ਚੀਨ🇨🇳ਦੀ ਕੰਧ ਤੇ ਜਾਕੇ ਆਇਆ ਰੋਣਾਂ😭|The Great wall of China

  Рет қаралды 161,221

Flop YouTuber

Flop YouTuber

Күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#flopyoutuberchina #chinavlog #chinatravel #chinavillage #vlogchina #greatwallofchina

Пікірлер: 261
@FlopYouTuber
@FlopYouTuber 6 ай бұрын
ਚਾਈਨਾ ਨੂੰ ਬਾਏ ਕਹਿਣਾ ਔਖਾ 🇨🇳❤️
@cricketexpert945
@cricketexpert945 6 ай бұрын
Visa process ਬਾਰੇ ਵੀ ਦਸੋ ਜੀ
@karanveersinghbrar979
@karanveersinghbrar979 6 ай бұрын
ਬਾਈ ਚਾਈਨਾ ਗੁਮਣ ਦਾ ਖਰਚਾ ਕਿੰਨਾ ਹੁੰਦਾ
@narindersingh-rr8qt
@narindersingh-rr8qt 6 ай бұрын
Kive aa bhra .tera hr ek blog main jrur dekhda .kde ludhiana aaya tan reply kr dei jrur milange Bahut gallan krnia tere nal bhra Dhyan rakho apna
@hardyarora3757
@hardyarora3757 6 ай бұрын
Paji apne follower da reply v kr dya kro paji 10 vaar coment kita paji🙏🏻🙏🏻
@rahulbhardwaj9490
@rahulbhardwaj9490 6 ай бұрын
Khich rkho veer g kam
@riprecords1372
@riprecords1372 6 ай бұрын
ਨਾਹੀ ਆਪ ਡਿਗੇ ਨਾਹੀ ਡਿੱਗਣ ਦਿੰਦਾ ਜਿਵੇਂ ਚੀਨ ਦੀ ਦੀਵਾਰ ਪਿੱਛੇ ਓ ਹੁੰਦਾ ਐ ਲੋਕਾ ਪਿੱਛੇ ਹੁੰਦੀ ਆ ਮੰਡੀਰ ਭਾੜੇ ਦੀ ਤੇ ਮੇਰੇ ਪਿੱਛੇ ਖੜਾ ਮੇਰਾ ਪਿਓ ਹੁੰਦਾ ਐ Sidhu Moosewala ❤
@bhindajand3960
@bhindajand3960 6 ай бұрын
ਚਾਇਨਾ ਦੇ ਸ਼ਾਨਦਾਰ ਸਫ਼ਰ ਵਿੱਚੋ ਅੱਜ ਦਾ ਦਿੰਨ ਵੀ ਬਹੁਤ ਸ਼ਾਨਦਾਰ ਵੱਖ ਵੱਖ ਚਾਇਨਾ ਦੇ ਰੰਗ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@HardeepSingh-lv3eu
@HardeepSingh-lv3eu 6 ай бұрын
ਧੰਨਵਾਦ ਵੀਰ ਜੀ ਚੀਨ ਦੀ ਕੰਧ ਦਿਖੌਣ ਲਈ ਪਹਿਲਾਂ ਵੀ ਨਵਦੀਪ ਬਰਾੜ ਵੀਰੇ ਨੇ ਦਿਖਾਈ ਸੀ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖੌਦੇ ਹੋ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖਣ
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@jswaraich4128
@jswaraich4128 6 ай бұрын
Thank you so much Veer 🎉 ਚੀਨ ਦੀ ਦਿਵਾਰ ਦੇਖ ਲਈ ਘਰ ਬੈਠੇ ...👍 ⚘️🍃🍂
