ਚੀਕਾਂ ਮਾਰ ਰਹੇ ਸੀ ਸਾਨੂੰ ਬਚਾ ਲਓ! ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ

  Рет қаралды 129,177

Living India News Punjab

Living India News Punjab

Күн бұрын

ਚੀਕਾਂ ਮਾਰ ਰਹੇ ਸੀ ਸਾਨੂੰ ਬਚਾ ਲਓ! ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ, ਇਹਨਾਂ ਨੇ ਅੱਖੀਂ ਦੇਖਿਆ ਸੀ ਜੇਜੋਂ ਪਿੰਡ 'ਚ ਵਾਪਰਿਆ ਖੌ.ਫ.ਨਾ.ਕ ਮੰਜ਼ਰ
#hoshiarpur #jaijonpind #river #flood #INNOVACAR #caraccident #himachal #PUNJAB #PunjabNews #village #livenow #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #LatestNews #TrendingNews #NewsUpdate #India #LatestUpdate #LivingIndiaNews

Пікірлер: 76
@By.Chance
@By.Chance 28 күн бұрын
ਵੀਰ ਜੀ ਤੁਆਡੀ ਕੋਸ਼ਿਸ਼ ਨੂੰ ਸਲਾਮ ਆ, ਤੁਸੀਂ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਬਹੁਤ ਸੀ ।
@ravinderpourh564
@ravinderpourh564 28 күн бұрын
ਜਹਿੜੀ ਸਕਰੀਨ ਤੇ ਮਸ਼ਹੂਰੀ ਦਿੰਦੇ ਇਸਨੂੰ ਬਾਅਦ ਵਿੱਚ ਵੀ ਦੇ ਸਕਦੇ ਆ ਤੁਸੀਂ ਖਬਰਾਂ ਵੀ ਪੂਰੀਆਂ ਦਿਖਾਈ ਨੀ ਦਿੰਦੀਆਂ ਦੋਵੇਂ ਕੰਮ ਹੋਈ ਜਾਦੇ ਨਾਲੇ ਦੇਖਣ ਵਾਲੇ ਪੜੀ ਜਾਂਦੇ ਵਿੱਚੇ ਖਬਰਾਂ ਦੇਖੀ ਜਾਂਦੇ ਵਧੀਆ ਕੰਮ ਆ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@GurpreetSingh-ue7mi
@GurpreetSingh-ue7mi 28 күн бұрын
ਬਾਈ ਉਹਨਾਂ ਦੀ ਆੲੀ ਸੀ ਤੁਸੀਂ ਕਿਵੇਂ ਬਚਾ ਲੈਂਦੇ ਬਹੁਤ ਮਾੜੀ ਹੋਈ
@bittitalwandisabo5343
@bittitalwandisabo5343 24 күн бұрын
ਬਹੁਤ ਹੀ ਜ਼ਿਆਦਾ ਮਾੜਾ ਹਾਦਸਾ ਵਾਪਰਿਆ ਹੈ 🙏😢
@kirandeep6646
@kirandeep6646 26 күн бұрын
ਵਾਹਿਗੁਰੂ ਜੀ ਵੀਰ ਜੀ ਤੁਸੀ ਤਾ ਕੋਸ਼ਿਸ਼ ਕੀਤੀ ਪਰ ਇਹ ਭਾਣਾ ਵਰਤਣ ਸੀ ਇਹ ਭਾਣਾ ਵਾਹਿਗੁਰੂ ਜੀਦਾ ਸੀ🙏🏻🙏🏻🙏🏻🙏🏻
@mankiratsingh-mp1iq
@mankiratsingh-mp1iq 28 күн бұрын
ਵੀਰ ਜੀ ਤੁਸੀਂ ਵੀ ਕਿਵੇਂ ਬਚਾਉਣਾ ਸੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-wf8ck4fc2m
@user-wf8ck4fc2m 24 күн бұрын
ਸਾਰੇ ਲੋਗ ਮਨਾ ਕਰ ਰਹੇ ਸੀ ਆਗੇ ਨਾ ਜਾਓ ਪਰ ਡਰਾਈਵਰ ਨੇ ਨਾ ਸੁਣੀ ਵਾਹਿਗੁਰੂ ਜੀ ਸਾਰੇ ਦੀਆ ਆਤਮਾ ਦੀ ਸ਼ਾਂਤੀ ਬਖਸ਼ੇ🙏🪯
@ArshdeepSingh-jt8cr
@ArshdeepSingh-jt8cr 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਰੱਬ। ਭਾਣਾਂ ਹੈ
@honeysharma9883
@honeysharma9883 4 күн бұрын
Waheguru ji 😢
@kawalpreetkaur3610
@kawalpreetkaur3610 29 күн бұрын
