ਚੜ ਗਿਆ ਪਾਰਾ ! ਰੋਕੇ ਜਾਣਗੇ ਅੰਮ੍ਰਿਤਪਾਲ ਸਿੰਘ? ਸ਼ੱਕ 'ਚ ਸੰਗਰੂਰ ਦਾ ਇੱਕ ਹੋਰ ਕਾਂਗਰਸੀ… Punjab Television

  Рет қаралды 50,284

Punjab Television

Punjab Television

Ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 362
@SukhwinderSingh-gs8zs
@SukhwinderSingh-gs8zs Ай бұрын
ਅੰਮਿ੍ਤਪਾਲ ਸਿੰਘ ਜਿੱਤਣ ਨਾਲ ਪੂਰਾ ਫਰਕ ਪਾਊ ਜੀ ਕਲਾ ਸਵਾ ਲੱਖ ਆ
@sukhnandansingh2265
@sukhnandansingh2265 Ай бұрын
ਰੰਧਾਵਾ ਜੀ ਵਲਟੋਹਾ ਆਪਣੀ ਹੰਕਾਰੀ ਸੋਚ ਨੂੰ ਭਾਰੀ ਰੱਖਦਾ ਹਰ ਵਕਤ ਕੁਰਬਾਨੀ ਕੁਰਬਾਨੀ ਕਰਨ ਵਾਲਾ ਆਪਣੇ ਪਰਿਵਾਰ ਨੂੰ ਅੱਧਾ ਕਿਲਾ ਜ਼ਮੀਨ ਤੋ ਅਰਬਾਂ ਦੀ ਜਾਇਦਾਦ ਤੱਕ ਪਹੁੰਚਾ ਕੇ ਕੁਰਬਾਨੀ ਦਾ ਮੁੱਲ ਵੱਟ ਚੁੱਕਾ ਹੈ ਹੁਣ ਪੰਥਕ ਸੋਚ ਇਸਦੀ ਨਹੀਂ ਖਾੜਕੂ ਲਹਿਰ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਅੱਜ ਵੀ ਸੜਕਾਂ ਤੇ ਰੁਲਦੇ ਫਿਰਦੇ ਹਨ
@balwindersidhusidhu6932
@balwindersidhusidhu6932 Ай бұрын
ਬਾਈ ਸਹੀ ਕਿਹਾ
@realsujansingh
@realsujansingh Ай бұрын
1001% shi kiha hai Badal ne kr dittaa grk beraa Pb daa
@balrajsingh8247
@balrajsingh8247 Ай бұрын
ਬਿਲਕੁਲ ਸਈ ਗੱਲ ਵੀਰ
@KuldeepMarday
@KuldeepMarday Ай бұрын
💯
@GurdeepSingh-sp9ul
@GurdeepSingh-sp9ul Ай бұрын
ਭੇਡ ਤੇ ਉਣ ( un) ਕੋਈ ਨਹੀਂ chhdada। ਭਾਵੇਂ ਵਲਟੋਹਾ ਹੋਵੇ ਜਾਂ ਅੰਮ੍ਰਿਤਪਾਲ ਗੁਲਾਮ। ਨਿਸਵਾਰਥ ਕੋਈ ਰਾਜਨੀਤੀ ਵਿੱਚ ਨਹੀਂ ਆਉਂਦਾ
@BaljitSingh-bj4vm
@BaljitSingh-bj4vm Ай бұрын
ਅਸੀਂ ਪੂਰੀ ਮਦਦ ਵਿਚ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਚ ਹਾਂ ਡਟ ਕੇ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਜੀ
@user-nt3vl3ue2l
@user-nt3vl3ue2l Ай бұрын
Amritpal jindabaad full spot
@RajinderSingh-nx2sc
@RajinderSingh-nx2sc Ай бұрын
ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਭਾਈ ਅੰਮ੍ਰਿਤਪਾਲ ਅਤੇ ਹੋਰ ਬੰਦੀ ਸਿੰਘਾਂ ਨੂੰ ਚੋਣ ਲੜਾਉਣੀ ਚਾਹੀਦੀ ਹੈ । ਇਹ ਇਹ ਇੱਕ ਸੁਨਹਿਰੀ ਮੌਕਾ ਹੈ। ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦਾ ।
@NavjotSingh-qu1ys
@NavjotSingh-qu1ys Ай бұрын
Koi v insaan jisnu 2 saal ton vadh sza hoi hoe oo election ni lad sakda
@narinderrattan673
@narinderrattan673 29 күн бұрын
@@NavjotSingh-qu1ys . ...
