ਗੀਤਕਾਰ Dev Tharike Wala ਅੰਤਿਮ ਯਾਤਰਾ😭ਭਾਵੁਕ ਹੋ ਰੋ ਪਏ ਸਾਰੇ ਸਿੰਗਰ

  Рет қаралды 226,609

Bolly Holly Baba

Bolly Holly Baba

Күн бұрын

Пікірлер: 249
@sukhjinderkaur3618
@sukhjinderkaur3618 3 жыл бұрын
ਕਿਥੋਂ ਲੱਭਾਗੇ ਇਹੋ ਜਿਹੇ ਅਨਮੋਲ ਹੀਰੇ ਦੇਵ ਵਰਗੀਆਂ ਮਹਾਨ ਸਖਸ਼ੀਅਤਾਂ ਹੁਣ ਘਟ ਹੀ ਪੈਂਦਾ ਹੋਣਗੀਆਂ ਦਿਲਗੀਰ ਸਾਹਿਬ ਜੀ ਨੂੰ ਸਲੂਟ
@sukhjinderkaur3618
@sukhjinderkaur3618 3 жыл бұрын
ਜਿਨ੍ਹਾਂ ਥਰੀਕੇਵਾਲਾ ਦੀ ਕਲਮ ਵਿੱਚ ਦਮ ਸੀ ਉਹਨਾਂ ਹੀ ਕੁਲਦੀਪ ਮਾਣਕ ਤੇ ਹੋਰ ਗਾਇਕਾਂ ਦੇ ਗਲੇ ਵਿੱਚ ਵੀ ਰਬ ਵਸਦਾ ਸੀ ਸਾਡਾ ਪੰਜਾਬ ਨੱਚਦਾ ਗਾਉਂਦਾ ਸੀ
@sukhwindersinghnoorpuri5008
@sukhwindersinghnoorpuri5008 3 жыл бұрын
ਵਾਹਿਗੁਰੂ ਜੀ ਦੇਵ ਸਾਹਿਬ ਨੂਂ ਆਪਣੇਂ ਚਰਨਾਂ ਚ ਨਿਵਾਸ ਬਖਸ਼ਣ ਜੀ " ਮਾਂ ਹੁਂਦੀ ਏ ਮਾਂ ਓਹ ਦੁਨੀਂਆਂ ਵਾਲਓ " ਗੀਤ ਹਮੇਸ਼ਾਂ ਪਂਜਾਬੀਆਂ ਦੇ ਦਿਲਾਂ ਵਿਚ ਗੂਂਜਦਾ ਰਹੇਗਾ
@DaraSingh-re4rt
@DaraSingh-re4rt 3 жыл бұрын
ਦੇਵ ਥਰੀਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਨਾ ਦੁਆਰਾ ਲਿਖੀਆਂ ਕਲੀਆਂ ਤੇ ਖਾਸ ਕਰਕੇ ਮਾਂ ਹੁੰਦੀ ਏ ਮਾਂ ਗੀਤ ਹਮੇਸ਼ਾਂ ਅਮਰ ਰਹਿਣਗੇ ਜੋ ਦੇਵ ਥਰੀਕੇ ਤੇ ਮਾਣਕ ਦਾ ਨਾਮ ਵੀ ਯਾਦ ਕਰਿਆ ਜਾਏਗਾ ਬੜੀ ਦੇਰ ਤੱਕ। ਵਾਹਿਗੁਰੂ ਇਸ ਆਤਮਾ ਨੂੰ ਆਪਣੇ ਚਰਨਾਂ ਚ ਅਸਥਾਨ ਬਖਸ਼ਣ।
@varinderjoshi8034
@varinderjoshi8034 Жыл бұрын
Ase. Lok. Mraya. Nhi karde amer hunde ne
@Sohanbrar1980
@Sohanbrar1980 3 жыл бұрын
ਜਦੋ ਏਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ ਉਦੋਂ ਏਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ
@gurmailsinghgill4971
@gurmailsinghgill4971 3 жыл бұрын
"ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀਆ ਹੀਰ ਦੀ" ,"ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ" ,"ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ".......... ਦੇਵ ਥਰੀਕੇ ਵਾਲਾ ਜੀ.... ਜਿੰਦਾਬਾਦ।
@rashpaldhaliwal8992
@rashpaldhaliwal8992 3 жыл бұрын
