ਮੇਰੇ ਨਾਂ 'ਤੇ ਕੋਈ ਮੇਲਾ ਨਾ ਲਾਇਓ - Dev Tharike | Bittu Chak Wala | Aaj Mere Naal

  Рет қаралды 671,334

BoloBolo Show

BoloBolo Show

Күн бұрын

ਮੇਰੇ ਨਾਂ 'ਤੇ ਕੋਈ ਮੇਲਾ ਨਾ ਲਾਇਓ - Dev Tharike | Bittu Chak Wala | Aaj Mere Naal
ਉਹਦੇ ਜਾਣ ਨਾਲ ਜ਼ਿੰਦਗੀ ਸੁੰਨੀ ਹੋ ਗਈ।
ਮੇਰੀਆਂ ਲਿਖੀਆਂ ਗੱਲਾਂ ਮੇਰੇ 'ਤੇ ਹੀ ਸੱਚੀਆਂ ਹੋ ਗਈਆਂ।
ਮੈਂ ਚਾਹੁੰਦਾ ਰੁਪਿੰਦਰ ਹਾਂਡਾ ਤੇ ਗਗਨ ਅਨਮੋਲ ਵੀ ਗਾਉਣ ਮੈਨੂੰ।
#DevTharike #NewsNumber #BittuChakWala

Пікірлер: 530
@nanakchandkamboj5844
@nanakchandkamboj5844 4 жыл бұрын
ਹਰ ਇੱਕ ਆਦਮੀ ਦਾ ਆਪਣਾ ਆਪਣਾ ਨਜਰੀਆ, ਆਪਣੇ ਖਿਆਲਾਤ ਹੁੰਦੇ ਹੁਨ, ਮੇਰੇ ਨਜਰੀਏ ਮੁਤਾਬਕ ਦੇਵ ਸਾਹਿਬ ਤੋਂ ਵੱਧ ਸਾਫ ਸੁਥਰੀ ਲੇਖਨੀ ਦਾ ਮਾਲਕ ਕੋਈ ਹੋਰ ਗੀਤਕਾਰ ਨਹੀਂ ਹੋ ਸਕਦਾ।
@KuldeepSingh-wb3sw
@KuldeepSingh-wb3sw 3 жыл бұрын
ਬਹੁਤ ਹੀ ਵਧੀਆ ਵੀਰੇ ਦੇਵ ਥਰੀਕੇਵਾਲੇ ਸਾਹਿਬ ਨਾਲ ਗੱਲ ਕਰਕੇ ਤੁਸੀਂ ਵੱਡਾ ਕੰਮ ਕੀਤਾ |ਬਹੁਤ ਹੀ ਸਤਿਕਾਰ ਯੋਗ ਦੇਵ ਸਾਹਿਬ ਮਾਸਟਰ ਜੀ ਗੀਤਕਾਰੀ ਦਾ ਬਹੁਤ ਹੀ ਵੱਡਾ ਥੰਮ ਹੈ ਜੀ ਵਾਹਿਗੁਰੂ ਲੰਬੀ ਉਮਰ ਬਖਸੇ ਦੇਵ ਸਾਹਿਬ ਨੂੰ |
@ashwinnsahota6962
@ashwinnsahota6962 Жыл бұрын
Lg⁰lg⁰lg⁰gl⁰gl⁰c⁰c⁰⁰g⁰⁰⁰g⁰lg⁰lg⁰lg⁰g⁰c⁰lg⁰c⁰g⁰lg⁰c⁰lg⁰lg⁰lg⁰c⁰ls⁰lg⁰lg
@ParveenKumar-lf4my
@ParveenKumar-lf4my 11 ай бұрын
​@@ashwinnsahota6962 ਲਿਖੇ ਮੂਸਾ ਪੜ੍ਹੇ ਖ਼ੁਦਾ 😊😅
@ParveenKumar-lf4my
@ParveenKumar-lf4my 11 ай бұрын
ਸਹੀ।😊
@BalwinderSingh-wv2qg
@BalwinderSingh-wv2qg 9 ай бұрын
J J d ee?se
@gavisandhu6046
@gavisandhu6046 8 ай бұрын
Pp​@@ashwinnsahota6962
@ManjeetKaur-dz4us
@ManjeetKaur-dz4us 2 жыл бұрын
ਦਰਿਆਦਿਲ ,ਯੁੱਗਨਾਇਕ,ਗੀਤਕਾਰੀ ਦੇ ਝੰਡਾ ਬਰਦਾਰ,ਸਭਿਅਕ ਸਮਰੱਥ ਸਮਾਜ ਦੇ ਰਹਿਨੁਮਾ, ਸਤਿਕਾਰਤ ਸਖਸ਼ੀਅਤ ਨੂੰ ਸਿਜਦਾ।🙏🙏 ਵਾਹਿਗੁਰੂ ਜੀ।🙏🙏
@tedewalhoney2525
@tedewalhoney2525 2 жыл бұрын
ਰੂਹ ਖੁਸ਼ ਹੋ ਜਾਂਦੀ ਪੁਰਾਣੇ ਗੀਤਕਾਰਾਂ ਨੂੰ ਦੇਖ ਕੇ , ਅਸਲ ਵਿੱਚ ਗੀਤਕਾਰ ਤੇ ਕਲਾਕਾਰ ਪੁਰਾਣੇ ਹੀ ਚੰਗੇ ਸਨ , ਜਿਹਨਾਂ ਸਮਿਆ ਚ ਜ਼ਿੰਦਗੀ ਮੁਸ਼ਕਿਲ ਸੀ , ਉਦੋਂ ਇਹਨਾਂ ਉਹ ਲਿਖਤਾ ਜੋ ਅੱਜ ਦੇ ਗੀਤਕਾਰ ਨਹੀਂ ਲਿਖ ਸਕਦੇ , ਹੁਣ ਮੇਰੇ ਵਰਗੇ ਲਿਖ ਕੇ ਖ਼ੁਦ ਨੂੰ ਸਟਾਰ ਮੰਨਦੇ ਫ਼ਿਰਦੇ , ਪਰ ਇਹਨਾਂ ਦੀ ਬਰਾਬਰੀ ਤਾਂ ਕੀ ਥੋੜੀ ਜਹੀ ਰੀਸ ਵੀ ਨਹੀਂ ਹੋ ਸਕਦੀ , ਦਿਲੋਂ ਸਲਾਮ 🙏
@jagdevdhillon99
@jagdevdhillon99 5 жыл бұрын
ਤੇਰੇ ਟਿੱਲੇ ਤੋਂ ਸੂਰਤ ਦਿਹੰਦੀ ਹੀਰ ਦੀ ---- ਦੇਵ ਥਰੀਕੇ ਵਾਲਾ ,, ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਰੂਹ ਨੂੰ ਦਰਸਾਉਂਦਾ ਹੋਇਆ ਉਹ ਇਨਸਾਨ ਹੈ ਜਿਸ ਦੀ ਲੇਖਣੀ ਸਾਡਾ ਅਨਮੋਲ ਵਿਰਸਾ ਹੈ ,
