ਚੋਰਾਂ ਨੇ ਪਰਿਵਾਰ ਨੂੰ ਕਰਤਾ ਕੰ*ਗਾਲ | ਪੂਰੀ ਉਮਰ ਦੀ ਕਮਾਈ ਇੱਕੋ ਰਾਤ ਚ ਲੈ ਗਏ

  Рет қаралды 23,897

RMB Television

RMB Television

Күн бұрын

Пікірлер: 52
@AntreevSoch
@AntreevSoch Ай бұрын
ਬਹੁਤ ਮਾੜਾ ਕੀਤਾ ਚੋਰਾਂ ਨੇ ਬਦ ਅਸੀਸਾਂ ਭਲੇ ਮਾਣਸਾ ਦੀਆਂ ਬੇੜਾ ਗ਼ਰਕ ਕਰਨਗੀਆਂ ਹੁਣ ਤਾਂ ਪ੍ਰਮਾਤਮਾ ਸਹਾਇਤਾ ਕਰੇ ਸਮਾਨ ਵਾਪਸ ਮਿਲ ਜਾਵੇ ❤❤
@NinderGurre
@NinderGurre Ай бұрын
ਜਦੋਂ ਤਕ ਭਗਵੰਤ ਮਾਨ ਦੀ ਸਰਕਾਰ ਇਸ ਤਰਾਂ ਹੀ ਰਹੂਗਾ
@sukhjitsingh4593
@sukhjitsingh4593 Ай бұрын
ਪ੍ਰਧਾਨ ਮੰਤਰੀ ਬਾਜੇਕੇ ਲੈ ਆਵੋ ਬਦੀਆ ਬੰਦਾ ਹੈ CM ਲੲੀ
@RahulBhagat-ll2jy
@RahulBhagat-ll2jy Ай бұрын
Oh te chawl a​@@sukhjitsingh4593
@Harjinderbrar-j2e
@Harjinderbrar-j2e Ай бұрын
ਅਸਲ ਵਿੱਚ ਅੱਜਕਲ੍ਹ ਪੰਜਾਬ ਦੇ ਪਿੰਡਾਂ ਵਿੱਚ ਕੋਈ ਵੀ ਲਾਈਸੈਂਸੀ ਅਸਲੇ ਵਾਲੇ ਹਥਿਆਰ ਨਹੀਂ ਹੋਣ ਕਾਰਨ ਹੀ ਹੁਣ ਪੰਜਾਬ ਵਿੱਚ ਚੋਰਾਂ ਦੇ ਗਿਰੋਹ ਬਿੱਲਕੁਲ ਬੇਖੌਫ਼ ਹੋ ਕੇ ਚੋਰੀਆਂ ਕਰਨ ਲਈ ਬਹੁਤ ਸਰਗਰਮ ਹੋਏ ਹਨ। ਧੰਨਵਾਦ
@IqbalSingh-ps1mg
@IqbalSingh-ps1mg Ай бұрын
ਜਦੋਂ ਤੱਕ ਭਗਵੰਤ ਮਾਨ ਸਰਕਾਰ ਜੁਮੇ ਵਾਰ
@arnsthans8850
@arnsthans8850 Ай бұрын
ਸਰਕਾਰਾਂ ਨੂੰ ਬੇਨਤੀ ਕਰੋਂ ਕਨੂੰਨ ਵਿੱਚ ਬਦਲਾਓ ਕਰਨ ਚੋਰਾਂ ਨੂੰ ਸਜ਼ਾ ਨਹੀਂ ਉਹਨਾਂ ਦੀ ਜਾਂਚ ਹੋਂਣ ਦੇ ਬਾਦ ਵਿੱਚ ਇਹਨਾਂ ਦੀਆਂ ਲੱਤਾਂ ਤੇ ਬਾਂਹਾਂ ਵੱਢੀਆਂ ਜਾਣੀਆਂ ਚਾਹੀਦੀਆਂ ਹਨ ਗਾਹ ਤੋਂ ਚੋਰੀਆਂ ਕਰਨ ਵਿਚ ਸੁਧਾਰ ਕੀਤਾ ਜਾਵੇ ਧਨਵਾਦ ਜੀ
@RamanDeep-p9f
@RamanDeep-p9f Ай бұрын
Hji j police nu power 🔋 den ta thek hona km te kanon v sakt hon ik var galt km krn te .mafi honi chahe di
@santlashmanmuni6045
@santlashmanmuni6045 Ай бұрын
ਪੁਲਿਸ ਸੁਸਤ ਨਹੀਂ ਚੋਰਾਂ ਨਾਲ ਰਲੀ ਹੋਈ ਹੈ ਚੋਰੀ ਵਾਲਾ ਸ਼ੇਕ ਅਸੀਂ ਵੀ ਝੱਲ ਚੁੱਕੇ ਹਾਂ ਉਲਟਾ ਸਾਨੂੰ ਹੀ ਸੱਕ ਨਾਲ ਵੇਖਦੇ ਰਹੇ
@jas_shorts_2710
@jas_shorts_2710 Ай бұрын
ਸੋਨਾ ਕਦੇ ਵੀ ਅਲਮਾਰੀਆਂ ਪੇਟੀਆਂ ਵਿਚ ਨਾਂ ਰੱਖੋ ਕੋਈ ਹੋਰ ਜਗ੍ਹਾ ਸੇਫ ਲੱਭੋ ਘਰ ਵਿੱਚ
@HarpreetSingh-q8b
@HarpreetSingh-q8b Ай бұрын
ਜਦੋਂ ਦੀ ਆਪ ਦੀ ਸਰਕਾਰ ਆਈ ਹੈ ਪੰਜਾਬ ਵਿੱਚ ਪੂਰੀ ਤਰ੍ਹਾਂ ਹੀ ਅਮਨ ਸ਼ਾਂਤੀ ਭੰਗ ਹੋ ਗਈ ਹੈ । ਕੋਈ ਵੀ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹੈ ਦਿਨ ਦਿਹਾੜੇ ਚੋਰੀਆਂ ਲੁੱਟਾਂ ਖੋਹਾਂ ਹੁੰਦੀਆਂ ਹਨ ਪਰ ਆਪ ਦੀ ਸਰਕਾਰ ਵੱਲੋਂ ਇਸ ਦੇ ਵਿਰੁੱਧ ਕੁਝ ਵੀ ਨਹੀਂ ਕੀਤਾ ਜਾਂਦਾ ਇਸ ਲਈ ਤਾਂ ਇਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਹੈ ।
@sukhjitsingh4593
@sukhjitsingh4593 Ай бұрын
ਪ੍ਰਧਾਨ ਮੰਤਰੀ ਬਾਜੇਕੇ ਲੈ ਆਵੋ ਬਦੀਆ ਬੰਦਾ ਹੈ CM ਲੲੀ
@gurmukhsingh9717
@gurmukhsingh9717 Ай бұрын
ਸਾਰੀ ਉਮਰ ਬੰਦਾ ਘਰ ਬਣਾਉਣ ਤੇ ਲਾ ਦਿੱਦਾ ਫਿਰ ਚੋਰ ਘਰਾਂ ਵਿੱਚ ਰਾਤ ਨੂੰ ਚੋਰੀ ਕਰਦੇ ਸਾਰਾਂ ਸਮਾਂਨ ਲੁੱਟ ਕੇ ਲੇ ਜਾਂਦੇ ਘਰ ਦਾਂ ਪਰਿਵਾਰ ਰੋਂਦਾ ਰਿਹ ਜਾਂਦਾ
@HarpreetSingh-q8b
@HarpreetSingh-q8b Ай бұрын
ਇਹ ਸਭ ਆਪ ਸਰਕਾਰ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ ਕਿੰਨੇ ਹੀ ਘਰਾਂ ਨੋ ਬਰਬਾਦ ਕਰ ਦਿੱਤਾ ਹੈ ਕੰਗਾਲ ਬਣਾ ਦਿੱਤਾ ਹੈ ਪਰ ਜੇਕਰ ਆਪ ਦੀ ਸਰਕਾਰ ਨੇ ਇਸ ਵੱਲ ਕਦੇ ਗੌਰ ਕੀਤਾ ਹੁੰਦਾ ਤਾਂ ਅੱਜ ਪੰਜਾਬ ਦਾ ਇਨਾ ਮਾੜਾ ਹਾਲ ਨਹੀਂ ਹੋਣਾ ਸੀ ।
@kulvindersarao5221
@kulvindersarao5221 Ай бұрын
ਭੇਤੀ ਦਾ ਹੱਥ ਹੋ ਸਕਦਾ
@TC_JOT
@TC_JOT Ай бұрын
Baji jithe chori hundi ka dinde bhati hona sare pase ta chorian hoi jandia aa bhati ni aa
@KartarSingh-es8mo
@KartarSingh-es8mo Ай бұрын
ਫੇਲ ਸਰਕਾਰ ਘਟੀਆ ਸਰਕਾਰ ਪੰਜਾਬ ਉਜਾੜ ਦਿੱਤਾ
@GurpreetSingh-b6d
@GurpreetSingh-b6d Ай бұрын
ਆਹ ਕੀ ਹੋ ਰਿਹਾ ਪੰਜਾਬ ਚ??? ਜਦੋਂ ਕਿਸੇ ਦੀ ਮਿਹਨਤ ਦੀ ਕਮਾਈ ਚੋਰ ਲੁੱਟ ਕੇ ਲੈ ਜਾਣ, ਤਾਂ ਫਿਰ ਪਰਿਵਾਰ ਹੀ ਜਾਣਦਾ ਇਸ ਦੁੱਖ ਨੂੰ, ਹੋਰ ਕੋਈ ਵੀ ਇਸ ਦੁੱਖ ਨੂੰ ਨਹੀਂ ਸਮਝ ਸਕਦਾ, ਸ਼ਰਾਬੀ ਭੰਡ+ਵੰਤ ਮਾਨ ਜੀ, ਅਸਤੀਫਾ ਦੇ ਕੇ ਕੋਈ ਹੋਰ ਕੰਮ ਕਰ ਲੋ, ਤੇਰੇ ਵੱਸ ਦੀ ਗੱਲ ਨਹੀਂ, ਪੰਜਾਬ ਨੂੰ ਸਾਂਭਣਾ 😢😢😢😢😢😢😢😢😢
@ajeetpalsingh2842
@ajeetpalsingh2842 Ай бұрын
ਮਾੜੀ ਗੱਲ ਹੋਈ, ਸੇਵਕ ਨਰਮ ਆ ਬਹੁਤ ਵਿਚਾਰਾ।।
@ArshdeepSingh-oh4qk
@ArshdeepSingh-oh4qk Ай бұрын
ਜਿਨ੍ਹਾਂ ਚਿਰ ਇਹ ਕਾਮਰੇਡ ਭਗਵੰਤ ਮਾਨ ਰਹੂ ਪੰਜਾਬ ਵਿੱਚ ਇਹੀ ਕੁਝ ਚੱਲੂ
@kaursingh8369
@kaursingh8369 Ай бұрын
ਠੀਕਰੀ ਪਹਿਰਾ ਲਾਓ ਪਿੰਡਾਂ ਵਿੱਚ
@Suhkimaan
@Suhkimaan Ай бұрын
ਏ ਸੀ ਦੇ ਕਾਰਨਾਮੇ ਆ ਸਾਰੇ
@BittuSidhu-t9w
@BittuSidhu-t9w Ай бұрын
ਵਾਹਿਗੁਰੂ ਜੀ
@MohanSingh-gt9ks
@MohanSingh-gt9ks Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@JaswinderSingh-lq6zj
@JaswinderSingh-lq6zj Ай бұрын
Waheguru ji Mehar kario iss parvar te ji 🙏
@HappySharma-f4f
@HappySharma-f4f Ай бұрын
Waheguru ji
@InderjitSangha-m4k
@InderjitSangha-m4k Ай бұрын
Waheguru ji baba ji maher karo veer ta plz baba ji waheguru ji 🙏🙏🙏🙏🙏
@ReshamKaur-c5v
@ReshamKaur-c5v Ай бұрын
ਮੁੰਡੇ ਦੀ ਘਰਵਾਲੀ ਕਿਥੇ ਹੈ ਵੀਰ
@Harpreet55592
@Harpreet55592 Ай бұрын
Waheguru ji veere sade ghrr ve chorii hoyii hlle tkk kush pata ne lggea boht nuksan ho gyea sada ve
@meetokaur6000
@meetokaur6000 Ай бұрын
ਬਹੁਤ ਹੀ ਮਾੜਾ ਹੋਇਆ ਇਹ ਤਾ ਪੁਲਿਸ ਨੂੰ ਕੁੱਛ ਕਰਨਾ 🌹🙏 uk
@Harpreet55592
@Harpreet55592 Ай бұрын
Police kush ne krdiii
@manjinderdhillon5953
@manjinderdhillon5953 Ай бұрын
ਭੰਡ ਦਾ ਬਦਲਾਅ
@ArshdeepSingh-oh4qk
@ArshdeepSingh-oh4qk Ай бұрын
ਬੇਹੋਸ਼ ਕਰਕੇ ਲੁੱਟਿਆ ਲਗਦੈ
@SukhjeetSingh-sb1uf
@SukhjeetSingh-sb1uf Ай бұрын
ਭੁੱਚੋ ਤਾਂ ਸੰਤ ਬਹੁਤ ਤਕੜੇ ਆ ਉਹੀ ਦੱਸ ਸਕਦੇ ਆ ਵੀ ਇਹ ਚੋਰੀ ਕਿਹਨੇ ਕੀਤੀ ਹ ਬਾਲਾ ਤਾਂ ਭੱਜੇ ਫਿਰਨ ਦੀ ਲੋੜ ਹੀ ਨਹੀਂ ਬਾਬਿਆਂ ਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਮੁੰਡਾ ਹੋਣਾ ਕਿ ਕੁੜੀ ਹੋਣੀ ਤੇ ਛੋਰ ਵੀ ਤਾਂ ਬਾਬੇ ਦਾਸੀ ਸਕਦੇ ਆ
@gagasmalsar9404
@gagasmalsar9404 Ай бұрын
Fail sarkar
@mr.vsentertainment512
@mr.vsentertainment512 Ай бұрын
Sarkar to kanak te bijli free na lavo sarkar to kanoon da raj mango health free mango sare loka da bhala Hove vota bele Nasha te paise na mango vota jaat dekh ke na pavo Banda changa dekh ke vote pavo
@dhanoasingh9634
@dhanoasingh9634 Ай бұрын
Sensor lagvao ji
@DarshanSingh-qx4ti
@DarshanSingh-qx4ti Ай бұрын
Fail Government
@KULJITKAUR-v8v
@KULJITKAUR-v8v Ай бұрын
ਐਨੀ ਗੂੜੀ ਨੀਂਦ ਸੁੱਤੇ ਪਏ ਸਨ ਪਰਿਵਾਰ ਵਾਲੇ
@GulzarSingh-ux3en
@GulzarSingh-ux3en Ай бұрын
koe jankar answer jrur samil hona . Sidha sman nu hath pana sak paida krda hai ji
@kanwarsidhu3286
@kanwarsidhu3286 Ай бұрын
ਕੋਈ andrla banda ralya
@GulzarSingh-ux3en
@GulzarSingh-ux3en Ай бұрын
bhut buri khabbar veer ji. prmatma te viswas kro hun.
@ShwinderSingh
@ShwinderSingh Ай бұрын
Baha,wad,dea,Karo,bai,ina,dea,
@RajeshKumar-b1o9c
@RajeshKumar-b1o9c Ай бұрын
Sad new
@beautifulplanet193
@beautifulplanet193 Ай бұрын
kithe ne hun jharruu wale?? bhagwant amli kehnda c ...gore punjab kam krn aaya krn ge😂😂😂
@TC_JOT
@TC_JOT Ай бұрын
Jad da bhagwant man aya choria odon di hi aa vadiaa badal hunde Ida da ni c hunda
@dravtarmahal8279
@dravtarmahal8279 Ай бұрын
Gormint te kes hona chahida a
@RanjitSingh-ol4on
@RanjitSingh-ol4on Ай бұрын
Police hi kraudi aa
@LaddiKaler-h9e
@LaddiKaler-h9e Ай бұрын
Punjab police murdabad
@HarpreetSidhu-ky7hz
@HarpreetSidhu-ky7hz Ай бұрын
Contact number plsss
@DALJEETSINGH-n4l
@DALJEETSINGH-n4l Ай бұрын
Waheguru ji
Это было очень близко...
00:10
Аришнев
Рет қаралды 7 МЛН
Amazing remote control#devil  #lilith #funny #shorts
00:30
Devil Lilith
Рет қаралды 10 МЛН
Это было очень близко...
00:10
Аришнев
Рет қаралды 7 МЛН