Рет қаралды 224,642
Join this channel to get access to perks: bit.ly/3B5oHSA
In series of best matches, today we are bringing you a very heated match which was played between Burj Hari and Rasulpur on 24-12-2013. This match was played in a very famous kabaddi cup in Raikot.
Burj Hari team had players like Gopi Farandpur, Keepa Bhundad, Dippi Burj Hari, Gurpreet Burj Hari, Mod Burj Hari and Rasulpur team had Sukha Lopo, Gaggi Malla, Kallu Rasulpur, Kddu Rasulpur, Kanta Rasulpur players playing for them.
This match was very interesting. To watch this match please click on below given links. Thanks.
ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਕੱਪ ਰਾਏਕੋਟ, ਦਾ ਇਹ ਮੈਚ ਜੋ ਕਿ ਬੁਰਜ ਹਰੀ ਤੇ ਰਸੂਲਪੁਰ ਦੀਆਂ ਟੀਮਾਂ ਦਰਮਿਆਨ ਤੇ 24-12-2013 ਨੂੰ ਖੇਡਿਆ ਗਿਆ।ਬੁਰਜ ਹਰੀ ਦੀ ਟੀਮ ਵਿਚ ਗੋਪੀ ਫਰੰਦਪੁਰ, ਕੀਪਾ ਭੂੰਦੜ, ਡਿੱਪੀ ਬੁਰਜ ਹਰੀ, ਗੁਰਪ੍ਰੀਤ ਬੁਰਜ ਹਰੀ, ਮੌੜ ਬੁਰਜ ਹਰੀ, ਤੇ ਰਸੂਲਪੁਰ ਦੀ ਟੀਮ ਵਿਚ ਸੁੱਖਾ ਲੋਪੋ, ਗੱਗੀ ਮੱਲਾ, ਕਾਲੂ ਰਸੂਲਪੁਰ, ਕੱਦੂ ਰਸੂਲਪੁਰ, ਕਾਂਤਾ ਰਸੂਲਪੁਰ ਖੇਡ ਰਹੇ ਸਨ।ਮੈਚ ਬਹੁਤ ਇੰਨਟਰਸਟਿੰਗ ਸੀ ਤੇ ਮੈਚ ਦੀ ਅਗਲੀ ਜਾਣਕਾਰੀ ਲਈ ਰੁਖ ਕਰਦੇ ਹਾਂ ਖੇਡ ਮੈਦਾਨ ਦਾ ਜਿੱਥੇ ਇਹ ਮੈਚ ਖੇਡਿਆ ਗਿਆ ਤੇ ਜਾਣਦੇ ਹਾਂ ਮੈਚ ਦੇ ਹੋਰ ਰੌਚਿਕ ਪੱਖਾਂ ਨੂੰ.
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi