No video

ਚਾਸੀਨਾ🇨🇳 ਦਾ ਨਰਕ ਦਾ ਦਰਵਾਜ਼ਾ | Heaven Mountain of China🇨🇳

  Рет қаралды 456,225

Flop YouTuber

Flop YouTuber

Күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#chinavlog #chinatravel #chinavlog2024 #chinatrain #chinarailway #chinavillage #flopyoutuber #chinesefood #chongqing #chongqingfood #

Пікірлер: 456
@bhindajand3960
@bhindajand3960 6 ай бұрын
ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@AjmerSinghJaggaguru-cw6kt
@AjmerSinghJaggaguru-cw6kt 5 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ❤❤❤
@savitaballu6803
@savitaballu6803 Ай бұрын
Waheguru 🙏
@Ranveerbugga
@Ranveerbugga 6 ай бұрын
ਆਪਣੇ ਪੰਜਾਬੀ ਵੀਰ ਹਾਜ਼ਰੀ ਲਗਵਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏🙏
@simranjeetsingh176
@simranjeetsingh176 5 ай бұрын
Waheguru ji ka Khalsa waheguru ji ki Fateh
@FlopYouTuber
@FlopYouTuber 6 ай бұрын
ਸ਼ੇਅਰ ਕਰਦਿਆ ਕਰੋ ਸੱਜਣੋ ❤❤ ਬਲੌਗ ਤਾ ਅੱਧਾ ਪੰਜਾਬ ਬਣਾਉਦਾ ਸੋਡੇ ਭਾਈ ਵਾਗੂੰ ਕੋਈ ਨੀ ਦੱਸਦਾ
@gurpreetdeo3055
@gurpreetdeo3055 6 ай бұрын
Okay g but mnu v dso tuc mai kehra kmm kra har kmm ch fail ho reha
@sardargreatsingh3055
@sardargreatsingh3055 6 ай бұрын
🎉 ਸਾਡੇ ਆਲ਼ੇ ਜੱਟ ਦੀ ਝੜਾਈ ਐ 😂😂❤
@gurpreetdeo3055
@gurpreetdeo3055 6 ай бұрын
@@sardargreatsingh3055 matlab vr
@Myvlogsss155
@Myvlogsss155 6 ай бұрын
Chasina likh bai, instead of china in title
@Gagansidhu476
@Gagansidhu476 6 ай бұрын
Love u pargat bro 🥰 tere bro sare vlog dekhi de a ❤
@jasmersinghjassbrar3673
@jasmersinghjassbrar3673 6 ай бұрын
ਅਜ ਤਾਂ ਬਾਈ ਕਮਾਲ ਈ ਕਰਤੀ। ਅਜ ਤਕ ਆਹ ਕਮਾਲ ਦੇ ਨਜ਼ਾਰੇ ਏਨੇ ਵਧੀਆ ਢੰਗ ਨਾਲ ਕੋਈ ਵੀ ਨੀ ਵਿਖਾ ਸਕਿਆ। ਰੱਬ ਤੇਰੀ ਉੱਮਰ ਲੰਬੀ ਕਰੇ ਤੇ ਦੋਸਤਾਂ ਸਾਡੀ ਘਰੇ ਬੈਠੇਆਂ ਦੀ ਸੇਵਾ ਕਰਦਾ ਰਹਿ। ਧੰਨਵਾਦ
@tarsemsidhudrivervlog8527
@tarsemsidhudrivervlog8527 4 ай бұрын
ਬਾਈ ਜਮਾਂ ਸਿਰਾ ਪਰਗਟ ਵੀਰ ਨਜ਼ਾਰਾ ਆ ਜਾਂਦਾ ਤੇਰੇ ਨਾਲ ਅਸੀਂ ਵੀ ਘੁੰਮ ਰਹੇ ਹਾਂ...! ਜਿਵੇਂ ਤੂੰ ਸਮਝਾਉਂਦਾ ਹੈ ਦਸਦਾ ਹੈ ਹੋਰ ਕੋਈ ਨਹੀਂ...! ਤੇਰੇ ਵਲੋਗ ਦੀ ਊਡੀਕ ਰਹਿੰਦੀ ਹੈ
@SukhwinderSingh-wq5ip
@SukhwinderSingh-wq5ip 6 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@entertainmentpetsanimal
@entertainmentpetsanimal 6 ай бұрын
ਧੰਨਵਾਦ ਪ੍ਰਗਟ ਬਾੲਈ ਘਰ ਬੈਠ ਨੌ ਚਾੲਨੀ ਦੀ ਸੇਰ ਕੋਰਣ ਞਾਸਤੇ
@gursharansinghbrar4715
@gursharansinghbrar4715 6 ай бұрын
Satshriakal ਬਾਈ ਜੀ,,,,ਅੱਜ ਸਵੇਰੇ ਸਵੇਰੇ ਦੇਖੀ ਬਾਈ ਤੁਹਾਡੀ ਵੀਡਿਓ ਤੇ ਅੱਜ ਦਾ ਦਿਨ ਬਣ ਗਿਆ,,, ਪਰਗਟ ਬਾਈ,,,, ਪਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ
@bittusaroye7526
@bittusaroye7526 6 ай бұрын
ਭਾਵੇਂ ਬਹੁਤੀ ਦੂਰ ਨਹੀਂ ਬੁਢਲਾਡੇ ਤੋਂ ਭੀਖੀ ਪਰ ਖਾਸੀ ਦੂਰ ਆ ਮੇਰੇ ਤੋਂ ਏ ਪਹਾੜਾਂ ਦੀ ਟੀਸੀ
@GurmeetKaur-kl7zs
@GurmeetKaur-kl7zs 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤
@sunilGARGpb03
@sunilGARGpb03 5 ай бұрын
Gurmeet Kaur ji... Nihaao😊😊
@mehmisdeep
@mehmisdeep 6 ай бұрын
ਬਾਈ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੁੰਦੀਆਂ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਟ ਕਰੋ ਯਾਰ ❤❤❤❤🎉🎉
@Seerat1213
@Seerat1213 5 ай бұрын
ਵੀਰੇ ਇਹਨਾਂ ਦੇ ਲੀਡਰਾਂ ਇਮਾਨਦਾਰ ਹਨ ਤਾਂ ਹੀ ਕਹਿੰਦੇ ਹਨ ਕਿ ਇਸ ਇਲਾਕੇ ਦੀ ਡਵੈਲਿਪਮੈਂਟ ਨਹੀ ਕੀਤੀ ਫਿ। ਵੀ ਕੋਈ ਕਮੀ ਨਹੀ ਦਿੱਸਦੀ ਸ਼ਹਿਰ ਵਿੱਚ ਫੱਰਕ ਸਿਰਫ ਇਹ ਹੈ ਕਿ ਚੀਨ ਦੇ ਲੀਡਰ ਪੈਸੇ ਦੇਸ਼ ਵਿੱਚ ਲਗਾਉਂਦੇ ਹਨ ਅਤੇ ਸਾਡੇ ਆਪਣੇ ਘਰਾ ਉੱਪਰ ਬਿਜ਼ਨੈਸ ਉੱਪਰ ਲਗਾਂਉਦੇ ਹਨ ਫਿਰ ਤਰੱਕੀ ਤਾਂ ਉਸੇ ਹਿਸਾਬ ਨਾਲ ਹੋਵੇਗੀ
@swaransingh483
@swaransingh483 6 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ
@hsgill4083
@hsgill4083 3 ай бұрын
ਬਾਈ ਪ੍ਰਗਟ ਜੀ ਤੂੰ ਤਾਂ ਕਮਾਲ ਕਰ ਦਿੱਤੀ ਏਨੇ ਵਧੀਆ ਚੀਨ ਦੇ ਵਿਊ ਦਿਖਾ ਕੇ ਜਮਾ ਈ ਸਿਰਾ ਮੂਵੀ ਬਣਾ ਕੇ ਠੇਠ ਪੰਜਾਬੀ ਕੇ ਧੰਨਵਾਦ ਜੀ
@jaspalmaanjaspalmaan9473
@jaspalmaanjaspalmaan9473 6 ай бұрын
ਬਹੁਤ ਵਧੀਆ ਵੀਰ ਜੀ ਸਿਰਾਂ ਕਰਤਾ
@bobgill9695
@bobgill9695 6 ай бұрын
ਬਾਈ ਬਹੁਤ ਵਧੀਆ ਲਗਿਆ ਸਾਰੀ ਹੀ ਵੀਡਿਉ ਘੈਂਟ ਹੁੰਦੀਆਂ ਨੇ ਮੈਂ army ch aa ghar ton phone aa rhe c mai Katt k Tera blog dekhi gya ਜਿਉਂਦਾ ਰਹਿ ਭਰਾਵਾ ❤
@amarjotsinghsandhu6203
@amarjotsinghsandhu6203 6 ай бұрын
Very nice 👍 bahut wadia china is so developed 🙏Thank you for showing us beautiful country 🙏👍
@Nishantsibgh
@Nishantsibgh 5 ай бұрын
ਬਹੁਤ ਹੀ ਸੋਹਣੀ ਜਗਹਾ ਵਿਖਾਈ ਬਹੁਤ ਬਹੁਤ ਧੰਨਵਾਦ
@user-do9oi8ug7x
@user-do9oi8ug7x 6 ай бұрын
ਸਾਡੇ ਬੁਢਲਾਡੇ ਦਾ ਨਾਮ ਲਇਆ ਤੇਰਾ ਧੰਨਵਾਦ ਵੀਰੇ
@gurwinderkaur1177
@gurwinderkaur1177 5 ай бұрын
ਸਹੀ ਗੱਲ ਜੀ
@gurjeetgill1882
@gurjeetgill1882 5 ай бұрын
ਵਾਈ ਪੱਗ ਬੰਨਕੇ ਬਲੌਗ ਬਣਾਇਆ ਕਰੋ
@ravindermattu4036
@ravindermattu4036 5 ай бұрын
ਬਿਲਕੁਲ ਸਹੀ ਕਿਹਾ ਤੁਸੀ। ❤
@rajwindersingh-gf8xb
@rajwindersingh-gf8xb 5 ай бұрын
ਬਹੁਤ ਵਧਿਆ ਪਰਗਟ ਬੇਟਾ ❤ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧਿਆ ਲੱਗਿਆ ਚੀਨ ਦਾ ਪਹਾੜੀ ਇਲਾਕਾ
@ParminderSingh-mx2zu
@ParminderSingh-mx2zu 5 ай бұрын
Wah g wah bai chaina de darshan krwa dite. Thanks
@kakafanchnal8253
@kakafanchnal8253 5 ай бұрын
❤❤waheguru ji ਮੇਹਰ ਕਰੇ ਵੀਰ 👌
@bawa_pics
@bawa_pics 5 ай бұрын
ਵੀਰ ਆਪਾਂ ਤੇਰੀ ਵੀਡੀਓ ਦੇਖਦੇ ਆ full support ਆ ਵੀਰ ਓਦੋ ਤੋਂ ਜਦੋਂ ਤੋਂ ਤੇਰੇ ਚੈਨਲ ਦਾ ਨਾਲ ਪਰਗਟ ਕਰਕੇ ਕੁੱਝ ਰੱਖਿਆ ਹੁੰਦਾ ਸੀ shayari ਕਰਦਾ ਸੀ ਵੀਰ ਤੂੰ ਚੈਨਲ ਤੇ ❤❤❤❤❤❤❤❤
@pmjk8937
@pmjk8937 6 ай бұрын
Pargat bete jdo tu cheene loka nal Panjabi boli janda aa , mai bahut enjoy kardi aa. They can"t understand but they only smile.. God bless you bete..
@officialkulwinderbilla
@officialkulwinderbilla 6 ай бұрын
Pta ni kde ghum ska ge ja nai par tu ghuma ta veer God bless you
@GurmeetSingh-rt6or
@GurmeetSingh-rt6or 6 ай бұрын
ਸਤਿ ਸੀ ਅਕਾਲ ਪਰਗਟ ਵੀਰ ਤੁਸੀ ਠੀਕ ਹੋ ❤❤❤❤❤❤❤❤❤❤❤❤❤❤❤❤❤❤❤❤❤❤❤
@arashbrar3571
@arashbrar3571 6 ай бұрын
Bhut wdia km kr rhe bai . Rabb chd di kla ch rkhe . 🙏🏻
@amardeepsingh1380
@amardeepsingh1380 6 ай бұрын
swad aa gia veer tera vlog dekh k aye lagda jive mai aap gia huna china thanx
@canadaexplorer786
@canadaexplorer786 6 ай бұрын
Awesome sharing 👍🇨🇦😍
@lovejeet1837
@lovejeet1837 6 ай бұрын
Bai g tuhde vlog naal pura enjoy hunda te ehda hi lgda v aap v oh cheez experience kr rahe ha ❤
@sandeepgarg7009
@sandeepgarg7009 6 ай бұрын
Siraa Bai sawad aa janda vlog dekh bought udeek rehandi aa ❤❤
@gurjinderdhillon9841
@gurjinderdhillon9841 6 ай бұрын
ਸਤਿ ਸੀ੍ ਅਕਾਲ ਵੀਰ ਜੀ
@gurwindermaan8698
@gurwindermaan8698 2 ай бұрын
ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ
@Ashwinder555
@Ashwinder555 6 ай бұрын
Veere thanks for this amazing video, you are perfect human being,
@ravindersinghdhankhar3292
@ravindersinghdhankhar3292 5 ай бұрын
It's amazing , Thanks Pargat Beta 👍
@barindersingh6140
@barindersingh6140 2 ай бұрын
18:20 te mhol garm ho geya c 😅😂notice kita kisi ne😂❤
@amrindersingh1936
@amrindersingh1936 6 ай бұрын
bai pagg nu parmote karo ehi jehiya country ch punjabiya bare daseya kro
@sidhutrickes6886
@sidhutrickes6886 6 ай бұрын
Babe ene uchi ve camera kya batt yr china sachi wow excellent
@travellife008
@travellife008 5 ай бұрын
swaad ah geya videos dek k❤❤
@lovepreetkaurlovely6761
@lovepreetkaurlovely6761 4 ай бұрын
Boht Vadiya veer ji maza agiya injj lgda jime m khud kumdi paii a😊😊
@shaomundegroup3327
@shaomundegroup3327 5 ай бұрын
ਧੰਨਵਾਦ ਤਾਂ ਬਣਦਾ ਬਾਈ ਦਾ ਜੌ ਕਦੇ ਸੋਚਿਆ ਵੀ ਨਹੀਂ ਸੀ ਕਿਤੇ ਅਜਿਹਾ ਨਜ਼ਾਰਾ ਵੀ ਹੋਣਾ ਦੁਨੀਆ ਤੇ Very Very Good Dear Brother
@user-ws5uj2ht5h
@user-ws5uj2ht5h 5 ай бұрын
❤❤❤❤❤❤🎉🎉🎉ਬਾਈ ਜੀ ਬਹੁਤ ਬਦੀਆ ਘੈਟ ਜੱਟ ਪੰਜਾਬੀ ਜੱਟ ❤❤❤❤❤❤❤❤
@kahnuwaniamanpreet2213
@kahnuwaniamanpreet2213 6 ай бұрын
Veere teri har video dekhi oh wi puri❤❤
@user-gl7sk6ek5k
@user-gl7sk6ek5k 5 ай бұрын
ena vdia content quality sab kuj vdia veer da eni mehnat krda subscribe tan bnda yr bai nu hats off mitra
@zindgi.RDulchika
@zindgi.RDulchika 6 ай бұрын
boht vadia c vlog c veer
@stopeatgo
@stopeatgo 6 ай бұрын
God bless you take care always
@rajwindersinghsingh2426
@rajwindersinghsingh2426 5 ай бұрын
ਸਵਾਦ ਆ ਗਿਆ ਤੁਹਾਡੇ ਨਾਲ ਘੁੰਮ ਕੇ ❤❤❤
@Your_shivay6862
@Your_shivay6862 3 ай бұрын
😊😊ਸਾਰਾ ਚਾਈਨਾ ਦਿਖਾ ਦਿੱਤਾ ਵੀਰ ਨੇ
@jassibrar881
@jassibrar881 6 ай бұрын
Navdeep Brar vlogger aa k gya c thode toh phela ethe bro 🥰 wmk
@seemarsaab4681
@seemarsaab4681 6 ай бұрын
Bhut vadia Vir g
@Ramandeep-ux1uh
@Ramandeep-ux1uh 6 ай бұрын
Sira krata vrr😊
@masteraslam1741
@masteraslam1741 6 ай бұрын
Kaint video mundia
@yodhafilms
@yodhafilms 6 ай бұрын
Raunak poori hundi aa galbat ni veer tuttan dinda .. Best Punjabi Vlogger
@sidhutrickes6886
@sidhutrickes6886 6 ай бұрын
Hor galla dia galla exceleateor ene uchi yr yr ki a a china babe apne ale india ale 200,300 sal piche ne y schi yr tai keha c ga pichli video ch but aj sachi pta lag gea
@Rajkumar-lv8gw
@Rajkumar-lv8gw 6 ай бұрын
Great Job ( You are Great not flop Veer jee}
@NomadKuku
@NomadKuku 6 ай бұрын
bahot vdia mera veer.. Baba Mehar rakhe ..Love from England
@amanKaur-qh7hn
@amanKaur-qh7hn 5 ай бұрын
Mai te khush ho gyi blog dekh k. And kr leya follow hun nhi shd di koi blog. ❤❤❤❤❤❤
@jasssidhuindianarmy4075
@jasssidhuindianarmy4075 5 ай бұрын
ਬਾਈ ਜਿਵੇਂ ਐਨੀ ਭੀੜ ਆ,, ਬੱਸ ਚ ਬੀਂਡਾ ਲਾਉਣ ਦਾ ਤਾਂ ਨਜਾਰਾ ਆਉਂਦਾ ਹੋਣਾ 😂
@user-po8vn7gt1p
@user-po8vn7gt1p 3 ай бұрын
🤣🤣🤣
@DilbagBaga-tf6mt
@DilbagBaga-tf6mt 2 ай бұрын
😂😂😂😂😂
@deepKhai-ib1fq
@deepKhai-ib1fq 3 ай бұрын
ਨਜ਼ਾਰਾ ਆ ਗਿਆ ਬਈ ਪਹਾੜ ਦੇਖ ਕੇ ਤੇ ਇਥੋਂ ਦੇ ਲੋਕ ❤
@Mr_jaxs
@Mr_jaxs 5 ай бұрын
Bhout badia bai ap ki video dekh kar bhout knowledge mili hai
@muskaansaharan
@muskaansaharan 5 ай бұрын
Thanks brother aapki vja sa hm bhi itni achi chej dhk pai 😊
@gurbindersingh5699
@gurbindersingh5699 6 ай бұрын
ਬਹੁਤ ਵਧੀਆ ਵੀਰ ❤❤❤ ਨਜ਼ਾਰਾ ਆ ਗਿਆ
@gursharansingh2688
@gursharansingh2688 6 ай бұрын
Very good bro really very good chinna
@JATINDER663
@JATINDER663 6 ай бұрын
Keep it up god blessed you ❤
@rajukalsi3340
@rajukalsi3340 5 ай бұрын
Veer mazza a gya
@paramjeetsaini7979
@paramjeetsaini7979 6 ай бұрын
ਪਰਗਟ ਬਾੲੀ ਜਿੰਦਾਬਾਦ
@Krnndeep
@Krnndeep 6 ай бұрын
#spellmistake although baaki ghnt h gllbat ❤
@punjabisher9363
@punjabisher9363 6 ай бұрын
Ver teri sariya video dekh reha sariya video te likes v krda pya nal di nal ❤
@Gagansidhu476
@Gagansidhu476 6 ай бұрын
Y support kro apne brah nu ❤
@user-mb7rg3ob8k
@user-mb7rg3ob8k 5 ай бұрын
Bahut wadhia😊😊😊😊😊😊😊
@Northseascary
@Northseascary 6 ай бұрын
Love you Bro ❤❤ from Cyprus 🇨🇾
@amnindersingh2709
@amnindersingh2709 6 ай бұрын
Chib kud China 🇨🇳 ❤❤
@JugrajSingh-gw2tg
@JugrajSingh-gw2tg 5 ай бұрын
Gud veer bhut vdya ❤
@indersangha8565
@indersangha8565 6 ай бұрын
Ghaint a brother 👌👌👌
@Chaudryff
@Chaudryff 5 ай бұрын
Parmatma Chardikla bich rakhe bir❤
@zahoshuaamritsar4643
@zahoshuaamritsar4643 4 ай бұрын
😂😂😂😂😂😂😂 nazare leyate veer tere te fan e bohot aa bhau
@KuldeepSingh-mx3uy
@KuldeepSingh-mx3uy Ай бұрын
bai siraaa yrrr tera sare vlog dekhde yrrr bahut sohne hunde a. vlog veer tere. job finish karke veer tere vlog la dyi de appa ghar aan ke
@sidhutrickes6886
@sidhutrickes6886 6 ай бұрын
Babe yr mai ik gal to sachi haran hogea ede uche pahada ch vi led la rakhi etho pta lagda chaina kina development aa yr kina jyada
@deepakarora692
@deepakarora692 6 ай бұрын
Sirrrra bro❤
@user-jz9yh1sq8o
@user-jz9yh1sq8o 6 ай бұрын
Balade to bhikhi jaa hè aaya babe ❤
@Mastlalijatt
@Mastlalijatt 6 ай бұрын
Love you all jio or jeene do God bless you all ❤❤❤ Jio
@bhagatislivebgmi
@bhagatislivebgmi 6 ай бұрын
Jod bro ❤ sira ❤😊
@AmanDeep-fj9sd
@AmanDeep-fj9sd 5 ай бұрын
Bhji jehdi tusi awtar film dassi m dakhi c bhut ghant movi aa
@fighterayz5533
@fighterayz5533 5 ай бұрын
22 ਜੀ ਸਤਿ ਸ੍ਰੀ ਆਕਲ ਜੀ 22 ਸਾਨੂੰ ਵੀ ਕਮਾਦਿਓ ਭਾਵੇਂ ਬੰਗਲਾਦੇਸ਼ ਹੀ
@sidhutrickes6886
@sidhutrickes6886 6 ай бұрын
Yr sau lagge jannat dekhli tai ta y es to vad maut vi ajene hass ke kabbol but ik gal aa mai ajje degree kiti aa jidn paisa kmae na china auga jrur ghum ke jauga
@SukhpalSingh-ze4tp
@SukhpalSingh-ze4tp 5 ай бұрын
ਬਹੁਤ ਵਧੀਆ ਨਜਾਰੇ 👌👍
@GaganDeep-vi3it
@GaganDeep-vi3it 6 ай бұрын
ਬਹੁਤ ਘੈਟ ਵਲੋਗ ਵਾਈ ਜੀ
@user-sb9cg4pi1g
@user-sb9cg4pi1g 5 ай бұрын
Made hills.made stone.my Allah.then say.laillaha illullah mohmmad urrasolullah ❤❤❤❤.
@bhagatislivebgmi
@bhagatislivebgmi 6 ай бұрын
Sira❤
@apvloger86
@apvloger86 6 ай бұрын
Ohi place bro eh wali kithe Range rover Chdayi c Podiya te
@FlopYouTuber
@FlopYouTuber 6 ай бұрын
Hmmm ohi aa
@ekamsingh2497
@ekamsingh2497 5 ай бұрын
ਮੈਂ ਵੀ ਚਾਈਨਾ ਰਿਹ ਰਿਹਾ ਪਿਛਲੇ 6 ਸਾਲ ਤੋਂ, ਸਿਟੀ Shenzhen ਚ
@ManpreetSingh-fk2pv
@ManpreetSingh-fk2pv 5 ай бұрын
Bhrawa swarg da drwaja oh heaven means swarg kehnde
@pardeepcanada27
@pardeepcanada27 6 ай бұрын
Superb video
@parbhjitsingh3025
@parbhjitsingh3025 6 ай бұрын
ਅਦਭੁਤ ਨਜ਼ਾਰਾ ਵੀਰ
@Lailakamajnu51611
@Lailakamajnu51611 6 ай бұрын
Bai chasina likhta 🙏🙏🙏🙏🙏
@kamalGPhotography
@kamalGPhotography 2 ай бұрын
Boht Vadiya bro
@sidhutrickes6886
@sidhutrickes6886 6 ай бұрын
Y yr mai jyada tar sare vlog dekhda y tuhade but sachi china ta yr ek dm ult hi aa jina apa sunde aa. China vare ult jive tuc veere video ch kehnde rehne o thailand jan di vajah china ch jao y jrur dsi kine ch vija lagda y
@nigahff5213
@nigahff5213 6 ай бұрын
Navdeep brar bai v geya etay😊
@rohitverma4688
@rohitverma4688 6 ай бұрын
Puri sport aa pra always apa ni kade koi vlog mis love u jatta ❤
ISSEI & yellow girl 💛
00:33
ISSEI / いっせい
Рет қаралды 24 МЛН
Happy birthday to you by Tsuriki Show
00:12
Tsuriki Show
Рет қаралды 12 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 13 МЛН
ISSEI & yellow girl 💛
00:33
ISSEI / いっせい
Рет қаралды 24 МЛН