ਬੁੱਢੇ ਦਲ ਵੱਲੋਂ ਅੰਮ੍ਰਿਤਪਾਲ ਮਹਿਰੋ ਨੂੰ ਚੇਤਾਵਨੀ

  Рет қаралды 44,973

Fastway Nanaksar

Fastway Nanaksar

Күн бұрын

Пікірлер: 389
@AvtarSingh-t4f
@AvtarSingh-t4f Ай бұрын
ਭਾਈ ਅਮ੍ਰਿਤਪਾਲ ਸਿੰਘ ਮਿਹਰੋ ਖਾਲਸਾ ਜੀ। ਪੰਜਾਬ ਤੁਹਾਡੇ ਨਾਲ ਹੈ।
@sukhbeerbrar5423
@sukhbeerbrar5423 Ай бұрын
ਸੱਚ ਦੀ ਆਵਾਜ਼ ਕਦੇ ਵੀ ਦੱਬਦੀ ਨਹੀਂ ਕਿਉਂਕਿ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅਮ੍ਰਿਤਪਾਲ ਸਿੰਘ ਮਹਿਰੋਂ ਤੇ ਮਿਹਰ ਭਰਿਆ ਹੱਥ ਏ ਜੀ
@jaswindermahal991
@jaswindermahal991 Ай бұрын
ਮੇਹਰੋਂ ਵੀਰ ਪੰਜਾਬ ਦੀ ਜਵਾਨੀ ਥੋਡੇ ਨਾਲ 🙏💪
@jaswindermahal991
@jaswindermahal991 Ай бұрын
ਅੰਮ੍ਰਿਤਪਾਲ ਮਹਿਰੋਂ ਦਾ ਪੂਰਾ ਸਹਿਯੋਗ ਹਮੇਸ਼ਾ 💪💪
@sukhbeerbrar5423
@sukhbeerbrar5423 Ай бұрын
ਤੁਸੀਂ ਗੁਰੂ ਜੀ ਦੀ ਬੇਅਬਦੀ ਕਰਨ ਵਾਲਾ ਕੋਈ ਨਹੀਂ ਸੋਧਿਆ ਗੱਲਾਂ ਹੀ ਕੀਤੀਆਂ ਏ ਜਾਂ ਲੀਡਰਾਂ ਦੀ ਚਮਚਾਗਿਰੀ ਹੀ ਕੀਤੀ ਏ
@ranjdeol9170
@ranjdeol9170 Ай бұрын
True
@harjotsingh7625
@harjotsingh7625 Ай бұрын
Leadra de tan tati khan tak jande ne jehra vichekar kharda bole janda badla da Gulam a
@sukhvindersingh6817
@sukhvindersingh6817 Ай бұрын
True
@GurpreetSingh-qy9bk
@GurpreetSingh-qy9bk Ай бұрын
gndd hi ena da paya aa..sarkari bnnda eh
@preetaman6856
@preetaman6856 Ай бұрын
ਮਹਿਰੋਂ ਜੀ ਅਕਾਲ ਪੁਰਖ ਸਦਾ ਸੰਗ ਸਹਾਈ ਨੇ ⛳️
@RAJWINDERSINGH-rc5vy
@RAJWINDERSINGH-rc5vy Ай бұрын
ਕੋਈ ਚਕਰ ਨੀ ਅਸੀਂ ਮਹਿਰੋ ਦੇ ਨਾਲ ਖੜੇ ਹਨ
@sukhbeerbrar5423
@sukhbeerbrar5423 Ай бұрын
ਸਾਰੀ ਦੁਨੀਆਂ ਨੂੰ ਪਤਾ ਏਂ ਕਿ ਤੂੰ ਸਰਕਾਰੀ ਸਾਧ ਏ
@ranjdeol9170
@ranjdeol9170 Ай бұрын
Yes
@SukhwinderSingh-dq1cb
@SukhwinderSingh-dq1cb Ай бұрын
ਬਿਲਕੁਲ 💯✅ ਇਹ ਸਰਕਾਰੀ ਟੌਟ ਆ
@navjotsingh-ld7oe
@navjotsingh-ld7oe 2 күн бұрын
Bai Sach nu Kabul krna chahida
@sukhbeerbrar5423
@sukhbeerbrar5423 Ай бұрын
ਚੜ੍ਹਦੀ ਕਲਾ ਵਾਲੇ ਜਥੇਦਾਰ ਗਿਆਨੀ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ ਸਾਰੀਆਂ ਗੱਲਾਂ ਦੇ ਜਵਾਬ ਦਿਉ ਉਹ ਤੁਸੀਂ ਦੇ ਨਹੀਂ ਸਕਦੇ ਕਿਉਂਕਿ ਤੁਸੀਂ ਪਖੰਡੀ ਉਸ ਤੁਸੀਂ ਤਾਂ ਬਾਦਲਾਂ ਤੇ ਲੀਡਰਾਂ ਦੇ ਚਮਚੇ ਉ
@gaganbhatti5123
@gaganbhatti5123 Ай бұрын
ਅਸੀਂ ਭਾਈ ਮਹਿਰੋ ਦੇ ਨਾਲ ਹਾਂ ਭਾਈ ਮਹਿਰੋਂ ਵਾਲਾ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ
@SukhjinderSingh-ru1ts
@SukhjinderSingh-ru1ts Ай бұрын
ਸੱਭ ਆਸ਼ਿਕ ਹਨ ਸਾਧ ਕੋਈ ਨਹੀਂ
@JagseerSingh-fo9rc
@JagseerSingh-fo9rc Ай бұрын
Jhoote aa sare
@RamSingh-uo2dl
@RamSingh-uo2dl Ай бұрын
ਬਿੱਲਕੁਲ ਸਹੀ ਗੱਲ ਹੈ ਜੀ
@paramjitpadda5358
@paramjitpadda5358 Ай бұрын
🥃
@JagjitSingh-sf3oj
@JagjitSingh-sf3oj Ай бұрын
❤😂👌👍
@harindersinghsandhu905
@harindersinghsandhu905 9 күн бұрын
Sab deg khane sadh hai te eshki pathe hai
@Sukhrajsingh21280
@Sukhrajsingh21280 Ай бұрын
ਸਾਰੇ ਸਮਗਲਰ ਚੋਲ ਡਾਕੂ , ਵਿਹਲੜ ਸਾਧ, ਬਾਬਾ ਨਾਨਕ ਦੇ ਪਹਿਲੇ ਸਿਧਾਂਤ ਤੋਂ ਹੀ ਮਨੁੱਕਰ ਮਹੰਤ
@paramjitpadda5358
@paramjitpadda5358 Ай бұрын
Theek hai sir ji
@GurmeetSingh-c1y
@GurmeetSingh-c1y Ай бұрын
ਇਹ ਅਸਲੀ ਬੁਢਾ ਦਲ ਨਹੀਂ ਇਹ ਸਰਕਾਰੀ ਮੁਲ ਵਿਕਨ ਵਾਲਾ ਬਲਵੀਰ ਸਿੰਘ ਬਾਦਲ ਦਲ ਹੈ ਬੁਢਾ ਦਲ ਨਹੀਂ
@JagseerSingh-fo9rc
@JagseerSingh-fo9rc Ай бұрын
Ryt
@Pargatsinghkhera-fh2iq
@Pargatsinghkhera-fh2iq Ай бұрын
ਅੰਮ੍ਰਿਤਪਾਲ ਸਿੰਘ ਮੈਰੋ ਜਿੰਦਾਬਾਦ
@bhullarfarmer5123
@bhullarfarmer5123 Ай бұрын
ਭਾਈ ਮਿਹਰੋ ਜੀ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਭਾਈ ਜੀ ਤੇ
@LakhvrSingh-h6t
@LakhvrSingh-h6t Ай бұрын
ਚੰਗਾ ਹੋ ਗਿਆ ਤੁਸੀਂ ਸਾਰੇ ਆ ਗਏ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਸਾਰੇ ਈਕੋ ਜਿਹੇ ਹਾ
@SadhuSingh-n5u
@SadhuSingh-n5u Ай бұрын
ਬਲਾਤਕਾਰੀਆਂ ਦੇ ਹੱਕ ਵਿੱਚ ਵੱਡੀ ਕਾਨਫਰੰਸ ਬੁੱਢਾ ਦਲ ਦੇ ਆਗੂ ਪਹੁੰਚੇ ਧੰਨ ਧੰਨ ਹੋ ਗਈ
@bhuller02
@bhuller02 Ай бұрын
E galat e , Rapist nu support kar rahe ne wrong
@HarpreetSingh-pm2ib
@HarpreetSingh-pm2ib Ай бұрын
🤣🤣😡😂😂😂
@harshpindersingh8205
@harshpindersingh8205 Ай бұрын
ਸਹੀ ਐ ਧੰਨ ਧੰਨ ਧੰਨ ਹੋਈ ਪਈ ਐ
@harshpindersingh8205
@harshpindersingh8205 Ай бұрын
😂😂😂😅😅😅
@SukhAulakh-pk7cv
@SukhAulakh-pk7cv Ай бұрын
😅😅😅
@jagroopsinghroop9056
@jagroopsinghroop9056 Ай бұрын
ਲੋਕ ਜਾਗਰੁਕ ਹੋਗੇ ਬਾਬਾ ਜੀ ਤੇ ਰਹੀ ਗੱਲ ਬੁਡਾ ਦਲ ਦੀ ਅਸੀਂ ਸਤਿਕਾਰ ਕਰਦੇ ਆ ਉਨ੍ਹਾਂ ਜਥੇਦਾਰਾਂ ਦਾ ਜਿਨ੍ਹਾਂ ਨੇ ਕੌਮ ਲਈ ਸਹੀਦੀਆਂ ਪਾਈਆਂ ਪਰ ਉਨ੍ਹਾਂ ਦਾ ਨਹੀਂ ਜੋ ਸਰਕਾਰ ਦੇ ਗੁਲਾਮ ਨੇ
@jaisingh00785
@jaisingh00785 Ай бұрын
ਸਾਰੇ ਸੰਤ ਹੀ ਆ ,,ਬਾਬਾ ਗਲਤ ਨੂ ਗਲਤ ਬੋਲ ਬਾਬੇ ਨਾਨਕ ਨੇ ਗਲਤ ਨੂ ਗਲਤ ਕਿਹਾ ਸੀ ,,
