No video

Interview with Rana Ranbir l Gurdeep Grewal l B Social

  Рет қаралды 62,573

B Social

B Social

Күн бұрын

ਰਾਣਾ ਰਣਬੀਰ ਨੂੰ ਕਲਾਕਾਰਾਂ ਨਾਲ ਕਿਹੜੀ ਗੱਲ ਦਾ ਗੁੱਸਾ ? l Interview with Rana Ranbir l Gurdeep Grewal l B Social
#GurdeepGrewal
#Posti
#RanaRanbir
Facebook Link : / bsocialofficial
Instagram Link : / bsocialoffi. .
Anchor : Gurdeep Grewal
Guest : Rana Ranbir
Cameramen : Harmanpreet Singh, Varinder Singh
Editor : Yugal
Digital Producer : Gurdeep Grewal
Label : B Social

Пікірлер: 72
@angrejsinghshergill8548
@angrejsinghshergill8548 2 жыл бұрын
ਰਾਣਾ ਜੀ. ਬਹੁਤ ਚੰਗੇ ਐਕਟਰ ਹੋਣ ਦੇ ਨਾਲ ਨਾਲ ਚੰਗੇ ਇਨਸਾਨ ਵੀ ਹਨ... ਪੰਜਾਬੀ ਯੂਨੀਵਰਸਿਟੀ ਵਿਖੇ ਅਸੀਂ ਇਕੱਠੇ ਰਹਿੰਦੇ ਰਹੇ 👌👌👌👌👌
@mrdanial5748
@mrdanial5748 7 ай бұрын
@FarhatPasha-nf4xm @FarhatPasha-nf4xm in your mouth with my friend and my sister in your heart for your day and my life and my life I love
@ggrewal1755
@ggrewal1755 2 жыл бұрын
ਸੋਹਣੇ ਸ਼ਬਦਾਂ ਵਿਚ ਸੋਹਣੇ ਅਰਥਪੂਰਨ ਸਵਾਲ , ਖੂਬਸੂਰਤ ਵਾਰਤਾਲਾਪ 🙏
@jagroopsingh5686
@jagroopsingh5686 2 жыл бұрын
ਸੁਲਜਿਅਾ ਹੋੲਿਅਾ ਵੱਡਾ ਕਲਾਕਾਰ ਹੈ ਰਣਵੀਰ ਰਾਣਾ
@luckymasoun4544
@luckymasoun4544 2 жыл бұрын
ਇਸ ਫਿਲਮ ਦੀ ਉਡੀਕ ਅਸੀ ਬਹੁਤ ਸਮੇ ਤੋ ਹੀ ਕਰ ਰਹੇ ਆ ਜੀ ਪਿਛਲੇ ਲੋਕਡੋਨ ਦੀ ਹੁਣ ਡਰ ਹੈ ਸਰਕਾਰ ਕਿਤੇ ਫੇਰ ਨਾ ਸਿਨੇਮਾ ਘਰ ਬੰਦ ਕਰ ਦੇਵੇ ਜੋ ਹਾਲਾਤ ਬਣ ਰਹੇ ਫਿਲਮ ਰੀਲੀਜ ਵਾਲੇ ਦਿਨ ਪਹਿਲਾ ਹੀ ਸੋਅ ਦੇਖਣਾ ਜੀ
@jagroopsandhu3971
@jagroopsandhu3971 2 жыл бұрын
ਗੁਰਦੀਪ ਜੀ ਤੁਹਾਡਾ ਇਟਰਬਿਊ ਕਰਨ ਦਾ ਤਰੀਕਾ ਬਹੁਤ ਵਧੀਆ ਤੁਹਾਡੇ ਸਵਾਲ ਹਮੇਸਾ ਅਲੱਗ ਤੇ ਵਿਸ਼ੇ ਤੇ ਹੁੰਦੇ ਹਨ
@SurinderDaumajra
@SurinderDaumajra 2 жыл бұрын
ਇਹ ਗੱਲ ਵਾਕਈ ਸਹੀ ਐ ਕਿ ਰਾਣਾ ਬਾਈ ਕਿਸੇ ਨੂੰ ਅੰਡਰਅਸਟੀਮੇਟ ਨੀ ਕਰਦਾ। ਦੂਜੀ ਗੱਲ ਬਹੁਤ ਸੁਪੋਰਟਿਵ ਵੀ ਆ ਬਾਈ।
@daljeetkaur424
@daljeetkaur424 2 жыл бұрын
ਬਹੁਤ ਸੋਹਣੀ ਫਿਲਮ ਆਂ ਅਸੀਸ। ਕੁੱਝ ਦਿਨ ਪਹਿਲਾਂ ਹੀ ਅਸੀਸ ਫਿਲਮ ਮੇਰੇ ਚੇਤੇ ਵਿਚ ਆਈ ।
@luckymasoun4544
@luckymasoun4544 2 жыл бұрын
ਭਾਜੀ ਰਾਣਾ ਜੀ ਸਾਨੂੰ ਵੀ ਪਰਖ ਕੇ ਦੇਖੋ ਜੀ ਅਸੀ ਵੀ ਬਹੁਤ ਕੁਸ ਕਰਨਾ ਚਾਹੁੇਣੇ ਹਾ ਜੀ ਕਿਰਪਾ ਕਰਕੇ ਮੌਕਾ ਦਿਓ ਜੀ ਤੁਹਾਡੇ ਇਲਾਕੇ ਧੂਰੀ ਨਾਲ ਸਬੰਧਿਤ ਹਾ ਜੀ ਮੈਡਮ ਗਰੇਵਾਲ ਜੀ ਕ੍ਰਿਪਾ ਕਰਕੇ ਗੱਲ ਪਹੁਚਾ ਦੇ ਜੀ ਰਾਣਾ ਜੀ ਤੱਕ
@PSK_Media_Group
@PSK_Media_Group 2 жыл бұрын
