ਕੀ ਪੁਨਰ-ਜਨਮ ਸੱਚ ਹੈ? | ਕੀ Science ਮੰਨਦੀ ਪੁਨਰ ਜਨਮ ਨੂੰ? | Does Rebirth Exist? | ਸਵਰਗ-ਨਰਕ | Podcast

  Рет қаралды 8,894

Sardar Pro

Sardar Pro

Күн бұрын

ਕੀ ਪੁਨਰ-ਜਨਮ ਸੱਚ ਹੈ? | ਕੀ Science ਮੰਨਦੀ ਪੁਨਰ ਜਨਮ ਨੂੰ? | Does Rebirth Exist? | ਸਵਰਗ-ਨਰਕ | Podcast - Rajinder Bhadaur
What is reincarnation? | Punar Janam | Rebirth | Heaven and Hell | Sardar Pro
ਕਿਵੇਂ ਭੂਤ ਪ੍ਰੇਤ ਚਿੰਬੜਦੇ ਨੇ? ਕਿਵੇਂ ਬੋਲਦਾ ਮਰਿਆ ਬੰਦਾ? ਬਾਬੇ ਕਿਵੇਂ ਦਸਦੇ ਨੇ ਸੱਚੀਆਂ ਗੱਲਾਂ ਇਸ ਬਾਰੇ ਰਜਿੰਦਰ ਸਿੰਘ ਭਦੌੜ ਤੋਂ ਸੁਣੋ | Sardar Pro
rajinder bhadaur,
rajinder bhadaur interview,
bhoot,
ghost,
punjab,
punjab,
punar janam,
rebirth education,
reincarnation video,
rebirth story,
sachiyan gallan,
punjabi video 2024,
new punjabi video,
Science and technology,
ghost education,
#rebirth #punjab #bhoot #punarjanam #facts #heaven #hell #sardarpro #rajinderbhadaur #smtv #tarksheel #ghosts #future #god #sprituality #humanbody #babe #viral #ghoststories #ghoststory #ghostmovie #faith
Reincarnation, also known as Rebirth or transmigration, is a philosophical or religious concept that the non-physical element of a being begins a new life in a different physical form or body after biological death. Reincarnation involves In most Buddhist beliefs, a person's soul is immortal and does not disperse after the physical body is destroyed. After death, the soul simply transmigrates into a newborn child or animal to continue its immortality. The word transmigration means the movement of the soul from one body to another after death.
Detailed information about whether reincarnation is true or a superstition of people or a mental illness
reincarnation stories,
Is the reincarnation story true,
Rebirth stories,
Reincarnation stories in punjabi,
punjabi video,
new punjabi video,
sikh video,
Sikhism blind faith,
sikhism rebirth story,
educational video,
sardar pro,
Past life,
rebirth story in punjabi,
punar janam story,
rebirth faith video in punjabi,
blind faith video,
Faith and blind faith,
hindu,
Hinduism rebirth story,
Life after death,
reincarnation,
rebirth,
punar janm,
heaven,
hell,
punjab rebirth story,
haryana rebirth story,
india rebirth story,
--------------------Disclaimer-------------------
Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, teaching, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favor of fair use
ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਹੈ ਤਾਂ ਤੁਸੀਂ ਸਾਨੂੰ JOIN ਕਰ ਸਕਦੇ ਹੋ.