@hsgill4083
@hsgill4083 4 ай бұрын
ਬਹੁਤ ਵਧੀਆ ਬਲੋਗ ਪ੍ਰਗਟ ਸਿੰਘ ਘੈਂਟ ਪੰਜਾਬੀ ਵਿੱਚ ਹੀ ਗੱਲਾਂ ਕਰਦਾ ਚੀਨੀਆਂ ਨਾਲ ਵਾਹ ਓ ਸੂਰਮਿਆਂ ਧੰਨ ਧਨ ਕਰਵਾ ਦਿੱਤੀ ਧੰਨਵਾਦ ਤੇਰਾ
@HarjinderSingh-ce2be
@HarjinderSingh-ce2be 6 ай бұрын
ਧੰਨਵਾਦ ਪ੍ਰਗਟ ਭਰਾ ਦਰਸ਼ਨ ਕਰਵਾਏ ਚੀਨ ਦੀ ਦੀਵਾਰ ਦੇ।❤❤❤❤❤❤❤❤❤❤❤❤❤❤❤❤❤❤❤❤
@GurmeetSingh-rt6or
@GurmeetSingh-rt6or 6 ай бұрын
ਸਤਿ ਸ੍ਰੀ ਅਕਾਲ ਪਰਗਟ ਸਿੰਘ ਵੀਰ ਚੀਨ ਦੀ ਕੰਧ ਦੇਖਣਾ ਦਾ ਧੰਨਵਾਦ ਜੀ 🙏🙏🙏🙏🙏🙏🙏
@harvindersingh1788
@harvindersingh1788 6 ай бұрын
ਬੜਾ ਵਧੀਆ ਲਗਦਾ ਬਾਈ ਥੋਡੀ ਵੀਡੀਓ ਦੇਖਕੇ. ਨਾਭਾ ਦੇ ਕਰੀਬ ਅਚਲ ਤੋਂ ਹਾਂ ਬਾਈ
@amritchhaharchhahar2178
@amritchhaharchhahar2178 5 ай бұрын
🥰🥰🥰❤️🥰 ਬਹੁਤ ਘੈਂਟ ਹੈ ਬਾਈ
@deepakchopra1443
@deepakchopra1443 6 ай бұрын
Veere zindagi rahi ta jarur tere naal safer karage waheguru ji da Khalsa waheguru ji ki Fateh
@reshamsingh7609
@reshamsingh7609 6 ай бұрын
Nice..... Good job.... God bless you Veer...
@HarpreetSingh-ux1ex
@HarpreetSingh-ux1ex 6 ай бұрын
ਪ੍ਰਗਟ ਸਿੰਘ ਚੀਨ ਦੀ ਦੀਵਾਰ ਥੱਲੇ ਅੱਜ ਵੀ ਹਜ਼ਾਰਾਂ ਲਾਸ਼ਾਂ ਦਫ਼ਨ ਹਨ ਜੋਂ ਮਜ਼ਦੂਰ ਕੰਮ ਦੋਰਾਨ ਮਰ ਜਾਂਦੇ ਸਨ ਉਥੇ ਹੀ ਦਫ਼ਨ ਕਰ ਦਿੰਦੇ ਸਨ ਬਹੁਤ ਵਧੀਆ ਵਲੋਗ ਹੈ 🙏
@indianreal110
@indianreal110 4 ай бұрын
ਵੀਰ ਜੀ। ਇਹ ਸਹੀ ਹੈ ਕਿ ਚੀਨ ਦੀ ਕੰਧ ਬਣਾਉਣ ਸਮੇਂ ਹਜਾਰਾਂ ਮਜ਼ਦੂਰ ਮਰ ਗਏ ਸਨ। ਪਰ ਇਹ ਇਕ ਮਿੱਥ ਹੈ ਕਿ ਇਹਨਾਂ ਮਜ਼ਦੂਰਾਂ ਨੂੰ ਕੰਧ ਵਿਚ ਦਫ਼ਨ ਕਰ ਦਿੱਤਾ ਗਿਆ ਸੀ। ਇਸਦਾ ਕੋਈ ਵੀ ਇਤਿਹਾਸਿਕ ਸਬੂਤ ਨਹੀਂ ਹੈ। ਵੈਸੇ ਵੀ ਇੰਨੇ ਮਨੁੱਖੀ ਸਰੀਰਾਂ ਨੂੰ ਕੰਧ ਵਿਚ ਦਫ਼ਨ ਕਰਨਾ ਬਹੁਤ ਔਖ਼ਾ ਸੀ ਕਿਉਂ ਕਿ ਚਾਰ ਤੋਂ ਪੰਜ ਲੱਖ ਮਜ਼ਦੂਰ ਮਾਰੇ ਗਏ ਸਨ ਇਸ ਦੋਰਾਨ
@samir0333
@samir0333 6 ай бұрын
ਇਕ ਇਕ ਬੋਲ ਵਿਚ ਅਨੈਰਜੀ ਆ ਬਰੋ💯💥
@justtrending2710
@justtrending2710 6 ай бұрын
🎉🎉🎉 love you darling khich k rkh meter 🎉❤❤❤❤❤❤
@jasmersinghjassbrar3673
@jasmersinghjassbrar3673 6 ай бұрын
ਬਹੁਤ ਵਧੀਆ ਢੰਗ ਨਾਲ ਕੰਧ ਵਿਖਾਈ ਬਾਈ। ਪ੍ਰਗਟ ਹੁਣ ਤੇਰਾ ਕਿੰਨਵਾਂ desh ਹੋ ਗਿਆ?
