NK Sharma ਨੇ Chandumajra ਨੂੰ ਦੱਸਿਆ Patiala 'ਚ ਹਾਰ ਦਾ ਕਾਰਨ, ਬਾਗੀ ਧੜੇ ਦੀਆਂ ਦੱਸੀਆਂ ਅੰਦਰਲੀਆਂ ਗੱਲਾਂ |N18V

  Рет қаралды 26,493

News18 Punjab/Haryana/Himachal

News18 Punjab/Haryana/Himachal

3 күн бұрын

ਐੱਨ. ਕੇ ਸ਼ਰਮਾ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੱਸਿਆ ਪਟਿਆਲਾ 'ਚ ਹਾਰ ਦਾ ਕਾਰਨ, ਅਕਾਲੀ ਦਲ ਦੇ ਸਾਰੇ ਬਾਗੀ ਧੜੇ ਦੀਆਂ ਦੱਸੀਆਂ ਅੰਦਰਲੀਆਂ ਗੱਲਾਂ, ਵਿਰੋਧ ਕਰਨ ਵਾਲਿਆਂ ਪਿੱਛੇ ਦੱਸਿਆ ਭਾਜਪਾ ਦਾ ਹੱਥ
#nksharma #news18punjab #derabassinews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 173
@balbirgill9961
@balbirgill9961 2 күн бұрын
ਬਾਈ ਤੈਨੂੰ ਤਾਂ ਲਾਲ ਸਿੰਘ ਵਰਗੇ ਵਿਰੋਧੀ ਵੀ ਚੰਗਾ ਬੰਦਾ ਕਹਿੰਦੇ ਵਾ । ਬਾਈ ਜਾਂ ਤਾਂ ਤੁਸੀ ਪਾਰਟੀ 'ਚ ਰਿਹੋ ਜਾਂ ਬਾਗੀ , ਇਹਨਾਂ ਨੇ ਪਖੰਡ ਲਾ ਰੱਖਿਆ । ਵਿਰੋਧੀ ਤਾਰੀਫ ਕਰਨ; ਗੱਲ ਵੱਡੀ ਹੁੰਦੀ ਵਾ ।ਆਮੀਨ
@kamaljitsingh8901
@kamaljitsingh8901 Күн бұрын
ਸੁਖਬੀਰ ਨੂੰ ਸ਼ਰਤ ਰੱਖਣੀ ਚਾਹੀਦੀ ਆ ਕਿ ਮੈ ਵੀ ਜਾਨਾ ਤੁਸੀ ਵੀ ਜਾਓ ਇਹਨਾ ਨੇ ਭੱਜ ਜਾਣਾ
@tirthanandraghbirsingh9266
@tirthanandraghbirsingh9266 Күн бұрын
ਅਗਰ ਬਾਗ਼ੀਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਣ ਬਾਹਰ ਦਾ ਰਸਤਾ ਵਿਖਾਇਆ ਜਾਵੇ ਤਾਂ ਪਾਰਟੀ ਬਹੁਤ ਜਲਦੀ ਆਪਣੇ ਪੁਰਾਣੇ ਰੁਤਵੇ ਤੇ ਪਹੁੰਚ ਸਕਦੀ ਹੈ।
@ksbhatti7778
@ksbhatti7778 Күн бұрын
ਐਨ ਕੇ ਸਰਮਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਇਕ ਵੀ ਗੱਲ ਝੂਠ ਨਹੀਂ । ਪਾਰਟੀ ਦਾ ਬੇੜਾ ਗਰਕ ਇਹਨਾ ਬਾਕੀਆਂ ਕੀਤਾ । ਬਾਗੀ ਤਾਂ ਕੁਰਸੀਆਂ ਭਾਲਦੇ ਨੇ ਪੰਜਾਬ ਦੀ ਜਨਤਾ ਦਾ ਚਾਹੇ ਬੇੜਾ ਗਰਕ ਹੋ ਜਾਵੇ ।
@user-fz7xt8xw8h
@user-fz7xt8xw8h Күн бұрын
ਜਿੱਤ ਹਾਰ ਤਾਂ ਜਿਦਗੀ ਚ ਆਉਂਦੀ ਜਾਂਦੀ ਰਹਿੰਦੀ ਹੈ ਪਰ ਬੰਦਾ ਸੱਚਾ ਸੁੱਚਾ ਹੈ
@jitsingh8827
@jitsingh8827 Күн бұрын
ਐਨ ਕੇ ਸ਼ਰਮਾ ਵਧੀਆ ਲੀਡਰ ਆ
@SatinderpalSinghGill-ii6jh
@SatinderpalSinghGill-ii6jh Күн бұрын