ਲਿੰਕ ਕਲਿੱਕ: Join this channel to get access to perks:
/ @sardarpro
Subscribe: / @sardarpro
Facebook: / thepunjabworld
Traveling YT Channels: / @sardarontour
Instagram: / sardarrpro
ਧੰਨਵਾਦ🙏

Пікірлер: 33
@BalvirSingh-ss3pd
@BalvirSingh-ss3pd 3 ай бұрын
ਨਰਕ ਸਵਰਗ ਧਰਤੀ ਤੇ ਹੈ। ਵਰਤਮਾਨ ਯੁੱਗ ਵਿਚ ਜਿਹੜੇ ਕਰਮ ਅਸੀਂ ਕਰਦੇ ਹਾਂ।ਮਰਨ ਤੱਕ ਭੋਗ ਕੇ ਮਰਦੇ ਹਾਂ।ਇਹ ਇਕ ਦਿਲਚਸਪ ਭਲੇਖਾ ਹੈ।
@garry4017
@garry4017 3 ай бұрын
ਵਾਹਿਗੁਰੂ ਜੀ ਬੇਨਤੀ ਹੈ ਕਿ ਕੋਈ ਬਚਾ ਪਿਛਲਾ ਜਨਮ ਦੱਸਦਾ ਨਹੀਂ ਦੱਸਦਾ ਉਹਨੂੰ की ਯਾਦ ਆ ਕੀ ਨਹੀਂ ਉਹ ਸੱਚ ਬੋਲਦਾ ਝੂਠ ਬੋਲਦਾ ਉਹ ਵੱਖਰਾ ਵਿਸ਼ਾ ਹੋ ਸਕਦਾ ਪਰ ਗੁਰਮਤ ਠੋਕ ਕੇ ਮੁੜ ਮੁੜ ਕੇ ਫੁਰਮਾਉਂਦੀ ਕਿ ਆਤਮਾ ਮੁੜ ਮੁੜ ਕੇ ਸਰੀਰ ਧਾਰਨ ਕਰਦੀ ਜੂਨਾਂ ਵਿਚ ਭੋਓਦੀ ਹੈ ਕਿਤੇ ਕਰਮਾਂ ਮੰਨਦੇਆ ਚੰਗਿਆ ਦਾ ਹਿਸਾਬ ਦੇਣਾ ਪੈਂਦਾ ਗੁਰਬਚਨ ਲਖ ਚੁਰਾਸੀ ਭਰਮਦੇ ਭਰਮਦੇ ਦੁਰਲੱਭ ਜਨਮ ਅਬ ਪਾਏਉਂ ਰੇ... ਅਤੇ ਕਈ ਜਨਮ ਭਏ ਕੀਟ ਪਤੰਗਾਂ ਕਈ ਜਨਮ ਗਜ ਮੀਨ ਕੁਰੰਗਾ..... ਅਤੇ ਲਖ ਚੁਰਾਸੀ ਜੂਨ ਉਪਾਈ ਰਿਜਕ ਦੀਆ ਸਭਹੁ ਕੋ ਤਦ ਕਾ...... ਪੜਦੇ ਜਾਵੋਗੇ ਮੁੜ ਮੁੜ ਕੇ ਏਹੋ ਸਿਧਾਂਤ ਸਾਮਨੇ ਆਉਦਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਨਾਨਕ ਆਖੇ ਰੇ ਮਨਾ ਸੁੰਨੀਏ ਸਿਖ ਸਹੀ ਲੇਖਾ ਰਬ ਮੰਗੇਸਿਆ ਬੈਠਾ ਕੱਢ ਬਹੀ. ਆਵਾਂਣ ਜਾਣ ਨਾ ਸੂਝਹੀ ਭੀੜੀ ਗਲੀ ਫਹੀ ਕੁੜ ਨਿਖੁਟੇ ਨਾਨਕਾ ਓੜਕ ਸੱਚ ਰਹੀ ਏਸ ਸ਼ਬਦ ਵਿਚ ਵੀ ਅਗੇ ਮਿਲ ਰਹੀ ਸਜਾਵਾਂ ਦਾ ਵੇਰਵਾ ਦੱਸਿਆ ਹੈ ਜੀ ਆਤਮਾ ਨੂੰ ਸਜਾ ਨੀ ਦਿੱਤੀ ਜਾ ਸਕਦੀ ਸਰੀਰ ਏਥੇ ਰਹਿ ਗਿਆ ਸਜਾ ਕਿਨੂੰ ਮਿਲੀ ਮੌਤ ਤੋਂ ਬਾਅਦ ਏਥੋਂ ਸੁਖਮ ਸਰੀਰ ਬਣ ਕੇ ਜਾਂਦਾ ਜਿਨੂੰ ਹਸਾਬ ਦੇਣਾ ਤੇ ਸਜਾਵਾਂ ਭੁਗਤਨਿਆ ਪੈਂਦੀਆਂ ਆਤਮਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ impressions ਲੈ ਕੇ ਆਉਂਦੀ ਹੈ ਤੇ ਜੇ ਰਬ ਦੇ ਗੁਣ ਗਾਇ ਮਨ ਬਚ ਕਰਮ ਕਰਕੇ ਤੇ ਆਤਮਾ ਦੀ ਮੇਲ ਲਥ ਜਾਂਦੀ ਹੈ ਤੇ ਓਸਦੀ ਜੋਤ ਰਬ ਨਾਲ ਇਕ ਮਿਕ ਹੋ ਜਾਂਦੀ ਹੈ ਤੇ ਆਉਣਾ ਜਾਣਾ ਮੁੱਕ ਜਾਂਦਾ ਹੈ ਆਪਾਂ ਸਾਰੇ ਏਹ ਗੁਰਸਿਧਾਂਤ ਤੋ ਜਾਣੂ ਹਾਂ ਤੇ ਗੁਰੂ ਦੇ ਸਿੱਖ ਹੋ ਕੇ ਅਸਾਨੂੰ ਗੁਰੂ ਬਚਨਾ ਤੇ ਦ੍ਰਿੜ ਵਿਸ਼ਵਾਸ ਹੋਣਾ ਸੋਭਦਾ ਹੈ
