SIGNATURES with Dev Tharike | EP 2 l Full Interview | Gurdeep Grewal | B Social

  Рет қаралды 72,172

B Social

B Social

Күн бұрын

SIGNATURES with Dev Tharike
Full Interview by Gurdeep Grewal
#Gureepgrewal
#Devtharike
#BSocial

Пікірлер: 131
@JagtarSingh-hf4ck
@JagtarSingh-hf4ck 2 жыл бұрын
ਦੇਵ ਥਰੀਕੇ ਵਾਲਾ ਇਕ ਪਵਿੱਤਰ ਰੂਹ ਹੈ ਬਹੁਤ ਵਧੀਆ ਇਨਸਾਨ ਹੈ ਗੁਰਦੀਪ ਗਰੇਵਾਲ ਪੰਜਾਬ ਦੀ ਬਹੁਤ ਸਿਆਣੀ ਧੀ ਹੈ ੲਿਹ ਜੀ ਧੀ ਰੱਬ ਸਭ ਨੇ ਦੇਵੇ
@gurbajmaan9605
@gurbajmaan9605 4 жыл бұрын
ਇਕ ਮਹਾਨ ਇਨਸਾਨ ਅਮਰ ਹੋਣ ਵਲ ਵਧ ਰਿਹਾਹੈ,ਜੇ ਅੱਜ ਦੀ ਪੀੜ੍ਹੀ ਇਨ੍ਹਾਂ ਵਰਗੇ ਇਨਸਾਨਾਂ ਦੀਆਂ ਸਿਰਫ਼ ਸਾਧਾਰਨ ਗੱਲਾਂ ਹੀ ਸੁਣ ਲਿਆ ਕਰੇ ਤਾਂ ਮਣ ਉਤੇ ਬਹੁਤ ਚੰਗਾ ਅਸਰ ਪਵੇਗਾ ਕੁਸ਼ ਚੰਗਾ ਕਰਨ ਨੂੰ ਮਨ ਉਤਾਵਲਾ ਹੋਵੇਗਾ।
@JasvirSingh-cw7mu
@JasvirSingh-cw7mu 5 жыл бұрын
ਜਿਉਂਦੇ ਰਹੋ ਬਾਪੂ ਜੀ ਮਹਾਰਾਜ ਚੱੜ੍ਹਦੀ ਕਲਾ ਚ ਰੱਖੇ ਸਦਾ ਹੀ
@jakhmidil8114
@jakhmidil8114 5 жыл бұрын
ਪੰਜਾਬ ਦੀ ਜਿੰਦ ਜਾਨ ਆ ਬਾਪੂ ਹਰਦੇਵ ਸਿੰਘ ਜੀ ਦੇਵ ਥਰੀਕੇ ਵਾਲੇ।ਪਰਮਾਤਮਾ 200 ਸਾਲ ਦੀ ਉਮਰ ਕਰੇ ਬਾਪੂ ਦੇਵ 3k ਵਾਲਿਆਂ ਦੀ ।
@paramjeetbhardwaj3572
@paramjeetbhardwaj3572 3 жыл бұрын
True living legend.... The king of folk singing..... Punjab da virsa 🙏
@davvysingh
@davvysingh 5 жыл бұрын
Living Legend Dev Thrikewala Ji 🙏
@bauerpaul2398
@bauerpaul2398 4 жыл бұрын
Nice Interview
@ranjodhsingj9588
@ranjodhsingj9588 5 жыл бұрын
ਬਾਪੂ ਸਾਰੇ ਪੰਜਾਬ ਨੂੰ ਤੇਰੇ ਤੇ ਮਾਣ ਹੈ, ਤੂੰ ਸਾਡੇ ਪੰਜਾਬ ਦਾ ਨਾ ਉਚਾ ਕੀਤਾ। ਤੰਦਰੁਸਤ ਰਹੇਂ ਤੇ ਭੈਣ ਗਰੇਵਾਲ ਦਾ ਵੀ ਧੰਨਵਾਦ।
@ranasingh7204
@ranasingh7204 3 жыл бұрын
Bestman
@Sukhrajsingh-jb3qr
