Bunty Romana on Charanjit Brar | Sukhbir ਦੀ ਪ੍ਰਧਾਨਗੀ 'ਤੇ ਸਵਾਲ,Charanjit Brar'ਤੇ ਹਮਲਾਵਰ Romana

  Рет қаралды 7,175

News18 Punjab/Haryana/Himachal

News18 Punjab/Haryana/Himachal

18 күн бұрын

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਤੇ ਸਵਾਲ ਚੁੱਕਣ ਵਾਲੇ ਚਰਨਜੀਤ ਬਰਾੜ 'ਤੇ ਹਮਲਾਵਰ ਅਕਾਲੀ ਆਗੂ। ਬੰਟੀ ਰੋਮਾਣਾ ਦੇ ਚਰਨਜੀਤ ਬਰਾੜ 'ਤੇ ਤਿੱਖੇ ਹਮਲੇ। 'ਪਟਿਆਲਾ ਤੋਂ ਟਿਕਟ ਨਾ ਮਿਲਣ 'ਤੇ ਬਾਗੀ ਤੇਵਰ ਦਿਖਾ ਰਹੇ ਬਰਾੜ'। 'ਅਕਾਲੀ ਦਲ ਨੇ ਚਰਨਜੀਤ ਬਰਾੜ ਨੂੰ ਬਹੁਤ ਕੁਝ ਦਿੱਤਾ'। ਚਰਨਜੀਤ ਬਰਾੜ ਤਾਂ ਦੇਸੀ ਘੜੁੱਕਾ ਚਲਾਉਂਦੇ ਸੀ- ਰੋਮਾਣਾ। ਸੁਖਬੀਰ ਬਾਦਲ 200% ਸਫ਼ਲ ਪ੍ਰਧਾਨ, ਉਨ੍ਹਾਂ ਨੂੰ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ- ਰੋਮਾਣਾ। 'ਅਕਾਲੀ ਦਲ ਚ ਸਭ ਠੀਕ, ਚਰਨਜੀਤ ਬਰਾੜ ਦੇ ਬੋਲਣ ਨਾਲ ਕੁਝ ਫ਼ਰਕ ਨਹੀਂ'। #BuntyRomana #sukhbirbadal #CharanjitBrar #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 26
@ParamjitSingh-ms6fw
@ParamjitSingh-ms6fw 16 күн бұрын
ਬੰਟੀ ਟੀਮ ਨੂੰ ਬਹੁਤ ਤਕਲੀਫ ਹੋਈ ਹੈ , ਜਦੋਂ ਕਿ ਬਰਾੜ ਸਾਹਬ ਨੇ ਕੀ ਗ਼ਲਤ ਕਿਹਾ,ਕਿੜੇ ਸਵਾਲ ਚੁੱਕੇ, ਤੁਸੀਂ ਅਕਾਲੀ ਦੱਲ ਦਾ ਬੇੜਾ ਗ਼ਰਕ ਹੋਇਆ ਤਾਂ ਤੇਰੇ ਵਰਗੇ ਆ ਕਰਕੇ ਹੋਈਆਂ, ਨਾਂ ਉਸ ਨੇ ਪ੍ਰਧਾਨ ਬਦਲਣ ਦੀ ਗੱਲ ਕੀਤੀ,ਇਨੀ ਤਕਲੀਫ ਕਿਉਂ
@ayeshaanees3435
@ayeshaanees3435 15 күн бұрын
ਐਦਾਂ ਦੇ ਚਮਚਿਆਂ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ
@kanuwelfaresociety
@kanuwelfaresociety 16 күн бұрын
Brar sahib ik imandar insan ne
@Mannsingh-mv3un
@Mannsingh-mv3un 14 күн бұрын
ਚਰਨਜੀਤ ਬਰਾੜ ਸੱਚ ਬੋਲ ਰਹੇ ਹਨ। ਪਾਰਟੀ ਨੂੰ ਤਾਕਤ ਦੇਣ ਲਈ ਸੱਚ ਦੀ ਲੋੜ ਹੈ।
@baljindersingh-kh5oi
@baljindersingh-kh5oi 16 күн бұрын
Farq ta ena pai gia ke 13 cho 1 hi ayi a Bathinde to
@Mannsingh-mv3un
@Mannsingh-mv3un 14 күн бұрын
ਅਕਾਲੀਦਲ ਦਾ ਬਿਲਕੁਲ ਨਵਾਂ ਢਾਂਚਾ ਤਿਆਰ ਕਰੋ, ਜਨਤਾ ਨਾਲ ਜੁੜੇਗੀ। ਪੁਰਾਣਾ ਭਰਿਸ਼ਟ ਟੋਲਾ ਪਾਰਟੀ ਤੋਂ ਬਾਹਰ ਕਰੋ।
@balbirsinghjmajra2523
@balbirsinghjmajra2523 16 күн бұрын
Pehrawe dekh te A...Kali Waheguru
@rashpalsingh8767
@rashpalsingh8767 16 күн бұрын
ਪੱਤਰਕਾਰ ਵੀਰ ,ਅੱਗ ਲਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ।
@harveersingh13
@harveersingh13 16 күн бұрын
charanjit brar sahi ah
@paulB77166
@paulB77166 9 күн бұрын
Very good man ;
@baljindersingh-kh5oi
@baljindersingh-kh5oi 16 күн бұрын
Tuhadey Bajurga ne thaggi ki maari a oh v dso
@rashpalsingh8767
@rashpalsingh8767 16 күн бұрын
ਪੱਤਰਕਾਰ ਵੀਰ ਜੀ, ਕੋਈ ਚੱਜ ਦਾ ਆਪ ਵੀ ਸਵਾਲ ਕਰ ਲੈ। ਚਰਨਜੀਤ ਇਹ ਕਹਿੰਦਾ, ਚਰਨਜੀਤ ਇਹ ਕਹਿੰਦਾ, ਕਰੀ ਜਾਣਾ।ਇਹ ਕਿੱਧਰ ਦੀ ਪੱਤਰਕਾਰੀ ਹੈ ।
@mandeepgrewal5694
@mandeepgrewal5694 10 күн бұрын
Sahi gall a bai ji ah kon a brar tun bai ji kon a brar vadia bande hunde ne tun sachi brar a nakli lagda tun bai ji
@rashpalsingh8767
@rashpalsingh8767 16 күн бұрын
ਜਿਹੜੇ ਬੰਦੇ ਨੇ ਰੇਤਾ, ਬਜਰੀ,ਹੋਰ ਇਹੋ ਜਿਹੇ ਕਾਰੋਬਾਰ ਵਿੱਚ ਲੁੱਟ ਦੇ ਮਾਲ ਨਾਲ ਹੱਥ ਰੰਗੇ ਹੋਣ ਅਤੇ ਬੜੀ ਬੇਸ਼ਰਮੀ ਨਾਲ ਕਹੇ ਕਿ ਮੈਂ ਇਹ ਕੰਮ ਕੀਤੇ ਨੇ ਅਤੇ ਅੱਗੇ ਨੂੰ ਹੋਰ ਵੀ ਕਰਾਂ ਗਾ।ਉਹਦਾ ਕੋਈ ਕੀ ਵਿਗਾੜ ਲਵੇਗਾ?
@palgill6734
@palgill6734 14 күн бұрын
Shame on you
@harpreetsingh-ew8sw
@harpreetsingh-ew8sw 14 күн бұрын
Koi chajj da jwab nahi diya bunty ney brar sahib ney jo party lee gal baat keeti hai osda koi jwab nahi ditta is ney
@Dhaliwalstudfarm
@Dhaliwalstudfarm 15 күн бұрын
ਸਾਨੂ ਪਤਾ ਤੂੰ ਖੰਚ ਆ ਤੁਸੀ ਅਕਾਲੀ ਦਲ ਵਿੱਚ ਵਰਕਰਾ ਦੀ ਇਜਤ ਨੀ ਕਰਦੇ ਥੋਡੇ ਅਰਗੇ ਬਾਹਰ ਹੋਣ ਨਵਾ ਯੂਥ ਆਵੇ ਕਿਨੇ ਆਰੀ ਤੂੰ ਹਾਰਗਿਆ
@gurwindersinghsandhu1977
@gurwindersinghsandhu1977 2 күн бұрын
Lakh lahnat tuhade te tusa akali dal da beda garak kar dita
@jatindersingh6292
@jatindersingh6292 15 күн бұрын
Bunty romana is guggu
@jatindersingh6292
@jatindersingh6292 15 күн бұрын
Bunty romana is guggu
I wish I could change THIS fast! 🤣
00:33
America's Got Talent
Рет қаралды 117 МЛН
The day of the sea 🌊 🤣❤️ #demariki
00:22
Demariki
Рет қаралды 107 МЛН
NERF WAR HEAVY: Drone Battle!
00:30
MacDannyGun
Рет қаралды 51 МЛН
I wish I could change THIS fast! 🤣
00:33
America's Got Talent
Рет қаралды 117 МЛН