@mehakpunjabdi9790
@mehakpunjabdi9790 5 жыл бұрын
ਅਮਰ ਗੀਤਕਾਰ ਬਹੁਤ ਹੀ ਕਾਬਿਲ ਇਨਸਾਨ ਦੇਵ ਥਰੀਕੇ ਵਾਲਾ ਵਾਹਿਗੁਰੂ ਚੜਦੀ ਕਲਾ ਰੱਖੇ ਬਿੱਟੂ ਵੀਰੇ
@rajinderkaur4915
@rajinderkaur4915 5 жыл бұрын
amarjit mattu
@sukhchainsinghkang1313
@sukhchainsinghkang1313 5 жыл бұрын
ਵਾਹ ਬਹੁ਼ਤ ਬਧੀਆ ਬਿਟੂ ਵੀਰੇ ...ਬਾਪੂ ਦੇਵ ਥਰੀਕਿਆਂਵਾਲੇ ਜੀ ਨਾਲ ਗਲਬਾਤ ਕਰਨ ਲਈ। ਸਾਰੀ ਟੀਮ ਦਾ ਦਿਲੋਂ ਧਨਬਾਦ।
@cheemafazilka7973
@cheemafazilka7973 5 жыл бұрын
ਬਿੱਟੂ ਵੀਰ ਦਿਲ ਤੋੜ ਦਿੱਤਾ ਤੁਸੀਂ, ਸੁਰਿੰਦਰ ਛਿੰਦਾ, ਗੁਰਦਾਸ ਮਾਨ, ਪੰਜਾਬੀ ਇੰਡਸਟਰੀ ਤੇ ਹੋਰ ਵੱਡੇ-ਵੱਡੇ ਕਲਾਕਾਰ ਵੀ ਦੇਵ ਸਾਬ੍ਹ ਨੂੰ ਬਾਪੂ ਜੀ ਕਹਿੰਦੇ ਨੇ1 ਇਹ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਨੇ ਤੇ ਤੁਸੀਂ ਥਰੀਕੇ ਸਾਬ੍ਹ ਕਹਿ ਰਹੇ ਹੋ
@soniyasharma1123
@soniyasharma1123 5 жыл бұрын
🌷🙏ਬਿੱਟੂ ਵੀਰ ਤੁਸੀ ਵਧੀਆਂ ਬੰਦੇ ਂਆਂ ਇਹਦਾ ਦੀਆ ਮਹਾਨ ਸ਼ਖ਼ਸੀਅਤਾਂ ਨੂੰ ਆਮ ਲੋਕਾਂ ਦੇ ਸਾਹਮਣੇ ਲਿਆਓ ਜੀ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ ਬੀਜੇਪੀ ਦਾ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@baldevkular3366
@baldevkular3366 3 жыл бұрын
ਬਹੁਤ ਬਹੁਤ ਸਤਿਕਾਰ ਯੋਗ ਹਨ ਮਾਣਯੋਗ ਹਰਦੇਵ ਸਿੰਘ ਦਿਲਗੀਰ ( ਦੇਵ ਥਰੀਕੇ ਵਾਲਾ)। ਇਹਨਾਂ ਦਾ ਪੰਜਾਬੀ ਸਾਹਿਤ ਸੰਗੀਤ ਨੂੰ ਦਿੱਤਾ ਗਿਆ ਯੋਗਦਾਨ ਹਮੇਸ਼ਾਂ ਵਾਸਤੇ ਚਾਨਣ ਮੁਨਾਰਾ ਬਣਿਆਂ ਰਹੇਗਾ। ਠੀਕ ਹੈ ਕਿ ਇੰਨ੍ਹਾਂ ਦੀਆਂ ਲਿਖਤਾਂ ਨੂੰ ਕੁਲਦੀਪ ਮਾਣਕ ਨਾਲ਼ ਜੋੜਿਆ ਜਾਂਦਾ ਹੈ ਪਰ ਅਫ਼ਸੋਸ ਇਹ ਹੈ ਕਿ ਇੰਨ੍ਹਾਂ ਦੇ ਬਹੁਤ ਸਾਰੇ ਪਿਆਰੇ ਗੀਤ ਮਾਣਯੋਗ ਸ਼ਿਰੀ ਚਾਂਦੀ ਰਾਮ ਵਲੀਪੁਰੀਆ ਅਤੇ ਸ਼ਿਰੀ ਮਤੀ ਸ਼ਾਂਤੀ ਦੇਵੀ ਨੇ ਗਾਏ ਜੋ ਹੁਣ ਵੀ ਯੂ ਟਿਊਬ ਉਪਰ ਉਪਲਭਧ ਹਨ। ਉਹਨਾਂ ਦਾ ਕਦੇ ਵੀ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ ਜੀ?🙏
@jasvirsingh6304
@jasvirsingh6304 2 жыл бұрын
ਦੇਵ ਥਰੀਕੇ ਵਾਲੇ ਦੇ ਗੀਤ , ਲੋਕ ਤੱਥ , ਇਨਸਾਨ ਨੂੰ ਦੁਨੀਆਦਾਰੀ ਵਿੱਚ ਰਹਿਣ ਸਹਿਣ ਵਿੱਚ ਬਹੁਤ ਵਧੀਆ ਸੁਝਾਅ ਤੇ ਸੇਧ ਦਿੰਦੇ ਹਨ , ਸਮਝਦਾਰ ਹੀ ਸਮਝ ਸਕਦਾ
@ਹਰਪ੍ਰੀਤਥਿੰਦ
@ਹਰਪ੍ਰੀਤਥਿੰਦ 5 жыл бұрын
ਬਾਪੂ ਦੇਵ ਥਰੀਕੇ ਵਾਲਾ ਮਹਾਨ ਗੀਤਕਾਰ ਹੈ ਅੱਜ ਵੀ ਮੈਂ ਤੁਹਾਡੇ ਗੀਤ ਸੁਣਦਾ ਹਾਂ ਖੇਤਾਂ ਵਿਚ ਕੰਮ ਕਰਦੇ ਸਮੇਂ ਵੀ ਘਰ ਵੀ
@gurcharansingh6532
@gurcharansingh6532 5 жыл бұрын
Is gal wittc ki nvi gal aa
@jaswinderkhangura4585
@jaswinderkhangura4585 5 жыл бұрын
Ji veere
@jasmeetsingh4952
@jasmeetsingh4952 5 жыл бұрын
Good job veer.
@gurithandi9105
@gurithandi9105 5 жыл бұрын
Gurcharan Singh prawa ohdi feeling aa tu keo garam hunda ohde te changi gal ni veer
@ਹਰਪ੍ਰੀਤਥਿੰਦ
@ਹਰਪ੍ਰੀਤਥਿੰਦ 5 жыл бұрын
Gurcharan singh ਲਗਦਾ ਤੂੰ ਮੇਰੇ ਕੋਲੋਂ ਬਹੁਤ ਨਵੀਆਂ ਗੱਲਾਂ ਸੁਣਨਾ ਚਾਹੁਨਾ ਏ ਜੇ ਸਣਾਉਣ ਲੱਗ ਪਿਆ ਸੁਣੀਆਂ ਨੀ ਜਾਣੀਆਂ
@ranikaur8374
@ranikaur8374 5 жыл бұрын
ਸਤਿ ਸ੍ਰੀ ਅਕਾਲ ਦੇਵ ਬਾਪੂ ਜੀ, ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਜੀ. ਬਾਪੂ ਜੀ ਮੈ ਹਮੇਸ਼ਾ ਤੁਹਾਡਾ ਗੀਤ ਗਾਉਂਦੀ ਹਾ. ਕਾਹਨੂੰ ਮਾਰਦਾ ਚੰਦਰਿਆ ਛਮਕਾ ਮੈ ਕਚ ਦੇ ਗਲਾਸ ਵਰਗੀ
@halalamaster48
@halalamaster48 5 жыл бұрын
Rani Kaur , j Tanu gaun da shown hai , you can contact me +447448921646 in the U.K..
@ਜੱਗਾਸਿੰਘਚੀਮਾਜੱਗਾਸਿੰਘਚੀਮਾ
@ਜੱਗਾਸਿੰਘਚੀਮਾਜੱਗਾਸਿੰਘਚੀਮਾ 5 жыл бұрын
ਦੇਵ ਥਰੀਕੇ ਵਾਲਾ ਜ਼ਿੰਦਾਬਾਦ ਐਵਰਗਰੀਨ ਗੀਤਕਾਰ
@JagtarSingh-vs5hz
@JagtarSingh-vs5hz 3 жыл бұрын
ਦੇਵ ਥਰੀਕੇ ਸਾਹਬ ਇੱਕ ਰੱਬੀ ਰੂਹ ਹੈ ਜਿਹਨਾਂ ਨੇ ਜੋ ਵੀ ਲਿਖਿਆ ਹੋਇਆ ਹੈ ਬਹੁਤ ਵਧੀਆ ਬੋਲ ਪਰੋ ਪਰੋ ਤਸੀ ਬਹੁਤ ਵਧੀਆ ਕਿਸੇ ਕਹਾਣੀਆਂ ਲਿਖੀਆਂ ਕੁਲਦੀਪ ਮਾਣਕ ਜੀ ਨੇ ਗਾਇਆ ਹੈ
@godgod711
@godgod711 5 жыл бұрын
ਕਹੇ ਥਰੀਕੇ ਵਾਲਾ ਇਸ਼ਕ ਹੈ ਬੁਰੀ ਬਿਮਾਰੀ...... ਦੇਵ ਥਰੀਕੇ ਵਾਲਾ, ਇੱਕ ਗੀਤਕਾਰ ਯੁੱਗ ਪੁਰਸ਼,ਇੱਕ ਸਦੀ ਦਾ ਗੀਤਕਾਰ,, ਮਾਣਕ ਤੇ ਥਰੀਕੇ ਵਾਲੇ ਦੀ ਜੋੜੀ ਟੁੱਟਣ ਦੇ ਨਾਲ ਹੀ ਪੰਜਾਬੀ ਸੱਭਿਆਚਾਰਕ ਗੀਤਾਂ ਦਾ ਯੁੱਗ ਲੱਧ ਗਿਆ, ਵਾਹਿਗੁਰੂ ਜੀ ਮਾਸ਼ਟਰ ਜੀ ਨੂੰ 100 ਸਾਲ ਤੱਕ ਤੰਦਰੁਸਤ ਰੱਖਣ
@Vsp-xn9zq
@Vsp-xn9zq 3 жыл бұрын
AAAAAAAAAAa!aaaaaaaaaaaaaaaaaaaaaa!!!!!!!!!!!!!!!!!!!!!!!!!!!!!!!!!!!!!!!!!!aaaaaaaaaaaaaaaaaaaaaaaaaaaaaaaaaaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa!aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@rajaSharma-gl7gs
@rajaSharma-gl7gs 5 жыл бұрын
ਥਰੀਕੇ ਸਾਹਿਬ ਕਾਸ਼ ਅੱਜ ਦੀ ਲੱਚਰ ਗੀਤਕਾਰੀ ਤੁਹਾਡੇ ਕੋਲੋ ਕੋਈ ਸੇਧ ਲੈ ਸਕੇ
@HarPreet-mg6zp
@HarPreet-mg6zp 3 жыл бұрын
@Amandeepkaur. Jawandha .
