ਅਸੀਂ ਭੇਡਾਂ ਦੇ ਲੇਲੇ ਹਾਂ | Balkaur Singh | Manjit Singh Rajpura | B Social

  Рет қаралды 178,903

B Social

B Social

Күн бұрын

Пікірлер: 308
@ustadnama491
@ustadnama491 11 ай бұрын
ਮਾਸ਼ਾ ਅੱਲਾਹ ,ਕਿਆ ਬਾਤ ਹੈ ਬਾਬਿਓ ! ਫਰੰਗੀ ਦੀ ਗ਼ੁਲਾਮੀ ਤੋਂ ਖਹਿੜਾ ਛੁਡਾਇਆ ਜਾਵੇ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ।ਮੁਹੰਮਦ ਨਈਮ ਪਾਕਿਸਤਾਨ
@ਗੈਲਗੈਲ-ਬ2ਠ
@ਗੈਲਗੈਲ-ਬ2ਠ 11 ай бұрын
ਕਿਆ ਬਾਤਾਂ ਬਾਈ ਪੰਜਾਬੀ ਲਿਖੀ। ਬਹੁਤ ਸਤਿਕਾਰ ਪਿਆਰ ਪੁੱਜੇ।
@balvindersingh5769
@balvindersingh5769 11 ай бұрын
🙏
@sehajvirjhamat4180
@sehajvirjhamat4180 11 ай бұрын
بہت پیار جی نائم صاحب
@LS-ct9to
@LS-ct9to 11 ай бұрын
Changa hoya Pakistan bn gya,India da kheda chutya time te.
@harpreetshetra9916
@harpreetshetra9916 10 ай бұрын
ਕਿਆ ਬਾਤ ਆ ਜਨਾਬ
@GurdeepSingh-bu8jo
@GurdeepSingh-bu8jo 11 ай бұрын
ਚਾਦਰਾਂ ਤਾਂ ਪਤਾ ਨਹੀਂ ਪਰ ਅੱਜ ਕੱਲ ਸਲਵਾਰਾ ਜਰੂਰ ਪਵਾਤੀਆ ਕਲਾਕਾਰਾਂ ਨੇ ਪੰਜਾਬੀਆਂ ਨੂੰ।।
@sukhmaan4896
@sukhmaan4896 11 ай бұрын
ਚੰਗਿਆੜਾ ਤਾਂ ਇੱਕ ਨੀ ਮਾਣ ਸੀ ਪਰ ਅੱਜ ਤਾਂ ਦੋ ਹੋਗੇ 😊
@Dcc71
@Dcc71 11 ай бұрын
ਜਨਾਨੀਆਂ ਨੇ ਕੇਸ ਮੁੰਨਾ ਕੇ ਵਾਲ ਗਲ ਵਿੱਚ ਪਾ ਲੈ, ਪੁਰਸ਼ਾਂ ਨੇ ਪੰਜਾਬੀ ਪਹਿਰਾਵੇ ਛੱਡ ਦਿੱਤਾ, ਮਾਂ ਬੋਲੀ ਪੰਜਾਬੀ ਨੂੰ ਪਿੱਠ ਦੇ ਰਹੇ, ਊ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ
@Moga_29
@Moga_29 11 ай бұрын
ਚੰਗ਼ਾ ਲੱਗਿਆ ਦੋ ਪੰਜਾਬੀ ਇਹ ਗੱਲਾਂ ਕਰ ਦੇ.ਇਹ ਸਾਡੇ ਪੰਜਾਬ ਦੀ ਗੱਲ ਸੀ.
@SandeepSingh-bv3js
@SandeepSingh-bv3js 11 ай бұрын
ਬਾਪੂ ਬਲਕੌਰ ਸਿੰਘ ਜੀ ਵੀ ਜਮਾ ਚੰਗਿਆੜੇ ਕਢਵਾਈ ਜਾਂਦਾ
@vinaykumar-tk9qi
@vinaykumar-tk9qi 11 ай бұрын
ਬਿਲਕੁਲ ਸੱਚੀਆ ਗੱਲਾਂ ਨੇ ਜੀ | ਇਸ ਤਰ੍ਹਾਂ ਦੀ ਵਿਚਾਰਾ ਦੀ ਵੀਡੀਓ ਦੀ ਜ਼ਰੂਰਤ ਹੈ ਜੀ
@jagseerchahaljag687
@jagseerchahaljag687 11 ай бұрын
ਬਹੁਤ ਸੋਹਣੀ ਲੱਗੀ ਗੱਲ ਬਾਤ। ਬਹੁਤ ਬਹੁਤ ਧੰਨਵਾਦ ਬਾਪੂ ਜੀ ਅਤੇ ਚੈਨਲ ਦਾ
@BaljitSingh-vp1og
@BaljitSingh-vp1og 11 ай бұрын
❤ਬਹੁਤ ਵਧੀਆ
@The_allrounder_jatt
@The_allrounder_jatt 11 ай бұрын
ਅਸਲ ਚ ਸਾਰੇ ਪੜੇ ਲਿਖੇ ਅਨਪੜ ਨੇ ।ਬਾਪੂ ਦਾ ਕਹਾਣਾ ਸਾਰੇ ਗੁਲਾਮ ਨੇ ਅਜੇ ਵੀ
@NarinderKumar-wk3ir
@NarinderKumar-wk3ir 11 ай бұрын
"ਰੱਬ ਸਾਨੂੰ ਲਿਆਕਤ ਤੋਂ ਬਚਾ ਕੇ ਰੱਖੇ"
@manpreetbrar2393
@manpreetbrar2393 11 ай бұрын
Thanks!
@satpalparjapatisatpal5453
@satpalparjapatisatpal5453 11 ай бұрын
ਇਹ ਸਾਰੇ ਦੇ ਸਾਰੇ ਫਿਲਮੀ ਡਾਇਲੋਗ ਹਨ ਇਹ ਬੁੜਾ ਹਿੰਦੂ ਧਰਮ ਦੀ ਬਹੁਤ ਜਿਆਦਾ ਵਿਰੋਧਤਾ ਕਰਦਾ ਹੈ
@arjansingh3400
@arjansingh3400 11 ай бұрын
ਧੰਨਵਾਦ ਬਾਈ ਜੀ, ਆਪ ਦੋਨਾਂ ਦਾ ਇੰਨੀ ਸੋਹਣੀ ਗੱਲਬਾਤ ਸਾਂਝੀ ਕਰਨ ਲਈ ।
@prabhdeepkaur3633
@prabhdeepkaur3633 11 ай бұрын
ਬਾਪੂ ਜੀ ਤੁਸੀਂ ਸਾਡੇ ਲਈ ਅਨਮੋਲ ਹੀਰੇ ਹੋ ।
@naibmattu8713
@naibmattu8713 11 ай бұрын
ਅੱਜ ਪਤਾ ਲੱਗਿਆ, ਸੱਭਿਆਚਾਰ ਤਾਂ ਚਾਦਰੇ ਚ ਫਸਿਆ ਪਿਆ। ਲੋਕ ਕਿਤੇ ਹੋਰ ਲੱਭੀ ਜਾਂਦੇ ਆ।
@amanyadav146
@amanyadav146 11 ай бұрын
Bhut sonia bata ne thodiya . salute h aap dona nu.
