By Train Hazur sahib || Ticket Price ਕੀ ਔਕੜਾਂ ਆਈਆਂ Punjab to Nanded train all information A TO Z

  Рет қаралды 1,072,027

JaanMahal video

JaanMahal video

Күн бұрын

By Train Hazur sahib | Ticket Price | ਕਿੰਨਾ ਸਮਾਂ ਲੱਗਾ ਕੀ ਔਕੜਾਂ ਆਈਆਂ Nanded train A to Z information
Latest video Hazur sahib train 2021 Nanded train A to Z information punjab ton hazur sahib 1800 kilo miter dur hai 30 ghante lag jande ne
mai train di ticket book www.makemytrip.com ton kiti 2000 hajar di hoi 3ac
ਜੇ ਰੇਲਗੱਡੀ 1 ਘੰਟੇ ਤੋਂ ਥੋੜੀ ਵੱਧ ਲੇਟ ਹੈ ਤਾਂ ਯਾਤਰੀਆਂ ਨੂੰ 100 ਰੁਪਏ
2 ਘੰਟੇ ਤੋਂ ਵੱਧ ਲੇਟ ਹੋਣ ਉਤੇ 250 ਰੁਪਏ
ਭਾਰਤ ਵਿਚ ਰੇਲ ਗੱਡੀਆਂ ਦਾ ਲੇਟ ਹੋਣ ਆਮ ਮੰਨਿਆ ਜਾਂਦਾ ਹੈ। ਪਰ ਭਾਰਤੀ ਰੇਲਵੇ ਨੇ ਇਸ ਖਾਮੀ ਨੂੰ ਦੂਰ ਕਰਦਿਆਂ ਸ਼ਾਨਦਾਰ ਕਾਰਨਾਮਾ ਦਿਖਾਇਆ ਹ
201 ਰੇਲ ਗੱਡੀਆਂ ਆਪਣੇ ਸ਼ਡਿਊਲ ਅਨੁਸਾਰ ਸਟੇਸ਼ਨਾਂ 'ਤੇ ਪਹੁੰਚੀਆਂ।
ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਸਾਰੀਆਂ ਰੇਲ ਗੱਡੀਆਂ 100% ਸਮੇਂ ਤੇ ਚੱਲੀਆਂ ਹਨ
67,956 ਕਿਲੋਮੀਟਰ ਦੇ ਰੂਟ ਦੀ ਲੰਬਾਈ
24 ਕਰੋੜ lok safar kar de
Number of employees: 13,08,000 (2016-2017)
8.96 lakhs (2020)fiji
ਸਥਾਪਿਤ: 16 ਅਪ੍ਰੈਲ 1853, ਭਾਰਤ
Revenue: 1.47 lakh crores INR (US$21 billion, 2020-
ਆਕਾਰ ਦੇ ਹਿਸਾਬ ਨਾਲ ਦੁਨੀਆ ਦੇ usa canada r ਚੌਥੇ ਸਭ ਤੋਂ ਵੱਡੇ ਰੇਲਵੇ ਨੈਟਵਰਕ ਦਾ ਪ੍ਰਬੰਧਨ ਕਰਦਾ ਹੈ
Channel Subscribe Link
goo.gl/oWKeaj
punjab to hazur sahib by train
,sachkhand express ac
,hazur sahib train yatra
,sachkhand express 1st class
,sachkhand express train
,amritsar to nanded sachkhand express
,chandigarh to hazur sahib train ticket price
,hazur sahib train ticket price
,ludhiana to hazur sahib train
,train ticket price amritsar to hazur sahib
,amritsar to hazur sahib train
,amritsar to nanded train ac ticket price
,ludhiana to hazur sahib train
,jalandhar to hazur sahib train
new sachkhand express
hazur sahib train
jalandhar to manmad
sachkhand train videos
sachkhand express 12715 train
sachkhand express ac 2 tier
sachkhand express ac 3 tier
amritsar to nanded train
amritsar to hazoor sahib
jalandhar to hazur sahib
jalandhar to nanded
12716 sachkhand express train
hazur sahib train 2020
sachkhand express 2ac
2 ac sachkhand express
train 12716
hazur sahib journey
nanded vlog train hazur sahib

Пікірлер: 905
@krishanbaghti1293
@krishanbaghti1293 2 жыл бұрын
ਅਸੀਂ 2012 ਵਿੱਚ ਹਜੂਰ ਸਾਹਿਬ ਗਏ ਸੀ। ਲਗਭਗ ਦਸ ਦਿਨ ਦੀ ਯਾਤਰਾ ਸੀ। ਬਹੁਤ ਹੀ ਆਰਾਮ ਨਾਲ ਦਰਸ਼ਨ ਕਰਨ ਜਾਂਦੇ,ਵਧੀਆ ਲੱਗਾ। ਅੱਜ ਵੀ ਯਾਦ ਕਰਕੇ ਬਹੁਤ ਆਨੰਦ ਆਉਂਦਾ ਹੈ।