@gurpreetsarwara
@gurpreetsarwara 3 ай бұрын
ਇੱਕ ਵਿਸ਼ਾ ਬਣਾਓ ਸਕੂਲਾਂ ਵਿੱਚ ਵਹਿਮ ਕੱਢਣ ਵਾਲਾ❤
@Harjinder_happy
@Harjinder_happy 3 ай бұрын
ਬਾਈ ਸਾਡੇ ਪਿੰਡ ਵਿੱਚ ਸਿਰਫ ਦੋ ਸਾਲਾਂ ਦਾ ਜਵਾਕ ਹੈ ਉਹ ਆਪਣਾ ਪਿਛਲਾ ਜਨਮ ਬਾਰੇ ਸਾਰਾ ਕੁੱਝ ਦੱਸ ਦਿੰਦਾ ਨਾਲੇ ਉਹਨੂੰ ਪੂਰਾ ਸੂਰਾ ਬੋਲਣਾਂ ਵੀ ਨਹੀਂ ਆਉਂਦਾ ਨਾਲੇ ਉਹ ਅਮੀਰ ਨਹੀਂ ਗਰੀਬ ਪਿਛੋਕੜ ਬਾਰੇ ਦੱਸਦਾ ਹੈ... ਤਾਂ ਫਿਰ ਕੀ ਉਹ ਝੂਠ ਹੈ.......
@baggagrewal
@baggagrewal 3 ай бұрын
ਬਾਈ ਆਪਣੇ ਚ ਕੁਝ ਲੋਕਾਂ ਨੂੰ ਜਿਹੜੇ ਤਰਕਸ਼ੀਲ ਮੱਤ ਦੇ ਹੁੰਦੇ ਨੇ ਓਹਨਾ ਨੂ ਪਾਗਲ ਕੁੱਤੇ ਨੇ ਵੱਢਿਆ ਹੋਇਆ ਹੁੰਦਾ ,ਇਹਨਾਂ ਨੂੰ ਹਰ ਗੱਲ ਤੇ ਉਂਗਲਾਂ ਚੱਕਣ ਦੀ ਆਦਤ ਪਈ ਹੁੰਦੀ ਐ ,,ਜਿਹਨਣੁ ਕੋਈ ਮੰਗਿਆ ਸਾਈਕਲ ਨੀ ਦਿੰਦਾ ਓ ਹਰ ਗੱਲ ਨੂੰ ਨਕਾਰਨ ਦਾ ਠੇਕਾ ਲੈ ਲੈਂਦਾ ।
@surinderpalkaur1581
@surinderpalkaur1581 2 ай бұрын
ਸਹੀ ਗੱਲਾਂ ਆ ,ਪੁਨਰਜਨਮ ਇਕ ਪਖੰਡ ਆ।
@jaspreetsinghsandhu6568
@jaspreetsinghsandhu6568 2 ай бұрын
ਸਬ ਕੁੱਜ ਹੁੰਦਾ ਵੀਰ ਇਹ ਥੋੜੇ ਘਟ ਪੜੇ ਲਿਖੇ ਹੁੰਦੇ ਕਾਮਰੇਡ ਤੇ ਤਰਸ਼ੀਲ ਵਾਲੇ ਪੁਨਰਜਨਮ ਹੁੰਦਾ
@tandeepvirdi
@tandeepvirdi 2 ай бұрын
Y tu pishle jansm ch ki c 😅​@@jaspreetsinghsandhu6568
@sarwarabrand
@sarwarabrand 3 ай бұрын
ਬੱਚਿਆਂ ਨੂੰ ਤਾਂ ਸਮਝਾਇਆ ਜਾ ਸਕਦਾ ਪਰ ਜਿਨ੍ਹਾਂ ਦੀ ਇੱਕ ਇੱਕ ਨਸ ਵਿੱਚ ਅੰਧ ਵਿਸ਼ਵਾਸ ਵਸ ਗਿਆ ਉਨ੍ਹਾਂ ਦਾ ਕੀ ਕਰੀਏ👍
@Kawal683
@Kawal683 3 ай бұрын
ਇਥੇ। ਬੰਦਾ। ਬੇਹੋਸ਼।ਹੋ।ਜਾਵੇ।ਉਸ। ਨੂੰ।ਪਤਾ। ਨਹੀਂ। ਲਗਦਾ।।ਕੋਮਾ। ਵਿੱਚ।ਚਲੇ। ਜਾਵੇਂ। ਬੰਦੇ।ਨੂ।ਪਤਾ। ਨਹੀਂ ਲੱਗਦਾ।।ਤੇ। ਪਿੱਛਲਾ।ਜਨਮ। ਕਿਥੋਂ। ਪਤਾ।ਲਗ। ਜਾਂਦਾ।
@gurpreetsarwara
@gurpreetsarwara 3 ай бұрын
"ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ” ਮਨ ਦੀ ਵੱਖਰੀ ਹੋਂਦ ਹੀ ਸਾਡੇ ਮੁੜ ਮੁੜ ਜਨਮ-ਮਰਣ ਦੇ ਗੇੜਾਂ ਮੰਨਿਆ। ਦਰਅਸਲ ਸਾਡੇ ਅੰਦਰ ਸਾਡੇ ਮਨ ਦੀ ਵੱਖਰੀ ਹੋਂਦ ਹੀ, ਜੀਵ ਮੰਨਿਆ ਹੈ ਜਿਵੇਂ ਮਨੁੱਖ ਹੁੰਦੇ ਹੋਏ ਕੰਮ ਡੰਗਰਾਂ ਵਾਲੇ ਕਰਦਾ ਕਰਤੂਤਿ ਪਸੂ ਕੀ ਮਾਨਸ ਜਾਤਿ” ਪਲ-ਪਲ ਦੀ ਸੋਚਣੀ-ਕਰਣੀ ਕਾਰਨ ਇਕੋ ਮਨੁੱਖਾ ਸਰੀਰ `ਚ ਹੁੰਦਾ ਹੋਇਆ ਵੀ ਕੂਕਰੇ, ਸੂਕਰੇ, ਗ੍ਰਧਬੇ ਆਦਿ ਕਈ ਜੂਨੀਆਂ ਭੁਗਤਾਂਦਾ ਰਹਿੰਦਾ ਪਰ ਹੁੰਦਾ ਇਨਸਾਨ ਹੈ