@windersingh9211
@windersingh9211 11 ай бұрын
ਬਾਈ ਗੱਲਾਂ ਦਿਲ ਚ ਘਰ ਕਰ ਗਈਆਂ ਵਾਕਿਆ ਈ ਸੱਚ ਆ
@comredgsbutala1120
@comredgsbutala1120 2 ай бұрын
ਬਹੁਤ ਹੀ ਵਧੀਆਂ ਲੱਗੀ ਗੰਲਬਾਤ ਬਾਪੂ ਬਲਕੌਰ ਸਿੰਘ ਜੀ ਨਾਲ।
@lakhbirsinghbharomazara3335
@lakhbirsinghbharomazara3335 11 ай бұрын
ਰਾਜਪੁਰਾ ਸਾਬ ਬੜੇ ਚਿਰਾਂ ਬਾਅਦ ਦਰਸ਼ਣ ਦਿੱਤੇ
@luckysingh-po1gh
@luckysingh-po1gh 10 ай бұрын
Waheguru ji 🙏🌹 Bapu balkaur singh ji 🙏🌹
@ManinderSingh-qc9db
@ManinderSingh-qc9db 11 ай бұрын
ਬਾਈ ਮਨਜੀਤ ਤੇ ਬਾਬਾ ਜੀ👏👏
@amarjeetsingh90
@amarjeetsingh90 11 ай бұрын
ਵਾਹਿਗਰੂ ਚੜ੍ਹਦੀਕਲਾ ਵਿੱਚ ਰੱਖੇ ਵੀਰਾ ਨੂੰ
@gaganharnav
@gaganharnav 11 ай бұрын
Mere mittar nu Patiale Maharaani Club vich ni vadan ditta 2012 vich, kyon ke ohde Dumala banneya si. Dental student si odon oho, Ajj Punjab de sabh ton mashoor te vadhia Doctors vichon aa
@AmarjitSingh-io8hq
@AmarjitSingh-io8hq 10 ай бұрын
ਵਾਹ ਕਮਾਲ ਮੁਲਾਕਾਤ ਅਤੇ ਡੂੰਘੀਆਂ ਜਾਣਕਾਰੀਆਂ ਲਈ ਬਹੁਤ ਬਹੁਤ ਧੰਨਵਾਦ ਹੈ ਜੀ।
@MirshahMeer
@MirshahMeer 11 ай бұрын
This person is fully knowledgeable person...philosopher...thinker..
@parmjitbhogal2664
@parmjitbhogal2664 11 ай бұрын
Very good bhi ji
@jaswindersingh-bw6fn
@jaswindersingh-bw6fn 11 ай бұрын
ਯੁੱਗ ਨੂੰ ਯੁਗ ਟੱਕਰਿਆ ❤
@princecheema9172
@princecheema9172 11 ай бұрын
Sachi bohat sawad ayea Bapu ji. Sachia gallla keetia.
@GurchranSingh-33033
@GurchranSingh-33033 5 ай бұрын
Bai. Jee. Thoda. Bhuat Bhuat. Dhanwad tusi sade. Punjabi. Pehrave nu promote kar rehe. Ho ,bapu ji. Live long.
@GurmeetSingh-oc1sn
@GurmeetSingh-oc1sn 11 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️🌹❤️🌹❤️
@amritpal0988
@amritpal0988 11 ай бұрын
Bapu ji di knowledge nu salaam 🙏🙏🙏🙏🙏 bhot hi vadiya gal baat
@ajmerbanga310
@ajmerbanga310 11 ай бұрын
ਬਾਈ ਜੀ ਬਹੁਤ ਸੋਹਣੀ ਗਲ ਬਾਤ ਇਕ ਵਾਰ ਹੋਰ ਜੇਕਰ ਹੋ ਸਕੇ
@chitvantsingh7476
@chitvantsingh7476 11 ай бұрын
Great personallity S. Hardial Singh """O KSKA DEGRIANA DA PIPA BHARIA PIAA"""
@tejindersingh6315
@tejindersingh6315 11 ай бұрын
ਬਹੁਤ ਵਧੀਆ ਗੱਲਬਾਤ ਮਨਜੀਤ ਬਾਈ
@sunnysingh-y4q
@sunnysingh-y4q 10 ай бұрын
bhuut vadiya bapu ji
@JivanjotSingh-y3g
@JivanjotSingh-y3g 11 ай бұрын
ਸਮਾਜਿਕ ਬਣੋ ਭਾਈ “B social”ਚੈਂਨਲ ਤੁਹਾਡਾ ਵੀ ਅੰਗਰੇਜ਼ੀ ਤੋਂ ਪ੍ਰਭਾਵਿਤ ਆ
@sukhjitsingh9901
@sukhjitsingh9901 11 ай бұрын
Ehna da te naam v Be Social aa 😂😂😂
@rajakang5729
@rajakang5729 11 ай бұрын
haha😂
@JagdeepTooR1
@JagdeepTooR1 4 ай бұрын
Right ya te channel name v punjabi ch rakho
@vikkvlogger4212
@vikkvlogger4212 11 ай бұрын
Sirse aale ❤
@Great.Studio
@Great.Studio 11 ай бұрын
Baba balkaur vich ankh hai. Great
@AvtarSinghBaidwan-mq2vs
@AvtarSinghBaidwan-mq2vs 10 ай бұрын
❤ਸਤਿ ਸ੍ਰੀ ਅਕਾਲ ਜੀ ਸ:ਬਾਪੂ ਜੀ ਦੌਹਾੰ ਨੂੰ ਸਤਿ ਸਤਿ ਸ੍ਰੀ ਅਕਾਲ ਜੀ
@charanjeetsandhu1669
@charanjeetsandhu1669 11 ай бұрын
ਬਹੁਤ ਵਧੀਆ ਲੱਗਿਆ
@ExpertConsultant-f9z
@ExpertConsultant-f9z 11 ай бұрын
Sirra end ghaint interviews
@nahalbalwindersingh4413
@nahalbalwindersingh4413 11 ай бұрын
🙏🏻 akal ji both vadia ji
@efgh9207
@efgh9207 11 ай бұрын
Thanks
@AmritSingh-oq2rv
@AmritSingh-oq2rv 11 ай бұрын
Sahi keha baba ji
@GurpalSingh-qg2tr
@GurpalSingh-qg2tr 11 ай бұрын
Very good👍👍👍👍👍👍 sachia glla bajurga di
@technicalexpertdr.dewinder8283
@technicalexpertdr.dewinder8283 5 ай бұрын
Baba Balkaur Singh Is Absolutly Right
@ginderkaur6274
@ginderkaur6274 11 ай бұрын
ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਵਧੀਆ ਸਵਾਲ ਜਵਾਬ
@sarvenderamar9787
@sarvenderamar9787 3 ай бұрын
Nice 👍🤳🤗 All About......!
@PardeepBenipal-f1y
@PardeepBenipal-f1y 11 ай бұрын
Bht jankari mili
@rajindersinghjinder9337
@rajindersinghjinder9337 11 ай бұрын
101%good thinking for punjbi culture
@gurpreetsaini9118
@gurpreetsaini9118 11 ай бұрын
🎉🎉
@ExpertConsultant-f9z
@ExpertConsultant-f9z 11 ай бұрын
Sirra end interview
@povpunjab24196
@povpunjab24196 11 ай бұрын
ਬੁਹਤ ਵਧੀਆ ਗੱਲਬਾਤ ਜੀ
@amritvirk7822
@amritvirk7822 11 ай бұрын
ਵਾ ਜੀ ਵਾ
@narinderkaur8040
@narinderkaur8040 11 ай бұрын
bapu ji te veer ji ssa🙏
@gurpreetsaini9118
@gurpreetsaini9118 11 ай бұрын
🙌🙌
@tanishsoni94
@tanishsoni94 11 ай бұрын
Bapu ne gal bilkul shi kitian , Punjab angreja da ajj b Gulam hai te hmesha rhega . Sach boht kauda hunda ya but sach yhi hai k Ithe ielts nu degree 📜 manya janda hai
@tarloksinghpunia7888
@tarloksinghpunia7888 23 күн бұрын
ਰਿਸਵਤ ਖੋਰੀ ਜੋਰਾ ਤੈ ਹੈ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ਜਿਲਾ ਮੋਹਾਲੀ ,ਪੂੰਡਾ ੳਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਤੈ ਸੁਖਵਿਦਰ ਸਿਘ ਗੋਲਡੀ ਬੀਜੈਪੀ ਲੀਡਰ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ
@SonuSingh-ve5ec
@SonuSingh-ve5ec 11 ай бұрын
ਬਹੁਤ ਵਧੀਆ ਗੱਲਬਾਤ
@hartegmathoda
@hartegmathoda 11 ай бұрын
bai g ik war new Chandigarh vich aye pinda di halt bare video banao...zameena vech narka val tur pe
@nareshraju1981
@nareshraju1981 11 ай бұрын
ਵਾਹ ਜੀ ਵਾਹ🎉🎉
@GurdevSingh-vd5ie
@GurdevSingh-vd5ie 11 ай бұрын
ਇਹ ਭੈਹਸ ਗੱਲਾਂ ਬਾਤਾਂ ਕੋਈ ਖਾਸ ਨਹੀਂ।। ਗੱਲ ਹੈ ਸਚਿਆਰ ਦੀ।ਚੰਗੇ ਗੁਣ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਖਾਏ ਲਿਖੇ ਹਨ।। ਔਨਾਂ ਨੂੰ ਫਾਲੋ ਕਰਨ ਦੀ।।🎉ਹਰ ਕਿਸੇ ਨੂੰ ਚਾਹੇ ਉਹ ਕਿਸੇ ਧਰਮਂ ਦਾ ਹੋਵੇ।।ਬਚਪਨ ਜਿੱਥੇ ਔ ਰੇਹਿੰਦਾਂ।ਜੋ ਔ ਖਾਂਦਾ ਪੀਂਦਾ ਹੈ।।ਜੋ ਔਹੋ ਪੇਹਿਨ ਦਾ।।ਉਸ ਨਾਲ ਉਸਨੂੰ ਲਗਾਵ ਹੋ ਜਾਂਦਾ ਵਾ ‌।🎉ਇਹ ਕੁਦਰਤੀ ਵਰਤਾਰਾ ਹੈ।ਚਾਹੇ। ਇਨਸਾਨ ਯਾਂ ਜਾਨਵਰ ਇਹ ਵੀ ਬਹੁਤ ਸਯਾੰਣੇ ਹੋਏ ਪਏ ਨੇ।।ਸਤਰ ਸਾਲ ਦੇ ਬੁਜ਼ੁਰਗਾਂ ਨੂੰ ਪੁੱਛੋ ਜੋ ਪਿੰਡ ਛੱਡ ਕੇ ਗਏ ਸੀ।।ਔ ਕੋਟ ਪੈਂਟ ਟਾਈ ਲੋਉਦੇ ਹੋਣ।।ਕੁਰਤਾ ਚਾਦਰਾ ਦੀ ਗੱਲ ਕਰਨ ਤੇ ਔਨਾਂ ਦੀ ਦਿਲਚਸਪੀ ਗੱਲਾਂ ਬਾਤਾਂ ਵਲ ਪੂਰਾ ਧਿਆਨ ਹੁੰਦਾ ਹੈ।ਹੋਕਾਂ ਭਰਦੇ ਨੇ।।😢 ਪਰ ਔਨਾਂ ਦੀ ਅਗਲੀ ਪੀੜ੍ਹੀ ਬਾਹਰ ਵਿਦੇਸ਼ਾਂ ਚ ਪਲੀ ਬੜੀ ਹੈ।।ਇਸ ਲਈ ਔਨਾਂ ਦਾ ਮੋਹ ਪਿੰਡ ਪੰਜਾਬ ਘਟ ਹੈ 🌱 ਯਾਂ ਨਹੀ ਹੈ 😢।।ਜੇੜੇ ਲੋਕ ਦੋ ਸਾਲ ਬਾਅਦ ਆਵਦੇ ਛੋਟੇ ਬੱਚੇ ਆਂ ਨੂੰ ਪੰਜਾਬ ਲਿਆਉਣ ਚ ਸਹਾਈ ਰਹੇ। ਔਨਾਂ ਬੱਚੇ ਆਂ ਦਾ ਵੱਡੇ ਹੋਕੇ ਪੰਜਾਬ ਔਣ ਦਾ ਮੋਹ ਜ਼ਰੂਰ ਬਣਿਆਂ ਰਹਿੰਦਾ ਹੈ।।ਜੇੜੇ ਲੋਕ ਪਿੰਡ ਦੇ ਮੋਹ ਨੂੰ ਆਪ ਤਿਆਗ ਗਏ। ਔਨਾਂ ਦੀਆਂ ਔਲਾਦਾਂ ਨੂੰ ਕਿਵੇਂ ਪੰਜਾਬ ਪੰਜਾਬੀ ਪਿੰਡ ਚੰਗੇ ਲਗਣੰ 😢😢ਦੁਜਾ ਉਦਾਹਰਣ।। ਕਿਸੇ ਨੇ ਪੰਜਾਬੀ ਪੇਹਰਾਵਾ ਪਾਈਆ ਹੋਵੇ।।ਕੁਰਤਾ ਚਾਦਰਾ।ਖੋਸਾ ਜੁਤੀ।। ਮੁੱਛਾਂ ਕੁੰਢੀਆਂ।।ਤਗੜਾ ਗਬਰੂ।ਸੋਹਣਾ।।ਪਰ ਉਸ ਦੀਆਂ ਕਰਤੂਤਾਂ।ਕੰਮ ਕਸਾਈਆਂ ਵਾਲੇ।ਸਿਰੇ ਦਾ ਬੁਚੜ।। ਫੇਰ ਦਸੋ ਔਹੋ ਚੰਗਾ ਕਿਸੇ ਪੰਜਾਬੀ ਨੂੰ ਲਗੂ ਗਾ।। ਬਿਲਕੁਲ ਵੀ ਨਹੀਂ।।ਸੋ ਅਸਲੀ ਗੁੰਣਾ ਕਰਕੇ ਹੀ ਸਾਰੇ ਇਨਸਾਨ ਪਹਿਚਾਣੇ ਯਾਦ ਕੀਤੇ ਜਾਂਦੇ ਨੇ।। ਕਿਸੇ।ਹੋਰ ਮਜ਼ਹਬ ਦੇ ਬੰਦੇ ਨੇ ਆਪਣੇ ਆਪ ਦਾ ਪਹਿਰਾਵਾ ਪਾਈਆ ਹੈ।।ਉਸਨੇ ਕਿਸੇ ਸਿੱਖ ਦੀ ਮੱਦਦ ਕੀਤੀ ਹੈ।। ਉਸਨੂੰ ਕਿਸੀ ਮੁਸ਼ਿਕਲ ਚੋ ਕਡੇਆ ਹੈ।।ਔ ਬੰਦਾ।ਉਸ ਨੂੰ ਦੇਵਤਾ ਸਮਾਨ ਲਗੂ ਨਾ ਕਿ ਪੇਹਰਾਵਾ।। ਤਾਂ ਹੀ ਚੇਤਾ ਔਉਦਾਂ।। ਜਦੋਂ ਉਸਦੇ ਅੰਦਰ ਰੂਹਾਂ। ਫ਼ਰਿਸ਼ਤੇ ਦੀ ਹੋਵੇ।।ਬੁਚੜਾ ਕਸਾਇਆ ਨੇ ਜੋ ਮਰਜ਼ੀ ਪਾਇਆ ਹੋਵੇ।।ਡਰ ਘਿਰਣਾ ਅਤੇ ਬਦਦੁਆਵਾਂ ਹੀ ਮਿਲਣ ਗਿਆ ਉਸਨੂੰ।੍
@ਬਹਾਦਰਸਿੰਘਮਾਦੜੇ
@ਬਹਾਦਰਸਿੰਘਮਾਦੜੇ 11 ай бұрын
ਮੁੱਕਦੀ ਗੱਲ ਵਿਚਾਰ ਤੇ ਗੁਣ ਕਿਸੇ ਪਹਿਰਾਵੇ ਦੇ ਗੁਲਾਮ ਨੀ ਹੁੰਦੇ ਤੇ ਕੋਈ ਪਹਿਰਾਵਾ ਕਿਸੇ ਦੇ ਗੁਣਾਂ ਜਾ ਔਗੁਣਾਂ ਦੀ ਪਛਾਣ ਨੀ ਕਰਾ ਸਕਦਾ
@legendneverdie4774
@legendneverdie4774 11 ай бұрын
Jaddo sabiachaar kahatam ho gia odhoo language ve kahatam ho Jio te fir dharm khtam ho jio
@gurpreetsaini9118
@gurpreetsaini9118 11 ай бұрын
👌👌
@KuldeepSingh-kuraiwala
@KuldeepSingh-kuraiwala 11 ай бұрын
ਬਾਈ ਜੀ ਬਹੁਤ ਵਧੀਆ ਵੀਚਾਰ ਚਰਚਾ ਸੀ
@arwindersinghghotra1825
@arwindersinghghotra1825 11 ай бұрын
Right
@dilbagsingh5120
@dilbagsingh5120 11 ай бұрын
Impressive,we Panjabi need to start heading towards our roots
@maninderaab5889
@maninderaab5889 11 ай бұрын
Ehi gll saare lecture ch hoyi a bai ji, apnia ਜੜਾਂ vich angrejo vehgi, apa jd angreji bolde ja likhde aa ta normal feel krde aa tuc comment b english ch kita , same hoge aapa saare🙏🏻🙏🏻 baba mehar kre PUNJABI dvara zindabad howe
@daljitkaur5900
@daljitkaur5900 10 ай бұрын
@@maninderaab5889kkkjjiioooo
@gurpreetsaini9118
@gurpreetsaini9118 11 ай бұрын
👍👍
@sahejbrar4700
@sahejbrar4700 11 ай бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@manjinderram8201
@manjinderram8201 11 ай бұрын
Waheguru ji ka khalsa shri Waheguru ji ki Fateh 🙏
@dr.sukhvindersingh1341
@dr.sukhvindersingh1341 11 ай бұрын
great men
@ballibassi2692
@ballibassi2692 11 ай бұрын
ਬਹੁਤ ਖੂਬ ਬਾਈ ਜੀ🙏
@KashmirSingh-uq1yf
@KashmirSingh-uq1yf 11 ай бұрын
Right tells thanks
@BalluSingh-xe6nw
@BalluSingh-xe6nw 11 ай бұрын
1000%sach
@honey3369
@honey3369 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
@gurpreetsaini9118
@gurpreetsaini9118 11 ай бұрын
💯💯
@gurpreetsaini9118
@gurpreetsaini9118 11 ай бұрын
🔥🔥
@gurpreetsaini9118
@gurpreetsaini9118 11 ай бұрын
😍😍
@gurpreetsaini9118
@gurpreetsaini9118 11 ай бұрын
📈
@phuspindersingh8857
@phuspindersingh8857 11 ай бұрын
22 ji tahodi vedio da besabri naal intjaar rehnda
@luckypaul8092
@luckypaul8092 10 ай бұрын
Very nice baba g and manjeet bai
@GurdeepSingh-wh4dw
@GurdeepSingh-wh4dw 11 ай бұрын
ਰਾਜਪੁਰਾ ਜੀ ਤੁਸੀ ਮਹਾਨ ਹੋ ਸਾਹਿਤ ਪੜਾ ਦੋ ਸਾਨੂੰ v ਇਕ ਵੀਡੀਓ ਬਣਾ ਕੇ ਜਾਣਕਾਰੀ ਜਰੂਰ ਦਿਓ ਕਿਤਾਬਾ ਬਾਰੇ ❤❤❤❤❤
@yuvivirk7976
@yuvivirk7976 10 ай бұрын
Chadraa Shaib 👍👍👍👍
@arwindersinghghotra1825
@arwindersinghghotra1825 11 ай бұрын
Very good
@lakhvirsingh8961
@lakhvirsingh8961 11 ай бұрын
Very informative ❤❤
@gurpreetsaini9118
@gurpreetsaini9118 11 ай бұрын
🦅🦅
