜਾਂ ਨੂੰ ਦਸ ਸਾਲ ਲੱਗ ਗਏ ਸੀ ਇਹ ਸੋਚਦਿਆਂ ਵੀ ਸਿੱਖ ਸਾਰਿਆ ਧਰਮਾਂ ਦਾ ਸਤਕਾਰ ਕਰਦਾ ਹੈ ਮੰਦਿਰ ਦੇ ਕੋਲ ਮਸਜਿਦ ਏ ਕੋਲ ਗੁਰਦੁਆਰਾ ਸਾਹਿਬ ਇਹਨਾਂ ਨੂੰ ਖਤਮ ਕਰਨ ਲਈ ਪਹਿਲਾਂ ਇਹਨਾਂ ਦਾ ਢਾਂਚਾ ਹਿਲੋਨਾ ਪੈਣਾ ਢਾਂਚਾ ਕਿਦਾ ਹਿਲੁਆ ਜਦੋਂ ਸਾਡੀ ਗੁਰਮੁਖੀ ਖੋ ਲੀ ਗੀ ਜਦੋਂ ਗੁਰਮੁਖੀ ਖੋ ਲਈ ਗ੍ਰੰਥ ਸਾਹਿਬ ਵਿੱਚੋ ਜੌ ਸਾਨੂ ਸੰਖਿਆ ਮਿਲਣੀ ਸੀ ਓਹਦੇ ਤੋ ਨਿਖੇੜ ਦਿੱਤਾ ਗਿਆ ਜਦੋਂ ਓਹਦੇ ਤੋ ਵੱਖ ਕੀਤਾ ਫਿਰ ਗਿਆਨ ਦੀ ਕਮੀ ਆਉਣ ਲਗ ਪਈ ਫਿਰ ਹੌਲੀ ਹੌਲੀ ਇਹਨਾਂ ਨੇ ਪੰਜਾਬ ਵਿੱਚੋ ਇੰਸਤ ਇੰਡੀਆ ਕੰਪਨੀ ਨੇ ਜਿਨੀਆ ਵੀ ਪੁਰਾਤਨ ਚੀਜ਼ਾਂ ਸਾਰਿਆ ਹੀ ਕਾਬੂ ਵਿੱਚ ਕਰਲੀਆ ਸੋਨੇ ਦੀ ਲੁੱਟ ਕੀਤੀ ਗਈ ਬਹੁਤ ਜ਼ਿਆਦਾ ਪੰਜਾਬ ਨੂੰ ਲੁੱਟਣ ਤੋਂ ਬਾਅਦ ਦੂਜਾ ਹਮਲਾ ਬੇਰੁਜਗਾਰੀ ਦਾ ਕੀਤਾ ਫਿਰ ਮੁਸਲਮਾਨਾਂ ਨੂੰ ਸਿੱਖਾਂ ਪ੍ਰਤੀ ਪੜਕੋਨਾ ਸ਼ੁਰੂ ਕੀਤਾ ਗਿਆ ਬਹੁਤ ਮਸਲੇ ਬਨੋਨੇ ਸ਼ੁਰੂ ਕੀਤੇ ਗਏ ਅੱਜ ਵੀ ਸਾਡੀ ਬੋਲੀ ਸਾਡੇ ਤੋਂ ਖੋਈ ਜਾ ਰਹੀ ਆ ਜੈ ਅਸੀ ਆਪਣੇ ਬੱਚਿਆਂ ਨੂੰ ਗੁਰਮੁਖੀ ਨਹੀਂ ਪੜਾ ਸਕੇ ਮੌਡਰਨ ਬਣਾਤਾ ਤਾਂ ਸਿੱਖੀ ਇਕਲੀ ਨਾਂਮ ਦੀ ਰੇਹ ਜਾਣੀ ਬਹੁਤ ਬਰੀਕੀ ਦਾ ਇਤਿਹਾਸ ਜੌ ਸਾਨੂੰ ਸਾਡੇ ਸ਼ਬਦ ਵਿੱਚੋ ਮਿਲੇਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਜੈ ਸੱਭ ਤੋਂ ਕੋਈ ਅਮੀਰ ਸੀ ਦੁਨੀਆ ਉਤੇ ਤਾਂ ਉਹ ਪੰਜਾਬ ਸੀ ਪੰਜਾਬ ਭੋਲ਼ਾ ਅ ਸਾਜਿਸ਼ਾਂ ਦੀ ਸਮਜ ਨੀ ਆਉਂਦੀ ਇਹਨੂੰ ਇਸਲਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਰਾਜਨੀਤੀ ਮੇਰਾ ਸਿਖ ਪੜ੍ਹੇ ਜੰਗਨਿਤੀ ਤੋ ਪਹਿਲਾ ਸਾਨੂੰ ਲਾਇਆ ਹੋਇਆ ਰੀਲਾ ਵੱਲ insta ਉਪਰ insta vi chalao ਪਹਿਲਾ ਇਹ ਪਤਾ ਕਰਲੋ ਸਾਡੀ ਪਹਿਚਾਣ ਕੀ ਆ ਅਕਾਲ ਅਕਾਲ ਆਕਾਲ
@DalbirSingh-es3tg
@DalbirSingh-es3tg 3 ай бұрын
Hu hu u
@sarabjeetbamrah3144
@sarabjeetbamrah3144 3 ай бұрын
​@@DalbirSingh-es3tgwhat does your reaction mean bhraaji 😢😢
@nirmalkaur8581
@nirmalkaur8581 3 ай бұрын
ਵਾਹਿਗੁਰੂ ਜੀ ਸਭ ਨੂੰ ਸਮੱਥ ਬਖਸ਼ੇ
@BaljitSingh-yb3qs
@BaljitSingh-yb3qs 3 ай бұрын
Dunia ch bhaut granth ne par je Guru agge lgga ta keval Dhan Guru Granth sahib ji agge..es lyi Granth Sahin nai Dhan Guru Granth Sahib ji likho 👏👏
@Jaspalsinghnoor
@Jaspalsinghnoor 2 ай бұрын
ਤੁਸੀਂ ਵੀ ਅਪਣਾ youtube channel ਬਣਾ ਕੇ ਲੋਕਾਂ ਨੂੰ ਜਾਗਰੂਪ ਕਰੋ
@deepathuliwalia
@deepathuliwalia 2 ай бұрын
ਤੁਹਾਨੂੰ ਸਾਬਤ ਸੂਰਤ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਭਾਈ ਸਾਹਿਬ ਜੀ
@djmaanpatiala4049
@djmaanpatiala4049 12 күн бұрын
Veer tuci ve sabt Surat banu dastar sohni lag rhi e
@manpreetsinghbahrain3715
@manpreetsinghbahrain3715 3 ай бұрын
ਭਾਈ ਸਾਹਿਬ ਇਹ ਕੰਮ ਨੂੰ ਰੋਕਣ ਵਾਸਤੇ ਐਸਜੀਪੀਸੀ ਕੁਝ ਨਹੀਂ ਕੀਤਾ ਕਿਉਂਕਿ ਜਿਸ ਦਿਨ ਇਹ ਅਖਬਾਰ ਵਿੱਚ ਫੋਟੋ ਛਾਪੀ ਗਈ ਸੀ ਉਸ ਦਿਨ ਹੀ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਕਿਉਂ ਛਾਪੀ ਤੇ ਜਿਸਨੇ ਛਾਪੀ ਤੇ ਜਿਸਨੇ ਲਿਖਿਆ ਉਹ ਇਹਨਾਂ ਦੋਵਾਂ ਤੇ ਪਰਚਾ ਹੋਣਾ ਚਾਹੀਦਾ ਸੀ ਜੇ ਗਲਤ ਅਫਵਾਵਾ ਫੈਲਾਉਣ ਦੇ ਕਾਰਨ ਉਦੋਂ ਹੀ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕੋਈ ਗੱਲ ਤਾਂ ਕਰਦੇ ਪਰ ਕਿਸੇ ਨੇ ਇਹ ਗੱਲ ਜਰੂਰੀ ਨਹੀਂ ਸਮਝੀ ਤੇ ਹੋਰ ਕਿਸੇ ਦੀ ਨਹੀਂ ਗਲਤੀ ਇਹ ਆਪਣੇ ਹੀ ਜਿਹੜੇ ਉੱਪਰ ਬੈਠੇ ਨੇ ਉਹਨਾਂ ਦੀ ਗਲਤੀ ਹੈ ਜੋ ਕੋਈ ਗੱਲ ਤੇ ਗੌਰ ਨਹੀਂ ਕਰਦੇ😔😔
@yuvrajsingh099
@yuvrajsingh099 3 ай бұрын