@mandeep.sushigureeki5072
@mandeep.sushigureeki5072 2 жыл бұрын
@kewaldhaliwal5714
@kewaldhaliwal5714 2 жыл бұрын
ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ RIP ਬਾਪੂ ਜੀ ਕੋਈ ਮੋੜ ਲਿਆਓ ਨੀ Yarr Mera Chad Gaya Yarr Mara Chad Gaya 😭😭😭😭😭
@jaspaldhillon525
@jaspaldhillon525 5 жыл бұрын
ਬਿੱਟੂ ਬਾੲੀ 3K sahb ਦੇ ਨਾਲ਼ ਨਾਲ਼ ਤੇਰਾ ਸਟਾੲੀਲ਼ ਵੀ ਵਧੀਆ ਲੱਗਦਾ ਹੈ ਸ਼ਾਬਸ਼ੇ
@ghalwindermahal3875
@ghalwindermahal3875 5 жыл бұрын
ਬਾਪੂ ਦੇਵ ਜੀ ਰੱਬ ਦੀ ਰੂਹ ਵਾਲਾ ਬੰਦਾ. God bless him
@yadwindersingh4499
@yadwindersingh4499 5 жыл бұрын
Ghalwinder singh
@gagandeepsinghriar1678
@gagandeepsinghriar1678 5 жыл бұрын
ਮਾਂ ਹੁੰਦੀ ਏ ਮਾਂ ਦਨੀਆਂ ਵਾਲਿਓ ਦੇਵ ਥਰੀਕੇ ਵਾਲੇ ਲਿਖਿਆ ਤੇ ਗਾਇਆ ਕੁਲਦੀਪ ਮਾਣਕ ਜੀ ਨੇ ਵੀ ਬਹੁਤ ਕਮਾਲ ਕਰ ਦਿਤੀ
@gagansidhu1373
@gagansidhu1373 5 жыл бұрын
Oh IG y yt dzZw
@jagdevsingh8844
@jagdevsingh8844 4 жыл бұрын
gagandeep singh RIAR m
@vofganzenpoort7156
@vofganzenpoort7156 3 жыл бұрын
@@gagansidhu1373 ÄÄA
@prithipalsinghmanchanda865
@prithipalsinghmanchanda865 3 жыл бұрын
@@gagansidhu1373 llppllpllll
@RajwinderKaur-hz4qv
@RajwinderKaur-hz4qv 3 жыл бұрын
@@gagansidhu1373 add we
@BeHappy-ci6nl
@BeHappy-ci6nl 5 жыл бұрын
@ 11:58 ਬਹੁਤ ਭਾਵੁਕ ਹੋ ਗਏ ਥਰੀਕੇ ਵਾਲਾ ਸਾਬ। ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਤੇ। 🙏🏼🙏🏼🙏🏼
@jorasinghsingh3585
@jorasinghsingh3585 5 жыл бұрын
ਸਲਾਮ ਹੈ ਜੀ ਬਾਪੂ ਦੇਵ ਥਰੀਕੇ ਵਾਲੇ ਦੀ ਕਲਮ ਨੂੰ
@jasbirsingh1688
@jasbirsingh1688 3 жыл бұрын
ਬਹੁਤ ਹੀ ਵਧੀਆ ਅਤੇ ਭਾਵਕ ਇੰਟਰਵਿਊ
@singarnathjandjandwala9837
@singarnathjandjandwala9837 5 жыл бұрын
ਮੈ ਗਿਆ ਸੀ ਮਾਤਾ ਬੜੀ ਚੰਗੀ ਸੀ ਚਾਹ ਰੋਟੀ ਦੀ ਸੇਵਾ ਕਰਦੇ ਸਨ ਤਰੱਕੀ ਚ ਮਾਤਾ ਦਾ ਹਥ ਹੈ
@rajinderkaur4915
@rajinderkaur4915 5 жыл бұрын
Nath Jandwala
@kalamannkalamann2328
@kalamannkalamann2328 5 жыл бұрын
Ur phone number veer nath jandwala
@bittitalwandisabo5343
@bittitalwandisabo5343 3 жыл бұрын
ਮੈਂ ਤੇ ਮੇਰੇ ਡੈਡੀ ਜੀ ਅਸੀਂ ਦੋਵੇਂ ਹੀ ਸੁਣਦੇ ਹਾਂ ਜੀ ਤੁਹਾਡੇ ਲਿਖੇ ਤੇ ਮਾਣਕ ਜੀ ਦੇ ਗਾਏ ਗੀਤ 🙏
@baldevkular3366
@baldevkular3366 5 жыл бұрын
ਬਹੁਤ ਹੀ ਅਹਿਮੀਅਤ ਵਾਲੀ ,ਦਿਲ ਦੀਆਂ ਗਹਿਰਾਈਆਂ ਤੋਂ ਬਣੀ , ਦਿਲਾਂ ਵਿੱਚ ਵਸਣ ਵਾਲੀ,ਸੱਚੀ ਅਤੇ ਸੁੱਚੀ ਹਕੀਕਤ ਸਾਹਮਣੇ ਲਿਆ ਕੇ ਸਨਮੁਖ ਕਰਨ ਵਾਸਤੇ ਤੁਹਾਡਾ -ਬਹੁਤ ਅਭਾਰੀ ਹਾਂ ਜੀ -ਆਪ ਸਭ ਦਾ ਕੋਟਿਨ ਕੋਟ ਧੰਨਵਾਦ ।All the very best wishes.
@harpalhazra8709
@harpalhazra8709 5 ай бұрын
ਬਹੁਤ ਵਧੀਆ ਗੀਤਕਾਰ ਨੇ ਦੇਵ ਥਰੀਕਿਆਂ ਵਾਲੇ ।
@Kulvirwaraich
@Kulvirwaraich 5 жыл бұрын
ਬਿੱਟੂ ਵੀਰੇ ਜਿਓੰਦਾ ਰਹਿ ਬੜਾ ਚੰਗਾ ਲੱਗਦਾ ਐਸੀਆਂ ਸਖਸ਼ੀਅਤਾਂ ਨਾਲ ਮੁਲਾਕਾਤ ਤੁਹਾਡੀ ਨਹੀਂ ਜਿਵੇਂ ਅਸੀਂ ਖੁਦ ਮੁਲਾਕਾਤ ਕਰਦੇ ਹੋਈਏ ! ਥਰੀਕੇ ਸਾਹਿਬ ਤੁਸੀਂ ਭੀ ਲੰਬੀ ਜਿੰਦਗੀ ਹੀ ਨਹੀਂ ਜਿੰਨੀ ਹੈ ਤੰਦਰੁਸਤ ਜਿੰਦਗੀ ਮਾਣੋ ਏਹੀ ਦੁਆ ਹੈ ! ਵਾਹਿਗੁਰੂ ਅਗੇ ਅਰਦਾਸ ਹੈ !
@nishandeepsingh1522
@nishandeepsingh1522 4 жыл бұрын
ਬਾਪੂ ਓਏ ਰੋਣ ਅਾ ਗਿਅਾ ਤੈਨੂੰ ਵੇਖ ਕੇ,ਯਰ ਬੁਹਤ ਖਾਸ ਅਾ ਮੇਰੇ ਲੀ ਬਾਪੂ ਅਾ ਤੂੰ ਸਾਡਾ ਪਤੰਦਰਾ
@RamandeepSingh-ib2kf
@RamandeepSingh-ib2kf 5 жыл бұрын
ਬਹੁਤ ਵਧੀਆ ਲੱਗਾ ਸੁਣਕੇ down to earth man..God bless u sir
@gurcharnsingh3048
@gurcharnsingh3048 5 жыл бұрын
ਦੇਵਥਾਰੀਕੇ ਵਾਲੇ ਬਾਈ ਜੀ ਸੱਤਸੀ੍ ਆਕਲ ਜੀ
@harbanssidhu5234
@harbanssidhu5234 5 жыл бұрын
ਬਿੱਟੂ ਬਾਈ ਥਰੀਕੇ ਸਾਹਬ ਬਹੁਤ ਨੇਕ ਅਤੇ ਰਹਿਮ ਦਿਲ ਇਨਸਾਨ ਨੇ ਇਹਨਾ ਨੂੰ ਬੇਨਤੀ ਕਰੋ ਕਿ ਸੁਸਾਇਟੀ ਰਾਹੀਂ ਥੋਤੀ ਮੱਦਦ ਬਹੁਤ ਹੀ ਬੇਬੱਸ,ਗਰੀਬ ਅਤੇ ਲਾਚਾਰ ਗੀਤਕਾਰ ਮਿਰਜਾ ਸੰਗੋਂਵਾਲੀਆ ਦੀ ਵੀ ਕਰਨ ।ਧੰਨਵਾਦ
@simaranjeetsingh8498
@simaranjeetsingh8498 5 жыл бұрын
Bilkul sahi keha veere tusi
@satnaamsangowalia3824
@satnaamsangowalia3824 5 жыл бұрын
Haji mirza. sangowalia. Bimar hai
@GurinderpalsinghBawa
@GurinderpalsinghBawa 10 ай бұрын
ਦੇਵ ਥਰੀਕੇ ਵਾਈ ਲਵ ਯੂ ਟਰਾਲੀ ਭਰਕੇ ❤❤❤❤❤
@mandeepgill315
@mandeepgill315 5 жыл бұрын
ਬਹੁਤ ਵਧੀਆ ਤਰੀਕੇ ਨਾਲ਼ ਪੇਸ਼ ਕੀਤੀ ਗਈ ਗੁਫ਼ਤਗੂ
@sevenriversrummi5763
@sevenriversrummi5763 2 жыл бұрын
Wah ji wah DiL kush ho geya sun k No words 👌👌👌👌👌👌👌👌👌 Hor SHABAD nhi mere kol Treef lyi.
@jaggaghaint8054
@jaggaghaint8054 3 жыл бұрын
ਦੇਵ ਥਰੀਕੇ ਗੀਤਕਾਰੀ ਦਾ ਸਭਤੋਂ ਵੱਡਾ ਨਾਂ
@iqbalsinghbali18
@iqbalsinghbali18 3 жыл бұрын
ਬਹੁਤ ਹੀ ਵਧੀਆ ਇੰਟਰਵਿਊ ਰਾਮਗੜ੍ਹੀਆ ਦੇਵ ਸਾਹਿਬ ਦੀ, ਕਮਾਲ ਦਾ ਸਖ਼ਸ਼ ਵੀਰ ਦਿਲਗੀਰ, ਬਚਪਨ ਤੋਂ ਸੁਣਦੇ ਆ ਰਹੇ ਹਾਂ, ਗਰਾਮੋਫੋਨ ਦੇ ਕੋਲ ਬੈਠ ਕੇ ਸੁਣੀਂਦੇ ਸੀ ਪਿੰਡ ਰਹਿੰਦਿਆਂ ਲਾਖ ਵਾਲੇ ਰਿਕਾਰਡ, ਮਾਣ ਹੈ ਆਪਣੀ ਬਰਾਦਰੀ ਉਤੇ, ਹਰਦੇਵ ਦਿਲਗੀਰ ਜੀ ਉਤੇ ।
@rachhpalsingh9103
@rachhpalsingh9103 3 жыл бұрын
ਬਹੁਤ ਵਧੀਆ ਸਵਾਲ, Good ਜਵਾਬ
@jasvindrabrar8781
@jasvindrabrar8781 3 жыл бұрын
Bapu ji Dev Tharike wale de likhe geet te kuldeep manak ji de gae geet sunh k nzara aa janda hai. Main bapu ji te manak ji da big fan haan. Parnam bapu ji nu. 🙏🙏🙏
@bittitalwandisabo5343
@bittitalwandisabo5343 3 жыл бұрын
Good ਜੀ
@KuldeepSingh-qd4nw
@KuldeepSingh-qd4nw 5 жыл бұрын
maa hunde aa maa oe dinea valeo.tuse eh geet likhea. mea ta eas geet lae tuhada dhanwaad karda je.