ਬਰਾੜ ਸਾਬ ਤੁਹਾਡਾ ਕਹਿਣਾ ਹੈ ਕਿ ਮਲੂਕਾ ਕਹਿੰਦਾ ਮੈਂ ਆਪਣੀ ਵੋਟ ਅਕਾਲੀ ਦਲ ਨੂੰ ਪਾਈ ਹੈ ਯਾਰ ਵੋਟ ਤਾਂ ਮੈਂ ਵੀ ਅਕਲੀ ਦਲ ਨੂੰ ਪਾਉਂਦਾ ਹਾਂ ਪਰ ਮੈਨੂੰ ਤਾਂ ਮਲੂਕਾ ਦੀ ਤਰ੍ਹਾਂ ਨਾ ਟਿਕਟ ਨਾ ਮੰਤਰੀ 😊😂
@gurusingh613
@gurusingh613 Күн бұрын
Mazre nu ta rab yad ne Hai Bai ji
@user-kl9vd7uy4t
@user-kl9vd7uy4t Күн бұрын
Sachian gallan N.K.sharma deeyan
@SurinderSingh-jk4er
@SurinderSingh-jk4er Күн бұрын
How Parminder could contest from Patiala where his Allie Maharani was to be B J P was to be candidate
@SandeepSharma-ug7tn
@SandeepSharma-ug7tn Күн бұрын
N k sharma very good person y g
@NavdeepSingh-yd9uh
@NavdeepSingh-yd9uh Күн бұрын
NK Sharma 1 number leader
@DWFDesk
@DWFDesk Күн бұрын
Good 👍
@KAPILSHARMA-dk4bl
@KAPILSHARMA-dk4bl Күн бұрын
ਬੰਦਾ ਪੂਰਾ ਵਧੀਆ ਹੈ ਪਿਉਰ ਹੀਰਾ ਅਕਾਲੀ ਦਲ ਦਾ ਹੈ ਜੋ ਮਰਜੀ ਕਹੀ ਜਾਉ ਤੁਸੀਂ
@lovesharmasamrala1265
@lovesharmasamrala1265 Күн бұрын
Sharma g bilkul such bolda na nice man hai❤
@angrezmittal1151
@angrezmittal1151 Күн бұрын
ਸ਼ਰਮਾ ਜੀ ਧੰਨਵਾਦ ਪਾਰਟੀ ਦੀ ਸਹੀ ਗੱਲ ਰੱਖਣ ਲਈ ਪਾਰਟੀ ਦੁਸ਼ਮਣਾਂ ਨੂੰ ਨੰਗਾ ਕਰਨ ਲਈ
@hushanchahal2970
@hushanchahal2970 Күн бұрын
💯💯💯💯
@jassarai1635
@jassarai1635 Күн бұрын
Patarkar veer sun ta lai bai ji di gal kahla na pai
@mukhtiarsinghsandhu7348
@mukhtiarsinghsandhu7348 12 сағат бұрын
Here sharma ji is 100 % right when he says, " I am from puwad. There is no hindu muslim sikh isai in our area. We all go to gurdwaras mandir masjid madi peer kheda khawaja ". He is 100 % right. I am from village kheri ( sundra) . He is an honest and hard working leader.