ਇਹ ਬਾਦਲ ਪਰਿਵਾਰ ਦੀ ਚਾਲ ਹੇ।
@hardeepsinghnagpal9280
@hardeepsinghnagpal9280 3 ай бұрын
Sahi gal hai sadi sgpc hi nikammi hai
@harpreetSinghhappy733
@harpreetSinghhappy733 3 ай бұрын
💯💯👍👍👍 Preet Singh Saini Patarkar Bhai ji Ehi kaam krde Pye si
@5911fullpower
@5911fullpower 3 ай бұрын
Sgpc hun passya. Di reh gyi bhut pessa khada enaa gadaara ne
@harneksingh6401
@harneksingh6401 3 ай бұрын
ਊਊ​
@manjitsingh6186
@manjitsingh6186 3 ай бұрын
ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ❤❤❤❤❤❤
@NirmalSingh-bz3si
@NirmalSingh-bz3si 3 ай бұрын
ਮੈਂ ਇਕ ਨਿਮਾਣਾ ਹੋਕੇ ਕਹਿ ਰਿਹਾ ਹੁਣ ਜੋ ਵੀ ਸੰਗਤ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਨਾ ਨੂੰ ਸਨਿਮਰ ਬੇਨਤੀ ਹੈ ਕਿ ਅੱਜ ਤੋਂ ਬਾਅਦ ਵਿੱਚ ਆਪਣੇ-ਆਪ ਅਤੇ ਆਪਣੇ ਪਰਿਵਾਰ ਅਤੇ ( ਬੱਚਿਆਂ) ਨੂੰ ਹਰਿਮੰਦਰ ਨਹੀ ਕਹਿਣ ਦੇਣਾ ਅਤੇ ਸਾਰੇ ਸੰਸਾਰ ਦੇ ਸਿੱਖ ( ਦਰਬਾਰ ਸਾਹਿਬ) ਕਹਿਣ ਅਤੇ ਆਪਣੇ ਪਰਿਵਾਰ ਅਤੈ ਬੱਚਿਆ ਨੇਂ ( ਸ੍ਰੀ ਦਰਬਾਰ ਸਾਹਿਬ) ਕਹਿਣਾ ਅਤੇ ਕਹਾਉਣਾ ? ਬਹੁਤ ਵਧੀਆ ਜਾਣਕਾਰੀ ??ਹਰ ਮਨ ਅੰਦਰ? ਸਸਅ ਪੰਜਾਬ ਸਿਹਾਂ ਪਟਿਆਲੇ ਤੋਂ ਨਿਰਮਲ ਸਿੰਘ ਨਰੂਲਾ ?ਪਟਿਆਲਾ ??ਸ੍ਰੀ ਵਾਹਿਗੂਰੂ ਜੀ ਕਾ ਖਾਲਸਾ ਸ੍ਰੀ ਵਾਹਿਗੂਰੂ ਜੀ ਕੀ ਫਤਿਹ??🎉🎉🎉🎉🎉🎉🎉🎉🎉🎉🎉🎉🎉🎉🎉🎉🎉
@harjindersingh7755
@harjindersingh7755 3 ай бұрын
ਹਾਂ ਵੀਰ ਜੀ ਅਸੀਂ ਪਹਿਲਾਂ ਹੀ ਦਰਬਾਰ ਸਾਹਿਬ ਕਹਿੰਦੇ ਹਾਂ ਜਿਸ ਨੇ ਵੀ ਦਰਬਾਰ ਸਾਹਿਬ ਵਲ ਮਾੜੀ ਅੱਖ ਨਾਲ ਵੇਖਿਆ ਤਾਂ ਉਸ ਦਾ ਨਾਂ ਨਿਸ਼ਾਨ ਮਿਟਣਾ ਤਹਿ ਹੈ
@ra-xw8qb
@ra-xw8qb 3 ай бұрын
Wahgur ji Daily ardas wich harminder sahib ji da nam laya jada
@harjindersingh7755
@harjindersingh7755 3 ай бұрын
@@ra-xw8qb ਹਰ ਦਾ ਮਤਲਬ ਵੀ੧ਓਅੰਕਾਰ।ਹੀ ਹੈ ਵਾਹਿਗੁਰੂ ਜੀ ਜੋ ਸਰਬਵਿਆਪਕ ਹੈ
@SinghGill7878
@SinghGill7878 3 ай бұрын
ਮੈਂ ਉਸ ਟਾਈਮ ਬੇਸਮਝ ਸੀ ਮਤਲਬ ਬਚਪਨ ਚ ਸੀ ਜਦੋ ਕਿਸੇ ਬੰਦੇ ਦੇ ਮੂਹੋ ਗੋਲਡਨ ਟੈਮਪਲ ਸ਼ਬਦ ਸੁਣਿਆ ਤਾਂ ਬਹੁਤ ਘਟੀਆ ਲਗਿਆ ਕਿ ਸ੍ਰੀ ਦਰਬਾਰ ਸਾਹਿਬ ਜੀ ਦਾ ਗਲਤ ਨਾਮ ਲੈ ਰਿਹਾ 🙏
@Harindersinghmander97
@Harindersinghmander97 3 ай бұрын
ਜੀ ਵੀਰ ਜੀ ਜਰੂਰ ਤੁਹਾਡੀ ਲਿਖੀ ਗੱਲ ਸਿਰ ਮੱਥੇ
@JarnailSingh-jo3nt
@JarnailSingh-jo3nt 2 ай бұрын
ਚਨਈ ਸ਼ਹਿਰ ਵਿੱਚ ਬੈਠ ਕੇ ਇਹ ਵੀਡੀਓ ਦੇਖ ਰਹੇ ਹਾਂ ਬਹੁਤ ਜਾਣਕਾਰੀ ਮਿਲੀ
@ArmanKhan-zr7he
@ArmanKhan-zr7he 2 ай бұрын
My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.
@paladhaliwal4095
@paladhaliwal4095 Ай бұрын
@inderpreetsingh1319
@inderpreetsingh1319 15 күн бұрын
Bahut vadeya veere tuhade bahut vadeya soch hai sub toh vada dharm insaniat da hai ❤❤❤❤❤❤❤❤❤❤❤
@beantsingh9001
@beantsingh9001 14 күн бұрын
ਬੁਹਤ ਹੀ ਵਧੀਆ ਕਦਮ ਹੈ ਤੇਰਾ ਤੂ ਮੇਰੇ ਟੋ ਬੁਹਤ ਹੀ ਛੋਟਾ ਹੈ ਇਸ ਲਈ ਮੈ ਤੈਨੂੰ ਬੇਟਾ ਹੀ ਕਹਿ ਸਕਦਾ ਠੀਕ ਹੈ ਪਰ ਧਰਮ ਕੋਈ ਵੀ ਮਾੜਾ ਨਹੀਂ ਹੈ ਆਪਾ ਹੀ ਗ਼ਲਤ ਹਾ
@Bruce_Wayne17
@Bruce_Wayne17 8 күн бұрын
Saare Khan Saab diya kiya tareefa kr rhe hai ki oh Sikh videos dekh rhe aa, par je koi Sikh kise mandir ya Masjid Masit chala jawe ta oh made to mada, Sikh enu Hypocrite kdo to ho gye ?