@Sukhrajsingh-jb3qr 5 жыл бұрын
ਪੰਜਾਬੀ ਗਾਇਕੀ ਦਾ ਇੱਕ ਯੁੱਗ "ਦੇਵ ਥਰੀਕੇ ਵਾਲਾ",ਪਰਮਾਤਮਾ ਲੰਮੀ ਉਮਰ ਬਖਸ਼ੇ 🙏ਗੁਰਦੀਪ ਗਰੇਵਾਲ ਜੀ ਦਾ ਕੰਮ "ਬਾ ਕਮਾਲ",ਪਰਮਾਤਮਾ ਬਹੁਤ ਤਰੱਕੀਆਂ ਬਖਸ਼ੇ 🙏
@sukhmann746
@sukhmann746 5 жыл бұрын
ਰੱਬ ਰਾਜੀ ਰੱਖੇ ਤੁਹਾਨੂੰ ਦੁਆਵਾਂ। ਅੱਜ ਕੱਲ ਦੇ ਗੀਤਕਾਰਾਂ ਨੂੰ ਤੇ ਫਿਟਕਾਰਾਂ ਈ ਆ
@hukam2129
@hukam2129 3 жыл бұрын
ਤੈਨੂ ਤੁਰੀ ਜਾਦੀ ਨੂੰ ਟਰੱਕ ਤੇ ਚੜਾ ਲਿਆ ਫਿਰ ਗਾਉਣ ਵਾਲੀ ਕਹਿਦੀ ਕੇ ਮੇਰਾ ਅੰਗ ਅੰਗ ਦੁਖਦਾ ਕਿਨੀ ਵਧੀਆ ਸੀ ਹੈਨਾ ਪੁਰਾਣੀ ਗੀਤਕਾਰੀ ਸਾਲਿਆ ਦਾ ਗੰਦ ਪਾਇਆ ਹੋਇਆ ਸੀ
@gurpreetgill3056
@gurpreetgill3056 5 жыл бұрын
ਸੱਚ ਕਿਹਾ ਬਾਪੂ ਨੇ.. ਅੱਜ ਕੱਲ੍ਹ ਪੈਸੇ ਲੲੀ ਲਿਖਿਆ ਤੇ ਗਾਇਆ ਜਾਂਦਾ ਹੈ।
@KhalidMahmood-dz9hj
@KhalidMahmood-dz9hj Жыл бұрын
Thanks for saving conversation with legendary Punjabi lyricist. It is our common heritage on either side of the fence. I dearly savoured this conversation.
@deepakdhiman7422
@deepakdhiman7422 5 жыл бұрын
ਬਹੁਤ ਵਧੀਆ ਗੁਰਦੀਪ ਜੀ ਤੁਸੀ ਸਾਨੂੰ ਪਜਾਬੀ ਬੋਲੀ ਦੇ ਗੀਤਕਾਰ ਬਾਬਾ ਬੋਹੜ ਦੇਵ ਥਰੀਕੇ ਜੀ ਨਾਲ ਮਿਲਵਾਇਆ ਅਤੇ ਸਦਾਬਹਾਰ ਲੋਕ ਗਾਇਕ ਕੁਲਦੀਪ ਮਾਣਕ ਜੀ ਦੀਆ ਵੀ ਗੱਲਾ ਕੀਤੀਆ ਸਹੀ ਕਿਹਾ ਦੇਵ ਜੀ ਨੇ ਕਿ ਮਾਣਕ ਸਾਬ ਨੇ ਪੈਸੇ ਲਈ ਨਹੀ ਲੋਕਾ ਲਈ ਗਾਇਆ ਬਹੁਤ ਬਹੁਤ ਧੰਨਵਾਦ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@sukhdeepsinghsukhdeep7054
@sukhdeepsinghsukhdeep7054 5 жыл бұрын
Baba Bohar
@navdeepsinghteja5478
@navdeepsinghteja5478 5 жыл бұрын
ਦੇਵ ਥਰੀਕੇ ਵਾਲੇ ਤੇ ਮਹਾਨ ਨੇ ਪਰ ਗੁਰਦੀਪ ਗਰੇਵਾਲ ਨੂੰ ਵੀ ਸੁਣ ਕਿ ਭੈਣ ਕਿਹ ਨੂੰ ਜੀ ਕਰਦਾ । Respected personality
@GurpreetKaur-qu9ty
@GurpreetKaur-qu9ty 4 жыл бұрын
Proud of you