@user-mw3fh5qs3q
@user-mw3fh5qs3q 6 ай бұрын
ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ
@shahidanusrat6086
@shahidanusrat6086 5 ай бұрын
May Allah SWT bless China and its beautiful people from Pakistan 🙂. Best regards from Pakistan 🙂.
@amansaini4044
@amansaini4044 6 ай бұрын
ਕੋਸ਼ਿਸ਼ ਕਰੇ ਕਰ ਏਵੇਂ ਦੀ ਜਗ੍ਹਾ ਤੇ ਦਸਤਾਰ ਸਜਾ ਕੇ ਜਾਏ ਕਰੋ ਵੀਰ Bohat ਵਧੀਆ ਲੱਗੂ ਦੇਖਣ ਵਾਲਿਆਂ ਨੂੰ ਵੀ ਤੇ ਸਾਨੂੰ ਵੀ
@GURISANGRUR96
@GURISANGRUR96 6 ай бұрын
Nycc brother ❤ thanks God bless you always brother ❤
@Hsidbbdkdkd
@Hsidbbdkdkd 4 ай бұрын
13:33 Pash ❤
@LakhwinderSingh-bd9rp
@LakhwinderSingh-bd9rp 6 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ🙏🙏
@sohivlogs16
@sohivlogs16 4 ай бұрын
Jionda vasda reh jatta❤❤carry on
@rimpypreet1313
@rimpypreet1313 6 ай бұрын
Bhout shoni video waheguru always blessed you
@jobankhinda1233
@jobankhinda1233 6 ай бұрын
1:20 ਦੋ ਹਜਾਰ ਸਾਲ😅🤣
@CRGAMING-us2pw
@CRGAMING-us2pw 6 ай бұрын
ਭਾਰਤ ਨਾਲੂ ਚੀਨ ਬਹੁਤ। ਸੋਹਣਾ ❤❤
@rajangill803
@rajangill803 6 ай бұрын
22 me tuhada china da poora blog dekhya bohat wadia Lagya baba ji tuhanu chadi kalha vich rakhe
@nirmalsinghnikku2955
@nirmalsinghnikku2955 6 ай бұрын
ਖਿੱਚ ਕੇ ਰੱਖ ਕੰਮ ਬਾਈ ❤ਬਹੁਤ ਸਾਰਾ ਪਿਆਰ ਤੈਂਨੂੰ
@AvtarSingh-ex3pt
@AvtarSingh-ex3pt Ай бұрын
your way of telling is perfect, knowledge video great boy 👍
@paramjitkaur8122
@paramjitkaur8122 6 ай бұрын
God bless you beta ji
@sukhsailbrah7497
@sukhsailbrah7497 6 ай бұрын
veere video boht vdia hundi aw and informative also,but cuts bht hunde aw video ch.
@gauravchawla7306
@gauravchawla7306 6 ай бұрын
Justin bieber ..never say never song shooted here too😮😮😮😮😮
@bhinder_singh_.8093
@bhinder_singh_.8093 6 ай бұрын
ਬਹੁਤ ਵਧੀਆ ਕੰਮ ਕਰ ਰਹੇਹੋੰ ਭਰਾ ਜੀ
@user-sz1bt5ev4v
@user-sz1bt5ev4v 6 ай бұрын
ਮੈਂ ਵੇਖ ਆ ਬਹੁਤ ਵਧੀਆ ਜੀ ਧੰਨਵਾਦ ਜੀ 👍
@RakeshKumar-ue5td
@RakeshKumar-ue5td 6 ай бұрын
God bless you bro
@Alivebaby573
@Alivebaby573 5 ай бұрын
Khalsa ji God bless you
@MAJHABLOCKVLOGS
@MAJHABLOCKVLOGS 2 ай бұрын
Ghiant vlog jnn❤
@sandeepgarg7009
@sandeepgarg7009 6 ай бұрын
Bought vadia vlog Bai ji bought time to dekhi se eh china khand ta train aaj dekh lai tera vlog dekh ka bakia da dekh sawad nhi aanda 😂❤❤
@simranpreetkaur5779
@simranpreetkaur5779 6 ай бұрын
Bhut sohna
@JassSaab-g4i
@JassSaab-g4i 6 ай бұрын
bohut sohni country aa..dhyaan rakhi veer sehat da
@JATINDER663
@JATINDER663 6 ай бұрын
God blessed you keep it up ❤
@HunterGaming22S
@HunterGaming22S 6 ай бұрын
Bhai electronic market vicho ik drone hi buy kar lye da 😅
@samir0333
@samir0333 6 ай бұрын
Positive vibes🙌🏻💛
@entertainmentpetsanimal
@entertainmentpetsanimal 6 ай бұрын
ਪ੍ਰਧਾਨ ਘੈਟ
@user-mb7rg3ob8k
@user-mb7rg3ob8k 6 ай бұрын
Ghazab😮😮😮😮😮😮😮😮😮😮😮
@Chaudryff
@Chaudryff 6 ай бұрын
ਬਦੀਆ ਬਲੋਗ ਬਾਈ ਜੀ
@harmandhaliwal5589
@harmandhaliwal5589 6 ай бұрын
10 cror insan mara c ver 10 lack nahi
@SimranjitsinghBal
@SimranjitsinghBal 6 ай бұрын
Bai tere vlogs bot vadea hunde ae
@gurmailsinghdhillon6268
@gurmailsinghdhillon6268 6 ай бұрын
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@Mr_jaxs
@Mr_jaxs 6 ай бұрын
ਚਾਈਨਾ ਵਾਲਿਆ ਨੇ ਆਪਣੀ ਭਾਸ਼ਾ ਚ ਹੀ ਹਰ ਜਗ੍ਹਾ ਤੇ ਲਿਖਿਆ ਆਪਣੇ ਇੰਗਲਿਸ਼ ਹੀ ਚਲਦੀ ਆ
@HarrySehaj-qz8fu
@HarrySehaj-qz8fu 6 ай бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਬਾਈ ਸਾਰਾ ਖ਼ੱਰਚਾ ਕਿੰਨਾ ਆਉਂਦਾ ਬਾਈ ਜੀ 7 ਦਿੱਨ ਦਾ ਟੂਰ ਵਾਹਿਗੁਰੂ ਜੀ
@raghbirsharma4940
@raghbirsharma4940 6 ай бұрын
ਤੁਹਾਡੇ ਦੁਆਰਾ ਸ਼ਬਦ "ਬਹੁਤ ਜਿਆਦਾ" ਅਤੇ "ਘੈਂਟ ਐ" ਵਾਰ ਵਾਰ ਬੋਲਿਆ ਜਾਣਾ ਵਲੋਗ ਨੂੰ ਅਟਪਟਾ ਬਣਾ ਦਿੰਦਾ ਹੈ।
@FlopYouTuber
@FlopYouTuber 6 ай бұрын
ਅੱਗੇ ਤੋ ਖਿਆਲ ਰੱਖੋ ਬਾਈ ਧੰਨਵਾਦ ਦੱਸਣ ਲਈ🙏
@samir0333
@samir0333 6 ай бұрын
Mein tan vire tere vlog nalo koi sohna vlog ni dekhea dil khush hoo janda dekh k extreme level 💯💥
@sagarchauhan3390
@sagarchauhan3390 4 ай бұрын
Proud to be Indian🚩🇮🇳
@MontyBrar-mu4ek
@MontyBrar-mu4ek 6 ай бұрын
Bai Tu jehda guddi bebe mata bolda bahot he ghaint lagda nazara full aaonda vlog dekh k bai
@gauravchawla7306
@gauravchawla7306 6 ай бұрын
Agle desh nu baag junga ..paise kon denda va 😊😊
@VarinderSingh-eu7nq
@VarinderSingh-eu7nq 6 ай бұрын
Swad a gya video dekh ke 😊😊
@virindersingh5445
@virindersingh5445 6 ай бұрын
ਬੁਹਤ ਵਧੀਆ ਬਲੌਗ ਆ ਵੀਰ
@Sukhwinder-s6x
@Sukhwinder-s6x 6 ай бұрын
ਬਹੁਤ ਵਧੀਆ ਪੁੱਤਰ
@navisingh9523
@navisingh9523 6 ай бұрын
Vohat vdiaa gharde ne y todhe sport kardeya tenu 😢
@dg9358
@dg9358 6 ай бұрын
You are a very authentic person like your simple commentary great wall❤❤❤
@gurjinderdhillon9841
@gurjinderdhillon9841 6 ай бұрын
ਵੀਰ ਜੀ ਸਤਿ ਸੀ੍ ਅਕਾਲ
@SarvjitlatterSarvjit-ov1ks
@SarvjitlatterSarvjit-ov1ks 6 ай бұрын
Guddi guddiaaa😂😂😂😂😂
@JaspreetDevil
@JaspreetDevil 6 ай бұрын
Bhoot Kaint video dekhkar najara a Gaya ❤❤❤
@BenTenens
@BenTenens 6 ай бұрын
Siraaa❤
@lovejeet1837
@lovejeet1837 6 ай бұрын
Sirraaaa lgea bai china dekh k ❤
@karanthaman1266
@karanthaman1266 6 ай бұрын
ਗੱਲ ਬਾਤ ੳਕ ਬਾਈ ਜੀ ❤
@happynotsad7915
@happynotsad7915 6 ай бұрын
Love you bai tusi hamesha khush raho ji ❤
@HarpalSingh-ue2yn
@HarpalSingh-ue2yn 2 ай бұрын
Very good verr
@arjindersandhu3619
@arjindersandhu3619 6 ай бұрын
waheguru je Maher karn sab te 🙏
@SukhchainSingh-yh5xk
@SukhchainSingh-yh5xk 6 ай бұрын
Tera pind kherra ustad yaad a kuj love 22g
@thileshkkumar4272
@thileshkkumar4272 6 ай бұрын
Lage reh bai, baba bhali kre
@BhupinderSingh-dg6et
@BhupinderSingh-dg6et 6 ай бұрын
Wah g wah kamal karte mittra
@happynotsad7915
@happynotsad7915 6 ай бұрын
Thanks bai ji chaina da tuar dan lai ❤️
@amarjotsinghsandhu6203
@amarjotsinghsandhu6203 6 ай бұрын
Very nice 👍 work Pargat keep doing great 👍🙏work
@GurmukhSingh-lf9xu
@GurmukhSingh-lf9xu 6 ай бұрын
BAHUT VADHIA VIR JI
@karmdeep92singh
@karmdeep92singh 6 ай бұрын
Han kive aa pargat ode de aa aapa tere nal kdo mata to tel lwonda hunda c …..cheer hunda c kdo…..pind duggan district Sangrur
@FlopYouTuber
@FlopYouTuber 6 ай бұрын
❤️🙏
@balrajsingh4182
@balrajsingh4182 6 ай бұрын
ਬਹੁਤ ਵਧੀਆ ਜੀ
@Grow_Up_Education
@Grow_Up_Education 6 ай бұрын
Siraa hi aw Bai tu v
@jeetramanvlogs
@jeetramanvlogs 6 ай бұрын
Beautiful vlog always ❤
@navjotbenipal2436
@navjotbenipal2436 6 ай бұрын
Hlo brother videos bht vdiaa hundia ne Ik gl kehni c tuc jgaah jgaah ghumde o thoda mota km Kar bare v jankari Dea kro munde kudia lyii informative hojuga sb lyi Kyi vr lod hundi a kyia nu I hope tuc smjho ge 🙏 baki rb rakha
@malwaboyvlogs5509
@malwaboyvlogs5509 6 ай бұрын
ਧੰਨਵਾਦ, ਮੈ ਨਾਲ ਨਾਲ ਚਾਈਨਾ ਘੁੰਮ ਲਿਆ, ਸਵਾਦ ਆਗਿਆ ❤️❤️❤️
@gurbindersingh5699
@gurbindersingh5699 6 ай бұрын
ਬਹੁਤ ਵਧੀਆ ਵੀਰੇ ❤❤❤
@RNJgaming-w5i
@RNJgaming-w5i 6 ай бұрын
Love u aa Bai Tera nll ❤
@gurjinderdhillon9841
@gurjinderdhillon9841 6 ай бұрын
Good job ❤❤❤❤❤
@GurpreetSingh-tj5nl
@GurpreetSingh-tj5nl 6 ай бұрын
Great journey hai chaina di bai😢😢😢😢😢
@deepakchopra1443
@deepakchopra1443 6 ай бұрын
Bohot vadiya taar meiu vi leke ja
@balvirsingh6201
@balvirsingh6201 6 ай бұрын
Gud aa km paji❤❤❤❤
@SwaranSingh-uj1ch
@SwaranSingh-uj1ch 3 ай бұрын
Very Nice
@BABY023p
@BABY023p 6 ай бұрын
V..nyccccc vlog bai g👌👌
@kamalpreet6111
@kamalpreet6111 6 ай бұрын
ਧੰਨਵਾਦ ਬਾਈ,, ਕਿੰਨੇ ਦਿਨ ਤੋਂ ਕੰਧ ਦੇਖਣ ਲਈ ਮੈਂ ਕਿਹਾ ਸੀ 😂❤
@paramjeetsaini7979
@paramjeetsaini7979 6 ай бұрын
ਪਰਗਟ ਬਾੲੀ ਜਿੰਦਾਬਾਦ
@goldenconstruction9810
@goldenconstruction9810 6 ай бұрын
Nice God bless you
@amnindersingh2709
@amnindersingh2709 6 ай бұрын
Nice bro stay blessed always ❤
@maheshbrar
@maheshbrar 6 ай бұрын
Bahut achi peshkash
@semizyan5307
@semizyan5307 6 ай бұрын
Y g tuhadi ta banah dulhan lag jandi honi 😊
@user-mj3rs7yx9r
@user-mj3rs7yx9r 6 ай бұрын
Very good je
@garrygamingyt4319
@garrygamingyt4319 6 ай бұрын
Sukhryia y cinna dikha rhea love u bruh ❤
@sukhjindergagowalia2253
@sukhjindergagowalia2253 6 ай бұрын
Very nice👍
@karamjitgill6787
@karamjitgill6787 6 ай бұрын
God bless you always
China Immigaration Stopped Us ? 🇨🇳
27:30
Flop YouTuber
Рет қаралды 78 М.
哈莉奎因怎么变骷髅了#小丑 #shorts
00:19
好人小丑
Рет қаралды 37 МЛН
The Joker wanted to stand at the front, but unexpectedly was beaten up by Officer Rabbit
00:12
Как подписать? 😂 #shorts
00:10
Денис Кукояка
Рет қаралды 3,8 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Richest Top 10 Punjabi in the World 💲 Money King 💰 Top Richest
11:26
哈莉奎因怎么变骷髅了#小丑 #shorts
00:19
好人小丑
Рет қаралды 37 МЛН