@vinaytiwari8594
@vinaytiwari8594 2 күн бұрын
do you watch adam seeker and sahil
@sukhjindersingh1659
@sukhjindersingh1659 3 ай бұрын
ਅਸੀਂ ਖੁਸ਼ ਕਿਸਮਤ ਲੋਕ ਹਨ ਜੋ ਵੀਰ ਜੀ ਜਿਹੇ ਸੂਜਵਾਨ ਇਤਿਹਾਸਕਾਰ ਇਨੀ ਮੇਹਨਤ ਨਾਲ ਸਾਲਾਂ ਤੋ ਚਲੀ ਆ ਰਹੀ ਗ਼ਲਤ ਫਹ੍ਮਿਯਾਂ ਤੋ ਸਾਨੂ ਜਾਣੁ ਕਰਵਾ ਰਹੇ ਹਨ ...ਵਾਹੇਗੁਰੁ ਜੀ ਤੁਹਾਨੂੰ ਚੜਦੀ ਕਲਾਂ ਚ ਰਖਣ.. ।
@user-kv2jj8lc4u
@user-kv2jj8lc4u 9 күн бұрын
ਭਾਈ ਸਾਹਿਬ ਜੀ ਧੰਨਵਾਦ ਮਨਿੰਦਰ ਮੁਕੇਰੀਆਂ ਹੁਸ਼ਿਆਰਪੁਰ
@RanjitSingh50737
@RanjitSingh50737 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤
@BhagwanSingh-mx9dx
@BhagwanSingh-mx9dx 3 ай бұрын
ਬਹੁਤ ਸੋਹਣੇ ਢੰਗ ਨਾਲ਼ ਸਚਾਈ ਬਿਆਨ ਹੈ ਖ਼ਾਲਸਾ ਜੀ ਨੇ। ਗ਼ਲਤ ਕਿਤਾਬ ਕਿਸੇ ਲੂਤੀ ਲਾਹਨਤੀ ਸੋਚ ਦੀ ਕਾਢ ਲਗਦੀ ਹੈ। ਤੁਸੀਂ ਮਿਸਾਲਾਂ ਦੇ ਕੇ ਵਧੀਆ ਸਮਝਾਇਆ ਹੈ। ,,, ਭਗਵਾਨ ਸਿੰਘ, ਜਲਾਲਾਬਾਦ, ਜ਼ਿਲ੍ਹਾ ਫ਼ਾਜ਼ਿਲਕਾ।
@balbirsakhon6729
@balbirsakhon6729 2 ай бұрын
ਵਾਹਿਗੁਰੂ ਜੀ ਸੱਚੇ ਪਿਤਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਤੁਹਾਡੇ ਚਰਨਾਂ ਵਿੱਚ ਸਾਡੀ ਨਿਮਾਣਿਆਂ ਦੀ ਅਰਦਾਸ ਹੈ ਇਹ ਵੀ ਭਰਮ ਭੁਲੇਖੇ ਛੰਕੇ ਤੁਸੀ ਹੀ ਦੂਰ ਕਰ ਸਕਦੇ ਹੋ ਭੁਖਿਆਂ ਭੁੱਖ ਨਾਂ ਉਤਰੀ ਬੰਨਾਂ ਪੂਰੀਆਂ ਭਾਰ 👏 ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸ। ਸਿੱਖ ਧਰਮ ਬਾਰੇ ਬਹੁਤ ਵਧੀਆ। ਸ਼ਜਦਚਲਪਕ ਬਹੁਤ ਹੀ ਸੁਬ
@TalkwithBanny
@TalkwithBanny 4 күн бұрын
ਪੰਜਾਬ ਉਜਾੜਣ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ❤🙏🙏
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤
@amarjeetsinghamar7197
@amarjeetsinghamar7197 3 ай бұрын
ਸ਼ੁਕਰ ਵਾਹਿਗੁਰੂ ਤੇਰਾ ਜੋ ਤੁਸੀਂ ਮੈਨੂੰ ਅੰਮ੍ਰਿਤਸਰ ਸਾਹਿਬ ਵਿੱਚ ਪੈਦਾ ਕੀਤਾ
@SandhuSaab-dh5bn
@SandhuSaab-dh5bn 3 ай бұрын
ਪ੍ਰੋਫ਼ੈਸਰ ਸਹਿਬ ਤੁਹਾਡਾ ਬਹੋਤ ਬਹੋਤ ਧੰਨਵਾਦ 🎉
@iqbalsingh-xx2cz
@iqbalsingh-xx2cz 2 ай бұрын
ਹਰੀ da mandar sada ਹਿਰਦਾ ਏ ਜਿਸ ਵਿਚ ਹਰੀ parmatma sade ਹਿਰਦੇ ਵਿੱਚ ਵਸਦੇ a ਦੇਖਣ ਵਾਲੀ ਅੱਖ je hove Waheguru Ji,,
@NavdeepFlora
@NavdeepFlora Ай бұрын
Tuhada thanks Ji good jankarri vie ji
@naibsingh2501
@naibsingh2501 3 ай бұрын
ਐਸ ਜੀ ਪੀ ਸੀ ਇਕ ਵਧੀਆ ਸੰਸਥਾ ਹੈ ਪਰ ਇਸ ਵਿਚ ਹੁਣ ਬਹੁਤ ਹੀ ਪਾਪੀ ਵੜ ਗਏ ਹਨ। ਇਨ੍ਹਾਂ ਤੋਂ ਛੁਟਕਾਰੇ ਲਈ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਵਿੱਚ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ 🙏। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Poha961
@Poha961 3 ай бұрын
jad tak badal warge dalle sgpc ch baithe rahan ge ahi kam houga. Ehna kuteyan nu kadna paina ethon
@Jupitor6893
@Jupitor6893 3 ай бұрын
ਬਿਲਕੁਲ ਠੀਕ
@HarpreetSingh-ux1ex
@HarpreetSingh-ux1ex 3 ай бұрын
ਭਾਈ ਸਾਹਿਬ ਜੀ ਬਹੁਤ ਉਦਾਹਰਨਾਂ ਤੇ ਵਿਸਥਾਰ ਸਹਿਤ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੇ ਇਤਿਹਾਸ ਪੂਰਨ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@mithasingh4484
@mithasingh4484 3 ай бұрын
ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਵੀਰ ਜੀ
@Bal-dn4xr
@Bal-dn4xr 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਜਾਣੇ ਲੋਕ ਸ੍ਰੀ ਦਰਬਾਰ ਸਾਹਿਬ ਹੀ ਕਹਿੰਦੇ ਆ
@RameshKumar-pi1li
@RameshKumar-pi1li 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@vishav3123
@vishav3123 2 ай бұрын
Vhot vdiaa veer waheguru g thonu hor giyaan deve sda khus rho❤❤❤🎉🎉🎉
@anoopsinghboparai6807
@anoopsinghboparai6807 3 ай бұрын
ਭਾਈ ਸਾਹਿਬ ਜੀ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ" ਇਤਿਹਾਸਕ ਤੱਥਾਂ ਤੋਂ ਬਰੀਕੀ ਨਾਲ ਜਾਣੂੰ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਆਪ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ।
@msmaan5608
@msmaan5608 3 ай бұрын
ਸਹੀ ਗੱਲ ਆ ਅਸੀ ਵੀ ਦਰਬਾਰ ਸਾਹਿਬ ਕਹਿਣੇ ਆ ਨਾਲੇ ਜਦੋਂ ਮੱਥਾ ਟੇਕਦੇ ਆ ਉਦੋਂ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿਰਪਾ ਕਰੀ।
@gogiji267
@gogiji267 2 ай бұрын
🤣🤣🤣🤣 ਮਾਨਸਿਕ ਰੋਗੀ 🤣🤣🤣 ਗੁਰੂ ਸਾਹਿਬ ਦੇ ਵਚਨ ਹੀ ਪਲਟਣ ਲੱਗੇ🤣🤣🤣🤣 ਮੱਥਾ ਠੋਕਣ ਵਾਲੇ
@balkarchauhan
@balkarchauhan 3 ай бұрын
ਵੀਰ ਜੀ ਜਿਸ ਦਿਨ ਅਸੀਂ ਆਪਣੇ ਗਦਾਰਾਂ ਨੂੰ ਪਹਿਚਾਨਣ ਲੱਗ ਗਏ ਜਿਸ ਦਿਨ ਉਨ੍ਹਾਂ ਗਦਾਰਾਂ ਨੂੰ ਖ਼ਤਮ ਕਰਨ ਲੱਗ ਗਏ ਸਾਡੇ ਦੇਸ਼ ਵੀ ਸੋਹਣਾ ਹੋਜੂ ਤੇ ਸਾਡਾ ਪੰਜਾਬ ਵੀ ਸਾਡਾ ਭਾਈਚਾਰਾ ਵੀ ਬਹੁਤ ਮਜ਼ਬੂਤ ਹੋਜੂਗਾ 🙏🙏⛳⛳
@jaishreeram5235
@jaishreeram5235 3 ай бұрын
Jdo sach naal pyar ho jave fer Shri Guru Granth Sahib naal pyar ho janda te fer insaan da mann guru wala ho janda te fer osda saroop v apne guru di tra ho janda te ik din aunda jdo oh anandpur apne ghar jaan lai tyar ho janda jisdi ik misaal eh bhai sahib g hann You deserve more than respect bro
@waheguruwahegurutuheetu546
@waheguruwahegurutuheetu546 2 ай бұрын
