ਕੁੜੀਆਂ ਹਾਂ ਦੇ ਨਾਲ-ਨਾਲ ਨਾਂਹ ਕਹਿਣੀ ਵੀ ਸਿੱਖਣ l Jaswinder Brar l Gurdeep Grewal l B Social

  Рет қаралды 372,547

B Social

B Social

Күн бұрын

Пікірлер: 862
@sandeepkaur635
@sandeepkaur635 3 жыл бұрын
ਜਸਵਿੰਦਰ ਬਰਾੜ ਜੀ ਨੇ ਚਾਰ ਚੰਨ ਲਾ ਦਿੱਤੇ ।।ਬਹੁਤ ਹੀ ਸੂਝਵਾਨ ਦੋ ਔਰਤਾਂ ਦੀ ਗੱਲ ਬਾਤ ਬਹੁਤ ਚੰਗੀ ਲੱਗੀ।
@supreetkhosa281
@supreetkhosa281 2 жыл бұрын
Sae gal ji
@bimalkaur800
@bimalkaur800 2 жыл бұрын
Bout soni galbaat
@gagandeep4908
@gagandeep4908 3 жыл бұрын
ਔਰਤ ਸਿਰਫ ਇੱਜਤ ਅਤੇ ਪਿਆਰ-ਸਤਿਕਾਰ ਦੀ ਭੁੱਖੀ ਹੈ।
@rupindermanes6162
@rupindermanes6162 2 жыл бұрын
yes very right
@manpreetkaurmattu4753
@manpreetkaurmattu4753 2 жыл бұрын
pr kayi ghr vekhe m k jinna nu ijjat v mildi te satkaar v pr fr v glt km krno ni htdiya
@gurisanghera853
@gurisanghera853 2 жыл бұрын
Shi gl a but eh milda nai yr
@gagandeep4908
@gagandeep4908 2 жыл бұрын
@@gurisanghera853 ihi ta problem hai
@gurisanghera853
@gurisanghera853 2 жыл бұрын
Lok sochde a ladies nu money chihdi gift chihde but koi Sadi pain nu sunda v ni na koi sada dukh sunda . Utton khnge girls are so typical.
@sarvjitsandhu5593
@sarvjitsandhu5593 3 жыл бұрын
ਪਤਾ ਨਹੀਂ ਦੀ ਕਿੰਨੇ ਵਾਰ ਮਨ ਭਰ ਆਇਆ ਤੁਹਾਡੇ ਵਿਚਾਰ ਸੁਣ ਕੇ
@nannukaur3707
@nannukaur3707 3 жыл бұрын
Omg same here.. Cried few times
@narinderjitkaurkaur2244
@narinderjitkaurkaur2244 3 жыл бұрын
ਬਹੁਤ ਹੀ ਸੋਹਣੀ ਗੱਲਬਾਤ ਕੀਤੀ,ਦਿਲ ਨੂੰ ਛੂਹ ਜਾਣ ਵਾਲੀਆ ਗੱਲਾਂ ਕੀਤੀਆ ਦੋਨੋ ਭੈਣਾਂ ਨੇ।ਅੱਜ ਵੀ ਕਿਤੇ ਨਾ ਕਿਤੇ ਔਰਤ ਅੰਦਰ ਹੀ ਅੰਦਰ ਘੁਟੀ ਜਾ ਰਹੀ ਹੈ ਚਾਹੇ ਅਸੀ ਆਪਣੇ ਆਪ ਨੂੰ ਕਿੰਨਾ ਵੀ ਅਗਾਂਹਵਧੂ ਸਮਝੀਏ।ਮਰਦਾਂ ਨੂੰ ਔਰਤ ਨੂੰ respect ਦੇਣੀ ਚਾਹੀਦੀ ਆ ਕਦੇ ਤਾਂ ਔਰਤ ਨੂੰ ਸਮਝਣ ਦੀ ਕੋਸਿ਼ਸ਼ ਕਰੇ ਫੇਰ ਦੇਖੋ ਜਿੰਦਗੀ ਕਿੰਨੀ ਖੂਬਸੂਰਤ ਲੱਗੇਗੀ।
@Cheema2478
@Cheema2478 Жыл бұрын
ਜਸਵਿੰਦਰ ਮੈਡਮ ਜੀ ਬਹੁਤ ਡੂੰਘੀ ਸੋਚ ਦੇ ਮਾਲਕ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ।
@prabjit7425
@prabjit7425 3 жыл бұрын
ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾਂ ਹਰ ਔਰਤ ਨੂੰ ਪਿਆਰ ਅਤੇ ਸਤਿਕਾਰ ਦੀਆਂ ਨਿਗਾਹਾਂ ਨਾਲ ਹੀ ਵੇਖਦੇ ਹਨ । ਹਰ ਬੱਚੇ ਦੀ ਨੀਂਹ ਬੰਨ੍ਹਣ ਵਾਲੀ ਔਰਤ ਹੀ ਹੁੰਦੀ ਹੈ। ਔਰਤਾਂ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ 🙏 ।
@SukhdevSingh-hg7qq
@SukhdevSingh-hg7qq 3 жыл бұрын
ਚੰਗੀ ਔਰਤ ਦੀ ਗੱਲ ਕਰੋ ਮਾੜੀ ਔਰਤ ਨਹੀਂ,ਇੱਕ ਔਰਤ ਇਸ ਤਰ੍ਹਾਂ ਦੀ ਵੀ ਹੁੰਦੀ ਜੋ ਆਪਣੇ ਹੀ ਦੋ ਪੁੱਤਰਾਂ ਵਿੱਚੋਂ ਇੱਕ ਨੂੰ ਨਫ਼ਰਤ ਤੇ ਇੱਕ ਨੂੰ ਪਿਆਰ ਕਰਦੀ ਆ, ਇੱਕ ਔਰਤ ਉਹ ਵੀ ਆ ਜਿਹੜੀ ਆਪਣੇ ਪ੍ਰੇਮੀ ਪਿਛੇ ਆਪਣੇ ਹੀ ਬੱਚੇ ਦਾ ਕਤਲ ਕਰ ਦਿੰਦੀ,ਬਹੁਤ ਕੇਸ ਨੇ ਇਸ ਤਰ੍ਹਾਂ ਦੇ।
@harmilapsingh5304
@harmilapsingh5304 3 жыл бұрын
@@SukhdevSingh-hg7qq jjjkokò
@riverocean4380
@riverocean4380 3 жыл бұрын
Check out Jawinder Brar in late 1990s - How much she made off of people she brought to Canada with her group and left them there . I know of someone from Toronto whose home she use to stay at. i heard rumors.
@prabjit7425
@prabjit7425 3 жыл бұрын
@@riverocean4380 May be you're right but I didn't know about this. Those days lots of singer did these things and they earned lot of money . Some singers stayed permanently in forn countries while during their singing tour . lots of singers are living abroad and got the political asylum .