@ParminderKaur-cl5eg
@ParminderKaur-cl5eg Күн бұрын
Shi keh reha nk sharma ….. baaghi hoe jo jutti fero ohna nu
@Kiratjotsingh320
@Kiratjotsingh320 Күн бұрын
Good
@hardeepsarao5491
@hardeepsarao5491 Күн бұрын
Good ji ❤
@kamaljitsingh5668
@kamaljitsingh5668 Күн бұрын
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਜ਼ਿੰਦਾਬਾਦ ਐਨ ਕੇ ਸ਼ਰਮਾ ਜੀ ਇੱਕ ਬਹੁਤ ਵਧੀਆ ਇਨਸਾਨ ਹਨ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾ
@GurmeetUppal-wd8fl
@GurmeetUppal-wd8fl Күн бұрын
ਸ਼ਰਮਾ ਜੀ 100% ਸਹੀ ਗੱਲਾ ਕਰ ਰਹੇ ਹਨ
@SohanMP684
@SohanMP684 Күн бұрын
Very good shrma ji
@lovesharmasamrala1265
@lovesharmasamrala1265 Күн бұрын
Dar geya chandumajra g sharma g to
@GurtejSingh-mo8bx
@GurtejSingh-mo8bx Күн бұрын
ਤੁਹਾਡੇ ਆਪਣੇ ਹਲਕੇ ਚ ਹੀ ਵੋਟ ਕਿਉਂ ਘਟੀ ?
@jassarai1635
@jassarai1635 Күн бұрын
Bai sire di gal a bai vich
@gagasmalsar9404
@gagasmalsar9404 Күн бұрын
Sukhbir1badal1jindabad
@user-oi7of1no8i
@user-oi7of1no8i Күн бұрын
Sukhbbir ji Chandu and Maluka Dhindsa hora no SAD party vicho Out kro ji
@mygardeningdiaries
@mygardeningdiaries Күн бұрын
Sharma ji tusin bahut sache suche ho
@sukhjeetsinghsingh2394
@sukhjeetsinghsingh2394 Күн бұрын
SAD ❤shrma ji
@IqbalKhan-vh6qo
@IqbalKhan-vh6qo Күн бұрын
Nk sharma ji ik ਵਧੀਆ ਇਨਸਾਨ ਤੇ ਇਕ ਵਧੀਆ ਆਗੂ ਨੇ ਅਕਾਲੀ ਦਲ ਦੇ
@AmarjitSingh-eq3rl
@AmarjitSingh-eq3rl Күн бұрын
ਇਹ ਹੁੰਦੀ ਹੈ ਲੀਡਰਸ਼ਿਪ ਹਾਰ ਜਿੱਤ ਦੀ ਪਰਵਾਹ ਨਹੀ
@gurindersidhu1625
@gurindersidhu1625 Күн бұрын
N k sharmA ji very good insan
@parasramsuman6397
@parasramsuman6397 8 сағат бұрын
ਸ਼ਰਮਾ ਜੀ ਸੱਚ ਬੋਲ ਰਿਹਾ ਹੈ ਜੀ ਅਕਾਲੀ ਲੀਡਰ BJP ਨੂੰ ਸਪੋਟ ਕੀਤੀ
@gagasmalsar9404
@gagasmalsar9404 Күн бұрын
Nk1sarma1jindabad
@surindersingh-tj2vb
@surindersingh-tj2vb Күн бұрын
Good. Veer. Ji. Surinder. Singh. Assar. Puri. Thoday.spoter.❤❤❤❤❤❤❤
@dpsmoga
@dpsmoga Күн бұрын
ਸ਼੍ਰੋਮਣੀ ਅਕਾਲੀ ਦਲ ਖਿੱਤੇ ਦੀ ਨਹੀਂ, ਸਿੱਖਾਂ ਦੀ ਪਾਰਟੀ ਹੈ!
@JagseerSingh-kb8ut
@JagseerSingh-kb8ut Күн бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@aspalsingh8114
@aspalsingh8114 Күн бұрын
NK Sharma da kiha hoyia ek ek akhar 100% Sahi aa veer ji.
