No video

ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

  Рет қаралды 65,047

Mitti ਮਿੱਟੀ

Mitti ਮਿੱਟੀ

Ай бұрын

ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 131
@bittumushal6654
@bittumushal6654 Ай бұрын
ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ
@kuldeepbal8920
@kuldeepbal8920 Ай бұрын
ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤
@Pargatsarao936
@Pargatsarao936 Ай бұрын
ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏
@kaurharjit4321
@kaurharjit4321 Ай бұрын
ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗
@SaroopSingh-pg8hi
@SaroopSingh-pg8hi Ай бұрын
ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ
@Singh-fo4bu
@Singh-fo4bu Ай бұрын
ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
@kabalsinghbhojiankabalsing2470
@kabalsinghbhojiankabalsing2470 Ай бұрын
ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@amriksinghaulakh3965
@amriksinghaulakh3965 Ай бұрын
ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏
@user-zv4oe6eh9c
@user-zv4oe6eh9c Ай бұрын
ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ ਚਗਲ ਚਾਹ ਕਮਲ ਤੋ ਚੰਗੇ ਹੈ❤❤❤❤
@krizma_Ravi787
@krizma_Ravi787 Ай бұрын
ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ
@kulwindersingh-dh1hq
@kulwindersingh-dh1hq Ай бұрын
ਆਮੀਨ
@gianghotra9137
@gianghotra9137 Ай бұрын
ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤
@sukhjitsingh6668
@sukhjitsingh6668 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@NPB9513
@NPB9513 Ай бұрын
ਬਹੁਤ ਵਧੀਆ ਪਤੱਰਕਾਰ ਸਾਬ
@JaswinderSingh-io7uo
@JaswinderSingh-io7uo Ай бұрын
❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤
@pyarasinghmarba3690
@pyarasinghmarba3690 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ
@gagansingh9714
@gagansingh9714 Ай бұрын
ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏
@AjitSingh-bi6rz
@AjitSingh-bi6rz Ай бұрын
Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney
@fatehsingh5898
@fatehsingh5898 Ай бұрын
ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ
@kskaryanastore
@kskaryanastore 18 күн бұрын
. ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ
@inderjit748
@inderjit748 Ай бұрын
BAI JI TE BHAN JI NU WAHEGURU JI. CHARDIKLA TANDRUSTI BAKSHAN
@balbirsinghusajapmansadasa1168
@balbirsinghusajapmansadasa1168 Ай бұрын
ਵਾਹਿਗੁਰੂ ਜੀ
@gurindersingh-xb9tz
@gurindersingh-xb9tz Ай бұрын
ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ
@hardyalsingh7926
@hardyalsingh7926 Ай бұрын
Sachi thade piyar ne ta rwa dita waheguru bahut himat dewe
@damanpreetkaurboparai4761
@damanpreetkaurboparai4761 Ай бұрын
Waheguru ji mehar kro ji
@panditsanju8483
@panditsanju8483 Ай бұрын
Ram ji babe baapu ji par maher karyo😊❤
@MohanSingh-gt9ks
@MohanSingh-gt9ks Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@25536
@25536 Ай бұрын
Waheguru kre hrek bebe bapu ehna wang khush rehn ❤❤❤❤❤
@user-kp6gi7gx5w
@user-kp6gi7gx5w Ай бұрын
Good..mata.ji
@amarpalsingh3888
@amarpalsingh3888 Ай бұрын
Salam hai eh Mata ji te eh bapu de val vekh ke
@varinderkaur5027
@varinderkaur5027 Ай бұрын
Bapu dia akha vitch dukh bahut hh
@baljitsingh9615
@baljitsingh9615 Ай бұрын
ਹਾਂ ਇਹਨਾਂ ਨੂੰ ਲੌੜ ਆ halp ਦੀ
@simmusidhu6488
@simmusidhu6488 Ай бұрын
Bahut vadia bapu ji God bless both of you.. always be happy both of you 😊
@1godbless.12
@1godbless.12 Ай бұрын
God Bless Bai ji 🙏 waheguru Mehar kare 🤞
@Balwindersingh-px1ip
@Balwindersingh-px1ip Ай бұрын
❤️❤️ rab tuhade nal aa bapu bebe g🙏🏻
@user-sq9gd5fj3q
@user-sq9gd5fj3q Ай бұрын
ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ
@Rupinderkau265
@Rupinderkau265 Ай бұрын
Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢
@happysinghsahota2171
@happysinghsahota2171 Ай бұрын
ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏
@babbusandhu3133
@babbusandhu3133 Ай бұрын
Very good
@user-mj3ww3oi1d
@user-mj3ww3oi1d Ай бұрын
ਬਾਪੂ ਜੀ ਮੇਰੇ ਵੀ ਇੱਕ ਧੀ ਹੈ
@user-tk9fq9sx2y
@user-tk9fq9sx2y Ай бұрын
ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ
@user-dd4xl3ed1g
@user-dd4xl3ed1g Ай бұрын
Babbu maan nu chahida es bapu gg di madad kree
@rajeshgoyal2447
@rajeshgoyal2447 4 күн бұрын
Waheguru ji babay baapu ji tay apna mehar bhraya hath rakhana
@Ghantshikari
@Ghantshikari Ай бұрын
ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ
@happysharma933
@happysharma933 Ай бұрын
Right bro
@happysharma933
@happysharma933 Ай бұрын
Right bro
@sukhjeetsingh91
@sukhjeetsingh91 Ай бұрын
Waheguru ji mehar krn ❤️
@jasvirdhillon9091
@jasvirdhillon9091 Ай бұрын
Waheguru g, waheguru g, waheguru g, waheguru g, waheguru g.....
@JagjitSingh-lb8gu
@JagjitSingh-lb8gu Ай бұрын
Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢
@hardyalsingh7926
@hardyalsingh7926 Ай бұрын
😢
@hardyalsingh7926
@hardyalsingh7926 Ай бұрын
Sacha kirti ah
@sandepsingh376
@sandepsingh376 Ай бұрын
Waheguru kirpa karay tandtursti bakshey
@PINDWALIMASTI
@PINDWALIMASTI Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@SatnamSingh-su3kq
@SatnamSingh-su3kq Ай бұрын
Waheguru ji
@jashangill9219
@jashangill9219 Ай бұрын
Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤
@saabtrucking4391
@saabtrucking4391 Ай бұрын
ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ
@user-sh4uw1eg1d
@user-sh4uw1eg1d Ай бұрын
Nice👍
@onkarsinghvlogs9809
@onkarsinghvlogs9809 Ай бұрын
Babe bapu ji love you❤
@KuldipSingh-jr4bb
@KuldipSingh-jr4bb Ай бұрын
Waheguru mehar kro😊
@satveendersinghkala
@satveendersinghkala Ай бұрын
Dhan Dhan Shri Guru Pita Gobind Singh Gi
@simranrana9297
@simranrana9297 Ай бұрын
Waheguru ji 🤲 😢😢🤲🤲🙏🙏
@mannusidhu8527
@mannusidhu8527 Ай бұрын
Anchor veer good
@rajeshgoyal2447
@rajeshgoyal2447 26 күн бұрын
Waheguru ji mehar rakhna babay baapu tay
@AffectionateBabyKittens-vr7oh
@AffectionateBabyKittens-vr7oh Ай бұрын
Waheguru ji Waheguru ji Dhani Dhani Baba deep singh ji
@sunnydharni2281
@sunnydharni2281 Ай бұрын
Love you Bebe Bapu ji❤❤❤❤❤❤❤❤❤❤❤❤ God bless you
@user-fk9qz5xy2l
@user-fk9qz5xy2l Ай бұрын
Waheguru ❤
@gurvinderbal3389
@gurvinderbal3389 Ай бұрын
Wmk👏👏👏
@usbaljindersi
@usbaljindersi Ай бұрын
Wmk
@rana7018josan
@rana7018josan Ай бұрын
Waheguru waheguru
@gurmaildhaliwal9510
@gurmaildhaliwal9510 Ай бұрын
God bless you baba Baby
@jangrailsingh
@jangrailsingh Ай бұрын
Muda patarkar very nice
@pbx-preetsingh295
@pbx-preetsingh295 Ай бұрын
Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe
@ravinderkaur5229
@ravinderkaur5229 Ай бұрын
Patarkàr nice
@shubhpreetghuman1344
@shubhpreetghuman1344 Ай бұрын
Waheguru ji ❤
@gauravchhabra5578
@gauravchhabra5578 Ай бұрын
🙏
@Shankar-rb9wh
@Shankar-rb9wh Ай бұрын
❤❤❤❤❤❤
@hardyalsingh7926
@hardyalsingh7926 Ай бұрын
Waheguru bahut himat deve t
@piyarasingh8764
@piyarasingh8764 Ай бұрын
❤❤
@tajindersingh8610
@tajindersingh8610 Ай бұрын
Waheguru ji 🙏
@hakamsingh6351
@hakamsingh6351 Ай бұрын
Be happy always happy God bless you
@ramanshah5909
@ramanshah5909 Ай бұрын
Waheguru ji mehar karo🙏
@sunnydharni2281
@sunnydharni2281 Ай бұрын
❤❤❤❤❤❤❤
@MontyBrar-mu4ek
@MontyBrar-mu4ek Ай бұрын
Bapu and Bebe are made for each other
@barjinderdhillon6503
@barjinderdhillon6503 Ай бұрын
Help them
@user-ui9cy3bo2r
@user-ui9cy3bo2r Ай бұрын
❤❤❤❤
@kamalshergill2583
@kamalshergill2583 Ай бұрын
❤️❤️❤️
@AmanSingh-km4ub
@AmanSingh-km4ub Ай бұрын
👍
@jangrailsingh
@jangrailsingh Ай бұрын
Babu man chaida baby bapu di help kare
@user-tk9fq9sx2y
@user-tk9fq9sx2y Ай бұрын
Main v ਬਹੁਤ
@Gur.nav.kaur.Aulakh-eh8zy
@Gur.nav.kaur.Aulakh-eh8zy Ай бұрын
ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde
@user-ys4lr5it5l
@user-ys4lr5it5l Ай бұрын
❤❤❤❤❤
@user-by1ff9qh1p
@user-by1ff9qh1p Ай бұрын
🎉🎉
@Shankar-rb9wh
@Shankar-rb9wh Ай бұрын
❤❤❤❤❤❤❤❤❤❤❤ Hello
@satnamkahlon8398
@satnamkahlon8398 Ай бұрын
Waheguru mehar rakhan chardikala bakhashn
@Romana967
@Romana967 Ай бұрын
🙏🙏🙏🙏🙏🙏
@AffectionateBabyKittens-vr7oh
@AffectionateBabyKittens-vr7oh Ай бұрын
Waheguru ji Waheguru ji 🙏
@randhawabrothers4458
@randhawabrothers4458 Ай бұрын
Mere ghar a jao papa ji😢
@JaswinderSingh-fy7zi
@JaswinderSingh-fy7zi Ай бұрын
Aa cha vali nalo changa baba
@reviewguy13222
@reviewguy13222 Ай бұрын
😢
@user-hn4vs2wj5u
@user-hn4vs2wj5u Ай бұрын
❤❤❤❤❤❤❤❤
@user-xe4nf4ql2h
@user-xe4nf4ql2h Ай бұрын
waheguru ji mehar karega
@reenarani-bh2kz
@reenarani-bh2kz Ай бұрын
Ihna di sewa krni bndi cha wali kudi toh dhiyan hta k edr dita jave
@krizma_Ravi787
@krizma_Ravi787 Ай бұрын
O Mere Malka Mehar Kar
@rajeshgoyal2447
@rajeshgoyal2447 4 күн бұрын
O N R I bhrawo jaykar help karni hai ta ehjahya de karo jo thanu aashiasha v milan aa chai wali kudi de madad karkay tusi apnani mehnat de kamai khu vich pai hun
@user-xe4nf4ql2h
@user-xe4nf4ql2h Ай бұрын
Bapu Da pura Naam Ki He
Вы чего бл….🤣🤣🙏🏽🙏🏽🙏🏽
00:18
EVOLUTION OF ICE CREAM 😱 #shorts
00:11
Savage Vlogs
Рет қаралды 14 МЛН
Logo Matching Challenge with Alfredo Larin Family! 👍
00:36
BigSchool
Рет қаралды 9 МЛН