@riverocean4380
@riverocean4380 3 жыл бұрын
@@prabjit7425 I would say MOST Rich and Middle class Indians have PR in the West, especially Canada - double pensions, best healthcare and education for free plus clean air and water. Singers are no exception. Even Akshay kumar has Canadian Citizenship
@GurpreetSingh-ix3rp
@GurpreetSingh-ix3rp 2 жыл бұрын
ਮੈਮ ਮੈਨੂੰ ਇਝ ਲੱਗਾ ਜਿਵੇਂ ਤੁਹਾਡੀਆ ਗੱਲਾਂ ਮੇਰੀ ਜਿੰਦਗੀ ਵਿੱਚੋਂ ਲਈਆ ਹੋਣ 85 ਪਰਸੈਂਟ ਮੇਰੀ ਜਿੰਦਗੀ ਹੋਵੇ ਬਹੁਤ ਵਧੀਆ ਵਿਸ਼ਾ ਸੀ ਗੱਲ ਬਾਤ ਦਾ ਧੰਨਵਾਦ ਤੁਹਾਡਾ ਸਾਡੇ ਦਿਲ ਨੂੰ ਫਰੋਲਣ ਦਾ।
@inspirationalvibes6796
@inspirationalvibes6796 3 жыл бұрын
ਮੇਰੇ ਵਿਆਹ ਤੋਂ ਹਫਤੇ ਬਾਅਦ ਮੈਨੂੰ ਦਾਜ ਲਈ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਮੈ ਪੋਸਟ ਗਰੈਜੂਏਟ ਆ..... ਇਹੀ ਗੱਲ ਮੈਡਮ ਜੋ ਤੁਸੀਂ ਕਿਹਾ ਜਵਾਈ ਵਾਲੀ ਆਕੜ ਉਹ ਸਭ ਮੈਂ ਦੇਖਿਆ ...ਮੈਂ ਆਪਣੇ ਵਰਤਣ ਲਈ ਬਹੁਤ ਸਮਾਨ ਆਪਣਾ ਖੁਦ ਦਾ ਲੈ ਕੇ ਗਈ.... ਉਹ ਇਨਸਾਨ ਨੇ 4 ਮਹੀਨਿਆਂ ਤੱਕ ਇਕ ਪੈਸਾ ਨੀ ਲਗਾਇਆ ....ਉਹ ਇਨਸਾਨ ਨੇ ਮੈਨੂੰ ਸਮਝਿਆ ਈ ਨੀ...ਸਿਰਫ ਕੰਮ ਤੱਕ ਈ ਰਖਿਆ ...ਇੱਕ ਔਰਤ ਕੁਝ ਨਹੀਂ ਚਾਹੁੰਦੀ ਸਿਰਫ ਸਤਿਕਾਰ ਅਤੇ ਕੇਅਰ ਤੋਂ ਬਿਨਾਂ ...5 ਮਹੀਨਿਆਂ ਬਾਅਦ ਮੈਂ ਅਲੱਗ ਹੋਣ ਦਾ ਫੈਸਲਾ ਲਿਆ ...ਉਹ ਖੁਦ ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਵੀ ਅਨਪੜ੍ਹ ਹੀ ਸੀ...ਜਿਹੜਾ ਦਾਜ ਤੱਕ ਹੀ ਸੀਮਤ ਰਹਿ ਗਿਆ ..ਇਹ ਅੱਜ ਦੇ ਪੜ੍ਹੇ ਲਿਖੇ ਸਮਾਜ ਦੀ ਕੌੜੀ ਸਚਾਈ ਏ.......
@babbusroya2174
@babbusroya2174 3 жыл бұрын
😭😭😭😭😭
@bhusankaur7312
@bhusankaur7312 3 жыл бұрын
Tusi ekle nhi es class ch
@ranjitksandhu5279
@ranjitksandhu5279 Жыл бұрын
Bilkul sahi keha tuci ajj kuj munde pad likh ke v daaz di Mang karde aa. Eh kudi de parents di choice honi chahidi aa ke oh apni khushi naal apni dhee nu kuj Daan pun karna chaunde aa.
@harpalmalh-ef6yp
@harpalmalh-ef6yp Жыл бұрын
Hi
@AmandeepKaur-tu7nc
@AmandeepKaur-tu7nc Жыл бұрын
Dedi main double post graduation hon da vavjod ve aanpad aa
@harbhajanmalhi7269
@harbhajanmalhi7269 3 жыл бұрын
Yes. ਮਨ ਖੁਸ਼ ਤਾ ਪਾਣੀ ਵੀ ਘਿਓ ਵਾਗ ਲਗਦਾ । You're right jaswinder ji. ਸੁੱਖ ਤਾ ਰਬ ਦੇ ਨਾਮ ਵਿਚ ਹੀ ਹੈ ।
@nishu4701
@nishu4701 3 жыл бұрын
bilkul sahi gal aa jii
@narinder0159
@narinder0159 Жыл бұрын
Sahi hai
@harjindkaurvlogs
@harjindkaurvlogs 3 жыл бұрын
ਬਹੁਤ ਸੋਹਣਾ ਜਸਵਿੰਦਰ ਬਰਾੜ ਜੀ ਨੇ ਦੱਸਿਆ......ਸੱਚ ਕਿਹਾ ਸਹੀ ਕਿਹਾ.....ਬਹੁਤ ਖ਼ੂਬ 💯💯💯
@Tom-ds5uk
@Tom-ds5uk 2 жыл бұрын
These things vary from faimly to faimly. More prevalent in north India.