@khalsarajput1671
@khalsarajput1671 3 ай бұрын
ਕਈ ਕੋਟਿ ਭੂਤ ਪ੍ਰੇਤ ਸੂਕਰ ਮਰਗਾਚ
@reportsnvdistillery
@reportsnvdistillery 2 ай бұрын
ਗੁਰਬਾਣੀ ਦਾਅਵਾ ਕਰਦੀ ਹੈ ਕਿ ਕੋਈ ਵੀ ਵਿਅਕਤੀ ਜੋ ਮਾਇਆ ਨਾਲ ਜੁੜਿਆ ਹੋਇਆ ਹੈ ਜਾਂ ਬੁੱਧੀ, ਗੁਣ, ਸੱਚ ਆਦਿ ਤੋਂ ਬਿਨਾਂ ਭੂਤ (ਭੂਤ ਪ੍ਰੇਤ) ਹੈ।
@sukhman434
@sukhman434 3 ай бұрын
bro please reviews on the animated series Akaalgarh Gatha-e-sahidan
@jagrajsinghpirkot6708
@jagrajsinghpirkot6708 2 ай бұрын
ਸੱਚ ਹੈ ਸੱਚ ਹੈ ਸੱਚ ਹੈ ਵਿਗਿਆਨ ਨਾ ਮੰਨੇ ਮੈਂ ਮੰਨਦਾ ਹਾਂ ਮੈਂ ਸਿੱਧ ਕਰ ਦੇਵਾਂਗਾ ਜੀ
@sardarontour
@sardarontour 3 ай бұрын
ਕਈਂ ਲੋਕਾਂ ਦੇ ਹੱਡਾਂ ਵਿੱਚ ਵੱਸ ਗਿਆ ਅੰਧਵਿਸ਼ਵਾਸ ਉਹ ਕੱਢਣਾ ਬਹੁਤ ਔਖਾ👍
@sarwarabrand
@sarwarabrand 3 ай бұрын
ਸੱਚ ਕਿਹਾ👍
@ArtEmpire711
@ArtEmpire711 Ай бұрын
❤❤
@SohanSingh-jn2lc
@SohanSingh-jn2lc 3 ай бұрын
ਸਹੀ ਗੱਲ ਆ ਪਰ ਹਮ ਨਹੀ ਸੁਧਰੇਗੇ
@laddibhuller3311
@laddibhuller3311 3 ай бұрын
Sach he ji
@jugrajsinghsidhu1551
@jugrajsinghsidhu1551 3 ай бұрын
ਪੁਨਰ ਜਨਮ ਨੂੰ ਸਾਇੰਸ ਦਾ ਇੱਕ ਹਿੱਸਾ ਵੀ ਮੰਨਦਾ ਹੈ ਕਈ ਕੇਸਾ ਵਿੱਚ ਬੱਚਾ ਆਵਦੇ ਜਨਮ ਵਾਰੇ ਦੱਸਦੇ ਵੇਹੋਸ ਵੀ ਜਾਂਦਾ ਹੈ ਇਹੋ ਜਿਹੇ ਕੇਸਾ ਨੂੰ ਡਾਕਟਰ ਨੇ ਆਵਦੀ ਹਾਜਰੀ ਵਿੱਚ ਹੱਲ ਕੀਤਾ ਹੈ ਕੁੱਝ ਵਿੱਚ ਕਤਲਾ ਨੂੰ ਸਜਾ ਵੀ ਦਿਵਾਇਆ ਗਈਆ ਨੇ ਪੂਰਨ ਜਨਮ ਵਿੱਚ ਆ ਕੇ ਪੂਰਨ ਜਨਮ ਤੇ ਅਧਾਰਿਤ ਵੀਡਿਉਜ ਵੀ ਬਣਾਇਆ ਹੋਇਆ ਹੈ
@travellerjatt6089
@travellerjatt6089 3 ай бұрын
Virginia University ehde teh crores rupees kharch chuki ian Stevensen scientist deh rahi worldwide books v likh tiya Country to country v change hogi punarjanam Guru sahib guru Gobind Singh Maharaj deh hemkunt sahib da poorbla janam da asthaan drsaya janda Birth cycle chlda rehnda Deeply Gurbani jo pahro or smjo oh tarak ni kro Suleman sakhi parhlo Sant isher singh ji Rara Sahib waleya di Ohda janam dekhlo Tarak kri jayo vehle Thodi impotence ki Rabb aageh