@ParamjitKaur-bp4de
@ParamjitKaur-bp4de Жыл бұрын
ਕਿੰਨੇ ਦਿਨ ਦਾ program ਰੱਖਣਾ ਚਾਹੀਦਾ ਹੈ ਜੀ।
@hwkgamerofficial
@hwkgamerofficial Жыл бұрын
@@ParamjitKaur-bp4de __7to 8 days sahi aa
@idontknow8656
@idontknow8656 Жыл бұрын
To be honest, we also went there in july 2012 for 10 days
@gurpalkaur1465
@gurpalkaur1465 7 ай бұрын
🎉​@@hwkgamerofficial
@shavindersingh7871
@shavindersingh7871 7 ай бұрын
12 din da ge​@@ParamjitKaur-bp4de
@manjotsingh2744
@manjotsingh2744 2 жыл бұрын
ਮਨ ਖੁਸ਼ ਹੋ ਗਿਆ ਜੀ ਵੀਡੀਓ ਦੇਖ ਕੇ ਅਸੀਂ ਵੀ ਸਾਰਾ ਪਰਿਵਾਰ 2018 ਵਿੱਚ ਸ੍ਰੀ ਹਜੂਰ ਜੀ ਦੇ ਦਰਸ਼ਨ ਕਰਨ ਗਏ ਸੀ ਵਾਹਿਗੁਰੂ ਜੀ ਕਿਰਪਾ ਫਿਰ ਮੇਹਰ ਕਰਨਾ
@tajinderkaur3418
@tajinderkaur3418 2 жыл бұрын
Waheguru ji 🤲🤲
@raazveerbrar2063
@raazveerbrar2063 2 жыл бұрын
ਜਸਵੀਰ ਬਾਈ ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਏਦਾਂ ਦੀਆਂ ਵੀਡੀਓ ਦੇਖਣ ਚ ਦਿਲ ਵੀ ਲੱਗਦਾ ਏ ਤੇ ਅੱਗੇ ਹੋਰ ਵੀਡੀਓਜ ਦੀ ਉਡੀਕ ਵੀ ਰਹਿੰਦੀ ਏ ਬਾਕੀ ਡੇਲੀ ਰੁਟੀਨ ਵਾਲੀਆਂ ਵੀਡੀਓ ਤਾਂ ਹਰ ਕੋਈ ਪਾ ਦੇਂਦਾ ਏ ਤੇ ਉਨ੍ਹਾਂ ਤੋਂ ਛੇਤੀ ਬੋਰ ਹੋ ਜਾਂਦੇ ਨੇ ਸਭ। ਸ਼ੁਕਰੀਆ ਬਾਈ ਜੀ ਤੇ ਸਦਾ ਚੜ੍ਹਦੀਆਂ ਕਲਾਂ ਚ ਰਹੋ 👍👍
@purebarfi
@purebarfi 2 жыл бұрын
ਧੰਨ ਧੰਨ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏🌹
@atmasingh6751
@atmasingh6751 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@JagmeetSingh-sk9kl
@JagmeetSingh-sk9kl 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻
@amarjitkaur2056
@amarjitkaur2056 2 жыл бұрын
🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ। ਵਾਹਿਗੁਰੂ ਜੀ ਸਾਨੂੰ ਵੀ ਬਲਾਉਣ ਅਸੀਂ ਵੀ ਜਾਈਏ
@harshsodhi9302
@harshsodhi9302 2 жыл бұрын
Train ਤਾਂ ਵੀਰੇ ਬਾਹਲੀ ਵਧੀਆ ਲੱਗੀ ਦਿਲ ਕਰਦਾ ਅੱਜ ਹੀ ਜਾਈਏ thanks brother🙏🙏
@sukhkinderkaur1998
@sukhkinderkaur1998 2 жыл бұрын
ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@predatorop5902
@predatorop5902 2 жыл бұрын
Train kon si hai nam daso ldh to jandi
@lalsingh3860
@lalsingh3860 2 жыл бұрын
@@sukhkinderkaur1998 q0
@satvirsinghbains6778
@satvirsinghbains6778 2 жыл бұрын
@@predatorop5902 hazur Sahib Nanded weekly sf
@harisingh3290
@harisingh3290 2 жыл бұрын
ਵੀਰ ਜੀ ਆਪ ਜੀ ਦਾ ਇਸ ਵੀਡੀਓ ਲੲੀ ਧੰਨਵਾਦੀ ਹਾਂ। ਬਹੁਤ ਹੀ ਚੰਗਾ ਹੁੰਦਾ ਜੇਕਰ ਤੁਸੀਂ ਇਸ ਗੱਡੀ ਰੂਟ ਦੀ ਪੂਰੀ ਜਾਣਕਾਰੀ ਦਿੱਤੀ ਜਾਦੀ। ਵੀਡੀਓ ਬਣਾਉਣ ਸਮੇਂ ਸਿੱਖੀ ਸਰੂਪ ਧਿਆਨ ਰੱਖਣਾ ਚਾਹੀਦਾ ਹੈ। ਹਰੀ ਸਿੰਘ ਸ੍ਰੀ ਮੁਕਤਸਰ ਸਾਹਿਬ।
@karanvirdhillon3115
@karanvirdhillon3115 2 жыл бұрын
Main Guru di kirpa naal 2006 vich padel gaya c 🙏🙏🙏
@manjitkhosa5458
@manjitkhosa5458 2 жыл бұрын
Kis jagah to gye si veer ji
@karanvirdhillon3115
@karanvirdhillon3115 2 жыл бұрын
@@manjitkhosa5458 gurdwara Alhora Sahib near Nabha city
@irsidhu8345
@irsidhu8345 2 жыл бұрын
ਬਹੁਤ ਸੋਹਣਾ ਕਾਰਜ ਕੀਤਾ ਤੁਸੀਂ ਮਹੀਨੇ ਤੋਂ ਉਪਰ ਲਗ ਗਿਆ ਹੋਣਾਂ ਇਕ ਪਾਸੇ
@Google-iw3kl
@Google-iw3kl 2 жыл бұрын
@@irsidhu8345 2000 kilometres kaun chal skda 1 mahine ch? 66 km per day😆😂
@JATINDERSingh-jw1pp
@JATINDERSingh-jw1pp Жыл бұрын
😮😮🎉🎉🎉🎉
@kidsvideos810
@kidsvideos810 2 жыл бұрын
ਮੈਂ ਬਹੁਤ ਸਮਾਂ ਪਹਿਲਾਂ ਨਾਂਦੇਦ ਸਾਹਿਬ ਗਿਆ ਸੀ, ਪਰ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਬਹੁਤ ਆਸਾਨ ਯਾਤਰਾ ਹੈ। ਧੰਨਵਾਦ।
@ShamsherSingh-mp3kz
@ShamsherSingh-mp3kz 2 жыл бұрын
Aa 22 wala e kamla aa ac coach ch ki function ne aa tan 3 saal de jwaak nu ptta
@rupinderbrar9709
@rupinderbrar9709 2 жыл бұрын
Right veer ji
@Waymaker26
@Waymaker26 2 жыл бұрын
ਅਸੀਂ ਹਰ ਸਾਲ ਜਾਂਦੇ ਸੀ ਪਰ ਕਰੋਨਾ ਕਾਰਨ ਨਹੀਂ ਜਾ ਪਾਏ
@rabindersingh3246
@rabindersingh3246 2 жыл бұрын
Shamsher Singh ਏਹ ਅਸਲ ਚ ਦੱਲਾ ਹੈ ਜੀ
@harpreetsinghbrar1417
@harpreetsinghbrar1417 2 жыл бұрын
Waheguru ji ka khalsa waheguru ji ki fateh ji 🙏 Bhut vadia veere👍👍👍
@mskhalsa7784
@mskhalsa7784 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਰਦਾਸ ਕਬੂਲ ਕਰੋ ਜੀ ਵਾਹਿਗੁਰੂ ਜੀ ਮਨਮੋਹਨ ਸਿੰਘ ਦੇ ਦੂਖਾਂ ਕਲੇਸ਼ਾ ਦੇ ਨਾਸ਼ ਕਰੋ ਵਾਹਿਗੁਰੂ ਜੀ ਅਰਦਾਸ ਕਬੂਲ ਕਰੋ ਜੀ ਮਨਪ੍ਰੀਤ ਸਿੰਘ ਦੇ ਦੂਖਾਂ ਕਲੇਸ਼ਾ ਦੇ ਨਾਸ਼ ਕਰੋ ਵਾਹਿਗੁਰੂ ਜੀ ਸ਼ਰੀਰ ਨੂੰ ਤੰਦਰੁਸਤੀ ਬਖਸ਼ੋ ਵਾਹਿਗੁਰੂ ਜੀ ਵਾਹਿਗੁਰੂ ਜੀ
@simerjit99
@simerjit99 2 жыл бұрын
🙏🙏🙏🙏🌹 Dhan Dhan Dhan Satguru Sri Guru Gobind Singh Sahib Maharaj Ji 🙏🙏🙏🙏🙏🙏🙏🙏🙏🙏🙏🙏🌹
@karamjeetsingh2572
@karamjeetsingh2572 2 жыл бұрын
SSA I was at Hazoor sahib on the 20.9.2019.I really enjoyed my trip which included all the Gurdwaras plus Nanak Jhira.U gave some good info reg your trip.Much appreciated. Karamjeet Sandha KL Malaysia 🇲🇾
@rajindersaini6529
@rajindersaini6529 2 жыл бұрын
I have been twice to Sri Hazur Sahib Ji. The road from Nanded to Nanak Jhira was in very bad shape. Full of ditches at every feet. Exactly like road between Garh Shankar and Anand Pur Sahib. Journey by train was very enjoyable. Gurudwara Hazur Sahib complex is very neat and clean. The colourful fountains add to the beauty of the complex. To escape the scorching winters of North India right time to go are winter months. Sat Sri Akal.
@samsmith4479
@samsmith4479 2 жыл бұрын
ppp
@muhammadbilal3617
@muhammadbilal3617 2 жыл бұрын
Bilal form Pakistan nice video big fan 🇵🇰🇵🇰🇵🇰
@JagjitSingh-jq6xw
@JagjitSingh-jq6xw 2 жыл бұрын
ਜਸਵੀਰ ਸਿੰਘ ਜੀ ਹਮੇਸ਼ਾ ਮੈ ਮਨ ਤੋ ਹਜੂਰ ਸਾਹਿਬ ਹੀ ਰਹਿਣਾ। ਇਹ ਸਫਰ ਵਾਲੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ
@harpreetsinghbrar1417
@harpreetsinghbrar1417 2 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🏻 ਬਹੁਤ ਆਨੰਦ ਮਿਲਦਾ ਜੀ ਗੁਰੂ ਘਰ ਜਾ ਕੇ ਜੀ🙏🏻
@gurpalkang595
@gurpalkang595 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਯਾਤਰਾ ਸਫਲ ਕਰਨ ਜੀ 🙏🏻
@gurjindersingh1671
@gurjindersingh1671 3 ай бұрын
ਜਦੋਂ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਸਾਨੂੰ ਵੀ ਜਰੂਰ ਬੁਲਾਵੇਗਾ।
@RajinderKaur-gr1bk
@RajinderKaur-gr1bk 2 жыл бұрын
ਅਸੀਂ ਵੀ ਤੁਹਾਡੇ ਬਲੋਕਾ ਰਾਹੀਂ ਦਰਸ਼ਨ ਕਰਦੇ ਹਾ ਮਨ ਨੂੰ ਬਹੁਤ ਸ਼ਕੂਨ ਆਉਂਦਾ ਜੀ
@RajinderKaur-gr1bk
@RajinderKaur-gr1bk 2 жыл бұрын
ਵਾਹਿਗੁਰੂ ਜੀ ਸਾਡੇ ਤੇ ਮੇਹਿਰਾ ਕਰਨ ਅਸੀਂ ਵੀ ਜਲਦੀ ਦਰਸ਼ਨ ਕਰਿਏ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਮੇਹਿਰ ਹੈ ਜੀ
@sanjaykapoor7205
@sanjaykapoor7205 2 жыл бұрын
paazi tusi videos bahut vadia bnadey ho.... waheguru tuhanu hamesha khush rakhe
@SandeepSingh-bi1qe
@SandeepSingh-bi1qe 2 жыл бұрын
Corona karke Last 2saal to jaa ni hoyea bhut vdia veer g tusi Nanded sahib yaad karva dita 👍👍👍
@RanjitSingh-td7rh
@RanjitSingh-td7rh 2 жыл бұрын
ਬਹੁਤ ਵਧੀਆਂ 🙏🙏👍👌🌹
@user-kp4tp8om8n
@user-kp4tp8om8n 3 ай бұрын
Satnamveguru,❤🎉🎉🎉🎉🎉🎉🎉🎉🎉🎉🎉🎉
@hemant88h
@hemant88h 2 жыл бұрын
JASVIR BAI SAT SHRI AKAL , WAHEGURU JI KA KHALSA , WAHEGURU JI KI FATEH LOVE FROM PANIPAT , HARYANA
@navisingh9832
@navisingh9832 2 жыл бұрын
Bht vdia jatta. Chardi kala ch rho. Dhan shri guru gobind ch ji
@laddi7713
@laddi7713 2 жыл бұрын
Bahut vdya eda diya banaya kro videos eh hunda content 🙏
@JaanMahalvideo
@JaanMahalvideo 2 жыл бұрын
Thx
@fateh667
@fateh667 2 жыл бұрын
@@JaanMahalvideo uncle mehk de no ta ds dinda kine k ayea aa paper wich mundea nu pta lag janda v ik mhina padh ke kine k no aa jande aa
@daljitkaur3712
@daljitkaur3712 2 жыл бұрын
Waheguru ji sab da bahla karo ji 🙏
@laddi7713
@laddi7713 2 жыл бұрын
@@fateh667 1 month padhe jehre bai ohna de number ta 20,25 bahut muskil nal hone a
@sunilsingh92.
@sunilsingh92. 2 жыл бұрын
Sleeper me to har journey me karta hu magar iis mahine me AC2 tier ki booking kiya tha maja kich aur hi hai no crowd. Excellent 👍🙏
@ManjitKaur-ix6tl
@ManjitKaur-ix6tl 2 жыл бұрын
Waheguru ji
@gurwindersingh6176
@gurwindersingh6176 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾਂ ਚ੍ ਰੱਖਣ
@ramanmander2481
@ramanmander2481 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BalbirSingh-sy8vq
@BalbirSingh-sy8vq 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@HarjeetSingh-gc2gi
@HarjeetSingh-gc2gi 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
@surjeetSingh-ky6bp
@surjeetSingh-ky6bp 2 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏🙏
@ranvirsingh7695
@ranvirsingh7695 Жыл бұрын
God bless you
@KuldipSingh-di5zs
@KuldipSingh-di5zs 2 жыл бұрын
ਸਤ ਸ਼ੀ੍ ਅਕਾਲ ਵੀਰ ਜੀ 🙏🙏
@sarapannu2792
@sarapannu2792 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
@gmrxx447
@gmrxx447 2 жыл бұрын
Have a save journey
@singhsingh2185
@singhsingh2185 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ
@baljindersingh6341
@baljindersingh6341 2 жыл бұрын
Train is very good nd clean . I like to go now. Thanku veer
@grewalcollections5643
@grewalcollections5643 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ਧੰਨਵਾਦ।
@ajaygurjarsaharanpur8534
@ajaygurjarsaharanpur8534 2 жыл бұрын
Pta ni apko kitne bande milty hoge apko. Kitne yaad krety hoge. Love ❤❤❤ uncle g.. Real life h apkii moj mastiii ki
@KuldeepKaur-zz7mm
@KuldeepKaur-zz7mm 2 жыл бұрын
Waheguru ji 🙏 Ka khalsa waheguru ji ki fateh 🙏🙏♥️♥️💐🌷
@jobanpreet8718
@jobanpreet8718 2 жыл бұрын
ਵਾਹਿਗੁਰੂ ਜੀ ਯਾਤਰਾ ਸਫ਼ਲ ਕਰਨ
@sandeepkaur6463
@sandeepkaur6463 2 жыл бұрын
Good Nice Awesome Vlog SIR...I Love My India..🇮🇳🇮🇳🇮🇳🇮🇳
@baldevsinghdev7920
@baldevsinghdev7920 2 жыл бұрын
Thank you so much Jaanmahal youtube channel, I always watched your videos, and am very inspired by your life story after returning from foreign. Sir, I would like to ask you one question please let me know the booking of the process of rooms in Gurudwara Sahib, and what amount they would be charged for a single room?
@hwkgamerofficial
@hwkgamerofficial Жыл бұрын
ਬਹੁਤ ਵਧਾਈ 1million ਹੋਨ te 👇 👇
@bahadurdhillon2001
@bahadurdhillon2001 2 жыл бұрын
ਸਾਰੀ ਜਾਣਕਾਰੀ ਲਈ 👍👍👍👍👍
@charanjeetsingh1934
@charanjeetsingh1934 Жыл бұрын
ਵੀਰੇ ਆ ਧੰਨਭਾਗ ਤੇਰੇ ਜਿਹੜਾ ਤੁਸੀਂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅੰਤਿਮ ਸਥਾਨ ਤੇ ਪਹੁੰਚ ਰਹੇ ਹੋ ਪਰ ਅਸੀਂ ਅੱਠ ਵਾਰ ਆਪਣੀ ਕਾਰ ਤੇ ਨਾਂਦੇੜ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਾ
@goramedical4936
@goramedical4936 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@rajwindersingh6291
@rajwindersingh6291 2 жыл бұрын
Waheguru g Tanu hamesha chardikala ch rakhn
@candyff9375
@candyff9375 2 жыл бұрын
Waheguru ji 🙏🏻🙏🏻
@CrazyPunjabiFreaks
@CrazyPunjabiFreaks 2 жыл бұрын
Bohut sohna vlog aa janmahal paaji❤️ Malak hor Tarakkiya bakshe
@hardeepkaur8536
@hardeepkaur8536 2 жыл бұрын
ਸਾਸਰੀ ਕਾਲ ਨੀ ਜੀ🙂 ਸਤਿ ਸੀੑ ਅਕਾਲ😇
@tarlochanrai6339
@tarlochanrai6339 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਧੰਨਵਾਦ ਜੀ 🙏👍
@ersukhrajnijjar5903
@ersukhrajnijjar5903 2 жыл бұрын
ਜੇਕਰ ਤਤਕਾਲ ਚ ਟਿਕਟ ਚਾਹੀਦੀ ਆਪਣੇ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਦਫਤਰ ਤੋਂ ਲਿਖਵਾ ਕੇ ਲੈ ਸਕਦੇ ਉਹ 3 ਏਸੀ 6 ਸਲੀਪਰ ਸੀਟਾਂ ਰੋਜ਼ਾਨਾ ਇੱਕ ਮੈਂਬਰ ਪਾਰਲੀਮੈਂਟ ਦੇ ਕੋਟੇ ਚ ਹੁੰਦੀਆਂ ਨੇ ਪਹਿਲਾਂ ਵੇਟਿੰਗ ਚ ਬੁੱਕ ਕਰਵਾ ਕੇ ਉਹਦਾ ਨੰਬਰ ਮੈਂਬਰ ਪਾਰਲੀਮੈਂਟ ਦੇ ਦਫਤਰ ਦੇ ਕੇ ਟਿਕਟ ਕੰਨਫਰਮ ਹੋ ਜਾਂਦੀ ਉਸੇ ਵੇਲੇ
@punjabimunde6590
@punjabimunde6590 2 жыл бұрын
ਸਤਿਨਾਮ ਵਾਹਿਗੁਰੂ ਜੀ 🙏🙏
@jasi3097
@jasi3097 2 жыл бұрын
Waheguru ji 🙏 @11:05 😂👍
@amandeepsandhu7302
@amandeepsandhu7302 2 жыл бұрын
Bahut wadhaiyan is uprale lai
@sunnyminhasvlogs
@sunnyminhasvlogs 2 жыл бұрын
Bahut Vadia Video Jasveer Bhai Love From Adampur ❤️
@jattjatt1199
@jattjatt1199 2 жыл бұрын
Nice video
@gurjantkaur6401
@gurjantkaur6401 Жыл бұрын
Waheguru ji ka khalsa waheguru ji ki Fateh ji 🙏🙏🙏 waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏 waheguru ji waheguru ji waheguru ji waheguru ji waheguru 🙏🙏🙏 apdi yatra waheguru akalpurkh ji ang sang shayi hoyi ji 🙏🙏🙏🙏🙏🙏🙏
@harwindersingh4170
@harwindersingh4170 2 ай бұрын
Railway stations te mja boht aunda yaar miss Indian railways
@deolkuldeep3455
@deolkuldeep3455 2 жыл бұрын
🙏🙏ਵਾਹਿਗੁਰੂ ਜੀ🙏🙏
@samarpreetsingh8919
@samarpreetsingh8919 2 жыл бұрын
Waheguru waheguru g.nice video jasvir bro
@mskhalsa7784
@mskhalsa7784 Жыл бұрын
BAHUT hi jayda vadiya video banyi hai so you're looking GOOD
@MakhanSingh-ok5yf
@MakhanSingh-ok5yf 2 жыл бұрын
Satnam waheguru g 🙏🙏
@amritpalgrewal7136
@amritpalgrewal7136 2 жыл бұрын
Dhan Dhan Sahib Sri Guru Gobind Singh Sahib ji Maharaj
@deepjassal4871
@deepjassal4871 2 жыл бұрын
🙏🙏🙏🙏🙏 ਵਾਹਿਗੁਰੂ ਜੀ 🙏🙏🙏🙏 🙏🙏🙏🙏🙏 ਸਰਬੱਤ ਦਾ ਭਲਾ 🙏🙏🙏
@rkgharu7125
@rkgharu7125 Жыл бұрын
So good information
@kirakabiraj4760
@kirakabiraj4760 2 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ 🙏🌹🌹🌹🌹🌹🌹
@BaljinderKaur-xk9ct
@BaljinderKaur-xk9ct 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@GiLL46MAJHAiL
@GiLL46MAJHAiL 2 жыл бұрын
Waheguru ji 🙏🏻🙏🏻karma wali samgat jo darshan krdi guru sahiba de 🙏🏻🙏🏻
@jasvirsingh1227
@jasvirsingh1227 2 жыл бұрын
👍👍👍🤝
@angrejsingh8842
@angrejsingh8842 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🌸🌸🏵️🏵️🌹🌹🌼🌼🙏🙏
@kalabains3542
@kalabains3542 2 жыл бұрын
Bhai sada veer ji .
@ParamjitKaur-bp4de
@ParamjitKaur-bp4de 2 жыл бұрын
ਚੱਲ ਵੀਰੇ ਫੇਰ ਹੁਣ ਸੰਗਤਾਂ ਨੂੰ ਵੀ ਦਰਸ਼ਨ ਕਰਾ ਦਿਓ। ਜੱਥਾ ਲੈ ਚਲੋ। ਪੂਰਾ ਡੱਬਾ ਬੁੱਕ ਕਰਾ ਕੇ। ਜਵਾਬ ਜ਼ਰੂਰ ਦੇਣਾ ਜੀ। ਹਾਂ ਜਾਂ ਨਹੀਂ।
@vishalbhargav1630
@vishalbhargav1630 2 жыл бұрын
ਪਾਜੀ ਬਹੁਤ ਵਧੀਆ ਵੀਡਿਓ ਬਣਾਈ ਇਕ ਦਮ ਦੇਸੀ
@lakhveersinghrupal3701
@lakhveersinghrupal3701 2 жыл бұрын
Love you bro vedio show nhi hondi search Marni pandi a
@akashdeepsingh9708
@akashdeepsingh9708 2 жыл бұрын
baba ji jedi sraan ch tuhi ruke c odii mayaa kini ke dendi pendi ya per day di???
@worldfrombhupindersvision8162
@worldfrombhupindersvision8162 2 жыл бұрын
Nice vedio jasbir bha.wish all of you🙏 Happy journey. Waheguru ji ka khalsa waheguru ji ki fateh.
@mangasardar9424
@mangasardar9424 2 жыл бұрын
Bai ji pasanjr da kina krya ga
@arshpreetsandhu5818
@arshpreetsandhu5818 2 жыл бұрын
Eni vdiya train and area and all persons and gurdwara sahib
@deepakkumar-cu8pq
@deepakkumar-cu8pq 2 жыл бұрын
👍👍👍👍👍👍👍
@ShamsherSingh-mp3kz
@ShamsherSingh-mp3kz 2 жыл бұрын
Waheguru ji
@shivcharndhaliwal1702
@shivcharndhaliwal1702 2 жыл бұрын
Beta ji good jankari diti he,,Sada MANSA Dist he video like or Subscribe kiti he,, Guru blessings every time you
@its__fouji1440
@its__fouji1440 2 жыл бұрын
Mai v 6var yatra kr lai aji hazur sahib d hun dekhde a kdo moka deo waheguru ji....
@JaanMahalvideo
@JaanMahalvideo 2 жыл бұрын
Ji
@13Sonharrysahota
@13Sonharrysahota 2 жыл бұрын
Gayak Ji ka Khalsa WaheGuru Ji ki Fateh🙏🙏🙏🙏🙏
@karanvirdhillon3115
@karanvirdhillon3115 2 жыл бұрын
@@JaanMahalvideo mahal veer tere val party hon wali aa ..puch kadiii
@tajinderkaurgurudatta1632
@tajinderkaurgurudatta1632 Жыл бұрын
Waheguruji waheguruji waheguruji waheguruji waheguruji waheguruji waheguruji waheguruji 🙏
@amitkapoor3938
@amitkapoor3938 2 жыл бұрын
ਗੁੱਲੀਘੜ ਜੀ ਮੈਂ ਅਕਸਰ ਦੇਖਿਆਂ ਕੀ ਤੁਸੀਂ ਆਪਣੀ ਫੈਮਿਲੀ ਨੂੰ ਛੱਡ ਕੇ ਯਾਰਾਂ ਦੋਸਤਾਂ ਨਾਲ ਟੂਰ ਲੰਗਾਂਦੇ ਹੋ,ਟੂਰ ਅਕਸਰ ਆਪਣੀ ਪਤਨੀ ਤੇ ਬੱਚਿਆਂ ਨਾਲ ਲਗਯਾ ਕਰੋ,ਜਨਾਨੀਆਂ ਘਰ ਦਿਆਂ ਨੋਕੱਰਾਨੀ ਨਹੀਂ ਹੁੰਦੀ ਤੁਹਾਡੀ ਜੀਵਨ ਸਾਥੀ ਹੈਂ,ਟੂਰ ਤੇ ਹਮੇਸ਼ਾ ਆਪਣੀ ਫੈਮਿਲੀ ਨਾਲ ਜਾਯਾ ਕਰੋ,,ਨਾਲੇ ਛੜਿਆਂ ਵਾਲੀ ਫੀਲਿੰਗ ਲੈਣੀ ਛਡ ਦੇ ਹੁਣ ਇਕ ਨਿਆਣੇ ਦਾ ਪੇਓ ਬਣ ਗਿਆ, ਜੋ ਮੇਰੀ ਗੱਲ ਨਾਲ ਸਹਿਮਤ ਹੈਂ ਓਹੋ like ਦੀ ਢੂਈ ਦੱਬ ਕੇ ਜਾਇਯੋ
@lakhvindervirk1225
@lakhvindervirk1225 2 жыл бұрын
Tu kise di life da theka lya? Fuddu gal na karyaa karo.
@kevinsingh7241
@kevinsingh7241 2 жыл бұрын
@@lakhvindervirk1225 sahi gal veer😂😂
@bhikhiwindwale8956
@bhikhiwindwale8956 2 жыл бұрын
Tu bhej de apne ghro KZbinr hai oh
@amitkapoor3938
@amitkapoor3938 2 жыл бұрын
@@bhikhiwindwale8956 ਤੇਰੇ ਘਰ ਹੈਂ ਤਾਂ ਦਸ ਮੈਂ ਛੜਾ ਹਾਲੇ
@amitkapoor3938
@amitkapoor3938 2 жыл бұрын
ਆਪਾ ਤਾਂ ਖਰੀਆ ਖਰੀਆ ਬੋਲਾ ਗੇ ਜਿਦੇ M D H ਦੀ ਮਿਰਚ ਲਗਦੀ ਹੈਂ ਤਾਂ ਭੈਣ ਮਰਾਵੇ ਜਾਕੇ ਓਹੋ
@hundal223
@hundal223 2 жыл бұрын
Nice vlog veer Ji plz reply my question ... 🙏eh nivas Kithe k hai sachkhand ton jithe tusi room Lita ... Close hai Ki dur hai ...
@karmaji8164
@karmaji8164 2 жыл бұрын
Waheguru ji jatra safal hovey 🙏🙏🙏🙏🙏
@messynagpal7131
@messynagpal7131 2 жыл бұрын
Balle trending video Mubaraka veere Main pehli waar subscribe v hazoor sahib waali video dekh ke kita c
@pb46singh43
@pb46singh43 2 жыл бұрын
ਕੋਈ ਗਲਤ ਕੰਮਾ ਚ ਤਾ ਨੀ ਪੈ ਗਿਆ ਜਿਹਡ਼ਆ ਨਿੱਤ ਜੁੱਲੀ ਬਿਸਤਰਾ ਚੱਕੀ ਰੱਖਦਾ
@manrajjagpal
@manrajjagpal 2 жыл бұрын
Tanu kyn tensn hundi fr
@pb46singh43
@pb46singh43 2 жыл бұрын
@@manrajjagpal ਅਖੇ ਤੂੰ ਕੌਣ ਅਖੇ ਮੈ ਖਾ ਮਖਾ ਤੂੰ ਡੋਕੇ ਲੈਣੇ ਨੇ
@manrajjagpal
@manrajjagpal 2 жыл бұрын
Tu free di tensn lyi ja asha
@JATINDERSingh-jw1pp
@JATINDERSingh-jw1pp Жыл бұрын
Tu ko hunda pays 😮
@navdeepgrewal5508
@navdeepgrewal5508 Жыл бұрын
Teri Gand kyo machdi aaa tu apni behan vi nal tor de veere osda ji lagg jawega
@gurdeepsekhon772
@gurdeepsekhon772 2 жыл бұрын
Waheguru ji tuhadi yatra safal karan maher bhareya hath sir te rakh ke sarbat karaj raas karan te manobhavnawan puriyan karan
@lovleshsharma8353
@lovleshsharma8353 2 жыл бұрын
Nimma nu bhi la आते 😂 Maza A जाता. Fudu gal मार देंता है बीच बीच में nima
@SurjitSingh-mf9it
@SurjitSingh-mf9it 4 ай бұрын
ਅਸੀਂ ਵੀਰ ਜੀ 2015 ਤੋਂ ਹਰ ਸਾਲ ਇਕ ਅਗਸਤ ਨੂੰ ਸ਼੍ਰੀ ਹਜੂਰ ਸਾਹਿਬ ਜਾਈਦਾ ਬਰਸੀ ਸੰਤ ਬਾਬਾ ਨਿਧਾਨ ਸਿੰਘ ਜੀ ਤੇ ਇੱਕ ਅਗਸਤ 2024 ਨੂੰ ਫੇਰ ਟਿਕਟਾਂ ਬੁੱਕ ਕਰਵਾਈਆਂ ਸ਼੍ਰੀ ਅੰਮ੍ਰਿਤਸਰ ਤੋਂ 30 ਮੈਂਬਰ ਯਾਰ ਦੋਸਤ
@satman1140
@satman1140 2 жыл бұрын
ਵੀਰ ਜੀ Punjabi Vlogger ਤੋਂ ਦੂਰ ਰਹੋ ਓਹਨੂੰ ਖ਼ਾਲਿਸਤਾਨੀ ਚੱਕਣ ਨੂੰ ਫਿਰਦੇ ਨੇ...
@ranjusonkhlay6890
@ranjusonkhlay6890 2 жыл бұрын
Dhan guru govind singh ji 🙏🙏♥️
@harjaapkaur2615
@harjaapkaur2615 2 жыл бұрын
Thanks bhaji tuhadi vjah nal boht jankari sade tak pohnchdi aa
@SukhwinderKaur-mb4po
@SukhwinderKaur-mb4po 2 жыл бұрын
Dhann dhann guru gobind singh ji baja wale maharaj
@gurdeepsekhon772
@gurdeepsekhon772 2 жыл бұрын
Waheguru ji ka khalsa waheguru ji ka khalsa sare sathiyan ji arran nu prambhari sat shiree akaal goog morning
@aryanblood653
@aryanblood653 2 жыл бұрын
idly nu Italy dasi janda available nu alebal dassi janda waah bai great job Indian peoples
@sukhmansandhu9621
@sukhmansandhu9621 2 жыл бұрын
ਵਾਹਿਗੁਰੂ ਜੀ ਤੁਹਾਡੀ ਜਾਤਰਾ ਸਫਲ ਕਰੇ
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН
Will A Guitar Boat Hold My Weight?
00:20
MrBeast
Рет қаралды 94 МЛН
Sri Patna Sahib | Punjabi Travel Couple | All India Trip | Ripan & Khushi
17:32
Punjabi Travel Couple
Рет қаралды 205 М.