@jashanandgurshaanshow8549
@jashanandgurshaanshow8549 5 жыл бұрын
ਦੇਵ ਥਰੀਕੇ ਵਾਲਾ ਮਹਾਂਨ ਵਿਅੱਕਤਿਤਵ, ਗੁਰਦੀਪ ਗਰੇਵਾਲ ਪੰਜਾਬ ਦੀ ਧੀ ਦੋਵੇ ਬਹੁਤ ਹੀ ਖੂਬਸੂਰਤ ਲੱਗੇ ।
@yourfavorite5704
@yourfavorite5704 2 жыл бұрын
ਕਾਸ਼ , ਸਾਰੇ ਪੰਜਾਬ ਦੀ ਸੋਚ ਬਾਪੂ ਜੀ ਵਰਗੀ ਹੋਵੇ
@chamkaurshergill5131
@chamkaurshergill5131 5 жыл бұрын
ਗੁਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜਿਉਂਦੇ ਰਹੋ ਤੇ ਖੁਸ ਰਹੋ
@paramjeetbhardwaj3572
@paramjeetbhardwaj3572 3 жыл бұрын
Inna di kalam to sirf hor sirf khoobsurat geet hi niklde ne salute you sir 🙏🙏🙏🙏🙏🙏🙏🙏🙏
@salmamalik6917
@salmamalik6917 2 жыл бұрын
Rehan de Bai Fer Tanu PUNJABI MUSIC INDUSTRY Bare pata hi kuch Ni
@nanakchandkamboj5844
@nanakchandkamboj5844 2 жыл бұрын
ਦੇਵ ਥਰੀਕੇ ਵਾਲੇ ਵਰਗਾ ਗੀਤਕਾਰ ਹਰ ਕੋਈ ਨਹੀਂ ਬਣ ਸਕਦਾ। ਸਲਾਮ ਹੈ ਬਾਪੂ ਜੀ ਤੁਹਾਡੀ ਕਲਮ ਨੂੰ।
@gurvindermatharu
@gurvindermatharu 5 жыл бұрын
ਪੈਰੀ ਪੈਣਾ ਬਾਪੁ ਜੀ ,, ਧੰਨਵਾਦ ਗੁਰਦੀਪ ਜੀ
@jakhmidil8114
@jakhmidil8114 2 жыл бұрын
ਬਾਪੂ ਦੇਵ 3k ਵਾਲਾ ਵਾਰ ਵਾਰ ਇਸ ਪੰਜਾਬ ਦੀ ਧਰਤੀ ਤੇ ਜਨਮ ਲਵੇ ਨਵੇ ਤੋਂ ਨਵੇਂ ਗੀਤ ਲਿਖੇ।
@manjeetkhangura3816
@manjeetkhangura3816 2 жыл бұрын
ਅਮਰ ਗੀਤਕਾਰ ਬਾਪੂ ਦੇਵ ਥੀਰੀਕੇ ਜੀ, ਤੁਸੀਂ ਸਦਾ ਸਾਡੇ ਦਿਲ ਚ ਹੋਂ ਦਿਲਗੀਰ ਜੀ 🌹🥰😘🙏
@HarrySingh-dj1mi
@HarrySingh-dj1mi 5 жыл бұрын
Bahut vadiya Sister god bless you nice Interview 🙏🙏🙏🙏🙏
@Preet1977
@Preet1977 2 жыл бұрын
ਬਾਪੂ ਨਹੀਂਓ ਭੁੱਲਣਾ,ਰਹਿੰਦੀ ਦੁਨੀਆ ਤੱਕ ਨਾਮ ਰਹੇਗਾ।
@DAVINDERSINGH-uq9bt
@DAVINDERSINGH-uq9bt 5 жыл бұрын
ਵਾਹਿਗੁਰੂ ਸਦਾ ਚੜਦੀ ਕਲਾ ਬਖ਼ਸ਼ਣ 🙏🏼