ਵੀਰ ਜੀ ਇਕ ਬਹੁਤ ਹੀ ਅੱਛੇ ਯੁੱਗ ਦਾ ਅੰਤ ਹੋ ਗਿਆ ਹੈ ,ਦੇਵ ਸਾਹਿਬ ਜੀ ਨੇ ਸਾਰੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੇ ਲਿਖੇ ਸੀ ਅਤੇ ਕੁਲਦੀਪ ਮਾਣਕ ਸਾਬ ਜੀ ਨੇ ਗਾਏ ਸੀ,ਵਾਹਿਗੁਰੂ ਜੀ ਦੋਵਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ
@sunitarani3073
@sunitarani3073 3 жыл бұрын
ਵਾਹਿਗੁਰੂ ਜੀ ਦੇਵ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏽
@gurmailsingh9517
@gurmailsingh9517 3 жыл бұрын
ਵਾਹਿਗੁਰੂ ਜੀ ਦੇਵ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾਂ ਜੀ
@harjeetkaurpunjabi2000
@harjeetkaurpunjabi2000 3 жыл бұрын
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ, ਮਾਏ ਨੀ ਮੇਰੀ ਅੱਖ ਲੱਗ ਗਈ..... ਅਲਵਿਦਾ ਦੇਵ ਥਰੀਕੇ ਵਾਲ਼ਾ💐💐
@ranjodhsingj9588
@ranjodhsingj9588 3 жыл бұрын
ਜਿੰਨੀ ਉਨ੍ਹਾਂ ਦੀ ਸਖਸ਼ੀਅਤ ਉਚੀ ਸੀ ਸਾਇਦ ਹੀ ਕੋਈ ਕਲਾਕਾਰ ਉਨੀ ਉਚੀ ਸਬਦਾਵਲੀ ਸਰਧਾਂਜਲੀ ਲਈ ਵਰਤ ਸਕੇ, ਖੈਰ ਰੱਬ ਉਨ੍ਹਾਂ ਨੂੰ ਸਵਰਗ ਚ ਜਗ੍ਹਾ ਦੇਵੇ ਜਿਸ ਦੇ ਉਹ ਪਰਬਲ ਦਾਵੇਦਾਰ ਹਨ।
@sukhilohara
@sukhilohara 3 жыл бұрын
ਇਕ ਗੱਲ ਦੇਵ ਦੀ ਨਾ ਮਾਣਕ ਭੁਲਾ ਦਿਉ ਖੱਤ ਮਹਿਬੂਬ ਦੇ ਖਫਨ ਥਾਵੇ ਪਾ ਦਿਉ ਜਾਦਾ ਹੋਇਆ ਲੋਕਾ ਤੋ ਮੈ ਮੁੱਖ ਨਾ ਛਪਾਵਾਗਾ ਉਦੋ ਇਸ ਦੁਨੀਆ ਨੂੰ ਡਾਹਢਾ ਯਾਦ ਆਵਾਗਾ ਡਾਹਢਾ ਯਾਦ ਆਵਾਗਾ ਦੇਵ ਪਾਪੇ ਦੇ ਚਰਨਾ ਵਿੱਚ ਨੂੰ ਕੌਟਿ ਕੌਟਿ ਪ੍ਰਨਾਮ ਜੀ🙏🙏
@nanakchandkamboj5844
@nanakchandkamboj5844 3 жыл бұрын
ਬਾਪੂ ਦੇਵ ਸਾਹਿਬ ਵਰਗੇ ਗੀਤਕਾਰ ਘਰ ਘਰ ਨਹੀਂ ਜਮਣੇ,। 20 ਵੀਂ ਸਦੀ ਦੇ ਇਸ ਮਹਾਨ ਰਚਨਹਾਰ ਨੂੰ ਮੇਰਾ ਸ਼ੱਤ ਸ਼ੱਤ ਨਮਨ। ਵਾਹਿਗੁਰ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
@ranagnz7442
@ranagnz7442 3 жыл бұрын
ਮੈਂ ਬਾੲੀ ਜੀ ਨੂੰ ਮਿਲਣਾ ਚਾਹੁੰਦਾ ਸੀ ਪਰ ਰੱਬ ਨੇ ਓਹ ਮੳੁਕਾ ਨੲੀਂ ਦਿੱਤਾ। ੲਿਹ ਪਛਤਾਵਾ ਮੈਂਨੂੰ ਸਾਰੀ ਜ਼ਿੰਦਗ ਸਤਾਵੇਗਾ। ਵਾਹਿਗੁਰੂ ਬਾੲੀ ਜੀ ਹੁਰਾਂ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ😭🙏
@prabjit7425
@prabjit7425 3 жыл бұрын
ਸਾਰੇ ਗਾਇਕਾਂ ਨੂੰ ਮਿਲ ਕੇ, ਦੇਵ ਥਰੀਕੇ ਦੇ ਪਿੰਡ ਵਿੱਚ ਉਸ ਦਾ ਬੁੱਤ ਲਗਾਉਣਾ ਚਾਹੀਦਾ ਹੈ ।
@lakhvirsandhu1756
@lakhvirsandhu1756 3 жыл бұрын
ਜਦੋਂ ਏਸ ਦੁਨੀਆਂ ਤੋਂ ਅੱਖਾਂ ਮੀਚ ਜਾਵਾਂਗਾ ਓਦੋਂ ਏਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ ਇਹ ਗੀਤ ਬਾਪੂ ਦੇਵ ਨੇ ਆਪਣੀ ਜਿੰਦਗੀ ਤੇ ਲਿਖਿਆ ਜਿਸ ਦੀ ਇੱਕ ਇੱਕ ਗੱਲ ਸੱਚ ਹੈ ਅੱਜ ਸਾਡੇ ਵਿੱਚ ਬਾਪੂ ਦੇਵ ਜੀ ਨਹੀਂ ਰਹੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਇੱਕ ਅਣਮੋਲ ਹੀਰਾ ਸਾਡੇ ਕੋਲੋਂ ਰੱਬ ਨੇ ਖੋਹ ਲਿਆ ਸਾਡੇ ਵੱਲੋਂ ਬਾਪੂ ਦੇਵ ਥਰੀਕਿਆਂ ਵਾਲੇ ਜੀ ਨੂੰ ਨਿੱਘੀ ਵਿਦਾਇਗੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਛਣ ਵਿਛੜੀ ਰੂਹ ਦਾ ਮਿਲਾਪ ਆਪਣੇ ਨਾਲ ਕਰਵਾਵੇ ਉਹਦੇ ਆਪਣੇ ਵਿਛੜੇ ਬਾਪੂ ਦੇਵ ਜੀ ਨੂੰ ਵਾਹਿਗੁਰੂ ਜਰੂਰ ਮਿਲਾਵੇ ਸਾਡੇ ਵੱਲੋਂ ਏਹੀ ਅਰਦਾਸ ਹੈ ਜੀ
@nishanmarmjeetkour.verygoo1903
@nishanmarmjeetkour.verygoo1903 3 жыл бұрын
ਇਕ ਵੱਖਰੇ ਸੁਭਾਅ ਵੱਖਰੀ ਸ਼ੈਲੀ। ਤੇ ਵੱਖਰੀ ਲੇਖਣੀ ਦੇ ਮਾਲਕ ਸਨ। ਦੇਵ ਸਾਹਿਬ ਜੀ। ਸੋ ਵਾਹਿਗੁਰੂ ਜੀ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਣਨ ਜੀ।
@nurmitke9324
@nurmitke9324 3 жыл бұрын
ਦੇਵ ਨੀ ਥਰੀਕੇ ਦਾ ਸ਼ੁਦਾਈ ਤੇਰਾ ਹੋਗਿਆ ਆਪਣੇ ਖਿਆਲਾਂ ਵਿਚ ਆਪੇ ਹੀ ਉਹ ਖੋ ਗਿਆ ਲਾਕੇ ਬਹਿ ਗਿਆ ਚੁਬਾਰੇ ਵਿਚ ਡੇਰੇ ਹੋਰ ਦੱਸ ਕੀ ਚਾਹੀਦਾ ਜ਼ਿੰਦ ਜਾਨ ਹਵਾਲੇ ਤੇਰੇ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਮੇਜ਼ਰ ਰਾਜਸਥਾਨੀ ਨੇ
@jasmeetsingh4952
@jasmeetsingh4952 3 жыл бұрын
Waheguru ji apne charni niwas bakshan g. Rehndi duniya tak amar Rehan ge ma boli de Baba bohad bapu dev tharike wala ji .
@kamalmalhi9751
@kamalmalhi9751 3 жыл бұрын
a
@harjitsokhi6332
@harjitsokhi6332 3 жыл бұрын
Y6uù⁸⁸88988
@gorasabdhu5854
@gorasabdhu5854 3 жыл бұрын
ਦੇਵ ਥਰੀਕੇ ਵਾਲਾ ਗੱਲਾਂ ਸੱਚੀਆਂ ਸੱਥ ਵਿੱਚ ਕਹਿ ਗਿਆ ਦੱਸ ਕਿਥੋਂ ਭਾਲਣ ਜਾਂਵਾਂਗੇ
@sunilchahal2754
@sunilchahal2754 3 жыл бұрын
Sare geet amar rahenge.
@SatnamSingh-gn4ke
@SatnamSingh-gn4ke 3 жыл бұрын
ਸਦਾ ਦਿਲਾਂ ਚ ਵਸਦਾ ਰਹੇਗਾ ਦੇਵ ਥਰੀਕਿਆਂ ਵਾਲਾ
@gopyjkgopyjk
@gopyjkgopyjk 2 жыл бұрын
ਇੱਕ ਬਹੂਤ ਵੱਡੇ ਸਭਿਆਚਾਰਕ ਯੁੱਗ ਦਾ ਅੰਤ ਹੋ ਗਿਆ ! ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਜੀ!!!
@gurpreetsinghgopi2155
@gurpreetsinghgopi2155 3 жыл бұрын
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@sukhilohara
@sukhilohara 3 жыл бұрын
ਪੱਤਰਕਾਰ ਵੀਰ ਜੀ ਤੁਹਾਡਾ ਧੰਨਵਾਦ ਜੀ
@samargunike1640
@samargunike1640 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@avtarsingh2531
@avtarsingh2531 3 жыл бұрын
ਪੰਜਾਬੀ ਵੀਰੋ 26ਜਨਵਰੀ ਦੇ ਅਜੀਤ ਅਖ਼ਬਾਰ ਦੇ ਮੁਤਾਬਕ ਇਸ ਸਦੀ ਦੇ ਵਿੱਚ 1500ਭਾਸਾ਼ਵਾਂ ਹਨ ਜਾਣਗੀਆ ਅਲੋਪ। ਪੰਜਾਬੀਓ ਕਿਤੇ ਉਨ੍ਹਾਂ ਵਿਚ ਸਾਡੀ ਮਾਂ ਬੋਲੀ ਪੰਜਾਬੀ ਵੀ ਤਾਂ ਨਹੀਂ?ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ। ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਦੇਵ ਥਰੀਕਿਆਂ ਵਾਲੇ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਇ
@newupdateknowledge8826
@newupdateknowledge8826 3 жыл бұрын
Bilkul veer ji
@kabaddimerijindjaanh4823
@kabaddimerijindjaanh4823 3 жыл бұрын
Bilkul
@nirmalchoudhary2500
@nirmalchoudhary2500 3 жыл бұрын
ਬਿਲਕੁਲ ਸਹੀ ਕਿਹਾ ਜੀ ਵੀਰ ਜੀ ਉਹ ਕਹਿੰਦੇ ਹੁੰਦੇ ਜੇ ਕਿਸੇ ਨੂੰ ਬਦਸੀਸ ਦੇਣੀ ਹੋਵੇ ਤਾਂ ਕਹਿੰਦੇ ਨੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਤੇ ਜੇ ਅਸ਼ੀਰਵਾਦ ਦੇਣਾ ਹੋਵੇ ਤਾਂ ਕਹਿੰਦੇ ਨੇ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਸੋ ਇਹੋ ਜਿਹੇ ਗੀਤ ਲਿਖੇ ਦੇਵ ਸਾਹਿਬ ਜੀ ਨੇ ਤੇ ਗਾਏ ਮਾਣਕ ਸਾਹਿਬ ਨੇ ਅਮਰ ਹੋ ਗੲੀਆਂ ਦੋਨੋਂ ਰੂਹਾਂ ਜੀ ਮਰਨਾ ਤਾਂ ਇੱਕ ਦਿਨ ਸਭ ਨੇ ਅਸੀਂ ਕਿਹੜਾ ਇਥੇ ਛਾਉਣੀ ਪਾ ਕੇ ਬੈਠੇ ਰਹਿਣਾ ਜੀ ਬਹੁਤ ਬਹੁਤ ਧੰਨਵਾਦ ਜੀ ਮਾਂ ਬੋਲੀ ਦੇ ਪ੍ਰਤੀ ਫ਼ਿਕਰਮੰਦ ਹੋ ਜੀ ਵਾਹਿਗੁਰੂ
@harmeshsingh4085
@harmeshsingh4085 3 жыл бұрын
ਦੇਵ ਸਾਹਿਬ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ
@avtarsingh-cm3vc
@avtarsingh-cm3vc 3 жыл бұрын
He was the ultimate writer, a torch bearer, a legend. He will be remembered for ever for his contribution to Punjab & punjabi. RIP.
@ManjeetSingh-zj8bf
@ManjeetSingh-zj8bf 3 жыл бұрын
ਦੇਵ ਥਾਰੀਕੇ ਵਾਲੇ ਦੇ ਜਾਨ ਨਾਲ ਚੰਗੇ ਲਿਖਾਰੀ ਸ਼ਾਇਦ ਹੀ ਹੀ ਮੁੜਕੇ ਆਉਣ
@madanmohn2851
@madanmohn2851 3 жыл бұрын
ATI satkar yog dev sahab aur manak sahab do ghaat kade poori nahi honi maharaj apne charna ch sathan bakshe
@jshinda7708
@jshinda7708 3 жыл бұрын
ਦੇਵ ਸਾਹਿਬ ਦੇ ਗੀਤ ।। ਜਦੋ ਇਸ ਦੁਨੀਆ ਤੋ ਅੱਖਾਂ ਮੀਟ ਜਾਵੇਗਾ ਉਦੋ ਮੈ ਇਸ ਦੁਨੀਆ ਨੂੰ ਡਾਹਡਾ ਯਾਦ ਆਵੇਗਾ ਇਕ ਗੱਲ ਮਾਣਕਾ ਦੇਵ ਨਾ ਭੁਲਾ ਦਿਉ ਖੱਤ ਮੇਰੀ ਮਹਿਬੂਬ ਦੇ। ਕਫਨ ਤਾਈ ਪਾ ਦਿਉ ਜਦੋ ਇਸ ਦੁਨੀਆ ਤੋ।।।
@nirmalchoudhary2500
@nirmalchoudhary2500 3 жыл бұрын
ਵਾਹਿਗੁਰੂ ਸਾਹਿਬ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਜੀ ਦੇਬ ਸਾਹਿਬ ਜੀ ਨੂੰ ਸੱਚਾਈ ਐ ਇੱਕ ਗੀਤਕਾਰੀ ਦਾ ਯੁੱਗ ਸਮਾਪਤ ਹੋ ਗਿਆ ਹੈ ਜੀ ਬਹੁਤ ਦੁੱਖ ਹੋਇਆ ਜੀ ਇਹ ਭੈੜੀ ਖ਼ਬਰ ਸੁਣ ਕੇ ਜੀ
@sukhwindershelly1379
@sukhwindershelly1379 3 жыл бұрын
so sad ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਵਖਸ਼ਣ
@MsSurinderChahal
@MsSurinderChahal 3 жыл бұрын
ਛੱਡ ਤੁਰ ਗਿਆ ਫ਼ਾਨੀ ਦੁਨੀਆਂ ਨੂੰ , ਕਲਮਾਂ ਦਾ ਧਨੀ ਦਿਲਗੀਰ , ਮਾ ਹੁੰਦੀ ਹੈ ਮਾਂ ਸੁਣਦੇ , ਨੈਣੀਂ ਭਰਦਾ ਨੀਰ , ਗੀਤਾਂ ਦੇ ਵਿੱਚੋਂ ਨਜ਼ਰ ਆਂਉਂਦੀ ਸੀ, ਟਿੱਲੇ ਤੋਂ ਕੋਈ ਹੀਰ , ਮਾਣਕ ਅਤੇ ਦੇਵ ਦਾ ਰਿਸ਼ਤਾ ,, ਬੰਨ੍ਹ ਗਿਆ ਕਲੀਆਂ ਦਾ ਰੰਗ , ਵਿੱਛੜੀਆਂ ਰੂਹਾਂ ਨੂੰ ਮਾਲਕ , ਰੱਖੇ ਆਪਣੇਂ ਸੰਗ, ਕਦੇ ਨਹੀਂ ਹੋਣਾ ਪੂਰਾ ਇਹ ਲੋਕੋ ਘਾਟਾ, ਸੁਰਿੰਦਰ ਛਾ ਗਿਆ ਦੇਖ ਲੈ , ਹਰ ਪਾਸੇ ਸਨਾਟਾ।
@piararam7662
@piararam7662 3 жыл бұрын
ਡਾਹਢਾ ਯਾਦ ਆਵਾਂਗਾ।
@chahal1234
@chahal1234 2 жыл бұрын
ਆਉਦਾਂ ਜਾਦਾਂ ਤੋਰ ਪਰਖੇ , ਮੁੰਡਾਂ " ਦੇਵ " ਜੋ ਥਰੀਕਿਆਂ ਵਾਲਾ ।
@JAGMOHANsandhwan
@JAGMOHANsandhwan 4 ай бұрын
ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ - ਅਮਰ ਰਚਨਾ
@gskang6451
@gskang6451 3 жыл бұрын
ਵਾਹਿਗੁਰੂ ਜੀ 😢😭🙏
@HarjitSingh-iv2ez
@HarjitSingh-iv2ez 3 жыл бұрын
ਦੇਵ ਥਰੀਕੇ ਵਾਲਾ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ
@akkaahhaha2131
@akkaahhaha2131 3 жыл бұрын
ਰਾਮ ਭਲੀ ਕਰੇ। ਵਾਹਿਗੁਰੂ ਜੀ। ਬਾਪੂ ਜੀ ਦੀ ਕਮੀ ਕਦੇ ਬੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਓਨਾ ਨੂੰ ਹਮੇਸ਼ਾ ਆਪਣੇ ਚਰਨਾਂ ਵਿਚ ਨਿਵਾਸ ਬਕਸ਼ਨ।
@ajaydeepsingh326
@ajaydeepsingh326 3 жыл бұрын
ਧੰਨਵਾਦ ਆ ਸਾਰਿਆ ਦਾ ਜਿਹੜੇ ਪਹੁੰਚ ਗਏ ਪਰ ਅਫਸੋਸ ਸਹਿਬਾਜ ਧੂੜਕੋਟ ਵੇਲੇ ਇੰਦਰਜੀਤ ਨਿੱਕੂ ਗਿਆ ਸੀ ਹੋਰ ਕੋਈ ਨੀ ਗਿਆ
@Gurjeetpunni
@Gurjeetpunni 3 жыл бұрын
Waheguru ji
@Manpreetsingh-dl7wg
@Manpreetsingh-dl7wg 3 жыл бұрын
Bahut e vdhia writer c, dev tharike wala, waheguru chrnaa ch thaan bakhshe👏👏👏👏👏
@ManjitSingh-rd2gc
@ManjitSingh-rd2gc 3 жыл бұрын
ਹਾਂ ਜੀ , ਵੀਰ ਜੀ ਦੇ ਜਾਣ ਦਾ ਡਾਢਾ ਦੁੱਖ ਹੋਇਆਂ ਤੇ ਯੁਧਵੀਰ ਨੂੰ ਦੇਖ ਕੇ ਮਨ ਖੁਸ਼ ਵੀ ਹੋਇਆਂ ਕੇ ਉਹ ਹੁਣ ਠੀਕ ਹਨ .
@BalvirSingh-lq5ze
@BalvirSingh-lq5ze 3 жыл бұрын
ਮਾਂ ਹੁੰਦੀ ਏ ਮਾਂ
@nirbhaubhia5894
@nirbhaubhia5894 3 жыл бұрын
ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ ਵਾਹਿਗੁਰੂ ਜੀ ਤੁਸੀਂ ਸਾਰੀ ਪਰਿਵਾਰ ਨੂੰ ਚੜਦੀ ਕਲਾ ਰੱਖੀਊ
@balwindersinghbalwindersin392
@balwindersinghbalwindersin392 3 жыл бұрын
ਦੇਵ ਜੀ ਦਾ ਪੱਥਰ ਦਾ ਰੀਕਾਰਡ ਨਰਿੰਦਰ ਬੀਬਾ ਜੀ ਦਾ ਗਾਇਆ ਹੋਇਆ ਹਿੱਟ ਗੀਤ ( ਕਾਹਨੂੰ ਮਾਰਦਾ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ)
@sonifirozpuria7776
@sonifirozpuria7776 3 жыл бұрын
Waheguru waheguru waheguru waheguru waheguru waheguru waheguru
@darsansingh3012
@darsansingh3012 3 жыл бұрын
Thanks veer.whaguru.ji.mahar.karni
@dharamvirmahey4279
@dharamvirmahey4279 3 жыл бұрын
Bapu Dev Tharikey Wala Amar Rahey Rehndi Duniya tak Bapu Amar Rahangey
@manga-fe7uq
@manga-fe7uq Жыл бұрын
There will never be another Dev saab a legend forever
@ManpreetSingh-fq9hi
@ManpreetSingh-fq9hi 3 жыл бұрын
Para pita parmatma ji Dev tharike wale nu apne charnaan vich niwas den te pure pariwar nu bhaana Mannan da val bakhshan 🙏🏽🙏🏽😭😭😭🙏🏽🙏🏽🙏🏽🙏🏽
@mukhtiarmasih774
@mukhtiarmasih774 3 жыл бұрын
Dev ji no salam Punjab ki saan amar rahe
@ManjeetSingh-zj8bf
@ManjeetSingh-zj8bf 3 жыл бұрын
ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ
@rajesh_kumar_
@rajesh_kumar_ 3 жыл бұрын
Dev tharike wala koi nahi ban sakta salaam ohna nu
@jeetram8357
@jeetram8357 3 жыл бұрын
Aatma nu shantideve waheguru Dev thrike wale nu
@AvtarSingh-kq9fs
@AvtarSingh-kq9fs 3 жыл бұрын
ਦੇਵ ਥਰੀਕੇ ਵਾਲੇ ਦਾ ਘਾਟਾ ਪੂਰੇ ਪੰਜਾਬ ਨੂੰ ਕਲਾਕਾਰਾਂ ਵੀ ਘਾਟਾ ਪਿਆ ਹੈ ਵਾਹਿਗੁਰੂ ਅਪਣੇ ਚਰਨਾ ਵਿਚ ਨਿਵਾਸ ਬਖਸ਼ਣ
@mangatrajmangatraj7385
@mangatrajmangatraj7385 3 жыл бұрын
Parmatma charna de nal la rakhan devsarekeia vale da gata ne pura ho sakda privar nu bhana manan dabal bakse parmatama
@SarbjeetSingh-pi6dq
@SarbjeetSingh-pi6dq 3 жыл бұрын
Wahegure Mher ਕਰੇ ਜੀ 😭😭🙏🙏
@nimmapakhi1835
@nimmapakhi1835 3 жыл бұрын
Very nice
@renubargujar745
@renubargujar745 3 жыл бұрын
Cahj da vecar de deve sab de entervo bahut sone Ona da hasa onhna batchet Karn da treka mbar bar pahla be sunde c sonde rahage t🙏🙏tucy v sary bhan bhra suno 🙏🙏🙏🙏🙏😭😭😭
@NirmalSingh-kd1yx
@NirmalSingh-kd1yx 3 жыл бұрын
Sardar Hardev singh dilgir Dev Threeke vala bhut hi top Geetkar hoya jis di kmi punjabiya nu mehsos hundi rhegi
@ravkhaira9
@ravkhaira9 3 жыл бұрын
Ik gall kahva Jionde jii koi saar nhi len aaya hun miss you saare krde Schai
@sukhjinderkaur3618
@sukhjinderkaur3618 3 жыл бұрын
ਚਾਲੀ ਪਿੰਡਾਂ ਦੀ ਜਮੀਨ ਲੁਧਿਆਣਾ ਖਾ ਗਿਆ ਗੀਤ ਪਾਲੀ ਦੈਤਵਾਲੀਆ ਨੇ ਗਾਇਆ ਪਾਲੀ ਜੀ ਮੁਹੰਮਦ ਸਦੀਕ ਸਿੰਦਾ ਜੀ ਨੂੰ ਵੱਡਾ ਝਟਕਾ ਲੱਗਿਆ
@harpalkaursandhu4250
@harpalkaursandhu4250 3 жыл бұрын
ਦੁੱਨੀਆ ਚੱਲੋ ਚੱਲੀ ਦਾ ਮੇਲਾ ...ਅਫ਼ਸੋਸ ਹੈ ਬਹੁਤ ਨਾਮ ਕਮਾਇਆ ਪਰ ...
@bhaiamarjitsinghrattangarh781
@bhaiamarjitsinghrattangarh781 3 жыл бұрын
ਬਹੁਤ ਵੱਡੀ ਮਹਾਨ ਹਸਤੀ ਸੀ ਦੇਵ ਉਚ ਕੋਟੀ ਦੇ ਵਿਦਵਾਨ ਤੇ ਵਧੀਆ ਚੰਗੇ ਲਿਖਾਰੀ ਸਨ
@jassjanagal8121
@jassjanagal8121 3 жыл бұрын
Maa hundi hai maa oh dunia walio .oh dekh gorkha udh di falkari .tharika wala Bapu auna mudh ka nAh hi Ustad Kuldeep manak ajj ik jug khatam ho gia 😭😭😭😭😭🙏
@nathasingh1840
@nathasingh1840 3 жыл бұрын
Waheguru Dev ji nu apne charna vich niwas bhakhsna.