@gurlalsingh4208
@gurlalsingh4208 Ай бұрын
ਕਿਉ ਲੋਕਾ ਤੋ ਲਾਹਣਤਾ ਲੈਣੇ ਉ ਹੁਣ ਲੋਕ ਸਿਆਣੇ ਹੋ ਗਏ
@ravinderfiberartjagraon9583
@ravinderfiberartjagraon9583 Ай бұрын
ਸੰਤ ਇਦਾ ਦੀ ਭੀੜ ਚ ਨੀ ਹੁੰਦੇ ਉਹ ਤਾ ਇਕੱਲੇ ਈ ਹੁੰਦੇ ਆ 🤣
@GurmeetSingh-lr3su
@GurmeetSingh-lr3su Ай бұрын
ਅੱਜ ਕੋਈ ਸੰਤ ਨਹੀਂ ਮਹੰਤ ਹਨ
@ਸਵਰਨਸਿੰਘ-ਤ9ਢ
@ਸਵਰਨਸਿੰਘ-ਤ9ਢ Ай бұрын
ਬਾਬਾ ਜੀ ਜਿਥੇ ਸਟੈਂਡ ਲੈਣਾ ਸੀ ਉਥੇ ਤਾਂ ਲਿਆ ਨਹੀਂ ਸਾਧਾਂ ਨਾਲ ਖੜ ਗਿਆ ਜਿਥੇ ਕੋਈ ਸਟੈਂਡ ਨਹੀਂ
@rajucheema-wr4xj
@rajucheema-wr4xj Ай бұрын
ਬੱਚੇ ਅਤੇ ਬੀਬੀਆਂ ਬਚਾਉ। ਸੰਗਤ ਜੀ ਸਾਵਧਾਨ ਹੋ
@SonuSingh-sf5eg
@SonuSingh-sf5eg Ай бұрын
😂
@BhinderSingh-sz5vb
@BhinderSingh-sz5vb Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਖਾਲਸੇ ਪੰਥ ਦੀ ਖਾਲਸੇ ਦੀ ਸਦਾ ਲਈ ਸਹਾਇਤਾ ਜਿੱਤ ਰੱਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singh_13
@singh_13 Ай бұрын
ਸਾਰਾ ਬਸ਼ਰਮ ਸਰਕਾਰੀ ਲਾਣਾ ਕੱਠਾ ਹੋਇਆ
@Vellyjattt307
@Vellyjattt307 Ай бұрын
ਕਮੈਂਟਸ ਤੋ ਸਭ ਪਤਾ ਲੱਗ ਜਾਂਦਾ ਕੌਣ ਸਹੀ ਆ ਤੇ ਕੌਣ ਗਲਤ 💯
@jass_saab010
@jass_saab010 Ай бұрын
ਧੰਨ ਹੋ ਤੁਸੀ ਆ ਕੇ ਦੱਸ ਹੀ ਦਿੱਤਾ ਕਿ ਤੁਸੀ ਵੀ ਨਾਲ ਹੀ ਹੋ 🤣🤣🤣ਹਏ ਉਏ ਰੱਬਾ ਤੁਸੀ ਵਾਹਿਗੁਰੂ ਜੀ ਤੋ ਡਰ ਕਿਉ ਨਹੀ ਰਹੇ… ਅਸੀ ਤਾਂ ਭਰਾਵਾਂ ਮਹਿਰੋ ਸਾਬ ਦੇ ਨਾਲ ਆ
@EkamkarSingh-gx4fe
@EkamkarSingh-gx4fe Ай бұрын
ਬਾਬਾ ਜੀ ਜੇ ਤੁਸੀ ਸੱਚ ਹੋ ਤਾ ਚਰਨਘਾਟ ਵਾਲੇ ਬਾਬਾ ਬਲਵਿੰਦਰ ਨੂੰ ਗੋਲੀ ਕਿਉ ਨੀ ਮਾਰੀ ਉਹ ਗੁਰੂ ਗ੍ਥ ਸਾਹਿਬ ਦੀ ਜਗਾ ਤੇ ਪਤਾ ਨੀ ਕਿੰਨੀਆ ਬੀਬੀਆ ਨਾਲ ਕੁਕਰਮ ਕਰਦਾ ਰਿਹਾ ਸੀ
@Dhudiketoncanada
@Dhudiketoncanada Ай бұрын
100% ਸਹੀ ਕਿਹਾ ਵੀਰ ਜੀ,🙏
@baljetsingh8826
@baljetsingh8826 13 күн бұрын
Waheguru ji 🙏
@Vellyjattt307
@Vellyjattt307 Ай бұрын
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜ਼ਿੰਦਾਬਾਦ ❤️🚩🦅
@AmandeepSingh-j9y
@AmandeepSingh-j9y Ай бұрын
ਤੁਸੀ ਜਿੰਨਾ ਜ਼ੋਰ ਲਾਉਣਾ ਲਾ ਲਿਓ ਅਸੀ ਮਹਰੋ ਨਾਲ ਆ
@sikandermahla4638
@sikandermahla4638 Ай бұрын
ਲੱਖ ਦੀ ਲਾਹਨਤ
@HarpreetSingh-m5f
@HarpreetSingh-m5f Ай бұрын
ਇਨਾ ਨੂੰ ਸੰਤਾ ਦੀ ਡਿਗਰੀ ਕੌਣ ਦੇ ਦਿੰਦਾ ਬਾਬੇ ਨੇ ਕੋਈ ਪਿੰਡ ਨੀ ਛੱਡਿਆ ਸੱਭ ਪਿੰਡਾ ਵਿੱਚ ਹੀ ਮਾਹਾ ਪੁਰਸ਼ ਪੈਦਾ ਹੋਣ ਲਗ ਪਏ ,,,ਤੁਸੀ ਅੱਜ ਇਕੱਠੇ ਹੋ ਗਏ ਇਸ ਤੋਂ ਪਹਿਲਾ ਕਿੱਥੇ ਸੀ ਹੋ ਤਾਂ ਬਹੁਤ ਕੁਜ਼ ਰਿਹਾ ਪੰਜਾਬ ਵਿੱਚ
@rajpoottravels7084
@rajpoottravels7084 Ай бұрын
Mehron saab Jindabaad Punjab daa sikh koum daa Maan Wadhaan wala youda soorma Giani ji Bhai amritpal singh ji mehron saab ji daa bahut dhanyawad Gayu gareeb Di rakhiya ker rahe aa Sewa le rahe aa
@gurpreetsidhu5493
@gurpreetsidhu5493 Ай бұрын
Bhai Mehron Nu maharaj hamesha Apna hathh de k rakhiya karnge
@dhiansingh9019
@dhiansingh9019 Ай бұрын
ਅੱਜ ਬਾਬਾ ਬੁੱਢਾ ਸਾਹਿਬ ਜੀ ਵੀ ਤੁਸੀ ਸੋਚੀ ਪਾ ਤੇ ਕਿ ਇਹਨਾਂ ਨੂੰ ਬੁੱਢਾ ਦਲ ਦੇ ਵਾਰਸ ਬਣਾ ਕੇ ਗਿਆ ਮਰਜੋ ਤੁਸੀ ਅੱਜ ਤੁਸੀ ਮੱਸੇ ਰੰਗੜ ਦੇ ਹੱਕ ਵਿੱਚ ਖੜੋ ਗਏ
@GurdeepSingh-cj6uq
@GurdeepSingh-cj6uq Ай бұрын
ਮਹਿਰੋਂ ਸਾਹਿਬ ਜੀ ❤ ਜ਼ਿੰਦਾਬਾਦ
@HarpreetSingh-m5f
@HarpreetSingh-m5f Ай бұрын
ਇਨਾ ਦੇ ਸਾਮ੍ਹਣੇ ਸੱਭ ਹੁੰਦਾ ਰਿਹਾ ਤੁਸੀ ਜਵਾਕ ਵੀ ਨੂੰ ਛੱਡੇ ਉਦੋ ਕਿੱਥੇ ਸੀ ਇਹ ਸਭ ਬੰਗਲੇ ਸਮਜ ਨੀ ਆਉਂਦੀ ਕੀ ਆਖੀਏ ਹੁਣ ਤੁਹਾਡੇ ਵਰਗੇ ਲੋਕਾ ਨੂੰ
@kashmir2445
@kashmir2445 Ай бұрын
ਗੁਰੂ ਮਹਾਰਾਜ ਜੀ ਦੀ ਬੇਅਦਬੀ ਦੇ ਰੋਸ ਵਜੋ ਕਦੇ ਜਥੇ ਇਕੱਠੇ ਨਹੀਂ ਦੇਖੇ ਗਏ ਜੀ।
@Amrit-i1t
@Amrit-i1t Ай бұрын
Bhai Amritpal singh mehro zindadad sher hamesa akella he Rehda ❤
@takhigeeta8798
@takhigeeta8798 Ай бұрын
ਇਹ ਜੱਥੇ ਨਹਿੰਗ ਸਿੰਘ ਬਲਵੀਰ ਸਿੰਘ ਲਗਦਾ ਨਾਨਕ ਸਰ ਵਾਲਿਆ ਨੇ ਪੈਸੇ ਦੇਕੇ ਖਰੀਦ ਲਿਆ ਬਾਕੀ ਮੈਨੂੰ ਪਤਾ ਨਹੀਂ
@jagdeepghuman5528
@jagdeepghuman5528 Ай бұрын
ਉਹ ਭਰਾਵੋ ਮਹਿਰੋ ਨੇ ਨਾਨਕਸਰ ਕਲੇਰਾ ਲਈ ਤਾ ਕੋਈ ਵੀ ਇਹੋ ਜਿਹਾ ਸ਼ਬਦ ਮੂੰਹ ਵਿੱਚੋ ਨਹੀ ਕੱਢਿਆ ਇਹ ਦੋਸ਼ ਤਾ ਬੱਚਿਆ ਨੇ ਜਾ ਇਕ ਬੀਬੀ ਨੇ ਕਈ ਬਾਬਿਆ ਤੇ ਦੋਸ਼ ਲਗਾਏ ਨੇ ਤੁਸੀ ਇਸ ਗੱਲ ਤੇ ਗੌਰ ਕਰੋ ਜੋ ਵੀ ਦੋਸ਼ੀ ਹੈ ਉਸ ਨੂੰ ਸਜਾ ਦਿਉ
@SadhuSingh-n5u
@SadhuSingh-n5u Ай бұрын
ਜਗਦੀਪ ਸਿੰਘ ਜੀ ਬੜੀ ਸੋਹਣੀ ਗੱਲ ਕੀਤੀ
@HarjinderSingh-ro2pe
@HarjinderSingh-ro2pe Ай бұрын
ਸਾਰੇ ਗੁਨਾਹਗਾਰ ਆਪਣੇ ਲਾਣੇ ਦੇ ਵਿਅਭੀਚਾਰੀ, ਕੁਕਰਮੀਆਂ (ਇਲਜ਼ਾਮ ਲਗਾਨ ਵਾਲਿਆਂ ਵਲੋਂ ਭੇਜੀਆਂ ਵੀਡੀਓ ਰਾਹੀਂ ) ਨੂੰ ਬੱਚਾਣ ਲਈ ਇੱਕਠੇ ਹੋਏ! ਕਦੇ ਬਦਲਾਂ ਵੱਲੋਂ ਕੀਤੇ ਕੂਕਰਮਾਂ ਵਿਰੁੱਧ ਕੱਠੇ ਨੀ ਹੋਏ! ਕਿਉਂ
@kawaljeetkaur1294
@kawaljeetkaur1294 Ай бұрын
ਬੁੱਢਾ ਦਲ ਕਬ ਸੇ ਬਕਵਾਸ ਦਲ ਬਣ ਗਿਆ ਐਸਾ ਤੋਂ ਮੈਨੇ ਕੀ ਨਹੀਂ ਸੁਣਾ ਥਾ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਹੈ ਔਰ ਰਹੇਗਾ
@sartaj.799
@sartaj.799 Ай бұрын
ਅਸੀਂ ਸਾਰੇ ਭਾਈ ਅੰਮ੍ਰਿਤਪਾਲ ਮਹਿਰੋ ਜੀ ਨਾਲ ਹਾਂ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਸਾਰੇ ਹੀ ਸਾਧ ਉਦੋਂ ਕਿੱਥੇ ਸੀ ਜਦੋਂ ਬੱਚਿਆਂ ਤੇ ਔਰਤਾਂ ਨਾਲ ਧੱਕਾ ਹੁੰਦਾ ਸੀ ਅੱਜ ਤੁਸੀਂ ਸੱਚੇ ਬਣਦੇ ਹੋ ਅਸੀਂ ਰਿਸਪੈਕਟ ਕਰਦੇ ਆਂ ਇੱਜਤ ਕਰਦੇ ਹਾਂ ਬੁੱਢਾ ਦਲ ਦੀ ਉਹਨਾਂ ਦੀ ਜਿਨਾਂ ਨੇ ਬੁੱਢਾ ਦਲ ਵਿੱਚ ਕੁਰਬਾਨੀਆਂ ਦਿੱਤੀਆਂ ਪਰ ਹੁਣ ਤਾਂ ਸਾਰੇ ਹੀ ਲਾਲਚੀ ਸਾਧ ਨੇ
@btl3938
@btl3938 Ай бұрын
ਬੁਢੈਦਲ ਸਤਿਕਾਰ ਯੋਗ ਏ ਬਾਬਿਆਂ ਦਾ ਕਿਰਦਾਰ ਕਿ ਹੈ
@lambilambhi8389
@lambilambhi8389 Ай бұрын
ਬਾਬਾ ਜੀ ਨਿਹੰਗ ਸਿੰਘਾਂ ਦੀ ਇਹ ਸੋਚ ਨੀਂ ਹੋਣੀ ਚਾਹੀਦੀ,ਸਭ ਕੁਝ ਸਾਹਮਣੇ ਐ ਫੇਰ ਵੀ ਤੁਸੀਂ ਇਹਨਾਂ ਦਾ ਸਾਥ ਦੇ ਰਹੇ ਹੋ
@RohitBawa-qu6if
@RohitBawa-qu6if Ай бұрын
ਸ਼ਰਮ ਕਰੋ ਕੰਜਰੋ
@MakhanSingh-i8k
@MakhanSingh-i8k Ай бұрын
ਮਸੰਦ ਬਹੁਤ ਹੋ ਗਏ ਨੇ ਪੰਜਾਬ ਵਿੱਚ ਇਹਨਾ ਮਸੰਦਾ ਨੂੰ ਅੱਗ ਲਾਉਣੀ ਹੁਣ ਤਾ ਬਣਦੀ ਹੈ ਜੋ ਪੰਜਾਬ ਦਾ ਤੇ ਕੋਮ ਦਾ ਭਲਾ ਹੋ ਸਕੇ
@ParwinderSingh-vc4kb
@ParwinderSingh-vc4kb Ай бұрын
Amritpal Singh mehro jindabad
@HarpreetSingh-pm2ib
@HarpreetSingh-pm2ib Ай бұрын
😍😍💪💪💪💪
@gsdeol8827
@gsdeol8827 Ай бұрын
ਕੱਪੜੇ ਸਫ਼ੇਦ ਹਨ ਪਰ ਕਿਰਦਾਰ ਦਾਗੀ ਹਨ।
@preetaman6856
@preetaman6856 Ай бұрын
ਸਰਕਾਰੀ ਦੱਲੇ 🫵🫵 ਲੋੜ ਨੀ ਇਕੱਠ ਕਰਨ ਦੀ ਸਾਰੀ ਸੰਗਤ ਨੂੰ ਪਤਾ ਹੁਣ ਕੌਣ ਕਿ ਸੀ ਤੇ ਕੀ ਨੇ
@karamsingh5296
@karamsingh5296 Ай бұрын
ਮਾਤਾ ਗੁਜਰੀ ਜੀ ਨਾਮ ਐ ਮਾਤਾ ਗੁਜਰੀ ਜੀ ਦਾ
@GurmeetSingh-lr3su
@GurmeetSingh-lr3su Ай бұрын
ਬਲਬੀਰ ਸਿੰਘ ਗਰੀਬਾ ਦਾ ਦੁਸ਼ਮਣ ਹੈ
@AmandeepDeep-ww1qi
@AmandeepDeep-ww1qi Ай бұрын
Chitti sehonk
@ChranjitSingh-x6h
@ChranjitSingh-x6h Ай бұрын
ਬੇਸ਼ਰਮ ਹੋਏ ਇਕੱਠੇ
@SadhuSingh-n5u
@SadhuSingh-n5u Ай бұрын
ਕੋਈ ਚੱਜ ਦੀ ਸਂਚ ਸੁੱਚ ਦੀ ਗਲਂ ਕਰ ਲੈ
@GurpreetSingh-kh7sp
@GurpreetSingh-kh7sp Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਹੱਕ ਵਿਚ ਹਾਂ ਅਸੀਂ. ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਉਹਨਾਂ ਤੇ,,,,
@nirbhaisingh6456
@nirbhaisingh6456 Ай бұрын
ਕੜਾਹ ਖਾਣੀਆਂ ਭੇਡਾਂ। ਆਪੇ ਬਣੇ ਮਹਾਪੁਰਸ਼ ।ਇਹਨਾਂ ਵਿਚੋਂ ਅੱਧੇ ਲੌਢੇ ਨੇ ।ਕੂਮੇਟਾ ਵਿਚ ਪੜ੍ਹ ਲਓ ਲੋਕਾਂ ਵਿੱਚ ਕਿੰਨੀ ਕੁ ਇੱਜਤ ਐ ।ਤੁਹਾਡੀ। ।
@btl3938
@btl3938 Ай бұрын
ਨਾਨਕਸਰ ਭਗਤੀ ਦਾ ਘਰ ਧੰਨ ਬਾਬਾ ਨੰਦ ਸਿੰਘ ਸਾਹਿਬ ਜੀ🙏 ਬਾਕੀ ਬਾਬਿਆਂ ਦਾ ਵੀ ਹਾਲ ਦੇਖੋ ਜੇ ਆਜ ਗਲਤ ਨੇ ਤਾਹੀ ਬਾਬਾ ਨੰਦ ਸਿੰਘ ਸਾਹਿਬ ਜੀ ਵਲ ਕਿਉਂ ਨਹੀਂ ਕੋਈ ੁਗਲੀ ਕਰਦਾ
@HarpreetSingh-pm2ib
@HarpreetSingh-pm2ib Ай бұрын
ਬਾਬਾ ਜੀ ਮੈਂ ਉਮਰ ਵਿੱਚ ਤੁਹਦੇ ਨਾਲੋ ਬਹੁਤ ਘੱਟ ਅ ਤੁਸੀਂ ਸਪੀਚ ਦੇ ਕੇ ਗਏ ਉ ਤੁਸੀਂ ਪਹਿਲੇ ਤੁਸੀਂ ਦੱਸੋ ਇਹਨਾਂ ਨੇ ਕੰਮ ਸਹੀ ਕਿਤਾ ਵਾ ਤੁਸੀਂ ਵੇ ਸਮਜੋ ਬਾਬਾ ਜੀ
@sukhrajgill9771
@sukhrajgill9771 Ай бұрын
ਸਰਕਾਰੀ ਬਾਬੇ
@GurSingh-zo6gx
@GurSingh-zo6gx Ай бұрын
ਬਾਬਾ ਜੀ ਜੇ ਬਾਬਾ ਲੱਖਾ ਸਿੰਘ ਬਾਬਾ ਜੰਸੀ ਜੇ ਇਹ ਸੰਚੇ ਹਨ ਤਾ ਇਹ ਨਾ ਨੂੰ ਡਰਨ ਦੀ ਕੋਈ ਲੋੜ ਨਹੀ ਜੇ ਭਾਈ ਗਲਤ ਕੰਮ ਕਰਦੇ ਹਨ ਤਾ ਤੁਸੀ ਲੱਖੇ ਦੀ ਵੀਡੀਓ ਸੁਣ ਕੇ ਤਸੰਲੀ ਨਹੀ ਹੋਈ ਤਾ ਵੀਡੀਓ ਵਿਚ ਲੰਤਾ ਦੀ ਗੱਲ ਕਰ ਦੇ ਸੀ ਸੰਤ ਸਮਾਜ ਦੀ ਤਸੱਲੀ ਨਹੀ ਹੋਈ
@jagtarsehmi9530
@jagtarsehmi9530 Ай бұрын
ਸੰਪਰਦਾ ਭਾਵੇਂ ਗਲਤ ਕੰਮ ਕਰੀ ਜਾਵੇ
@Laddipadda89
@Laddipadda89 Ай бұрын
Baba ji. Baba maha harnam singh ji v sii. Nanksar wale. Ohna da v naam lai lo
@premsinghbijliboardmamdot7684
@premsinghbijliboardmamdot7684 Ай бұрын
ਪਰਚਾ ਕਰਵਾਉਣ ਨਾਲ ਤੁਹਾਡੇ ਕੀਤੇ ਹੋਏ ਗੁਨਾਹ ਨਹੀਂ ਛਿੱੱਪਣੇ ਅਸੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਹਾਂ
@SadhuSingh-n5u
@SadhuSingh-n5u Ай бұрын
ਭਗਤਾਂ ਅਤੇ ਭਗਤਣੀਆਂ ਦਾ :::ਘਘਘਰਰਰ
@preetaman6856
@preetaman6856 Ай бұрын
ਬੋਲੀ ਚਲੋ ਕਿਸੇ ਨੇ ਨੀ ਸੁਣਨੀ ਜਦੋ ਮਰਜ਼ੀ ਅਜਿਓ ਮਹਿਰੋਂ ਨਾਲ ਸਾਰੀ ਸੰਗਤ ਧਰਨਾ ਠੋਕ ਕੇ ਲੱਗੂ ਸਾਰਾ ਕੁਛ ਜਾਮ ਹੋਜੋ ਬੇਫਿਕਰ ਰਹਿਓ
@Happysingh-sk7tx
@Happysingh-sk7tx Ай бұрын
ਅੰਮ੍ਰਿਤਪਾਲ ਮਹਿਰੋਂ ❤
@GurmeetKaur-h3d
@GurmeetKaur-h3d Ай бұрын
Baba balbir singh ji sach nal kharo
@preetaman6856
@preetaman6856 Ай бұрын
ਮਹਿਰੋਂ ⛳️
@sukhjitkaur2746
@sukhjitkaur2746 Ай бұрын
PLEASE MILGAE HONAE AA BALVIR SINGH JI
@sarabjeetsingh9686
@sarabjeetsingh9686 Ай бұрын
ਸਾਡਾ ਸਿੱਖ ਪੰਥ, ਗੁਰੂ ਰੂਪ ਸੰਗਤ ਫੈਸਲਾ ਲੈ, ਕੌਣ ਪੰਥ ਦਾ ਰਾਖਾ, ਕੌਣ ਸਰਕਾਰੀ. ਅੱਜ ਤਕ ਇੰਨੀ ਬੇਦਬੀ ਹੋਈ ਇਹ ਸਬ ਚੁੱਪ ਨ, ਤੇ ਜੇੜਾ ਆਵਾਜ਼ ਚੱਕਦਾ ਉਂਨੂੰ ਕਿਸ ਗੱਲ ਦੀ ਚੇਤਾਵਨੀ ਦੇਂਦੋ ਹੋ. ਅੱਸੀ ਸਬ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਪੋਰਟ ਕਰਦੇ ਹਾਂ.
@kuljitsingh3363
@kuljitsingh3363 Ай бұрын
Baba ji aap ji nu such da sath dena chahida c
@sukhrajgill9771
@sukhrajgill9771 Ай бұрын
ਅੰਮ੍ਰਿਤ ਪਾਲ ਸਿੰਘ ਮਹਿਰੋਂ ਜਿੰਦਾਬਾਦ
@jass_saab010
@jass_saab010 Ай бұрын
ਬਾਬੇ ਇਹਨਾ ਟਾਇਮ ਹੋ ਗਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਉਸ ਬਾਰੇ ਤਾਂ ਕੋਈ ਇਕਸਨ ਨਹੀ ਲਿਆ ਸਰਸੇ ਵਾਲੇ ਨੂੰ ਠੋਕਿਆ ਤੁਸੀ ਸਭ ਜਾਣਦੇ ਹੀ ਉ ਸਰਮ ਕਰਲੋ ਸਰਮ …. ਸਾਨੂੰ ਸਰਮ ਆਉਦੀ ਆ ਕਿ ਸਾਡੇ ਥੋਨੂੰ ਜੱਥੇਦਾਰ ਕਹਿਦੇ 😡
@ShaganSandhu-jo5yf
@ShaganSandhu-jo5yf Ай бұрын
ਬਾਬਾ ਬਲਬੀਰ ਸਿੰਘ ਜੀ ਦੱਸੋ ਕਿੰਨੇ ਲੱਖ ਵਿੱਚ ਡੀਲ ਹੋਈ ਬਾਬੇ ਲੱਖੇ ਦੀ ਸਪੋਟ ਵਿੱਚ ਆਉਣ ਲਈ ਦੱਸੋ ਬਲਾਤਕਾਰੀਆ ਦਾ ਸਾਥ ਦਿਉ ਲੱਖਾ ਫੰਡ ਕੱਠਾ ਕਰੋ 😅😅😅
@deepvirdi40
@deepvirdi40 Ай бұрын
Lakh di lahnt
@RoyalSingh-v5e
@RoyalSingh-v5e Ай бұрын
ਪੂਹਲਾ ਨਿਹੰਗ ਜ਼ਿੰਦਾਬਾਦ।
@AmarjitSingh-f1f
@AmarjitSingh-f1f Ай бұрын
.maha purkha di khidmt vich hazar hoge tuci baba ji tuci guru ji.di beAdbi hoi ini.var ude kithe c tuci hun gre gre karn.nu age mehron bhai saheb.da dhanvad jihne nange kite
@HarjeetSinghCheema-b1h
@HarjeetSinghCheema-b1h Ай бұрын
Bah bai bha chite bagle dada farhn wale babe
@RanvirSingh-ts7xz
@RanvirSingh-ts7xz Ай бұрын
Sare verra bhena nu benti aa support to bhai amritpal singh mehron ❤❤❤
@variamsingh9550
@variamsingh9550 Ай бұрын
ਨਾਨਕਸਰ ਵਿੱਚ ਕਦੇ ਸਹੀਦੀ ਦਿਹਾੜੇ ਕਿਓ ਨਹੀ ਮਨਾਏ ਜਾਂਦੇ ਕਦੇ ਚਾਰ ਸਾਹਿਬ ਯਾਦਿਆ ਦੇ ਸਹੀਦੇ ਦਿਹਾੜੇ ਕਿਓ ਨਹੀ ਮਨਾਏ ਜਾਂਦੇ ਅਕਾਲ ਤਖਤ ਦੀ ਮਰਯਾਦਾ ਨੂੰ ਕਿਓ ਨਹੀ ਮੰਨਦੇ ਗੁਰੂ ਨਾਨਕ ਸਾਹਿਬ ਦੀ ਕੋਈ ਵਿਚਾਰ ਧਾਰਾ ਨਹੀ ਇਸ ਡੇਰੇ ਵਿੱਚ
@GurpreetSingh-fg9uo
@GurpreetSingh-fg9uo Ай бұрын
ਭੇਖੀ
@sitalsingh8003
@sitalsingh8003 Ай бұрын
Baba jini teri lang gi aa te jini baki aa sari te lahnat aa
@amandeepsinghamandeepsingh2804
@amandeepsinghamandeepsingh2804 Ай бұрын
Waheguru amritpal mehro nu chardikalan ch rakhe
@ThindDurlabh
@ThindDurlabh Ай бұрын
ਕੋਈ ਚੱਜ ਦੀ ਗੱਲ ਕਰਲਾ
@manindershahi9208
@manindershahi9208 Ай бұрын
ਜੱਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਸੀ ਓਦੋਂ ਤੁਸੀਂ ਸੋ ਰਹੇ ਸੀ। ਜੱਦੋ ਬਾਦਲਾ ਨੇ ਬੇਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ ਓਸ ਸਮੇ ਕਿੱਥੇ ਸੀ। ਹੁਣ ਤੁਸੀ ਸੱਚ ਬੋਲਣ ਵਾਲੇ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਪਾਖੰਡ ਕਰ ਰਹੇ ਹੋ। ਲੱਖ ਦੀ ਲਾਹਣਤ
@BhinderSingh-sz5vb
@BhinderSingh-sz5vb Ай бұрын