@gurbanigavehbhaiRajbirSingh
@gurbanigavehbhaiRajbirSingh 3 ай бұрын
ਇਸ ਬਿਮਾਰੀ ਨੂੰ Multiple Personality Disorder ਕਹਿੰਦੇ ਆ
@gurpreetsingh09696
@gurpreetsingh09696 3 ай бұрын
Good information 👍👍👍
@gurpreet0633
@gurpreet0633 2 ай бұрын
Sciene khara rabb a
@ruppymandiana4505
@ruppymandiana4505 3 ай бұрын
Sir content no dseo
@baggagrewal
@baggagrewal 3 ай бұрын
ਮੈਂ ਕੋ ਨਾ ਮਾਨੂੰ 😂😂😂😂😂
@JaswinderSingh-bh5hy
@JaswinderSingh-bh5hy 3 ай бұрын
Some are true, but most are fake stories. It's up to you to believe or not
@Jaggadaku1447
@Jaggadaku1447 3 ай бұрын
ਸਾਰਾ ਝੂਠ ਹੈ
@JogaSingh-od8hk
@JogaSingh-od8hk 3 ай бұрын
Patiyala
Life After Death|Death Experience|What Happens After Death|Mani Parvez|Kaint Punjabi
32:47
Kaint Punjabi (ਘੈਂਟ ਪੰਜਾਬੀ)
Рет қаралды 503 М.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН
Un coup venu de l’espace 😂😂😂
00:19
Nicocapone
Рет қаралды 10 МЛН
Миллионер | 1 - серия
34:31
Million Show
Рет қаралды 2,7 МЛН
规则,在门里生存,出来~死亡
00:33
落魄的王子
Рет қаралды 31 МЛН
ReIncarnation story of Deep Kapadia | पुनर्जन्म की कहानी | deep kapadia rebirth story | God's secret
58:24
Reincarnation of Savita Sharma. Documented by Kuldip Dhiman
23:12
Dr Kuldip Dhiman
Рет қаралды 28 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 477 М.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН