ਆਹ ਸਾਬਕਾ ਫੌਜੀ ਨੇ ਤਾਂ DSP ਦੇ ਮੂੰਹ 'ਤੇ ਹੀ ਲੋਕਾਂ ਦੇ ਇਕੱਠ ਵਿੱਚ ਸੁਣਾ ਦਿੱਤੀਆਂ ਖਰੀਆਂ ਖਰੀਆਂ! ਕਹਿੰਦਾ

  Рет қаралды 515,951

LOK AWAZ TV

LOK AWAZ TV

Күн бұрын

Пікірлер: 1 200
@gursewaksandhu2651
@gursewaksandhu2651 4 ай бұрын
ਸਾਬਕਾ ਫੌਜੀ ਹੌਲਦਾਰ ਨੇ ਦਲੀਲਾਂ ਦੇਕੇ ਪ੍ਰਸ਼ਾਸਨ ਦੀ ਤਸੱਲੀ ਕਰਾਤੀ ਵੀਰ ਜਿਉਂਦਾ ਰਹਿ
@shivanisharma5562
@shivanisharma5562 4 ай бұрын
@@gursewaksandhu2651 ਸਾਬਕਾ ਫੋਜੀਆ ਨੂੰ ਹਰ ਇੱਕ ਪਿੰਡ ਵਿੱਚ ਅੱਗ਼ੇ ਆਉਣਾ ਚਾਹੀਦਾ ਹੈ,ਖਰੜ ਵਿਖੇ ਪੂਡਾ ਅਪਰੁਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਗੂਲ ਮੋਹਰ ਜ਼ਿਲ੍ਹਾ ਮੋਹਾਲੀ ਖਰੜ ਪੰਜਾਬ ਵਿੱਚ ਇਹ ਗੂੰਡਾ ਬੀਜੇਪੀ ਦਾ ਲੀਡਰ ਨੂੰ ਕੋਣ ਨੰਥ ਪਾਵੈਗਾ
@Jaspalsingh-l4b
@Jaspalsingh-l4b 4 ай бұрын
Foji Saab God bless you
@NirmalSingh-bz3si
@NirmalSingh-bz3si 4 ай бұрын
ਤੁਸੀ ਇਕੱਠੇ ਹੋਕੇ ਫੌਜੀ ਦੀ ਗਾਂਡ ਪੜਵਾਓਗੇਂ,,,
@majorkhan746
@majorkhan746 4 ай бұрын
Hundred percent correct.
@akashdeepjawanda2546
@akashdeepjawanda2546 4 ай бұрын
​@@NirmalSingh-bz3siTu aapdii bbachhaa kke raakkhhi
@ManjeetSingh-kk9nf
@ManjeetSingh-kk9nf 4 ай бұрын
ਸਾਬਕਾ ਫੌਜੀ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹਨ
@vickydauniya8021
@vickydauniya8021 4 ай бұрын
ਸ੍ਰੀ ਗੁਰੂ ਰਾਮਦਾਸ ਸਹਿਬ ਇਸ ਦਲੇਰ ਤੇ ਜਾਗਦੀ ਜਮੀਰ ਵਾਲੇ ਪੱਤਰਕਾਰ ਤੇ ਫੋਜੀ ਵੀਰ ਨੂੰ ਚੜਦੀਕਲਾ ਵਿੱਚ ਰੱਖੇ
@SurindersinghSurindersin-qh3gc
@SurindersinghSurindersin-qh3gc 4 ай бұрын
❤❤❤❤❤ right ji waheguru ji waheguru ji
@AngrejDhillon-k6j
@AngrejDhillon-k6j 4 ай бұрын
Foji paji ❤
@dalbirsingh1122
@dalbirsingh1122 4 ай бұрын
Very good bilkul sahi hai
@dharmsharma772
@dharmsharma772 4 ай бұрын
ਆਕਲੀਏ ਦੇ ਵਸਨੀਕ ਫੌਜੀ ਬਾਈ ਨੂੰ ਸੈਲੂਯਟ 🙏🙏
@baljitsingh6957
@baljitsingh6957 4 ай бұрын
ਲੋਕਾਂ ਨੂੰ ਇਸ ਬੱਚੇ ਦੇ ਪਰਿਵਾਰ ਨਾਲ ਡਟ ਕੇ ਖੜ੍ਹਨਾ ਚਾਹੀਦਾ ਹੈ
@kuljeetsingh2945
@kuljeetsingh2945 4 ай бұрын
ਜੇਕਰ ਸਾਰੇ ਜਣੇ ਸਾਬਕਾ ਸੈਨਿਕਾਂ ਦਾ ਸਾਥ ਦਿੱਤਾ ਜਾਵੇ
@SandhuBalwinder8045
@SandhuBalwinder8045 4 ай бұрын
Police or leader sabi galt he
@GurcharanSingh-j6o
@GurcharanSingh-j6o 4 ай бұрын
ਇਸ ਪਰਿਵਾਰ ਨਾਲ ਡੱਟ ਕੇ ਖੜੇ ਆਂ
@KuldeepSingh-vv6dm
@KuldeepSingh-vv6dm 4 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਸਾਰੇ ਭਰਾਵਾਂ ਨੇ ਪੂਰੀ ਇਮਾਨਦਾਰੀ ਨਾਲ ਮੁੱਦਿਆ ਤੇ ਗੱਲ ਕੀਤੀ ਹੈ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਜ਼ਰੂਰੀ ਹੈ ਬੱਸਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ
@JaswinderKaur-g9s
@JaswinderKaur-g9s 4 ай бұрын
ਸਰਦਾਰ ਜੀ ਦੀ ਬੜਕ ਨੂੰ ਸਲੂਟ ਆ ਮੇਰੇ ਵੱਲੋਂ❤❤🎉🎉
@baljeetkaur6986