@gurdeepsinghratoargurdeeps7661
@gurdeepsinghratoargurdeeps7661 Күн бұрын
Sukveer G Bagi anoo Chad Do Kamjab Ho Jao GA G Gurdeep Singh Rathore Batindha ❤❤❤❤
@sadhusinghbrar5017
@sadhusinghbrar5017 Күн бұрын
Hundred percent correct sharma ji
@sukhmindersalh4685
@sukhmindersalh4685 Күн бұрын
ਐਨ ਕੇ ਸ਼ਰਮਾ ਇੱਕ ਬਹੁਤ ਹੀ ਵਧੀਆ ਇਨਸਾਨ
@gurdevsinghaulakh7810
@gurdevsinghaulakh7810 Күн бұрын
ਸਹੀ ਹੈ ਚੰਦੂਮਾਜਰਾ , ਮਲੂਕਾ ਜਗੀਰੋ ਧੜਾ ਸਬ ਚੱਟੇਵੱਟੇ ਨੇ,
@thewarrior679
@thewarrior679 Күн бұрын
Great person NK Sharma ji
@sonu0084
@sonu0084 Күн бұрын
Good Sharma ji ❤
@mukhtiarsinghsandhu7348
@mukhtiarsinghsandhu7348 13 сағат бұрын
Patar kar budhu, firstlisten everything then put questions. You are trying to be over smart audience don't like this.
@JodhSekhon-ju5nc
@JodhSekhon-ju5nc Күн бұрын
ਵਡੇ ਬਾਦਲ ਨੂੰ ਕੋੲਈ ਨੀ ਕਹਿਦਾਸੀ ਸੁਖਬੀਰ ਨੂੰ ਕਿਊ ਅਸਤੀਫਾ ਦੇਣ ਨੂੰ ਕਹਿੰਦੇ ਹਨ
@jagdeepsinghjagdeep1304
@jagdeepsinghjagdeep1304 Күн бұрын
Nk sharma bot vdiya insaan..v good chandumajra nu kadho party cho
@SatpalSingh-qr7xt
@SatpalSingh-qr7xt Күн бұрын
Sare chanell vale mil ke party da bera garak karn ge
@BalwinderSingh-nd5nx
@BalwinderSingh-nd5nx Күн бұрын
Good Sharma ji
@SandeepSingh-xv5ds
@SandeepSingh-xv5ds Күн бұрын
Ayali hi shi gal dassu...preshaan karta ehna ne...jis di sun lo oh hi shi lagda
@antusangha6635
@antusangha6635 Күн бұрын
Good sharma ji
@GurwinderSingh-in7rz
@GurwinderSingh-in7rz Күн бұрын
Sromni akalidal. Zindabad
@sukhjeetsinghsingh2394
@sukhjeetsinghsingh2394 Күн бұрын
Reporter sab roka toki na kro eni clearl jwab kdi mile thuanu?
@karamsingh5855
@karamsingh5855 Күн бұрын
ਸ਼੍ਰੀ ਨਰਿੰਦਰ ਕੁਮਾਰ ਸਿੰਘ ਹਲਕਾ ਡੇਰਾ ਬੱਸੀ ਦੀ ਸ਼ਾਨ ਹਨ
@baljindersidhu4685
@baljindersidhu4685 Күн бұрын
Very very good nk sharma ji.
@JaskaranSingh-wy1ek
@JaskaranSingh-wy1ek 8 сағат бұрын
ਇਨਾ ਨੋ ਆਕਲੀਆ ਨੂੰ ਵੋਟ ਪਾਉਣ ਦੀ ਥਾ ਬੀ ਜੀ ਪੀ ਦੀ ਸਪੋਰਟ ਕੀਤੀ
@jollytiwana5964
@jollytiwana5964 Күн бұрын
N k sharma genuine man but rakhra saheb darwesh insaan Rakhra saheb ne dilon help kiti
@user-yl2jy2sy7e
@user-yl2jy2sy7e 5 сағат бұрын
N. K. Sharma is an honest , brave and real Akali leader who will win 2027 election and will be minister in Badal government .