100% ਸਹੀ ਅਰ ਗੁਰਬਾਣੀ ਮੁਤਾਬਿਕ ਪੂਰੀ ਜਾਣਕਾਰੀ ਐ ਜੀ ਦਿਲੋਂ ਧੰਨਵਾਦ ਕਿਉਂਕਿ ਬਹੁਤ ਘੱਟ ਲੋਕ ਏਹ੍ਹ ਤੱਥ ਜਾਣਦੇ ਨੇਂ ਜੀ❤
@user-oy3wj7lh6r
@user-oy3wj7lh6r Күн бұрын
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@manvmanvir
@manvmanvir 3 ай бұрын
ਬਾਈ ਜੀ ਬਹੁਤ ਦਿਲ ਖੁਸ਼ ਹੁੰਦਾ ਤੁਹਾਨੂੰ ਦੇਖ ਕੇ ਹੁਣ ਇਹ ਸਰੂਪ
@surindergill30
@surindergill30 3 ай бұрын
ਵੀਰ ਜੀ ਤੁਹਾਡੇ ਵਰਗੇ ਵੀਰ ਦੀ ਬਹੁਤ ਲੋੜ ਸੀ ਅਪਣੀ ਕੌਮ ਨੂੰ ਜੋ ਇਤਿਹਾਸ ਦਸ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਧ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ
@jassalkaur3548
@jassalkaur3548 2 ай бұрын
🙏🙏🙏🙏🙏🙏
@Satwinder-ip7ty
@Satwinder-ip7ty 3 ай бұрын
ਭਾਈ ਸਾਹਿਬ ਬਹੁਤ ਵਧੀਆ ਇਤਿਹਾਸ ਦਸਿਆ
@user-lf5bh8cj4o
@user-lf5bh8cj4o 5 күн бұрын
ਬਹੁਤ ਹੀ ਸੁਲਝੀਆ ਤੇ ਸ਼ਲਾਘਾਯੋਗ ਵਿਚਾਰਾਂ ਅਤੇ ਸਰਲ ਭਾਸ਼ਾ ਤਰੀਕੇ ਨਾਲ ਸਮਝਾਉਣ ਵਾਲੇ ਅਤਿ ਉੱਤਮ ਮਹੱਤਵਪੂਰਨ ਇਤਿਹਾਸਕ ਉਪਰਾਲੇ 🙏 ਪ੍ਰਮਾਤਮਾ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਸਾਨੂੰ ਸੱਭ ਨੂੰ ਭਾਈਚਾਰਕ ਸਾਂਝਾਂ ਨੂੰ ਮੁੱਖ ਰੱਖਦੇ ਹੋਏ ਹਰ ਧਰਮ ਦੇ ਸਤਿਕਾਰ ਬਰਕਰਾਰ ਰੱਖਣ ਲਈ 🙏 ਇਤਿਹਾਸਕ ਸੱਚ ਨਾਲ ਜੁੜਨ ਦੀ ਸੋਝੀ ਬਖਸ਼ਿਸ਼ ਕਰਨ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏✍️ਪੱਪੀ ਮਹੋਲੀ 🙏 ਕਰਮ ਭੂਮੀ ਖੰਨਾ ਸ਼ਹਿਰ ਪਿਆਰਾ 🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@Baljeet_singh_sardar
@Baljeet_singh_sardar 3 ай бұрын
ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੇਖ ਰਹੇ ਹਾਂ ਧੰਨਵਾਦ ਜੀ ਤੁਹਾਡਾ
@pranveersingh8295
@pranveersingh8295 3 ай бұрын
Jeonda reh veer guru chardikla kre teri hor sewa bakshe aap ji nu ta jo sikh kaun apne itihaas nu bacha sake waheguru ji ka khalsa waheguru ji ki fateh
@apnapunjab6603
@apnapunjab6603 13 күн бұрын
ਸਤਿ ਸ੍ਰੀ ਅਕਾਲ ਜੀ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਦੱਸ ਦੋ ਜੀ ਤੇ ਨਾਲੇ ਬਾਬਾ ਸ੍ਰੀ ਚੰਦ ਜੀ ਨਾਲ ਕੀ ਰਿਸਤਾ ਸੀ ਬਾਬਾ ਜੀ ਦਾ ਉਹ ਵੀ ਦੱਸ ਦੋ ਜੀ 🙏🙏🙏🙏🙏
@AmrikSahauli
@AmrikSahauli 3 ай бұрын
ਜਿਹੜੇ ਲੋਕ ਕਹਿੰਦੇ ਆ ਉਨ੍ਹਾਂ ਦੇ ਜੁਤੀਆਂ ਫੇਰੋ ਅਜਿਹੇ ਦੱਲਿਆਂ ਲੋਕਾਂ ਦਾ ਸਿਰਫ ਡੰਡਾਂ ਈ ਪੀਰ ਆ
@punjab-yaad
@punjab-yaad 3 ай бұрын
ਤੁਹਾਡੀ ਸੋਚ, ਸਮਝ ਤੇ ਤੁਹਾਡੀ ਅਣਮੁੱਲੀ ਜਾਣਕਾਰੀ ਸਾਡੀ ਕੌਮ ਨੂੰ ਸਮਰਪਿਤ ਆ ਵੀਰ ਜੀ..... ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..... ਕੁਝ ਲਾਈਨਾਂ ਲਿੱਖਦਾ ਮੈਂ......... ਅੱਜ ਅਸੀਂ ਕਬਰਾਂ ਨਾਲ ਜੁੜ ਗਏ, ਸਾਡੇ ਸਿੱਖਾਂ ਨੂੰ ਰੱਬ ਥੁੜ੍ਹ ਗਏ,,,,, ਆਖਣ ਰੱਬ ਤਾਂ ਇੱਕੋ ਹੀ ਆ ਜਾ ਡੇਰੇ ਚਰਚਾਂ ਵੱਲ ਮੁੱੜ ਗਏ.... ਹੋਂਦ ਸਾਡੀ ਜਦੋਂ ਖਤਮ ਹੋਗੀ ਬਣ ਗਏ ਅਸੀਂ ਫਿਰ ਤਾਂ ਰੋਗੀ,, ਜਦੋਂ ਸਾਡੇ ਇਹ ਜ਼ਮੀਰ ਹੀ ਮਰਗੇ ਕਿ ਖੋਖਲੀ ਕੌਮ ਦਿਲਾਸਿਆਂ ਜੋਗੀ.... ਬੰਦਿਆਂ ਨੂੰ ਤੁਸੀਂ ਰੱਬ ਬਣਾਇਆ ਗੁਰੂਆਂ ਵਲਾ ਯਬ ਮੁਕਾਇਆ,, ਬਾਬਿਆਂ ਥੋਡੇ ਪੁੱਤਰਾਂ ਕੋਲੋਂ ਅਣਖਾਂ ਨੂੰ ਲੱਭ ਲੱਭ ਮੁਕਾਇਆ..... ਗੁਰੂ ਘਰਾਂ ਦੀ ਗੱਲ੍ਹ ਜਦ ਹੋਈ ਵੀਡਿਓ ਦੇਖੀ ਕੱਲ੍ਹ ਜਦ ਹੋਈਂ,, ਕਿ ਪੱਗਾਂ ਤੇ ਕਿਰਪਾਨਾਂ ਚੱਲੀਆਂ ਪ੍ਰਧਾਨਗੀ ਨੂੰ ਲੈ ਗੱਲ੍ਹ ਜਦ ਹੋਈ... ਕੌਮ ਨੂੰ ਸੱਚਾ ਸੇਵਕ ਮਿਲਜੇ ਫੇਰ ਸਾਡੀ ਫੁੱਲਵਾੜੀ ਖ਼ਿਲਜੇ,, ਜਾਤਾਂ ਵਾਲ਼ਾ ਕਿੱਲਾਂ ਕੱਢ ਕੇ ਤਕੜਾ ਮਾੜ੍ਹੇ ਦੇ ਗਲ ਮਿਲਜੇ...... ਵਹਿਗੁਰੂ ਮਿਹਰ ਕਰੇ ਸਾਡੀ ਸਿੱਖੀ ਫੇਰ ਤੋਂ ਪ੍ਰਫੁੱਲਤ ਹੋ ਜਾਵੇਂ.🙏🙏🙏🙏🙏
@ratandeep1279
@ratandeep1279 3 ай бұрын
ਨਿਖਾਰ ਦੀ ਲੋੜ ਆ ਬੂ ਹੂ t
@satvinderkaur4867
@satvinderkaur4867 3 ай бұрын
😢waheguru ji waheguru ji 🙏 😳 Dhan dhan Sri Guru Granth Sahib ji Rahmat karo Saccha Patshsh ji 🙏 Gursikhi baksho
@punjab-yaad
@punjab-yaad 3 ай бұрын
@@ratandeep1279 ਜੀ ਵੀਰੇ 🙏🙏
@punjab-yaad
@punjab-yaad 3 ай бұрын
@@satvinderkaur4867 ਜਿਉਂਦੇ ਵਸਦੇ ਰਹੋ ਭੈਣ ਮੇਰੀਏ 🙏🙏 ਵਾਹਿਗੁਰੂ ਮਿਹਰ ਕਰੇ 🙏🙏🙏
@nathunathu2103
@nathunathu2103 3 ай бұрын
Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna 📿📘🌹🌹🥝🍒🍓🍉🍇🍎🥭🍊🌹❤️🌹❤️🌹❤️🌹❤️🌹💕💓💪👊🖕👏🙏👍🇮🇳🚩🗡️✔️
@pargatbhutwadhiajimerapind7353
@pargatbhutwadhiajimerapind7353 3 ай бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਸਿੱਖਾਂ ਨੂੰ ਜਾਗਣ ਦੀ ਲੋਡ਼ ਹੈ ਬਾਕੀ ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀ ਕੱਲ੍ਹਾ ਵਿੱਚ ਰੱਖਣ
@swarnsandhu5033
@swarnsandhu5033 3 ай бұрын
ਸਾਡੀਆਂ ਧਾਰਮਿਕ ਅਤੇ ਸਮਾਜਿਕ ਸੇਵਾ ਸੰਸਥਾਵਾਂ ਨੂੰ ਇਕੱਠੇ ਹੋ ਕੇ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਾਮ ਨਾਲ ਪੂਰੀ ਦੁਨੀਆਂ ਨੂੰ ਜਾਣੂੰ ਕਰਵਾਇਆ ਜਾਵੇ ਅਤੇ ਸਰਕਾਰੀ ਰਿਕਾਰਡ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵੀ ਇਸ ਨਾਮ ਨਾਲ ਹੀ ਦਰਜ਼ ਕੀਤਾ ਜਾਵੇ।
@JaskiratSingh-pt7vl
@JaskiratSingh-pt7vl 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ।
@satwinderkaur536
@satwinderkaur536 3 ай бұрын
ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਣ
@Vickydb
@Vickydb 3 ай бұрын
M Ann Nunn me and my mum
@naviii949
@naviii949 3 ай бұрын
​@@Vickydb ਕਿ ਲਿਖਿਆ ਏਹ ?