@baljeetkaur6986 4 ай бұрын
🙏🙏🙏🙏🙏
@PubgwithPunjabi
@PubgwithPunjabi 4 ай бұрын
❤​@@baljeetkaur6986
@DiljitSingh-ez8tj
@DiljitSingh-ez8tj 4 ай бұрын
ਨਾ M L a ਨੂੰ ਨਾ ਪੰਜਾਬ ਪੁਲਿਸ ਨੂੰ ਕੋਈ ਫਰਕ ਨਹੀਂ ਕੋਈ ਮਰੇ ਕੋਈ ਜੀਵੇ । ਸਾਡੇ ਲੋਕ ਵੀ ਜਲਦੀ ਹੀ ਭੁੱਲ ਜਾਂਦੇ ਨੇ ਇਹ ਸਾਡੀ ਗਲਤੀ ਏ
@NavdeepSingh-yd9uh
@NavdeepSingh-yd9uh 4 ай бұрын
ਜਾਗਦੀ ਜ਼ਮੀਰ ਵਾਲੇ ਪੱਤਰਕਾਰ ਮਨਿੰਦਰ ਜਿੰਦਾਬਾਦ
@dhanwantmoga
@dhanwantmoga 4 ай бұрын
Badal da favour karda maninder sidhu
@amritvlogtv
@amritvlogtv 4 ай бұрын
​@@dhanwantmoga 😂
@BalwinderSingh-pb3kd
@BalwinderSingh-pb3kd 4 ай бұрын
ਬਹੁਤ ਹੀ ਸਿਅਆਣਾ ਫੋਜੀ ਬੰਦਾ ਸਲੂਟ ਹੈ ਇਸ ਸਿਖਿਅਤ ਨੂੰ ਜੀ
@jitsingh8827
@jitsingh8827 4 ай бұрын
ਸਲੂਟ ਆ ਫੌਜੀ ਸਾਬ ਪਰ ਇੱਕ ਗੱਲ ਆ ਜੇ ਡਿੰਪੀ ਜਿੱਤ ਗਿਆ ਫੇਰ ਤਾਂ ਐਕਸੀਡੈਂਟ ਦਾ ਲਾਇਸੈਂਸ ਮਿਲ ਜਾਊ ਨਿਊ ਦੀਪ ਵਾਲਿਆ ਨੂੰ
@HarjinderSingh-kt8sm
@HarjinderSingh-kt8sm 4 ай бұрын
Ehi lok jitaunge tuhde samne aa kida sifta karde se dimpy diya kehde bhut changa banda vote ehnu hi pauni aa
@dalbirgill6955
@dalbirgill6955 4 ай бұрын
ਲੋਕਾਂ ਦੇ ਜਾਗਰਿਤ ਹੋਣ ਨਾਲ ਜਲਦੀ ਹੀ ਪ੍ਰਸਾਸ਼ਨ ਤੇ ਲੀਡਰਾਂ ਨੂੰ ਜੁਆਬਦੇਹ ਹੋਣਾ ਪਵੇਗਾ । ਸਾਬਕਾ ਫੌਜੀਆਂ ਨੂੰ ਸਲਾਮ ਐ ਜੀ 🙏🙏 ਪੁਲਿਸੀਏ ਬੌਨੇ ਕਰਤੇ ਲੋਕਾਂ ਦੀਆਂ ਦਲੀਲਾਂ ਨੇ 👌
@bschungha8542
@bschungha8542 4 ай бұрын
ਮਨਿੰਦਰ ਪੱਤਰਕਾਰ ਦਾ ਰੋਲ ਵਧੀਆ ਹੈ ਹੌਲਦਾਰ ਸਾਹਬ ਨੇ ਬਹੁਤ ਵਧੀਆ ਗੱਲ ਕੀਤੀ
@bhullarsaab7630
@bhullarsaab7630 4 ай бұрын
ਹੁਣ ਦੇਵੋ ਜਵਾਬ ਫੌਜੀ ਸਾਬ ਨੇ ਸਿਰਫ 15 ਦਿਨ ਮੰਗੇ ਉਹਨਾਂ ਨੇ ਕਿਹਾ ਕਿ ਚਿੱਟਾ ਲੱਭ ਕੇ ਵਿਖਾਇਓ ਖਾਲਸੇ ਦਾ ਰਾਜ਼ ਚਾਹੀਦਾ ਮਹਾਰਾਜ ਚੜਦੀ ਕਲਾ ਬਖਸ਼ਣ ਵੀਰ ਜੀ ਨੂੰ
@d.s.dhaliwal8209
@d.s.dhaliwal8209 4 ай бұрын
ਝੰਡੇ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖਤਾ ਤਿੰਨ ਸਾਲਾਂ ਵਿੱਚ ਬਰਬਾਦ ਕਰ ਦਿੱਤਾ ਹੈ। ਰਹਿੰਦੇ ਦੋ ਸਾਲਾਂ ਵਿੱਚ ਪਤਾ ਕੀ ਕੀ ਕਰੇਗਾ। ਲੱਗਦਾ ਨਹੀਂ ਮੁੜਕੇ ਪੰਜਾਬ ਪੈਰਾ ਸਿਰ ਹੋ ਜਾਵੇਗਾ।
@kSKSBRARsingh4004
@kSKSBRARsingh4004 3 ай бұрын
ਹੋ ਸਕਦਾ ਜੀ
@ranfatehsingh9399
@ranfatehsingh9399 4 ай бұрын
DSP ਸਿਰਫ time ਪਾਸ ਕਰਨ ਲਈ ਆਇਆ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਦਿਖਾਈ ਦਿੱਤੀ ਗੱਲਬਾਤ ਵਿੱਚ l ਬਹੁਤ ਵਧੀਆ ਫ਼ੋਜੀ ਸਾਹਿਬ l
@sukhidhillon4841
@sukhidhillon4841 4 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਭਾਈ ਸਾਹਿਬ ਨੇ
@sukhmandersingh890
@sukhmandersingh890 4 ай бұрын
ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@HarpreetSingh-u1v5m
@HarpreetSingh-u1v5m 4 ай бұрын
ਸਾਬਕਾ ਫ਼ੌਜੀ ਸ਼ਾਹਬ ਸਲੂਟ ਸਹੀ ਗੱਲਾਂ
@narindersingh-de1no
@narindersingh-de1no 4 ай бұрын
ਵੈਰੀ ਗੁਡ ਫੋਜੀ ਸਾਹਿਬ ❤ਤੋ ਸਲੂਟ ਆ ਤਹਾਨੂੰ 😂😂😂😂😂