@maghersingh1480
@maghersingh1480 Күн бұрын
ਐਨ ਕੇ ਸ਼ਰਮਾ ਜੀ ਸਹੀ ਗੱਲ ਹੈ। ਇਹਨਾਂ ਬਾਗੀਆਂ ਨੇ ਆਕਾਲੀ ਨੂੰ ਹਰਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਖਾਸ ਕਰਕੇ ਇਕਬਾਲ ਸਿੰਘ ਝੂੰਦਾਂ ਨੂੰ।
@BalwinderSingh-nd5nx
@BalwinderSingh-nd5nx Күн бұрын
Sharma ji good 👍
@ajaynagpal719
@ajaynagpal719 Күн бұрын
Sharma Sahb bilkul Sahi Bol rahe ne… or Akali Dal zindbad 💐💐💐💐
@Jattboy2036
@Jattboy2036 Күн бұрын
ਇਕ ਘਰ ਦੇ mla mp ਮੰਤਰੀ ਇਹ ਸਹੀ ਏ
@gurusingh613
@gurusingh613 Күн бұрын
Bai ji good gurusahib ji chaddikala ch rakhan App ji nu fudumazra aakirtghan banda
@samsharsingh5457
@samsharsingh5457 Күн бұрын
ਸੀ ਨਰਿੰਦਰ ਕੁਮਾਰ ਜੀ ਸਰਮਾ ਬਹੁਤ ਬਹੁਤ ਵਧੀਆ ਇਨਸਾਨ ਹੈ ਮੈ ਨਿਜੀ ਤੌਰ ਤੋ ਜਾਣਦਾ ਹਾ
@gurjitsinghgrewal-gl1vf
@gurjitsinghgrewal-gl1vf Күн бұрын
Kawaljit singh da Accident vi chandumajra na karvee si, Tarala chandu da sun Aga te picha
@jagtaarsingh6281
@jagtaarsingh6281 Күн бұрын
Nk sharma good man
@punjjaabdesh8659
@punjjaabdesh8659 Күн бұрын
ਇਹ ਪੰਡਤ ਜੀ ਦੂਜੇ ਹੰਸ ਰਾਜ ਹੰਸ ਨੇ। ਮਿੱਠੀਆਂ ਭੋਲ਼ੀਆਂ ਛਕਾਉਣ ਆਲੇ ਨੇ😂। ਸੰਗਤ ਕਹਿੰਦੀ ਵਾਹ ਜੀ ਵਾਹ। ਦੇਵਤਾ ਜੀ ਸੁਖਬੀਰ ਦੇ ਯਾਰ ਨੇ। ਬੱਸ ਫ਼ੇਰ, ਜਿਹੜਾ ਸੁੱਖੇ ਬਾਈ ਦਾ ਯਾਰ ਹੋਵੇ............ 😂😂
@user-oi7of1no8i
@user-oi7of1no8i Күн бұрын
Blbl Jagir k na Baltoha no Chandu na NK Sharma no Dhandsa na Jhanuda no Hariaa ji
@gurindersidhu1625
@gurindersidhu1625 Күн бұрын
Malouka dheendsa manpreet ialli chandu charnjit barar bibi jagero gadar ina nu party wicho bahar kadu
@1955ssp
@1955ssp Күн бұрын
ਇਹ ਬੰਦਾ ਪਕਾ ਝੂਠ ਬੋਲ ਰਿਹਾ ਨਾਲੇ ਕਸਮਾ ਖਾਈ ਜਾਂਦਾ
@iqbalsingh1751
@iqbalsingh1751 Күн бұрын
Shiromani akali Dal jindabad
@dr.manjitsingh755
@dr.manjitsingh755 Күн бұрын
ਜਿਨਾ ਇਹ ਚੰਗਾ ਅਕਾਲੀ ਹਿੰਦੂ ਚਿਹਰਾ ਸੀ ਇਹਨਾਂ ਅਖੌਤੀ ਬਾਗ਼ੀਆਂ ਇਸ ਨੂੰ ਹਰਾਉਣ ਦੀ ਕਸਰ ਨਹੀਂ ਛੱਡੀ ਪਰ ਦੱਖਦੀ ਗੱਲ ਕਿ ਇਸਦੀ ਹਿੰਦੂਆਂ ਨੇ ਵੀ ਬਾਂਹ ਨਹੀਂ ਫੜੀ
@thewarrior679
@thewarrior679 Күн бұрын
ਚੰਦੂ ਗਰੁੱਪ ਅਮਰਵੇਲ ਚਿੰਬੜੀ ਸੀ ਅਕਾਲੀ ਦਲ ਨੂੰ
@MahavirSingh-il5sf
@MahavirSingh-il5sf 2 сағат бұрын
Dindisa sahab na lehragaga to chandumajra ka virod kiya
@inderjitsingh3151
@inderjitsingh3151 Күн бұрын
V good sharma ji insanisati .