ਰਾਣਾ ਸਾਬ ਥੇਟਰ ਦੇ ਬਾਕਮਾਲ ਐਕਟਰ ਹਨ. ਮੈਂ ਬਹੁਤ ਸਾਰੀਆਂ ਫ਼ਿਲਮਾਂ ਇਹਨਾਂ ਦੀ ਮੋਜ਼ੂਦਗੀ ਕਰਕੇ ਦੇਖੀਆਂ. ਮੇਰੇ ਹਮੇਸ਼ਾ ਪਸੰਦੀਦਾ ਐਕਟਰ ਰਹੇ ਹਨ. ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ... ਮੈਡਮ ਤੁਸੀਂ ਵੀ ਬਹੁਤ ਸੋਹਣੀ ਇੰਟਰਵਿਊ ਕੀਤੀ ਹੈ ਬੜੇ ਸੁਚੱਜ਼ੇ ਤੇ ਠੁੱਕਦੇ ਸਵਾਲ ਹਨ
@kulukaur7919
@kulukaur7919 2 жыл бұрын
Nyc
@user-xi3hf9ec5y
@user-xi3hf9ec5y 2 жыл бұрын
ਬਹੁਤ ਖੂਬ ਜੀ ਆਪ ਜੀ ਦਾਂ ਏ ਸਫ਼ਰ ਅਰਸ਼ ਓ ਬਰੀ਼ ਸਾਬਿਤ ਹੋਵੇਗਾ ਆਪ ਜੀ ਨੇ ਮਾਂ ਬੋਲੀ ਪੰਜਾਬੀ ਦੇ ਉਖੜਦੇ ਰਾਹ ਨੂੰ ਮੁੜ ਜੋੜਣ ਦੀ ਫਿਰਾਕ ਦਾ ਸਿਲਸਿਲਾ ਚਲਾਇਆ ਹੈ ਜੋ ਬਹੁਤ ਉਮੱਦਾ ਤੇ ਰਹਿੰਦੀ ਦੁਨੀਆਂ ਤੀਕ ਏ ਚੈਨਲ ਤੇ ਇਸਦੇ ਬਸ਼ਿਦਿਆ ਦਾਂ ਨਾਮ ਰਹੇਗਾ ਜਦੋ ਏਸ ਚੈਨਲ ਤੇ ਮਹਾਨ ਸ਼ਖਸੀਅਤ ਆਮ ਲੇਖਕ ਤੋ ਬਣਕੇ ਬੈਠਦੇ ਨੇ ਤਾਂ ਬਹੁਤ ਸਕੂਨ ਤੇ ਲੇਖਕ ਹੋਣ ਅਹਿਸਾਸ ਹੁੰਦਾ ਹੈ ਤਾ ਸਭ ਜਣੇ ਵਧੇਰਾ ਚੰਗਾ ਲਿਖ ਕੇ ਆਪ ਜੀ ਦੀ ਵਾਰਲਾਪ ਲਈ ਚਾਹਵਾਨ ਹੁੰਦਾ ਹੈ ਬਹੁਤ ਖੂਬ ਵੱਸਦੇ ਰਹੋ ਖੁਦਾ ਕਰੇ ਕਦੀ ਕੋਈ ਇਸ ਮੰਚ ਦੇ ਕਾਬਿਲ ਹੋਵੇ ਛੰਦ ਵਿਰਾਸਤੀ ਰਾਣਾ ਖੁੰਮਣ
@TasmeenKaur
@TasmeenKaur 2 жыл бұрын
Bhaut khoob!🌻 38:24 Best part⚡️💯
@rubbensiingh9030
@rubbensiingh9030 2 жыл бұрын
ਖੂਬਸੂਰਤ ਸਵਾਲ ਜਵਾਬ
@royalmusicandfilmstudio
@royalmusicandfilmstudio 2 жыл бұрын
ਜਿੰਦਾਬਾਦ ਬਾਈ ਜੀ #Royal_music_and_film_studio ਵਲੋਂ ਬਹੋਤ ਬਹੋਤ ਮੁਬਾਰਕਾਂ ❤️
@harbajanmli7503
@harbajanmli7503 2 жыл бұрын
You are very Talented and good person. Keep it up, God Bless you R, Rana.
@kamalmatharu6795
@kamalmatharu6795 2 жыл бұрын
ਬਹੁਤ ਖੂਬ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Farezkhan.x
@Farezkhan.x 2 жыл бұрын
Gurdeep Mam layi Words hi nahi Bahut hi Hardworking te Knowledge Wale ne ☘👌🏼😊
@A12aman12
@A12aman12 2 жыл бұрын
Awesome Bro... Mam also having friendly nature... Dr A10 Inches Long...
@rupinderkhaira4962
@rupinderkhaira4962 2 жыл бұрын
ਬਹੁਤ ਖ਼ੂਬ ❤️
@Positivevibes0001gurhargarden
@Positivevibes0001gurhargarden 2 жыл бұрын
I saw his interview he has an excellent personality and down to earth .
@maninderkaur3057
@maninderkaur3057 Жыл бұрын
Excellent 👌👌
@karandeepsarai7149
@karandeepsarai7149 2 жыл бұрын
Punjabi industry wich main Dr.satish verma and Rana Ranbir di pure soul da fan aa ,rab dona di family nu healthy and wealthy rakhe.
@arvinderjosan6419
@arvinderjosan6419 2 жыл бұрын
💖💖💖💖posti
@hairtransplantinindia
@hairtransplantinindia 2 жыл бұрын
Ranaji great to see you. Looking good. Wish you a very happy new year!
