No video

GAL TE GAL l EP 74 l Gurdeep Grewal l Rupinder Kaur Sandhu l B Social

  Рет қаралды 155,940

B Social

B Social

2 жыл бұрын

ਰਿਸ਼ਤੇ 'ਚ ਮੁਹੱਬਤ ਹੀ ਨਹੀਂ, ਸਕੂਨ ਵੀ ਚਾਹੀਦਾ ਹੁੰਦਾ l GAL TE GAL l EP 74 l Gurdeep Grewal l Rupinder Kaur Sandhu l B Social
#GalTeGal
#GurdeepGrewal
#RupinderKaurSandhu
Facebook Link : / bsocialoffic. .
Instagram Link : / bsocialoffi​. .
Anchor : Gurdeep Grewal, Rupinder Kaur Sandhu
Cameraman : Harmanpreet Singh, Varinder Singh
Editor : Varinder Singh
Digital Producer : Gurdeep Grewal
Label : B Social

Пікірлер: 321
@harvindersingh5266
@harvindersingh5266 Жыл бұрын
ਮੈਂ ਸੋਚ ਰਿਹਾ ਕਿ ਤੁਹਾਡੇ ਆਪਣੇ ਪਰਿਵਾਰ ਕਿੰਨੇ ਖੁਸ਼ ਹੋਣੇ ਆ ਤੁਹਾਡੀ ਸਾਦਗੀ ਤੇ ਸੋਚ ਬਹੁਤ ਵਧੀਆ ਆ ਮੈਂ ਤੁਹਾਡਾ ਦਿਲੋਂ ਸਤਿਕਾਰ ਕਰਦਾ ਹਾਂ ਦੋਨਾ ਦਾ। ਬਹੁਤ ਸਿਆਣੀਆਂ ਗੱਲਾ ਕਰਦੀਆਂ ਤੁਸੀਂ।
@MandeepSingh-ec4kc
@MandeepSingh-ec4kc 7 ай бұрын
ਵੀਰ ਜੀ ਦੀਵੇ ਥੱਲੇ ਹਨੇਰਾ
@bolateji
@bolateji Жыл бұрын
ਮੁਹੱਬਤ ਵਿੱਚ ਸਮਰਪਨ ਹੁੰਦਾ ਹੈ ਹੱਕ ਨਹੀਂ....
@navdeepkaur8856
@navdeepkaur8856 2 жыл бұрын
ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਦੇਵੇ।
@rajbirsingh1772
@rajbirsingh1772 2 жыл бұрын
AaaàaaaaaaaaàaaaaaaaaaeaaaeaaaaeaaaaeaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaàaaàaaaaaaaaaaaaàaaaaàaaàaaààaaaaaaaaàaaaaaaaaaaaaaaaaaaaaaaaaaaaaàaaaaààaaaAàaaaaaàaaaaaaaaaaaaaaaaaaaaaaaaaaaaaaaaaaaaaaàaaaaaàaaa3aaaa3aaaaaaaaaaaaaaaaaaaaaaaaaaaaaaaaaaaaàaàaaaaaaaaaaaaaaaaaaaaaa5333alĺ
@charanjitkaur8450
@charanjitkaur8450 Жыл бұрын
Goood bahan
@balwinderkaur6035
@balwinderkaur6035 2 жыл бұрын
ਭੈਣਾਂ ਬਹੁਤ ਵਧੀਆ ਗੱਲਾਂ ਜੇ ਅਸੀਂ ਪਹਿਲਾਂ ਸੁਣੀਆਂ ਹੁੰਦੀਆਂ ਤੇ ਸ਼ਇਦ ਅਸੀਂ ਜ਼ਿੰਦਗੀ ਹੋਰ ਢੰਗ ਨਾਲ ਬਸਰ ਕਰਦੇ ਅਫਸੋਸ। ਕਾਸ਼ ਪਹਿਲਾਂ ਸੁਣੀਆਂ ਹੁੰਦੀਆਂ ।
@wakhwakhrang
@wakhwakhrang 2 жыл бұрын
ਰੁਪਿੰਦਰ ਜੀ ਤੇ ਗੁਰਦੀਪ ਜੀ, ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਜਿੰਨਾ ਚਿਰ ਤੁਸੀਂ ਆਪ ਖੁਦ ਉਸ ਵਿਸ਼ੇ ਰਾਹੀਂ ਨਹੀਂ ਗੁਜ਼ਰੇ, ਉਹਨਾਂ ਚਿਰ ਤੁਸੀਂ ਉਸ ਬਾਰੇ ਖੁਲ ਕੇ ਵਿਚਾਰ ਨਹੀਂ ਕਰ ਸਕਦੇ । ਤੁਹਾਡਾ ਦੋਹਾਂ ਵਲੋਂ ਸਿਧੀ ਸਾਦੀ ਪਿੰਡਾ ਵਾਲੀ ਬੋਲੀ ਤੇ ਸਾਦਾਪਨ ਬਹੁਤ ਵਧੀਆ ਲੱਗਦਾ । ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ !
@reshmabansal5530
@reshmabansal5530 2 жыл бұрын
ਬਹੁਤ ਵਧੀਆ ਗੱਲਬਾਤ। ਤੁਹਾਡੀ ਗੱਲਬਾਤ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।
@jasvirkaur1326
@jasvirkaur1326 2 жыл бұрын
ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭੈਣ ਜੀਓ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਤੇ ਜ਼ਿੰਦਗੀ ਜਿਉਣ ਦਾ ਵਧੀਆ ਹੁਨਰ ਸਿਖਾਉਣ ਵਾਲੀਆਂ ਹੁੰਦੀਆਂ ਨੇ।
@iqbalsingh-jr2tz
@iqbalsingh-jr2tz 2 жыл бұрын
ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਧੰਨਵਾਦ।
@rajwinderwaraich8641
@rajwinderwaraich8641 2 жыл бұрын
ਮੈਮ ਇਹ ਗੱਲਾਂ ਮੁੰਡਿਆਂ ਚ ਵੀ ਨੇ ਜੋ ਕਮੀਆਂ ਕੁੜੀਆਂ ਬਾਰੇ ਦੱਸ ਰਹੇ ਹੋ। ਉਮੀਦ ਹੈ ਕਿ ਮੁੰਡੇ ਵੀ ਸਮਝਣ ਇਹਨਾਂ ਗੱਲਾਂ ਨੂੰ
@Positivevibes0001gurhargarden
@Positivevibes0001gurhargarden 2 жыл бұрын
Two beautiful ladies full of knowledge!!! Appreciate!!!!
@Akaal_Shaye_Boutique_Barnala
@Akaal_Shaye_Boutique_Barnala 2 жыл бұрын
ਸਤਿ ਸ੍ਰੀ ਆਕਾਲ ਜੀ, ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਆ ਕਿਉਂਕਿ ਸਿੱਖਣ ਨੂੰ ਬਹੁਤ ਕੁੱਝ ਮਿਲਦਾ। ਧੰਨਵਾਦ ਜੀ
@Eastwestpunjabicooking
@Eastwestpunjabicooking 2 жыл бұрын
ਬਹੁਤ ਵਧੀਆ ਦੀ ਤਰਾਂ ਸਾਰੇ ਹੀ ਹੰਡਾਏ ਹੋਏ ਰਿਸ਼ਤੇ ਵਾਰੇ ਤੁਸੀ ਗੱਲ-ਬਾਤ ਵਧੀਆ ਲਗਦਾ।
@jatinderkaur7849
@jatinderkaur7849 2 жыл бұрын
ਬਹੁਤ ਹੀ ਸੋਹਣੀ ਗੱਲਬਾਤ ਹੋਈ ਏ... ਰਿਸ਼ਤਿਆਂ ਦੇ ਬਹੁਤ ਅਹਿਮ ਨੁਕਤੇ ਨੇ ਜੇ ਸਨੂੰ ਸਮਝ ਪੈ ਜਾਣ ਤਾਂ। ਭੈਣ ਰੁਪਿੰਦਰ ਸੰਧੂ ਤੇ ਗੁਰਦੀਪ ਗਰੇਵਾਲ ਤੁਸੀਂ ਕਦੇ ਇਸ ਵਿਸ਼ੇ ਤੇ ਵੀ ਗੱਲ ਕਰੋ ਕਿ ਕੁੜੀਆਂ ਤੇ ਮੁੰਡੇ ਆਪਸ ਚ ਦੋਸਤ ਵੀ ਹੋ ਸਕਦੇ ਨੇ... ਸਮਾਂ ਬਦਲਿਆ ਜ਼ਰੂਰ ਏ ਪਰ ਕਿਤੇ ਨਾ ਕਿਤੇ ਜਦੋਂ ਓ ਗੱਲਾਂ ਸਾਡੇ ਆਪਣੇ ਕਰ ਨਾਲ ਜੁੜਦੀਆਂ ਨੇ ਤਾਂ ਉਸ ਪ੍ਰਤੀ ਸਾਡੀ ਸੋਚ ਸੁੰਗੜ ਜਾਂਦੀ ਏ। ਵਿਆਹ ਤੋਂ ਪਹਿਲਾਂ ਵੀ ਸਾਰੇ ਮੁੰਡੇ ਕੁੜੀਆਂ ਆਪਸੀ ਦੋਸਤੀ ਨੂੰ ਘਰਦਿਆਂ ਅੱਗੇ ਖੁੱਲ੍ਹ ਕੇ ਨਈਂ ਰੱਖ ਸਕਦੇ ਤੇ ਵਿਆਹ ਮਗਰੋਂ ਤੇ ਸਾਥੀ ਦੀਆਂ ਪਾਬੰਦੀਆਂ ਹੋਰ ਵੀ ਵਧ ਜਾਂਦੀਆਂ ਨੇ ਕਿ ਮੁੰਡੇ ਦੇ ਦੋਸਤ ਮੁੰਡੇ ਤੇ ਕੁੜੀਆਂ ਦੀਆਂ ਦੋੲਤ ਕੁੜੀਆਂ ਈ ਹੋਣ। ਕਿਉਂ ਅਸੀਂ ਅਜੇ ਤੱਕ ਸ਼ੱਕ ਦੇ ਘੇਰਿਆਂ ਚ ਫਸੇ ਹੋਏ ਆਂ? ਜੇ ਕਿਸੇ ਨੇ ਗਲਤ ਹੋਣਾ ਤਾਂ ਉਹਨੂੰ ਦੱਸਣ ਦੀ ਲੋੜ ਨੀ ਪੈਣੀ ਕਿ ਮੈਂ ਕੀ ਕਰ ਰਿਹਾ ਜਾ ਰਹੀ ਹਾਂ। ਵਿਸ਼ਵਾਸ ਤੋਂ ਇਲਾਵਾ ਹੋਰ ਕੁਝ ਨਈਂ ਹੋ ਸਕਦਾ। ਜੇ ਓ ਆਪਸੀ ਭਰੋਸਾ ਟੁੱਟ ਰਿਹਾ ਤਾਂ ਕਾਰਨ ਲੱਭੋ ਕਿ ਸਾਥੀ ਹੋਰ ਪਾਸੇ ਕਿਉਂ ਜਾ ਰਿਹਾ ਨਾ ਕਿ ਬੰਦਿਸ਼ਾਂ ਇਸ ਦਾ ਹੱਲ ਨੇ। ਮੈਸੇਜ ਕਾਫੀ ਲੰਮਾ ਹੋ ਗਿਆ। ਕੋਸ਼ਿਸ਼ ਕਰਨਾ ਇਸ ਵਿਸ਼ੇ ਬਾਰੇ। ਹੋ ਸਕਦਾ ਤੁਸੀਂ ਗੱਲ ਕੀਤੀ ਵੀ ਹੋਵੇ ਮੇਰੀ ਨਜ਼ਰੇ ਨਾ ਚੜ੍ਹੀ ਹੋਵੇ ਅਜੇ।
@paramjeetkaur4688
@paramjeetkaur4688 2 жыл бұрын
ਗੱਲ ਬਾਤ ਦਾ ਵਿਸ਼ਾ ਬਹੁਤ ਵਧੀਆ ਲੱਗਿਆ, ਦੋਵਾਂ ਭੈਣਾਂ ਦੇ ਗੱਲ ਬਾਤ ਕਰਨ ਦੇ ਤਰੀਕੇ ਨੂੰ ਸਲੂਟ
@khushpalsingh8798
@khushpalsingh8798 2 жыл бұрын
Tuhadi sari galbaat wich pyar di gal bilkul gayab hai
@karnelsingh6285
@karnelsingh6285 2 жыл бұрын
ਵਿਚਾਰ-ਚਰਚਾ ਮਿਆਰੀ ਹੈ ਤੇ ਲਾਹੇਵੰਦ ਵੀ। ਬੁਨਿਆਦੀ ਗੱਲ ਇਹ ਹੈ ਕਿ ਦੋਵੇਂ ਧਿਰਾਂ ਇਕ-ਦੂਜੇ ਨੂੰ ਇਨਸਾਨ ਸਮਝਣ ਤੇ ਉਸ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨ,ਖਾਸ ਕਰਕੇ ਮਰਦ ਆਪਣੀ ਜੀਵਨ-ਸਾਥੀ ਨੂੰ ਪ੍ਰਵਾਨ ਕਰਨ ਤੇ ਸਤਿਕਾਰ ਦੇਣ।
@arshsran5596
@arshsran5596 2 жыл бұрын
Very nyc 🙏mere husband army ch ne so ohh 3-4 month baad ghr chutti aaunde ne..... Odo mnu v ave e lgda hunda v ohh jina time lyi aaye ne mere nal e rehn..hun shyd mnu vdia smjh lggi aa eh gl...