ਏਕਤਾ ਮੇਂ ਬਲ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਖਾਲਸੇ ਪੰਥ ਵਿੱਚ ਸਦਾ ਲਈ ਏਕਤਾ ਇਤਫਾਕ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagjitsinghBangarh
@JagjitsinghBangarh Ай бұрын
ਹੱਥ ਵੀ ਨਹੀ ਲਾ ਸਕਦੇ ਤੁਸੀ
@harneksingh2966
@harneksingh2966 Ай бұрын
Jo ĺucha a oh sant ban jande han
@TitutuDhaliwal
@TitutuDhaliwal Ай бұрын
ਭਾਈ ਮਹਿਰੋਂ ਜਿੰਦਾਬਾਦ
@KamaljeetKaur-gp8zm
@KamaljeetKaur-gp8zm Ай бұрын
Ki ehna nu ohna bachai naal vi koi hamdaradi nhi ....jina naal ena galat hoia😢
@DeepSingh-lm2hk
@DeepSingh-lm2hk Ай бұрын
ਸੰਦ ਸਮਾਜ 😂
@sukhkaur9264
@sukhkaur9264 Ай бұрын
😂😂
@mmsingh2645
@mmsingh2645 Ай бұрын
ਲਟੂ ਬਾਬੇ
@KulwantKaur-h5w
@KulwantKaur-h5w Ай бұрын
ਤੁਹਾਨੂੰ ਨਹੀ ਪੱਤਾ ਕਿ ਕੀ ਹੋ ਰਿਹਾ ਡੇਰਾ ਵਿੱਚ ਹੁਣ ਸਫਾਈ ਦੇਂਦੇ ਜੇ
@PREETSXNDHU0001
@PREETSXNDHU0001 Ай бұрын
ਤੁਸੀ ਰੱਬ ਨੀ ਹੈਗੇ ਅੰਮ੍ਰਿਤਪਾਲ ਕੀ ਮਾੜਾ ਕਰ ਰਿਹਾ
@amankaut1964
@amankaut1964 Ай бұрын
Sahi aa baba ji bana pk Galt Krna bhut vadda pap hai Eslyi tuc v kirpa krk Mehro de Hak vich bolo saff pta chlda tuc galti te parda pa rahe ho bana paa k sach da sath devo Shri Guru Gobind Singh ji Maharaj Tuhanu baksh denge tuc jo gall karni aa ohh kro ehna diya Video bare Zikar kyon ni karde kale karname samne aa gye waheguru ji ka Khalsa waheguru ji ki Fateh 🥱🙏🙏🙏🙏Ane Rape hoye ohh galti ni ek masoom bache nal jo hoya ohh galti ni , jo bibi sewa kardi c us de nal jo hoya Galti nahi c Thik aa Chali chlo kam ehna nu Seh na devo kirpa krk Baksho Punjab de Youth nu 🙏🙏🙏🙏
@gurjantmavi9475
@gurjantmavi9475 Ай бұрын
ਇਹਨਾਂ ਵਿਚੋ ਗੂਰੁ ਸਾਹਿਬ ਜੀ ਦੀ ਬੇਅਦਬੀ ਬਾਰੇ ਬੋਲਣ ਵਾਲਾ ਇਕ ਵੀ ਬੰਦਾ ਨੀ ਹੈ
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Жездуха 42-серия
29:26
Million Show
Рет қаралды 2,6 МЛН
SRI SUKHMANI SAHIB SAMPAT
1:38:09
Nanaksar Amrit Ghar
Рет қаралды 138 М.
Baba Rawinder Singh Yoni Baba Lakha Singh Amritpal Singh Mehro Deep Singh Khalsa
36:33
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН