ਅਨਮੋਲ ਕਵਾਤਰੇ ਵੀਰ ਵੱਲੋਂ ਕੀਤੇ ਕਮਾਲ ਦੇ ਵੀਚਾਰ | Anmol Kwatra | Malerkotla | 18.3.2023 | Dhadrianwale

  Рет қаралды 1,064,660

Emm Pee

Emm Pee

Күн бұрын

Пікірлер: 1 300
@randeepkharay8141
@randeepkharay8141 8 ай бұрын
ਭਾਈ ਸਾਹਿਬ ਜੀ ਢੱਡਰੀਆਂ ਵਾਲਿਆ ਦੇ ਵਿਚਾਰ ਤੇ ਕੀਰਤਨ ਦਾ ਤਰੀਕਾ ਸਭ ਤੋਂ ਵਧੀਆ ਤੇ ਬੇਮਿਸਾਲ ਆ
@hoobee28
@hoobee28 7 ай бұрын
Dhadrian Wale Sant ne taan ho ehna ne Mai Bhago di asliat dusi hai kise ne nahi dudi
@nanakgrewal6834
@nanakgrewal6834 Жыл бұрын
ਵਾਹ ਅਨਮੋਲ ਵੀਰ ਕਿਨੇ ਸੱਚੇ ਸੁੱਚੇ ਜੀਵਨ ਦੇ ਵਿਚਾਰ ਨੇ ਤੁਹਾਡੇ ਵਾਹਿਗੁਰੂ ਜੀ
@ashokathwal3833
@ashokathwal3833 Жыл бұрын
ਬਹੁਤ ਵਧੀਆ ਵਿਚਾਰ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਡਾਕਟਰ ਅੰਬੇਡਕਰ ਜੀ ਵੀ ਏਹੀ ਕੇਹਂਦੇ ਸੀ ਜੈਭੀਮ ਜੈਭੀਮ ਵਾਹਿਗੁਰੂ ਜੀ ਸ਼ਬਦ ਦਾ ਭਲਾ ਕਰੋ
@vidya5003
@vidya5003 Жыл бұрын
ਪ੍ਰਮਾਤਮਾ ਦਾ ਮੇਹਰ ਭਰਿਆ ਹੱਥ ਸੱਦਾ ਇੰਨਾਂ ਇਨਸਾਨਾ ਉੱਤੇ ਬੱਣਿਆ ਰਹੇ ਇੰਨਾਂ ਦੀ ਹਿੰਮਤ ਬਰਕਰਾਰ ਰਹੇ ਚੜਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ।
@sukhwindersingh-fu4rq
@sukhwindersingh-fu4rq Жыл бұрын
ਅਨਮੋਲ ਛੌਟੈ ਵੀਰੇ ਤੇਰਾ ਕੌਈ ਦੇਣ ਨਹੀਂ ਦੇ ਦਿਲੋ ਸਲਾਮ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ।
@joginderkaur5531
@joginderkaur5531 Жыл бұрын
ਅਨਮੋਲ ਵੀਰ ਜੀ ਸਤਿ ਸ੍ਰੀ ਆਕਾਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏 ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਮਿਹਨਤ ਨੂੰ ਬੂਰ ਪੈ ਰਿਹਾ ਹੈ ।🙏🙏🌳
@balwinderkaur-xz5ys
@balwinderkaur-xz5ys Жыл бұрын
😅 very nice speech g
@paramjitsran2440
@paramjitsran2440 Жыл бұрын
ਵਾਹਿਗੁਰੂ ਅਨਮੋਲ ਹੀਰੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@amazingVlogs240
@amazingVlogs240 Жыл бұрын
Edaan dae hindu chahidae nae desh ch
@raghvirsingh3311
@raghvirsingh3311 Жыл бұрын
ਵਾਹਿਗੁਰੂ ਮਿਹਰ ਕਰਨ ਇਹੋ ਜਿਹੇ ਲੋਕਾਂ ਨੂੰ ਲੰਬੀ ਉਮਰ ਦੇਵੇ, ਤੰਦਰੁਸਤੀ ਦੇਣ
@balwindersingh-nz2hm
@balwindersingh-nz2hm Жыл бұрын
ਬਹੁਤ ਵਧੀਆ ਵਿਚਾਰ ਹਨ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮੈਂ ਵੀ ਬਹੁਤ ਧੰਨਵਾਦ ਕਰਦਾਂ ਹਾਂ ਜੀ।
@raghbirsinghdhindsa3164
@raghbirsinghdhindsa3164 Жыл бұрын
Very good boy. He will become the GEM of humanity a day !! ਯੁੱਗ ਯੁੱਗ ਜੀਓ ਪੰਜਾਬ ਦੇ ਲਾਲ!!
@JarnailSingh-om5ug
@JarnailSingh-om5ug Жыл бұрын
PM
@SukhwinderSingh-my2sc
@SukhwinderSingh-my2sc Жыл бұрын
ਬੇਟੇ ਤੁਹਾਡੇ ਵਿੱਚ ਰੱਬ ਵਸਦਾ। ਤੁਹਾਡੇ ਮਾਤਾ ਜੀ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿਤਾ।
@gurinderpreetsingh5178
@gurinderpreetsingh5178 Жыл бұрын
​@@JarnailSingh-om5ugwww qq❤l de de 62a
@raj-zj7ox
@raj-zj7ox Жыл бұрын
​@@JarnailSingh-om5ug🙏🙏
@BanarsilalDuggal
@BanarsilalDuggal Жыл бұрын
​@@SukhwinderSingh-my2sca CT CT by£
@samsisgill1968
@samsisgill1968 Жыл бұрын
ਹੀਰਾ ਆ ਸਾਡਾ ਭਰਾ ਰਣਜੀਤ ਸਿੰਘ lov u veereya
@ravinderhundal-yr6hk
@ravinderhundal-yr6hk Жыл бұрын
ਸ਼ਹਿਬਾਜ਼ ਵੀਰਜੀ ਅਤੇ ਅਨਮੋਲ ਵੀਰੇ ਵਰਗੇ ਨੌਜਵਾਨ ਇਸਤਰਾਂ ਦੇ ਇਕੱਠ ਕਰਨ ਲੱਗ ਜਾਣ ਸਾਡੇ ਮੁਲਕ ਵਰਗਾ ਕੋਈ ਵੀ ਮੁਲਕ ਨਹੀਂ ਹੋਵੇਗਾ ਭਾਈਚਾਰਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੋਸ਼ੀਸ਼ ਨੂੰ ਦਿਲੋਂ ਸਲਾਮ ਹੈ ਜੀ
@tarsemlal9356
@tarsemlal9356 Жыл бұрын
Bilkul veer nu dilon slam ji
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Жыл бұрын
ਹੀਰਾ ਭਾਈ ਸਾਬ੍ਹ ਢੱਡਰੀਆਂ ਵਾਲੇ ਹੀਰਾ ਵੀਰ ਅਨਮੋਲ ਕਵਾਤਰਾ,ਬਹੁਤ ਹੀ ਸੋਹਣੇ ਵਿਚਾਰ ਵੀਰ ਕਵਾਤਰਾ ਜੀ
@Starlight-v4f
@Starlight-v4f Жыл бұрын
Good job
@parmjeetkaur966
@parmjeetkaur966 Жыл бұрын
ਅਨਮੋਲ ਕਵਾਤਰਾ ਜੀ ਰੱਬ ਤੁਹਾਡੀ ਉਮਰ ਬਹੁਤ ਲੰਮੀ ਕਰੇ ਮੈਂ ਤੁਹਾਡੀ ਹਰੇਕ ਸਪੀਚ ਸੁਣਦੀ ਹਾਂ
@KamaljeetKaur-sx8io
@KamaljeetKaur-sx8io Жыл бұрын
ਆਪ ਜੀ ਦੇ ਵਿਚਾਰਾਂ ਨੇ ਅਨਮੋਲ ਕਵਾਤਰਾ ਵਰਗੇ ਨੌਜਵਾਨਾਂ ਦੇ ਰੂਪ ਵਿੱਚ ਜੋ ਨੌਜਵਾਨੀ ਪੈਦਾ ਕੀਤੀ ਹੈ ਉਹ ਏਡੀ ਸੋਹਣੀ ਸੋਚ ਵਾਲੀ ਤੇ ਹਰ ਪੱਖੋਂ ਤੰਦਰੁਸਤ ਸਮਾਜ ਸਿਰਜਣ ਵਾਲੀ ਹੈ 🙏ਸਾਨੂੰ ਮਾਣ ਹੈ ਕਿ ਅਸੀਂ ਤੁਹਾਨੂੰ ਸੁਣਦੇ ਹਾਂ 🙏ਧੰਨਵਾਦ ਜੀ 🙏
@kulwindersinghraju710
@kulwindersinghraju710 Жыл бұрын
ਵੈਰੀ ਗੁੱਡ ਅਨਮੋਲ ਕਵਾਤਰਾ ਜੀ ਆਪ ਜੀ ਦੀ ਸੋਚ ਨੂੰ ਸਲਾਮ ਹੈ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤੰਦਰੁਸਤੀ ਦੇਵੇ ਕਾਸ ਪੰਜਾਬ ਵਿਚ ਇਹੋ ਜਿਹਾ ਹੋ ਜਾਵੇ ਸਾਰੇ ਧਰਮ ਇਕੱਠੇ ਹੋ ਜਾਣ ਤਾ ਪੰਜਾਬ ਨੂੰ ਕਿਸੇ ਦੀ ਤਾਕਤ ਨਹੀ ਹਿਲਾ ਦੇਵੇ
@eknoorsingh5892
@eknoorsingh5892 Жыл бұрын
ਬਹੁਤ ਬਹੁਤ ਸ਼ੁਕਰੀਆ ਸਭ ਗੱਲਾਂ ਬਹੁਤ ਕੀਮਤੀ ਬੋਲੀਆਂ ਅਨਮੋਲ ਵੀਰ ਜੀ 🙏🙏🙏🙏
@amarjeetkaur1007
@amarjeetkaur1007 11 ай бұрын
ਅਨਮੋਲ ਪੁੱਤ ਪ੍ਰਮਾਤਮਾਂ ਤੈਨੂੰ ਤਰੱਕੀਆਂ ਦੇਵੇ 🙏🙏
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ Жыл бұрын
