No video

"ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ" - Rana Ranbir

  Рет қаралды 93,283

Pro Punjab Tv

Pro Punjab Tv

Күн бұрын

"ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ"
ਪਿਤਾ ਦੀ ਕਿਹੜੀ ਗੱਲ੍ਹ ਨੇ ਬਦਲੀ ਜ਼ਿੰਦਗੀ ?
#RanaRanbir #Interview #Actor #Artist #Father #PunjabiMovie #Mansooba #NewMovie #Animal #Movie #ArjanVailly #TheYadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 216
@PHOTONEducation21
@PHOTONEducation21 8 ай бұрын
ਮੈਂ ਜਸਵੀਰ ਸਿੰਘ, ਗੰਗਾ ਨਗਰ ਰਾਜਸਥਾਨ ਤੋਂ ਹਾਂ।ਸਾਡੇ ਬਜੁਰਗਾਂ ਨੇ ਇਥੋਂ ਦੇ ਪਿੰਡਾਂ ਵਿਚ ਗੁਰੂਘਰ ਅਤੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਪ੍ਰੋੜਤਾ ਕੀਤੀ ਜਿਸ ਕਰਕੇ ਸਾਡੇ ਇਲਾਕੇ ਦੇ ਲੋਕ ਪੰਜਾਬੀ ਬੋਲਦੇ ਲਿਖਦੇ ਅਤੇ ਸਾਰੇ ਕਾਰਜ ਪੰਜਾਬੀ ਸੱਭਿਆਚਾਰ ਅਨੁਸਾਰ ਕਰਦੇ ਹਾਂ। ਪੰਜਾਬੀ ਫ਼ਿਲਮਾਂ ਦਾ ਵੀ ਇਸ ਵਿਚ ਬਹੁਤ ਯੋਗਦਾਨ ਹੈ। ਅੱਜਕਲ੍ਹ ਦੇ ਕਲਾਕਾਰ ਬਹੂਤ ਹੀ ਵਧੀਆ ਤਰੀਕੇ ਨਾਲ਼ ਸੁਚੱਜਾ ਸੁਨੇਹਾਂ ਦੇ ਰਹੇ ਨੇ। ਬਹੂਤ ਖ਼ੂਬ ਰਾਣਾ ਵੀਰ
@rajkumarisinghsingh4282
@rajkumarisinghsingh4282 8 ай бұрын
ਮੈਂ ਤਾਂ ਬਹੁਤ ਇੱਜ਼ਤ ਕਰਦੀ ਸੀ ਤੁਹਾਡੀ ਰਣਵੀਰ ਜੀ। ਅਪਣੀ ਬੇਟੀ ਦੇ ਵਿਆਹ ਤੇ ਗੁਰੂ ਘਰ ਕਾਹਨੂੰ ਜਾਣਾ ਸੀ ਜੀ। ਜੇਕਰ ਵਿਸ਼ਵਾਸ ਹੀ ਨਹੀਂ।
@harpalSingh-yc3vr
@harpalSingh-yc3vr 8 ай бұрын
ਜ਼ਿਆਦਾ ਗਿਆਨੀ ਹੀ ਹਮੇਸ਼ਾ ਮਰਦਾ
@punjjaabdesh8659
@punjjaabdesh8659 8 ай бұрын
ਬਿਲਕੁਲ ਸਹੀ✔️✅
@pardeepsandhu1862
@pardeepsandhu1862 8 ай бұрын
Mar tan saare hi jande ne
@Dhermender-zo9xl
@Dhermender-zo9xl 8 ай бұрын
Sala Bandar jeha eh haga.
@mansimransingh9777
@mansimransingh9777 2 ай бұрын
ਤੇ ਅਗਿਆਨੀ ਦੂਜਿਆਂ ਨੂੰ
@bobbydhnota5656
@bobbydhnota5656 8 ай бұрын
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
@pritampj2238
@pritampj2238 8 ай бұрын
ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਗੱਲਬਾਤ, ਧੰਨਵਾਦ ਤਿੰਨਾਂ ਹੀ ਸ਼ੱਕਸ਼ਿਅਤਾਂ ਦਾ (ਜਗਦੀਸ਼ ਪ੍ਰੀਤਮ)
@J33TAA
@J33TAA 8 ай бұрын
ਇਹ ਬੰਦਾ ਲੋੜ ਤੋ ਵੱਧ ਸਿਆਣਾ ਤੇ ਮਹਾਨ ਬਣ ਰਿਹਾ। ਏਸ ਤਰਾਂ ਦੇ ਬੰਦੇ ਕੋਲੋ ਬਚ ਕੇ ਚਲਣਾ ਚਾਹੀਦਾ
@kulwindersra2629
@kulwindersra2629 8 ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ
@Baljitriar84
@Baljitriar84 8 ай бұрын
ਚਿੱਠੀ ਤੇ ਧੁਰ ਦਰਗਾਹ ਤੋ ਆਈ ਬਾਣੀ ਚ ਬੁਹਤ ਫਰਕ ਹੁੰਦਾ. ਇਕ ਞਾਰ ਰੋਟੀ ਖਾ ਕੇ ਜੇ ਢਿੱਡ ਭਰ ਗਿਆ ਤਾ ਅਗਲੇ ਦਿਨ ਰੋਟੀ ਕਿਉ ਖਾਨਾ
@Singh12552
@Singh12552 8 ай бұрын
Khaniyan taan 2 rotiyan hi ne...fer punjab chad ke Canada kyun Gaye...eh gal baapu ne nayi sikhayi ki roti hi khaani hai ...paisa picked bhagna baapu ne sikha taan par gurbani paran ton hata taa.. waah ji waah
@Baljitriar84
@Baljitriar84 8 ай бұрын
@@Singh12552 ਮੇਰੀ ਗੱਲ ਨੂੰ ਦੁਬਾਰਾ ਪੜ ਸਾਇਦ ਸਮਝ ਆ ਜਵੇ
@Singh12552
@Singh12552 8 ай бұрын
@@Baljitriar84 mainu samaz aagi hai tuhadi gal ..Rana Ranbir nu Samjayo tusi
@singhtera2216
@singhtera2216 8 ай бұрын
​@@Baljitriar84 weer oosde bapu 👨‍👦ne sahi kya c kii arthh(meaning) bee samjh buss reading wall naa dhyan de Gurbani kii keh rahii ooh be wekh Lekin rana paji ne sab kooch oolta bandh karta
@harrydhaliwal4997
@harrydhaliwal4997 8 ай бұрын
ਬਹੁਤ ਵਧੀਆ ਇੰਟਰਵਿਊ
@kulbirsingh9492
@kulbirsingh9492 8 ай бұрын
ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਦੋ ਬੁੱਧੀਜੀਵੀ।
@pardeepgrewal9404
@pardeepgrewal9404 8 ай бұрын
ਆਪਦੀ ਕੁੜੀ ਦੇ ਵਿਆਹ ਵਾਲੇ ਦਿਨ ਗੁਰਦੁਆਰਾ ਸਾਹਿਬ ਗਿਆ ਸੀ ਜਾਂ ਨਹੀਂ ।
@HoHocartoonsTv
@HoHocartoonsTv 8 ай бұрын
darpok bande ne, ehe kise masle katleaam, gundagardi te awaz ne kad sakde
@HarpreetSingh-rb6tt
@HarpreetSingh-rb6tt 8 ай бұрын
Eh dalla aa sala
@rajsingh9221
@rajsingh9221 8 ай бұрын
point noted
@recce6617
@recce6617 8 ай бұрын
Wisdom 💫✨
@Sikhiseeker
@Sikhiseeker 8 ай бұрын
Fudu kichi janda
@hardevbrar6981
@hardevbrar6981 8 ай бұрын
ਦੋਨੇ ਬਹੁਤ ਵਧੀਆ ਇਨਸਾਨ ਨੇ
@youtuberambo1567
@youtuberambo1567 8 ай бұрын
Kade real life ch Rana Ranbir nu milke dekhyo fr pta lggu..aam Lokan nu nede ni khadan dinda eh
@preetains1171
@preetains1171 8 ай бұрын
Dohno fuddu sala
@punjjaabdesh8659
@punjjaabdesh8659 8 ай бұрын
​@@youtuberambo1567ਆਵਦੇ ਆਪ ਨੂੰ ਲੋੜੋਂ ਵੱਧ ਸਿਆਣਾ ਕਹਾਉਂਦਾ, ਓਵਰ ਐਕਟਿੰਗ ਦੀ ਦੁਕਾਨ
@jssping123
@jssping123 8 ай бұрын
Rana bai the Great
@varindersharmavarinderchan5172
@varindersharmavarinderchan5172 8 ай бұрын
ਪਿ੍ੰਸ ਬਾਈ ਕਰ ਰਿਹਾ ਨਵਾਂ ਪੰਜਾਬੀ ਸਿਨੇਮਾ ਲਈ ❤❤❤❤❤
@savepunjab-lm2db
@savepunjab-lm2db 8 ай бұрын
🙏🙏Tehde coh kini lokk ne jo song 🎵 sirf ek vaar sun k badh ch sunde nahi koi v nahi hou vaar vaar sunde te kush hunde song ch v tan same lines hundia ohi music 🎶 firh var var kayo sunde ho because tahdi atma nu shanti mildi hon same akhar nal sad song banda te same akhra toh bhagre wala song banda akhar te 35 ohi ne par sad song tahnu dukh vele sun k sakoon milda te bhagre wala kushi time kadi marriage te sad song te bhagra paya k chalo akhar te same ne punjabi de 35 k koi nahi nach lene nahi because tahdi atma nu oh cheez sakoon nahi dendi so Gurbani te boht vaddi cheej hai ajj toh teriya movies 🎬 delhnia band
@eagleeye1491
@eagleeye1491 8 ай бұрын
ਰਾਣੇ ਬਾਈ ਬਾਕੀ ਸੱਭ ਤਾਂ ਠੀਕ ਆ ਪਰ ਸਿੱਖਾਂ ਦਾ ਮਜ਼ਾਕ ਕਿਉਂ ਬਣਾਉਨੈ ਫ਼ਿਲਮਾਂ ਵਿੱਚ , ਬਹੁਤ ਗਲਤ ਗੱਲ ਆ ਬਾਈ , ਤੂੰ ਵੱਡਾ ਕਲਾਕਾਰ ਐਂ ਪਰ ਸਿੱਖੀ ਦਾ ਇਉਂ ਮਜ਼ਾਕ ਨਾ ਬਣਾਇਆ ਕਰ ਵੀਰ , ਇਉਂ ਨਾ ਕਰ
@Bajwasaab713
@Bajwasaab713 8 ай бұрын
ਇਸ ਬਾਦਰ ਨੇ ਜੱਟ ਜੁਲੀਆਟ ਵਿੱਚ ਸਿੱਖਾ ਦਾ ਰੱਜਕੇ ਮਜਾਕ ਉਡਾਈਆ 👎👎👎👎👎
@HoHocartoonsTv
@HoHocartoonsTv 8 ай бұрын
ehna nachara nu ek dhamki a jave kode ho jande, gippi te ehe khacha kuskade ne moot nikal janda maran de dar to
@Save.Punjab
@Save.Punjab 8 ай бұрын
Rane tere father ne Teri jindgi narak bana ti purane time ch rishi muni 1 Mantar da Jap karde c ohh te 20 shabda da howega ohh adan di awasta ch tohr jande c k ohna di age rukk jandi c Kai sadia takk Eko Mattar da japp karde c tenu osh shakti da patta hi nahi tu kehna mai gurudaware mandir nahi Janna tu kon hunda Jann wala Rabb tenu balonda hi nahi kayo k Tere father de made Karam Anne c ohh Teri v life khrab kar Gaya. tu gurbani nu ki samjh laya mantra nu chithi samjh laya wahh ohh jada sayanya
@HoHocartoonsTv
@HoHocartoonsTv 8 ай бұрын
jado bande kol paise a jane ahe haal hunda chahe badal, captin, chahe nachar, baki ehe oh kute ne jehna de juban band rahde katle aam te, ja fer ehna deya kalma vik jandiya @@Save.Punjab
@Singh12552
@Singh12552 8 ай бұрын
Sayi gal hai ...Pehla payo dekhaya jinne apne bache nu galat galan Dasiyan ...gurbani naalon toraya...
@DaljeetSingh-lk7mz
@DaljeetSingh-lk7mz 5 ай бұрын
Raab de bhoor kirpa app ji te jaadbeer ji , paji rana ji bhoot high education de gal karde ne app ji da dhaanbaad jankari lae ,
@bagichasingh44
@bagichasingh44 8 ай бұрын
ਬਹੁਤ ਸੁੰਦਰ ਵਿਚਾਰ ਹਨ।ਮਾਈਕ ਦੀ ਸੈਟਿੰਗ ਠੀਕ ਨਹੀਂ ਹੈ ਕਦੇ ਕਦੇ ਅਵਾਜ਼ ਬਹੁਤ ਘੱਟ ਅਤੇ ਕਦੇ ਜ਼ਿਆਦਾ ਹੋ ਜਾਂਦੀ ਹੈ।। ਰਿਮੋਟ ਤੋਂ ਅਵਾਜ਼ ਘੱਟ ਵੱਧ ਕਰਨੀ ਪੈਂਦੀ ਹੈ। ਕੋਈ ਸਾਊਂਡ ਕੰਟਰੋਲਰ ਦੀ ਵਰਤੋਂ ਕਰੋ ਜੀ।।
@narinderpalsingh5349
@narinderpalsingh5349 8 ай бұрын
ਯਾਦਵਿੰਦਰ,,,,ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਤੁਸਾਂ ਬੋਲਣਾ ਕਿਉਂ ਬੰਦ ਕਰ ਦਿੱਤਾ ਹੈ ????😢😢😢😢😢
@Dhermender-zo9xl
@Dhermender-zo9xl 8 ай бұрын
Gadar aa
@ravindergill1
@ravindergill1 7 ай бұрын
ਸਮੱਸਿਆਵਾ ਕਦੋ ਖਤਮ ਹੋਇਆ ਨੇ?ਨਾ ਹੋਣਿਆ ਨੇ
@balbirsinghusajapmansadasa1168
@balbirsinghusajapmansadasa1168 8 ай бұрын
ਟਾਈਟਲ ਦੇਖਕੇ ਸੁਣਨਾ ਕਿਉਂ ।
@kaushiktvofficial
@kaushiktvofficial 8 ай бұрын
ਲੋੜ ਵੀ ਕੀ ਹੈ ਜਾਣ ਦੀ ਰੱਬ ਤਾਂ ਬੰਦੇ ਦੇ ਅੰਦਰ ਹੈ
@bhupindersingh5290
@bhupindersingh5290 7 ай бұрын
Jina ne amrit shak ke Guru sahib di rehat rakhi, sewa kiti aur shaheed vi ho gye, oh vi keh sakde si ke rab tan andar hi vasda asi gurdware guru kol nai jana rehat nai rakhni, Jera rab andar vasda bahar vi ohi vasda . Guru roop hoke sanu hukam vi ohi denda ke amrit shakna naam japna sewa karni gurbani padni te guru nu matha tekna jaroori hai . Jere amrit shakan de yog nai ohi eho jahia gallan karde ne.
@drgarcha1964
@drgarcha1964 8 ай бұрын
A SERIOUS AND SENSIBLE ACTOR RANA JI.
@dilshauksinghbalbal5264
@dilshauksinghbalbal5264 8 ай бұрын
Buhat hi vadia vichar aa Bai ji waheguru ji kirppa kre tuhade te
@SatishKumar-yw2ou
@SatishKumar-yw2ou 8 ай бұрын
Very good interview video.❤
@recce6617
@recce6617 8 ай бұрын
@MuhammadNaveedQadri-yr7zp
@MuhammadNaveedQadri-yr7zp 8 ай бұрын
I am a muslim & from Punjab Pakistan This man is a very brilliant personality saahnu saaryan nu ehnan kolon sikhhan di lorr ae❤
@HardeepSingh-zu1gn
@HardeepSingh-zu1gn 8 ай бұрын
@grewalphotographykheri407
@grewalphotographykheri407 8 ай бұрын
❤❤
@jagroopsingh5686
@jagroopsingh5686 8 ай бұрын
ਸੁਲਝਿਅਾ ਅਦਾਕਾਰ
@mandersingh8778
@mandersingh8778 8 ай бұрын
ਨਾ ਜਾਓ ਤੁਸੀ ਆ ਗਏ ਵੱਡੇ ਵਿਦਵਾਨ ਤੁਸੀ ਕਾਮਰੇਡ ਓ ਠੀਕ ਆ ਪਰ ਮੰਦਰ ਜਾ ਗੁਰੁਦਵਾਰੇ ਦੀ ਗੱਲ ਕਿਉ ਕਰ ਰਹੇ ਓ
@bobbydhnota5656
@bobbydhnota5656 8 ай бұрын
ਸਹੀ ਕਿਹਾ ਭਾਜੀ
@bobbydhnota5656
@bobbydhnota5656 8 ай бұрын
ਗੁਰੂ ਦੁਆਰੈ ਹੋਇ ਸੋਝੀ ਪਾਇਸੀ
@bobbydhnota5656
@bobbydhnota5656 8 ай бұрын
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
@punjjaabdesh8659
@punjjaabdesh8659 8 ай бұрын
ਕੁੜੀ ਦੇ ਵਿਆਹ ਵੇਲੇ ਤਾਂ ਰੁਮਾਲੇ ਚੱਕੀ ਫਿਰਦਾ ਸੀ ਫੁਕਰਾ
@grewalphotographykheri407
@grewalphotographykheri407 8 ай бұрын
Great personality Rana g❤❤
@Preetsekhon2211
@Preetsekhon2211 8 ай бұрын
Like your thoughts. Apne bndeya nu hale time lgna othe tk pochn nu. Boht vdiya interview.
@Save.Punjab
@Save.Punjab 8 ай бұрын
lol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal
@user-pe5kk5ij9e
@user-pe5kk5ij9e 8 ай бұрын
Eh gallan har kise de palle ni painiaa veer ji🙏🙏
@user-pe5kk5ij9e
@user-pe5kk5ij9e 8 ай бұрын
@@Save.Punjab Yaar aggle di marzi aa Mandir Gurudware jave na jave, bande di neet saaf honi chahidi aa🙏
@Singh12552
@Singh12552 8 ай бұрын
​@@user-pe5kk5ij9ekehri neet ...Kehri neet Canada laike gaye...paisa mohh Maya...
@Lakhwinder1443
@Lakhwinder1443 8 ай бұрын
ਅਸੀਂ ਕਿ ਕਰੀਏ ਫੇਰ
@GurpreetSingh-fh8gj
@GurpreetSingh-fh8gj 8 ай бұрын
ਦਾਤਰੀ ਗੈਂਗ
@gsdakha3763
@gsdakha3763 8 ай бұрын
Good vichar ji
@dupinderkaur2511
@dupinderkaur2511 8 ай бұрын
Ardaas 1 is my favorite movie❤
@jagdeepkaur8855
@jagdeepkaur8855 8 ай бұрын
🎉🎉🎉
@YadvinderBrar1412
@YadvinderBrar1412 8 ай бұрын
Very knowledgeable person rana Ranbir
@Dhermender-zo9xl
@Dhermender-zo9xl 8 ай бұрын
Sala tattu jeha😂
@baljidersingh-ep1ef
@baljidersingh-ep1ef 8 ай бұрын
Very good
@davinderkaur8166
@davinderkaur8166 8 ай бұрын
Thx bhaji tuci babe Nanak de gal ketti. Koi ne kerda.. thx
@arshdeepsidhu9989
@arshdeepsidhu9989 8 ай бұрын
Best interview ❤❤
@KamalSingh-dl6yc
@KamalSingh-dl6yc 8 ай бұрын
Great personality Rana g❤
@rajkumarisinghsingh4282
@rajkumarisinghsingh4282 8 ай бұрын
ਕਲਾਕਾਰ ਵਧੀਆ
@RamanDeep-cv8rq
@RamanDeep-cv8rq 8 ай бұрын
Bhot gaint banda lagda mainu Ranbir Bai
@Dhermender-zo9xl
@Dhermender-zo9xl 8 ай бұрын
Asi ter futtiya nu banda ni samajdaay
@jagmeetsingh9973
@jagmeetsingh9973 8 ай бұрын
Good job ji
@sarbjeetsidhu9602
@sarbjeetsidhu9602 7 ай бұрын
ਅਰਦਾਸ ਫਿਲਮ ਤਾਂ ਲਾਜਵਾਬ ਸੀ ਜੀ
@navjotsinghsandhu6096
@navjotsinghsandhu6096 8 ай бұрын
Main mandir ya gurudware nahi janda 😂 per “BIDIYAAN DE SUTTE” dab k khichda haan 😎
@SidhuManjeet-rk9xy
@SidhuManjeet-rk9xy 8 ай бұрын
Bht vadia soch a veer
@luckymasoun4544
@luckymasoun4544 8 ай бұрын
DHURI AREA DA PROUDABLE ARTIST BAI
@sandipsingh8677
@sandipsingh8677 7 ай бұрын
❤❤❤
@dpsingh8557
@dpsingh8557 8 ай бұрын
Good 👍
@gupzkahlon2482
@gupzkahlon2482 8 ай бұрын
👌🏻👍
@manjeetgillgillgill6658
@manjeetgillgillgill6658 8 ай бұрын
Best wishes 🙏 to u
@HarpreetKaur-in4rt
@HarpreetKaur-in4rt 8 ай бұрын
Great veer ji
@abbysantos327
@abbysantos327 8 ай бұрын
ਇੱਕ ਗੱਲ ਤੈਨੁੰ ਦੱਸ ਦਿੰਦਾ ਖੱਚੇ ਗੁਰੂ ਘਰ ਜਾ ਜਾ ਨ ਜਾ ਪਰ ਇੱਕ ਗੱਲ ਚੇਤੇ ਰੱਖੀ ਅਨੰਤਮ ਅਰਦਾਸ ਬਾਪੂ ਦੇ ਘਰ ਆਏ ਤੇ ਹੀ ਹੋਣੀ ਆ
@HakamSingh-kl8hi
@HakamSingh-kl8hi 8 ай бұрын
😂😂😂😂
@Dhermender-zo9xl
@Dhermender-zo9xl 8 ай бұрын
Sanu 4 futtiya di koi lor ni 😂 Mai jaida study kiti aa Guru Bina gaat nahi Bani padan wala gura da sikh Bina seesh to baba deepsingh lar sakda.
@pavittarsingh6311
@pavittarsingh6311 8 ай бұрын
ਜਦੋ ਪੈਸੇ ਕੋਲ ਬੰਦਾ ਅੰਨਾ ਹੋ ਜਾਦਾ
@NavdeepSingh-zr8mc
@NavdeepSingh-zr8mc 8 ай бұрын
Sach ah veer
@gurbagsingh1556
@gurbagsingh1556 8 ай бұрын
ਆਪਾਂ ਸਾਰੇ interviews ਦੇਖ ਦੇ ਆ ਮੈਨੂੰ ਲੱਗਦਾ ਜ਼ਿਆਦਾ ਕਿਤਾਬਾਂ ਪੜਨ ਨਾਲ mind wash ਹੋਏ ਆ ਇਹਨਾ ਦੇ ↕️
@Singh12552
@Singh12552 8 ай бұрын
Mind wash nayi hoye...eh bahut chalaak lok ne...Sasane jyada Bande ne...
@Dhermender-zo9xl
@Dhermender-zo9xl 8 ай бұрын
Mere Lu- paday aa Marasai aa
@harjotsingh3947
@harjotsingh3947 8 ай бұрын
Jyadatar Galla thik nae .Par bande da mann har pall change hunda. Jaroori ni v j thonu Japji Sahib dae arth pta nae ta fher roj path karan di lod ni. Nitnem karan naal har roj bande nu cheta rehnda v Guru Sahib ki keh rahe nae. Baki Guru Sahib nae hukam kita v Nitnem karo. I will listen to my Guru first before anyone else. Although good conversation and Rana veer is doing very good.
@BalwinderSingh-zz1yi
@BalwinderSingh-zz1yi 8 ай бұрын
👍👍👍👍
@parammixes1228
@parammixes1228 7 ай бұрын
His father was comnust like him His papa give examples path
@hardialsingh1
@hardialsingh1 8 ай бұрын
Guru naal piar sirf 3 saal vaste ni hunda Ji if aakhri sah taq nibhauna hunda Ji . Par Ih Wahiguru di kirpa naal e piar nibhda Ji
@Singh12552
@Singh12552 8 ай бұрын
Edde baapu ne hi galat sikhaya diti hai kendal tu roj roj rehsaas Saab da paath kyun panda hain ...Edda Matlab sikhaya hai ...Matlab taan 10 20 50 vaar paath karke samaz aa janda hai...par roj paath apne dil di Shanti sakoon positivity layi kita janda hai ...khaani taan 2 roti hi hai ...fer Canada jaake kyun kha rahe ho apne punjab vich rehke vi kha sakde ne...par paisa layi Gaye na punjab chad ke...baapu ne eh dasyaa ki khaani taan 2 roti hi hai ...chad Canada jaake ki karna hai ...apne punjab rehke kha Lai...
@ikodapasara8143
@ikodapasara8143 8 ай бұрын
ਰਾਣਾ ਜੀ ਯਾਦਵਿੰਦਰ ਨੂੰ ਪੁੱਛੋ ਆਸਤਿਕ , ਨਾਸਤਿਕ ਸੇ agnostic ਦੀ ਪ੍ਰੀਭਾਸ਼ਾ ਕੀ ਆ ?
@saabpunjab1765
@saabpunjab1765 8 ай бұрын
Do khach iko jaga Khana punjab da gadaari v punjab naal dur fitte muh
@rajkumarisinghsingh4282
@rajkumarisinghsingh4282 8 ай бұрын
ਮੈਂ ਤਾਂ ਮਾਸਟਰ ਜੀ ਦੇਖਣਾ ਸੀ
@parminderkaur6955
@parminderkaur6955 8 ай бұрын
🎉🎉🎉🎉🎉❤❤❤
@uppaldeva8958
@uppaldeva8958 8 ай бұрын
Khaca chithi te japji sahib nu ik kri jana. Lahnat va tere
@funny_gully8468
@funny_gully8468 8 ай бұрын
Ehe khacj he ne jado bande kol sokha mil jave ahe haal hunda
@deep4828
@deep4828 8 ай бұрын
Baii yaad de sohne te tharamme wale sawal
@user-io1gx3mw1c
@user-io1gx3mw1c 8 ай бұрын
👍
@sherrysidhu123
@sherrysidhu123 8 ай бұрын
I must tell the viewers dat if u can’t read books den plz watch Podcasts of such personalities. Jiyo ❤
@LS-ct9to
@LS-ct9to 8 ай бұрын
a aida v kalakaar nahi jini Hwa mili jandi ainu
@Dhermender-zo9xl
@Dhermender-zo9xl 8 ай бұрын
Sapi aa sala Laura kalakar aa😂
@gurtejchahlgurtejchahl6385
@gurtejchahlgurtejchahl6385 8 ай бұрын
ਮੋਹਣ ਮਾਸਟਰ ਜੀ ਮੈਂ ਪੜੀ ਆ ਭੁੱਲਰ ਹੇੜੀ
@Greatman6969
@Greatman6969 8 ай бұрын
Gurbani came from Guru. Their meaning is very very deep. Your father’s letter is not even close equal if you think repeating Gurbani is unnecessary why you keep repeating breakfast lunch dinner why don’t you stop repeating you are a wonderful person but you are lacking about gurubani Thank you.
@govinda_verma
@govinda_verma 8 ай бұрын
Start at 6:50..
@DaljeetSingh-lk7mz
@DaljeetSingh-lk7mz 5 ай бұрын
Paji mera v dil karda kitada gift karn da
@arjansingh31
@arjansingh31 8 ай бұрын
Je tu Mandir Gurdware nahi jana, Vale syanne apne aap nu oh samjannn laggg jande ne,
@rsingh3453
@rsingh3453 8 ай бұрын
Rana has double face, patiale wale punjabi producer ton pusho, kiwen khrab karda eh director/ producers nu
@bprem8594
@bprem8594 8 ай бұрын
Promo e pind jeda banayia
@romysingh3642
@romysingh3642 8 ай бұрын
ਤੇਰੇ ਬੱਚੇ ਸਕੂਲ ਕਿਉਂ ਜਾਂਦੇ ਸੀ ?
@mandykhattra1290
@mandykhattra1290 8 ай бұрын
✌✌✌✌✌👌👌👌👌🙏🙏🙏
@moiline1
@moiline1 8 ай бұрын
Rana bai ji Tun bai kam a. But money is important to make yourself important Find a topic and change a twist you will make more money brother. I here you
@lakhbirsingh8132
@lakhbirsingh8132 8 ай бұрын
ਦੋਨੋ ਖੱਚਾਂ ......ਸਕ੍ਰਿਪਟਡ ਡਰਾਮਾ
@HarjinderSingh-ce2be
@HarjinderSingh-ce2be 8 ай бұрын
ਦੋ ਮਹਾਨ ਸ਼ਖ਼ਸੀਅਤਾਂ।
@singhtera2216
@singhtera2216 8 ай бұрын
Wada kalakar (nigura) Guru dii kala putt jiss dinn Gurbani through dekhenge samjh aaoogii kii wadda kalakaar kon waa
@bhupindersingh5290
@bhupindersingh5290 7 ай бұрын
Jera banda gurdware matha tekan nu andh viswash dasi janda oh gurbani nu ate guru nu aam hi samjda hovega . Fer amrit vi andh viswash hogia huna . Maryada di tan gal hi door di reh gai. Guru sahib di chlai hoyi maryada di respect karoge, tan hi respect milni dunyia vich. Nahitan pessa,respect ,family, dharam sab kush chalia jana. Guru sahib nehi jindgi diti, kadar karia karo vad ton vadh gurdware guru kol baithia karo sewa karo, ohda naam japo.
@amritpalsingh3715
@amritpalsingh3715 8 ай бұрын
Rana tera dada ek number da fu banda c ...Guru sahib ji tan khendey aa v Gurbani da nitnem roj krna tere dadey nu koi kutta v puchda pind vich jehra tu guru sahib da bachan talda
@sukhdeepsingh3017
@sukhdeepsingh3017 8 ай бұрын
Ki ah comments CH dharmik banan Walean nu kuj pata v ke thode warge Lok hi es cheej da reason a ke main v eddan hi Sochda , mainu lagda rab har jagah
@rupindersinghboparai
@rupindersinghboparai 8 ай бұрын
Bappu song v
@jindjaan133
@jindjaan133 8 ай бұрын
Main apni zindagi ch kafi fuddu bande dekhe ne jehde ahankaar ch kehnde ne v main gurudwarey nahi janda te duniya bhar diyaan landu harkataan karde ne....gurudwara sahib di mahatata sangat te pangat karke hai...jehdi bande nu samajh aa jandi hai jdo parmatma samjhaundaa... Gurughar te langar zindabaad...
@balvirsidhu5946
@balvirsidhu5946 8 ай бұрын
I ਜਪੁਜੀ ਸਾਹਿਬ ਸਮਝ ਆ ਗਿਆ ਹੁੰਦਾ ਤਾਂ ਗੁਰਬਾਣੀ ਕਦੇ ਨਾ ਛੱਡਦਾ, ਮੂਰਖ ਬੰਦੇ ਨੂੰ ਚਿੱਠੀ ਤੇ ਗੁਰਬਾਣੀ ਵਿਚਲਾ ਫਰਕ ਹੀ ਨਹੀ ਪਤਾ,
@JagdeepSingh-ze2up
@JagdeepSingh-ze2up 8 ай бұрын
ਬਾਈ ਜੀ ਅਸੀਸ ਜਾਂ ਅਰਦਾਸ ਦੇਖ ਕੇ ਕੁਮੈਂਟ ਕਰੋ ।
@balvirsidhu5946
@balvirsidhu5946 8 ай бұрын
ਦੋਵੇਂ ਹੀ ਵੇਖੀਆਂ, ਪਰ ਮੈਨੂੰ ਲਗਦਾ ਇਹਨੇ ਆਪ ਕੁਝ ਨਹੀ ਸਿੱਖਿਆ
@sing904
@sing904 8 ай бұрын
Apna totta rattan apne kol rakho. Gurbani zindagi jeuna sikhaundi hai. J ikk war parr k samajh nai laggi ta 1000 war parr k v naii laggni
@balvirsidhu5946
@balvirsidhu5946 8 ай бұрын
@@sing904 ਅੱਛਾ ਫਿਰ ਇਹਨਾਂ ਸਤਰਾਂ ਦਾ ਮਤਲਬ ਦਸਿਓ 'ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਂ ਖੇਹ ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਆ ਉਹ ਧੋਏ ਭਰੀਆ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵਾ ਕੇ ਰੰਗ ਐਵੇਂ 4 ਜਮਾਤਾਂ ਪੜ ਕੇ ਚਵਲਾਂ ਨਾ ਮਾਰਿਆ ਕਰੋ, ਥੋਡੇ ਵਰਗਾ "ਦਿਲ ਸਾਫ " ਜੱਥਾ ਭੱਜਦਾ ਵੀ ਬੜੀ ਜਲਦੀ ਆ ਜਦੋਂ ਬਹਿਸ ਕਰਦੇ ਹਾਂ ਅਹਮੋ ਸਾਮਣੇ
@savepunjab-lm2db
@savepunjab-lm2db 8 ай бұрын
​@@JagdeepSingh-ze2uplol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal
@arshnoorsinghsidhu4874
@arshnoorsinghsidhu4874 8 ай бұрын
Bai g ANIMAL movie khud dekho ja k…sirf sex and violence de base tan na khho kioki j ess pakh vall dekhya javve tan horr v bahot movies ayiya industry vich jive ki Ragno mms,hate story de parts..ohna ne enna paissa ni kamaya box office de vich…actors ne avda kirdaar bahot sohne tang nal nibaya te bakki j violence di gall kriye tan oh entertainment vaste hunda..enna k tan hrek movie ch hunda kioki oh movies ne te usnu assi apni zindagi nal compare ni krr skde…te bakki movie di jo main story a oh bahot hi vdia chakki gyii a jo k hjje tak apni bollywood ja pollywood ch koi pesh ni krr paya….bakki tuhanu bahot sarra pyaar sodda channel bahot dekhde a assi❤️
@Han739
@Han739 8 ай бұрын
Dono sikh virodhi n eh rana waise gurdwara sahib jnda nai kudi de viah nu kio fere krae odo fere v us chithi de ale duale kra dene c
@rajindersinghbaaghi
@rajindersinghbaaghi 8 ай бұрын
ਬੇਵਕੂਫ ਬਣਾ ਰਹੇ ਨੇ ਇਹ , ਆ ਯਾਦਵਿੰਦਰ ਵੀ ਦੱਲਾ ਸਟੇਟ ਦਾ, ਜੇ ਤੂ ਅੱਖ ਚ ਅੱਖ ਪਾਉਣ ਦੀ ਗੱਲ ਕਰਦਾ, ਫਿਰ Canadian jagman ਦੀ ਇੰਟਰਵਿਊ ਕਰ
@GurpreetSingh-vh3mu
@GurpreetSingh-vh3mu 8 ай бұрын
ਪਹਿਲੇ 5-6 ਮਿੰਟ ਸਮਾਂ ਖਰਾਬ ਦੇ ਨੇ
@sukhmeetkaur5397
@sukhmeetkaur5397 8 ай бұрын
Comrada nu thuk ke chattan da bhut shonk aa 😂
@kulwindersingh-ku6em
@kulwindersingh-ku6em 2 ай бұрын
Jehda bnda bani ton tode oh bnda e ni
@BrownBoy-si5xz
@BrownBoy-si5xz 8 ай бұрын
Most overrated artist in industry
@Save.Punjab
@Save.Punjab 8 ай бұрын
lol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal
@Desi-jatts
@Desi-jatts 8 ай бұрын
ਇਹ ਸਿਰਸੇ ਵਾਲੇ ਦਾ ਭਗਤ ਆ !
@user-hz4by3bk9g
@user-hz4by3bk9g 8 ай бұрын
Sachi ?
@Anupreet_47
@Anupreet_47 8 ай бұрын
Dono camrade 😂
@jagwinderpannu1571
@jagwinderpannu1571 8 ай бұрын
bander from interior
@psidhusidhu9370
@psidhusidhu9370 8 ай бұрын
Fukra rupe jada aa jave rabb yaad nahi rheda koi oh sab yaad krva dinda time oun te
@kuldeepsabharwal4417
@kuldeepsabharwal4417 8 ай бұрын
Yr Gall thk aa ehdi Sikhna chahdia aa
@sarbjit360
@sarbjit360 8 ай бұрын
Pita di gal man lyi par asli pita Guru Gobind Singh di ਨਹੀਂ manni. ਇਕ ਵਾਰੀ mere nal gal kro tuhanu apni galti da ehsas ho jayega
Interview with Rana Ranbir l Gurdeep Grewal l B Social
41:38
B Social
Рет қаралды 62 М.
Doing This Instead Of Studying.. 😳
00:12
Jojo Sim
Рет қаралды 38 МЛН
7 Days Stranded In A Cave
17:59
MrBeast
Рет қаралды 91 МЛН
Prank vs Prank #shorts
00:28
Mr DegrEE
Рет қаралды 9 МЛН
Zindgi Zindabad  Rana Ranbir writer  actor Director Motivational Punjabi Audio Book Gurjant Rupowali
1:00:13
Punjabi Audio Books Gurjant Singh Rupowali
Рет қаралды 863
Rana Ranbir ll How to overcome the Limitations of Personality ll ।। Punjabi Department।। Punjabi Uni
22:43
PUNJABI DEPARTMENT, PUNJABI UNIVERSITY PATIALA
Рет қаралды 63 М.