@premsinghduggal4652
@premsinghduggal4652 3 ай бұрын
ਪੰਜਾਬ ਸਿਆਂ ਤਥਾਂ ਦੇ ਆਧਾਰ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਕਰਕੈ ਪੂਰੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ. ❤
@dailpsingh7596
@dailpsingh7596 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਧੰਨਵਾਦ
@GRD1313
@GRD1313 3 ай бұрын
ਵਾਹਿਗੁਰੂ ਜੀ ਤੁਸੀ ਬਿਲਕੁਲ ਠੀਕ ਕਿਹਾ ਪਰ ਅਫਸੋਸ ਸਾਡਿਆ ਆਪਣੇਆ ਹੀ ਸਾਨੂੰ ਸਾਡੇ ਇਤਿਹਾਸ ਤੋਂ ਉਲਝਾਈ ਰੱਖਿਆ! ਰਹਿੰਦੀ ਖੁੰਦੀ ਕਸਰ ਸਾਡੇ ਵਰਗੇ ਲੋਕਾ ਨੇ ਕੱਢ ਦਿੱਤੀ🙏 ਖੁੱਦ ਸਿੱਖੀ ਦੇ ਭੇਸ ਵਿੱਚ ਬਣੇ ਸ਼ਰਾਰਤੀ ਲੋਕਾ ਨੇ ਹੁਣ ਕੁਝ ਕਾ ਸਾਲਾ ਵਿੱਚ ਪੰਜਾਬ ਦਾ ਪੂਰਾ ਜਲੂਸ ਕੱਢ ਕੇ ਰੱਖ ਦਿੱਤਾ! ਪਰ ਜੇ ਨਾ ਰੁਕੇ ਤਾਂ ਆਉਣ ਵਾਲੇ ਕੁਝ ਕਾ ਦਿਨਾਂ ਵਿੱਚ ਤੁਸੀ ਖੁੱਦ ਹੀ ਦੇਖ ਲੈਣਾ ਵੋਟਾ ਤੋਂ ਬਾਦ! ਜੇ ਹੁਣ ਵਾਲੀ ਗੰਦੀ ਸਰਕਾਰ ਆਗੀ ਦਬਾਰਾਂ🙏
@user.DeepBrar
@user.DeepBrar 3 ай бұрын
ਦਰਬਾਰ ਸਾਹਿਬ ਦੇ ਸੋਨੇ ਤੇ ਇਹਨਾਂ ਖੁਸਰਿਆਂ ਦੀ ਅੱਖ ਏ, ਭਾਈ ਬਲਵੀਰ ਸਿੰਘ ਨੇ ਕਿਹਾ ਸੀ ਕਿ ਇਹਨਾ ਦਾ ਰਾਜ ਰਿਹਾ ਤਾਂ ਇਕ ਦਿਨ ਇਹ ਸਾਡੇ ਦਰਬਾਰ ਸਾਹਿਬ ਤੇ ਲੱਗੇ ਸੋਨੇ ਦਾ ਹਿਸਾਬ ਮੰਗਣਗੇ, ਕਿਉਂਕਿ ਜਿਨ੍ਹਾਂ ਦਾ ਰਾਜ ਹੋਵੇ ਜ਼ੋਰ ਵੀ ਉਹਨਾਂ ਦਾ ਹੀ ਚਲਦਾ ਏ
@user-ve6jz8jx8p
@user-ve6jz8jx8p 3 ай бұрын
Koi na agge v baja vale da pnth aa...kuch ni kr skde ih..
@sunnyludhiana7668
@sunnyludhiana7668 3 ай бұрын
ਦੇਗ ਤੇਗ ਫਤਿਹ 🙏🏻🙏🏻
@dhaliwal350
@dhaliwal350 2 ай бұрын
ਤੁਸੀਂ ਗੱਲ ਸਮਝੇ ਨੀਂ ਬਾਈ ਜੀ। ਗੱਲ ਸੋਨੇ ਦੀ ਨਈਂ ਸੋਨਾ ਉਨਾਂ ਕੋਲ਼ ਆਪਣੇ ਤੋਂ ਵੀ ਜਿਆਦਾ। ਗੱਲ ਵਿਚਾਰ ਧਾਰਾ ਖਤਮ ਕਰਨ ਦੀ ਆ।
@gogiji267
@gogiji267 2 ай бұрын
🤣🤣🤣🤣 ਮਾਨਸਿਕ ਰੋਗੀ 🤣🤣 ਸੋਨਾ ਅਗਲਿਆਂ ਕੋਲ਼ ਟਨਾ ਦੇ ਹਿਸਾਬ ਨਾਲ ਪਿਆ ਹਾਲੇ ਕਈ ਮੰਦਿਰ ਦੇ ਤਹਿਖਾਨੇ ਖੋਲ੍ਹੇ ਨੀ ਆਹ ਹਰਿਮੰਦਰ ਸਾਹਿਬ ਜੀ ਨੂੰ ਦਰਬਾਰ ਸਾਹਿਬ ਕਹਿਣ ਲਾਉਣ ਲਈ ਅਕਲ ਖ਼ਾਲੀ ਸਤਾਨ ਵਾਲਿਆਂ ਦੀ ਫ਼ੇਕ ਨਿਊਜ਼ ਹੈ ਤਾਂ ਕਿ ਹਿੰਦੂ ਸਿੱਖਾਂ ਵਿੱਚ ਨਫ਼ਰਤ ਫਲਾਈ ਜਾ ਸਕੇ ਅਵਿਸ਼ਵਾਸ ਪੈਦਾ ਕੀਤਾ ਜਾ ਸਕੇ 🤷
@karamjitsinghsidhu3420
@karamjitsinghsidhu3420 2 ай бұрын
​@@gogiji267 Pehla e das tu ena siyana ban reha is bai ne ta os d gal da jawab ditta jo akhbar vich likhya va tu eve tappi jana je tu ena hi siyana hunda pehla ona nu kehnda jinna ne e ਅਖ਼ਬਾਰ ਵਿਚ ਲਿਖਿਆ va k ram mandir ta bna liya hun harmandir shaib d vaari ithe pehla vishnu mandir c
@KulwinderSingh-zl9jo
@KulwinderSingh-zl9jo 15 күн бұрын
Waheguru ji ka Khalsa Waheguru ji ki Fateh bilkul sahi aa g
@jaspalkumar4244
@jaspalkumar4244 3 ай бұрын
ਸਿਰ ਵੱਢ ਕੇ ਰੱਖ ਦਿਆਂਗੇ ਜਿਹੜਾ ਦਰਬਾਰ ਸਾਬ ਵੱਲ ਝਾਕੁ
@palwinderdhammu6270
@palwinderdhammu6270 Ай бұрын
ਇਹ ਗੱਲ ਮੈ ਸੋਚਦਾ ਕਿ ਹਿੰਦੂ ਹਰ ਜਗਾ ਜਾ ਕਿ ਕਹਿ ਰਿਹਾ ਕਿ ਇਥੇ ਰਾਮ ਮੰਦਰ ਸੀ ਮੁਸਲਮਾਨਾ ਨੇ ਕਬਜਾ ਕਰ ਲਿਆ ਤੇ ਬਾਬਰੀ ਮਸਜਿਦ ਬਣਾ ਤੀ ਏਥੇ ਸਾਡੇ ਸਥਾਨ ਤੇ ਕਬਜਾ ਕਰ ਲਿਆ ਓਥੇ ਕਬਜਾ ਕਰ ਲਿਆ। ਹੁਣ ਕਹਿ ਰਹੇ ਹਨ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਰ ਆ ਇਹ ਗੱਲ ਸੁਣ ਕੇ ਜਾ ਖਬਰ ਪੜ ਕੇ ਸਾਡਾ ਖੂਨ ਖੌਲਦਾ ਕਿ ਆਓ ਤਾਂ ਸਹੀ ਥੋਡੇ ਟੋਟੇ ਕਰ ਦਿਆਂ ਗੇ। ਪਰ ਇਹਨਾ ਹਿੰਦੂਆਂ ਦੇ ਧਰਮ ਸਥਾਨਾ ਤੇ ਕਬਜੇ ਹੋ ਰਹੇ ਸੀ ਤਾਂ ਕੀ ਕੋਈ ਇੱਕ ਵੀ ਯੋਧਾ ਪੈਦਾ ਨੀ ਹੋਇਆ ਹਿਦੂਆਂ ਚੋਂ। ਬਈ ਸਾਡੇ ਧਰਮ ਸਥਾਨਾ ਤੇ ਕਬਜੇ ਹੋ ਰਹੇ ਆ ਤੇ ਕੋਈ ਤਾਂ ਸੂਰਮਾ ਉਠਦਾ ਕਿਸੇ ਹਿੰਦੂ ਯੋਦੇ ਦਾ ਨਾਮ ਆਉਦਾ ਏਨੇ ਬੁਜਦਿਲ ਸੀ ਹਿੰਦੂ।
@GurpreetSINGHOZSIKH
@GurpreetSINGHOZSIKH 3 ай бұрын
ਧੰਨ ਆਦਿ ਸ਼੍ਰੂੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਅੰਮਿ੍ਰਤ ਦੀ ਦਾਤ ਬਖਸ਼ਣ ਤਾਂ ਜੋ ੮੪ ਕੱਟੀ ਜਾ ਸਕੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@SimarDeep-ye6yt
@SimarDeep-ye6yt 2 ай бұрын
ਖਾਲਸਾ ਜੀ ਮੇਰਾ ਕੋਈ ਸਾਰ ਲੳ ਮੇਰਾ ਇਕ ਇਕ ਦਿਨ ਮੈਨੂ ਡਿਪ੍ਰੈਸ਼ਨ ਵਲ ਲਈ ਜਾ ਰਿਹਾ ਹੈ ਮੇਰੇ ਸਟ ਕਰਕੇ ਭਾਰਾ ਕਮ ਨਹੀ ਕਰ ਸਕਦਾ.ਮੈ ਮਿਹਨਤੀ ਮੁਡਾ ਹਾ
@SahibsinghSahibsingh-zr3kd
@SahibsinghSahibsingh-zr3kd 3 ай бұрын
ਸੀ੍ ਅੰਮਿਤਸਰ ਸਹਿਬ ਪਿੰਡ ਛਾਪਾ ਰਾਮ ਸਿੰਘ ਮਹਿਤਾ ਰੋਡ
@jaimalsidhu607
@jaimalsidhu607 3 ай бұрын
ਧੰਨਵਾਦ ਬੇਟਾ ਜੀ ਗੁਰਬਾਣੀ ਦੀ ਕਸਵੱਟੀ ਤੇ ਲਾਕੇ ਹਰਿਮੰਦਰ ਦੇ ਅਰਥ ਸਮਝਾਏ ਸ਼੍ਰੋਮਣੀ ਕਮੇਟੀ ਵੀ ਇਸ ਵਲ ਧਿਆਨ ਦੇਣ ਜੀ ਧੰਨਵਾਦੀ ਹੋਵਾਂਗੇ।
@kainth_turbans7
@kainth_turbans7 2 ай бұрын
ਆਏ ਗਏ ਨੂੰ ਦੇਗ ਚੜ ਕੇ ਆਏ ਨੂੰ ਤੇਗ । ਆ ਕੇ ਵੇਖ ਲੋ ਜਿਥੋਂ ਜੰਮੇ ਉਥੇ ਹੀ ਵਾੜ ਦੇਣੇ । ਜਿਹੜੇ ਸਾਡੇ ਗੁਰੂ ਘਰ ਵਲ ਨੂੰ ਅੱਖ ਵੀ ਚਕੁ ।💣💣💣🙏🏻🙏🏻🙏🏻🙏🏻🙏🏻
@alokikvidhya1670
@alokikvidhya1670 2 ай бұрын
😂😂😂😂😂😂😂😂
@kingislive506
@kingislive506 8 күн бұрын
Thuhada haridwar cha gastiya tuhadiya mava nangi nuhandiya ​@@alokikvidhya1670
@JagjitSingh-xv4br
@JagjitSingh-xv4br 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ 💐💐🌹🌹🌺🌺🙏🏻🙏🏻
@user-fl6ep9ve1c
@user-fl6ep9ve1c 3 ай бұрын
👌🙏 ਵਾਹਿਗੁਰੂ ਸਭ ਨੂ ਸੁਮਤਿ ਬਖਸਨੁ ॥
@jashanpreetsingh3035
@jashanpreetsingh3035 3 ай бұрын
ਵੀਰ ਬੜੀ ਖੁਸ਼ੀ ਹੋਈ ਆਪ ਜੀ ਨੇ ਦਾੜ੍ਹਾ ਪ੍ਰਕਾਸ਼ ਕਰ ਲਿਆ❤
@ginnysingh129
@ginnysingh129 2 ай бұрын
Waheguru ji ka Khalsa waheguru ji fathe
@sukhidhillon4841
@sukhidhillon4841 3 ай бұрын
ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ
@swaransingh483
@swaransingh483 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਸਿੱਖੀ ਸਰੂਪ ਵਿੱਚ ਆਯਾ ਨੂੰ ਵੇਖ ਕੇ ਮਨ ਬਹੁਤ ਆਨੰਦ ਆਯਾ ਭਾਈ ਜੀ
@HarpalSingh-uv9ko
@HarpalSingh-uv9ko 2 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@pritpalakalgarh9886
@pritpalakalgarh9886 3 ай бұрын
ਵਾਹਿਗੁਰੂ ਬਹੁਤ ਵਦੀਆ ਜਾਣਕਾਰੀ ਦਿੱਤੀ ,,, ਵਾਹਿਗੁਰੂ ਚੜਦੀਕਲਾ ਚ ਰੱਖਣ ਤੁਹਾਨੂੰ ਵੀਰ 🙏🏻❤️
@RajKumar-ds1ex
@RajKumar-ds1ex 3 ай бұрын
धन धन रामदास❤ 🙏🙏जी जागो पंजाब जागो🙏🙏 जी सुनाम पंजाब
@agiworld1140
@agiworld1140 3 ай бұрын
Ess video da bhut intzar si mainu. Edit:- Thanks for explanation
@user-el6yv3im1p
@user-el6yv3im1p 15 күн бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਸਜਿਦ ਦੀ ਸਾਂਭ ਕਰਨ ਵਾਲਿਆਂ ਨੂੰ ਮਾਲਕ ਆਪ ਸਾਂਭੂਗਾ
@bhinder_singh_.8093
@bhinder_singh_.8093 3 ай бұрын
ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਵਾਹਿਗੁਰੂ ਸਰਬੱਤ ਨੂੰ ਸੁਮੱਤ ਬਖਸ਼ਣ
@sardarasingh1403
@sardarasingh1403 3 ай бұрын
ਧਨਵਾਦ ਵੀਰ ਜੀ
@JagseerSingh-gu5mk
@JagseerSingh-gu5mk 2 ай бұрын
ਬਹੁਤ ਖੂਬ ਜਾਣਕਾਰੀ ਦਿੱਤੀਆ ਆਪ ਨੇ ਗੂਰੂ ਜੀ ਚ੍ੜਦੀ ਕਲਾ ਬਖਸ਼ਨ
@rupinderptcnewsptcnews6746
@rupinderptcnewsptcnews6746 3 ай бұрын
ਇਸ ਮਤਲਬ ਤਾ ਇਹ ਹੋਇਆ ਵੀਰ ਜੀ ਕੱਲ ਨੂੰ ਇਹ ਹਿੰਦੂ ਸਾਡੇ ਲੋਕਾਂ ਦੇ ਦਿਲਾਂ ਨੂੰ ਵੀ ਕਹਿਣਗੇ ਇਹ ਵੀ ਸਾਡੇ ਵਿਸ਼ਨੂੰ ਦਾ ਮੰਦਰ ਹੈ।
@user-ve6jz8jx8p
@user-ve6jz8jx8p 3 ай бұрын
😂😂😂😂
@PaphindersinghGill
@PaphindersinghGill 2 ай бұрын
ਭਾਈ ਸਾਹਿਬ ਜੀ ਬਾਣੀ ਅਨੁਸਾਰ ਤਾਂ ਠੀਕ ਹੀ ਲੱਗ ਰਿਹਾ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿੰਨੇ ਵੀ ਇਹ ਸਿਸਟਮ ਨੂੰ ਚਲਾਉਣ ਵਾਲੇ ਅਧਿਕਾਰੀ ਹਨ ਸਭਨਾਂ ਦਾ ਸਾਡੇ ਸਰੀਰ ਵਿੱਚ ਵਾਸ ਹੈ ਕਰਤੇ ਪੁਰਖ ਦਾ ਵੀ ਹੈ ਜੋਤ ਨਿਰੰਜਨ ਦਾ ਵੀ ਹੈ ਸ਼ਿਵਜੀ ਵਿਸ਼ਨੂ ਦੁਰਗਾ ਇਹਨਾਂ ਦਾ ਵੀ ਵਾਸ ਇਸੇ ਸਰੀਰ ਵਿੱਚ ਹੈ ਹੁਣ ਇਹਨਾਂ ਦੀ ਪੂਜਾ ਨਹੀਂ ਗੀ ਇਹਨਾਂ ਦਾ ਮਾਣ ਬਣਦਾ ਮਾਣ ਸਤਿਕਾਰ ਹੈ ਤੇ ਉਹ ਇਹਨਾਂ ਦੀ ਡਿਊਟੀ ਲੱਗੀ ਹੈ ਬ੍ਰਹਮਾ ਔਰ ਸਵਤਰੀ ਰਜੋ ਗੁਣ ਭਰਪੂਰ ਹਨ ਵਿਸ਼ਨੂ ਔਰ ਲਛਮੀ ਸਤੋਗੁਣ ਭਰਪੂਰ ਹਨ ਸ਼ਿਵਜੀ ਤੇ ਪਾਰਵਤੀ ਤਮੋ ਗੁਣ ਪ੍ਰਧਾਨਾ ਜੇ ਮੇਰੀ ਗੱਲ ਦੇ ਵਿੱਚ ਕੋਈ ਸ਼ੰਕਾ ਤੁਹਾਨੂੰ ਲੱਗਦਾ ਜਪੁਜੀ ਸਾਹਿਬ ਦੀ 30ਵੀਂ ਪੌੜੀ ਪੜ੍ਹ ਕੇ ਆਵਾਜ਼ ਲਓ ਪਰ ਤੁਸੀਂ ਆਪ ਇੱਕ ਇੱਕ ਅੱਖਰ ਨੂੰ ਸਮਝਣਾ ਕਿਸੇ ਬੁੱਧੀਜੀਵੀ ਦੇ ਕੀਤੇ ਹੋਏ ਅਰਥਾਂ ਤੇ ਨਾ ਜਾਇਓ ਬੁੱਧੀਜੀਵੀਆਂ ਨੇ ਤਾਂ ਅਰਥਾਂ ਦੇ ਅਨਰਥ ਕੀਤੇ ਹਨ ਬਾਣੀ ਦੇ ਅਰਥ ਤੋੜ ਮਰੋੜ ਕੇ ਪੇਸ਼ ਕੀਤੇ ਗਏ ਹਨ ਅੱਜ ਵੀ ਕਥਾਵਾਚਕ ਉਹਨਾਂ ਦੀ ਰੀਸੇ ਉਹ ਕੁਝ ਹੀ ਕਰ ਰਹੇ ਹਨ ਬਾਣੀ ਦੀ ਸਮਝ ਕਿਸ ਤਰ੍ਹਾਂ ਲੱਗੂ ਕਿ ਬਾਣੀ ਕੀ ਕਹਿ ਰਹੀ ਹੈ ਅਸੀਂ ਕੀ ਸਮਝ ਰਹੇ ਹਾਂ ਸਾਨੂੰ ਕੀ ਪਰੋਸਿਆ ਜਾ ਰਿਹਾ ਹੈ ਜਿੰਨਾ ਚਿਰ ਸਾਨੂੰ ਆਪ ਨੂੰ ਖੁਦ ਨੂੰ ਗਿਆਨ ਨਹੀਂ ਹੋਊਗਾ ਉਨਾ ਚਿਰ ਸਾਡਾ ਸ਼ੋਸ਼ਣ ਹੁੰਦਾ ਹੀ ਰਹੂਗਾ ਹੁੰਦਾ ਰਿਹਾ ਹੈ ਹੁੰਦਾ ਹੀ ਰਹੂਗਾ। ਗੁਰੂ ਰਾਖਾ
@tamilnadutamilnadu
@tamilnadutamilnadu 2 ай бұрын
Ehna de juttian maroo rajj rajj ke
@naviii949
@naviii949 2 ай бұрын
​​@@PaphindersinghGillgurbani: Kaya ander Brahma bisan Mahesa sab upar jit sansaara l l Par pta nhi ji eh Kaya, body de ander kithe han...
@SmilingBrownBear-su6e
@SmilingBrownBear-su6e 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤🙏
@mission-punjab
@mission-punjab 3 ай бұрын
ਮੇਰੇ ਪਿਆਰੇ ਵੀਰ ਤੁਹਾਡਾ ਗਿਆਨ, ਤੁਹਾਡੀ ਖੋਜ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ, ਅਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਢੰਗ ਨਾਲ ਦੱਸ ਰਹੇ ਹੋ।ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਕਵੀ ਸੰਤੋਖ ਸਿੰਘ ਰਚਿਆ ਸੂਰਜ ਪ੍ਰਕਾਸ਼ ਗ੍ਰੰਥ ਦੋਵੇਂ ਹੀ ਗੁਰਮਤਿ ਵਿਰੋਧੀ ਪੁਸਤਕਾ ਹਨ ਦੋਵੇਂ ਪੁਸਤਕਾਂ ਪਿਛੇ ਬ੍ਰਹਮਣਵਾਦ ਦਾ ਹੱਥ ਰਿਹਾ ਹੈ। ਇਹਨਾਂ ਦੋਹਾਂ ਕੂੜ ਪੁਸਤਕਾਂ। ਨੂੰ ਪੰਥ ਨੂ ਰੱਦ ਕਹ ਦੇਣਾ ਬਣਦਾ ਹੈ। ਸੂਰਜ ਗ੍ਰੰਥ ਭਾਵੇਂ ਸਿੱਖ ਮਹਾਰਾਜੇ ਉਦੈ ਸਿੰਘ ਜੀ ਨੇ ਲਿਖਵਾਇਆ ਸੀ ਪਰ ਲਿਖਿਆ ਤਾ ਪੰਜ ਬ੍ਰਹਮਣਾ। ਦੀ ਨਿਗਰਾਨੀ ਹੇਠ ਹੀ ਸੀ
@mission-punjab
@mission-punjab 3 ай бұрын
ਵੀਰ ਜੀ। ਆਪਣਾ ਮੋਬਾਇਲ ਨੰਬਰ ਭੇਜਿਓ ਜੀ
@user-oy3wj7lh6r
@user-oy3wj7lh6r Күн бұрын
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@balwantsidhu3186
@balwantsidhu3186 2 ай бұрын
Waheguru ji waheguru ji waheguru ji waheguru ji waheguru ji waheguru charhdikala vich Rakhe ji
@ParveenKumar-il2ff
@ParveenKumar-il2ff 2 күн бұрын
ਭਾਈ ਸਹਿਬ ਸਾਨੂ ਕੋਈ ਫਰਕ ਨਹੀ ਕਿ ਹਰਿ ਮੰਦਰ ਹੈ ਯਾ ਦਰਬਾਰ ਸਾਹਿਬ ਆਸੀ ਨਦਮਸਤਕ ਹੋਵਾਂਗੇ ਪਰ ਤੁਸੀ ਭਗਵਾਨ ਵਿਸ਼ਨੂੰ ਜੀ ਨਾ ਨਾਮ ਅਦਬ ਨਾਲ ਲਓ ਤੁਸੀ ਬਹੁਤ ਹੀ ਬਦਤਮੀਜ ਇੰਸਾਨ ਲਗ ਰਹੇ ਹੋ
@rkour4088
@rkour4088 3 ай бұрын
Bht he jyada dukh lagda e jadu koi eho jeheaa nafrat valeaa gala kardy ny ,darbar sahib sada dil e ,dhan guru Ramdas ji sady pita ny ,ty sady pita dy ghar val koi akh ve chuky ohdy bary mara boly eh sady sehn tu bhr ho janda e
@sanatanunlocked
@sanatanunlocked 3 ай бұрын
no body talks bad about harimandir sahib..
@MRSINGH.OFFICIAL
@MRSINGH.OFFICIAL Ай бұрын
@@sanatanunlockedmany hindutva people spread this misinformation
@sanatanunlocked
@sanatanunlocked Ай бұрын
@@MRSINGH.OFFICIAL what is hindutva ?
@simarjotekas7952
@simarjotekas7952 3 ай бұрын
Ek tuhadi video dekh ek tuhada nawa roop dekh k boht khushi hundi hai mei ek wari apne father nu tuhadi video dikhayi c oh kehnde eh bande ne ap ta kesh rakhe nhi hoye but hun mei tuhadi video dikhayi oh boht khush hoye tuhada eh roop dekh ke😊🙏🏻
@vipangoyal536
@vipangoyal536 2 ай бұрын
ਸਹੀ ਸੋਚ ਏ ਤੁਹਾਡੀ । ਵਾਹਿਗੁਰੂ ਚਡਦੀ ਕਲਾ ਵਿੱਚ ਰੱਖੇ ।
@HarinderKaur-zw8ys
@HarinderKaur-zw8ys 2 ай бұрын
Veer ji tuhada sikhi srup dekh ke man nu Khushi hoi Parmatma tuhanu chardi kala bakshe
@kuldeepsidhu02
@kuldeepsidhu02 3 ай бұрын
ਵਾਹਿਗੁਰੂ ਮੇਹਰ ਕਰੀ ਸਭ ਤੇ
@gurumaniyogranth7080
@gurumaniyogranth7080 3 ай бұрын
🙏 ਵਾਹਿਗੁਰੂ ਜੀ 🙏
@gurjeetsingh9370
@gurjeetsingh9370 2 ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ 🌹 ❤ਬਹੁਤ ਬਹੁਤ ਧੰਨਵਾਦ ਬਾਈ ਜੀ
@GursewakSingh55673
@GursewakSingh55673 2 ай бұрын
Dhanvad veer dhanvad g....Guru Sahib ne bahut kirpa kari aa thode te,idda di kirpa rab sarea te kare
@JagdeepSingh-rq3qh
@JagdeepSingh-rq3qh 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@usbrar5129
@usbrar5129 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਊਧਮ ਸਿੰਘ ਪਿੰਡ ਬਾਜੂ ਵਾਲਾ ਜ਼ਿਲ੍ਹਾ ਅਨੂਪਗੜ੍ਹ ਰਾਜਸਥਾਨ
@rashpalgrewal8095
@rashpalgrewal8095 3 ай бұрын
ਧੰਨਵਾਦ ਭਾਈ ਜੀ
@bikarjitsingh34bikarjitsin10
@bikarjitsingh34bikarjitsin10 2 ай бұрын
ਪਹਿਲੀ ਗੱਲ ਤਾਂ ਦੇਵੀ ਦੇਵਤੇ ਕਲਪਿਤ ਹਨ ਜੇ ਕੋਈ ਭੰਗ ਪੀ ਕੇ ਸੇਵਾ ਕਰਨ ਆਇਆ ਤਾਂ ਫੇਰ ਕੀ ਗੱਲ ਹੈ ਉਥੇ ਸਾਡੇ ਸਿੱਖ ਵੀ ਸੇਵਾ ਕਰ ਰਹੇ ਸੀ ਉਹ ਤਾਂ ਫਿਰ ਗੁਰੂ ਦੇ ਪੈਰਾਂ ਵਿਚ ਬਹਿੰਦਾ ਹੋਊ ਤੇ ਇਹ ਕਿਤਾਬ ਬਿਪਰਵਾਦੀ ਨੇ ਲਿਖੀ ਹੋਵੇਗੀ ਕਿਉਂਕਿ ਬਿਪਰ ਤਾਂ ਬਾਬੇ ਨਾਨਕ ਵੇਲੇ ਤੋਂ ਸਾਡੇ ਨਾਲ ਈਰਖਾ ਕਰਦੇ ਹਨ ਹਿੰਦੁਆਂ ਨੂੰ ਪਤਾ ਹੈ ਸਾਰਾ ਪਰ ਇਨ੍ਹਾਂ ਦੇ ਅੰਦਰੋਂ ਸਿੱਖਾਂ ਪ੍ਰਤੀ ਨਫਰਤ ਜਾਂਦੀ ਨਹੀਂ
@naviii949
@naviii949 2 ай бұрын
Gurbani: Kaya ander Brahma bisan Mahesa jitt upat sab sansaara l l Tusi kehne ho ki eh kalpit han,, par Guru ji das rhe han ki eh ta sharir vich vi han. Tusi theek ho ke guru ji.
