ਚਾਇਨਾ🇨🇳 ਚ ਬਣਿਆ ਸ਼ੀਸ਼ੇ ਦਾ ਪੁਲ ਕੀਤਾ ਪਾਰ😱 ਡਰ ਲੱਗਦਾ ਵਿਚਾਲੇ ਜਾਣ ਤੋੰ🤯 INSANE GLASS BRIDGE OF CHINA😱Vlog

  Рет қаралды 506,345

Navdeep Brar

Navdeep Brar

Күн бұрын

Пікірлер: 642
@RupeshGatraj
@RupeshGatraj Жыл бұрын
First time I saw one indian traveller with good heart n honest about China. . no bias no propaganda.Good hearted person has a good life ahead..Keep it on bro.
@anonymous_soul23
@anonymous_soul23 Жыл бұрын
thanks bro ❤️❤️
@Navdeepbrarvlogs
@Navdeepbrarvlogs Жыл бұрын
🙏🙏❤️❤️
@STINGER101
@STINGER101 Жыл бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤
@punjabientertainment9764
@punjabientertainment9764 Жыл бұрын
youtube.com/@PunjabiNomadic1?si=Rwqt5i0d8G8T-gXN
@punjabientertainment9764
@punjabientertainment9764 Жыл бұрын
Kro support yr apne Punjabi veer di. Bhtt lod a thodi support di plz
@lalkhvirsingh7068
@lalkhvirsingh7068 Жыл бұрын
ਸਲੂਟ ਅੈ ਚੀਨ ਨੰੂ ਿੲਹ ਹੁੰਦੀ ਤਰੱਕੀ. ਸਾਡੇ ਤਾਂ ਰੁੱਖ ਵੱਢ ਸੜਕਾ ਬਣੌਣ ਨੰੂ ਤਰੱਕੀ ਦੱਸੀ ਜਾਂਦੇ ਅਾ.
@mandeepmavi7849
@mandeepmavi7849 Жыл бұрын
ਸਾਡਾ ਦੇਸ਼ ਤਰੱਕੀ ਤਾਂ ਕਰੇਂ ਜੇ ਲੀਡਰਾਂ ਦੇ ਢਿੱਡ ਭਰਨ,,,,, ਤਰੱਕੀ ਤਾਂ ਬਹੁਤ ਦੂਰ ਹੈ। ਬਹੁਤ ਵਧੀਆ ਵੀਡੀਓ ਵੀਰ ਜੀ 🎉🎉
@Bhai_Harjasbir_Singh_Thawar_
@Bhai_Harjasbir_Singh_Thawar_ Жыл бұрын
Navdeep vir ji tuci sikha de shan vadha rahe ho Guru maharaj apji nu Tandurusti bakshan g
@Rav01508
@Rav01508 Жыл бұрын
The main difference between China🇨🇳 and India🇮🇳 : Indian leaders are busy with words while Chinese leaders are busy with actions
@jaskaransinghDhanju
@jaskaransinghDhanju Жыл бұрын
​@@HARBHEJmain gal veere sade 99 percent sarkare karmchaari te afsar chor te criminal va jine ne kam karna hunda
@pargatmadahar7381
@pargatmadahar7381 Жыл бұрын
ਚੀਨ ਦੀ ਲੀਡਰਸ਼ਿਪ ਅਤੇ ਲੋਕਾਂ ਦੀ ਸੋਚ ਦੇ ਸਦਕੇ ਜਾਈਏ, ਥੋੜੇ ਸਮੇ ਵਿੱਚ ਤਰੱਕੀ 👍
@Kshatriyavichar
@Kshatriyavichar Жыл бұрын
ਸਾਡਾ ਵੀਰ ਸਿੱਖੀ ਸਰੂਪ ਵਿੱਚ vlogging ਕਰਦਾ! ਦਿਲੋਂ ਸਤਿਕਾਰ❤❤
@charanjeetsingh9799
@charanjeetsingh9799 Жыл бұрын
ਨਵਦੀਪ ਬਰਾੜ ਦਾ ਅੰਦਾਜ਼-ਏ-ਬਿਆਂ ਬਹੁਤ ਹੀ ਮਾਰਕੇ ਦਾ ਹੈ ਇਹ ਸੁਭਾਅ ਲੱਗਭੱਗ ਸਭ ਨੂੰ ਹੀ ਵਧੀਆ ਲੱਗਦਾ ਹੈ । ਮਨਮੋਹਕ ਨਜਾਰੇ ਦਿਖਾਉਣ ਤੇ ਬਾਈ ਜੀ ਦਾ ਤਹਿਦਿਲੋਂ ਧੰਨਵਾਦ ।
@gajjansingh4876
@gajjansingh4876 Жыл бұрын
ਬਹੁਤ ਵਧੀਆ ਜਾਣਕਾਰੀ ਮਿਲ ਰਹੀ ਵੱਖ ਵੱਖ ਦੇਸ਼ਾਂ ਬਾਰੇ, ਨਵਦੀਪ ਸਿੰਘ ਧੰਨਵਾਦ ਬੇਟਾ
@harafangle9473
@harafangle9473 Жыл бұрын
ਚੀਨ ਬਹੁਤ ਵਧੀਆ ਦੇਸ਼ ਦੇਖ ਕੇ ਮਨ ਖੁਸ਼ ਹੋਇਆ ❤🤗
@KanwarnaunihalSingh-kf7jg
@KanwarnaunihalSingh-kf7jg Жыл бұрын
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਦਸਤਾਰ ਸਾਨੂੰ ਦਿੱਤੀ ਓਹ ਐਂਵੇ ਨਾ ਸਮਝੋ ,ਦੁਨੀਆਂ ਦੇ ਹਰ ਕੋਨੇ ਤੇ ਸਿੱਖ ਦੇ ਸਿਰ ਤੇ ਦਸਤਾਰ ਕਿਸੇ ਰਾਜੇ ਦੇ ਸਿਰ ਦੇ ਤਾਜ ਤੋਂ ਲੱਖਾਂ ਗੁਣਾ ਵੱਧ ਅਹਿਮੀਅਤ ਰੱਖਦੀ ਹੈ ਤਾਂਹੀ ਚੀਨੀ ਲੋਕ ਦੇਖਕੇ ਹੈਰਾਨ ਹੁੰਦੇ ਤੇ ਸਿਫਤਾਂ ਕਰਦੇ ਹਨ, ਵੀਰ ਜੀ ਤੁਸੀਂ ਆਪਣੀ ਦਸਤਾਰ ਦੀ ਪਹਿਚਾਣ ਕਰਵਾ ਕੇ ਇੱਕ ਚੰਗੇ ਸਿੱਖ ਨਾਗਰਿਕ ਹੋਣ ਦਾ ਪਰਮਾਣ ਦੇ ਰਹੇ ਹੋ ਦਿਲੋਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ
@amolakhundal2944
@amolakhundal2944 Жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@Navdeepbrarvlogs
@Navdeepbrarvlogs Жыл бұрын
🙏🙏❤️❤️
@punjabientertainment9764
@punjabientertainment9764 Жыл бұрын
kzbin.info/www/bejne/iYO8cqGgeMyjq7Msi=S33FRtvhnOK2JuUG
@punjabientertainment9764
@punjabientertainment9764 Жыл бұрын
Eh v apna Punjabi veer a Malaysia 🇲🇾 ch video bnonda bhtt sohniaaa. Kro support yr veer di rqst a
@jsingh1177
@jsingh1177 Жыл бұрын
ਜੋ ਵੀ ਆ ਚੀਨ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ
@AmarjitSingh-pb4jr
@AmarjitSingh-pb4jr Жыл бұрын
ਨਵਦੀਪ ਸਿੰਘ ਖ਼ਾਲਸੇ ਦੀ ਚੜਦੀਕਲਾ ਤੁਰਦਾ ਫਿਰਦਾ ਸਿੱਖੀ ਦਾ ਪ੍ਰਚਾਰ ਆ 🙏🙏
@PrinceDj-zc6tr
@PrinceDj-zc6tr Жыл бұрын
ਸਾਡੇ ਦੇਸ਼ ਚ ਘਰ ਟਾ ਦਿੰਦੇ ਲੋਕਾ ਦੇ ਇਹਨਾ ਇੱਕ ਦਰੱਖਤ ਬਚੋਣ ਲਈ ਵੀ ਦਿਮਾਗ ਲਾਈਆ 🙏🙏🙏✌👍
@akbaldhillon3344
@akbaldhillon3344 Жыл бұрын
ਸਾਡੇ ਦੇਸ ਨੂੰ ਮਾੜੇ ਤੇ ਭੁਖੇ ਲੀਡਰਾ ਨੇ ਸਾਡਾ ਦੇਸ ਬਰਬਾਦ ਕਰਤਾ ,ਜੇ ਇਮਾਨਦਾਰੀ ਨਾਲ ਕੰਮ ਕਰਦੇ ਅੱਜ ਸਾਡੇ ਸਭ ਤ ਅਮੀਰ ਦੇਸ ਹਣਾ ਸੀ😢
@Mohit_Gangar016
@Mohit_Gangar016 Жыл бұрын
ਸੱਭ ਤੋਂ ਜਿਆਦਾ ਵਧੀਆ ਵਲੋਗ ਚੀਨ ਦਾ ਹੀ ਲਗਿਆ ਬਾਈ ਤੁਸੀ ਵੀ ਪੂਰਾ Enjoy ਕੀਤਾ ਪਤਾ ਲੱਗ ਰਿਹਾ ਵੇਖ਼ ਕੇ ☺️ ਬਾਕੀ ਬਾਬਾ ਮਿਹਰ ਕਰੇ ❤️🙏🏻