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 🙏🙏👍
@amandeepkaursidhu1963
@amandeepkaursidhu1963 2 жыл бұрын
U discussed the topic so gracefully
@malkiatsingh6248
@malkiatsingh6248 2 жыл бұрын
ਹਮੇਸ਼ਾਂ ਤੁਸੀਂ ਸਾਰਥਕ ਵਿਸ਼ਿਆਂ ਤੇ ਗੱਲਬਾਤ ਕਰਦੇ ਹੋ। ਬਹੁਤ ਚੰਗਾ ਲਗਦਾ ਹੈ। ਅੱਜ ਦਾ ਵਿਸ਼ਾ ਸ਼ਲਾਘਾਯੋਗ ਹੈ ਜੀ। ਬਹੁਤ ਵਧਾਈ ਬੀਬਾ ਰੁਪਿੰਦਰ ਅਤੇ ਗੁਰਦੀਪ ਜੀਓ।
@GurpreetSingh-gy9fh
@GurpreetSingh-gy9fh 2 жыл бұрын
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਵੇਂ ਭੈਣਾਂ ਨੂੰ ਜੀ ਸੰਗਰੂਰ ਆਰਮੀ। ਵਿਸ਼ਾ ਬਹੁਤ ਹੀ ਵਧੀਆ ਹੈ ਜੀ
@rajputnews9957
@rajputnews9957 2 жыл бұрын
@Kaur Kamal nnnmm
@rajputnews9957
@rajputnews9957 2 жыл бұрын
@Kaur Kamal n
@rajputnews9957
@rajputnews9957 2 жыл бұрын
@Kaur Kamal m
@HarmandeepMuker
@HarmandeepMuker 2 жыл бұрын
There's nothing like HONESTY and TRANSPARENCY. Keep it as simple as you possibly can. Trust each other. ਬਾਕੀ ਸਾਰਾ ਕੁਝ ਵਾਹਿਗੁਰੂ ਦੀ ਮਿਹਰ ਨਾਲ਼ ਹੀ ਹੁੰਦੈ। ਮਾਂ ਬਾਪ ਦੀ ਸਿੱਖਿਆ, ਤਰਬੀਅਤ ਵੀ ਵੱਡਾ ਰੋਲ ਅਦਾ ਕਰਦੀ ਐ। ਪਰ ਜੇ ਤੁਸੀਂ ਅਗਲੇ ਤੋਂ ਵੈਸੇ ਈ ਤੰਗ ਪ੍ਰੇਸ਼ਾਨ ਹੋ ਜਾਂ ਅਗਲੇ ਨੂੰ ਊਂ ਉੱਕਾ ਈ ਪਸੰਦ ਨਹੀਂ ਕਰਦੇ ਤਾਂ ਫੇਰ ਯੱਭ ਆਲ਼ੀ ਗੱਲ ਐ।
@jaswindershokar8098
@jaswindershokar8098 2 жыл бұрын
Both of you have discussed many aspects of marriage life very well according to your perspectives and personal experiences, it would have been much better and interesting if a man was also there as a participant. One of the prominent author on marriage relationship in North America, John Gray has concluded that the men are women are from two different planets i.e ' Men are from Mars and women are from Venus'. This is symbolic of their different biology, emotions and perspective of life !
@savitact7960
@savitact7960 2 жыл бұрын
Agreed
@gagandeepkaur7731
@gagandeepkaur7731 2 жыл бұрын
Hamesha di tran bhut vdia galbaat c. Bhut udik hundi aa tuhade episode di. Thnx to both of you.
@tanpreetkaur9244
@tanpreetkaur9244 2 жыл бұрын
Much of the discussion was male centric , a girl leaves her house after marriage.... so her expectations from the husband are justified. Its wrong to say that women shouldn't be dependent on the husband,, that could be their way of showing love for the person. Did NOT like the discussion, BIASED!
@sukhbal8026
@sukhbal8026 2 жыл бұрын
Yes,I agree with you
@jaswindershokar8098
@jaswindershokar8098 2 жыл бұрын
Both of you have discussed many aspects of marriage relationship according your personal experiences and perspectives ; It would have been much better and interesting if there was also a man participating in this discussion. One of the prominent author on marriage relationship in North America, John Gray has concluded in his writings that men and women are from two different planets i.e 'Men are from Mars and Women are from Venus'. This is symbolic of the wide gap in biology, emotions and perspective of men and women !
@jattsabb6763
@jattsabb6763 2 жыл бұрын
You r right bro
@blissfullife2276
@blissfullife2276 Жыл бұрын
True
@tamannahdhaliwal
@tamannahdhaliwal Жыл бұрын
💯💯
@NAVKIRANSINGHADV
@NAVKIRANSINGHADV 2 жыл бұрын
Good counselling. Many families can save their marriages by adopting the suggestions.
@Officialsp-re1ul
@Officialsp-re1ul 2 жыл бұрын
Bhut Vadia bhene ! Sanu bhut Vadia lgda jaod Tusi eada de topic te khull ke hall krde oo bhene Bhut Vadia Vichar ji thude 🙏🙏 rabb ji apni kirpa b social di team and dowa bhena te bnayi rakhan Kush rho bhene Bhut kujh sikhan nu milda Thudia Gallan to 🙏🙏
@gagandeepkaur8154
@gagandeepkaur8154 2 жыл бұрын
🙏 ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ, Bahut vdiya aj da topic.
@vikramjit1873
@vikramjit1873 2 жыл бұрын
I m biggest fan of u sisters 💓 💗 lots of love from bottom of my heart ❤ 💙
@dilbegsingh3539
@dilbegsingh3539 Жыл бұрын
ਬਹੁਤ ਹੀ ਵਧਿਆ ਜਾਣਕਾਰੀ ਆ. ਧਨੰਵਾਦ ਜੀ.
@charanjeetsingh4786
@charanjeetsingh4786 Жыл бұрын
Bhut vadieya msg ha ji thanks you so much
@gurmanjeet3176
@gurmanjeet3176 5 ай бұрын
ਬਹੁਤ ਹੀ ਬਧੀਆ ਜੀ
@loveusa9093
@loveusa9093 2 жыл бұрын
Bahut jyda vdia bhene Bahut vdia topic humesha di tean 🧿🧿❤️🙏🏻🙏🏻🙏🏻🙏🏻
@GurpreetSingh-bh1it
@GurpreetSingh-bh1it Жыл бұрын
God ਜੀ
@sarbjitdhillon9160
@sarbjitdhillon9160 2 жыл бұрын
Less Expectations ..More Acceptance should be motto of Husband Wife Relationship
@rajdeepkaur6616
@rajdeepkaur6616 2 жыл бұрын
ਭੈਣ ਸ਼ੁਕਰ ਆ ਮੇਰੀ ਲਾਈਫ ਚ ਏਦਾਂ ਦੀ ਕੋਈ ਪ੍ਰੌਬਲਮ ਨਹੀਂ। ਏਸੇ ਕਰਕੇ ਮੈਨੂੰ ਅੱਜ ਦਾ episode ਦੇਖ ਕੇ ਇਹ ਪਤਾ ਲਗਿਆ ਕਿ ਏਦਾਂ ਦੀਆਂ ਗੱਲਾਂ v ho ਰਹੀਆਂ?? ਏਦਾਂ ਵੀ ਸੋਚਦੇ ਆ ਲੋਕ?