@karanveerkaranveer1434
@karanveerkaranveer1434 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਨਵਾਂ ਸ਼ਹਿਰ ਤੋਂ
@neerurecipes
@neerurecipes 3 ай бұрын
Waheguru ji ka khalsa Waheguru ji ki fateh 🙏 Maryland America
@sacha94869
@sacha94869 2 ай бұрын
Great presentation.. Very humble personality truly personifying the REAL Sikh character.
@DeepSingh-bg1xc
@DeepSingh-bg1xc 2 ай бұрын
Bohut he sohne lag rhe ho ji Sikh sruup ch ,🙏🙏
@khushsekhon1363
@khushsekhon1363 3 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@GurnamSingh-cg1wt
@GurnamSingh-cg1wt 2 ай бұрын
Bhut vadia jankari diti veer ji ne waheguru chardikla bakhasan ji🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏
@kdeepsandhu4362
@kdeepsandhu4362 2 ай бұрын
ਵਾਹਿਗੁਰੂਗ
@JasbirSingh-tx9ed
@JasbirSingh-tx9ed 7 күн бұрын
ਇਹ ਵੀਡੀਉ ਹਰ ਉਸ ਸਿੱਖ ਨੂੰ ਸੁਨਣੀ ਜਰੂਰੀ ਹੈ, ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੱਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰਾ ਵੀ ਮੰਨਦਾ ਤੇ ਉਹਨਾਂ ਤੇ ਜਰਾ ਵੀ ਦਿਲ ਵਿੱਚ ਸ਼ਰਧਾ ਰੱਖਦਾ ਹੈ ।
@manginehal3209
@manginehal3209 3 ай бұрын
ਜਦੋਂ ਆਪਾ ਦਰਬਾਰ ਸਾਹਿਬ ਨੂੰ ਹਰਮੰਦਿਰ ਕਹਿਕੇ ਸਬੋਧਨ ਕਰਾਗੇ ਤਾਂ ਉਹਨਾਂ ਨੂੰ ਵਦਾਵਾ ਦੇ ਰਹੇ ਹਾਂ।
@ra-xw8qb
@ra-xw8qb 3 ай бұрын
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੂਰਾ ਨਾਮ
@honeysingh-lx2zc
@honeysingh-lx2zc 3 ай бұрын
Jad hai hi Hari ka mandir waheguru gurumantar vasudev Hari Gobind Ram ji k naam se bna hai 4 yug treta satyuga kalyug dawaparyug hoye pai gurdass ne vaara likhi usma bhi yo hi dssya pouri 49 fer yo bhi hatao mere jwab dauga
@impunjabijatt358
@impunjabijatt358 3 ай бұрын
@@honeysingh-lx2zctu ja apne mandir bhai. Sadey dharam ch dakhal na de.
@honeysingh-lx2zc
@honeysingh-lx2zc 3 ай бұрын
@@impunjabijatt358 oh thara ta dhrm ni hai tham to shudr jatt ho Thane hi ta alg khena shuru krya khalsa panth kya den thari dssi khera surma thara tha krn ale ta Majhbi ar rajput Sikh thye credit tham le gye ✍️
@honeysingh-lx2zc
@honeysingh-lx2zc 3 ай бұрын
@@impunjabijatt358 Sikh dhrm hai Khalsa panth bnya tha guru ji ne acha sada hi hai har ji aye har ji aye shabd kis wste gya dssi parbh charn Kamal ridh mahe niwasa vekhunt nagar jaha sant kra wasaa EBH vekhunt kon thara dssi mara hi to hai
@MotiLal-qj9sp
@MotiLal-qj9sp 3 ай бұрын
ਵੀਰ ਜੀ ਦਰਬਾਰ ਸਾਹਿਬ ਦੇ ਪ੍ਰਧਾਨ ਜਾ ਹੋਰ ਸਿੰਘ ਕਮੇਟੀਆਂ ਕਿਉ ਨਹੀ ਐਸੀ ਗੱਲ ਤੇ ਏਕਸਨ ਕਿਉ ਨਹੀ ਲੈਂਦੀਆਂ ਏਸੇ ਕਰਕੇ ਵਡਾਲਾ ਜੀ ਨੇ ਰਾਮ ਨਾਮ ਦੀ ਇੱਟ ਲਗਾਣ ਤੋਂ ਮਨਾ ਕੀਤਾ ਸੀ ਜਦੋਂ ਨਮੀ ਬਿਲਡਿੰਗ ਦੀ ਉਸਾਰੀ ਕਰ ਰਹੇ ਸਨ ਬਹੁਤ ਵਧੀਆ ਵੀਆਖੀਆ ਸੁਣਾਈ ਹੈ ਖ਼ਾਲਸਾ ਜੀ
@jattwaad5263
@jattwaad5263 3 ай бұрын
Darbar sahib ik gurudwara hi nhi sikh koam di Dil te jaan aa sikh koam de saah vasde ne Sri Darbar sahib vich . J koi eda di kosish v krda ta pura desh osdi sajha bhugtega. Kio k sikh koam jyeondi aa .
@harrypotterunique5398
@harrypotterunique5398 3 ай бұрын
ਬਿਲਕੁਲ ਸਹੀ ਕਿਆ ਸਾਨੂੰ ਦਰਵਾਰ ਸਹਿਬ ਅਹਕਣਾ ਚਾਹੀਦਾ ਹੈ
@HarinderKaur-zw8ys
@HarinderKaur-zw8ys 2 ай бұрын
Veer ji hun taa sikha nu guru jiaap hi sumat den bande Sikh leader taa vikau ne
@nareshthakur-kn5by
@nareshthakur-kn5by 3 ай бұрын
B a proud hindu sada ta itihaas hi reha h k kde kese dharmik asthan te kde kbza nahi hoya baki gal mandir, guru Ghar kese de personal nahi ho sakde oh sirf insaniyat de ne baki gall rahe news di ta action ta lena Banda h ta ki future ch koi eho jhe shararat na ker sake jai hind
@gaganjotkaur669
@gaganjotkaur669 3 ай бұрын
ਆਪਣੇ ਰੀਤੀ-ਰਿਵਾਜਾਂ ਦੀ ਪਾਲਣਾ ਕਰੋ. ਮਿਲਾਵਟ ਕੀਤੇ ਬਿਨਾਂ ਆਪਣੀ ਵਿਲੱਖਣਤਾ ਬਣਾਈ ਰੱਖੋ।
@HarpreetSingh-lj1rx
@HarpreetSingh-lj1rx 3 ай бұрын
Theek keha veer, par socho sikha da sirmour sthaan hai.. Saada jeevan te astha judi hai😢
@naviii949
@naviii949 3 ай бұрын
Sahi keha tusi. Good
@jastindersingh8427
@jastindersingh8427 17 сағат бұрын
Thode hindu e e bakwas krde aa jehre hindu mandir vuch e aurta da reap kr dinde aa ohna hundu aa di gal krdi a eh hindu kaiar hnude aa
@JaspalSingh-sh9em
@JaspalSingh-sh9em 12 күн бұрын
❤ਅਕਾਲ ਪੁਰਖ ਇਨਸਾਫ਼ ਕਰੇਗਾ।❤
@nimmakaler
@nimmakaler 4 күн бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਹੈ
@sukhjindersingh7586
@sukhjindersingh7586 3 ай бұрын
WAHEGURU 🙏
HOW DID HE WIN? 😱
00:33
Topper Guild
Рет қаралды 38 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН
버블티로 체감되는 요즘 물가
00:16
진영민yeongmin
Рет қаралды 110 МЛН
HOW DID HE WIN? 😱
00:33
Topper Guild
Рет қаралды 38 МЛН