ਬਹੁਤ ਵਡਾ ਉਪਰਾਲਾ ਜਿਨਾ ਵੀਰਾ ਨੇ ਇਹ ਉਪਰਾਲਾ ਕੀਤਾ
@sukhramrajpal8379
@sukhramrajpal8379 Жыл бұрын
ਆਪਣੇ ਲਈ ਸਭ ਜਿਉੰਦੇ ਨੇ। ਦੂਸਰਿਆਂ ਲਈ ਜਿਊੰਣਾ ਸੂਰਮ ਗਤੀ ਹੈ। ਵੀਰ ਜੀ ਧੰਨਵਾਦ।
@Rajkumar-xv6ex
@Rajkumar-xv6ex Жыл бұрын
ਬਹੁਤ ਹੀ ਵਧੀਆ ਇਨਸਾਨ ਹੋ ਤੁਸੀਂ ਸਾਰੇ ਤੁਹਾਡੇ ਲਈ ਸਬਦ ਨਹੀਂ ਹੈ ਮੇਰੇ ਕੋਲ। ਖਾਸ ਤੌਰ ਤੇ ਭਾਈ ਰਣਜੀਤ ਸਿੰਘ ਜੀ🙏🙏 love you so much
@butalallian6930
@butalallian6930 Жыл бұрын
Babe nank dev de soch vale bhai sahb ji jeo ji ❤❤❤
@baldevbhullar2394
@baldevbhullar2394 Жыл бұрын
@@butalallian6930 ਵਹਿਗੁਰੂ ਵਾਕਿਆ ਹੀ ਕਹਿੰਦੇ ਨੇ ਪਤਾ ਹੁੰਦਾ ਜੇ‌‌‌ ਜਵਾਂ ਨੇ ਲੈ ਜਾਣਾ ਛੋਟਾ ਹੁੰਦਾ ਨਾਮ ਜਪਦਾ ਰੁਤਾਂ ਮੁੜ ਮੁੜ ਆਉਣ ਗੀਆ ਬੰਦਿਆਂ ਤੂੰ ਮੁੜ ਕੇ ਨਹੀਂ ਆਉਣਾ ਜ਼ਿਦੰਗੀ ਖ਼ਤਮ ਕਰ,ਲੲਈਯਾਰ, ਅੱਜ ਸਾਰੇ ਕੋਹਿਨੂਰ ਹੀਰੇ ਇਕੱਠੇ ਹੋਏ ਨੇ
@RajpalSingh-h7k
@RajpalSingh-h7k 4 ай бұрын
😅,​@@baldevbhullar2394
@majhailjatt451
@majhailjatt451 Жыл бұрын
ਅਨਮੋਲ ਵੀਰੇ ਦਿਲ ਜਿੱਤ ਲਿਆ ਯਾਰ❤ ਜੇ ਤਾਡੇ ਵਿਚਾਰ ਹਰ ਪੰਜਾਬੀ ਬਜੁਰਗ ਤੋਂ ਲੈ ਕੇ ਬੱਚੇ ਦੇ ਅੰਦਰ ਰਚ ਗਏ ਤਾਂ ਬਹੁਤ ਹੀ ਸੁਧਾਰ ਆਜੂ ਆਪਣੇ ਹੰਕਾਰੀ ਤੇ ਭਟਕੇ ਸਮਾਜ ਵਿਚ🙏🙏🙏🙏👏👏
@baldevbhullar2394
@baldevbhullar2394 Жыл бұрын
ਵਾਹਿਗੁਰੂ ਅੱਜ ਇਨਸਾਨੀਅਤ ਦੇ ਕੋਹਿਨੂਰ ਇਕੱਠੇ ਹੋਏ ਨੇ ਪੁਤਰ ਹੋਵੇ ਤਾਂ ਅਨਮੋਲ ਕਵਿਤਰਾ ਅਸੀਂ ਤਾਂ ਜ਼ਿਦਗੀ ਵਿੱਚ ਕੁੱਝ ਵੀ ਨਹੀਂ ਕੀਤਾ ਯਾਰ ਮੌਕ਼ਾ 1+ਹੀ ਮਿਲ਼ਦਾ ਐਂ ਜਵਾਨੀ ਲੰਗ ਗੲਈ, ਫਿਰ ਕਾਹਦੀ ਜ਼ਿਦਗੀ ਐਂ
@baldevbhullar2394
@baldevbhullar2394 Жыл бұрын
ਵਾਹਿਗੁਰੂ ਅਨਮੋਲ ਕਵਤਰੇ ਨੇ ਬਾਬਾ ਢੱਡਰੀਆਂ ਵਾਲੇ ਨੂੰ ਵੀ ਚੱਕਰਾਂ ਪਾ ਦਿਤਾ ਐਂ ਬਾਬਾ ਸੋਚਦਾ ਹੈ ਮੈ ਕਿਵੇਂ ਭਲਾ ਕਰਾ ਤੁਸੀਂ ਕੀਰਤਨ ਹੀ ਕਰੋਂ ਸਮਝਾਉਂਦੇ ਰਹੋ ਜੀ ਸਟੇਜਾਂ ਤੇਗਰਜੋ ਸਾਰੇ ਹੀਰੇ ਇਕੱਠੇ ਹੋਏ ਨੇ ਧਨਵਾਦ
@sonampreet7946
@sonampreet7946 Жыл бұрын
bi in
@Kuldeepsingh-xg1zy
@Kuldeepsingh-xg1zy Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੂੰ ਦਿਲ ਤੋਂ ਸਲੂਟ ਹੈ ਜਿਹਨਾਂ ਨੇ ਸਾਰੀ ਦੁਨੀਆਂ ਦਾ ਭਲਾ ਮੰਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏🙏🙏
@jasbirsingh5233
@jasbirsingh5233 Жыл бұрын
Veer phone no bhejo
@baljeetsidhu67
@baljeetsidhu67 Жыл бұрын
ਬਹੁਤ ਵਧੀਆ ਵਿਚਾਰ ਅਨਮੋਲ ਵੀਰ ਦੇ ਇੱਕ ਇੱਕ ਸ਼ਬਦ ਵਿੱਚ ਸੱਚਾਈ 👍🏻👍🏻
@knowthesach
@knowthesach Жыл бұрын
ਵੀਰ ਅਨਮੋਲ ਦੇ ਸੱਚ ਮੁੱਚ ਹੀ ਅਨਮੋਲ ਵਿਚਾਰ ਨੇ ਵੀਰ ਸਦਾ ਚੜ੍ਹਦੀ ਕਲਾ ਵਿੱਚ ਰਹੇ❤️🙏
@palwindersingh3731
@palwindersingh3731 Жыл бұрын
Sarre veero khush raho ji.