@AmarjitSingh-tm3pu
@AmarjitSingh-tm3pu Жыл бұрын
ਵਾਹਿਗੁਰੂ ਭਲੀ ਕਰੇ ਵੀਰ ਜੀ ਆਪ ਦੀ ਤੇ ਚਾਈਨਾ ਵਾਲਿਆ ਦੀ
@harvindersingh9448
@harvindersingh9448 Жыл бұрын
ਅਸੀ ਫਰੀ ਦੇਖ ਲਿਆ ਤੁਹਾਡੀ ਵੀਡੀਓ ਰਾਹੀ ਸਰਦਾਰ ਹਰਵਿੰਦਰ ਸਿੰਘ ਹੁਸ਼ਿਆਰਪੁਰ ❤❤♥️💚🖤🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਅਤੇ ਅਦਭੁੱਤ ਵਲੌਗ। ਚੜ੍ਹਦੀ ਕਲਾ ਰਹੇ
@DINENEAT
@DINENEAT Жыл бұрын
Y ਚੀਨ ਵਾਲ਼ਾ ਬਲੌਗ ਹੁਣ ਤੱਕ ਦਾ ਸਭ ਤੋਂ ਘੈਂਟ vlog a ਮੈ ਉਡੀਕ ਕਰਦਾ ਵੀ ਕਦ ਅਗਲਾ part ਔ
@Navdeepbrarvlogs
@Navdeepbrarvlogs Жыл бұрын
❤️❤️🙏🙏
@sukhjitmaanmaanbarian
@sukhjitmaanmaanbarian Жыл бұрын
Love u Paji ❤❤
@STINGER101
@STINGER101 Жыл бұрын
Bhaji please China di drone footage v pao ❤its beautiful
@punjabientertainment9764
@punjabientertainment9764 Жыл бұрын
youtube.com/@PunjabiNomadic1?si=Rwqt5i0d8G8T-gXN
@punjabientertainment9764
@punjabientertainment9764 Жыл бұрын
Yr eh apna Punjabi munda bhtt vdiaa blogs bna reha Malaysia 🇲🇾 ch yr plz sare veer ik var check kro yr kro support munde di yr
@harnekmalla8416
@harnekmalla8416 Жыл бұрын
ਬਹੁਤ ਹੀ ਤਰੱਕੀਆਂ ਕੀਤੀਆਂ ਚੀਨ ਨੇ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@JaspalSingh-ih6xd
@JaspalSingh-ih6xd Жыл бұрын
ਵੀਰ ਸਿੱਖੀ ਸਰੂਪ ਵਿੱਚ ਬਹੁਤ ਵਧੀਆ ਲੱਗਦਾ ਵਾਹਿਗੁਰੂ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
@narinderportraits
@narinderportraits Жыл бұрын
ਬੋਤ ਵਧੀਆ ਬਾਈ ਜੀ ਤੂ ਸੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਓ
@narinderportraits
@narinderportraits Жыл бұрын
ਆ ਸ਼ੀਸ਼ੇ ਵਾਲਾ ਪੁੱਲ ਮੇ ਵੀ ਬੋਤ ਵੀਡੀਓ ਚ ਦੇਖਿਆ ਸੀ ਅੱਜ ਤੂ ਸੀ ਦਿਖਾਇਆ ਇੰਜ ਲਗਦਾ ਮੇ ਆਪ ਚੀਨ ਚ ਜਾਕੇ ਕੇ ਦੇਖ ਰਿਹਾ ਤੁਹਾਡੇ ਤੇ ਬੋਤ ਮਾਣ ਹੈ ਕਿ ਸਾਡਾ ਪੰਜਾਬੀ ਵੀਰ ਇਸ ਥਾ ਤੇ ਪੋਂਚਆ
@HarpreetSingh-ux1ex
@HarpreetSingh-ux1ex Жыл бұрын
ਬਹੁਤ ਖੂਬਸੂਰਤ ਝਾਕਿਆ ਤੇ ਜਾਣਕਾਰੀ ਭਰਪੂਰ ਵਲੋਗ ਹੈ ਵੀਰ ਧੰਨਵਾਦ ਜੀ 🙏
@inkamusic2997
@inkamusic2997 Жыл бұрын
Hope to visit China one day..For Vegetarians, Milk, dryfruits, breads, fruit Jam n juices, boiled rice, Tofu are universally available.
@randhirsingh2479
@randhirsingh2479 Жыл бұрын
ਨਵਦੀਪ ਸਾਡੇ ਅਖੌਤੀ *ਵਿਸ਼ਵ ਗੁਰੂਘੰਟਲ* ਨੂੰ ਦੱਸਦੇ, ਕਿਵੇਂ ਚੀਨ ਆਪਣੇ ਨੇਤਾਵਾਂ ਦੇ ਸਮਰਪਣ ਨਾਲ *ਅਸਲੀ ਵਿਸ਼ਵਗੁਰੂ* ਬਣ ਗਿਆ ਹੈ। ਹੁਣ ਤੁਸੀਂ ਅਗਲੇ ਦਿਨਾਂ ਵਿੱਚ ਚੀਨ ਦਾ ਅਸਲ ਵਿਕਾਸ ਦੇਖੋਗੇ। ਭਾਰਤ ਚੀਨ ਦੇ ਵਿਕਾਸ ਦੇ ਨੇੜੇ ਨਹੀਂ ਫਟਕਦਾ।
@gurwindersidhu6542
@gurwindersidhu6542 Жыл бұрын
Bharat ch lok Canada de Flag launde a, te vikaas sva karna jado Desh naal payar nhi,
@electricalknowledge1360
@electricalknowledge1360 Жыл бұрын
ਵਾਹਿਗੁਰੂ ਤੁਹਾਡੀ ਚੜਦੀਕਲਾ ਕਰੇ
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@kamalxintesingh
@kamalxintesingh Жыл бұрын
China is the best place in terms of enjoying life as compared to Europe or the US. Also, one of the most secure places in the world. After coming to Canada, I miss China every day.
@沈白艺
@沈白艺 Жыл бұрын
哥们,你的评论被翻译后传回国啦🎉😂
@倭鬼是从十八层地狱爬
@倭鬼是从十八层地狱爬 Жыл бұрын
与中国相比,瑞士瑞典挪威丹麦是享受人生最好的地方。此外,那里还是世界上最安全最富足最自由的地方。虽然我住在中国,但是我每天都想念那里。
@UnknownUID
@UnknownUID Жыл бұрын
不过生活不只是享受,还要考虑工作、购房压力什么的。
@kamalxintesingh
@kamalxintesingh Жыл бұрын
​@user-dk4qh6di7e 当然啊!每个国家有不一样的问题.对我来说,目前中国的情况比其他发达国家更好。未来中国会更好!
@kamalxintesingh
@kamalxintesingh Жыл бұрын
我目前还喜欢用微信,不喜欢其他软件😂
@STINGER101
@STINGER101 Жыл бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people
@yilts9748
@yilts9748 Жыл бұрын
India has caste, and it destroys a country. No progress when caste is there.
@JaswinderSingh-io7uo
@JaswinderSingh-io7uo Жыл бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ 👍👍👍❤❤❤
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sumitmadernaa
@sumitmadernaa Жыл бұрын
Kise vadiya chij nu vadiya kahna Compare ni hunda pra tuc bilkul sahi ho kise toh kyu darna china vdiya kaam kar reha aa hor apne aale neta kuch ni karde I support you dilo brother ❤❤
@iqbalpannuiqbalpannu5357
@iqbalpannuiqbalpannu5357 Жыл бұрын
ਬਹੁਤ ਹੀ ਵਧੀਆ ਢੰਗ ਨਾਲ ਦੁਨੀਆ ਦਿਖਾ ਰਹੇ ਹੋ,❤
@satnamsinghsatta3464
@satnamsinghsatta3464 Жыл бұрын
ਦੇਖ ਕੇ ਲੱਤਾ ਚੋ ਚੰਗਿਆੜੇ ਨਿਕਲ ਰਹੇ ਸਨ ਸਿਸੇ ਤੇ ਤੂੰ ਤੁਰ ਰਿਹਾ ਸੀ ਮੱਲ ਡਰ ਮੈਨੂੰ ਲੱਗ ਰਿਹਾ ਸੀ❤
@jagsirchahal9357
@jagsirchahal9357 Жыл бұрын
😂
@satnamsinghsatta3464
@satnamsinghsatta3464 Жыл бұрын
@@jagsirchahal9357 🙏🤣❤️🙏🤝
@22dhaliwalmoga
@22dhaliwalmoga Жыл бұрын
ਬਾਈ ਜੀ ਬਹੁਤ ਖੂਬਸੂਰਤ ਵਲੋਗ ਹੁੰਦਾ ਤੁਹਾਡਾ, CHINA AID ਵਾਲੇ ਬਾਈ ਨੂੰ ਖਾਲਸਾ ਏਡ ਬਾਰੇ ਵੀ ਦੱਸਣਾ ਬਣਦਾ ਸੀ . 👍👍 ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ🙏
@hongkakuihong8348
@hongkakuihong8348 Жыл бұрын
玩得开心,一路顺风! Have fun and have a good trip!🎉🎉
@Navdeepbrarvlogs
@Navdeepbrarvlogs Жыл бұрын
🙏🙏❤️❤️
@STINGER101
@STINGER101 Жыл бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people
@kaiwenwang9629
@kaiwenwang9629 Жыл бұрын
Wish you good luck with your trip in China. If there are communication problems you can seek help from young people or the police. English is much more popular among young people than older people.
@koreano.1328
@koreano.1328 Жыл бұрын
China has a lot of vegetarian food, in the street restaurant directly order vegetarian, enter the store directly say do not eat meat only vegetarian, the clerk will give you vegan dishes
@guribhathal2062
@guribhathal2062 Жыл бұрын
Bai bht vadia lagde tere vlog...Mera bhra dastaar sohni g bann k jayea kar ..kyu ki jithe jithe tu ghumda othe sardaar bande KDE KDE aounde hone te ...tera dhanwad aaa tu pehchaan kra reha dastaar di ❤❤❤❤
@NavjotSingh-bh3ol
@NavjotSingh-bh3ol Жыл бұрын
ਬਹੁਤ ਜ਼ਬਰਦਸਤ ਸ਼ੀਸ਼ੇ ਦਾ ਪੁੱਲ ਬਣਾਇਆ ਬਹੁਤ ਨਜ਼ਾਰਾ ਆਇਆ ਵੀਡੀਓ ਦੇਖਣ ਦਾ
@Sukha.batth369
@Sukha.batth369 Жыл бұрын
ਚੀਨ ❤❤❤ਵਾਲਾ ਵਲੋਂ ਨੰ 1 ਆਨਵਦੀਪ ਵੀਰ ❤❤ ਪਰ ਆਪਣੇ ਜਿੰਨੀ ਤਰੱਕੀ ਨੀ ਕਰ ਸਕਦੇ😢😢😢😢
@Mackyoo96
@Mackyoo96 Жыл бұрын
ਨਵਦੀਪ ਬਾਈ ਇਕ ਟੂਰ ਮੈਂਨੂੰ ਵੀ ਲੇ ਜਾਊ ਕਿਤੇ ਮੈਂ ਜਾਂਦਾ ਹਾਂ ਪਰ ਤੁਹਾਡੇ ਵਰਗੀ ਪੂਰੀ ਜਾਣਕਾਰੀ ਸਮੇਤ ਨਈ ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਦੇਖਦੇ ਆ ਉਮੀਦ ਕਰਦਾ ਕਦੇ ਰੱਬ ਮੌਕਾ ਦਵੇ ਤੁਹਾਡੇ ਨਾਲ ਯਾਤਰਾ ਕਰਨ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏
@MajorSingh-po6xd
@MajorSingh-po6xd Жыл бұрын
ਬਰਾੜ ਸਾਹਿਬ ਫਰੀ ਵਿਚ ਚਾਈਨਾ ਦੀ ਸੈਰ ਕਰਵਾ ਦਿੱਤੀ ਮੇਜਰ ਸਿੰਘ ਜੈਤੋ
@gangtu4704
@gangtu4704 Жыл бұрын
It’s so happy to see you have a nice trip in China. I really love bus of your country and the skill of turning off light to overtake of drivers there. Hopefully someday I can experience it myself. BTW, your video is very popular in Chinese social media especially in Bilibili (someone makes Chinese translation). Users there really care about your health for you’ve been hungry for three days without sufficient food.Mmmaybe you can ask someone to help you create an account for Bilibili UP(the one uploads video, same as KZbinr)
@gangtu4704
@gangtu4704 Жыл бұрын
तुम्हें चीन में अच्छी यात्रा करते हुए देखना मुझे खुशी हो रही है। मुझे आपके देश की बसों को बहुत पसंद है और वहाँ के ड्राइवर्स की ओवरटेकिंग के लाइट बंद करने की कौशल में। आशा है कि कभी मैं भी यह अनुभव कर सकूं। बहुत ही अच्छा है कि आपका वीडियो चीनी सोशल मीडिया में खूब पसंद किया जा रहा है, खासकर बिलिबिली में (कोई ने चीनी अनुवाद किया है)। वहां के उपयोगकर्ता वाकई आपकी सेहत की चिंता कर रहे हैं क्योंकि आपने तीन दिनों से पर्याप्त खाना नहीं खाया है। शायद आप किसी से मदद मांग सकते हैं जो आपको बिलिबिली UP (वही व्यूअर जो वीडियो अपलोड करता है, जैसे KZbinr) के लिए एक खाता बनाने में मदद कर सकता है।
@Johnny-h4o
@Johnny-h4o Жыл бұрын
@@gangtu4704Yes.I saw it on Bilibili
@ADDSGRDJ
@ADDSGRDJ Жыл бұрын
​@hurteachothermacon9037不,他没有遵循西方的建议。 几个世纪以来,印度人一直是素食主义者。
@punjabientertainment9764
@punjabientertainment9764 Жыл бұрын
kzbin.info/www/bejne/iYO8cqGgeMyjq7Msi=S33FRtvhnOK2JuUG
@seek784
@seek784 Жыл бұрын
666
@davidzhou3923
@davidzhou3923 Жыл бұрын
If u looking for vegetarian food, ask for Su-Cai (Both are forth tone, goes down) in any restaurant. Most restaurants are willing to make dishes according to your demand. Have fun in China. 😀
@malouttatoo
@malouttatoo Жыл бұрын
Waaaaaaaaaaaaaaaaah Baaaaai Ji Waaaaaaaaaaaaah Nazara Hi AAAAAAAAA Giya Bai Ji
@musclehutbodybuilding2583
@musclehutbodybuilding2583 Жыл бұрын
Guru sahib ji di rehmat dekho China da India Nall kini nafrat hoon ton baad vi eh log sikha nu pyar karde haan
@sewakdhaliwal9407
@sewakdhaliwal9407 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@AmrikSingh-jm9xp
@AmrikSingh-jm9xp Жыл бұрын
ਸਾਡੇ ਅਾਲੇ ਤਾ ਸੁਪਨਿਅਾ ਚ ਤਰਕੀ ਦੇਖ ਦੇ❤❤❤
@ashokrai34
@ashokrai34 Жыл бұрын
Bahut Shandar video Banaya Navdeep thank you glass Bridge ka seen Dekhkar maja a Gaya aisa hai detail video banate Raho Jay Hind
@cheny-vam
@cheny-vam Жыл бұрын
1. You can use translation software to ask for help from others. There are many vegetarian restaurants in various regions of China. 2. Food in tourist attractions will be more expensive. 3. The SIM card does not have 5G function because some mobile phones do not support this function. Enjoy yourself!
@yilts9748
@yilts9748 Жыл бұрын
Congratulations to you guys. China is very clean. Buildings etc is not that important, but it is good to see how much progress China has made.
@freelnxer
@freelnxer Жыл бұрын
The SIM card does support 5G, every new SIM card supports 5G, the problem may be his phone, the 5G format in China may be different, not every phone support it, he should put the SIM card in iPhone.
@navjotkumar8615
@navjotkumar8615 Жыл бұрын
❤ VEERE TUSI KINEY LUCKY HOO KINEY DESH GHUME HOO ❤ LOVE U VEER JI BABA NANAK JI 🌹 TOHANU HOR TARAKHI BAKSHAN ❤
@amarjotsinghsandhu6203
@amarjotsinghsandhu6203 Жыл бұрын
Waheguruji mehar brya hath rakhe 🙏
@radhakishankumawat1563
@radhakishankumawat1563 Жыл бұрын
Sat shree akal Ram ram sa Love from Rajasthan
@mahaakal296
@mahaakal296 Жыл бұрын
Sat Sri akal paji ❤ paji tanu dekh k chini khush ho rahe 😊 sardar ji pehli var dekhea ohna ❤❤
@Navdeepbrarvlogs
@Navdeepbrarvlogs Жыл бұрын
Sat sri akal ji❤️❤️🙏🙏
@KuldeepSingh-pc2zq
@KuldeepSingh-pc2zq Жыл бұрын
ਵੀਡੀਓ ਬੰਦ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ ਘਰ ਬੈਠੇ ਹੀ ਦੁਨੀਆਂ ਦੀ ਸੈਰ ਬਹੁਤ ਵਧੀਆ👍💯 ਪੁੱਤਰਾਂ
@DilpreetSingh-hc1di
@DilpreetSingh-hc1di Жыл бұрын
Waheguru जी कृपा करन aap ते
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@Navdeepbrarvlogs
@Navdeepbrarvlogs Жыл бұрын
Dhan guru nanak ji 🙏🙏❤️❤️
@Sidhumoosewala-wp2ux
@Sidhumoosewala-wp2ux Жыл бұрын
ਚਾਈਨਾ ਏਡ ਦਾ ਦੱਸ ਤਾ ਬਾਈ ਤੁਸੀਂ usa ਏਡ ਦਾ ਦੱਸ ਤਾ ਤੇ ਜਿਹੜੀ ਪੰਜਾਬ, india ਤੋਂ ਖਾਲਸਾ ਏਡ ਉਦਾ ਪਤਾ ਨਹੀਂ ਵਾਹ ਤੁਹਾਨੂੰ ਸਰ ਜੀ ਪੱਗ ਵਾਲੇ ਪੰਜਾਬ, ਪਾਕਿਸਤਾਨ ਤੋਂ ਨੇ ਸਿੱਖੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਆ ਬਹੁਤ ਵਦੀਆ ਜੀ 🙏🙏🙏🙏🙏 ਬਾਬਾ ਤੰਦਰੁਸਤੀ ਬਕਸ਼ੇ ਚੜ੍ਹਦੀਕਲਾ ਵਿੱਚ ਰਵੋ 🙏
@ching-hsiuwong2531
@ching-hsiuwong2531 Жыл бұрын
when you order food in small resutants,you can order stir-fry vegetable
@kuldeepsinghlahoria5268
@kuldeepsinghlahoria5268 Жыл бұрын
ਧੰਨਵਾਦ ਨਵਦੀਪ ਵੀਰੇ ਏਨੀਆਂ ਸੋਹਣੀਆਂ ਜਗ੍ਹਾ ਵਿਖੌਣ ਲਈ
@garrysandhu941
@garrysandhu941 Жыл бұрын
WaheGuru Ji Chardi Kalan ch Rakhan Veer Nu🙏🙏
@manminderjitsingh2143
@manminderjitsingh2143 Жыл бұрын
Waheguru ji mehar bharia hath rakhe vr te❤❤❤
@satnamsinghsatta3464
@satnamsinghsatta3464 Жыл бұрын
ਹੋਸਟਲ ਵਾਲੇ ਚੰਗੇ ਬੰਦੇ ਹਨ ❤
@santokhsingh8797
@santokhsingh8797 10 ай бұрын
You are dong a great job, god bless you👍👌🙏🌺🌺
@koreano.1328
@koreano.1328 Жыл бұрын
The translation software has Youdao translator, the map can use Amap, do not understand can directly use the translation software to ask people, China is still very hospitable and generally will help
@yilts9748
@yilts9748 Жыл бұрын
Yes, look at 30:04 in the video, Chinese aunty cleaned the wok and specially made the vegeterian dish.
@qingdan-t5u
@qingdan-t5u Жыл бұрын
高德地图没有英语版本的,老外看不懂,腾讯地图我看了下有英语的,不过中国人用的少,不知道准不准。
@STINGER101
@STINGER101 Жыл бұрын
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤
@sabbi_don
@sabbi_don Жыл бұрын
duration time is the best 43 minutes.. i enjoy 😉 it . i hope next vlog timing same 😊😇
@milanclubchina6300
@milanclubchina6300 Жыл бұрын
If you come to Hangzhou (a city very close to Shanghai),please contact me. I can take you to visit the city or countryside. This is real ! Looking forward to your visit to Eastern China.
@ranjitvirdee7248
@ranjitvirdee7248 Жыл бұрын
Lovely vlog of amazing location thank you beta ji for sharing your journey! Waheguru ji Chardikla vich rakhe 🙏
@pachitarsingh9580
@pachitarsingh9580 Жыл бұрын
ਬਹੁਤ ਖੂਬਸੂਰਤ 👍
@gurdeepsxm
@gurdeepsxm Жыл бұрын
Keep exploring and keep up the good work ❤
@Navdeepbrarvlogs
@Navdeepbrarvlogs Жыл бұрын
❤️❤️🙏🙏
@punjabientertainment9764
@punjabientertainment9764 Жыл бұрын
kzbin.info/www/bejne/iYO8cqGgeMyjq7Msi=S33FRtvhnOK2JuUG
@narinderportraits
@narinderportraits Жыл бұрын
ਵਾਹਿਗੁਰੂ ਮੇਹਰ ਕਰਨ ਨਵਦੀਪ ਵੀਰ ਤੇ
@消极西米露
@消极西米露 Жыл бұрын
Tianmen Mountain in Zhangjiajie is worth visiting in winter, there are a lot of rime, it’s very beautiful!
@EthanX1ao
@EthanX1ao Жыл бұрын
No, dont visit Tianmen mountain during winter, I have tried once and cant see shit on the peak. All you can see is white fog
@消极西米露
@消极西米露 Жыл бұрын
@@EthanX1ao 找一个晴天啊,出门之前看看天气预告就行了
@ParamjitSingh-ok8he
@ParamjitSingh-ok8he Жыл бұрын
ਵਾਹ ਬਈ ਵਾਹ! ਹਰ ਨਵੀਂ ਵਿਡੀਓ ਚ ਪਿਛਲੀ ਵਿਡੀਓ ਨਾਲੋਂ ਘੈੰਟ ਲੱਗਦੀ ਹੈ। ਕੋਈ ਸ਼ਬਦ ਨਹੀਂ ਹੈ ਤੁਹਾਡੀ ਇਸ ਵਿਡੀਓ ਨੂੰ ਸਲਾਹੁਣ ਦੇ, ਐਨੀ ਜਾਣਕਾਰੀ ਭਰਪੂਰ ਵਿਡੀਓ ਹੈ।
@Navdeepbrarvlogs
@Navdeepbrarvlogs Жыл бұрын
🙏🙏❤️❤️
@PritpalSingh-ty3tl
@PritpalSingh-ty3tl Жыл бұрын
End krvaa ti babbe ess varr. Ytri dr. Te pramvee pichee chddd te etki😂🎉 love u broo... swad aa gyaa. Vry spicyyy😂😂😂😂
@shivanisanju2237
@shivanisanju2237 Жыл бұрын
Waheguru ji waheguru ji
@rakeshbindra3475
@rakeshbindra3475 Жыл бұрын
ਜ਼ਬਰਦਸਤ ਨਜ਼ਾਰੇ ਵਿਖਾਉਣ ਲਈ ਧੰਨਵਾਦ ਜੀ
@jagbirsingh5435
@jagbirsingh5435 Жыл бұрын
Bhut kaint video.... Pta hi ni lgya 43min kdo nikl gye! 💯❣️
@kuljeetkaur4257
@kuljeetkaur4257 Жыл бұрын
Very good well done Enjoy take care 🙏
@satnamsinghsatta3464
@satnamsinghsatta3464 Жыл бұрын
ਮੈ ਦੇਖੀ ਹੈ ਅਵਤਾਰ ਫਿਲਮ ਬਹੁਤ ਵਧੀਆ 👌 ਫਿਲਮ ਹੈ ਦੂਜਾ ਪਰਟ ਅੱਜ ਦੇਖਾ ਗਾ
@sarajmanes4505
@sarajmanes4505 Жыл бұрын
Sat Shri Akal Ji Wonderful Video God Bless You Long Life And Good Health Thanks Dear Little Bro 🙏🙏👌👌👍👍👏👏
@Navdeepbrarvlogs
@Navdeepbrarvlogs Жыл бұрын
Sat sri akal ji🙏🙏❤️❤️
@hsingh4112
@hsingh4112 Жыл бұрын
Bahut he interesting..waheguru ji kirpa kern sab uper Beta ji❤
@manjotflowershop9204
@manjotflowershop9204 Жыл бұрын
Dastar di karamat hai Guru mehar kare
@sukhvindersingh1076
@sukhvindersingh1076 Жыл бұрын
ਬਾਈ india ਕਹਿਣ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਲਿਆ ਕਰੋ ,, ❤
@GurmeetSingh-rt6or
@GurmeetSingh-rt6or 10 ай бұрын
ਸਤਿ ਸ੍ਰੀ ਅਕਾਲ ਨਵਦੀਪ ਵੀਰ🙏🙏🙏🙏🙏🙏🙏💕💕💕💕💕
@SukhpalDhaliwal-j1g
@SukhpalDhaliwal-j1g 11 ай бұрын
❤❤ਘੈਟ ਪੰਜਾਬੀ ਜੱਟ ਦੀ ਪਸੰਦ ਹੈ❤❤❤❤❤
@Aureola0901
@Aureola0901 Жыл бұрын
Zhangjiajie, five tier city out of five tiers, GDP the 286th out of 333 cities in China, the 14th out of 14 cities in Hunan province, ≈4% of Changsha--the capital of Hunan province.🥶🥶🥶
@jasskachura9868
@jasskachura9868 4 ай бұрын
Veere Teri video dekh ke Mann boht jada khush hoya vese ta pta nhi ih sab kde na dekhn nu milda pr Teri video rahi aj dekh liya boht jada sohna desh hai ih boht boht thanks ih sab dikhon lyi waheguru aap ji nu hor vi jada to jada trakiya bakshe ❤❤❤❤❤❤❤❤❤❤❤❤❤❤❤😊😊😊😊😊😊😊😊
@JatinderBhinder-sm2kq
@JatinderBhinder-sm2kq Жыл бұрын
ਵਾਹਿਗੁਰੂ ਭਲੀ ਕਰੇ
@rajkumarsharda5657
@rajkumarsharda5657 Жыл бұрын
Veer ji chinta na kro duniya di sab tho lambi cable car india ch hoigi. Utrakhand ude lei tender niklya hoya hai.Shayad Ovi France di company nu mil jaega.
@sawarnsingh9989
@sawarnsingh9989 Жыл бұрын
Amazing good vedio keep safe god bless sawarn Singh from UK
@DevSingh-tm4eq
@DevSingh-tm4eq Жыл бұрын
@3:58 😂😂 ਬਾਈ ਜੀ, ਮੈਨੂੰ ਤਾਂ ਲੱਗਦਾ ਮਾਊਂਟ ਐਵਰੈਸਟ ਤੋਂ ਵੀ ਉੱਪਰ ਲੰਘ ਆਏ ਤੁਸੀਂ। 🤣😂😆😁
@ramandhaliwal7585
@ramandhaliwal7585 10 ай бұрын
Veer tusi sari launage kiw sikhde oh
@narinderpalsingh5349
@narinderpalsingh5349 Жыл бұрын
ਸਰਦਾਰ ਜੀ,,,,ਸ਼ਾਬਾਸ਼ ❤
@RavinderSingh-oi9pf
@RavinderSingh-oi9pf Жыл бұрын
ਪਾਜੀ ਅਗਲਾ ਟੂਰ Japan ਦਾ 👌
@MangaJatt-jl5cw
@MangaJatt-jl5cw Жыл бұрын
Traki bahut jada Karli china na bai g bahut badia vlog.....
@Jagjit92
@Jagjit92 Жыл бұрын
Veer bhut anad aa reha dekh ke malak kirpa kare chardi kla ch rakhe tanu hmesha
@samarveersingh1244
@samarveersingh1244 Жыл бұрын
ਅੱਗ ਲਾ ਦੀ ਬਾਈ ਨੇ।
@onkarsahota1677
@onkarsahota1677 Жыл бұрын
ਸਾਨੂੰ ਲੋਕਾਂ ਨੂੰ ਵੀ ਥੱਲੇ ਨੂੰ ਕੈਮਰਾ ਫੋਕਸ ਕਰ ਕੇ ਦਿਖਾ ਦਿਉਂ,ਆਪ ਹੀ ਕੱਲੇ ਦੇਖੀ ਜਾ ਰਹੇ ਹੋ।
@kesarsingh7124
@kesarsingh7124 Жыл бұрын
Navdeep s ji 🙏 asi tan laran joge bahis karn joge ja erkhabad joge hi rehege sade des ch anushashan nahi
Enceinte et en Bazard: Les Chroniques du Nettoyage ! 🚽✨
00:21
Two More French
Рет қаралды 34 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 34 МЛН