@gurtajveersingh7248
@gurtajveersingh7248 Жыл бұрын
ਮੈਨੂੰ ਤੁਹਾਡੀ ਹਰ ਇਕ ਗੱਲ ਬਹੁਤ ਵਧੀਆ ਲੱਗਦੀ ਹੈ ❤
@BaljinderSingh-xj3qi
@BaljinderSingh-xj3qi 2 жыл бұрын
Very nice and very true trust and respect makes your relationship more strong and everyone needs space that makes your life more enjoyable
@dilpreetsidhu3099
@dilpreetsidhu3099 2 жыл бұрын
U talk mostly about the female who do job. Kindly discuss who are housewife because their circumstances are different from others
@jagtarrandhawa-ez3vj
@jagtarrandhawa-ez3vj 11 ай бұрын
Thanku mam 😊
@paintbymalhi
@paintbymalhi Жыл бұрын
Mennu tuhadiya gallan bout changiya lagdian ne topic very nice 👍👍👍
@SandeepCheema35
@SandeepCheema35 2 жыл бұрын
Very good of both of you G... pls keep it up.. tussi bahut syaniyaa respectable girls aa... i love both of you ❤️
@harpreetkaur3181
@harpreetkaur3181 2 жыл бұрын
Very appreciative topic Sisters👌❤️ Stay blessed always both of you 🙏
@Maninder50010
@Maninder50010 2 жыл бұрын
Holl didi
@DeepSingh-nb8ww
@DeepSingh-nb8ww Жыл бұрын
Hanji
@arshbarnala4212
@arshbarnala4212 2 жыл бұрын
Bahut sohniya gallan ,Very good thoughts bhain meriyo
@RajveerKaurNTT
@RajveerKaurNTT Жыл бұрын
Di tuci bhot vadia Galla kitiya te aci te aml jrurr krage❤❤❤❤❤
@tpsbenipal3910
@tpsbenipal3910 2 жыл бұрын
ਤੁਹਾਡੀਅਾਂ ਸੁਰੂ ਦੀਅਾਂ ਗਲਾਂ ਤਾਂ ਲੋਕਾ ਚ ਬਲਦੀ ਤੇ ਤੇਲ ਦਾ ਕੰਮ ਕਰਨਗੀਅਾਂ
@prvinderkaur8084
@prvinderkaur8084 Жыл бұрын
Very nice g bhut vadia gla kiti tusi gbu
@baghel6717
@baghel6717 2 жыл бұрын
ਇਹ ਬੀਬੀਆ ਬਹੁਤ ਸੋਹਣੀਆ ਲਗ ਦੀਆ ਮੈਨੂੰ ।
@avtarsandhu4294
@avtarsandhu4294 2 жыл бұрын
Sachi
@harbanschhina555
@harbanschhina555 2 жыл бұрын
very very nice story, hunn de generation nu bhuett he kuzz sikhen nu mille ga ,jo kurri samjadi hai ke mera husband hunn mera ho geya ,je bathroom v janna mennu push ke jave ,mother ne v 25 sall bache nu janm v ditta te paleya v se ,te appde parents nu ekk dinn vich koi v change ne ho sakda ,sade v nuhh hai 20 sall ho gaye ,assi sochde aa ke sadi nuhh vargi parmatama harr ekk nu deve ,
@harbanschhina555
@harbanschhina555 2 жыл бұрын
rupinder please tussi appde v interview karro ,tere interview gurdeep karre te gurdeep te gudeep de husband de rupinder karre ,viewers v like karde hann rupinder da jeven sathi dekhen layi te gurdeep de jeven sathi nu dekhen nu ,kenne karma vale thuede jeveen sathi hounn ge jehnna nu bhuett he pyear te respected vali girls nu milleya hann ,
@nishansinghbrar1462
@nishansinghbrar1462 2 жыл бұрын
Topic bhaut vadiya he nice 👍👍
@charandeep7ingh
@charandeep7ingh 2 жыл бұрын
Boht hi sohne vichaar dhannwaad thoda apna time denn lai
@Pinder1
@Pinder1 2 жыл бұрын
Bhene please please Long distance relationship te v jroor jroor gal kro Ikk program please 🙏🏻🙏🏻🙏🏻🙏🏻
@singhsingh4532
@singhsingh4532 2 жыл бұрын
Hnji jroor
@SurjitSingh-co5eo
@SurjitSingh-co5eo 11 ай бұрын
ਬਹੁਤ ਵਧੀਆ ਜੀ ਧੰਨਵਾਦ
@KuldeepSingh-ek4rm
@KuldeepSingh-ek4rm 2 жыл бұрын
Bhot vdia lgga sisters topic
@ravindergill9225
@ravindergill9225 5 ай бұрын
ਜੀ,. ਕੲਈ ਵਾਰੀ ਅਸੀਂ ਇੱਕ ਮੁਸ਼ਕਲ ਹੱਲ ਕਰਦੇ ਕਰਦੇ ਦੋ ਹੋਰ ਖੜ੍ਹੀਆਂ ਕਰ ਲੈਂਦੇ ਹਾਂ,..