@paramjeetkaur5566
@paramjeetkaur5566 Жыл бұрын
ਸਤਿ ਸ਼ੀ ਅਕਾਲ ਭਾਈ ਸਾਹਿਬ ਜੀ ਅਨਮੋਲ ਜੀ ਚੜ੍ਹਦੀ ਕਲਾ ਚ ਰਖੇ ਵਾਹਿਗੁਰੂ ਜੀ🙏🙏
@bhupinderbrar8174
@bhupinderbrar8174 6 ай бұрын
ਕਵਾਤਰੇ ਬੇਟਾ ਮੈਂ ਤੇਰੇ ਲਈ ਤੇ ਗੁਰਪ੍ਰੀਤ ਬੇਟੇ ਲਈ ਹਮੇਸ਼ਾਂ ਹੀ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ।
@manpreetsingh1971
@manpreetsingh1971 Жыл бұрын
ਵਧੀਆ ਵਿਚਾਰ ਨੇ ਅਨਮੋਲ ਵੀਰ ਜੀ ਬਹੁਤ ਧੰਨਵਾਦ
@gurjotsingh2813
@gurjotsingh2813 Жыл бұрын
ਵੀਰ ਜੀ ਤੁਸੀ ਬਹੁਤ ਗ੍ਰੇਟ ਹੋ ਹੋ ਸੇਵਾ ਕਰ ਰਹੇ ਗਰੀਬ ਪਰਿਵਾਰਾਂ ਦੀ God bless you ਵੀਰ ਜੀ
@baljeetsidhu67
@baljeetsidhu67 Жыл бұрын
ਧੰਨ ਧੰਨ ਨੇ ਸਾਡੇ ਭਾਈ ਸਾਹਿਬ ਜੀ ' ਏ ਉਹਪਵਿਤਰ ਰੂਹਾਂ ਨੇ ਜੋ ਦੁਨੀਆਂ ਦਾ ਭਲਾ ਕਰਨ ਲਈ ਰੱਬ ਆਪ ਭੇਜਦਾ 🙏🏻🙏🏻🙏🏻
@karamjeetsingh4567
@karamjeetsingh4567 5 ай бұрын
ਬਾਬਾ ਰਣਜੀਤ ਸਿੰਘ ਜੀ ਤੋਂ ਸੇਧ ਲੈਕੇ ਬਹੁਤ ਸਾਰੇ ਬੱਚੇ ਸਿੱਧੇ ਰਾਹ ਚੱਲ ਰਹੇ ਨੇ ਅਨਮੋਲ ਤਰ੍ਹਾਂ
@KamaljitKaur-fy3uu
@KamaljitKaur-fy3uu Жыл бұрын
ਅੱਖਾਂ ਵਿੱਚ ਹੰਝੂ ਆ ਗਏ ਵੀਰ ਅਨਮੋਲ ਕਵਾਤਰਾ ਦੇ ਆਪ ਜੀ ਬਾਰੇ ਵਿਚਾਰ ਸੁਣ ਕੇ ਜੀ 🙏 ਵੀਰ ਅਨਮੋਲ ਪ੍ਰਤੱਖ ਉਦਾਹਰਨ ਹਨ ਕਿ ਉਨ੍ਹਾਂ ਵਰਗੇ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਆਪ ਜੀ ਦੇ ਪ੍ਰੇਰਨਾਦਾਇਕ ਬਚਨਾਂ ਨੇ ਸੰਵਾਰੀ ਹੈ 🙏ਰੋਮ ਰੋਮ ਤੋਂ ਇੱਕੋ ਸ਼ਬਦ ਨਿਕਲਦਾ ਸ਼ੁਕਰੀਆ ਜੀ 🙏
@baljeetsidhu67
@baljeetsidhu67 Жыл бұрын
🙏🏻🙏🏻❤
@DeepakGupta-hj8qi
@DeepakGupta-hj8qi Жыл бұрын
Same hare 🙏🏻
@NavjotKaur-qs3de
@NavjotKaur-qs3de Жыл бұрын
Very nice ji
@surenderkumarwadhwa6398
@surenderkumarwadhwa6398 Жыл бұрын
wah anmol kwatra ji tusi baba dadrian wale di ijjat rkhi hai wahe guru ji da khalsa wahe guru di fateh
@JaswinderKaur-e4t
@JaswinderKaur-e4t Жыл бұрын
Very nice putter
@tajindersinghgill4374
@tajindersinghgill4374 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ ਭਾਈ ਰਣਜੀਤ ਸਿੰਘ ਜੀ ਆ ਨੇ ਬਹੁਤ ਘਰ ਵਸਾਏ ਨੇ ਮੈ ਵੀ ਬਹੁਤ ਗਲਤ ਸੰਗਤ ਵਿੱਚੋ ਨਿਕਲਿਆ ਸਿਰਫ ਏਨਾ ਕਰ ਕੇ ਏਨਾ ਦੇ ਦੀਵਾਨ ਸੁਣ ਕੇ ਬਹੁਤ ਜਿੰਦਗੀ ਬਦਲੀ ਆ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਚੰੜਦੀ ਕੱਲਾ ਵਿੱਚ ਰੱਖੇ ਧੰਨਵਾਦ ਜੀ
@sehnalive4856
@sehnalive4856 8 ай бұрын
ਜੈ।ਭੀਮ।ਜੈ।ਭਾਰਤ।ਅਨਮੋਲ।ਤੈਨੂੰ।ਅੱਲਾ।ਖੁਸ਼।ਰੱਖੇ❤🎉
@balwindersingh-nz2hm
@balwindersingh-nz2hm Жыл бұрын
ਜਿਉਂਦਾ ਰਹਿ ਸੱਜਣਾ। ਭਾਈ ਸਾਹਿਬ ਸਰਬੱਤ ਦਾ ਭਲਾ ਕਰਨ ਵਾਲੇ ਵੀਰ ਹਨ ਜੀ।
@Gurpreetkaur12-86
@Gurpreetkaur12-86 Жыл бұрын
ਪਰਮਾਤਮਾ ਹਮੇਸ਼ਾ ਤਹਾਨੂੰ ਖੁਸ਼ ਰੱਖਣ ਵੀਰ ਜੀ
@KamaljitKaur-fy3uu
@KamaljitKaur-fy3uu Жыл бұрын
ਓਹੋ 😭ਵੀਰ ਅਨਮੋਲ ਦੇ ਸ਼ਬਦ ਤਾਂ ਰੂਹ ਨੂੰ ਝੰਜੋੜ ਕੇ ਰੱਖ ਗਏ ਹਨ ਜੀ 🙏 ਵੀਰ ਤਾਂ ਇੱਕ ਹਰਮਨ ਪਿਆਰਾ ਚਿਹਰਾ ਹਨ ਤੇ ਇਨ੍ਹਾਂ ਵਰਗੇ ਲੱਖਾਂ ਨੌਜਵਾਨ ਹੋਣਗੇ ਜੋ ਦੱਸ ਨਹੀਂ ਸਕੇ ਪਰ ਆਪ ਜੀ ਦੇ ਬਚਨਾਂ ਨੇ ਉਂਗਲ ਫੜ੍ਹ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਹੋਵੇਗੀ 🙏 ਕੋਟਨਿ ਕੋਟਿ ਧੰਨਵਾਦ ਜੀ 🙏
@baljeetsidhu67
@baljeetsidhu67 Жыл бұрын
🙏🏻🙏🏻
@baljeetsidhu67
@baljeetsidhu67 Жыл бұрын
ਬਿਲਕੁੱਲ ਸਹੀ ਕਿਹਾ ਜੀ
@sukhpreetpunjabiboy
@sukhpreetpunjabiboy Жыл бұрын
Tuhade comment always hunda 😊
@ANILKUMAR-el2hd
@ANILKUMAR-el2hd Жыл бұрын
Bilkul Right ji👍👍
@gurpreetmalhi3780
@gurpreetmalhi3780 Жыл бұрын
🙏🙏🙏🙏
@hargur5220
@hargur5220 Жыл бұрын