@kulwantsinghbrar1220
@kulwantsinghbrar1220 2 жыл бұрын
Very nice report 👍
@kulbirsingh2987
@kulbirsingh2987 3 жыл бұрын
Sunke boht dukh laga dav tarike wale di mout 😭😭 par ek boht piara git ma hundi ma dunya walo
@bawabawa8022
@bawabawa8022 3 жыл бұрын
God Mehar Kare Parivar Te
@noor-bq6kg
@noor-bq6kg 3 жыл бұрын
Wahe guru mehar kare
@iqbalsingh-jr2tz
@iqbalsingh-jr2tz 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 🙏🙏
@dalbirsinghsingh8144
@dalbirsinghsingh8144 3 жыл бұрын
ਵਾਹਿਗੂਰ ਮੇਅਰ ਕਰੀਓ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਸਤਿਨਾਮ ਵਾਹਿਗੁਰੂ ਜੀ🙏
@KING_GAMING708
@KING_GAMING708 3 жыл бұрын
Parmatma una nu apne charna vich niwash bhakshan te priwar nu bhana mannan da bal bakshsin
@jawalewaliyajosan2068
@jawalewaliyajosan2068 3 жыл бұрын
ਮਾਂ ਹੁੰਦੀ ਏ ਮਾਂ। ਵਾਹਿਗੁਰੂ ਜੀ
@ravinderkalyanavlogs6164
@ravinderkalyanavlogs6164 3 жыл бұрын
Waheguru ji The great writer in the world
@joginderparhar414
@joginderparhar414 3 жыл бұрын
Waheguru g apne charna vich shantee bakhe
@bawabawa8022
@bawabawa8022 3 жыл бұрын
God bless you
@babbubrar5895
@babbubrar5895 2 жыл бұрын
Dev tharika mahan ci
@radhesham1502
@radhesham1502 3 жыл бұрын
Waheguru kirpa karan es rooh te RIP Om Shanti 🙏🏻🌹🌹🙏🏻
@DilbagSingh-vn7nw
@DilbagSingh-vn7nw 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏
@renubargujar745
@renubargujar745 3 жыл бұрын
🙏🙏🙏🙏 waheguru ji aapny charna ch vass Dena 😭😭😭😭
@SukhwinderKaur_987
@SukhwinderKaur_987 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@kissanprotestrajasthanmaan3902
@kissanprotestrajasthanmaan3902 3 жыл бұрын
वाहेगुरु जी वाहेगुरु जी
@gurinderjitsingh459
@gurinderjitsingh459 3 жыл бұрын
He was very great
@tayaraja962
@tayaraja962 3 жыл бұрын
ਇਕ ਗੱਲ ਦੇਵਦ
@kauragill1185
@kauragill1185 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@favoritesongdhami6340
@favoritesongdhami6340 3 жыл бұрын
Very sad Dav ji was very great writer satnam wahaguru ji 🙏
@ajayverjitboparai2389
@ajayverjitboparai2389 3 жыл бұрын
Miss u mank sahb g
@gopigopi-hi6qc
@gopigopi-hi6qc 3 жыл бұрын
Waheguru ji apne charni loun
@parmindergill2584
@parmindergill2584 3 жыл бұрын
ਵਾਹਿਗੁਰੂ ਜੀ
@simrankhanmusic
@simrankhanmusic 3 жыл бұрын
Waheguru ji 🙏🙏
@narendrasinggh3664
@narendrasinggh3664 3 жыл бұрын
Maa hundi ae maa duniya
@renukaahuja664
@renukaahuja664 3 жыл бұрын
Waheguru Apne charni niwasi bakshan 🙏
@kaurkaur9058
@kaurkaur9058 3 жыл бұрын
ਵਾਹਿਗੁਰੂ ਜੀ 🙏🙏🙏🙏🙏🙏😭😭😭😭😭😭
@manpreetsharma2061
@manpreetsharma2061 3 жыл бұрын
ਵਾਹਿਗੁਰੂ ਜੀ 🙏
@thealltopicpoint276
@thealltopicpoint276 3 жыл бұрын
Waheguru apne charna ch thaan den
@jasdevsingh8494
@jasdevsingh8494 3 жыл бұрын
Very sad aa ji
@KuldeepSingh-hc3xk
@KuldeepSingh-hc3xk 3 жыл бұрын
Dev ji nice writer the.Nahi ban na Dev kise ne.Ghare chal kadu rarkan.
@baljinderkaler1713
@baljinderkaler1713 10 ай бұрын
Waheguru
Dev Tharike Wala's Sweet and Sour Talk by Shamsher Sandhu
23:25
G10 Productions
Рет қаралды 45 М.