@harjeetdeep907
@harjeetdeep907 5 жыл бұрын
ਬਹੁਤ ਵਧੀਆ ਜੀ ਬਾਪੂ ਜੀ ਨੇ ਵਿਚਾਰ ਦੱਸੇ ਮੇਰੀ ਉਮਰ ਬਾਪੂ ਜੀ ਨੂੰ ਲੱਗ ਜਾਵੇ ਬਾਪੂ ਜੀ ਨੇ ਪੰਜਾਬ ਨੂੰ ਕੁਝ ਦੇਣਾ ਹੀ ਹੈ ਕੁਝ ਲੈਣਾ ਨਹੀਂ ਬਹੁਤ ਵੱਡੀ ਦੇਣ ਆ ਬਾਪੂ ਜੀ ਦੀ ਪੰਜਾਬ ਨੂੰ
@satnamkaur809
@satnamkaur809 5 жыл бұрын
TV In
@nitinchoudhary5517
@nitinchoudhary5517 2 жыл бұрын
ਬਹੁਤ ਅਛੇ ਵਿਚਾਰ ਵੈ।
@manjbains1977
@manjbains1977 5 жыл бұрын
Absolutely beautiful Interview of the living legend Bapu ji Dev Tharikewala. Also was so nice to listen about the legend Kuldip Manak ji never to be forgotten, always will be loved by all his fans forever and ever.
@sentimentaljatts
@sentimentaljatts Жыл бұрын
One the Best panjabi lyricist
@TheOhjatta
@TheOhjatta 5 жыл бұрын
Good interview,! Good host,! Good job keep it up 👍🏻🤗
@jattlike7363
@jattlike7363 5 жыл бұрын
ਮਹਾਨ ਗੀਤਕਾਰ
@jasmeetsingh4952
@jasmeetsingh4952 3 жыл бұрын
ਪੰਜਾਬੀ ਗਾਈਕੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਵਾਲਾ ਜੀ,ਵਾਹਿਗੁਰੂ ਚੜਦੀਕਲ੍ਹਾ ਵਿਚ ਰੱਖੇ ਤੁਹਾਨੂੰ।
@arshdeepsingh5494
@arshdeepsingh5494 5 жыл бұрын
ਪੰਜਾਬੀ ਬੋਲੀ ਦਾ ਸਿਰਕੱਢਵਾਂ ਗੀਤਕਾਰ
@gurdevsinghaulakh7810
@gurdevsinghaulakh7810 4 жыл бұрын
ਧੰਨ ਗੁਰੂ ਨਾਨਕ
@JasvirSingh-cw7mu
@JasvirSingh-cw7mu 5 жыл бұрын
ਮੇਰਾ ਮਾਣਕ ਪਿਆਰਾ ਜਿੰਦ ਜਾਨ ਤੋਂ ਗੱਲਾਂ ਸੱਚੀਆਂ ਥਰੀਕੇ ਵਾਲਾ ਕਹਿਣ ਦੇ
@sukhchainsinghkang1313
@sukhchainsinghkang1313 5 жыл бұрын
waah ji waah kya baat aa ...bhot bhot dhanwaad gurdeep ji...bapu ji naal gal baat karan lyi.
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਬਹੁਤ ਵਧੀਆ👍💯
@gurmehakpreetsingh4628
@gurmehakpreetsingh4628 5 жыл бұрын
ਬਹੁਤ ਖੂਬ ਜੀ
@jagannath7141
@jagannath7141 3 жыл бұрын
ਦੇਵ ਥਰੀਕਿਆ ਵਾਲਾ ਪੰਜਾਬੀ ਮਾਂ ਬੋਲੀ ਦਾ ਇੱਕ ਹੀਰਾ( ਗੀਤਕਾਰ) ਹੈ । ਜਿਨ੍ਹਾਂ ਨੇ ਮਾਂ ਬੋਲੀ ਦੀ ਸੇਵਾ ਬਹੁਤ ਹੀ ਸਾਦਗੀ ਨਾਲ ਆਪਣੀ ਜਨਮ ਭੂਮੀ ਨੂੰ ਸਮਰਪਿਤ ਹੋ ਕੇ ਕੀਤੀ ਹੈ ।
@harcharanslatch7892
@harcharanslatch7892 10 ай бұрын
bapu jee jug jug jio tum jio hazron saal har saal ke din ho azaar saal
@NavdeepSingh-ei4ec
@NavdeepSingh-ei4ec 3 жыл бұрын
The man who made Kuldeep Manak legendary . A great Salute .
@honeypvt
@honeypvt 2 жыл бұрын
Kamaal de geetkaar baapuji♥️
@jasstoor7
@jasstoor7 5 жыл бұрын
Great interview... any show in which gurdeep grewal is there will be great but there is a sound issue in the show and same was with the satinder sartaj part ... please try to rectify it 🙏
@gurbajmaan9605
@gurbajmaan9605 5 жыл бұрын
Bahot khoob
@rajbirsinghbedi9305
@rajbirsinghbedi9305 4 жыл бұрын
Living legend dev thrike wala & anchor bhut vdiaa personality GBU BOTH of you
@KIRANDEEPSINGHSUHAAN
@KIRANDEEPSINGHSUHAAN 4 жыл бұрын
Awesome ❣️❣️❣️❣️❣️❣️
@JagjitSingh-kq7st
@JagjitSingh-kq7st 3 жыл бұрын
Very nice legend dev ji May God bless you sir ji
@bhagatgrewal8577
@bhagatgrewal8577 3 жыл бұрын
Thanku so much gurdeep grewal g vaise ta gotti oo sadde saade alle ee vjjoge mnu bhute vdia soch milli mei vi kuj changa ee likhuga g❤❤
@balveersinghbalveersingh7308
@balveersinghbalveersingh7308 2 жыл бұрын
Very good sister
@devinderghuman2385
@devinderghuman2385 4 жыл бұрын
Wah ji wah rooh khush karan wala insaan and bajurag...
@gumnaamdhaliwal7474
@gumnaamdhaliwal7474 5 жыл бұрын
Bhaut khooob ji
@heerashukla5572
@heerashukla5572 5 жыл бұрын
Baapu ji tuhade soch nu salaam a
@kanwaljitkalsi9353
@kanwaljitkalsi9353 2 жыл бұрын
Gurdeep Great ji ur show is very attractive. UR introducing so many Punjabi actor Thanks a lot. Hope u will bring different Punjabi actor... 🙏🏻🙏🏻
@akshaydadwal8259
@akshaydadwal8259 5 жыл бұрын
Davinder Khannewala di interview kro ji
@sukhpreetsingh4695
@sukhpreetsingh4695 5 жыл бұрын
Madam tuhada gallbat krn da treeka bakmaal a Beautifull voice
@sarpreetkhehra447
@sarpreetkhehra447 5 жыл бұрын
Sukhpreet Singh
@kewaldhaliwal5714
@kewaldhaliwal5714 2 жыл бұрын
ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ RIP ਬਾਪੂ ਜੀ ਕੋਈ ਮੋੜ ਲਿਆਓ ਨੀ Yarr Mera Chad Gaya Yarr Mara Chad Gaya 😭😭😭😭😭
@SukhdevSingh-cv3ge
@SukhdevSingh-cv3ge 4 жыл бұрын
ਪ੍ਰਮਾਤਮਾਤੰਦਰੁਸਤੀਬਖਸ਼ੇ
@balveersinghbalveersingh7308
@balveersinghbalveersingh7308 2 жыл бұрын
Great righter
@brarvlogs5531
@brarvlogs5531 3 жыл бұрын
Legend dev 3k
@amancheema6749
@amancheema6749 5 жыл бұрын
ਪੰਜਾਬੀ ਕਲੀਆ ਦੇ ਸਿਰਮੌਰ ਕਵੀ
@jasmeetsingh9056
@jasmeetsingh9056 2 жыл бұрын
Panjabi ma boli da baba bohad bapu dev tharike wala ji rehndi duniya Tak amar Rehan ge.
@shergill4996
@shergill4996 3 жыл бұрын
details grt by gurdeep
@harp_kaurz
@harp_kaurz 2 жыл бұрын
💯
@bhushansharma5935
@bhushansharma5935 6 ай бұрын
😢we lost our Heera , we heard since the childhood to.... very sad
@palwinderdulay
@palwinderdulay 5 жыл бұрын
Respect #legend ❤❤
@jaggirampura555
@jaggirampura555 5 жыл бұрын
ਬਾਪੂ ਜੀ ਦੇਵ ਥਰੀਕਿਆਂ ਵਾਲੇ ਜ਼ਿੰਦਾਬਾਦ
@GK-2244
@GK-2244 2 жыл бұрын
ਬਾਪੂ ਜੀ🙏
@manipanjwar6269
@manipanjwar6269 5 жыл бұрын
Bhut vdia interview
@Grizzlybrar
@Grizzlybrar 3 жыл бұрын
Absolute legend
@ss-pm6oj
@ss-pm6oj 4 жыл бұрын
Surinder shinde di interview kreo g jroor
@vanshsharma4620
@vanshsharma4620 2 жыл бұрын
🙏✍️
@amancheema6749
@amancheema6749 5 жыл бұрын
ਨਾਵਲਕਾਰ ਜਸਵੰਤ ਸਿੰਘ ਕੰਵਲ. ਦੀ ਇੰਟਰਵਿਊ ਕਰੋ ਪਲੀਜ
@GurdevRaj-w8k
@GurdevRaj-w8k 11 ай бұрын
Lami omer kare parmatma bapu ji 22:01
@joyianews6147
@joyianews6147 4 жыл бұрын
Great man
@udhaypartap1351
@udhaypartap1351 3 жыл бұрын
💜💜
@GurdevRaj-w8k
@GurdevRaj-w8k 11 ай бұрын
Labi omer Kara Babu ji parmatama
@gaganwadhwa9535
@gaganwadhwa9535 3 жыл бұрын
Very nice 👌👌
@JagtarSingh-hf4ck
@JagtarSingh-hf4ck 2 жыл бұрын
ਕੁਲਦੀਪ ਮਾਣਕ ਦਾ ਦੇ ਗਾਇਆ ਗੀਤ ਨਾ ਸੁਣੀਏ ਤਾਂ ਲੱਗਦਾ ਜਿਵੇਂ ਬਹੁਤ ਭੁੱਖ ਲੱਗੀ ਹੁੰਦੀ ੲੇ ਬਹੁਤ ਵਧੀਆ ਗਾਇਕ ਸੀ ਕੋੲੀ ਰੀਸ ਨੀ ਕਰ ਸਕਦਾ
@hardeepsingh2348
@hardeepsingh2348 5 жыл бұрын
gurdeep ji,, please interview shamsher sandhu 🙏❤
@gorabangamusic631
@gorabangamusic631 4 жыл бұрын
nice sir ji
@KaMalMrar
@KaMalMrar 5 жыл бұрын
Sat Shri Akal Ji Veet Baljit Da Interview Kro 🙏
@malwinderwalia2119
@malwinderwalia2119 4 жыл бұрын
A culture c punjab da Jo dev ji dasde
@harrydhaliwal4997
@harrydhaliwal4997 5 жыл бұрын
Legend Dev thikriwala
@tajveermaan8806
@tajveermaan8806 5 жыл бұрын
👌👌👌👌👌
@happybhatti450
@happybhatti450 5 жыл бұрын
Bapu g
@sukhdeepsinghsukhdeep7054
@sukhdeepsinghsukhdeep7054 5 жыл бұрын
baba bohar
@GurjeetSingh-nl8dp
@GurjeetSingh-nl8dp 5 жыл бұрын
Nice
@ramankhosa286
@ramankhosa286 4 жыл бұрын
Respect
@malkitsandhu9624
@malkitsandhu9624 5 жыл бұрын
Gurdeep bhen ji tusi kirre pind to ho te tym kithe reh rhe o ji.tuhanu milna chone ji.asi fan ha tuhade.