@kuljeetsingh2945
@kuljeetsingh2945 4 ай бұрын
ਵੈਰੀ ਗੁੱਡ ਜੀ ਫੌਜੀ ਸਾਬ ਜੀ
@kuljeetsingh2945
@kuljeetsingh2945 4 ай бұрын
ਵੈਰੀ ਗੁੱਡ ਜੀ ਫੌਜੀ ਸਾਬ ਜੀ
@ManjeetSingh-kk9nf
@ManjeetSingh-kk9nf 4 ай бұрын
ਪ੍ਸ਼ਾਸ਼ਨ ਇਮਾਨਦਾਰ ਨਹੀ ਕਦੀ ਨਹੀ ਹੋ ਸਕਦਾ
@shivanisharma5562
@shivanisharma5562 4 ай бұрын
ਸਰਪੰਚ ਸਾਹਿਬ ਨੇ ਵੀ ਸਹੀ ਕਿਹਾ ਹੈ, ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ,
@JagdishSingh-u3b
@JagdishSingh-u3b 4 ай бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੀ ਆਮ ਬੰਦਿਆਂ ਦੀ ਸਰਕਾਰ ਵਿਰੁੱਧ ਵੀ ਕੋਈ ਉਠਿਆ
@naharsingh416
@naharsingh416 4 ай бұрын
ਬਹੁਤ ਹੀ ਵਧੀਆ ਫੌਜੀ ਸਾਹਿਬ ਜੀ,, ਸਲੂਟ ਹੈ ਜੀ,, ਵੈਰੀ ਗੁੱਡ ਜੀ
@jspawaar675
@jspawaar675 4 ай бұрын
ਜਿਹੜਾ ਆਦਮੀ ਗੈਂਗਸਟਰ ਕਹਿੰਦਾ ਹੈ ਕਿ ਮੈਂ ਸੌ ਬੰਦੇ ਮਾਰ ਦਿੱਤੇ ਹਨ ਅਤੇ ਸਲਮਾਨ ਖਾਨ ਅਤੇ ਹੋਰ ਬਹੁਤ ਸਾਰੇ ਮਾਰਨੇ ਹਨ ਪਰ ਉਹ ਸਰਕਾਰ ਨੇ ਸਾਂਭ ਕੇ ਰੱਖਿਆ ਹੋਇਆ ਹੈ ਪਰ ਜਿਹੜਾ ਨਸ਼ਿਆਂ ਦਾ ਤਿਆਗ ਕਰਵਾ ਕੇ ਅਮ੍ਰਿਤ ਛਕਾ ਰਿਹਾ ਸੀ ਪਰ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ 😢
@kbhupi83
@kbhupi83 4 ай бұрын
ਬੋਹਤ ਸੋਹਣਾ ਬੋਲਿਆ
@mohankahlon4563
@mohankahlon4563 4 ай бұрын
ਲਖ ਲਖ ਰੁਪੇ ਦੀ ਕਲੀ ਕਲੀ ਗਲ ਇਸ ਭਰਾ ਨੇ ਆਖੀ ਏ ਸਲੂਟ ਭਰਾ ਨੂੰ
@palak3757
@palak3757 4 ай бұрын
ਬਹੁਤ ਵਧੀਆ ਫੌਜੀ ਸਾਹਿਬ
@jaspalsinghnahar8045
@jaspalsinghnahar8045 4 ай бұрын
ਬਹੁਤ ਵਧੀਆ ਫੌਜੀ ਸਾਹਿਬ ਸਲੂਟ ਆ ਤੁਹਾਨੂੰ ਬਿਲਕੁਲ ਸਹੀ ਕਹਿ ਰਹੇ ਹੋ ਧੰਨਵਾਦ ਜੀ
@RAMSINGH-fh8kl
@RAMSINGH-fh8kl 4 ай бұрын
ਬਹੁਤ ਵਧੀਆ ਕਿਹਾ ਫੌਜੀ ਸਾਹਿਬ ਨੇ
@GurmeetSingh-lc5bh
@GurmeetSingh-lc5bh 4 ай бұрын
ਬਿਨਾ ਪਰਮਿੰਟ ਤੋ ਅਤੇ ਬਿਨਾ ਬੀਮੇ ਤੋ ਨਜਾਇਜ ਬਸ ਚੱਲ ਰਹੀਆਂ ਹਨ
@HarryMeet-g6x
@HarryMeet-g6x 4 ай бұрын
ਬਿਲਕੁਲ ਸਹੀ ਕਿਹਾ ਵੀਰ ਨੇ
@gurmukhsingh2059
@gurmukhsingh2059 4 ай бұрын
ਫੌਜੀ ਸਾਹਿਬ ਜੀ ਦੀਆਂ ਦਲੀਲਾਂ ਬਹੁਤ ਸਲਾਹਉਣ ਯੋਗ ਹਨ
@NavdeepSingh-yd9uh
@NavdeepSingh-yd9uh 4 ай бұрын
ਆਮ ਆਦਮੀ ਪਾਰਟੀ ਵਾਲਿਉ ਕੋਲੋਂ ਕੱਖ ਨੀ ਹੋਇਆ ਪੰਜਾਬ ਵਿੱਚ ਹਾਹਾਹਾ ਕਾਰ ਮੱਚੀ ਪਈ ਆ ਭਗਵੰਤ ਮਾਨ ਮੁਰਦਾਬਾਦ
@GursahibSingh-y9b
@GursahibSingh-y9b 4 ай бұрын
ਕਾਰੀ ਨੌਕਰੀ ਸਰਕਾਰ ਦੇ ਦੇ ਬਸ ਤੇ ਪੰਜ ਕਰੋੜ ਰੁਪਈਆ ਮੁਆਜਾ ਮੰਗੋ ਡਿੰਪੀ ਦੇ ਖਾਤੇ ਚੋਂ ਇਹ ਸ਼ਰਤ ਰੱਖੋ
@SatnamSingh-fg5oz
@SatnamSingh-fg5oz 4 ай бұрын
ਫੋਜ਼ੀ ਸਾਹਿਬ ਪ੍ਰਸ਼ਾਸਨ ਨੂੰ ਕਹੋ ਕਿ ਜੇਕਰ ਤੁਸੀਂ ਇਮਾਨਦਾਰੀ ਨਾਲ ਕੰਮ ਕਰਨ ਸਾਰੀ ਜਨਤਾ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਜ਼ੁਰਮ ਕਰਨ ਵਾਲੇ ਨੂੰ ਜੋ ਕੋਈ ਵੀ ਬਚਾਉਂਦਾ ਹੈ ਭਾਵੇਂ ਕੋਈ ਮੰਤਰੀ ਸੰਤਰੀ ਹੋਏ ਫੜਕੇ ਥਾਣੇ ਅੰਦਰ ਦਿਉ ਤੇ ਮੁਲਜ਼ਮ ਦੀ ਮੱਦਦ ਕਰਨ ਦਾ ਪਰਚਾ ਦਰਜ਼ ਕਰੋ
@msr2692
@msr2692 4 ай бұрын
ਇਸ ਸਾਬਕਾ ਫੌਜੀ ਵੀਰ ਨੇ ਬਿਲਕੁੱਲ ਸਹੀ ਸੁਝਾਅ ਦਿੱਤੇ ਹਨ ਇਸ ਸਾਬਕਾ ਫੌਜੀ ਵੀਰ ਨੂੰ ਦਿਲੋਂ ਸਲਾਮ ਕਰਦੇ ਹਾਂ 🙏💯✔️
@sevaksingh9469
@sevaksingh9469 4 ай бұрын
ਆਹੀ ਕੁਝ ਕਰਨ ਨੂੰ ਤਾਂ ਡਿੰਪੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਇਆ
@Amisharma79
@Amisharma79 4 ай бұрын
फौजी साहब कमाल करती सलाम है आपको।
@JaspinderGill-t5f
@JaspinderGill-t5f 4 ай бұрын
ਇਹ ਹੁੰਦੀ ਆ ਦਲੀਲ ਨਾਲ ਗੱਲ ਕਰਨ ਦੀ ਸਿਆਣਪ ਸਲੂਟ ਹੈ ਸਾਬਕਾ ਫੌਜੀ ਸਾਹਬ ਨੂੰ ਬਾਕੀ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਚੱਲ ਰਿਹਾ ਹੈ ਇਕੱਲੀ ਪੁਲਿਸ ਦੇ ਵੱਸ ਦੀ ਗੱਲ ਨਹੀਂ
@baldevsingh8255
@baldevsingh8255 4 ай бұрын
ਸਰਮ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਰ ਜਾਣਾ ਚਾਹੀਦਾ ਹੈ ਜਿੰਨਾ ਦੀਆਂ ਕਰਤੂਤਾਂ ਮੂੰਹ ਤੇ ਬੋਲ ਦਿੱਤਾ ਹੈ। ਸਾਬਕਾ ਫੌਜੀਆਂ ਨੂੰ ਕੰਟਰੋਲ ਦੇ ਦਿਓ ਫਿਰ ਦੇਖਿਓ ਸਾਰੇ ਪੰਜਾਬ ਵਿੱਚ ਸ਼ਾਂਤੀ ਹੋ ਜਾਊ।
@RameshKumar-et2ld
@RameshKumar-et2ld 4 ай бұрын
ਫੌਜੀਆਂ ਦਾ ਲੀਡਰ ਬਨਾ ਦਿਓ, ਕੁੰਵਰ ਵਿਜੈ ਪਰਤਾਪ ਸਿੰਘ ਨੂੰ. ਦੇਖਿਓ ਫਿਰ.
@PargatSingh-hj1bc
@PargatSingh-hj1bc 4 ай бұрын
ਬਿਲਕੁੱਲ ਸਹੀ ਜੀ
@kamaljitsingh1582
@kamaljitsingh1582 4 ай бұрын
ਲੋਕ ਕਹਿੰਦੇ ਨੇ ਕੀ ਦੀਪ ਬੱਸ ਦੇ ਹੀ ਅਕਸਰ ਐਕਸੀਡੈਂਟ ਹੁੰਦੇ ਨੇ ਤਾ ਇਸ ਗੱਲ ਤੇ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ
@swaransingh2213-ye4vh
@swaransingh2213-ye4vh 4 ай бұрын
ਬਹੁਤ ਵਧੀਆ ਵਿਚਾਰ ਵੀਰ ਜੀ ਦੇ
@kakabrar8029
@kakabrar8029 3 ай бұрын
ਸਾਬਕਾ ਫੌਜੀ ਸਾਹਿਬ 🌹 ਜੀ ਤੁਹਾਡੀਆਂ ਗੱਲਾ,ਸਵਾਲ ਤੇ ਲਾਜਵਾਬ ਕਰਤਾ ਡੀਐਸਪੀ ਸਾਹਿਬ 🌹 ਹੋਰ ਤਾਂ ਹੋਰ ਜੇ ਭਗਵੰਤ ਮਾਨ ਵੀ ਸੁਣੇਗਾ ਤੇ ਪੰਜਾਮੇਂ ਚ ਮੂਤ ਨਾ ਨਿਕਲੇ ਤਾਂ ਕਹਿਣਾ, ਏਡੀਆਂ ਵਜ਼ਨਦਾਰ ਗੱਲਾਂ ਪੁਖਤਾ ਸਬੂਤਾਂ ਤੇ ਜਾਣਕਾਰੀ, ਤੁਹਾਡੇ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਲੱਭਦੇ ❤❤🌹
@cheema1096
@cheema1096 4 ай бұрын
ਬਹੁਤ ਵਿਦਿਆ ਫੋਜੀ ਸਾਬ 🙏🏻ਸੱਚ ਬੋਲਣ ਲਈ
@harbindersingh1220
@harbindersingh1220 4 ай бұрын
ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਹਨ ਸਾਰੀਆਂ ਵੱਡੇ ਕੰਜਰਾਂ ਅਤੇ ਰਸੂਖਦਾਰ ਦੱਲਿਆਂ ਦੀਆਂ ਹਨ ਜਿਸ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ
@mann-kg4pg
@mann-kg4pg 4 ай бұрын
ਹੋਇਆ ਬਹੁਤ ਮਾੜਾ। ਬਾਕੀ ਵੀਰ ਜੀ,ਹੁਣ ਤਾਂ ਦੀਪ ਬੱਸ ਵਾਲੇ,, ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ। ਇਹ ਬੱਸਾਂ ਤਾਂ ਹੁਣ ਇਸ ਤੋਂ ਵੱਧ ਚੱਲਣ ਗੀਆ। ਪਹਿਲਾਂ ਮੰਤਰੀ ਸੁਧਰ ਜਾਣ,, ਬਾਕੀ ਸਾਰੇ ਆਪਣੇ ਆਪ ਹੀ ਸੁਧਰ ਜਾਣ ਗੇ।
@charanjeetsingh3180
@charanjeetsingh3180 4 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਵਾਹਿਗੁਰੂ ਚੜਦੀਕਲਾ ਚ ਰੱਖੈ
@romysandhusandhu3359
@romysandhusandhu3359 4 ай бұрын
ਪੁਲਿਸ ਮੁਲਾਜ਼ਮਾਂ ਦਾ ਵੱਸ ਨਹੀਂ ਚੱਲਦਾ ਜੀ,,,,
@samersingh1178
@samersingh1178 4 ай бұрын
Veer ji, 2 wheeler da Challan katan da Wass Chalda bas. Hor koi ni.
@samersingh1178
@samersingh1178 4 ай бұрын
@@romysandhusandhu3359 kzbin.infoQBhKw3poBmI?si=BF_nRV781EsSyIqU
@samersingh1178
@samersingh1178 4 ай бұрын
Eh Wass chalda
@JagdishSingh-u3b
@JagdishSingh-u3b 4 ай бұрын
ਨਿਊ ਦੀਪ ਹਰ ਜਗ੍ਹਾ ਲੋਕਾਂ ਲਈ ਮੌਤ ਬਣ ਕੇ ਘੁੰਮਦੀਆਂ। ਜੇਕਰ ਪੰਚਾਇਤਾਂ ਵਿੱਚ ਮਤੇ ਪਾ ਕੇ ਦੇ ਦਿੱਤੇ ਤਾਂ ਡੀ ਡੀ ਪੀ ਓ ਦਫਤਰ ਵਿੱਚ ਬੇਠੈ ਪ੍ਰਾਈਵੇਟ ਕਲੱਰਕਾ ਨੇ ਜਿਸ ਦੇ ਖਿਲਾਫ ਮਤਾ ਪਾਇਆ ਉਸ ਤੋਂ ਆਰ ਟੀ ਆਈ ਪਵਾ ਕੇ ਸਰਪੰਚ ਤੇ ਪੰਚਾ ਨੂੰ ਤੇ ਸੈਕਟਰੀ ਨੂੰ ਤੰਗ ਕਰਨਗੇ
@Naharsingh-c2n
@Naharsingh-c2n 4 ай бұрын
ਵਾਹਿਗੁਰੂ ਜੀ 🙏🙏🙏🙏🙏
@baljitsingh6957
@baljitsingh6957 4 ай бұрын
ਵੋਟਾਂ ਵਿੱਚ ਹੁਣ ਦੇਖ ਲਿਓ ਸਾਡੇ ਲੋਕਾਂ ਨੇ ਇਸੇ ਬੱਸ ਦੇ ਮਾਲਕਾਂ ਨੂੰ ਜਿਤਾ ਦੇਣਾ ਹੈ
@balbirsakhon6729
@balbirsakhon6729 4 ай бұрын
ਸੁਲਾਮ ਹੈ ਇਸ ਫੌਜੀ ਵੀਰ ਨੂੰਸਿਰ ਝੁਕਦਾ🙏 ਮਾਤਾ ਦੀ ਵੱਧ ਤੋਂ ਵੱਧ ਮਦਦ ਕਰੋ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ ਮਾਤਾ ਨਾਲ ਬਹੁਤ ਮਾੜਾ ਹੋਇਆ ਅਫਸੋਸ ਹੈ😭
@paramjitsingh6295
@paramjitsingh6295 4 ай бұрын
ਦੀਪ ਬੱਸ ਦਾ ਮਾਲਕ ਮੁਰਦਾਬਾਦ
@satwinder5611
@satwinder5611 4 ай бұрын
ਸਭ ਤੋਂ ਵੱਧ ਨਸ਼ੇੜੀ ਕਿਸਮ ਦੀ ਡਰਾਈਵਰ ਕੰਡਕਟਰ ਦੀਪ ਬੱਸ ਵਿੱਚ ਹੀ ਹਨ ਅਤੇ ਧੱਕੇ ਨਾਲ ਛੋਟੇ ਟਰਾਂਸਪੋਰਟ ਦਾ ਟਾਈਮ ਖਾਂਦੇ ਹਨ ਸਭ ਤੋਂ ਵੱਧ ਐਕਸੀਡੈਂਟ ਦੀਆਂ ਘਟਨਾਵਾਂ ਦੀਪ ਟਰਾਂਸਪੋਰਟ ਦੀਆਂ ਹਨ ਹੋਰ ਕਿਸੇ ਵੀ ਕੰਪਨੀ ਦੀਆਂ ਅਜਿਹੀਆਂ ਘਟਨਾਵਾਂ ਨਹੀਂ ਹਨ
@JasvirSingh-hw1ku
@JasvirSingh-hw1ku 4 ай бұрын
ਪ੍ਰਾਈਵੇਟ ਬੱਸਾਂ ਵਾਲੇ ਪਹਿਲਾਂ ਇੱਕ ਜਗ੍ਹਾ ਬੱਸ ਖੜੀ ਕਰਕੇ ਸਵਾਰੀਆਂ ਉਡੀਕਦੇ ਰਹਿੰਦੇ ਹਨ ਅਤੇ ਬਾਅਦ ਵਿੱਚ ਅਗਲੇ stopage ਤੇ ਪਹੁੰਚਣ ਲਈ ਤੇਜ਼ੀ ਕਰਦੇ ਹਨ।
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SukhdevSingh-of7iu
@SukhdevSingh-of7iu 4 ай бұрын
ਸੱਚ ਹੈ ਵੀਰ ਜੀ ਪਰ ਕਿਸੇ ਨੇ ਕੁਝ ਨਹੀਂ ਕਰਨਾ
@Jagsir_Chahal91
@Jagsir_Chahal91 4 ай бұрын
ਸਲਾਮ ਕਰਦਾ ਹਾਂ ਬਾਈ ਤੇਰੀ ਸੋਚ ਨੂੰ
@gurjeetsingh2072
@gurjeetsingh2072 4 ай бұрын
ਜਾਗਦੀਆਂ ਜ਼ਮੀਰਾਂ ਵਾਲੇ ਹੈਗੇ
@Rajkumar10101
@Rajkumar10101 4 ай бұрын
ਫੌਜੀ ਵੀਰ ਨੇ ਬਿਲਕੁਲ ਸੱਚ ਸੁਣਿਆ ਬੁਹਤ ਕੁਝ ਕਰ ਸਕਦੀ ਹੈ ⚡👍🔥 ਪੰਜਾਬ ਦੇ ਲੋਕਾਂ ਦੀ ਦਿਲ ਦੀ ਗੱਲ ਕਹੀ ਹੈ
@HarpalSingh-hk6ti
@HarpalSingh-hk6ti 4 ай бұрын
ਇੱਕ ਨੰਬਰ ਤੇ ਚਾਰ ਚਾਰ ਬੱਸਾ ਚਲਦੀਆਂ ਪੁਲਿਸ ਨੂੰ ਸਬ ਪੱਤਾ
@GurjantSingh-wv4nx
@GurjantSingh-wv4nx 4 ай бұрын
ਸਾਬਕਾ ਹੌਲਦਾਰ ਫੌਜੀ ਨੂੰ ਦਿਲੋਂ ਸਲੂਟ ਐ। ਬਹੁਤ ਚੰਗੀਆਂ ਗੱਲਾਂ ਕਹੀਆਂ। ਹਰ ਗੱਲ ਇਮਾਨਦਾਰੀ ਅਤੇ ਤਰਕ ਨਾਲ ਕਹੀ 💖🙏🙏
@gursewaksingh6353
@gursewaksingh6353 4 ай бұрын
ਏਸ ਜੱਟ ਨੇ ਤਾਂ ਵਿਹੀ ਪੁਜਾਤੀ ਵਾਹ ਬੇਏ ਵਾਹ ਜਿਊਦਾ ਰਹ ਨਾਪਕੇ ਰੱਖ ਕਿਲੀ
@charnjeetmiancharnjeetmian6367
@charnjeetmiancharnjeetmian6367 4 ай бұрын
ਕਿਵੇਂ ਪਤਾ ਲਗਦਾ ਜੀ ਵੀ ਜੱਟ ਆ, ਕਿ ਤੁਸੀ ਨਿੱਜੀ ਤੌਰ ਤੇ ਜਾਣਦੇ ਹੋ
@rajindersinghdhaliwal1700
@rajindersinghdhaliwal1700 4 ай бұрын
ਪਰਚਾ ਵੀ ਡਰਾਈਵਰ ਤੇ ਹੋਣਾ। ਮਾਲਕ ਨੂੰ ਵੀ ਪਰਚੇ ਚ ਨਾਲ਼ ਰੱਖਿਆ ਜਾਵੇ,ਇਹ ਕਾਨੂੰਨ ਬਣਾਇਆ ਜਾਵੇ ਮੰਗ ਰੱਖੀ ਜਾਵੇ।
@NavdeepSingh-yd9uh
@NavdeepSingh-yd9uh 4 ай бұрын
ਦੀਪ ਬੱਸ ਡਿੰਪੀ ਢਿੱਲੋਂ ਮੁਰਦਾਬਾਦ
@kuljeetsingh2945
@kuljeetsingh2945 4 ай бұрын
ਦੀਪ ਬੱਸ ਡਿੱਪੀ ਢਿੱਲੋਂ ਮੁਰਾਦਾਬਾਦ
@GurjantSingh-vt7eb
@GurjantSingh-vt7eb 4 ай бұрын
ਬਣਾ ਕੁੜੀ ਚੋਜ ਬੰਦਾ ਬਾਈ ​@@kuljeetsingh2945
@acsy892
@acsy892 4 ай бұрын
ਸਾਬਕਾ ਫੌਜੀ sir tusi Mera dil jeet leya kini changi systematically Gaal kiti hai ,logical bole ho mere punjab di Saan ho ji❤❤❤❤
@rampalsingh6115
@rampalsingh6115 4 ай бұрын
Sawad aa gya fouji sahib very good Question
@KarnailSingh-vl9zv
@KarnailSingh-vl9zv 3 ай бұрын
100%ਸੱਚ ਕਿਹਾ ਜੀ,
@BaljitBhatti-m3g
@BaljitBhatti-m3g 4 ай бұрын
ਵਾ ਕਮਾਲ ਹੋਗੀ ਸਹੀ ਗੱਲ ਕੀਤੀ।
@JagtarSingh-ck9qj
@JagtarSingh-ck9qj 4 ай бұрын
ਬਿਲਕੁਲ ਸਹੀ ਗੱਲਾਂ
@DarshanSingh-j7k
@DarshanSingh-j7k 4 ай бұрын
ਬਾਈ ਜੀ ਪੰਜ ਕਰੋੜ ਮੱਦਦ ਕੀਤੀ ਜਾਵੇ
@piarasingh22
@piarasingh22 4 ай бұрын
ਜਾਗਦੀ ਜਮੀਰ ਵਾਲੇ ਫ਼ੌਜੀ ਸਾਹਿਬ ਜ਼ਿੰਦਾਬਾਦ
@AmandeepSingh-bu4wn
@AmandeepSingh-bu4wn 4 ай бұрын
ਫੋਜੀ ਬਹੁਤ ਵਧੀਆ ਕੀਤਾ
@gursanjhsinghjohal7432
@gursanjhsinghjohal7432 4 ай бұрын
ਸੱਚੀ ਸੁੱਚੀ ਪੱਤਰਕਾਰ ਵੀਰ ਨੂੰ ਸਲਾਮ ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਦੀਪ ਬੱਸ ਵਾਲੇ ਸ਼ਰੇਆਮ ਧੱਕਾ ਕਰਦੇ ਬਹੁਤ ਹੀ ਓਵਰ ਸਪੀਡ ਬੱਸ ਚਲਾਉਂਦੇ ਵੀਰ ਜੀ ਪਤਾ ਨਹੀਂ ਕਿੰਨੇ ਕਿੰਨਾ ਬੰਦੇ ਬੱਸਾਂ ਥੱਲੇ ਦਿੱਤੇ ਇਹ ਇੱਕ ਤੇ ਪਰਿਵਾਰ ਦਾ ਜੀਅ ਚਲਾ ਜਾਂਦਾ ਬਾਦੀਆਂ ਉੱਪਰੋਂ ਸਰਕਾਰ ਨਾਲ ਮੱਥਾ ਕੇੜਾ ਲਾਵੇ ਤੇ ਕਿਹੜਾ ਤਰੀਕਾ ਬਹੁਤ ਤੇ ਇਹਨਾਂ ਨਾਲ ਬਹੁਤ ਗੰਦ ਪਾਇਆ ਇਹਨਾਂ ਨੇ
@NirmalSingh-hn7lc
@NirmalSingh-hn7lc 4 ай бұрын
ਬੱਸ ਦੇ ਹਾਰਨ ਤੇ ਹੱਥ ਰੱਖ ਬਹੁਤ ਤੇਜੀ ਕਰਦੇ ਨੇ 22g
@Paramjit_Singh8717
@Paramjit_Singh8717 4 ай бұрын
ਮੁੱਖ ਮੰਤਰੀ ਰਾਹਤਕੋਸ਼ ਵਿੱਚੋਂ ਮਿਰਤਕ ਦੇ ਪਰਿਵਾਰ ਦੀ ਮੱਦਦ ਕਰਵਾਈ ਜਾਵੇ ਜੀ l
@jaskaransingh-di8zl
@jaskaransingh-di8zl 4 ай бұрын
ਚਿੱਬ ਕੱਢ ਤੇ ਸਰਦਾਰ ਜੀ ਨੇ
@kamalpreetbhullar855
@kamalpreetbhullar855 3 ай бұрын
ਬਿਲਕੁੱਲ ਸਹੀ ਗੱਲ ਕੀਤੀ ਫੌਜੀ ਸਾਬ ਜੀ ਨੇ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਨੇ ਸਲੂਟ ਆ ਵੀਰ ਨੂੰ ਸੱਚ ਬੋਲਣ ਲਈ ਵੀ ਹਿੰਮਤ ਤੇ ਜਿਗਰਾ ਚਾਹੀਦਾ ਹੈ
@DevSingh-tm4eq
@DevSingh-tm4eq 4 ай бұрын
ਪੰਜਾਬ ਵਿੱਚ ਹੁਣ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ।
@waraich.bathinde.aala-jv2wv
@waraich.bathinde.aala-jv2wv 4 ай бұрын
ਬਹੁਤ ਵਧੀਆ ਗੱਲ ਕੀਤੀ ਆ ਵੀਰ ਨੇ ਲੋਕਾ ਨੂੰ ਇਕੱਠੇ ਰਹਿਣਾ ਚਾਹੀਦੀ ਆ
@mehalsingh1229
@mehalsingh1229 4 ай бұрын
ਮਾਨ ਦੇ ਨਵੇ ਯਾਰ ਦੀਆਂ ਬੱਸਾ ਨੇ ,ਹੁਣ ਅਗਲਾ ਯਾਰੀ ਨਿਭਾਏ ਕੇ ਲੋਕਾ ਦੀਆ ਗੱਲਾ ਸੁਣੇ ,ਲੋਕਾਂ ਜੋ ਮਰਜੀ ਕਹੀ ਜਾਣ ਝੰਡਾ ਯਾਰੀ ਨਿਭਾਊ
@GurpreetSingh-fe8zb
@GurpreetSingh-fe8zb 4 ай бұрын
Yaar onhe jisdi sarkaar usda ban jaana... pehla kehra chaldyia nai c eh bussan
@mehalsingh1229
@mehalsingh1229 4 ай бұрын
​@@GurpreetSingh-fe8zbਹੁਣ ਕਾਰਵਾਈ ਕਰਾਕੇ ਵਿਖਾਉ
@DineshKumar-tp8fb
@DineshKumar-tp8fb 4 ай бұрын
ਬਿਲਕੁਲ ਸਹੀ ਕਿਹਾ ਵੀਰ ਨੇ 101 ਪਰਸੈਂਟ ਸਹੀ ਹੈ ਪ੍ਰਸ਼ਾਸਨ ਨਾਕਾਮੀ ਹੈ
@SitalSingh-ve4qv
@SitalSingh-ve4qv 4 ай бұрын
Very good Khalsa Ji
@jaswindersingh7832
@jaswindersingh7832 4 ай бұрын
ਗੁੱਡ ਭਾਰਤੀ ਫੋਜ ਸਲੂਟ ਹੈ ਵੱਡੇ ਵੀਰ ਜੀ✊✊✊✊
@ManjeetSingh-m2i
@ManjeetSingh-m2i 4 ай бұрын
ਲੱਖ ਦੀ ਲਾਣਾਤਾ,ਜੇ,ਹਜੇ,ਵੀ ਆਕਲ ਨਾ ਆਈਮ
@swarnjeetkaurmattu1315
@swarnjeetkaurmattu1315 2 ай бұрын
ਪੁਲਿਸ ਕੰਮ ਪੈਸੇ ਇਕੱਠੇ ਕਰਨੇ ਹੋਰ ਕੋਈ ਕੰਮ ਨਹੀਂ ਆਪਣੇ ਬੱਚਿਆਂ ਨੂੰ ਜ਼ਹਿਰ ਖਵਾਉਂਦੇ ਰਿਸ਼ਵਤ ਦਾ ਪੈਸਾ ਜ਼ਹਿਰ ਹੁੰਦਾ
@chakkdeindia1313
@chakkdeindia1313 4 ай бұрын
ਇਹ ਬੱਸ ਸਣੇ ਪਰਮਟ ਮਾਤਾ ਦੇ ਨਾਂਅ ਕੀਤੀ ਜਾਵੇ ਤੇ ਅੱਗੇ ਤੋਂ ਵੀ ਇਹੀ ਕਾਨੂੰਨ ਹੋਵੇ ਫਿਰ ਵੇਖ ਲੈਣਾ ਇਹਨਾਂ ਕਿਸੇ ਚੂਹੇ ਨੂੰ ਵੀ ਨਹੀਂ ਮਰਨਾ
@Babbu-m2m
@Babbu-m2m 4 ай бұрын
ਵਹਿਗੁਰੂ ਜੀ ਵਹਿਗੁਰੂ ਜੀ
@napindersingh7651
@napindersingh7651 4 ай бұрын
ਸਾਡੇ ਪਿੰਡ ਵਾਲੇ ਰੋਡ ਤੇ ਹੀ ਹਾਲ ਹੈ ਬਨੂੰੜ ਤੋਂ ਲੈ ਕੇ ਲਾਲੜੂ ਤੱਕ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਸਾਰੀ ਟ੍ਰੈਫਿਕ ਇਥੇ ਹੀ ਜਾਂਦੀਆਂ ਹਨ ਇਸ ਰੋਡ ਦਾ ਬਹੁਤ ਬੁਰਾ ਹਾਲ ਹੈ
@thindtelecom5237
@thindtelecom5237 4 ай бұрын
ਜਿਉਂਦਾ ਰਹਿ ਵੀਰਾ ਮੁਲ ਪਾ ਦਿੱਤਾ
@JasvirSingh-hw1ku
@JasvirSingh-hw1ku 4 ай бұрын
Goniana ਜੈਤੋ ਕੋਟਕਪੂਰਾ ਰੋਡ ਚੌੜਾ ਹੋਣਾ ਚਾਹੀਦਾ ਹੈ।
@KuldeepSingh-ol2mv
@KuldeepSingh-ol2mv 4 ай бұрын
ਫੋਜੀ ਸਾਬ ਨੂੰ ਦਿਲੋਂ ਸਿਲੋਟ ਆ ਜੀ ਰੁਤਬਾ ਤੇ ਸੋਚ ਬਹੁਤ ਉੱਚੀ ਆ ਜੀ ਵਾਹਿਗੁਰੂ ਲੰਮੀ ਉਮਰ ਬਖ਼ਸੇ ਗਰੀਬ ਬੰਦੇ ਲਈ ਹਰ ਕੋਈ ਨਹੀਂ ਖੜ੍ਹਦਾ ਧੰਨਵਾਦ ਫੋਜੀ ਸਾਬ 🙏🙏🙏🙏🙏
@GursahibSingh-y9b
@GursahibSingh-y9b 4 ай бұрын
ਜਿਹੜੇ ਰਾਹਵਾਂ ਦੇ ਚੱਲਣ ਦਾ ਨਾ ਆ ਪੰਤਾ ਆਉਣ ਵਾਲੇ ਟਾਈਮ ਦੇ ਵਿੱਚ ਕੇਜਰੀਵਾਲ ਤੇ ਸੰਜੇ ਸੁਜੇ ਵਰਗੇ ਤੁਰਿਆ ਤੈ ਕਰਨਗੇ ਇਹਨਾਂ ਦੀ ਟਿਕਟ ਨਹੀਂ ਕਿਸੇ ਨੇ ਲੈਣੀ ਲੈ ਕੇ ਏਦਾਂ ਤੁਰੇ ਫਿਰਦੇ ਕਰਨਗੇ ਜਿਵੇਂ ਬੱਸ 'ਚ ਕਨੈਕਟਰ ਤੁਰਿਆ ਫਿਰਦਾ
@s.k.haridas6726
@s.k.haridas6726 2 ай бұрын
ਹੋਲ ਲਵੋ ਫਰੀ ਬਿਜਲੀ ਪੰਜਾਬ ਬਰਬਾਦ ਕਰਤਾ
@mann-kg4pg
@mann-kg4pg 4 ай бұрын
ਭਾਈ ਟਰਾਂਸਪੋਰਟ ਮੰਤਰੀ, ਤੇ ਅਫਸਰ ਮਹੀਨੇ ਲੈ ਰਹੇ ਆ
@KulwinderKaur-g2z6d
@KulwinderKaur-g2z6d Ай бұрын
ਸਹੀ ਕਿਹਾ ਵੀਰੇ
@BajWa-d9l
@BajWa-d9l 4 ай бұрын
Sardar ji Verry good ji waheguru ji 🙏
@gurjitblangan8577
@gurjitblangan8577 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਫੌਜੀ ਵੀਰ ਨੇ, ਜਿਉਂਦਾ ਰਹਿ ਵੀਰ,ਦੀਪ ਵਾਲਿਆਂ ਨੇ ਅੱਗ ਮਚਾਈ ਪਈ ਆ
@param2756
@param2756 4 ай бұрын
ਇਸਦੀਆਂ ਸਾਰੀਆਂ ਬੱਸਾਂ ਫੂਕ ਦਿਓ।
@DalwaraSingh-h9x
@DalwaraSingh-h9x 4 ай бұрын
ਸੱਚੀ ਗੱਲ ਹੈ ਵੀਰ ਜੀ
Sigma Kid Mistake #funny #sigma
00:17
CRAZY GREAPA
Рет қаралды 30 МЛН
Beat Ronaldo, Win $1,000,000
22:45
MrBeast
Рет қаралды 158 МЛН
Каха и дочка
00:28
К-Media
Рет қаралды 3,4 МЛН
The Best Band 😅 #toshleh #viralshort
00:11
Toshleh
Рет қаралды 22 МЛН
Sigma Kid Mistake #funny #sigma
00:17
CRAZY GREAPA
Рет қаралды 30 МЛН