@dpsmoga
@dpsmoga Күн бұрын
@25:43 ਕੌਮ ਦੇ ਏਸ ਤੋਂ ਮਾੜੇ ਦਿਨ ਹੋਰ ਕੀ ਹੋਣਗੇ? ਕਿ ਇੱਕ ਮੂੰਹ-ਸਿਰ ਮੁੰਨਿਆ "ਸ਼ਰਮਾ" ਸਿਖਾਂ ਨੂੰ ਪੰਥ ਨੂੰ define ਕਰੇ ਤੇ ਦੱਸੇ ਕਿ ਅਸਲ ਪੰਥ ਕਿਹੜਾ ਹੈ! ਜੱਥੇਦਾਰ ਐਨ.ਕੇ.ਸ਼ਰਮਾ ਜੀ ਅਕਾਲੀ ਦਲ ਨਿਰੋਲ ਸੂਬੇ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਨਹੀਂ, ਸਿੱਖੀ ਦੇ ਨਿਆਰੇ ਸਰੂਪ ਨੂੰ ਕਾਇਮ ਰੱਖਣ ਲਈ ਅਤੇ ਸਿੱਖ/ਕੌਮੀਂ ਹਿੱਤਾਂ ਦੀ ਪੂਰਤੀ/ਬਹਾਲੀ ਕਰਨ/ਕਰਵਾਉਣ ਲਈ ਹੋਂਦ ਵਿੱਚ ਆਇਆ ਸੀ। ਪਰ ਤੁਹਾਡੇ ਆਕਾ ਨੇ 1996 ਵਿੱਚ ਇੱਕ ਸਾਜ਼ਿਸ਼ ਤਹਿਤ ਅਕਾਲੀ ਦਲ ਦਾ ਪੰਥਕ ਚਿਹਰਾ-ਮੋਹਰਾ ਖ਼ਤਮ ਕਰਕੇ ਇਸਨੂੰ ਇੱਕ ਪੰਜਾਬੀ ਪਾਰਟੀ ਬਣਾਇਆ! ਇਸ ਦੀ ਰੂਹ ਦਾ ਕਤਲ ਕੀਤਾ!
@GurtejSingh-mo8bx
@GurtejSingh-mo8bx Күн бұрын
ਜਿਥੇ ਸਵਾਲ ਦਾ ਉਤਰ ਨਹੀਂ ਆਉਂਦਾ ਤਾਂ ਮੈਨੂੰ ਗਿਆਨ ਨਹੀਂ
@punjjaabdesh8659
@punjjaabdesh8659 Күн бұрын
😂😂
@kamaljitsingh8901
@kamaljitsingh8901 Күн бұрын
ਨਹੀ ਮਦਤ ਕੀਤੀ ਇਹ ਸੱਚਾਈ ਆ bjp ਨੂੰ ਵੋਟ ਪਈਆਂ
@mygardeningdiaries
@mygardeningdiaries Күн бұрын
Sharma ji tusin akali dal na chhadna rakhra sab ne sohn kha lainge
@PapuVirk
@PapuVirk Күн бұрын
N k sharma sacha ha
@mandeepbharaj5793
@mandeepbharaj5793 8 сағат бұрын
ਪੰਜਾਬ ਵਿੱਚ ਬੀ ਜੇ ਪੀ ਨੂੰ ਲੈਕੇ ਹੀ ਬਾਦਲ ਆਏ ਆ ਹੁਣ ਕਿਉਂ ਪਿਟਦੇ ਓ
@sukhdhillon6392
@sukhdhillon6392 Күн бұрын
Hle vi fudoo lokk sukhveer da saath de rhe llokkan nu samajh nhi rhe
@iqbalsingh1751
@iqbalsingh1751 Күн бұрын
Ehna bagian ne shiromani akali dal nu haraia
@ShamsherSingh-bj9lu
@ShamsherSingh-bj9lu Күн бұрын
.ਸਰਮਾ ਜੀ ਤੁਹਾਡੇ ਵਿਚਾਰਾਂ ਨਾਲ ਮੈ ਸਹਿਮਤ ਹਾਂ ਸ਼ਮਸ਼ੇਰ ਸਿੰਘ ਨੂਰਖੇੜੀਆਂ ਜਰਨਲ ਸਕੱਤਰ ਪੰਜਾਬ ਰਾਸਟਰੀਆ ਵਾਲਮੀਕਿ ਸਭਾ
@user-io4uw9ok4u
@user-io4uw9ok4u Күн бұрын
Sukhvir badal sab zindabad
@jasrajgaming3972
@jasrajgaming3972 Күн бұрын
Shi ਕਿਹਾ ਇਨਾ ਬਾਗੀਆਂ ਨੇ ਡੋਬੇਆ ਅਕਾਲੀ ਦਲ ਨੂੰ
@bikramdevsingh4491
@bikramdevsingh4491 13 сағат бұрын
sukhe de chmche sukhe da koi km dso jo lokan lai kita hove
@punjjaabdesh8659
@punjjaabdesh8659 Күн бұрын
ਪੰਡਤ ਜੀ ਜਿੰਨਾ ਮਰਜ਼ੀ ਜੋਰ ਲਾ ਲੈ, ਹੁਣ ਸੁਖਬੀਰ ਦਾ ਗੁਰੂ ਕਮਜ਼ੋਰ ਹੋ ਗਿਆ, ਉਹਦੇ ਰਾਹੂ ਕੇਤੂ ਸਿੰਗ ਤਿੱਖੇ ਕਰੀਂ ਫਿਰਦੇ ਨੇ, ਬੁੱਧ ਤੇ ਬ੍ਰਹਿਸਪਤੀ ਵੀ ਟਿੱਚਰਾਂ ਕਰ ਰਹੇ ਨੇ 🤪🤪😜😜
@gurnoorpadda7304
@gurnoorpadda7304 Күн бұрын
Akali Dal jindabad ❤❤
@gurmeetcheema7732
@gurmeetcheema7732 Күн бұрын
Srma g bilkul right
@jasdeepsingh602
@jasdeepsingh602 Күн бұрын
N.K Sharma Zindabad
@krishanchand7095
@krishanchand7095 Күн бұрын
Sharma ji, you strongly recommend that you please an older fake leader shut out from Akali Dal and new cream entered in the party.
@SukhbirSingh-id6ki
@SukhbirSingh-id6ki Күн бұрын
Good man sharma ji
@user-yb6uc3sc9s
@user-yb6uc3sc9s 9 сағат бұрын
Lagda n k Sharma te sukhbir di business sanjh hai
@jassikhaira198
@jassikhaira198 Күн бұрын
Sharma Sukhbir da kamao putt nale khanda nale khawanda
@user-yb6uc3sc9s
@user-yb6uc3sc9s 9 сағат бұрын
Akali dal de president ate hor ahudedar kewal te kewal amritdhari hone jarrori hn
@jasmindersingh1845
@jasmindersingh1845 Күн бұрын
ਬਹੁਤ ਵਧੀਆ ਗੱਲਾ ਦੱਸਿਆ ਐਨ ਕੇ ਸਰਮਾ ਜੀ ਨੇ
I CAN’T BELIEVE I LOST 😱
00:46
Topper Guild
Рет қаралды 72 МЛН
Vivaan  Tanya once again pranked Papa 🤣😇🤣
00:10
seema lamba
Рет қаралды 27 МЛН
Became invisible for one day!  #funny #wednesday #memes
00:25
Watch Me
Рет қаралды 17 МЛН
1 or 2?🐄
00:12
Kan Andrey
Рет қаралды 29 МЛН
I CAN’T BELIEVE I LOST 😱
00:46
Topper Guild
Рет қаралды 72 МЛН