ਬਹੁਤ ਸੋਹਣਾ ਗੁਰਬਾਣੀ ਦਾ ਅਸਲ ਤੱਤ, ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸੰਦੇਸ਼ ਖੁੱਲ੍ਹ ਕੇ ਬਿਆਨ ਕਰ ਗਿਆ❤❤ anmol kwatra
@rajveerbawa1630
@rajveerbawa1630 Жыл бұрын
Good sirf anmol kawatra lai
@AkalMadahar
@AkalMadahar 9 ай бұрын
❤pmao​@@rajveerbawa1630
@baldevsinghnagi
@baldevsinghnagi 7 ай бұрын
​@@rajveerbawa1630ĵkĵĵbĵjj😊ññÿþ4😂😂😂
@BALRAJGill-t8c
@BALRAJGill-t8c 25 күн бұрын
😂❤😂❤😂❤😂❤😂❤😂❤❤😂❤😂❤😂❤😂😂❤😂❤🎉❤
@BALRAJGill-t8c
@BALRAJGill-t8c 25 күн бұрын
​@@rajveerbawa1630🎉❤🎉❤🎉❤🎉❤🎉❤🎉
@baljeetsidhu67
@baljeetsidhu67 Жыл бұрын
ਅਨਮੋਲ ਕਵਾਤਰਾ ਵੀਰ ਨੇ ਰੂਹ ਝੰਜੋੜ ਕੇ ਰੱਖ ਦਿੱਤੀ ,ਭਾਈ ਸਾਹਿਬ ਤੋਂ ਸੇਧ ਮਿਲੀ ਤਾਂ ਦੁਨੀਆਂ ਦਾ ਭਲਾ ਕਰਨ ਵਿੱਚ ਲੱਗਿਆ ਹੋਇਆ ਓਸ ਦਿਨ ਦਾ ,ਭਾਈ ਸਾਹਿਬ ਨੇ ਲੱਖਾਂ ਦੀਆਂ ਜ਼ਿੰਦਗੀਆ ਸਵਾਰ ਦਿੱਤੀਆਂ 🙏🏻🙏🏻💐💐
@seemarani-im2kh
@seemarani-im2kh Жыл бұрын
Boht vdiya veer ji
@dkmetcalf14598
@dkmetcalf14598 Жыл бұрын
Salute Naoujwan. Salute your parents specifically your Mother jis di kukhoon tusi janam Lia hei.
@satkarsingh6048
@satkarsingh6048 Жыл бұрын
​@@seemarani-im2kh 766q😊56 ।।k9😊
@mmaan4443
@mmaan4443 Жыл бұрын
@@dkmetcalf14598 ...
@paramjeethsingh2602
@paramjeethsingh2602 Жыл бұрын
Very nice speech sache patshah waheguru mehar paria hath rakhe tuhade te
@jaspalsingh9068
@jaspalsingh9068 Жыл бұрын
ਅਨਮੋਲ ਯਾਰਾ ਤੂੰ ਤਾਂ ਸਾਡਾ ਯਾਰਾ ਦਿਲ ਜਿੱਤ ਲਿਆ ਤੂੰ ਤਾਂ ਭਲੇ ਦਾ ਕੰਮ ਬਹੁਤ ਕਰ ਰਿਹਾ ਤੂੰ ਮੇਰੇ ਜਿਸ ਦਿਨ ਸਾਹਮਣੇ ਆਇਆ ਤੇ ਮੈਂ ਤੇਰੇ ਚਰਨਾਂ ਨੂੰ ਹੱਥ ਲਾਵੇਗਾ
@monicachima4885
@monicachima4885 Жыл бұрын
We need more people like you and Bhai Ranjit Singh Ji. Keep up the good work.
@kultarsinghcheema-ml3uq
@kultarsinghcheema-ml3uq Жыл бұрын
ਭਾਈ ਢੱਡਰੀਆਂ ਵਾਲੇ ਜੀ ਵਾਕਈ ਇਕ ਬੇਮਿਸਾਲ ਅਤੇ ਉਮਦਾ ਇਨਸਾਨ ਹਨ। ਇਹ ਇਕ ਧਾਰਮਿਕ ਮੋਟੀਵੇਸ਼ਨਲ ਸਪੀਕਰ ਹਨ।
@AmandeepSingh-ly8mm
@AmandeepSingh-ly8mm Жыл бұрын
ਢੰਡਰੀਆਂ ਵਾਲੇ ਤੇ ਅਨਮੋਲ ਕਵਾਤਰਾ,,,ਜਿਉਂਦੇ ਰਹਿਣ ਦੋਵੇਂ ਵੀਰ,,🙏🏻🙏🏻🙏🏻
@SukhwinderSingh-wl1zw
@SukhwinderSingh-wl1zw Жыл бұрын
🙏🙏🙏
@karamjeetkaur206
@karamjeetkaur206 Жыл бұрын
ਅਨਮੋਲ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ਦਿਲ ਤੋਂ ਸਲਾਮ ਵੀਰੇ,🙏🙏🙏🙏🙏
@neelammeenu7336
@neelammeenu7336 Жыл бұрын
शाबाश मेरे बच्चों शाबाश धन्य है वह मां जिसने आपको जन्म दिया
@drsaini6979
@drsaini6979 Жыл бұрын
ਬਹੁਤ ਵਧੀਆ ਢੰਗ ਨਾਲ ਸਜਾਇਆ ਵੀਰ ਅਨਮੋਲ ਕਵਾਤਰਾ ਨੇ
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
@nirmalsinghbrar4819
@nirmalsinghbrar4819 9 күн бұрын
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟੇ ਨੂੰ
@baljeetsidhu67
@baljeetsidhu67 Жыл бұрын
ਜਨ ਪਰਉਪਕਾਰੀ ਆਏ 💐💐
@sewaksingh3316
@sewaksingh3316 Жыл бұрын
Good vara ji ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਾਨੂੰ ਜੀ 🙏🙏🙏🙏
@Anmoldeep_Singh01
@Anmoldeep_Singh01 Жыл бұрын
ਬਹੁਤ ਵਧੀਆ ਅਨਮੋਲ ਵੀਰੇ god bless you 😊
@KuldeepSharma-uj4uz
@KuldeepSharma-uj4uz Жыл бұрын
ਬਹੁਤ ਵਧੀਆ ਵਿਚਾਰ ਹਨ ਵੀਰੇ ਦੇ ਸੁਣਕੇ ਰੁਹ ਖੂਸ਼ ਕਰਤੀ
@Hindu-vn7bv
@Hindu-vn7bv Жыл бұрын
You are hindu ??
@sukhmindersingh85
@sukhmindersingh85 Жыл бұрын
Bhut vadia vichar ny veer ji ❤
@kuvamanahat4231
@kuvamanahat4231 Жыл бұрын
Anmol veer tusi vdiya km kr rhe ho veere. Pyar di bhut lodd aa Punjab nu...kom de asli heere o mere veer... thanks veer Shahbaz veer..
@kulwinderkour6312
@kulwinderkour6312 Жыл бұрын
Nice work anmol veer.sach naal es tarah stand raho.God bless u. Bhai sahib ji bahut satkarjog han.
@hardeshkaur385
@hardeshkaur385 Жыл бұрын
Hi son Anmol kwrttra very good thanks
@mukhtarsingh5362
@mukhtarsingh5362 9 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ god bless you
@AmarjeetSingh-no5mk
@AmarjeetSingh-no5mk Жыл бұрын
ਵਾਹ ਬਈ ਵਾਹ, ਦਿਲ ਜਿੱਤ ਲਿਆ ਸਾਰਿਆਂ ਦਾ ਬਾਈ।
@mehnati.KisanTv
@mehnati.KisanTv 7 ай бұрын
ਧੰਨਵਾਦ ਵੀਰੇ ਬਹੁਤ ਸੋਹਣੇ ਵਿਚਾਰ ਦਿੱਤੇ ਸ਼ੁਕਰੀਆ ਭਰਾ ਸ਼ਹਿਬਾਜ਼ ਵੀਰੇ ਤੇਰਾਂ ਵੀ ਸ਼ੁਕਰੀਆ ਵੀਰੇ ਧੰਨਵਾਦ ਇੰਨਾ ਵੱਡਾ ਉਪਰਾਲਾ ਕੀਤਾ
@manjeetkaur-qv8db
@manjeetkaur-qv8db Жыл бұрын
Bhai Ranjit Singh ji Anmol kwatra jindabad WaheGuru Ji ka Khalsa WaheGuru Ji ki Fateh
@JaspalSingh-fl7lt
@JaspalSingh-fl7lt Жыл бұрын
ਬਾਈ ਜੀ ਸਾਲਾਮ, ਰਾਮ ਰਾਮ, ਸਤਿ ਸ੍ਰੀ ਅਕਾਲ ਇਸ ਸਮਾਗਮ ਨੂੰ। ਬਹੁਤ ਵਧੀਆ ਉਪਰਾਲਾ। ਸਾਹ ਬਾਗ, ਵੀਰਾ ਅਨਮੋਲ ਵਾਈ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਧੰਨਵਾਦ ਜੀ✅👍।
@virpalkaurvirpal5813
@virpalkaurvirpal5813 Жыл бұрын
Parmatma thonu veera hamesha himat bakshan 🙏🏻 waheguru ji
@rajindersingh-oz5jh
@rajindersingh-oz5jh 7 ай бұрын
ਬਹੂਤ ਵਧੀਆ ਗੁਰਬਾਣੀ ਨਾਲ਼ ਜੁੜ ਕੇ ਹੋਰ ਵਧੀਆ ਹੋ ਜਾਣਗੇ
@harpritkaur7721
@harpritkaur7721 Жыл бұрын
God bless u beta ji and specialy thanks sub nu jodn ly mans ki jat subey Ek ,Hindu,Muslim,sikh,Esai ,Hum sub hai bhai,bhai,Thanks,shree guru baba nank ji ,ajj app ji da sundesh sanu sunan ly milya,aap ji mehr krna mera Alla Hum sub milker aman shanti nal rhe aap sub ji da thaks🙏🙏❤️
@jasvinderkaur9666
@jasvinderkaur9666 Жыл бұрын
ਵਾਹਿਗੁਰੂ ਜੀ 🙏 ਤੂਹਾਨੂੰ ਤਰੱਕੀਆਂ ਬਖ਼ਸ਼ਣ ਵੀਰਾਂ ਨੂੰ ਦੋਨਾਂ ਨੂੰ ਉਮਰ ਲੰਮੀ ਬਖਸ਼ਣ ❤️ ਤੰਦਰੁਸਤੀ ਬਖ਼ਸ਼ਣ 🙏🙏
@KamaljitKaur-fy3uu
@KamaljitKaur-fy3uu Жыл бұрын
ਵੀਰ ਸਹਿਵਾਗ ਵਰਗੇ ਇਨਸਾਨੀਅਤ ਫੈਲਾ ਰਹੇ ਸੱਚੇ ਮੁਸਲਮਾਨ ਹਨ ਜਿਨ੍ਹਾਂ ਨੇ ਇੰਨੀਆਂ ਮਹਾਨ ਸ਼ਖ਼ਸੀਅਤਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਦੇ ਕੀਮਤੀ ਵਿਚਾਰ ਸਾਨੂੰ ਸੁਣਾਏ ਹਨ 👍
@jasbirkaur8940
@jasbirkaur8940 Жыл бұрын
Very nice brother god bless you
@rajurj6829
@rajurj6829 Жыл бұрын
Sehvag veer kon hai ji?