@satpalsinghhans6626
@satpalsinghhans6626 2 жыл бұрын
Right dear sis
@gagandeep4908
@gagandeep4908 3 жыл бұрын
ਔਰਤ ਕੋਲ ਆਪਣੇ ਆਪ ਨੂੰ ਮੇਨਟੇਨ ਕਰਨ ਲਈ ਸਮਾਂ ਹੀ ਕਿੱਥੇ ਹੈ ।
@batthmodifiedpoint7815
@batthmodifiedpoint7815 3 жыл бұрын
ਬਹੁਤ ਵਧੀਆ ਗੱਲ ਕਇ ਹੈ ਭੈਣ ੇ
@gagandeep4908
@gagandeep4908 3 жыл бұрын
@@batthmodifiedpoint7815 Thanks
@kaurkaur7621
@kaurkaur7621 3 жыл бұрын
Sai aa
@sukhandhaliwal4847
@sukhandhaliwal4847 3 жыл бұрын
15:25 100% ਸਹੀ ਕਹੀਆਂ ਗੱਲਾਂ ਇਹ ਸਭ ਹੁੰਦਾ ਮੇਰੇ ਨਾਲ, ਜ਼ਿੰਦਗੀ ਤੋਂ ਮਨ ਭਰਿਆ ਪਿਆ, ਪੜ੍ਹ ਲਿਖ ਕੇ ਵੀ ਸਭ ਸਹਿਣਾ ਪੈ ਰਿਹਾ 😔
@Flyinggermany2203
@Flyinggermany2203 3 жыл бұрын
Lrho apne lyi awaz uthao... tuc wife and hor rishteya to pehla... ik am insaan o... jinna nu apni zindagi barhe sareya to pehla sochan da hakk aa.. me sahi keh rahi aa tohde to ilawa thode barhe hor koi nahi soch skda... jida ki es interview vich vi keya hee.. tuc apne layi larho.. apne zindagi ch ohi karo jis de nal tohde dil nu tasali mile... and tohnu lgge ki tuc khush ho
@sukhandhaliwal4847
@sukhandhaliwal4847 3 жыл бұрын
Agge 2 bchiya ji, bs ohna ware soch k sbr kita hoya
@Flyinggermany2203
@Flyinggermany2203 3 жыл бұрын
@@sukhandhaliwal4847 ohh.. te tohnu ki lgda je tuc bolo ghe apne lyi lrho ghe ta ki tohnu gharo bahar kad den ghe.... tuc awaz nhi utao ghe ta aggo tohdi daughter nal vi eda hi hoe gha... oh ki sikhe ghi tohde to...
@Flyinggermany2203
@Flyinggermany2203 3 жыл бұрын
@@sukhandhaliwal4847 and naale oh tohde val dekh ke hi sikhan giya... and by the way bachiya tuc khudh vi pal skde o... tuc ene kabil ho, tohda husband saath dau gha thoda tuc gal ta kro...
@Flyinggermany2203
@Flyinggermany2203 3 жыл бұрын
@@sukhandhaliwal4847 je tuc eda hi zulam sehnde rahe ta tohde bacheya ne vi ahi sikhna ee and menu pata ki koi vi maa eh ni cahe ghi... bolna sikho ghe ta eh duniya jeen de gyi... eda mar mar ke zindagi nhi katti ja skdi🤷‍♀️...
@unitedcolors2920
@unitedcolors2920 3 жыл бұрын
ਬਹੁਤ ਵਧਿਆ ਵਾਰਤਾਲਾਪ ਕੀਤੀ, ਇਹ ਗੱਲਾਂ ਦਿਮਾਗ ਖੋਲ੍ਹਣ ਵਾਲੀਆ ਨੇ, ਜੇ ਕੋਈ ਆਪਣਾ ਦਿਮਾਗ ਖੋਲ੍ਹਣ ਦੀ ਕੋਸ਼ਿਸ਼ ਕਰੇ
@harmeetsingh8894
@harmeetsingh8894 2 жыл бұрын
ਸੱਚੀਂ ਮੈਂ ਤੁਹਾਡੀਆਂ ਗੱਲਾਂ ਦਿਲੋਂ ਸੁਣੀਆਂ। Thank you ਤੁਹਡਾ ❤️
@kuldeepsingh7235
@kuldeepsingh7235 3 жыл бұрын
ਸੋਹਣਾ ਓਹ ਜੋ ਸੋਹਣਾ ਕੰਮ ਕਰੇ ਰੰਗ ਰੂਪ ਤੇ ਕਾਹਦਾ ਮਾਣ ਇਹ ਸ਼ਰੀਰ ਤਾ ਮਿੱਟੀ ਦੀ ਢੇਰੀ ਐ
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 жыл бұрын
ਉਹ ਜਾਂਦਾ ਰਹਿ ਯਾਰਾ ਦਿਲ ਦੀ ਗੱਲ ਕਹਿ ਦਿੱਤੀ ਲਬ ਯੂ🥳🥳🙏🏻
@Truthisbitterrrr
@Truthisbitterrrr 3 жыл бұрын
ਊਂ ਰੰਗਾਂ ਦਾ ਕੀ ਹੈ, ਰੰਗ ਤਾਂ ਦੋ ਹੀ ਹੁੰਦੇ। ਨਿੱਕਾ ਜੈਲਦਾਰ😂
@poweroffashion6757
@poweroffashion6757 10 ай бұрын
I love jaswinder g thanks for inviting her ❤️❤️❤️❤️❤️❤️❤️
@Baljeetsingh-lt4xc
@Baljeetsingh-lt4xc 3 жыл бұрын
ਬਹੁਤ ਵਧੀਆ ਪ੍ਰੋਗਰਾਮ । ਬਹੁਤ ਬਹੁਤ ਸਤਿਕਾਰ ਸਭ ਨੂੰ ।
@baljitsinghkhalsa2830
@baljitsinghkhalsa2830 3 жыл бұрын
"ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ।। ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ।।2।। 'ਸ੍ਰੀ ਗੁਰੂ ਅਰਜਨ ਦੇਵ ਜੀ'-ਅੰਗ 501(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)"
@manjinderkaur2380
@manjinderkaur2380 2 жыл бұрын
ਜਸਵਿੰਦਰ ਭੈਣਜੀ ਥੋਡੀਆਂ ਗੱਲਾਂ 101%ਸੱਚੀਆਂ ਨੇ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਓ
@kuldeepsingh7235
@kuldeepsingh7235 3 жыл бұрын
ਸੁੱਖ ਵੇਲੇ ਹਰ ਕੋਈ ਆ ਜਾਦਾ ਹੈ ਜੋ ਦੁੱਖ ਵੇਲੇ ਸਹਾਰਾ ਬਣੇ ਅਸਲ ਇਨਾਸਨ ਤਾ ਓਹ ਹੈ
@sarabjitkaur153
@sarabjitkaur153 2 жыл бұрын
Mai kite sunya c k jdo eh kiha janda k kash mai ldka hundi ja kash mai ldki hundi fer hormones inbalance dya problems aundia ne, so parmatma ne jo sanu bna k bhejya ohda bht bht shukrya.
@lyricskaptankotla9830
@lyricskaptankotla9830 2 жыл бұрын
ਵੈਰੀ ਗੁੱਡ ਸੁਲਝੇ ਹੋਏ ਇੰਸਾਨੀਅਤ ਦੀ ਕਦਰ ਕਰਨ ਦੀ ਲੋੜ ਹੈ।। ਬਹੁਤ ਸੋਹਣੀਆਂ ਗੱਲਾਂ ਬਾਤਾਂ ਜੀ
@harpalkaursohi5196
@harpalkaursohi5196 3 жыл бұрын
ਜਸਵਿੰਦਰ ਜੀ ਇਹ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਬਿਲਕੁਲ ਸਹੀ ਕਿਹਾ
@Rupinder-t5t
@Rupinder-t5t 3 жыл бұрын
A smile on husband’s face and a tight hug in the morning will keep her going …. Punjabi husbands never appreciate wife but all the songs stories will be only for their moms. THERE IS NO WIFE DAY
@manmeetsandhu
@manmeetsandhu 3 жыл бұрын
Yes you are 1000% right👍👍
@jagdevgill1406
@jagdevgill1406 3 жыл бұрын
Strongly agree with you 👍👍
@Flyinggermany2203
@Flyinggermany2203 3 жыл бұрын
Right a wife do all the things... and she has no free day like a mother... mother ko to fir bhi bahu ke ane ke badh rest mil jati hee prr ek wife ko nhi milti🤷‍♀️ prr husbands ko patni ko thank u or ek huggy kam prr jaate wqt bhi nhi krrnnee hoti
@harjinderkaur6637
@harjinderkaur6637 3 жыл бұрын
@@jagdevgill1406 0
@nimratbirsandhu1170
@nimratbirsandhu1170 3 жыл бұрын
right
@navkaur2703
@navkaur2703 3 жыл бұрын
ਬਾ ਕਮਾਲ ਗੱਲਬਾਤ । ਕਾਸ਼ ਹਰ ਇਨਸਾਨ ਸਮਝ ਸਕੇ।
@manjitkaur1705
@manjitkaur1705 Жыл бұрын
Thanks you ਤੁਹਾਡਾ❤❤❤
@gillzcreation408
@gillzcreation408 3 жыл бұрын
ਬਿਲਕੁਲ ਸਹੀ ਕੲੀ ਲੋਕਾਂ ਲਈ ਪੜ੍ਹਾਈ ਸਿਰਫ਼ ਰੋਜ਼ੀ ਰੋਟੀ ਦਾ ਸਾਧਨ ਬਣਦੀ ਹੈ ੲਿਸ ਨਾਲ ੳੁਨ੍ਹਾਂ ਦੀ ਸੋਚ ਉੱਚੀ ਨਹੀਂ ਹੁੰਦੀ।
@gagandeep4908
@gagandeep4908 3 жыл бұрын
Ihi haal hai ji....soch nhi badli parhn nal
@bhupinderkaur9634
@bhupinderkaur9634 3 жыл бұрын
Nice ji ਪਹਿਲੀ ਵਾਰ ਕੋਈ ਸਹੀ ਬੋਲਿਆ, ਇਕ ਔਰਤ ਲਈ।
@kpkp1488
@kpkp1488 3 жыл бұрын
ਬਹੁਤ ਚੰਗੀਆਂ ਗੱਲਾਂ ਜੀ। ਦਿਲ ਭਰ ਆਇਆ ਸੱਚ।
@sherni....lioness2594
@sherni....lioness2594 3 жыл бұрын
ਜਸਵਿੰਦਰ ਬਰਾੜ ਭੈਣ g ਬਹੁਤ ਸੁਲਝੇ ਹੋਏ ਹਨ
@noor_brar5122
@noor_brar5122 3 жыл бұрын
ਅੈਨਾ ਤਜਰਬਾ mam ਤੁਸੀਂ ਹੱਡੀ ਬੀਤੀ ਸੁਣੇ ਰਹੇ ਹੋ i salutee u👏🏻👏🏻👏🏻👏🏻👏🏻👏🏻👏🏻👏🏻👏🏻
@BaljinderKaur-pr1yj
@BaljinderKaur-pr1yj Жыл бұрын
ਧੰਨਵਾਦ ਜੀਉ 🙏🙏 ਆਪ ਜੀ ਤੋ ਅੱਜ ਬਹੁਤ ਕੁੱਝ ਸਿੱਖਣ ਨੂੰ ਮਿਲਿਆ
@narinderbhaperjhabelwali7965
@narinderbhaperjhabelwali7965 3 жыл бұрын
ਗੁਰਦੀਪ ਗਰੇਵਾਲ ਭੈਣ ਜੀ ਸਤਿ ਸ੍ਰੀ ਅਕਾਲ ਜਸਵਿੰਦਰ ਭੈਣ ਜੀ ਨੇ ਬਹੁਤ ਵਧੀਆ ਔਰਤਾਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@ginderkaur6274
@ginderkaur6274 Жыл бұрын
ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਬਿਲਕੁੱਲ ਸਹੀ ਸਵਾਲ ਜਵਾਬ
@mandeep9125
@mandeep9125 3 жыл бұрын
ਮੈਡਮ ਜੀ, ਤੁਹਾਡਾ ਹਰ ਪੋ੍ਰਗਰਾਮ ਬਹੁਤ ਵਧੀਆ ਤੇ ਪ੍ਰੇਰਨਾਦਾਇਕ ਹੁੰਦਾ ਜੀ
@narinderbhaperjhabelwali7965
@narinderbhaperjhabelwali7965 3 жыл бұрын
ਗੁਰਦੀਪ ਗਰੇਵਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜਸਵਿੰਦਰ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਔਰਤਾਂ ਬਾਰੇ ਡਾ ਨਰਿੰਦਰਭੱਪਰ ਝਬੇਲਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ
@sidhuSangrurala
@sidhuSangrurala 3 жыл бұрын
💯💯✅✅ Right 👍
@gursewakdhillon2621
@gursewakdhillon2621 3 жыл бұрын
Madam jasvinder ji tusi bhut vadhia vicharhan
@gursewakdhillon2621
@gursewakdhillon2621 3 жыл бұрын
Binder dhab vala dhi main int vew suni see
@gursewakdhillon2621
@gursewakdhillon2621 3 жыл бұрын
Jaswindder ji. Mearea put dha marigh opar ghaia see Hun pota dha marregh va.
@kaurgill9020
@kaurgill9020 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@beantkalane5944
@beantkalane5944 3 жыл бұрын
ਬਹੁਤ ਹੀ ਸੋਹਣੀ ਗੱਲਬਾਤ ਜੀ, ਜੀ ਕਰਦੈ ਸੁਣੀਂ ਜਾਂਵਾਂ
@rajvirsingh9139
@rajvirsingh9139 3 жыл бұрын
ਔਰਤ ਹੀ ਔਰਤ ਦੀ ਦਸਮਣ ਹੈ
@DishaKaur1
@DishaKaur1 Жыл бұрын
ਜਸ਼ਵਿੰਦਰ ਬੀਬਾ ਜੀ ਆਪ ਦੀਆਂ ਗੱਲਾਂ ਵਿੱਚ ਦੱਮ ਹੈ ਜੀ ਮੱਨ ਖੁਸ਼ ਹੋ ਗਿਆਂ ਅਪ ਦੀਆਂ ਸੱਚੀਆਂ ਗੱਲਾਂ ਸੁਣ ਕੇ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਰੱਖੇ ਜੀ❤
@gagangagan4657
@gagangagan4657 3 жыл бұрын
ਬਹੁਤ ਹੀ ਵਧੀਆ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ thank you ❤
@mohindersingh828
@mohindersingh828 3 жыл бұрын
ਜਸਵਿਦਰ ਤੇਰੇ ਬਹੁਤ ਵਧੀਆ ਤੇ ਡੈਗੇ ਵਿਚਾਰ ਐ ਵਾਹੇ ਗੁਰੂ ਆਪ ਨੂੰ ਕਾਮਯਾਬੀ ਤਦਰੂਸਤੀ ਤੇ ਖੁਸ਼ੀਆਂ ਦੇਵੇ
@RajuSharma-mm4qy
@RajuSharma-mm4qy 3 жыл бұрын
ਔਰਤ ਜਾਤ ਉਪਰ ਭੁੱਲ ਕੇ ਵੀ ਭਰੋਸਾ ਨਾਂ ਕਰੋ I ਅਗਰ ਵਿਆਹ ਕਰਾਉਣਾ ਹੈ ਤਾਂ ਪਹਿਲੇ ਦਿਨ ਤੋਂ ਹੀ ਜਨਾਨੀ ਨੂੰ ਜੁੱਤੀ ਥੱਲੇ ਰੱਖੋ I ਧੋਖੇ ਨਾਲ ਮੇਰੀ ਜਨਾਨੀ ਮੇਰਾ ਸਭ ਕੁਝ ਲੁਟ ਕੇ ਲੈ ਗਈ ਹੈ। ਮਰਦ ਕਦੀ ਵੀ ਆਪਣੀ ਔਰਤ ਨੂੰ ਆਪਣੇ ਉਪਰ ਕਦੀ ਵੀ ਹੈਵੀ ਨਾਂ ਹੋਣ ਦੇਵੇ I ਅਗਰ ਮਰਦ ਵਰਗ ਨੇ ਵਿਆਹ ਕਰਾਉਣਾ ਹੈ ਤਾਂ ਵਿਆਹ ਤੋਂ ਪਹਿਲਾਂ ਆਪਣਾ ਲਿਖਤੀ ਤੌਰ ਤੇ ਆਪਣੀ ਸਾਰੀ ਪ੍ਰਾਪਰਟੀ ਐਗਰੀਮੈਂਟ ਬਣਾ ਲਏ। ਕਿ ਜੇਕਰ ਭਵਿੱਖ ਵਿੱਚ ਕੋਈ ਤਲਾਕ ਦੀ ਨੋਬਤ ਆ ਜਾਵੇ ਤਾਂ ਉਸਦੀ ਪਤਨੀ ਨੂੰ ਉਸ ਦੀ ਪ੍ਰਾਪਰਟੀ ਵਿਚੋਂ ਕੁਝ ਨਹੀਂ ਮਿਲੇਗਾ। ਮੈਂ ਇਹ ਸਭ ਇਸ ਕਰਕੇ ਦਸ ਰਿਹਾ ਹਾਂ ਕਿਉਕਿ ਮੇਰੇ ਨਾਲ ਸਭ ਕੁਝ ਵਾਪਰ ਚੁੱਕਾ ਹੈ। ਮੈ ਅਮਰੀਕਾ ਵਿੱਚ ਰਹਿ ਰਿਹਾ ਹਾਂ। ਮੈਂ ਇੱਕ ਕਾਮਯਾਬ ਬਿਜਨਸਮੈਨ ਸੀ। ਮੇਰੀ ਜਨਾਨੀ ਨੇ ਮੇਰੇ ਉਪਰ ਝੂਠੇ ਮਾਰ ਕੁੱਟ ਇਲਜ਼ਾਮ ਲਾ ਕੇ ਮੈਨੂੰ ਜੇਲ ਭੇਜ ਦਿੱਤਾ ਸੀ I ਬਾਹਦ ਵਿੱਚ ਮੇਰੀ ਪ੍ਰਾਪਰਟੀ ਦੇ ਡਾਕੂਮੈਂਟਾ ਉਪਰ ਮੇਰੇ ਜਾਅਲੀ ਦਸਤਖ਼ਤ ਕਰਕੇ ਮੇਰੀ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ । ਮੈਂ ਇੱਕ ਕਾਮਯਾਬ ਬਿਜਨਸਮੈਨ ਸੀ। ਅੱਜ ਮੇਰਾ ਇਹ ਹਾਲ ਹੈ ਕਿ ਮੈਂ ਗੌਰਮਿੰਟ ਕੋਲੋਂ ਮਿਲਦੀਆਂ 200 ਡਾਲਰ ਦੀ ਫੂਡ ਸਟੈਪਾਂ ਉਪਰ ਗੁਜਾਰਾ ਕਰ ਰਿਹਾ ਹਾਂ । ਹੋਰ ਜਾਣਕਾਰੀ ਲੈਣ ਵਾਸਤੇ ਤੁਸੀ ਮੈਨੂੰ ਈਮੇਲ ਕਰਕੇ ਪੁੱਛ ਸਕਦੇ ਹੋ। icsukh3@gmail.com ਹੁਣ ਹੈ ਉਸ ਉਪਰ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ । ਉਮੀਦ ਹੈ ਕਿ ਮੈਨੂੰ ਨਿਆਂ ਮਿਲੇਗਾ। ਇਹ ਔਰਤ ਜਾਅਲੀ ਦਸਤਖਤਾਂ ਦੇ ਜ਼ੁਰਮ ਕਰਨ ਤਹਿਤ 10 ਸਾਲ ਲਈ ਜੇਲ ਜਾਏਗੀ।
@jodino.1official548
@jodino.1official548 3 жыл бұрын
ਬਹੁਤ ਚੰਗੀਆਂ ਗੱਲਾਂ ਚੰਗੇ ਵਿਚਾਰ ਸੁਣਨ ਨੂੰ ਮਿਲੇ। ਬਹੁਤ-ਬਹੁਤ ਧੰਨਵਾਦ। 🙏💐
@waliahk8184
@waliahk8184 3 жыл бұрын
Really tru,meria Betea nu apane hond vaste kuch uprala jarure
@narinderjitkaurkaur2244
@narinderjitkaurkaur2244 Жыл бұрын
ਮੈਨੂੰ ਲੱਗਦਾ ਇੱਕ ਕੁੜੀ ਦੀ ਸੱਸ ਜੇ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚਲੇ ਤਾਂ ਘਰ ਸਵਰਗ ਬਣ ਜਾਣ, ਜਿਥੇ ਉਸ ਘਰ ਦੇ ਵਿਗੜੇ ਹੋਏ ਮੁੰਡੇ ਤਾਂ ਸੁਧਰਨਗੇ ਹੀ ਨਾਲ ਆਉਣ ਵਾਲੀਆਂ ਪੀੜੀਆਂ ਦੀਆਂ ਸਾਰੀਆਂ ਬੁਰਾਈਆ ਵੀ ਨੇੜੇ ਨਹੀ ਆਉਣਗੀਆਂ। ਉਹ ਸੱਸ ਆਪ ਵੀ ਤੇ ਸਾਰਾ ਪਰਿਵਾਰ ਵੀ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰੂਗਾ। ਰੱਬਾ ਸੱਸਾ ਨੂੰ ਸਮੱਤ ਬਖਸੀ ਜੇ ਉਸ ਨੇ past life ਚ ਬੁਰਾ ਸਮਾ ਦੇਖਿਆ ਤਾਂ ਅੱਗੋ ਨੂੰਹਾਂ ਦਾ ਸਾਥ ਦੇ ਕੇ future ਸੁਧਾਰ ਸਕਣ। 1 ਤੇ 1 11 ਹੋ ਕੇ ਚਲਣ 😢
@amanjotkaur3063
@amanjotkaur3063 2 жыл бұрын
ਬਿਲਕੁਲ ਸਹੀ ਜੀ
@Jasbir55
@Jasbir55 3 жыл бұрын
ਬਹੁਤ ਹੀ ਅਨਮੋਲ ਗੱਲਬਾਤ ਕੀਤੀ ਮੇਰੀਆ ਭੈਣਾਂ ਨੇ ਬਹੁਤ ਬਹੁਤ ਧੰਨਵਾਦ।
@jaswindekaur2595
@jaswindekaur2595 3 жыл бұрын
ਮੈਡਮ ਮੇਰਾ ਨਾਮ ਵੀ ਜਸਵਿੰਦਰ ਕੌਰ ਸੋਚ ਵੀ ਇਕ ਹੈ ਮੇਰੀਆਂ ਸਾਰੀਆਂ ਗੱਲਾਂ ਜੋ ਦਿਲ ਦੀਆਂ ਸਨ ਕਹਿ ਦਿੱਤੀਆਂ
@prabhdeepsingh1289
@prabhdeepsingh1289 3 жыл бұрын
🙏🙏🙏
@agyakauroberai8267
@agyakauroberai8267 3 жыл бұрын
JAS winder very sensible . Every word is true . Agya from London
@super_seeds
@super_seeds 3 жыл бұрын
Good
@vediosvlogyash1440
@vediosvlogyash1440 3 жыл бұрын
ਸਹੀ ਗੱਲ ਹੈ ਜਦੋਂ ਕੋਈ ਆਪਣਾ ਹਕ ਮੰਗਦੀ ਆ ਤ ਉ ਸ ਨੂੰ ਕਿਹਾ ਜਾਂਦਾ ਹੈ ਐ ਜਿਆਦਾ ਆ ਗਈ ਪੜੀ ਹੋਈ ਐਵੇਂ ਕਿਉਂ ਹੁੰਦਾ ਮੈਡਮ ਜਸਵਿੰਦਰ ਜੀ ਤੁਸੀਂ ਸਾਡੇ ਘਰ ਆਏ ਸੀ
@RavinderKaur-mj9pn
@RavinderKaur-mj9pn 3 жыл бұрын
Jaswinder ji bahut khoob aa tuhadi soch......100% agreed 👍
@akharnavdeepde
@akharnavdeepde 3 жыл бұрын
Ajj jaswinder te gurdip huna ne oh gallan kitiya jo sdiyan ton mere mn andar c..... Dhanvaad dova da
@RajSingh-yb9uw
@RajSingh-yb9uw 2 жыл бұрын
ਬਹੁਤ।ਵਧੀਆ।ਬਹੁਤ।ਗਹਿਰੀ।ਸੋਚ।ਦੋਨਾਂ।ਭੈਣਾਂ।ਦੀ
@sonamrai562
@sonamrai562 2 жыл бұрын
ਬਹੁਤ ਵਧੀਆ ਵਿਚਾਰ ਨੇ mam..... ਸਭ ਨੂੰ try ਕਰਨਾ ਚਾਹੀਦਾ ਹੈ k ਆਪਣੀ ਸੋਚ ਨੂੰ ਬਦਲਣ......🙏
@sukhdeepsandhu4666
@sukhdeepsandhu4666 3 жыл бұрын
ਸਹੀ ਕਿਹਾ
@gagandeep4908
@gagandeep4908 3 жыл бұрын
ਮੇਰੇ ਮੰਮੀ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਚਾਹੇ ਕੁੜੀਆਂ DC ਵੀ ਲਗ ਜਾਣ,ਕੰਮ ਤਾਂ ਕਰਨੇ ਪੈਂਦੇ ।ਮੈਂ ਕਿਹਾ "ਮੰਮੀ ਮੈਂ ਤਾਂ ਨੌਕਰੀ ਲਗ ਜਾਣਾ ਵੱਡੇ ਹੋ ਕੇ,ਫਿਰ ਕੰਮ ਕਰਨ ਦੀ ਕੀ ਲੋੜ ।ਪਰ ਮਾਂ ਸਚ ਕਹਿੰਦੀ ਸੀ ਕਿ ਸਾਰੇ ਕੰਮ ਕਰਨੇ ਆਉਣੇ ਚਾਹੀਦੇ, ਚਾਹੇ ਕਰਨੇ ਪੈਣ ਜਾਂ ਨਹੀਂ ਅਤੇ ਸਿਖਾਏ ਵੀ।
@KushwinderTiwana-y5j
@KushwinderTiwana-y5j 11 ай бұрын
Clear the UPSC 🎉🎉🎉 Then u don't have to work at home
@gagandeep4908
@gagandeep4908 11 ай бұрын
@@KushwinderTiwana-y5j I am working woman,Govt.teacher.But I have to do household chores too. Every family has different circumstances.
@gagandeep4908
@gagandeep4908 11 ай бұрын
@@KushwinderTiwana-y5j I have also applied for UPSC,u know it needs lots of preparation.With job,side by side I was doing all household chores. My son was infant at that time. I didn't get sufficient time.Atleast 12-16 hours study. My MIL went to her daughter for 2 months.Then how it was possible to manage all for working lady in joint family with such MIL.
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@galaxynote2488
@galaxynote2488 2 жыл бұрын
V.imp. at 10:40 & 11:55 minutes. Istoh ilaava GURU sahib di dharti ch vassan vaale eh kde na bhullan : "So kyu mandda aakhiye jitt jammeh rajaan" GURU NANAK SAHIB. Great conversation. Thank u B SOCIAL.
@kuldeepsingh7235
@kuldeepsingh7235 3 жыл бұрын
ਜਾਨਵਰਾਂ ਪਸ਼ੂਆਂ ਪੰਛੀਆਂ ਦੀ ਸੇਵਾ ਕਰੋ ਅਣਬੋਲਦੇ ਧੰਨ ਦੀ ਸੇਵਾ ਬਹੁਤ ਬੜਾ ਪੁੰਨ ਦਾ ਕੰਮ ਏ
@SandeepKaur-qd1en
@SandeepKaur-qd1en 2 жыл бұрын
ਅੱਜ ਦੇ ਸਮਾਜ ਦੀ ਸਚਾਈ... ਇੱਕ - ਇੱਕ ਗੱਲ ਸਹੀ ਹੈ ,,💖👍
@jasueprincemehta8779
@jasueprincemehta8779 2 жыл бұрын
ਜਸਵਿੰਦਰ ਬਰਾੜ ਭੈਣ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਹਰ ਇੱਕ ਸੱਚ ਹੈ 🙏🙏❤️👍👌👍
@satwantkaur4818
@satwantkaur4818 Жыл бұрын
ਬਹੁਤ ਖੂਬਸੁਰਤ ਵਿਚਾਰ ਨੇ ਜੀ❤
@karamjitbrar6408
@karamjitbrar6408 3 жыл бұрын
Agreey 100 % .
@parminderjeetkaur8872
@parminderjeetkaur8872 2 жыл бұрын
Bilkul sahi mam jaswinder ji ne galan kahiean ne 100% sahi
@manoharsinghindian8677
@manoharsinghindian8677 Жыл бұрын
Vvvvvvvv good jaswinder g
@prabjit7425
@prabjit7425 3 жыл бұрын
ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ।। ਔਰਤ ਕੁਰਬਾਨੀ ਦਾ ਨਾਮ ਹੈ ਜਿਸ ਨੂੰ ਬਾਬੇ ਨਾਨਕ ਨੇ ਵੀ ਅਥਾਹ ਸਤਿਕਾਰ ਦੇ ਕੇ ਨਿਵਾਜਿਆ ਹੈ । ਜੋ ਲੋਕ ਔਰਤ ਨੂੰ ਬੁਰਾ ਕਹਿੰਦੇ ਹਨ ਜਾਂ ਬਰਾਬਰ ਨਹੀਂ ਸਮਝਦੇ ਤਾਂ ਉਹ ਲੋਕ ਗੁਰੂ ਨਾਨਕ ਦੇਵ ਜੀ ਦੇ ਕਹਿਣੇ ਨੂੰ ਮੰਨਣ ਤੋਂ ਇੰਨਕਾਰ ਕਰ ਰਹੇ ਹਨ 🙏 ।
@sidhuenglishclasses684
@sidhuenglishclasses684 3 жыл бұрын
It is only till the lady behaves like a lady, what about those ladies whi who kill their husband, even children because of illicit relationships with others.
@laddiinsan3131
@laddiinsan3131 Жыл бұрын
Jasvinder Brar sister very nice thought aa gg
@sarabjeetkaur6664
@sarabjeetkaur6664 Жыл бұрын
Har ik lafj ch sachai hai ....bhut hi jyada valuable
@parmeetkaur9885
@parmeetkaur9885 2 жыл бұрын
ਬੁਹਤ ਸ਼ੋਹਣੀ ਗੱਲਾ 👏🏻
@gagandeep4908
@gagandeep4908 3 жыл бұрын
Jaswinder maam ji ena vadhia sab keh ditta k aurata de dil de sachi valvale das ditte.injh lgga sun k ki jive sade dil di gal keh ditti...tusi ta sari dastan byan kr ditti...
@pardeepkaile2991
@pardeepkaile2991 3 жыл бұрын
ਜਸਵਿੰਦਰ ਬਰਾੜ ਜੀ ਬਹੁਤ ਸਤਿਕਾਰਯੋਗ ਸਖਸ਼ੀਅਤ ਹਨ। ਇਹਨਾ ਦਾ ਹਮੇਸ਼ਾ ਨਿਰਪੱਖ ਢੰਗ ਨਾਲ ਗੱਲਬਾਤ ਕਰਨਾ ਬੜਾ ਚੰਗਾ ਲੱਗਦਾ, ਭਾਵੇਂ ਉਹ ਸਟੇਜ ਤੋਂ ਬੋਲਦੇ ਹੋਣ ਜਾਂ ਕਿਸੇ ਮੁਲਾਕਾਤ ਦੌਰਾਨ, ਕਈ ਗੱਲਾਂ ਧੁਰ ਅੰਦਰ ਤੱਕ ਵਸ ਜਾਂਦੀਆਂ ਹਨ। ਪ੍ਰਮਾਤਮਾ ਇਹਨਾਂ ਦੀ ਆਵਾਜ ਨੂੰ ਬੁਲੰਦ ਰੱਖੇ🙏
@gurdipbrar4139
@gurdipbrar4139 3 жыл бұрын
Very nice 👍👍👍👍
@happydubai3498
@happydubai3498 Жыл бұрын
ਬਹੁਤ ਗਿਆਨ ਬਾਨ ਹੋ ਬਰਾੜ ਜੀ
@iqbalgrewal2854
@iqbalgrewal2854 Жыл бұрын
Very well said jaswinder mam
@inderjeetkour3326
@inderjeetkour3326 2 жыл бұрын
I agree Jaswinder mam ,,tusi kudi di feeling nu bda aacha smjde o,,tusi bahu bdi lucky honi aa mamm
@trilochansingh6453
@trilochansingh6453 3 жыл бұрын
ਸੰਸਾਰ ਦੇ ਤਕਰੀਬਨ ਹਰ ਮੁਲਕ ਵਿੱਚ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਨ ਲੱਗਿਆ , ਉਸ ਬੱਚੇ ਦੇ ਪਿਉ ਦਾ ਨਾਂ ਪੁੱਛਿਆ ਤੇ ਲਿਖਿਆ ਜਾਂਦਾ ਹੈ , ਪਰ ਯਹੂਦੀ , ਇਜ਼ਰਾਈਲ ਵਿੱਚ ਮਾਂ ਦੇ ਨਾਂ ਨਾਲ ਹੀ ਬੱਚੇ ਦਾ ਦਾਖਲਾ ਮੁਕੰਮਲ ਹੋ ਜਾਂਦਾ ਹੈ ।
@RamandeepHundal-ti8nf
@RamandeepHundal-ti8nf Жыл бұрын
Bhut hi vadiya vichar mam
@KG-2244
@KG-2244 3 жыл бұрын
ਬਹੁਤ ਵਧੀਆ ਗੱਲਾਂ ਭੇਣਜੀ
@RajSingh-yb9uw
@RajSingh-yb9uw 2 жыл бұрын
ਬਹੁਤ।ਵਧੀਆ।ਸੋਚ।ਬਰਾੜ।ਸਾਹਿਬ
@mamtamamta5463
@mamtamamta5463 Жыл бұрын
ਬਹੁਤ ਵਧੀਆ ਵਿਚਾਰ ਚਰਚਾ 🙏
@ArmaanSingh-jj4dx
@ArmaanSingh-jj4dx Жыл бұрын
So nice. Madam jaswinder
@forevereternally1858
@forevereternally1858 2 жыл бұрын
What a matured lady.. feeling great to hear her
@Okay-oz4tl
@Okay-oz4tl 3 жыл бұрын
Jas winder Brar ji jo galla lokka ch dum ni bolan da oh Tusi keh ke Mann jit lya 🙏🏻
@SandeepSingh-nf9fb
@SandeepSingh-nf9fb 3 жыл бұрын
Jasvinder bhane bhut vdia topic c 👍🏻👌🏻👌🏻👍🏻👍🏻😍
@RoopDesignershorts
@RoopDesignershorts 3 жыл бұрын
ਬੇਸ਼ੱਕ ਅੱਜ ਦਾ ਸਮਾਜ ਮਰਦ ਪ੍ਰਧਾਨ ਸਮਾਜ ਹੈ । ਪਰ ਅੱਜ ਦੇ ਆਧੁਨਿਕ ਸਮਾਜ ਵਿਚ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ । ਜਦੋਂ ਤੱਕ ਇੱਕ ਔਰਤ ਦੂਸਰੀ ਔਰਤ ਦੇ ਹੱਕ ਵਿਚ ਨਹੀ ਖੜਦੀ ਉਦੋਂ ਤੱਕ ਇਹ ਮਰਦ ਪ੍ਰਧਾਨ ਸਮਾਜ ਔਰਤ ਨਾਲ ਅਜਿਹਾ ਵਿਵਹਾਰ ਕਰਦਾ ਰਹੇਗਾ । ਪੈਕੇ ਘਰ ਵਿੱਚ ਨਨਾਣ ਭਰਜਾਈ ਤੇ ਸੁਹਰੇ ਘਰ ਵਿੱਚ ਨੂੰਹ ਸੱਸ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ । ਜਸਵਿੰਦਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਪਰ ਔਰਤ ਨੂੰ ਖੁਦ ਔਰਤ ਦੀ ਹਮਦਰਦ ਬਣਨਾ ਪੈਣਾ ਫਿਰ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੇ ਵਜੂਦ ਨੂੰ ਗਵਾਚਣ ਤੌਂ ਰੋਕਿਆ ਜਾ ਸਕਦਾ ਹੈ।
@gurpreetkaur3813
@gurpreetkaur3813 2 жыл бұрын
Bahut hi vadia Gallan.Jaswinder ji de vichaar bahut hi vadia lagge.
@SandeepKaur-hz7ez
@SandeepKaur-hz7ez 3 жыл бұрын
ਬਹੁਤ ਹੀ ਖੂਬਸੂਰਤ ਸ਼ਬਦ ਬਿਆਨ ਕੀਤੇ ਮੈਡਮ ਤੁਸੀਂ ਧੰਨਵਾਦ ਜੀ🙏🙏🙏
@manoharsinghindian8677
@manoharsinghindian8677 Жыл бұрын
Vvvv good
@gurmeetkaur1523
@gurmeetkaur1523 3 жыл бұрын
Bilkul sahi jaswinder barar ji jharu poche wali gall.koi v km rooh nal Karo oh bahut he khushi mildi aa 🥰🙏
@Kiran-fl9qc
@Kiran-fl9qc 3 жыл бұрын
Jaswinder Brar mam ji ne buht vdiaa apni thinking rakhi a
@SukhdeepSingh-bj2xo
@SukhdeepSingh-bj2xo 3 жыл бұрын
Vha madam Mera ਦੂਜਾ comnt a bhot ਜਿੰਦਗੀ ਨੂੰ ssmjya ਤੇ old JinDi nu teach aa menu Pasand aye ਤੁਹਾਡੀ ਹੋਰ ਗੱਲਾ ਸੁਣਾ ਗਏ ਫਿਰ ਆਇਓ ਤੁਸੀ
@karkar7460
@karkar7460 3 жыл бұрын
Sahi gl aw didi,ghar vich gala ta normal gl aw,bht hun addat pa li ena di,eh soch k lok te ghar de ki kehnge kyu kudia nu marri.to bad pekaya di vi spot nhi hundi,bht kuch soch k chup hi rehna penda,mnn khus hoya interview dekh k
@KaranDeep-uw6ej
@KaranDeep-uw6ej Жыл бұрын
Thankuuu mam g
@ravinderkaur9613
@ravinderkaur9613 Жыл бұрын
Par excellence.
@anmolchahal_
@anmolchahal_ Жыл бұрын
ਮੈ ਨੀ ਮੰਨਦੀ ਕਿ ਜੋ ਵਿਅਕਤੀ ਆਪਣੀ ਮਾਂ ਨੂੰ ਪਿਆਰ ਕਰਦੇ ਹੋਏ ਉਹ ਕਿਸੇ ਦੀ ਧੀ ਦੀ ਇੱਜ਼ਤ ਕਰਦਾ ਹੋਵੇ ਕੋਈ ਹੂ ਸਾਰੇ ਨੀ
@gagandeep4908
@gagandeep4908 3 жыл бұрын
ਮੇਰੇ ਮਾਂ ਬਾਪ ਨੇ ਤਾਂ ਮੈਨੂੰ ਮੇਰੇ ਭਰਾਵਾਂ ਨਾਲੋਂ ਵੱਧ ਪੜ੍ਹਾ ਲਿਖਾ ਕੇ ਨੌਕਰੀ ਲਗਵਾਇਆ।ਮੈਂ ਆਪਣੇ ਆਪ ਨੂੰ ਕਰਮਾਂ ਵਾਲੀ ਸਮਝਦੀ।
@ekonkar96
@ekonkar96 3 жыл бұрын
Respect to Brar mam...
@SidhuMoosewalaFanpage231
@SidhuMoosewalaFanpage231 2 жыл бұрын
Gurdeep bhen eda lg reha c es episode vich mera hi zikar ho reha c 🙏🏼🙏🏼
@gill3991
@gill3991 2 жыл бұрын
Satnam waheguru g mehar karo g
@chamkaursingh6410
@chamkaursingh6410 Жыл бұрын
v good brar g g g
@gagandeep4908
@gagandeep4908 3 жыл бұрын
ਲਾਜਵਾਬ
@arroncutebaby3175
@arroncutebaby3175 2 жыл бұрын
Very intelligent point of view!
@drkaursingh6115
@drkaursingh6115 Жыл бұрын
Very nice
Cat mode and a glass of water #family #humor #fun
00:22
Kotiki_Z
Рет қаралды 42 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Что-что Мурсдей говорит? 💭 #симбочка #симба #мурсдей
00:19
Special Podcast with Rupinder Kaur Sandhu  | EP 51 | Punjabi Podcast
1:28:51
Cat mode and a glass of water #family #humor #fun
00:22
Kotiki_Z
Рет қаралды 42 МЛН