No video

ਹਜ਼ੂਰ ਸਾਹਿਬ ਜਾਂਦਿਆਂ ਰੇਲ ਨੇ ਕੀਤਾ ਖੱਜਲ । Hazur Sahib Yatra । Amrik Manpreet । Walk With Turna

  Рет қаралды 243,770

Walk With Turna

Walk With Turna

Күн бұрын

ਹਜ਼ੂਰ ਸਾਹਿਬ ਜਾਂਦਿਆਂ ਰੇਲ ਨੇ ਕੀਤਾ ਖੱਜਲ । Hazur Sahib Yatra । Amrik Manpreet । Walk With Turna
#WalkWithTurna #HazurSahib #Nanded #Travel

Пікірлер: 268
@itachi12642
@itachi12642 4 ай бұрын
Sikh brother's are always welcomed in Maharashtra ❤ Jai Maharashtra
@gurvindersinghbawasran3336
@gurvindersinghbawasran3336 6 ай бұрын
ਵੱਡੇ ਭਾਗਾਂ ਵਾਲੇ ਹੋ ਜੋਂ ਗੁਰੂ ਸਾਹਿਬ ਜੀ ਦੇ ਅਸਥਾਨ ਹਜੂਰ ਸਾਹਿਬ ਜੀ ਦੇ ਦਰਸ਼ਨਾ ਨੂੰ ਜਾ ਰਹੇ ਹੋ।❤❤🙏🙏
@jagdishvermani31
@jagdishvermani31 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ। ਵਾਹਿਗੁਰੂ ਤੂਹਾਡੀ ਯਾਤਰਾ ਚੜ੍ਹਦੀ ਕਲਾ ਵਿਚ ਰੱਖੇ। 👁️🙏🏼👁️🇮🇳🙏🏼🇮🇳🌸🙏🏼🌸🌹🙏🏼🌹❤️🌻🙏🏼🌻
@amarjeetsingh8412
@amarjeetsingh8412 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singhjasvinder6679
@singhjasvinder6679 28 күн бұрын
ਵਾਹਿਗੁਰੂ ਜੀ ਕਿਰਪਾ ਕਰਨ
@parmjeetsingh1314
@parmjeetsingh1314 6 ай бұрын
🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਾਰੀ ਸੰਗਤ ਦੀ ਯਾਤਰਾ ਸਫਲ ਕਰਨ ਜੀ 🙏🙏🙏🙏🙏
@user-tn5jl2mc1y
@user-tn5jl2mc1y 6 ай бұрын
ੴਕਿਰਪਾ ਨਾਲ ਸੀ ਗੁਰੂ ਦਸਮੇਸ਼ ਪਿਤਾ ਸੀ ਗੁਰੁ ਗੌਬਿੰਦ ਸਿੰਘ ੬੦ਸਾਲ ਤੱਕ ਓਡੀਕ ਕਰਦੇ ਹਨ ੴਦੀ ਕਿਰਪਾ
@WalkWithTurna
@WalkWithTurna 6 ай бұрын
ਹਾਂਜੀ
@amsingh173
@amsingh173 6 ай бұрын
​@@WalkWithTurnapahji video late paunde ji .Safar de nal hi video pao karo tuhade video da intezar rehanda.jistrsn 9di video 10nu pa diti
@BalbirSingh-pt9ec
@BalbirSingh-pt9ec 6 ай бұрын
​@@WalkWithTurna❤❤❤❤❤❤❤❤❤❤❤❤❤0
@Gurbani_shorts_397
@Gurbani_shorts_397 4 ай бұрын
@jarnaildhaliwal659
@jarnaildhaliwal659 6 ай бұрын
ਦਸਮੇਸ ਪਿੱਤਾ ਤੁਹਾਡੀ ਯਾਤਰਾ ਸਫਲ ਕਰਨ 🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴
@WalkWithTurna
@WalkWithTurna 6 ай бұрын
ਧੰਨਵਾਦ ਜੀ
@gurpalsingh4543
@gurpalsingh4543 6 ай бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🌹🌹🌴
@avtarkanda253
@avtarkanda253 2 ай бұрын
ਬਹੁਤ ਹੀ ਕਰਮਾਂ ਵਾਲੀਆਂ ਸੰਗਤਾਂ ਹੁੰਦੀਆਂ ਹਨ ਜੋ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਤੇ ਕਹਿੰਦੇ ਹਨ ਕਿ ਹਰੇਕ ਪੰਜਾਬੀ ਨੂੰ ਚਾਹੀਦਾ ਹੈ ਕਿ ਆਪਣੀ ਜਿੰਦਗੀ ਵਿੱਚ ਇੱਕ ਵਾਰ ਸ੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੀਦਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RajwinderKaur-jc1ky
@RajwinderKaur-jc1ky 2 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੀਆਂ ਤੁਹਾਡੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਜਾਂਦੀ ਹੈ
@ParminderSingh-yg1qh
@ParminderSingh-yg1qh 6 ай бұрын
🌹🌺 ਧੰਨ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾਂ ਘਰ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌻🥀🌹🙏🙏🙏🙏🙏
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤
@Zee_Sandhu
@Zee_Sandhu 6 ай бұрын
ਅਸੀ ਅੱਜ 23 ਫਰਵਰੀ ਨੂੰ 5:30 AM ਅੰਮ੍ਰਿਤਸਰ ਸਾਹਿਬ ਤੋ ਨਾਂਦੇੜ 🙏♥️
@WalkWithTurna
@WalkWithTurna 6 ай бұрын
ਹਾਂਜੀ ਮੈਂ ਚੈੱਕ ਕੀਤਾ ਸੀ ਅੱਜ ਟ੍ਰੇਨ ਲੇਟ ਨਹੀਂ ਤੁਰੀ
@sushilgarggarg1478
@sushilgarggarg1478 6 ай бұрын
Best of luck New journey HAZUR SAHIB JI...❤❤❤❤
@SukhwinderSingh-wq5ip
@SukhwinderSingh-wq5ip 6 ай бұрын
ਵਾਹਿਗੁਰੂ ਜੀ ❤
@gurdialsingh5951
@gurdialsingh5951 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@balrajsingh4182
@balrajsingh4182 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@user-xu2dg6gj9g
@user-xu2dg6gj9g 6 ай бұрын
Waheguru ji mehar kro
@parkashkaur8662
@parkashkaur8662 6 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਜੀ ਲੋਪੋਕੇ ਅੰਮ੍ਰਿਤਸਰ
@takhigeeta8798
@takhigeeta8798 Ай бұрын
ਬਾਈ ਜੀ ਹਜੂਰ ਸਾਹਿਬ ਦਾ ਪੰਜਾਬ ਨਾਲੋਂ ਮੌਸਮ ਵਖਰਾ ਹੈ ਸਦਾ ਬਹਾਰ ਹੈ
@SatnamSinghSivia
@SatnamSinghSivia 6 ай бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@WalkWithTurna
@WalkWithTurna 6 ай бұрын
🙏🙏
@magharsingh7831
@magharsingh7831 6 ай бұрын
Happy nd safe journey. God bless all the sangat
@WalkWithTurna
@WalkWithTurna 6 ай бұрын
Thank you! You too!
@ParamjeetSingh-bg7we
@ParamjeetSingh-bg7we 6 ай бұрын
Waheguru Ji ka Khalsa Wahegutu Ji ki Fateh 🙏
@igvirk
@igvirk 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@SatnamSinghSivia
@SatnamSinghSivia 6 ай бұрын
ਵਾਹਿਗੁਰੂ ਜੀ ਸਾਡੀ ਵੀ ਹਾਜ਼ਰੀ ਪ੍ਰਵਾਨ ਕਰੋ ਜੀ
@gurmailsingh5936
@gurmailsingh5936 6 ай бұрын
Waheguru Waheguru Waheguru Waheguru Waheguru ji mehar kare tuhade te my best wishes ji 🙏 ♥️
@ReshamSingh-rm6yx
@ReshamSingh-rm6yx 6 ай бұрын
Waheguru Ji ka Khalsa waheguru ji ki fateh thank you sir ji
@sanghaparminder7070
@sanghaparminder7070 6 ай бұрын
Love ❤ from Netherlands 🙏
@WalkWithTurna
@WalkWithTurna 6 ай бұрын
🤗
@bittusaini7750
@bittusaini7750 2 ай бұрын
👏ਵਾਹਿਗੁਰੂ ਜੀ 👏
@BhupinderSingh-qx4vv
@BhupinderSingh-qx4vv 6 ай бұрын
ਵਾਹਿਗੁਰੂ ਜੀਉ ਜੀ
@user-mw3fh5qs3q
@user-mw3fh5qs3q 6 ай бұрын
ਚੜ੍ਹਦੀ ਕਲਾ ਰਹੇ ਜੀ
@arbelsingh9805
@arbelsingh9805 5 ай бұрын
Waheguruji sadey purey priwar te wi kirpa kro ji.....Darshan didar krao ji sri sachkhand sri Hajur saheb de ji.....🙏🙏🙏🙏🙏🌹🌹🌹🌹🌹.....
@omarora8630
@omarora8630 6 ай бұрын
Satnam vahguru ji
@yadwindercheema2935
@yadwindercheema2935 6 ай бұрын
ਵਹਿਗੁਰੂ ਜੀ
@Uppal-ny5le
@Uppal-ny5le 6 ай бұрын
Waheguru ji 🇨🇦❤️
@ParminderSingh-yg1qh
@ParminderSingh-yg1qh 6 ай бұрын
ਮਨਵਆੜ ਵਿੱਚ ਧੰਨ ਧੰਨ ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਵਾਲੇ ਦਾ ਲੰਗਰ ਲਗਾਇਆ ਹੈ ਬਾਬਾ ਜੀ,🌹🌺🙏
@SinghJaswinder-xn8qw
@SinghJaswinder-xn8qw 6 ай бұрын
ਭਾਰਤੀ ਰੇਲ ਆਪਣੇ ਮੁਸਾਫਿਰ ਨੂੰ ਬਹੁਤ ਅਰਾਮ ਨਾਲ ਸਹਜ ਨਾਲ ਸਫਰ ਕਰਵਾਉਂਦੀ ਹੈ 😊
@WalkWithTurna
@WalkWithTurna 6 ай бұрын
ਬਹੁਤ ਜ਼ਿਆਦਾ ਸਹਿਜ 😁
@BalbirSingh-gv6zx
@BalbirSingh-gv6zx 6 ай бұрын
Very good ਵਾਹ ਵਾ ਰੌਣਕਾਂ ਲੱਗੀਆਂ 🙏🙏
@SukhandeepSingh-dn4hq
@SukhandeepSingh-dn4hq 5 ай бұрын
Yes sarhind ਰੁਕਦੀ ਹੈ
@user-zc8eb3bd2p
@user-zc8eb3bd2p 4 ай бұрын
Rukhdi aa brother..waheguru g.sirhind
@backwordgamer6081
@backwordgamer6081 4 ай бұрын
Waheguru ji 🙏🏻🙏🏻
@guri77172
@guri77172 6 ай бұрын
Sahi gal hai ji asi v new year te gaye c jaan lage 20 hours late te aun lagge 10 hours late c
@WalkWithTurna
@WalkWithTurna 6 ай бұрын
ਹਾਂਜੀ ਪਤਾ ਨੀ ਕਿਉਂ ਲੇਟ ਕਰ ਰਹੇ ਰੋਜ਼ਾਨਾ ਇਸਨੂੰ
@maluksingh5489
@maluksingh5489 6 ай бұрын
ਸਾਰਿਆਂ ਨੂੰ ਸਤਸ੍ਰੀਆਕਾਲ ਜੀ ਅਸੀਂ ਵੀ ਜਾਣਾ ਹੈ ਬਾਈ ਡੱਬਵਾਲੀ ਤੋਂ ਚੜਾਂ ਗੇ😊❤❤❤
@WalkWithTurna
@WalkWithTurna 6 ай бұрын
ਸਤਿ ਸ੍ਰੀ ਅਕਾਲ ਜੀ
@HARJITSINGH-qo6pl
@HARJITSINGH-qo6pl 6 ай бұрын
Very Good live information by Veer Amrik singh and Sister Manpreet kaur je. It will help sangat for journey to Sh Hazoor Sahib 🙏🙏
@RanjitSingh-ey2hx
@RanjitSingh-ey2hx 4 ай бұрын
ਅਸੀਂ 17ਮਾਰਚ ਨੂੰ 8.45 ਸਵੇਰ ਅੰਮ੍ਰਿਤਸਰ ਸਾਹਿਬ ਤੋਂ ਨਾਂਦੇੜ ਸਾਹਿਬ ਗਏ ਸੀ🙏
@arshrandhawa2268
@arshrandhawa2268 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@takhigeeta8798
@takhigeeta8798 Ай бұрын
waheguru ji ka Khalsa vahiguru ji ki fatihe
@FaraattaTv
@FaraattaTv 6 ай бұрын
Bahut Dil lagda Nadad sahib ja k , train da Safar bahut vadia hunda . Fruit bahut vadia te sasta milda othe . Yaada tajia ho gye
@barjes004
@barjes004 Ай бұрын
'ਸਤਿ ਸ੍ਰੀ ਅਕਾਲ"
@AvtarSingh-jq8ey
@AvtarSingh-jq8ey 6 ай бұрын
Waheguru ji
@FaraattaTv
@FaraattaTv 6 ай бұрын
Bahut yaada Dil lagda bai hazur sahib , othe de Amm lok bahut vadia nature de Sare . Rabb mehar kare sab nu darshan karn da Jarror mauka mile
@WalkWithTurna
@WalkWithTurna 6 ай бұрын
🤗🙏
@ramendersingh3930
@ramendersingh3930 6 ай бұрын
Wahaguru ji Kero ji kirpa ji 🙏🙏🙏
@khushkaranchhina2890
@khushkaranchhina2890 6 ай бұрын
waheguru ji
@omarora8630
@omarora8630 6 ай бұрын
Turna ji congratulations
@ReshamSingh-rm6yx
@ReshamSingh-rm6yx 6 ай бұрын
Guru Gobind Singh Ji hamesha hi apne Sikh di wait karde hn
@braraman8778
@braraman8778 6 ай бұрын
ਵਾਹਿਗੁਰੂ ਜੀ
@Ravinder0100
@Ravinder0100 2 ай бұрын
Waheguru Ji ❤️
@reeta6070
@reeta6070 6 ай бұрын
Wmk, 🙏
@user-sd7kg3ly4o
@user-sd7kg3ly4o 6 ай бұрын
Sat Nam Shri Waheguru ji
@ReshamSingh-rm6yx
@ReshamSingh-rm6yx 6 ай бұрын
Very good sir ji janaab all'family members ko congratulations Dr Resham Singh Bishanpura Rajasthan to
@FghsVghw-rp3rh
@FghsVghw-rp3rh 6 ай бұрын
Guruji KirpaKaroji
@RajwinderSingh-dt7ut
@RajwinderSingh-dt7ut 6 ай бұрын
Good lak
@BaldevSingh-qz4iy
@BaldevSingh-qz4iy 5 ай бұрын
Waheguru ji 🌹🙏
@Davindersingh-rb8so
@Davindersingh-rb8so 5 ай бұрын
Bhot lucky aa bai ji tusi dono Jo Hazur sahib di yatra kr rhe ho
@IronMan-ij8gt
@IronMan-ij8gt 6 ай бұрын
Wah ji wah tuhadi hemkund sahi wali video dekhi ta mein v family naal darshan kr aaya ta aaj huzoor sahib di video dekhi ,🙏🙏🙏 waheguru ji 🙏🙏🙏
@user-cn1gx8gw6b
@user-cn1gx8gw6b 6 ай бұрын
Dhan guru Gobind Singh Ji
@tejpalpannu2293
@tejpalpannu2293 6 ай бұрын
Waheguru ji 🙏🙏🙏🙏🇮🇳🌹🇮🇳🙏🙏🙏🙏
@jagmetsingh4297
@jagmetsingh4297 6 ай бұрын
Waheguru ji kde asi v darshan krange Hazoor sahib Gurudware de. Dhan Dhan Guru Gobind singh ji 🙏
@WalkWithTurna
@WalkWithTurna 6 ай бұрын
ਜ਼ਰੂਰ ਕਰੋਗੇ ਜੀ
@Football_shots1
@Football_shots1 13 күн бұрын
ਵੀਰ ਅਸੀਂ ਵੀ 23 ਜੂਨ 2024 ਨੂੰ ਸਫ਼ਰ ਕੀਤਾ ਸੀ ਉਦੋਂ ਵੀ ਸੱਚਖੰਡ ਐਕਸਪ੍ਰੈਸ 24 ਘੰਟੇ ਲੇਟ ਸੀ
@arunkarwal2003
@arunkarwal2003 6 ай бұрын
Sadde punjabiya da hi kam hunda Seva karn Da ❤ Waheguru ji ka Khalsa waheguru ji ki Fateh 🙏
@r.ssarmaidar5206
@r.ssarmaidar5206 6 ай бұрын
👏👏👏
@SwaranSingh-uj1ch
@SwaranSingh-uj1ch 6 ай бұрын
Waheguru g
@gulzarsingh2557
@gulzarsingh2557 6 ай бұрын
Wah ji buby bhua
@harjinder245
@harjinder245 6 ай бұрын
ਵੀਰੇ, ਕਲ ਮੈਂ ਪਿਛਲੇ ਸਾਲ ਦੀ ਵੀਡੀਓ ਵੇਖ ਰਿਹਾ ਸੀ। ਉਸ ਵਿੱਚ ਵੱਡੀ ਗੱਡੀ ਵਿੱਚ (ਫਾਰਚੁਨਰ/ਇੰਡੀਵਰ) ਮੁੱਖ ਅਸਥਾਨਾਂ ਦੇ ਦਰਸ਼ਨ ਕਰਵਾਉਣ ਵਾਲੇ ਬਾਬਾ ਜੀ ਨੇ ਇੱਕ ਵੀਡਿਓ ਵਿੱਚ ਆਪ ਜੀ ਨੂੰ ਕੇਸ ਰੱਖਣ ਲਈ ਬੇਨਤੀ ਕੀਤੀ ਸੀ। ਮੈਨੂੰ ਯਕੀਨ ਹੈ ਕਿ ਇਸ ਵਾਰੀ ਉਹ ਬਾਬਾ ਜੀ ਆਪ ਜੀ ਨੂੰ ਸਿੱਖੀ ਸਰੂਪ ਵਿੱਚ ਵੇਖ ਕੇ ਜਰੂਰ ਬਹੁਤ ਹੀ ਖੁੱਸ਼ ਹੋਣਗੇ ਤੇ ਬੇਅੰਤ ਅਸੀਸਾਂ ਲਈ ਗੁਰੂ ਅੱਗੇ ਬੇਨਤੀ ਕਰਨਗੇ। 💕🙏🙂💕
@user-bx7ns1dr8s
@user-bx7ns1dr8s 6 ай бұрын
waheguru ji S S Akall
@SukhdevSingh-oh6jp
@SukhdevSingh-oh6jp 6 ай бұрын
ਅਸੀਂ ਵੀ ਜਾਣਾ 2 ਜੂਨ ਨੂੰ ਲੁਧਿਆਣਾ ਤੋਂ ਹਜ਼ੂਰ ਸਾਹਿਬ
@backwordgamer6081
@backwordgamer6081 4 ай бұрын
🙏❤️
@kewalsinghsingh2755
@kewalsinghsingh2755 6 ай бұрын
App da vlog buhat hee good hai
@WalkWithTurna
@WalkWithTurna 6 ай бұрын
Thank You
@r.ssarmaidar5206
@r.ssarmaidar5206 6 ай бұрын
🙏🏻🙏🏻🙏🏻
@jotdhillon-13000
@jotdhillon-13000 6 ай бұрын
🙏🙏
@vickyjhandupuria215
@vickyjhandupuria215 6 ай бұрын
Bhaji Mai schi bhout khush a tuhdi eh yatra d kafi Tme to wait krda c phr to chle o tci wmk lub u❤❤
@WalkWithTurna
@WalkWithTurna 6 ай бұрын
🤗🙏
@ReshamSingh-rm6yx
@ReshamSingh-rm6yx 6 ай бұрын
Guru Gobind Singh Ji Di kirpa se
@manjitkaurdhillon1874
@manjitkaurdhillon1874 6 ай бұрын
🙏🙏🙏🙏🙏🌳🌳
@gurwinderkaur575
@gurwinderkaur575 6 ай бұрын
🙏🙏🙏🙏🙏
@princekhangura2050
@princekhangura2050 2 ай бұрын
❤❤❤
@mahenderpalsinghgill4028
@mahenderpalsinghgill4028 6 ай бұрын
Nice journey
@WalkWithTurna
@WalkWithTurna 6 ай бұрын
Thanks for watching
@GurkeeratSingh-qm3jn
@GurkeeratSingh-qm3jn 6 ай бұрын
ਸਤਿ ਸ੍ਰੀ ਅਕਾਲ ਵੀਰ ਜੀ ਅਮਰੀਕ ਵੀਰ ਜੀ ਫੋਨ ਮਿਲ ਗਇਆ ਯਾ ਨਹੀਂ ਅਜੇ
@WalkWithTurna
@WalkWithTurna 6 ай бұрын
ਸਤਿ ਸ੍ਰੀ ਅਕਾਲ ਜੀ ਨਹੀਂ ਮਿਲਿਆ ਜੀ ਹਾਲੇ
@GurwinderSingh-ys5ic
@GurwinderSingh-ys5ic 6 ай бұрын
ਬਹੁਤ ਵਧੀਆ ਜੀ ਅਸੀ ਤਾਂ ਹਰ ਸਾਲ 15 ਮਾਰਚ ਤੋਂ ਬਾਅਦ ਵਿਚ ਹੀ ਆਉਣੇ ਆ ਜੀ ਉਸ ਟਾਈਮ ਤਾ ਕਣਕਾ ਕੱਢੀ ਜਾਦੇ ਹੁੰਦੇ ਆ ਜੋ ਹੱਥੀ ਵੱਡੀ ਹੁੰਦੀ ਆ
@clivesq18gsm
@clivesq18gsm 6 ай бұрын
🙏🎉
@Jasvir84
@Jasvir84 6 ай бұрын
Ssa 22 G
@rajindersingh5303
@rajindersingh5303 6 ай бұрын
🎉🎉🎉🎉🎉🎉🎉🎉🎉🎉🎉
@mayurbisne
@mayurbisne 2 ай бұрын
Welcome To Maharashtra 🫂🤗🫂🤗🫂🤗
@HarpreetSingh-bq7tb
@HarpreetSingh-bq7tb 6 ай бұрын
Sasri kaal ji
@WalkWithTurna
@WalkWithTurna 6 ай бұрын
ਸਤਿ ਸ੍ਰੀ ਅਕਾਲ ਜੀ
@lakhasingh5534
@lakhasingh5534 6 ай бұрын
Vvvv good
@sukhchainsingh4047
@sukhchainsingh4047 6 ай бұрын
❤❤
@maninderkaursodhi149
@maninderkaursodhi149 6 ай бұрын
Main Do vaar darshan kar chukki aa. Hun apni family nal darshn karne han. Baba ji mehar Karan oh din jaldi ave
@WalkWithTurna
@WalkWithTurna 6 ай бұрын
ਜ਼ਰੂਰ ਜਾਓ ਜੀ
@officialdilpreettoor7217
@officialdilpreettoor7217 Ай бұрын
Asi v gye c paji 12 January nu . Bhut khajal hoye c sleeper ch , es vari asi AC seats hi krwayia book
@singhgurmit636
@singhgurmit636 6 ай бұрын
There must be more trains from Panjab to Hazur Sahib as train service is very less than the demand.
@wandiyapunjab8297
@wandiyapunjab8297 6 ай бұрын
Amrik te Manpreet ss akal bachyo Hazur sahb di hazri diyan mubarkan mere lai v dua karna ..me yousaf dhillon panjwarriya punjab Pakistan
@WalkWithTurna
@WalkWithTurna 6 ай бұрын
🤗🙏
@malkitghai4314
@malkitghai4314 6 ай бұрын
ਵੀਰ ਜੀ,ਖਜਲ ਵਾਲੀ ਕੋਈ ਗੱਲ ਨਹੀਂ,ਦਾਸ ਵੀ ਮਿਤੀ 29 ਨਵੰਬਰ 2023 ਨੂੰ ਲੁਧਿਆਣੇ ਤੋਂ ਇਸ ਟ੍ਰੇਨ ਵਿਚ 72 ਯਾਤਰੀਆਂ ਨਾਲ ਤਕਰੀਬਨ 2:30 ਦੁਪਹਿਰ ਸਮੇਂ ਚਲਿਆ ਸੀ,ਉਸ ਦਿਨ ਵੀ ਟ੍ਰੇਨ 6 ਘੰਟੇ ਦੇ ਕਰੀਬ ਲੇਟ ਸੀ,ਸਚਖੰਡ ਸ੍ਰੀ ਹਜੂਰ ਸਾਹਿਬ ਜਾਂਦਿਆਂ ਤੱਕ 12 ਘੰਟਿਆ ਤੋੰ ਵਧ ਲੇਟ ਹੋ ਗਈ ਸੀ,ਸਵੇਰ 3 ਵਜੇ ਪਹੁੰਚੀ ਸੀ,ਅਕਸਰ ਹੀ ਹੁੰਦਾ ਹੈ,ਬਹੁਤ ਵਧੀਆ ਲਗਿਆ ਟ੍ਰੇਨ ਦਾ ਜਾਣ ਤੇ ਆਉਣ ਦਾ ਸਫਰ, ਟ੍ਰੇਨ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਈ, ਜੇਕਰ ਆਈ ਤਾਂ ਵਾਸ਼ਰੂਮ ਦੀ ਸਫਾਈ ਦੀ, ਬਹੁਤ ਮਾੜਾ ਹਾਲ ਹੈ,ਕੋਈ ਸਾਰ ਨਹੀਂ ਲੈੰਦਾ, ਬਾਕੀ ਲੋਕਲ ਸਵਾਰੀ ਵੀ ਬਹੁਤ ਪ੍ਰੇਸ਼ਾਨ ਕਰਦੀ ਹੈ,ਵਾਸ਼ਰੂਮ ਦੇ ਅੱਗੇ ਤਕ ਸਭ ਰੋਕ ਲੈਂਦੇ ਹਨ, ਲੰਘਣਾ ਮੁਸ਼ਕਲ ਹੋ ਜਾਦਾਂ ਹੈ,ਇਸ ਸਭ ਦਾ ਹੱਲ ਜਰੂਰ ਹੋਣਾ ਚਾਹੀਦਾ ਹੈ ।
If Barbie came to life! 💝
00:37
Meow-some! Reacts
Рет қаралды 76 МЛН
Matching Picture Challenge with Alfredo Larin's family! 👍
00:37
BigSchool
Рет қаралды 43 МЛН
Cute kitty gadgets 💛
00:24
TheSoul Music Family
Рет қаралды 14 МЛН
WHO CAN RUN FASTER?
00:23
Zhong
Рет қаралды 45 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 270 М.
If Barbie came to life! 💝
00:37
Meow-some! Reacts
Рет қаралды 76 МЛН