@amanpreetkaurkahlon319
@amanpreetkaurkahlon319 Жыл бұрын
Bhut sohna Bhainji tuc dono dil di gl kr dinde ho . Bht hunda es trah ajkl M v married han bhut jada chnge sohre mile ne bht pyare rishte mile ne te Mera v frj a k m una wang chllan . Pishla shd k agge wale ghr ch bilkul ghul mil jna chaida eh v apna ghr hunda hai
@priyankathaper897
@priyankathaper897 Жыл бұрын
Bilkul right 👍
@HarleenMokha
@HarleenMokha 2 жыл бұрын
Excellent discussion❤️! Just subscribed to your channel
@pushwindershammi5520
@pushwindershammi5520 2 жыл бұрын
Bahut vdia gal baat 👍🏻👍🏻👍🏻
@tajinderthiara1258
@tajinderthiara1258 2 жыл бұрын
Sat Sri Akal to both of you Rupinder Sandhu and Gurdeep Grewal🙏
@gurwindersahota77
@gurwindersahota77 2 жыл бұрын
Appreciate the vision and intelligence of both girls.
@mandeepkaurbrar1187
@mandeepkaurbrar1187 2 жыл бұрын
Shi glan ne ji mam ji edan hi hunda tuc vdiaa Smjaeaiaa v great
@manpreetbrar3586
@manpreetbrar3586 2 жыл бұрын
Very nice topic to dicuss and good lesson for young couples.
@amarjitkaur8600
@amarjitkaur8600 6 ай бұрын
Bhut vdia g
@surinder732
@surinder732 2 жыл бұрын
Bahut vdiya lgdi tuhadi her gal baat.takreeban mein tuhade sare episode dekhdi haan
@kiranpreet532
@kiranpreet532 10 ай бұрын
thnku so much both of u❤❤
@user-pw5qr9he3c
@user-pw5qr9he3c 8 ай бұрын
It's really helps me alot
@TarksheelAussie
@TarksheelAussie 2 жыл бұрын
ਰਿਸ਼ਤੇ ਚ ਸਕੂਨ ਬਹੁਤ ਹੀ ਜਰੂਰੀ ਆ ........
@harpreet602
@harpreet602 Жыл бұрын
I totally agreed with these thoughts. Both of you keep it up👍
@NvabkaurSandhu.
@NvabkaurSandhu. Жыл бұрын
Bhut vdiaa feel kita sunn ky
@gurmeetkaur4263
@gurmeetkaur4263 Жыл бұрын
Amazing topic. I like it very much. Carry on di these topics.
@Jaswinder_kaur1984
@Jaswinder_kaur1984 2 жыл бұрын
Very nice topic .I am luck because my husband is very nice. No words for him.I think k Uhna ne hi menu life jini sikhayi hai.I think he is my best friend ….He is my strength.I love him very much…………..
@shergillpenduvlog4600
@shergillpenduvlog4600 2 жыл бұрын
Bahut vadia 2ne bhena da suneha
@jasvirkaur1525
@jasvirkaur1525 2 жыл бұрын
ਬਹੁਤ ਵਧੀਆ 👌
@manjitsinghsandhu9169
@manjitsinghsandhu9169 Жыл бұрын
ਗੁਰਦੀਪ ਨੇ ਕਾਫੀ ਗੱਲਾਂ ਅਪਣੀ ਫੈਮਿਲੀ ਨੂੰ ਵੀ ਸਮਝਾ ਦਿੱਤੀਆਂ
@mandeepkauraulakh8022
@mandeepkauraulakh8022 2 жыл бұрын
Very good topic Thank you very much discussion on this. God bless you both ❤❤
@GaganKumar-my5vn
@GaganKumar-my5vn Жыл бұрын
Bahut sohni video
@BalvinderSingh-vj9ii
@BalvinderSingh-vj9ii Жыл бұрын
Bahut hi badhiya gal baat
@latamakesh421
@latamakesh421 2 жыл бұрын
Bhut vadia bolday ho so nay ho simple ho
@forevereternally1858
@forevereternally1858 2 жыл бұрын
Awesome discussion 👏
@ranjitspannu
@ranjitspannu 2 жыл бұрын
Marriage is just a promise to care and give respect to each other, when we care each other then we understand giving individual space is more important to live longer and happier life. Over possessive thoughts for life partner create insecurity and ego which is actually creating problem in our life and we start controlling each other life, But I strongly agree on one part that is women not understand women and this case in not seen in men life. Women responsible for making women life hell. Once women understand women and give respect to women then this life become beautiful for women, and this makes men life happy 😊. Majority of Men are very respectful to their wife and give more space to make her life happy. Exceptions are always there.
@rajinderkaur6592
@rajinderkaur6592 2 жыл бұрын
Thanks rupinder and gurdeep beta ji.very nice matter.
@Ravneetkaur-hs8nr
@Ravneetkaur-hs8nr 2 жыл бұрын
Sat Shiri akaal g di
@harpinderkaursandhu2194
@harpinderkaursandhu2194 2 жыл бұрын
I missed you alot Gurdeep....fabulous topic...
@bhupenderkaur9406
@bhupenderkaur9406 Жыл бұрын
👏bhout shi chija dasiye tuc
@punnusingh1313
@punnusingh1313 2 жыл бұрын
Sat shri akal ji. Bohat sohniyan gllan. Aap g de program da hi title c Or aj de topic da sirf ena ku difference hai j iss nu samajh laiye tan sohna rishta ho jaega. MOHABBATNAMA OR MUKHTIYARNAMA. tuc koi v apni lyi jo v chunno ge tuhadi lyf oven hi chalugi. CHOICE sadi apni hai❤❤❤❤❤❤❤❤❤
@Bhagwansingh-rz9fe
@Bhagwansingh-rz9fe 2 жыл бұрын
👍it's true
@ramandeepsingh4310
@ramandeepsingh4310 2 жыл бұрын
Good
@ramanmander2770
@ramanmander2770 Жыл бұрын
Mera dill karda Rupinder mam ,jedian gallan main jaswant singh. Kanwal nal karnian c o tuhade nal karan 😭
@gurmailkaur9004
@gurmailkaur9004 2 жыл бұрын
Bhut vadhia gal bat
@lessonsoflifegurpreetkaurd6169
@lessonsoflifegurpreetkaurd6169 2 жыл бұрын
ਬਹੁਤ ਵਧੀਆ ਗੱਲਬਾਤ
@jagtarsingh2559
@jagtarsingh2559 2 жыл бұрын
good thinking
@golokaur7203
@golokaur7203 2 жыл бұрын
Baut vdiaa topic mam god bless yu
@gurp6746
@gurp6746 2 жыл бұрын
🌻🌻
@kirandeepKaur-lw5mc
@kirandeepKaur-lw5mc 2 жыл бұрын
Love u both ... Goood job sisters
@rajinderkaur1727
@rajinderkaur1727 2 жыл бұрын
V nice topic....
@kamranbutt7982
@kamranbutt7982 2 жыл бұрын
Very Nice Topic Nice Sweet Discussion I Love b Social Love from Pakistan Lahore
@balwinderkaur-oi6td
@balwinderkaur-oi6td Жыл бұрын
Great thought wahgurji bless you both of you💕
@gurijatti9604
@gurijatti9604 2 жыл бұрын
Bhut vadia thinking rupinder g tuhdi
Get 10 Mega Boxes OR 60 Starr Drops!!
01:39
Brawl Stars
Рет қаралды 12 МЛН
Challenge matching picture with Alfredo Larin family! 😁
00:21
BigSchool
Рет қаралды 20 МЛН
Smart Sigma Kid #funny #sigma #comedy
00:40
CRAZY GREAPA
Рет қаралды 37 МЛН
Get 10 Mega Boxes OR 60 Starr Drops!!
01:39
Brawl Stars
Рет қаралды 12 МЛН