@SurinderSingh-gq2en
@SurinderSingh-gq2en 11 ай бұрын
ਵੀਰ ਮਨਜੀਤ ਸਿੰਘ ਜੀ ਥਾਰੀਆਂ ਬਾਤਾਂ ਸੁਣੀਆਂ ਬਹੁਤ ਵਧੀਆ ਲੱਗੀਆਂ
@balrajsandhu8084
@balrajsandhu8084 11 ай бұрын
Bai Balkaur singh .jindabad .
@veergill2130
@veergill2130 11 ай бұрын
ਵੀਰ ਸਿੰਘ
@JassaJattShorts
@JassaJattShorts 11 ай бұрын
BE SOCIAL❌ ਸਮਾਜਵਾਦੀ ਬਣੋ ✅
@dhannakaryal388
@dhannakaryal388 11 ай бұрын
Very.nice
@karamjitkaur8267
@karamjitkaur8267 11 ай бұрын
Very good vedio.
@jeetmangoman4665
@jeetmangoman4665 5 ай бұрын
Sciencetific temper.
@KbSingh-uo7ee
@KbSingh-uo7ee 11 ай бұрын
ਰੱਬ ਤੇ ਧਰਮ ਨੂੰ ਤੇ ਬਜ਼ੁਰਗ ਮੰਨਦਾ ਨਹੀਂ, ਪਰ ਉਦਾਹਰਨਾਂ ਗੁਰੂ ਮਹਾਰਾਜ ਵਿੱਚੋਂ ਦੇਂਦਾ , ਆ ਦੋਹਰੇ ਮਾਪਦੰਡ ਕਿਓਂ
@ramandeep8309
@ramandeep8309 6 ай бұрын
1 rabb pakandi babeya dha jis nu sari duniya mandi aa 1 rabb gurbani da jho hajye kisse sikh nu nai ptta
@Great.Studio
@Great.Studio 11 ай бұрын
Super sir salute
@pardeepdhaliwal614
@pardeepdhaliwal614 11 ай бұрын
Eh bahurg , Punjabian di anakh nu jagaun da kmm kr reha !
@sandeepsingh-uu2oe
@sandeepsingh-uu2oe 11 ай бұрын
Bina skip kite sunya....
@kamalbhatia9521
@kamalbhatia9521 11 ай бұрын
Pls discuss affect of planets with baba Balkour Singhji (ex. astrology, Rahu ketu,Shani)
@gurbaajsingh-qo4rw
@gurbaajsingh-qo4rw 11 ай бұрын
Wahguruji❤❤❤
@joginderpal5976
@joginderpal5976 11 ай бұрын
nice
@jagwinderbhullar8121
@jagwinderbhullar8121 11 ай бұрын
👍🏼❤❤
@Hastinderbhaker
@Hastinderbhaker 11 ай бұрын
Sachiya glaan
Beat Ronaldo, Win $1,000,000
22:45
MrBeast
Рет қаралды 96 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 34 МЛН
How To Choose Mac N Cheese Date Night.. 🧀
00:58
Jojo Sim
Рет қаралды 114 МЛН
Episode #07 The Sukhraj Show With Bapu Balkaur Singh
41:25
The Sukhraj Show
Рет қаралды 54 М.