@Allinone-zj4di
@Allinone-zj4di 4 жыл бұрын
charanjeet ahuja g de nal v intervierw kro...bhut dil krda ...
@bhansidhu
@bhansidhu 5 жыл бұрын
Davinder khanewala da interview kro g
@ranjotsingh2647
@ranjotsingh2647 5 жыл бұрын
🙏🙏👌👌
@kulvirkhangura
@kulvirkhangura 5 жыл бұрын
Babbu(yaar anmulle) di interview kro mam plzz
@sardarjispeaking9248
@sardarjispeaking9248 5 жыл бұрын
Gurdeep ji please babu mann ji di interview kro mai tuda bhut bhda fan aa mai tude har interview dekhda a
@pardeepgill4855
@pardeepgill4855 5 жыл бұрын
ਦੇਵ ਥਰੀਕੇ
@palgill9220
@palgill9220 4 жыл бұрын
ਬਹੁਤ ਵਧੀਆ ਜੀ ਬਾਬੂ ਸਿੰਘ ਮਾਨ ਨਾਲ ਇੰਟਰਵਿਊ ਕਰਨਾ
@LakhvirSingh-xc3qm
@LakhvirSingh-xc3qm 4 жыл бұрын
Bapu ji tusin ramgahdiha da maan ho
@pswcludhiana321
@pswcludhiana321 5 жыл бұрын
Madam g please waris brother naal mulaqat karo, kai waar request payi aa madam g
@JagwinderSingh-sd1fi
@JagwinderSingh-sd1fi 5 жыл бұрын
Karmjit Puri di intervie Kro ji
@rajahundal7999
@rajahundal7999 3 жыл бұрын
ਅਮਰ ਗੀਤਕਾਰ ❤️
@vikkysingh8446
@vikkysingh8446 4 жыл бұрын
slaut bapu jji
@dalwindersingh2912
@dalwindersingh2912 5 жыл бұрын
Please interview Balkaur Singh Gill
Chajj Da Vichar 777 || Dev Tharikewala Disclosed About Kuldeep Manak
38:09
WORLD BEST MAGIC SECRETS
00:50
MasomkaMagic
Рет қаралды 37 МЛН
1ОШБ Да Вінчі навчання
00:14
AIRSOFT BALAN
Рет қаралды 6 МЛН
Electric Flying Bird with Hanging Wire Automatic for Ceiling Parrot
00:15
Fake watermelon by Secret Vlog
00:16
Secret Vlog
Рет қаралды 15 МЛН
Dev threeke ji
1:08
Punjab punjabi culture & heritage & writer’S Ravi
Рет қаралды 5 М.
Kuldip Manak and Dev Dilgir 2011
22:13
Iqbal Mahal
Рет қаралды 291 М.
WORLD BEST MAGIC SECRETS
00:50
MasomkaMagic
Рет қаралды 37 МЛН