hy rabba 😭😭😭 vear tuse khoshes ta kete ha ke ho sakda😭😭
@karanjotkara2303
@karanjotkara2303 29 күн бұрын
Sade nal da pind ji Driver di galti sari so sad
@amarjitbhullar1469
@amarjitbhullar1469 24 күн бұрын
​@@karanjotkara2303ਸਹੀ ਗੱਲ ਤੁਹਾਡੀ ਕਿ ਡਰਾਈਵਰ ਨੇਂ ਬਹੁਤ ਅਣਗਹਿਲੀ ਕੀਤੀ ਹੈ।ਜੇ ਡਰਾਈਵਰ ਗਲਤੀ ਨਾਂ ਕਰਦਾ ਤਾਂ ਇਹ ਹਾਦਸਾ ਨਹੀਂ ਸੀ ਹੋਣਾਂ।ਆਪਾਂ ਕਹੀ ਤੇ ਸਾਰੇ ਜਾਂਦੇ ਵਾਂ ਕੇ ਉਨਾਂ ਦੀ ਆਈ ਸੀ ਕਿਵੇਂ ਟਲ ਸਕਦਾ ਸੀ ਹਾਦਸਾ।ਪਰ ਨਹੀਂ ਅਣਗਹਿਲੀ ਵੀ ਬਹੁਤ ਜਿਆਦਾ ਵਰਤੀ ਹੈ।ਵੀਰੇ ਡਰਾਈਵਰ ਬਚ ਗਿਆ ਕਿ ਉਸਦੀ ਵੀ ਮੌਤ ਹੋ ਗਈ ਹੈ।
@MankiratSingh-k4w
@MankiratSingh-k4w 26 күн бұрын
Waheguru ji
@user-en6em8bh5k
@user-en6em8bh5k 28 күн бұрын
ਬਹੁਤ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਸੀ ਪੰਜਾਬ ਦੇ ਲੋਕੋਂ ਜਾਗੋ ਚੋਹ ਵਿੱਚ ਨਾਲਿਆਂ ਵਿੱਚ ਨਦੀਆਂ ਖੱਡਾਂ ਵਿੱਚ ਹੜਾਂ ਦਾ ਪਾਣੀ ਆਂਦਾ ਹੈ ਤਾਂ ਗੱਡੀਆਂ ਵਾਲੇ ਪਾਣੀ ਵਿਚੋਂ ਗੱਡੀਆਂ ਜਲਦ ਬਾਜ਼ੀ ਕਰਕੇ ਕੱਢਦੇ ਨੇ ਜਿਸ ਕਾਰਨ ਜਾਨਾਂ ਗਵਾ ਦਿੰਦੇ ਨੇ ਸਾਥੀਓ ਸਾਵਧਾਨੀ ਵਰਤੋਂ ਲੰਬੀ ਉਮਰ ਜਿਓਂ 😢😢
@hardevsinghgill764
@hardevsinghgill764 28 күн бұрын
Wahegur ji
@ruchikakaur770
@ruchikakaur770 28 күн бұрын
Waheguru ji🙏🙏😢😢
@Pathankotdistrict
@Pathankotdistrict 28 күн бұрын
Veero agg, hawa, Pani age koi jor ni chlda dravir nu samjdari vartni cahidi c
@Harmansingh-ii3ic
@Harmansingh-ii3ic 24 күн бұрын
Waheguru ji mehra kro
@SantoshKumari-ro9lt
@SantoshKumari-ro9lt 22 күн бұрын
Should stop traffic going that way rather then all this happened shame
@lallali4508
@lallali4508 29 күн бұрын
Vaheguru ji 🙏
@singhjuvraj6876
@singhjuvraj6876 28 күн бұрын
waheguru g 🙏🙏🙏
@user-fo2nq4eo7d
@user-fo2nq4eo7d 27 күн бұрын
Waheguru ji Waheguru ji
@darshanalehragaga5283
@darshanalehragaga5283 29 күн бұрын
So sad 😭😭
@user-xy9fc7ze1s
@user-xy9fc7ze1s 29 күн бұрын
Om Shanti 🙏🙏
@BalwinderKaur-mu9zb
@BalwinderKaur-mu9zb 25 күн бұрын
So sad 😞 😔 😥
@RajeshRana-md3hh
@RajeshRana-md3hh 29 күн бұрын
Om SHANTI 🙏🏽
@ranbirkaur9705
@ranbirkaur9705 29 күн бұрын
So sad 😭😭😭😭😭😭😭😭
@BaljeetKaur-bq2wn
@BaljeetKaur-bq2wn 29 күн бұрын
So sad
@user-yt8oq2kl5m
@user-yt8oq2kl5m 26 күн бұрын
🙏
@DeepuRajput-y4k
@DeepuRajput-y4k 24 күн бұрын
Bhut mada hoia 😢
@amarjitkaur1381
@amarjitkaur1381 29 күн бұрын
😢😢
@sonyrajput89000
@sonyrajput89000 29 күн бұрын
Sidhu bai 😢
@user-wf8ck4fc2m
@user-wf8ck4fc2m 24 күн бұрын
ਵੈਨ ਵਿੱਚ 7 ​​ਸੀਟ ਬੈਲਟਾਂ ਹਨ, ਸੁਰੱਖਿਆ ਦੇ ਉਦੇਸ਼ ਨਾਲ ਵੈਨ ਵਿੱਚ 7 ​​ਤੋਂ ਵੱਧ ਯਾਤਰੀ ਨਹੀਂ ਹੋਣੇ ਚਾਹੀਦੇ। ਮੈਂ ਕੈਨੇਡਾ ਤੋਂ ਹਾਂ ਇੱਥੇ ਬਿਨਾਂ ਸੀਟ ਬੈਲਟ ਦੇ ਕਿਸੇ ਨੂੰ ਵੀ ਬਹੁਤ ਵੱਡਾ ਜੁਰਮਾਨਾ ਹੈ for safety follows the rules
@HarpreetKaurArora-bi4vy
@HarpreetKaurArora-bi4vy 22 күн бұрын
Right ji
@SatishKumar-r5k
@SatishKumar-r5k 25 күн бұрын
😊😊😊
@HarpalSingh-fn6bi
@HarpalSingh-fn6bi 27 күн бұрын
ਕੋਈ ਗੱਲ ਨਹੀ ਵੀਰ ਉਹਨਾ ਦੇ ਕਰਮ
@RajeshKumar-pe7or
@RajeshKumar-pe7or 26 күн бұрын
Driver di laparwahi dekho kini jiyada c
@shokisingh3597
@shokisingh3597 21 күн бұрын
यह सब टिपरो और क्रशर की वजह से हुआ
@AdmiringManticore-pe2ec
@AdmiringManticore-pe2ec 24 күн бұрын
भाई। जो भगबान ने लिख दिया उसे मिटाने बाला कोई नही ।बस हम तो बिनती कर सकते वाहेगुरु जी उन रूहा नु सबंटी देबे ओर अपने चरणा च रखे
@BalkarSingh-dj2uq
@BalkarSingh-dj2uq 26 күн бұрын
wehguru 😢
@user-rn5gi3ln7l
@user-rn5gi3ln7l 23 күн бұрын
Ehi khange Rabb ne eda di likhat likhi c but ek gal a k ajkl ene sare accidents ho rhe but phir v sare da sara pariwar eda functions te hor jgah jande a Jo sabh nu samjh jana chahida, kise viah ne ki dena tuhanu, hun ki mileya, ena dukh ho reha
@pawanjassi4717
@pawanjassi4717 27 күн бұрын
😢
@ManjitSingh-yy9dr
@ManjitSingh-yy9dr 28 күн бұрын
😢😢😢😢😢
@Khalsa-kf3wt
@Khalsa-kf3wt 26 күн бұрын
ਮਾੜਾ ਡਰਾਈਵਰ ਸੱਭ ਨੂੰ ਬਰਬਾਦ ਕਰ ਦਿੰਦਾ ਹੈ
@surinderkaur9344
@surinderkaur9344 27 күн бұрын
Sarkar suti paye aa pull Banya jabe taki hor lok salamat rahan hun gala da ki fayda
@davindersingh2410
@davindersingh2410 28 күн бұрын
Rabba ena dhakka na kriya kr yr ........
@user-mg2cu1bn4i
@user-mg2cu1bn4i 26 күн бұрын
ਨਿਕਮਾਂਡਰਾਵਿਰਸਾਰਾਟੱਬਰਖਤਮਕਰਦਿਤਾ
@Gopi-j6q
@Gopi-j6q 27 күн бұрын
Jcv nal khudai karo
@user-ce4cq8sy2p
@user-ce4cq8sy2p 28 күн бұрын
😂
@SurinderSingh-jd8ik
@SurinderSingh-jd8ik 26 күн бұрын
ਤੈਨੂੰ ਕਾਹਦਾ ਹੱਸਾ ਆਉਦਾ
@karamjeetsingh-pk1mk
@karamjeetsingh-pk1mk 25 күн бұрын
Rassa drone nal bhejea jnda y
@Mehtab2382
@Mehtab2382 25 күн бұрын
Jad warish ho rahi hove tan kehra tera drone kam karda nale agle drone leke bethe c ethe
@guribhangu7810
@guribhangu7810 20 күн бұрын
Waheguru g
@guljinderdhillon7197
@guljinderdhillon7197 23 күн бұрын
Waheguru ji 🙏🙏
@sarbjitkalyan3653
@sarbjitkalyan3653 26 күн бұрын
Waheguru ji waheguru 🙏🏻🙏🏻
@ManjitKaur-ug4op
@ManjitKaur-ug4op 28 күн бұрын
So sad
@rajinderpal5007
@rajinderpal5007 28 күн бұрын
😢😢
@sarbjitkalyan3653
@sarbjitkalyan3653 26 күн бұрын
😢😢😢😢
@sukhwinderkaur8919
@sukhwinderkaur8919 26 күн бұрын
Waheguru ji
@RamanDeep-cd2vh
@RamanDeep-cd2vh 27 күн бұрын
Waheguru ji
@bittudarji263
@bittudarji263 28 күн бұрын
Waheguru ji
@gurjinderjassal9781
@gurjinderjassal9781 28 күн бұрын
Waheguru ji
@AmanDeep-en3yv
@AmanDeep-en3yv 27 күн бұрын
Waheguru ji 😢
@RAMANDEEPKAUR-tf5gi
@RAMANDEEPKAUR-tf5gi 29 күн бұрын
Waheguru ji
@BalwinderSingh-tk6hc
@BalwinderSingh-tk6hc 29 күн бұрын
Waheguru ji
@DalwinderKaur-d1p
@DalwinderKaur-d1p 28 күн бұрын
So sad
@user-ws9mv8lr7s
@user-ws9mv8lr7s 29 күн бұрын
So sad
@kawalpreetkaur3610
@kawalpreetkaur3610 29 күн бұрын
hy rabba 😭😭😭😭😭
@Maanjohal-pb23
@Maanjohal-pb23 28 күн бұрын
Waheguru ji😢
@gurwinderdhillon6685
@gurwinderdhillon6685 29 күн бұрын
😢😢
@ManpreetSingh-rw8fr
@ManpreetSingh-rw8fr 28 күн бұрын
😢😢😢
@ParamjitSingh-pb1cv
@ParamjitSingh-pb1cv 28 күн бұрын
😢😢😢😢
@ChahalClothHouseMatti
@ChahalClothHouseMatti 27 күн бұрын
Waheguru Ji
@AvtarSingh-v6k
@AvtarSingh-v6k 29 күн бұрын
😢😢😢
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 6 МЛН
Секрет фокусника! #shorts
00:15
Роман Magic
Рет қаралды 76 МЛН
Phagwara 'ਚ ਚੋਰਾਂ ਦਾ ਕਹਿਰ
3:47
Living India News Punjab
Рет қаралды 240 М.
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 6 МЛН