@palwindersingh3527
@palwindersingh3527 2 жыл бұрын
ਵਾਹ
@harjitkaur5261
@harjitkaur5261 2 жыл бұрын
Bht vadyia ji
@gurjantsingh170
@gurjantsingh170 2 жыл бұрын
Khoobdurat interview
@prof.kuldeepsinghhappydhad5939
@prof.kuldeepsinghhappydhad5939 2 жыл бұрын
Great 👍
@gurjeetsidhu1679
@gurjeetsidhu1679 2 жыл бұрын
Very nice program
@ranbirsingh2874
@ranbirsingh2874 2 жыл бұрын
Me and rana are good buddies since punjabi University days
@gaganwadhwa9535
@gaganwadhwa9535 2 жыл бұрын
Very nice 👌👌
@karantejay2831
@karantejay2831 2 жыл бұрын
Hlo gurdeep di sat sri aakl
@arvinderjosan6419
@arvinderjosan6419 2 жыл бұрын
Mein personally 2 saal toh wait kr reha es movie di…par sade lok changiya movies nu support ni krde cineme ch jaa k
@LovepreetSingh-nr7wm
@LovepreetSingh-nr7wm 2 жыл бұрын
Rana is Good man. and artist nd directer nd writer all best💯
@narindersandhu9460
@narindersandhu9460 2 жыл бұрын
Very nice interview 👍👍
@jobanopenairtheater9691
@jobanopenairtheater9691 2 жыл бұрын
Good program
@rajwinderkaurjatana8062
@rajwinderkaurjatana8062 2 жыл бұрын
So nice
@banke1a1
@banke1a1 2 жыл бұрын
Rana Paji immense respect, we love you sir. He is a common treasure for all Punjabis 🙏🏼🙏🏼🙏🏼
@Waheguruthecreator
@Waheguruthecreator 2 жыл бұрын
Aasees de Ik character Samuel John g di v interview kro. Oh v theatre de Thamm ne Punjab ch
@Hockeychd
@Hockeychd 2 жыл бұрын
Bilkul sahi
@KuljinderSidhuactor
@KuljinderSidhuactor 2 жыл бұрын
Live you 😍❤️
@cheenubrar8691
@cheenubrar8691 2 жыл бұрын
Nycc ji
@amanaujla1082
@amanaujla1082 2 жыл бұрын
🙏🙏
@gillzcreation408
@gillzcreation408 2 жыл бұрын
Great person
@haryanakavlog7215
@haryanakavlog7215 2 жыл бұрын
👌👌👍👍
@amritphotography66
@amritphotography66 2 жыл бұрын
👍👍🙏🙏❤️❤️
@pardeepghumaan
@pardeepghumaan 2 жыл бұрын
♥️
@gurwinderbindu236
@gurwinderbindu236 2 жыл бұрын
Living legend
@navtejkhosa7210
@navtejkhosa7210 2 жыл бұрын
Nice
@maninder2032
@maninder2032 2 жыл бұрын
ਇਹ ਕੁਝ ਕਲਾਕਾਰ ਹੋਰ ਕਲਾਕਾਰਾਂ ਨੂੰ ਫ਼ਿਲਮ ਇੰਡਸਟਰੀ ਵਿੱਚ ਵੜਨ ਨਹੀਂ ਦਿੰਦੇ , ਜਿੰਨਾ ਇਹ ਭੋਲਾ ਤੇ ਸੁੱਚਾ ਬਣਦਾ ਉਨ੍ਹਾ ਇਹ ਹੈ ਨਹੀਂ
@DCKHAROUD
@DCKHAROUD 2 жыл бұрын
Acha,,,thonu kiwe pta
@shubvirk7820
@shubvirk7820 2 жыл бұрын
Good actor te insan rana veer
@jassisekhon6335
@jassisekhon6335 2 жыл бұрын
ਤਹੁਡਾ ਪ੍ਰੋਗਰਾਮ ਬਹੁਤ ਚੰਗਾ ਹੁੰਦਾ
@navpreetsingh4979
@navpreetsingh4979 2 жыл бұрын
💯
@jobanopenairtheater9691
@jobanopenairtheater9691 2 жыл бұрын
Rana great personality
@loveusa9093
@loveusa9093 2 жыл бұрын
❤️👍👌👌👌👌👌
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@gurmeetsingh-db9sn
@gurmeetsingh-db9sn 2 жыл бұрын
Rana g......main tuhanu mil k ....Galla karnia chauna...kirpa kar miln da time deo bhra g....
@rubalsha7798
@rubalsha7798 2 жыл бұрын
Paaaji Apnay bhai Bhagwant di party AAP de vich aa jo. Punjab need real story!! Please all Kalakaars must produce and direct real movie!!
@rubalsha7798
@rubalsha7798 2 жыл бұрын
You are an honest man…. Must help Punjab by joining AAP.
@grewalgrewaldepy8054
@grewalgrewaldepy8054 Жыл бұрын
My dear Rana sahib why you are missing from acting
@jassa9864
@jassa9864 2 жыл бұрын
ਛੇਹ ਛੇਹ #ਫੁੱਟੇ #ਕੱਦ ਨੀ.....
@sukhwinderkaur5106
@sukhwinderkaur5106 2 жыл бұрын
Kis no ta gal karia app nal
@sukhwinderkaur5106
@sukhwinderkaur5106 2 жыл бұрын
ਪਲੀਜ਼ ਕੋਈ ਨੰਬਰ
@singhrasal8483
@singhrasal8483 2 жыл бұрын
Interview enjoyed gndu Amritsar
@jeetbal84
@jeetbal84 2 жыл бұрын
sab kitabi gallan ,,, mtlb poorn bakwas
@Universalpicturesstopmotion
@Universalpicturesstopmotion 2 жыл бұрын
Eh ghoosa eho samzi janda sab ton vadda artist aa baki dunia fudu aa esde hisab nal fudu Banda
@saabgill3489
@saabgill3489 2 жыл бұрын
ehde only serious role vadhiya ne comedy vkvaas
Пройди игру и получи 5 чупа-чупсов (2024)
00:49
Екатерина Ковалева
Рет қаралды 3,9 МЛН
wow so cute 🥰
00:20
dednahype
Рет қаралды 28 МЛН
Goodman Di Laltain  II Rana Ranbir II Lovepreet Sandhu Lucky
2:01:42
Navroz Gurbaaz Entertainment Ltd
Рет қаралды 71 М.
Sant Giani Sukhjeet Singh Kanhaiya l Gurdeep Grewal l B Social
1:12:23
Overthinking? l EP-18 l Dr Shaveta Bhardwaj l Uncut  By Rupinder Sandhu
48:25
Uncut By Rupinder Sandhu
Рет қаралды 28 М.