@rajurj6829
@rajurj6829 Жыл бұрын
Plz reply me 🙏
@KamaljitKaur-fy3uu
@KamaljitKaur-fy3uu Жыл бұрын
@@rajurj6829 ਉਹ ਮੁਸਲਿਮ ਵੀਰ ਨੇ ਜੋ ਮਲੇਰਕੋਟਲਾ ਵਿਖੇ ਗਰੀਬਾਂ, ਮਜ਼ਲੂਮਾਂ, ਬਿਮਾਰਾਂ, ਲੋੜਵੰਦਾਂ ਦੀ ਸੇਵਾ ਸੰਭਾਲ ਕਰ ਰਹੇ ਹਨ
@HARPREETKAUR-kk9sc
@HARPREETKAUR-kk9sc Жыл бұрын
ਬਹੁਤ ਵਧੀਆ ੳਪਰਾਲਾ ਬਹੁਤ ਲੋੜ ਹੈ ਇਸ ਤਰਾਂ ਦੇ ਕੰਮਾਂ ਦੀ ਬਹੁਤ ਧੰਨਵਾਦ ਲੱਗਦਾ ਜਵਾਨੀ ਬਚ ਜਾਏਗੀ ਇਕ ਚੰਗਾ ਵਿਚਾਰ ਵਧੀਆ ਸੰਸਾਰ keep it up God bless Shahbaz🙏🏼🎆
@jasbirbassi1386
@jasbirbassi1386 Жыл бұрын
Very powerful speech with blessings God bless you and whole team 🙏🙏
@Davindergill1313
@Davindergill1313 Жыл бұрын
ਮੈ ਅਜ ਸਵੇਰ ਤੋਂ ਹੀ Anmol ਭਾਈ ਨੂੰ ਸੁਣ ਰਿਹਾ ਬਹੁਤ ਵਧੀਆ ਗੱਲ ਕੀਤੀ ਵੀਰ ਨੇ
@premlalpremlal5900
@premlalpremlal5900 Жыл бұрын
ਪੁੱਤਰ ਅਨਮੋਲ ਜੀ ਤੇਰੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਗੁਰੂ ਨਾਨਕ ਦੇਵ ਜੀ ਸਾਰੀ ਮਨੁੱਖਤਾ ਦੇ ਮਾਲਕ ਹਨ ਉਹ ਕਿਸੇ ਇੱਕ ਦੇ ਨਹੀਂ ਹਨ
@joshimukul6467
@joshimukul6467 Жыл бұрын
True
@sadhusangatpura2705
@sadhusangatpura2705 Жыл бұрын
ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ‌🙏🙏🙏🙏🌹🌹🌹🌹🌹
@hardeepsingh4909
@hardeepsingh4909 Жыл бұрын
@@joshimukul6467 a
@ManjitKaur-wl9hr
@ManjitKaur-wl9hr Жыл бұрын
ਬਿਲਕੁਲ ਸਹੀ ਕਿਹਾ ਅਨਮੋਲ ਕਵਾਤਰਾ ਨੇ ਕਿ ਰੱਬੀ ਰੂਹ ਹਨ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲ਼ੇ 🙏🙏..
@sanjaysharma1720
@sanjaysharma1720 Жыл бұрын
मां की जितनी सुन्दर व्याख्या भाई साहब ने की है तथा संत साहब जी के बारे में बताया है बहुत सुंदर शुरुआत है हर बच्चा अगर इस तरह इस कदम पर चले बहुत बहुत धन्यवाद
@gurmeetgill5643
@gurmeetgill5643 Жыл бұрын
ਹੀਰੇ ਰਤਨ ਜਵਾਹਰਾਂ ਦਾ ਪਰਖੀ ਹੈ 🙏🙏
@mohanlalchaudhary2580
@mohanlalchaudhary2580 Жыл бұрын
भाई रणजीत सिंह ढिडरावाल़े जी बहुत वधीया इंसान ते समाज नूं राह दिखाण वाले हंन
@gurmeetkaur9140
@gurmeetkaur9140 Жыл бұрын
Bhut beautiful speech ha veer g 🙏
@SurpreetSidhu-w1k
@SurpreetSidhu-w1k 4 ай бұрын
ਅਨਮੋਲ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ਦਿਲ ਤੋਂ ਸਲਾਮ ਵੀਰੇ ❤❤
@deepasingh6995
@deepasingh6995 Жыл бұрын
ਅਨਮੋਲ ਭਰਾ ਤੇਰੇ ਸਤਕਾਰ ਲੇਈ ਹਰ ਲਫਜ਼ ਥੋੜ੍ਹਾ ਹੈ।🙏🙏🙏🙏🙏🙏🙏🙏
@paramjeetsingh961
@paramjeetsingh961 Жыл бұрын
ਸਹੀ ਕਿਹਾ
@JasbirSingh-iq1ev
@JasbirSingh-iq1ev Жыл бұрын
ਬਹੁਤ ਹੀ ਵਧੀਆ ਸੁਝਵਾਨ ਸਮਾਜ ਸੇਵੀ ਅਨਮੋਲ ਕਵਾਤਰਾ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@kamaldeepkaur1007
@kamaldeepkaur1007 Жыл бұрын
nice person aa bhai sahib ji 🙏tuc v nice o verre boht vdia kam kr rehe o ♥️ insaniyat di seva boht badi aa🌹
@hardevsingh3101
@hardevsingh3101 Жыл бұрын
ਅਨਮੋਲ ਜੀ ਰੂਹ ਨੂੰਸਕੂਨ ਆ ਗਿਆ ਤੁਹਾਡੇ ਵਿੱਚ ਰੱਬ ਵਸਦਾ ਹੈ ਇਨਾ ਲੀਡਰਾਂ ਨੇ ਬਾਬਿਆ ਨੇ ਰੱਬ ਨੂੰ ਭੁਲਾਇਆ ਹੈ ਬਹੁਤ ਬਹੁਤ ਧੰਨਵਾਦ ਰੱਬ ਤਹਾਡੀ ਉਮਰ ਲੰਮੀ ਕਰੇ
@baljeetsidhu67
@baljeetsidhu67 Жыл бұрын
ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ ਜੋ ਅਸੀਂ ਇਹਨਾਂ ਨਾਲ ਜੁੜੇ 🙏🏻🙏🏻