@daljitkaur5824
@daljitkaur5824 Жыл бұрын
ਬਹੁਤ ਵਧੀਆ ਦੇਵ ਥਰੀਕੇ ਵਾਲੇ 🙏😊
@inderjitsinghparmar1601
@inderjitsinghparmar1601 5 жыл бұрын
Dev tharike wala zabardast te Mahaan likhaari dobara nahi jamne is duniya vich...Great Manak ji di Kamaal di jodi c .... respect
@SUKHPREET2NOV3
@SUKHPREET2NOV3 3 жыл бұрын
ਸਾਲ ਪਹਿਲਾ ਇਕ ਵਿਆਹ ਚ ਦੇਵ ਥਰੀਕੇ ਸਾਬ ਦੇ ਦਰਸ਼ਨ ਹੋਏ ਸੀ ਸਟੇਜ ਤੋਂ ਆਵਾਜ਼ ਆਈ ਕੇ ਥਰੀਕੇ ਜਦੋਂ ਸੁਣਿਆ k aye ah rooh ਖੁਸ਼ ਹੋ ਗਈ
@lallytoor9913
@lallytoor9913 5 жыл бұрын
Legend punjabi folk poetry. Dev Threek a saab. Salute sir nu.
@NirmalSingh-ys7wz
@NirmalSingh-ys7wz 3 жыл бұрын
ਦੇਵ ਥਰੀਕਿਅਾਂ ਨੇ ਅਾਪਣੀ ਨਜ਼ਰ ਕਿੳੁਂ ਫੇਰੀ,ਕਹਿ ਦਿਓ ਮੇਰੇ ਬਾਬਲ ਨੂੰ ਧੀ ਛੱਡਤੀ ਚੌਧਰੀਅਾ ਤੇਰੀ॥
@karnbrar5349
@karnbrar5349 5 жыл бұрын
ਜਜ਼ਬਾਤਾਂ ਦਾ ਠਾਠਾਂ ਮਾਰਦਾ ਦਰਿਆ । ਦੇਵ ਥਰੀਕੇ ਵਾਲਾ ।
@pavittarsinghaddkchauhan6008
@pavittarsinghaddkchauhan6008 5 жыл бұрын
ਵਾਹ ਬਾਪੂ ਥਰੀਕੇ ਜੀ ਦੀ ਕਲਮ ਨੂੰ ਸਲਾਮ
@bschungha8542
@bschungha8542 Жыл бұрын
ਦੇਵ ਵਰਗਾ ਹੋਰ ਕੋਈ ਨਹੀਂਬਿੱਟੂ ਚੱਕ ਵਰਗਾ ਵੀ ਕੋਈ ਨਹੀਂ
@jagdeepsingh6540
@jagdeepsingh6540 2 жыл бұрын
Bahut sohni interview
@iMEGAstarStudios
@iMEGAstarStudios 5 жыл бұрын
Living the Great Legend ...... Best Lyricist. God Bless you with Great Health.
@rupindersandhudsv9283
@rupindersandhudsv9283 2 жыл бұрын
ਅੱਜ ਥਰੀਕੇ ਸਾਬ ਵੀ ਸਾਨੂੰ ਅਲਵਿਦਾ ਕਹਿ ਗਏ ਜੀ
@charanjitsingh4388
@charanjitsingh4388 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@singarnathjandjandwala9837
@singarnathjandjandwala9837 5 жыл бұрын
ਬਹੁਤ ਵਧਿਆ ਉਸਤਾਦ ਜੀ
@malkiatsingh186
@malkiatsingh186 5 жыл бұрын
"Sadabhar writer and sadabhar geet" May you live long!
@amarjitkaur3633
@amarjitkaur3633 9 ай бұрын
Shabash! Bittu! Avtar Sangha Sydney
@premkumarpremkumar874
@premkumarpremkumar874 5 жыл бұрын
Bapu Ji huna de Umar lami howay te hamesha khush te sehatyaab rehan . Ehna De geet sun sun ke jawan hoy asin
@arryaus
@arryaus 4 ай бұрын
Very nice conversation thanks to Australia
@parampreetsidhu873
@parampreetsidhu873 3 жыл бұрын
ਬਹੁਤ ਵਧੀਆ 22ਜੀ।Nice interview.
@MohanSingh-lo9pv
@MohanSingh-lo9pv 4 жыл бұрын
ਬਾਪੂ ਦੇਵ ਜੀ ਸਤਿ ਸਰੀ ਆਕਾਲ ਰਬ ਲੰਬੀ ਊਮਰ ਕਰੈ
@srsatnarain2234
@srsatnarain2234 Жыл бұрын
Very very nice hai ji thanks a lot for S Dev Sahib ji Punjab p Pind Thareekey District Ludhiana Punjab India Famous Dev Tharike Wala Thanks Again ❤
@jagatkamboj9975
@jagatkamboj9975 2 жыл бұрын
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬਾਬਾ ਜੀ ਲਵ ਯੂ
@devrai4225
@devrai4225 5 жыл бұрын
Maa hundi aa maa a duniya waleo ,, kya geet likheya hai Dev bapu ne sada Amar rahe ga
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਵ ਥਰੀਕੇ ਵਾਲੇ ਨੂੰ ਸਲਾਮ ਹੈ ਸਾਡੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ
@JasvirSingh-ol6ie
@JasvirSingh-ol6ie 5 жыл бұрын
ਇਹ ਰੰਗ ਗੀਤਾ ਚ ਰੰਗ ਪਾਉਣ ਵਾਲੇ ਮੇਰੇ ਅੰਕਲ ਤੇ ਫੱਬਦੀ ਆ। ਇਸੇ ਤਰ੍ਹਾਂ ਗੂੜੇ ਰੰਗ ਪਾਇਆ ਕਰੋ ਦੇਵ ਅੰਕਲ ਜੀ। ਸੋਹਣੇ ਲੱਗਦੇ ਹੋ। ਮਨ ਖੁਸ ਹੋ ਗਿਆ। ਬੱਸ।
@sukhdevdhillon7908
@sukhdevdhillon7908 4 жыл бұрын
Sat shri akal bapu dev tharike wale ji bahut geet tuhade sune han, main sochda ji har gitkar nu tuhade to sed laini chahidi hai
@jagdeepsingh6540
@jagdeepsingh6540 2 жыл бұрын
Bahut Mhaan sakhsiat c dev saab
@singhsabsingh6511
@singhsabsingh6511 Жыл бұрын
Very 👍 nice 👍 bohat👍 badia 👍 subah Bapu ji da waheguru mehar bakhse 👍
@avtarmalhi7184
@avtarmalhi7184 3 жыл бұрын
Dev tharika jis din ma ne jumiya hor ni koi jumiya wah g wah
@PartapSingh-qz1kg
@PartapSingh-qz1kg 5 жыл бұрын
ਥਰੀਕੇ ਵਾਲੇ ਦਾ ਜਵਾਬ ਨਹੀਂ ਬਹੁਤ ਬਹੁਤ ਵਧੀਅਾ ਰਾੲਿਟਰ ਹਨ
@AmarjitSingh-ts5gc
@AmarjitSingh-ts5gc 3 жыл бұрын
Nen prito de behija 2karde geet menu bahut changa lagda c
@bainsrasulpur7801
@bainsrasulpur7801 5 жыл бұрын
ਬਹੁਤ ਵਧੀਅਾਾਾਾਾਾਾਾਾਾਾਾ
@americanfunkster
@americanfunkster 5 жыл бұрын
Kya baat hai zindgi safal ho gai bai ji
@Manndeeprandhawa921
@Manndeeprandhawa921 5 жыл бұрын
Good work Bittu Chakwala sir Keep it up
@DaljitSingh-mu4wg
@DaljitSingh-mu4wg 5 жыл бұрын
ਸਿਰਾ ਇੰਟਰਵਿਊ ਦੇਵ ਸਾਬ ਨਾਲ
@manjitkaur-zk2jl
@manjitkaur-zk2jl 2 ай бұрын
Very very nice ji wahe guru ji🙏
@GaganKumar-my5vn
@GaganKumar-my5vn 2 жыл бұрын
Waheguru ji appne charna vich niwas den Dev 3k ji nu
@ravinderkaur2766
@ravinderkaur2766 5 жыл бұрын
Bahut vadia ji.Thanks for this interview.Dev sahib tan.........Thanks
@DaljitSingh-uq5io
@DaljitSingh-uq5io 5 жыл бұрын
ਦੇਵ ਸਾਹਿਬ ਜੀ ਅਾਪ ਤਰਖਾਣ ਮਿਸਤਰੀ ਬਰਾਦਰੀ ਨਾਲ ਸਬਧੰਤ ਹੈ ਜੱਟਾ ਤੇ ਗਾਣੇ ਲਿਖੇ ਹੈ ਮਿਸਤਰੀਅਾਂ ਤੇ ਵੀ ਗਾਣੇ ਲਿਖਦੋ ਜੀ
@HarpreetSingh-kf6iu
@HarpreetSingh-kf6iu 5 жыл бұрын
Rabbi room ne g
@DarshanSingh-xn9xi
@DarshanSingh-xn9xi 5 жыл бұрын
Dev ji always long live
@LakhvirSingh-xc3qm
@LakhvirSingh-xc3qm 4 жыл бұрын
Bapu ji tusin ramgahdiha da naam ucha kita he
@jagpalkhan5799
@jagpalkhan5799 5 жыл бұрын
Salute AA G bappu tharike Horan nu,te Salaam AA g Ohna di Kalam nu,baki Bittu veer DHANWADi ha tohadey channel di team de te khas karke tuhade jo eho jahiya sakhsiyata naal jorran Da hamesha chaggey terikeya jattan Kardey rihdey ho , parmatama AAP sabh nu hamesha charrdi Kala ch rakhe te lamiya umra te tarakiya bakhse gbu UR APNA PAPPI MAHOLI 🙏🙏🙏🙏🙏💅💅💅💅💅💯💗 O Duyava 💗 khus Karta AAP G ne🙏🙏🙏💅💅💅👌👌👌👌👌🏽💓💚
@saabtung2519
@saabtung2519 5 жыл бұрын
ਦੇਵ ਥਰੀਕਾਂ ਨਹੀਂ ਕਿਸੇ ਬਣ ਜਾਣਾ
@karamsingh1479
@karamsingh1479 3 ай бұрын
Y..bitu.ap.ji.kia.pesh.kari .he.yar.kia.batt..he.
@avtarsingh1616
@avtarsingh1616 3 жыл бұрын
Very nice je good waheguru waheguru waheguru waheguru je app nu hamasha kush rakha je
@jasskotkapura4324
@jasskotkapura4324 5 жыл бұрын
Boht sohna interview.. Ik image create ho gyi ik ik lfz di.. Nahi reesa baapu teriyaa.. Khara subah aa ehna da.. jive real story cha mai nl nl hova idaa feel hoya interview dekh k.. Shukriyaa ada sb da.. teh-dilo shukriya
@santokhsingh1112
@santokhsingh1112 5 жыл бұрын
Dev Sahib Raji Raho Rabb tuhadi umar lambi karey.
@GurjitSingh-gs4bp
@GurjitSingh-gs4bp 5 жыл бұрын
ਕੁਲਦੀਪ ਮਾਣਕ ਜੀ ਦੇ ਬੁਲੰਦ ਝੰਡੇ ਦਾ ਡੰਡਾ ''ਦੇਵ ਥਰੀਕਿਆਂ ਵਾਲਾ'' ਪੰਜਾਬੀ ਗੀਤਕਾਰੀ ਧਰੂ ਤਾਰਾ
@GurwinderSingh-rv9qt
@GurwinderSingh-rv9qt 5 жыл бұрын
Bilkul shi keha g
@sikandersingh7111
@sikandersingh7111 3 жыл бұрын
ਜਿਉਦੇ ਰਹੇ ਥਰੀਕੇ ਵਾਲਾ
@prabhjitsingh6689
@prabhjitsingh6689 9 ай бұрын
Very good dev shab thtreka
@ramandeepsinghsandhu5019
@ramandeepsinghsandhu5019 5 жыл бұрын
ਬਾਪੂ ਜੇ ਤੁਹਾਡੀਆਂ ਬੇਟੀਆਂ ਕੈਨੇਡਾ ਟੋਰੰਟੋ ਰਹਿੰਦੀਆਂ ਹਨ ਤਾ ਤੁਸੀ ਇੱਥੇ ਆ ਕੇ ਰਹੋ ਤੁਹਾਡਾ ਪੂਰਾ ਜੀ ਲੱਗੇਗਾ ਇੱਥੇ ਜੀ । ਪਲੀਸ ਤੁਸੀ ਜ਼ਰੂਰ ਆਓ ਜੀ ਕੈਨੇਡਾ ਦੇ ਸਾਰੇ ਸ਼ਹਿਰਾ ਵਿੱਚ ਹੀ ਪੰਜਾਬ ਦੇ ਪਿੰਡਾਂ ਵਰਗਾ ਮਾਹੌਲ ਬਨਾਇਆ ਪੰਜਾਬੀਆਂ ਨੇ ਜੀ ਤੁਸੀ ਜ਼ਰੂਰ ਆਇਆ ਕਰੋ ਭਾਵੇਂ ਪੱਕੇ ਤੌਰ ਤੇ ਨਾਂ ਰਿਹੋ ਪਰ ਆਓ ਜ਼ਰੂਰ ਕੁਝ ਮਹੀਨਿਆਂ ਲਈ ਤਾ ਜੋ ਸਾਰੇ ਤੁਹਾਨੂੰ ਮਿਲ ਸਕਣ ।
@rashpalkaur8779
@rashpalkaur8779 3 жыл бұрын
Bahut changa lagia dev sahib dia galan sun k
@JS50108
@JS50108 5 жыл бұрын
Great person, great writer. Simple, straight and real interview. Aina hit hon de bavzood v koee haumay ne koe ego ne ajj kalh de writer's vang. Live long 3K sahib. Thank u to both of u.
@harkirataulakh9375
@harkirataulakh9375 5 жыл бұрын
harpreet
@surjanbuttar1499
@surjanbuttar1499 5 жыл бұрын
Very nice Ji
@shamshershera4569
@shamshershera4569 2 жыл бұрын
M
@HarwinderSingh-wx8we
@HarwinderSingh-wx8we Жыл бұрын
​@@harkirataulakh9375q
@jagdevgill1406
@jagdevgill1406 5 жыл бұрын
ਹਰਦੇਵ ਮਾਸਟਰ ਜੀ ਕਾਫੀ ਅੱਛੇ ਸੁਭਾਅ ਦੇ ਹਨ।ਓਹ ਮੇਰੇ ਫਾਦਰ ਸਾਹਿਬ ਦੇ ਕਲਾਸ ਮੇਡ ਭੀ ਹਨ।ਇੱਕ ਕਲਾਸ ਵਿੱਚ ਮੇਰੇ ਟੀਚਰ ਭੀ ਰਹੇ ਹਨ । ਕਾਫੀ ਅੱਛੇ ਇਨਸਾਨ ਹਨ। ਓਹਨਾਂ ਦੀ ਘਰਵਾਲੀ ਦਾ ਨਾਮ ਪਰੀਤੋ ਸੀ (ਪਰੀਤਮ ਕੌਰ)
@ra-xw8qb
@ra-xw8qb Жыл бұрын
Veer ji bapu nu milna c mill nhi hoya
@NirmalSingh-ys7wz
@NirmalSingh-ys7wz 3 жыл бұрын
ਜੱਟ ਹੇਠ ਜੰਡੋਰੇ ਦੇ ਹੈ(ਬਿੱਟੂ ਜੀ ੳੁਚਾਰਨ ਗਲਤ ਕਰ ਬੈਠੇ)
@ShamsherSingh-mi3tj
@ShamsherSingh-mi3tj 5 жыл бұрын
Asi apni zindgi vich kde dogana ya koi hor gana vgeyra bhul k v nhi sunean ,sadhuan ,santan vich reh k zindgi gujaarni psand c ,par jo teri lok gatha sunian ,kya baat 👍oh sme c ,jdon pindan ch saari saari raat speaker vajjde c ,je sutte hoyan nu ,kuldep manak di kalian lagg janhi ,murh k neend na auni ,bol thrike de ,gwaieya manak da sumel ,kya baat ajj takk v koi jwaab nhi ,kudrat di denh .....c,,hai. . kise nu gur de k jayo. Thanks 👍👍👍
@likhatpunjabi7149
@likhatpunjabi7149 5 жыл бұрын
Bapu ji tuhade geet sda amar rehange
@jasmeetsingh4952
@jasmeetsingh4952 5 жыл бұрын
Good job bittu veer tuc ma boli da ladle puttar de darshan krae, baba bohad bapu Sri dev 3k wala g no 1 g, dharti nal pind di mitti nal Jude hoe insan ne., Vade vade kade na tuttan vale Ricard bnae tuc.good job ji
@satpalsinghkooner7047
@satpalsinghkooner7047 5 ай бұрын
❤❤❤❤❤❤❤❤❤ ਸੱਚ 🎉🎉🎉🎉🎉🎉❤❤❤❤
@DAVINDERSINGH-uq9bt
@DAVINDERSINGH-uq9bt 5 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ 🙏🏼
@irfan33573
@irfan33573 2 жыл бұрын
Sir tuhade geet kya baat hai rooh di khurak ne
@RajwinderKaur-ko5pb
@RajwinderKaur-ko5pb 5 жыл бұрын
ਬਹੁਤ ਹੀ ਵਧੀਆ ਗੱਲਾਂ ਬਾਤਾਂ ਜੀ 🙏🙏
@ranjusonkhlay6890
@ranjusonkhlay6890 2 жыл бұрын
Dav sihab satshriakal🙏 ji
Kuldip Manak and Dev Dilgir 2011
22:13
Iqbal Mahal
Рет қаралды 298 М.
Dev Tharike Wala's Sweet and Sour Talk by Shamsher Sandhu
23:25
G10 Productions
Рет қаралды 41 М.
Сестра обхитрила!
00:17
Victoria Portfolio
Рет қаралды 958 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Сестра обхитрила!
00:17
Victoria Portfolio
Рет қаралды 958 М.