No video

ਰਿਸ਼ਤੇਦਾਰ ਦੂਜੇ ਦੇ ਨਿਆਣੇ ਦਾ ਫਿਕਰ ਵੱਧ ਕਰਦੇ ਨੇ l Gurdeep Kaur Grewal l Rupinder Kaur Sandhu l B Social

  Рет қаралды 13,475

B Social

B Social

Күн бұрын

ਰਿਸ਼ਤੇਦਾਰ ਦੂਜੇ ਦੇ ਨਿਆਣੇ ਦਾ ਫਿਕਰ ਵੱਧ ਕਰਦੇ ਨੇ l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 25
@gurjeetkaur9238
@gurjeetkaur9238 8 ай бұрын
ਦੋਵਾਂ ਭੈਣਾ ਨੂੰ 🙏ਜੀ ਬਹੁਤ ਵਧੀਆ ਵਿਸ਼ਾ ਲਿਆ ਜੀ ਇਹ ਸੱਚ ਹੈ ਜੀ ਅਸੀਂ ਰੁਤਬੇ ਤੋਂ ਅੰਦਾਜਾ ਲਾਉਂਦੇ ਹਾਂ ਪਰ ਕਾਬਲਿਅਤ ਤੋਂ ਨਹੀਂ 100ਵਿੱਚੋਂ 80%ਲੋਕ ਉਪਰ ਝਾਕਦੇ ਨੇ 20%ਲੋਕ ਧਰਤੀ ਤੇਪੈਰ ਰੱਖਦੇ ਨੇ ਬਾਕੀ ਤਾਂ ਹਵਾ ਚ, ਰੋੜੇ ਮਾਰਦੇ ਨੇ ਹਰ ਬੱਚੇ ਵਿੱਚ ਗੁਣ ਹੁੰਦੇ ਹਨ ਪਰ ਸਾਨੂੰ ਦਿਖਦੇ ਨਹੀ ਸਿਰਫ ਰੁਤਬਾ ਦਿਖਦਾ🙏
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@veryentertainingvideos8760
@veryentertainingvideos8760 8 ай бұрын
ਰਿਸ਼ਤੇਦਾਰਾਂ ਕਰਕੇ ਅਸੀਂ ਤਰੱਕੀ ਕਰਦੇ ਆਂ,ਸਾਨੂੰ ਕਾਮਯਾਬ ਕਰਨ ਲਈ ਸਾਰਾ ਜੋਰ ਲਾ ਦਿੰਦੇ ਆ !
@jasvirkaur1326
@jasvirkaur1326 8 ай бұрын
ਸਤਿ ਸ਼੍ਰੀ ਅਕਾਲ ਜੀ ਦੋਂਵੇ ਭੈਣਾਂ ਨੂੰ
@BinduMavi-rq8zh
@BinduMavi-rq8zh 8 ай бұрын
ਬੱਚੇ ਸਬ ਦੇ ਸਾਂਝੇ ਹੁੰਦੇ ਹੁੰਦੇ ਹਨ,
@kulwindersingh-id6xj
@kulwindersingh-id6xj 8 ай бұрын
ਮੈਡਮ ਜੀ ਪੂਰਾ ਏਪੀਸੋਡ ਅਪਲੋਡ ਕਰਿਆ ਕਰੋ ਜੋ ਤੁਸੀ ਕਿਹਾ ਕਿ ਸਿਵੀਲ ਸਰਵਿਸ ਵਿੱਚ ਆਰਟ ਦਾ ਰਿਜਲਟ ਵਧੀਆ ਆਉਂਦਾ ਏਸਿ ਨਹੀਂ ਆ ਜੀ ਇੰਜੀਨੀਅਰ ਬੇਂਕਗਰਾਉੰਡ ਦਾ ਜਿਆਦਾ ਸਿਲੇਕਸਨ ਆ ਜੀ ਪਿਛਲੇ 20 ਸਾਲ ਦੋਰਾਨ ਦਾ ਪੇਪਰ ਹੀ ੲਇਸ ਤਰਾਂ ਦਾ ਬਣਾਇਆ ਜਾਂਦਾ ਆਾ ਕਿ ਉਸਨੂ ਇੰਜੀਨਿਅਰ ਬੈਂਕਗਰਾੳਂਦ ਵਾਲੇ ਜਿਆਦਾ ਪਾਸ ਕਰ ਪਾਉਂਦੇ ਨੇ ਜੀ ਹਾਲਾਂਕਿ 2016 ਵਿਚ ਇਕ ਦਿੱਲੀ ਦੀ ਲੜਕੀ ਟੀਨਾਂ ਡਾਬੀ ਨੇ ਪੂਰੇ ਦੇਸ਼ ਵਿੱਚ ਟਾੱਪ ਕੀਤਾ ਸੀ ਜੋ ਕਿ ਇਸ ਵਕਤ ਰਾਜਸਥਾਨ ਵਿੱਚ ਪੋਸਟਠ ਆ ਜੀ ਉਸ ਤੋਂ ਬਾਅਦ ਵਿੱਚ ਏਸਾ ਫਿਰ ਰਿਪੀਟ ਨਹੀਂ ਹੋਇਆ ਜੀ
@davindersingh-hj7jx
@davindersingh-hj7jx 8 ай бұрын
Very good g❤❤❤❤❤good job g🙏🙏🙏🙏🙏
@easylearnwithdaisy9220
@easylearnwithdaisy9220 8 ай бұрын
Mam tusi dono mainu baht sohne lgde te tuhade vichaar bi us to bi wadia❤️👌
@ernsbrtp
@ernsbrtp 8 ай бұрын
ਅੱਛਾ,ਚਲੋ , ਪ੍ਰਾਈਵੇਟ ਨੌਕਰੀ ਐ। ਸਰਕਾਰੀ ਨੌਕਰੀਆਂ ਕਰਦੇ ਮਾਮੇ ਮਾਸੀਆਂ ਦਿਲ ਤੋੜ ਦਿੰਦੇ ਐ।ਚਾਲੀ ਸਾਲ ਪਹਿਲਾਂ ਵੀ ਇਹੀ ਗੱਲਾਂ ਸੁਣਦੇ ਰਹੇ ਹਾਂ
@gurjeetkaur9238
@gurjeetkaur9238 8 ай бұрын
ਬਿਲਕੁਲ ਠੀਕ ਬਾਈ ਜੀ ਸਾਡੇ ਬੱਚਿਆਂ ਨਾਲ ਇਸੇ ਤਰਾਂ ਹੋ ਰਿਹਾ ਜੀ
@ernsbrtp
@ernsbrtp 8 ай бұрын
@@gurjeetkaur9238 ਬੀਬਾ ਜੀ ਇਸ ਤੋਂ ਅੱਗੇ ਸੋਚਣ ਦੀ ਲੋੜ ਐ।ਬੱਚੇ ਮਜ਼ਬੂਤ ਇਨਸਾਨ ,ਸਫਲ ਹੋਣ, ਜਿੱਥੇ ਜ਼ਰੂਰੀ ਹੋਵੇ ਨਾਂਹ ਕਹਿਣ ਜੋਗੇ ਕਾਬਲ ਬਣਨ। ਆਰਥਿਕ ਤੌਰ ਤੇ ਸਫਲ ਇਨਸਾਨ ਹੀ ਸੌਖਾ ਐ।
@varinderbandesha2945
@varinderbandesha2945 8 ай бұрын
True love your topic
@ramanpreetsajjan8715
@ramanpreetsajjan8715 8 ай бұрын
Very nice topic 👌
@tirathsingh6539
@tirathsingh6539 8 ай бұрын
ਬਹੁਤ ਵਧੀਆ ਜੀ ❤️
@sehajnanu2179
@sehajnanu2179 8 ай бұрын
sister kade caste te vi topic lavo kyu bot riste caste di wajha nl tut rhe a pls
@user-dc6th9vd9g
@user-dc6th9vd9g 8 ай бұрын
Hlo didi tuci kado new program le ke aa rahe o gall te gall da miss you ❤️
@deepnav3337
@deepnav3337 8 ай бұрын
Kai war ahojiaa betukiaa tipniaa ik chop pale paa dindiaa neaane di jindgi ch jo pher tutdi ni te ja o jawak aavdiaa khubiaa tayag dinda a e tipniaa jawak de andarle hunar nu maar dindiaa . Aaj da thoda visha bahut vadiaa h. ❤️❣️
@user-rc8qn2zv6u
@user-rc8qn2zv6u 8 ай бұрын
V nice g
@resamsingh3146
@resamsingh3146 8 ай бұрын
Nice
@user-dg6ri7rt8j
@user-dg6ri7rt8j 8 ай бұрын
Hlo Ja kisa de viah de age to thodi age jda ho jdi a ta relative parents nu bhut gala bolda a k viah do hun But ah ni soch da k parents de v koi mojbori ho skdi a ni ta dhee put viahion kis pernts da Dil ni krda
@Rabb_mehar_kre
@Rabb_mehar_kre 8 ай бұрын
Madam ji aive e bina koi fact check kre bina boli janne o ke arts wale vadh qualify krde aa civil services ch😂.... Sara data available aa check krlo....enna k home work kr laina chahida tuhanu....sabh ton vadh engineering background wale select hunde aa, fer medical wale, fer arts wale, fer commerce and management wale.....aive e bina fact check kre...pta tuhanu bai kehra kise ne check krna, boli jao jo bolna... Nale bachyan nu lor hundi aa guidance di....je koi science lai lainda tan gunaah nhi ho janda maa peo ton koi....vdhia knowledge aa jandi aa bache nu....bacha vehma bharma ch nhi paida enni k science parh ke...nale asi pind ch e rehne aan...koi v bacha es kr k viah shadi ch jaan ton nhi ghabraunda k rishtedar eh kehnge k tu arts lai lyi...kyi bache hunde e introvert aa...eh tan law bna dena chahida k bacha 10+2 tak science h parhe and je nhi parhda te ohnu and ohde maa peo nu and guide krne wale nu goli maar do sath ch khraa k....koi hakk nhi eho jehe bandyan nu jindgi da...
@rajwantwant1058
@rajwantwant1058 8 ай бұрын
Ma ve nursing kiti na bhar gaya na etha kuch baniya
@rajwantwant1058
@rajwantwant1058 8 ай бұрын
Sade ghar ve bhut kuch hunde
@keepanavi584
@keepanavi584 8 ай бұрын
Aa nhar kahri VA g
@bigvision8636
@bigvision8636 8 ай бұрын
ਭੈਣੇ ਕਦੇ ਚੁੰਨੀ ਭੀ ਲੇਲਿਆ ਕਰੋ ਦੂਜੀ ਭੈਣ ਕਿੰਨੀ ਸੋਹਣੀ ਲਗਦੀ ਚੁੰਨੀ ਕੁੜੀ ਦੀ ਸ਼ਾਨ ਹੁੰਦੀ
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 33 МЛН
王子原来是假正经#艾莎
00:39
在逃的公主
Рет қаралды 25 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН
Just Give me my Money!
00:18
GL Show Russian
Рет қаралды 949 М.
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 33 МЛН