@SatnamSingh-qp9pb
@SatnamSingh-qp9pb Жыл бұрын
ਅਨਮੋਲ ਵੀਰੇ ਸਲੂਟ ਐ ਤੇਰੀ ਸੋਚ ਤੇ ਵਾਹਿਗੁਰੂ ਤੇਨੂੰ ਚੜ੍ਹਦੀ ਕਲਾ ਬਖਸ਼ੇ ਜੀ
@geetabhalla5768
@geetabhalla5768 Жыл бұрын
ਭਾਈ ਸਾਹਿਬ ਰਣਜੀਤ ਸਿੰਘ ਜੀ ਨੇ ਤਾਂ ਸਾਡੇ ਵਰਗੇ ਕਈ ਲੋਕਾਂ ਨੂੰ ਜੀਵਨ ਜੀਣ ਦੀ ਸੇਧ ਦਿੱਤੀ 🙏🙏🙏
@gurdevsingh4634
@gurdevsingh4634 Жыл бұрын
ਵਾਹਿਗੁਰੂ ਜੀ ਵੀਰ ਜੀ ਚੜੵਦੀ ਕਲਾ ਵਿੱਚ ਰੱਖਣ
@sukhjinderkaur1999
@sukhjinderkaur1999 Жыл бұрын
Bohut sohna boleya veer ji waheguru ji mehar krn
@charnjitsingh9267
@charnjitsingh9267 Жыл бұрын
ਇਸ, ਤਰ੍ਹਾਂ, ਦੇ,ਵਿਚਾਰ,,ਹੋਣੇ,, ਚਾਹੀਦੇ,, ਨੇ, ਬਹੁਤ, ਵਧੀਆ, ਲੱਗਿਆ,,
@narindersingh2949
@narindersingh2949 Жыл бұрын
bht sohni gl kiti bro,god bless u waheguru g tuhanu umar bakhsan❤❤❤❤
@gamdoordandiwal9510
@gamdoordandiwal9510 4 ай бұрын
ਬਹੁਤ ਬਹੁਤ ਧੰਨਵਾਦ ਅਨਮੋਲ ਵੀਰ ਜੀ
@mjsg8476
@mjsg8476 Жыл бұрын
This is the best worship which is serving the humanity and helping people 🎉.
@sukhmindersingh7880
@sukhmindersingh7880 Жыл бұрын
ਸੰਤ ਬਾਬਾ ਰਣਜੀਤ ਸਿੰਘ ਢੰਡੀਰੀਆ ਵਾਲੇ ਸਿੱਖ ਪੰਥ ਦੀ ਸਾਨ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🌹🌹🙏🙏
@LAKHWINDERSINGH-vj5fk
@LAKHWINDERSINGH-vj5fk Жыл бұрын
waheguru g . sarbat da bhala kreo 🙏🏻
@krishansingh786
@krishansingh786 Жыл бұрын
ਬਹੁਤ ਹੀ ਚੰਗੇ ਵਿਚਾਰ ਪੇਸ਼ ਕੀਤੇ
@rinkumattran
@rinkumattran Жыл бұрын
ਵਾਹ ਅਣਮੋਲ ਵੀਰੇ I love you ਮੈਨੂੰ ਤੁਸੀ ਰੱਬ ਲੱਗ ਰਹੇ ਹੋ ਦਿਲੋ ਕਹਿ ਰਿਹਾ 🙏🙏🙏❤
@surjitkaur1895
@surjitkaur1895 8 ай бұрын
ਵਾਹਿਗੁਰੂ ਜੀ ਸਭਨਾਂ ਉਪਰ ਮੇਹਰ ਕਰੋ ਜੀ ਸਭਨਾਂ ਨੂੰ ਅਨਮੋਲ ਵਰਗੇ ਬਣਾਈ।
@vikassudan6927
@vikassudan6927 Жыл бұрын
Waheguru ji ka Khalsa waheguru ji ki Fateh, no words bro❤❤❤ luv u shewaz nd amol bro❤❤
@Bawarecordsofficial
@Bawarecordsofficial Жыл бұрын
ਜੁਗ ਜੁਗ ਜੀੳੁ ਵੀਰੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।
@binderbinder8745
@binderbinder8745 Жыл бұрын
ਅਨਮੋਲ ਵੀਰ ਕਮਾਲ ਦੇ ਵਿਚਾਰ ਚੜਦੀ ਕਲਾ ਚ ਰੱਖੇ ਰੱਬ ਤੁਹਾਨੂੰ
@gurmailchand8813
@gurmailchand8813 Жыл бұрын
ਅੱਜ ਮੈਂ ਅਨਮੋਲ ਜੀ ਵਰਗੇ ਇਨਸਾਨ ਦੀ ਸੇਵਾ ਭਾਵਨਾ ਦਿਲੋਂ ਸਲਾਮ ਕਰਦਾ ਹਾਂ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ ਵੀ ਸਲਾਮ ਹੈ
@upkarsingh2309
@upkarsingh2309 Жыл бұрын
Waheguru ji aap ji nu app ji di team nu, sda chardi kla ch rakhan.
@bhuvneshbharti9023
@bhuvneshbharti9023 Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਨਮੋਲ ਬੱਚੇ ਨੂੰ
@DP19880
@DP19880 Жыл бұрын
बहुत ही सुंदर वचन अगर सब इसकी बात को समझे तो बहुत गहरी बात बोली है इस वीर ने👌🏻👏🏻👏🏻🙏🏻
@Hindu-vn7bv
@Hindu-vn7bv Жыл бұрын
Jai Shree Ram 🚩 behna
VIP ACCESS
00:47
Natan por Aí
Рет қаралды 30 МЛН
99.9% IMPOSSIBLE
00:24
STORROR
Рет қаралды 31 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh
9:53
Achievehappily: Self improvement health & wellness
Рет қаралды 1,7 МЛН
VIP ACCESS
00:47
Natan por Aí
Рет қаралды 30 МЛН