@sahibsingh4988
@sahibsingh4988 Ай бұрын
ਜਗਤਾਰ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜ਼ਿਆਦਾ ਈ ਐਲਰਜੀ ਹੈ। ਉਹ ਸਿੱਖ ਯੋਧਾ ਹੈ ਅਤੇ ਜਿੱਤ ਪ੍ਰਾਪਤ ਕਰਨਗੇ
@baljitsingh6957
@baljitsingh6957 Ай бұрын
ਵਲਟੋਹੇ ਵਰਗਿਆਂ ਕਰਕੇ ਹੀ ਤਾਂ ਅਕਾਲੀ ਦਲ ਦੀ ਇਹ ਅਜੋਕੀ ਹਾਲਤ ਹੋ ਗਈ ਹੈ ਸੋਚਣ ਦਾ ਵਿਸ਼ਾ ਹੈ।
@anishbansal6059
@anishbansal6059 Ай бұрын
ਸਰਦਾਰ ਹਮੀਰ ਸਿੰਘ ਜੀ ਦੀ ਬਾਣੀ ਵਿੱਚ ਪੰਜਾਬ ਦੇ ਲੋਕਾਂ ਦਾ ਅਸਲੀ ਦਰਦ ਦੀਹਦਾ ਹੈ। ਜੇ ਪੰਜਾਬ ਵਿੱਚ ਅਜਿਹੇ ਲੋਕ ਆਪਣੀ ਗੱਲ ਰੱਖਦੇ ਰਹਿਣਗੇ, ਸ਼ਾਯਦ ਕੁਛ ਪੰਜਾਬੀਆਂ ਦਾ ਕੁਝ ਭਲਾ ਹੋ ਜਾਵੇ
@baldevmankoo1049
@baldevmankoo1049 Ай бұрын
ਸਾ ਜਗਤਾਰ ਸਿੰਘ ਜੀ ਤੁਸੀਂ ਬਹੁਤ ਸਿਆਣੇ ਹੋ ਜੇਂ ਇਕ ਬੰਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਇਹ ਗੱਲ ਬਿਲਕੁਲ ਠੀਕ ਹੈ ਜੀ।ਪਰ ਪੰਜਾਬ ਤੇ ਪੰਥ ਦੇ ਮੁੱਦੇ ਤੇ ਪੁਰੀਇਮਾਨਦਾਰੀ ਨਾਲ ਲੋਕ ਸਭਾ ਵਿੱਚ ਰੱਖ ਤਾਂ ਸਕਦਾ ਹਨ। ਲੋਕ ਸਭਾ ਵਿੱਚ ਬੋਲੇ ਹੋਏ ਸ਼ਬਦ ਪੁਰੀ ਦੁਨੀਆਂ ਵਿੱਚ ਜਾਂਦਾ ਹੈ ਤੇ ਉਸ ਦਾ ਦੁਰ ਅੰਦੇਸ਼ੀ ਨਤੀਜੇ ਜ਼ਰੂਰ ਨਿਕਲਦੇ ਹਨ। ਇਸ ਬਾਰੇ ਜਰੂਰ ਸੋਚਣਾ ਜੀ।
@dalbirsingh1128
@dalbirsingh1128 Ай бұрын
ਪੰਥ ਦੀ ਅਵਾਜ ਪਾਰਲੀਮੈਂਟ ਵਿੱਚ ਜਾਵੇ , ਏਹੀ ਤਾਂ ਇਹਨਾ ਨੂੰ ਹਜ਼ਮ ਨਹੀਂ ਹੁੰਦਾ
@harbhajanjandiala8724
@harbhajanjandiala8724 Ай бұрын
ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ
@deepbrar.
@deepbrar. Ай бұрын
ਚਲਾਕੀਆਂ, ਮਤਲ਼ਬ, ਧੋਖ਼ੇ ਕੁਝ ਪਲਾਂ ਦੇ ਮਹਿਮਾਨ ਹੁੰਦੇ ਨੇ, *ਵਫ਼ਾਦਾਰੀ, ਭਰੋਸਾ ਤੇ ਫ਼ਿਕਰ ਸਾਰੀ ਉਮਰ ਦਾ ਸਾਥ*
@akashdeepsingh9716
@akashdeepsingh9716 Ай бұрын
ਭਾਈ ਅਮ੍ਰਿਤਪਾਲ
@jjnhfdk
@jjnhfdk Ай бұрын
ਅਕਾਲੀ ਦਲ ਖਡੂਰ ਸਾਹਿਬ ਵਿਖੇ ਘਟੀਆ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਹੈ। ਅੰਮ੍ਰਿਤ ਪਾਲ ਸਿੰਘ ਦੀ ਮੌਕਰੀ ਬਣਾਉਦੀਆਂ ਰੀਲਾਂ ਦਾ ਹੜ ਲਿਆ ਦਿੱਤਾ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਮੈਂ ਵੀ ਜੇਲ੍ਹ ਵਿੱਚ ਰਿਹਾ ਹਾਂ। ਸਹਿਮਤ ਹਾਂ ਤੁਸੀਂ ਔਖ ਝੱਲੀ। ਅੱਜ ਦੇ ਹਾਲਾਤ ਮੁਤਾਬਕ ਸੋਚੋ। ਤੁਹਾਨੂੰ ਆਰਮੀ ਨੇ ਗ੍ਰਿਫਤਾਰ ਕੀਤਾ ਜਦਕਿ ਅੰਮ੍ਰਿਤ ਪਾਲ ਸਿੰਘ ਨੂੰ ਭਗਵੰਤ ਮਾਨ ਨੇ ਕੀਤਾ। ਤੁਸੀਂ ਪੰਜਾਬ ਨਾਲ ਹਿੰਦ ਦੀ ਚੱਲ ਰਹੀ ਜੰਗ ਵੇਲੇ ਗ੍ਰਿਫਤਾਰ ਕੀਤੇ ਗਏ ਫਿਰ ਚੁੱਪਚਾਪ ਹੋ ਗਈ। ਫਿਰ ਨਸ਼ਿਆਂ ਨੇ ਫਾਹੀ ਪਾ ਲਈ। ਫਿਰ ਨੌਜਵਾਨੀ ਤੁਹਾਡੀ ਸੋਚ ਅਨੰਦਪੁਰ ਸਾਹਿਬ ਦੇ ਮਤੇ ਅਤੇ ਫੈਡਰਲਿਜਮ ਤੇ ਉੱਠੀ ।ਦੀਪ ਸਿੱਧੂ ਦਾ ਐਕਸੀਡੈਂਟ ਰਾਹੀਂ ਕਤਲ ਸਿੱਧੂ ਮੂਸੇਵਾਲਾ ਦਾ ਗੈਗਸਟਰਾਂ ਰਾਹੀਂ ਕਤਲ ਅਤੇ ਅੰਮ੍ਰਿਤ ਪਾਲ ਸਿੰਘ ਵਾਰਿਸ ਪੰਜਾਬ ਦੇ ਅਤੇ ਸਾਥੀਆਂ ਨੂੰ ਐਨ ਐਸ ਏ ਲਾ ਕੇ ਡਿਬਰੂਗੜ ਭਗਵੰਤ ਮਾਨ ਨੇ ਭੇਜਿਆ। ਜੇ ਤੁਸੀਂ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਉਣ ਲਈ ਲੋਚਦੇ ਹੋ ਤਾਂ ਸਮੇਂ ਦੀ ਮੰਗ ਅਨੁਸਾਰ ਅੰਮ੍ਰਿਤ ਪਾਲ ਸਿੰਘ ਦੀ ਸਪੋਰਟ ਤੇ ਆ ਜਾਓ। ਇਸ ਨਾਲ ਤੁਹਾਡੀ ਮਹਿਮਾ ਹੋਰ ਵਧੇਗੀ ਅਤੇ ਅਕਾਲੀ ਦਲ ਦਾ ਅਮਲੀ ਤੌਰ ਤੇ ਪੰਥਕ ਏਕੇ ਵੱਲ ਚੁੱਕਿਆ ਮਹੱਤਵਪੂਰਨ ਕਦਮ ਹੋਵੇਗਾ। ਜੇ ਤੁਸੀਂ ਅਤੇ ਅਕਾਲੀ ਦਲ ਇਹ ਫੈਸਲਾ ਲੈ ਗਏ ਵੇਖਣਾ ਪੰਜਾਬੀ ਤੁਹਾਨੂੰ ਹੋਰਨਾਂ ਇਲਾਕਿਆਂ ਤੋਂ ਜਿਤਾ ਦੇਣਗੇ। ਮੇਰੇ ਵਿਚਾਰ ਨਾਲ ਸਹਿਮਤ ਹੋਣਾ ਜਰੂਰੀ ਨਹੀਂ ਪਰ ਗੌਰ ਜਰੂਰ ਕਰਨਾ। Dr Jiwan jot kaur Faridkot
@nirmal1243__
@nirmal1243__ Ай бұрын
Dr ji bilkul right vote for Amritpal ji Khalsa
@palwindersingh1252
@palwindersingh1252 Ай бұрын
ਜੇ ਅਮਰਤਪਾਲ ਚੋਣ ਲੜ ਕੇ ਮੁਖ ਧਾਰਾ ਵਿੱਚ ਆ ਰਿਹਾ ਤਾਂ ਇਤਰਾਜ ਕਿਉਂ
@TechHiraMaster
@TechHiraMaster Ай бұрын
Parmatma ਦੀ ਮੇਹਰ ਰਹੀ ਤਾ ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਹੈ । ਮੇਰਾ ਹਲਕਾ ਸ੍ਰੀ ਖਡੂਰ ਸਾਹਿਬ ਹੈ ।
@jjnhfdk
@jjnhfdk Ай бұрын
ਟੀਮ ਨਾਲ ਸੰਪਰਕ ਕਰਾਓ। ਮੈਂ ਜੀਰਾ ਸੰਭਾਲ ਲਵਾਂਗੀ
@Sukhpalsingh-xf8bn
@Sukhpalsingh-xf8bn Ай бұрын
ਜਗਤਾਰ ਸਿੰਘ ਕਹਿੰਦੈ ਕਿ ਮੈਨੂੰ ਅਮ੍ਰਿਤ ਪਾਲ ਦੀ ਸਿਆਸਤ ਸਮਝ ਨਹੀਂ ਆ ਰਹੀ, ਹਕੀਕਤ ਇਹ ਹੈ,ਕਿ ਅਮ੍ਰਿਤ ਪਾਲ ਦੀ ਸਿਆਸਤ ਤੁਹਾਨੂੰ ਹਜਮ ਨਹੀਂ ਆ ਰਹੀ
@kulveergagan3761
@kulveergagan3761 Ай бұрын
😂😂 ਇਹਨਾਂ ਨੂੰ ਸਮਝ ਆਉਣੀ ਵੀ ਨਹੀਂ ਵੀਰ, ਇਹ ਬੁੱਧੀਜੀਵੀ ਪੰਜਾਬ ਦੇ ਨੌਜਵਾਨਾਂ ਦੀ ਬੇਚੈਨੀ ਦੇ ਅਸਲ ਕਾਰਨ ਨਹੀਂ ਸਮਝ ਰਹੇ, ਹਮੀਰ ਸਿੰਘ ਜੀ ਨੇ ਕੁੱਝ ਚੰਗੀ ਵਿਆਖਿਆ ਜ਼ਰੂਰ ਕੀਤੀ ਹੈ
@dharamsinghturh2083
@dharamsinghturh2083 Ай бұрын
Amritpal✌️👌
@chamkaursingh5425
@chamkaursingh5425 Ай бұрын
ਹਮੀਰ ਜੀ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਬ ਨੂੰ ਭਾਈ ਅੰਮਿ੍ਤਪਾਲ ਸਿੰਘ ਕਹਿਣ ਤੇ
@Nanak-rc1go
@Nanak-rc1go Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਰੂਰ ਜਿੱਤਣ , ਅਜੰਡਾ ਤਾਂ ਪਤਾ ਲੱਗੇ। ਸੋਚ ਦਾ ਪ੍ਰਚਾਰ ਕੀਤਾ ਜਾਵੇ।
@deepbrar.
@deepbrar. Ай бұрын
ਰਿਸ਼ਤਿਆਂ ਦੀ ਦਲਦਲ ਵਿੱਚੋਂ ਕਿੰਝ ਨਿਕਲਾਂਗੇ ‬ ‪ *ਜਦ ਹਰ ਸਾਜਿਸ਼ ਦੇ ਪਿੱਛੇ, ਆਪਣੇ ਹੋਣਗੇ*
@deepbrar.
@deepbrar. Ай бұрын
ਮੁਖੌਟੇ ਪਹਿਨੇ ਗੁਜ਼ਰਦਾ ਹੈ ਹੁਕਮਰਾਨਾਂ ਦਾ ਦਿਨ ‬ ‪ *ਰਾਤ ਦੀ ਬੇਚੈਨੀ ਇਹਨਾ ਦਾ ਚੇਹਰਾ ਬੇਨਕਾਬ ਕਰਦੀ ਹੈ*
@rajvirdeolnitikadeol3108
@rajvirdeolnitikadeol3108 Ай бұрын
ਸਰ ਹਮੀਰ ਸਿੰਘ ਜੀ ਅਸੀਂ ਤੁਹਾਨੂੰ ਬੁਹੱਤ ਸੂਝਵਾਨ ਸੰਪਾਦਕ ਤੇ ਗੁਰੂ ਸਿਧਾਂਤ ਵਾਲੇ ਸਿੱਖ ਸਮਝਦੇ ਹਾਂ ਪਰ ਸਰ ਤੁਹਾਨੂੰ ਲੋਕਾਂ ਪਿਆਰ ਦਿਤਾ ਪਰ ਸਰ ਤੁਸੀਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸੱਕ ਦੇ ਘੇਰੇ ਚ ਕਿਉਂ ਰੱਖ ਰਹੇ ਹੋ ਸਰ ਤੁਹਾਡੇ ਕੀ ਮਤਲਵ ਅਸੀਂ ਬੀਜੇਪੀ ਨੂੰ ਯਾ ਕਾਂਗਰਸ ਬਾਦਲ ਲਾਣੇ ਨੂੰ ਯਾ ਝਾੜੂ ਯਾ ਫੇਰ ਸਿੰਘ ਸਾਹਿਬ ਅਸੀਂ ਨਹੀਂ ਮੰਨਦੇ ਤੁਹਾਡੇ ਕੋਈ ਸਮਝੌਤਾ
@msrandhawa2513
@msrandhawa2513 Ай бұрын
ਸਰਦਾਰ ਜਗਤਾਰ ਸਿੰਘ ਜੀ ਜਿਹੜੇ ਪਹਿਲਾਂ ਇੰਨੇ ਸਾਲਾਂ ਦੇ ਐਮਪੀ ਬਣ ਬਣ ਜਾਂਦੇ ਰਹੇ ਉਹਨਾਂ ਕੀ ਮਸਲੇ ਹੱਲ ਕਰਾ ਤੇ ਆ ਇਹਨੂੰ ਵੀ ਜਾ ਲੈਣ ਦੋ ਇਹਨੂੰ ਵੀ ਵੇਖ ਲੈਣ ਦੋ ਨੌਜਵਾਨ ਆ ਘਰੇ ਕੁਝ ਕਰ ਹੀ ਦੇਵੇ ਇਹ
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਲੀਡਰਾ ਦਾ ਕੋਈ ਕਿਰਦਾਰ ਨਹੀ ਰਿਹਾ ਗੋਲਡੀ ਐਮਐਲ ਏ ਹਾਰ ਗਿਆ ਐਮਪੀ ਹਾਰ ਗਿਆ ਫਿਰ ਟਿਕਟ ਭਾਲਦਾ ਹੈ ਪਾਰਟੀ ਨੇ ਖਹਿਰਾ ਨੂੰ ਟਿਕਟ ਦੇ ਦਿੱਤੀ ਇਹ ਨਰਾਜ ਹੋ ਕੇ ਘਰ ਬੈਠ ਗਿਆ ਸਾਰੀ ਪਾਰਟੀ ਇਸ ਦੇ ਘਰ ਗਈ ਇਸ ਨੇ ਆਪਦੇ ਮੋਹਤਬਰ ਆਦਮੀ ਆਪਦੇ ਘਰ ਬੁਲਾ ਕੇ ਪਾਰਟੀ ਨਾਲ ਚਲਣ ਦਾ ਵਾਦਾ ਕਰ ਲਿਆ ਲੋਕਾ ਨੂੰ ਖਹਿਰਾ ਨਾਲ ਤੌਰ ਕੇ ਆਪ ਆਮ ਆਦਮੀ ਪਾਰਟੀ ਵਿਚ ਚਲਾ ਗਿਆ ਲੋਕ ਕੀ ਕਰਨਗੇ ਇਹਨਾਂ ਲੋਕਾ ਨੂੰ ਸਿਰਫ ਕੁਰਸੀ ਚਾਹੀਦੀ ਹੈ ਲੋਕ ਜਿਥੇ ਮਰਜ਼ੀ ਜਬਦੇ ਫਿਰਨ ਲੋਕਾ ਨੂੰ ਵੀ ਇਹਨਾ ਲੋਕਾ ਨੂੰ ਮੂੰਹ ਨਹੀ ਲਾਉਣਾ ਚਾਹੀਦਾ
@punjabsingh4973
@punjabsingh4973 Ай бұрын
ਰੰਧਾਵਾ ਸਾਹਿਬ ਜੀ.ਭਾਈ ਅਮ੍ਰਿਤਪਾਲ ਸਿੰਘ ਜੀ ਹੀ ਚੋਣ ਜਿੱਤਣ ਗੇ ਵਿਰਸਾ ਸਿੰਘ ਵਲਟੋਹਾ ਕਦੀ ਵੀ ਜਿੱਤ ਨਹੀ ਸਕਦਾ ਸਾਰੇ ਸਿੱਖ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਹਨ ਉਹਨਾ ਦੀ ਗਿਰਫਤਾਰੀ ਵੇਲੇ ਭਾਈ ਸਾਹਿਬ ਜੀ ਦਾ ਸਾਥ ਨਹੀ ਦੇ ਸਕੇ ਪਰ ਹੁਣ ਕੰਮ ਵੋਟ ਪਾਉਣ ਨਾਲ ਹਲ ਹੋ ਸਕਦਾ ਹੈ ਇਸ ਲਈ ਇਹ ਕੰਮ ਕਰ ਨਾ ਹੀ ਹੋਵੇਗਾ ਜੇ ਪੰਜਾਬ ਨੂੰ ਚਿੱਟੇ ਤੂੰ ਬਚਾਉਣਾਬਹੁਤ ਹੀ ਜਰੂਰੀ ਹੈ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ 😢
@balrajsingh8247
@balrajsingh8247 Ай бұрын
ਇਕ ਗੱਲ ਹੋਰ ਭਗਵੰਤ ਭੰਡ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰਦਾ ਹਰ ਵਾਰ ਜੇ NSA ਲਾਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਤਾਂ ਅੱਜ ਓ ਖੜਾ ਭਗਵੰਤ ਦੇ ਅੱਗੇ ਜੇ ਖਹਿਰਾ ਸਾਹਬ ਨਾਲ ਪੱਕਾ ਕੀਤਾ ਨਜਾਇਜ਼ ਪਰਚੇ ਪਾ ਕੇ ਤਾਂ ਇਸ ਕਰਕੇ ਅੱਜ ਓਵੀ ਖੜਾ ਏ ਭਗਵੰਤ ਭੰਡ ਦੇ ਅੱਗੇ ਆਪਣੇ ਵੱਲੋਂ ਭਗਵੰਤ ਆਪਣੇ ਦੁਸ਼ਮਣ ਨੂੰ ਜ਼ੀਰੋ ਕਰਦਾ ਪਰ ਅਗਲਾ ਹੀਰੋ ਬਣ ਕੇ ਏਦੇ ਹੀ ਅੱਗੇ ਖੜ ਜਾਂਦਾ ਏ
@baldevmankoo1049
@baldevmankoo1049 Ай бұрын
ਬਕੀ ਅਜ ਸਾ ਹਮੀਰ ਸਿੰਘ ਜੀ ਨੇ ਕੁੱਝ ਠੀਕ ਵਿਸ਼ੇਸ਼ਲਣ ਕੀਤਾ। ਬਾਕੀ ਬਾਹਰਲੇ ਮੁਲਕਾਂ ਵਿੱਚ ਜੋ ਸਿਖਾਂ ਦੀ ਲਹਿਰ ਬਹੁਤ ਜੋਰ ਫੜਿਆ ਹੋਇਆ ਹੈ ਤੇ ਭਾਰਤੀ ਸਟੇਟ ਰੱਖਿਆਤਮਕ ਹਾਲਤ ਵਿੱਚ ਆ ਗੲਈ ਹੈ। ਜਿਹੜਾ ਭਾਰਤੀ ਸਟੇਟ ਨੇ ਇਹ ਵਿਰਤਾਂਤ ਸਿਰਜਿਆ ਸੀ ਕਿ ਸਿੱਖ ਅਤਵਾਦੀ ਹਨ ਪਰ ਹੁਣ ਵਿਰਤਾਂਤ ਪੁਰੀ ਤਰ੍ਹਾਂ ਬਦਲ ਗਿਆ ਤੇ ਹਣ ਭਾਰਤੀ ਸਟੇਟ ਨੂੰ ਅਤਵਾਦੀ ਸਟੇਟ ਦਾ ਫ਼ਤਵਾ ਪੁਰੀ ਦੁਨੀਆਂ ਵਿੱਚ ਮਿਲ ਰਿਹਾ ਹੈ। ਇਸ ਤੇ ਵੀ ਕੁੱਝ ਦੱਸਿਆ ਕਰੋ ,ਕੀ ਕੋਈ ਮਜਬੂਰੀ ਤਾਂ ਨਹੀਂ।
@HarjitKaur-sb7jo
@HarjitKaur-sb7jo Ай бұрын
Bhai amritpal pal singh jindabad
@khosatv7350
@khosatv7350 Ай бұрын
ਜਦੋਂ ਰੰਧਾਵਾ ਸਾਹਿਬ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਬਾਰੇ ਸੁਆਲ ਪੁੱਛਿਆ ਤਾਂ ਹਮੀਰ ਸਿੰਘ ਅਤੇ ਜਗਤਾਰ ਸਿੰਘ ਗੱਲ ਗੋਲ ਮੋਲ ਕਰ ਗਏ ਪਤਾ ਨਹੀ ਕੀ ਕਾਰਣ ਹੈ
@youthcreation1079
@youthcreation1079 Ай бұрын
ਤੁਸੀਂ ਵੀ ਪੂਰੀ ਕਿਰਦਾਰ ਕੁਸੀ ਕੀਤੀ ਸੀ, ਹੁਣ ਤਾਂ ਅੰਦਰ ਏ ਕਿਓ ਬੰਦਾ ,ਕਿਓਂ ਹਰ ਇੱਕ ਬੂੱਧੀਜੀਵੀ ਅੱਜ ਵੀ ਉੱਸ ਦੇ ਪਿੱਛੇ ਪੈ ਗਏ ਓ, ਤੁਹਾਡੀ ਬੁੱਧੀ ਮਰ ਗਈ ਤੇ ਆਤਮਾ ਵੀ, ਤੁਸੀਂ ਬੁੱਧੀਜੀਵੀ ਨਹੀਂ ਓ ,ਹੈਗਓਵਰ ਪਰਸਨ ਓ
@baldevmankoo1049
@baldevmankoo1049 Ай бұрын
ਸਾ ਜਗਤਾਰ ਸਿੰਘ ਜੀ ਸਨਮਾਨ ਨਾਲ ਦਰਸ਼ਕਾਂ ਨੂੰ ਸਮਝਾਉ ਤਾਂ ਸਹੀ ਕਿ ਬਾਦਲਾਂ ਨੇ ਹੁਣ ਤੱਕ ਲੋਕ ਸਭਾ ਵਿੱਚ ਕੀ ਕਰਨ ਗਿਆ ਤੇ ਜਾ ਕੇ ਪੰਜਾਬ ਦੇ ਹਕ਼ ਵਿਚ ਕੀ ਬਿਆਨ ਦਿੱਤੇ। ਭਾਈ ਅਮ੍ਰਿਤਪਾਲ ਸਿੰਘ ਨੇ ਤਾਂ ਸਾਰੇ ਹਿੰਦੁਸਤਾਨ ਦੇ ਨੇਤਾਵਾਂ ਨੂੰ ਖੁੱਲਾ ਸੱਦਾ ਹਰ ਮੁਦੇ ਤੇ ਬਹਿਸ ਕਰਨ ਨੂੰ। ਇਹ ਗੱਲ ਪੱਕੀ ਹੈ ਕਿ ਉਹਨਾਂ ਨਾਲ਼ ਬਹਿਸ ਵਿੱਚ ਖੱਟ ਤੋਂ ਖੱਟ ਕਿਸੇ ਨੇਤਾ ਤੋਂ ਮਾਤ ਨਹੀਂ ਖਾਂਦੇ। ਬਾਕੀ ਬਹੁਤ ਕੁਝ ਸਮੇਂ ਦੇ ਗਰਭ ਵਿੱਚ ਸਮਾਇਆ ਹੁੰਦਾ ਹੈ ਜੋ ਸਮੇਂ ਦੇ ਬਾਅਦ ਸਭ ਕੁੱਝ ਸਾਮ੍ਹਣੇ ਆ ਜਾਵੇਗਾ।
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ,ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ।ਸ ਜਗਤਾਰ ਸਿੰਘ ਜੀ ਕੇਂਦਰ ਦਾ ਬ੍ਰਹਾਮਣਵਾਦ ਪੰਜਾਬ ਦੇ ਉਹਨਾਂ ਲੋਕਾਂ ਨਾਲ ਪੰਜਾਬ ਦਾ ਸਮਝੌਤਾ ਕਰਦਾ ਹੈ ਜਿਹੜਾ ਬ੍ਰਹਾਮਣ ਵਾਦ ਦਾ ਪਿਠੂ ਹੈ ਤੇ ਪੰਜਾਬ ਦੇ ਲੋਕਾਂ ਦਾ ਦੁਸ਼ਮਣ ਹੈ। ਇਸੇ ਕਰਕੇ ਇਥੇ ਅਸ਼ਾਂਤੀ ਰਹਿੰਦੀ ਹੈ ਤੇ ਪੰਜਾਬੀਆਂ ਨੂੰ ਸੰਘਰਸ਼ ਵਿੱਚ ਜਾਣਾ ਪੈਂਦਾ।
@ikodapasara8143
@ikodapasara8143 Ай бұрын
ਸਨਾਤਨ ਕਹੋ , ਬ੍ਰਾਹਮਣ ਤਾਂ ਉਸ ਦਾ ਇੱਕ ਪੁਰਜ਼ਾ ਨੀ ? ਸਾਰੀ ਉਮਰ ਬਿਪਰ ਤੇ ਹੀ ਡਿੱਪਰ , ਉਹ ਵੀ ਝੂਠਾ ?
@gurmeetsidhu6204
@gurmeetsidhu6204 Ай бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਰੂਰ ਜਿੱਤਣਗੇ
@jarnailsingh-ko9de
@jarnailsingh-ko9de Ай бұрын
ਪਹਿਲਿਆਂ ਵਾਂਗ ਗੋਲਡੀ ਵੀ ਬੰਧੂ ਮਜ਼ਦੂਰ ਬਣਕੇ ਫਿਰੀ ਜਾਊਗਾ
@harbirchahal8987
@harbirchahal8987 Ай бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ ਪੱਕੀ ਜਿੱਤ ਏ
@Amandeep-Singh274
@Amandeep-Singh274 Ай бұрын
ਭਾਰਤੀ ਸੰਵਿਧਾਨ ਦੀ ਰਖਵਾਲੀ ਦੀ ਸੌਹ ਚੁੱਕਦੇ ਸਮੇਂ ਗਾਲਾ ਨਾ ਕਢਯੋ.. ਅੰਮ੍ਰਿਤਪਾਲ ਨੂੰ
@kulveergagan3761
@kulveergagan3761 Ай бұрын
​@@Amandeep-Singh274ਮਤਲਬ ਤੁਸੀਂ ਇਹ ਤਾਂ ਮੰਨਦੇ ਓ ਕਿ ਅੰਮ੍ਰਿਤਪਾਲ ਸਿੰਘ ਜਿੱਤ ਹੀ ਜਾਵੇਗਾ, 😂😂😂😂
@kavlok2020
@kavlok2020 Ай бұрын
ਬਹੁਤ ਵਧੀਆ ਵਿਸ਼ਲੇਸ਼ਣ ਹਮੀਰ ਸਿੰਘ ਜੀ।
@SukhdevSingh-tm9qg
@SukhdevSingh-tm9qg Ай бұрын
ਉਹ ਤਾ ਤੁਹਾਨੂੰ ਅਮਰੀਕਾ ਕਨੈਡਾ ਚ ਜਾ ਕਿ ਮਾਰਨ ਡਿਹ ਪੲਏਆ ਤੁਸੀ ਭਾਊ ਕਿਹੜੇ ਛੰਵਾਦ ਦੀ ਗਲ ਕਰਦੇ ਜੋ
@balrajsingh8247
@balrajsingh8247 Ай бұрын
ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਸਾਡੀ ਸੀਟ ਤੋਂ ਰਕਾਡ ਤੋੜ ਵੋਟਾਂ ਨਾਲ ਜਿੱਤੇਗਾ ਅਸੀ ਠੋਕ ਕੇ ਸਪੋਟ ਕਰਾਂਗੇ ਠੋਕ ਕੇ ਵੋਟਾਂ ਪਾਵਾਂਗੇ ਤੇ ਲੋਕਾਂ ਕੋਲੋਂ ਵੋਟਾਂ ਪਾਵਾਂਗੇ ਵੀ ਨਾਲੇ ਲੋਕਾਂ ਨੇ ਇਸ ਵਾਰ ਪੂਰਾ ਮਨ ਬਣਾ ਲਿਆ ਭਾਈ ਸਾਹਬ ਨੂੰ ਜਤਾਉਣ ਦਾ
@Nanak-rc1go
@Nanak-rc1go Ай бұрын
ਅੱਜ ਪੰਜਾਬ ਦੇ ਸਾਰੇ ਵੱਡੇ 2 ਲੀਡਰ ਵੀ ਡਰ ਨਾਲ ਬੋਲਣ ਤੋ ਚੁੱਪ ਨੇ ।. ਅੱਜ ਭਾਈ ਅਮ੍ਰਿਤਪਾਲ ਦੀ ਦਹਿਸ਼ਤ ਬਹੁਤ ਵੱਡੀ ਹੈ। ਪਾਰਟੀਆਂ ਡਰ ਦੇ ਮਹੋਲ ਚ ਵੀ ਪੰਜਾਬ ਵਾਰੇ ਨੀ, ਕੁਰਸੀਆਂ ਵੱਲ ਹੀ ਨਿਗਾ ਹੈ। ਡਿਵੇਟ ਤਾਂ ਕਰ ਹੀ ਸਕਦੇ ਨੇ ਸਾਰੇ।
@youthcreation1079
@youthcreation1079 Ай бұрын
ਜਗਤਾਰ ਹਮੇਸ਼ਾ ਸਿੱਖਾ ਦੇ ਖਿਲਾਫ ਏ, ਇਸ ਨੂੰ ਗਾਲ਼ਾਂ ਪੈਣਗੀਆਂ, ਇਸ ਬੰਦੇ ਨੂੰ ਬਾਹਰ ਕਰੋ ਕਿ੍ਪਾ ਕਰਕੇ
@blink2436
@blink2436 Ай бұрын
Good
@jatindersingh3877
@jatindersingh3877 Ай бұрын
❤❤🎉ਸਿੰਘ
@SatnamSingh-nn1sw
@SatnamSingh-nn1sw Ай бұрын
ਅਗਰ ਨਾ ਵੀ ਇਲੈਕਸ਼ਨ ਲੜੇ ਤਾਂ ਜੇਲ੍ਹ ਅੰਦਰ ਬੰਦ ਰਹਿ ਕੇ ਕੁੱਝ ਨਈ ਹੋਣਾ। ਜੇ ਇਲੈਕਸ਼ਨ ਲੜ ਕੇ ਜਿੱਤ ਜਾਵੇ ਕੁੱਝ ਹਾਸਿਲ ਹੋ ਸਕਦਾ।
@surjitvirk872
@surjitvirk872 Ай бұрын
ਰੰਧਾਵਾ, ਹਮੀਰ ਸਿੰਘ ਅਤੇ ਜਗਤਾਰ ਸਿੰਘ ਜੀ, ਤੁਸੀਂ ਵੀ ਹਿੰਦੀ ਦੇ ਐਨੇ ਜ਼ਿਆਦਾ ਸ਼ਬਦ ਵਰਤਦੇ ਜਦੋਂ ਕਿ ਪੰਜਾਬੀ ਭਾਸ਼ਾ ਵਿੱਚ ਹਿੰਦੀ ਤੋਂ ਬਹੁਤ ਵਧੀਆ ਅਤੇ ਬਹੁਤ ਵਜ਼ਨਦਾਰ ਸ਼ਬਦ ਹਨ। ਪਾਯਾ ਵਾਰ ਵਾਰ ਵਰਤਦੇ ਹੋ, ਕਿੱਥੋਂ ਪੰਜਾਬੀ ਦਾ ਸ਼ਬਦ ਹੈ। ਜੇ ਪੰਜਾਬੀ ਦੀ ਥਾਂ ਹਿੰਦੀ ਵਰਤਦੇ ਤਾਂ ਤੁਹਾਨੂੰ ਬਹੁਤ ਬਹੁਤ ਸ਼ਰਮ ਆਉਂਣੀ ਚਾਹੀਦੀ ਹੈ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@bababakhshishsingh
@bababakhshishsingh Ай бұрын
ਅੱਜ ਦੀ ਡਿਸਕਸ਼ਨ ਬਹੁਤ ਵਧੀਆ ਸੀ ਭਾਜੀ ਹਮੀਰ ਸਿੰਘ ਨੇ ਬਹੁਤ ਗੰਭੀਰ ਰੂਪ ਗੱਲ ਬਾਤ ਕੀਤੀ ਹੈ
@harbhajanjandiala8724
@harbhajanjandiala8724 Ай бұрын
ਅਕਾਲੀ ਦਲ ਨੇ ਖੁੱਦ ਹੀ ਮੰਨ ਲਿਆ ਕਿ ਅਮਿ੍ਤਪਾਲ ਸਿੰਘ ਕਰਕੇ ਖਡੂਰ ਸਾਹਿਬ ਚ ਸਾਡੀ ਕੋਈ ਗੱਲ ਸੁੱਨਣ ਨੂੰ ਤਿਆਰ ਨਹੀ
@ajeetkaur453
@ajeetkaur453 Ай бұрын
ਰੰਢਾਵਾ ਜੀ ਤੁਹਾਡੇ ਸਾਰੇ ਚੈਨਲਦਾਬਹੁਤ ਬਹੁੱਤ ਮੁਬਾਰਕਾਂ GodBless. You all
@jagroopsinghjacksandhu5397
@jagroopsinghjacksandhu5397 Ай бұрын
ਬਹੁਤ ਹੀ ਵਧੀਆ ਵਿਚਾਰ ਨੇ ਸਾਰਿਆ ਦੇ ਜੀ 🙏
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏
@SukhrajKaur-pq5zb
@SukhrajKaur-pq5zb Ай бұрын
ਪਰਮਾਤਮਾ ਹੀ ਆਪਣੇ ਪੰਜਾਬ ਨੂੰ ਬਚਾਉਣਗੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਚੰਗੀ ਹੀ ਸਰਕਾਰ ਆਵੇ ਵਾਹਿਗੁਰੂ ਜੀ ਹੀ ਭਲਾ ਕਰਨਗੇ ਪੰਜਾਬ ਦਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏👏🙏🙏👏👏🙏
@tarlochansingh8041
@tarlochansingh8041 Ай бұрын
ਰੰਧਾਵਾ ਸਾਹਿਬ ਲੋਕਾਂ ਦੇ ਕੂਮੈਂਟ ਸ ਜਗਤਾਰ ਸਿੰਘ ਜੀ ਨੂੰ ਪੜਾ ਦਿਓ
@harbhajanjandiala8724
@harbhajanjandiala8724 Ай бұрын
ਖਡੂਰ ਸਾਹਿਬ ਚ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਚ ਇੱਕ ਆਪ ਮੁਹਾਰੇ ਵੱਡੀ ਲਹਿਰ ਚੱਲ ਰਹੀ ਪਈ ਹੈ
@BalwantSingh-vj6ee
@BalwantSingh-vj6ee Ай бұрын
ਤੁਸੀ ਟਵਿੱਟਰ ਤੇ ਦੇਖੋ ਸ਼ਿਵ ਸੈਨਾ,ਲਾਲੂ ਯਾਦਵ ਦੀ ਪਾਰਟੀ , ਸਮਾਜਵਾਦੀ ਪਾਰਟੀ ਤੇ ਦੱਖਣ ਦੀਆਂ ਪਾਰਟੀਆਂ ਨੇ ਆਪਣੇ ਆਪਣੇ ਖਿੱਤੇ ਵਿੱਚ ਬੀਜੇਪੀ ਨੂੰ ਅੱਗੇ ਲਾ ਰੱਖਿਆ ਹੈ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਭਾਜਪਾ ਦੇ ਬੁਲਾਰਿਆਂ ਕੋਲ ਨਹੀਂ ਹਨ
@kashmirsingh2247
@kashmirsingh2247 Ай бұрын
ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ very nice S Hamir Singh
@gurwindersinghmaan1852
@gurwindersinghmaan1852 Ай бұрын
ਜਗਤਾਰ ਸਿਉ ਇੱਕੋ ਗੱਲ ਬਾਰ ਬਾਰ ਕਹੀ ਜਾਨਾ ਅਕਾਲੀ ਦਲ ਦੀ ਸਪੋਰਟ 'ਚ ਕਿ ਅੰਮ੍ਰਿਤਪਾਲ ਦੀ ਸਿਆਸਤ ਕੀ ਹ ਪਹਿਲਾਂ ਇਹ ਦੱਸ ਤੇਰੇ ਅਕਾਲੀਆਂ ਦੀ ਸਿਆਸਤ ਕੀ ਹੈ ਅੱਜ ਤੱਕ ਦੀ ਆਪਣੇ ਆਪ ਨੂੰ ਪੱਤਰਕਾਰ ਨਾ ਲਿਖ ਕੇ ਅਕਾਲੀ ਦਲ ਦਾ ਸਪੋਕਸ ਪਰਸਨ ਲਿਖਿਆ ਕਰ ਸਾਨੂੰ ਇਹੋ ਜਿਹਾ ਕਮੈਂਟ ਕਰਨ ਦੀ ਫਿਰ ਕੋਈ ਜਰੂਰਤ ਨਹੀਂ ਸਾਨੂੰ ਸਿੱਧਾ ਪਤਾ ਚੱਲੇਗਾ ਦੁਨੀਆਂ ਨੂੰ ਵੀ ਕਿ ਅਕਾਲੀ ਦਲ ਦਾ ਬੰਦਾ ਅਕਾਲੀ ਦਲ ਦੀ ਗੱਲ ਕਰ ਰਿਹਾ ਜੇ ਪੱਤਰਕਾਰ ਬਣਨਾ ਤੇ ਫਿਰ ਹਮੀਰ ਸਿੰਘ ਵਾਂਗੂੰ ਸਿੱਧੀ ਤਰਕ ਤੇ ਅਧਾਰ ਤੇ ਗੱਲ ਕਰਿਆ ਕਰ ਪਤਾ ਲੱਗ ਜੇਗੇਗਾ ਪਤਾ ਲੱਗੇਗਾ ਕਿ ਤੂੰ ਅਕਾਲੀ ਦਲ ਦੀ ਗੱਲ ਕਰ ਰਿਹਾ ਕਿਸੇ ਨੂੰ ਕੋਈ ਤਕਲੀਫ ਨਹੀਂ ਜੇ ਪੱਤਰਕਾਰ ਕਹਾਉਣਾ ਤੇ ਫਿਰ ਹਮੀਰ ਸਿੰਘ ਵਾਂਗੂ ਤਰਕ ਦੇ ਅਧਾਰ ਤੇ ਗੱਲ ਕਰਿਆ ਕਰ
@BittuSingh-fk2je
@BittuSingh-fk2je Ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@gurmeetgill1898
@gurmeetgill1898 Ай бұрын
ਲੋਕ ਕਾਂਗਰਸ ਤੋਂ ਅੱਕੇ ਸੀ ਤੇ ਅਕਾਲੀਆਂ ਨੂੰ ਬੜੇ ੱਡੇ ਪੱਧਰ ਤੇ ਜਿਤਾਉਣ ਲੱਗ ਪਏ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੋਂ ਵੀ ਅੱਗੇ ਲੰਘ ਗਿਆ ਤੇ ਲੋਕਾਂ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਤਾਂ ਉਹ ਉਹਨਾਂ ਦੇ ਵੀ ਗੁਰੂ ਨਿਕਲ਼ੇ ਤੇ ਹੁਣ ਅਮਿਤਪਾਲ ਨੂੰ ਵੋਟਾਂ ਪਾਉਣ ਤੋਂ ਬਿਨਾਂ ਰਾਹ ਹੋਰ ਕਿਹੜਾ ਰਹਿ ਗਿਆ।।ਇਸ ਨੂੰ ਐਤਕੀਂ ਜਤਾ ਕੇ ਵੇਖ ਲੈਣ ਜੇ ਨਾ ਕੁਝ ਕਰੇਗਾ ਫੇਰ ਕੋਈ ਹੋਰ ਆ ਜਾਵੇਗਾ।।
@JagtarSinghSidhu
@JagtarSinghSidhu Ай бұрын
ਰੰਧਾਵਾ ਵੀਰ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਰੋਜ਼ਾਨਾ ਵੇਖਦਾਂ ਹਾਂ। ਬਹੁਤ ਵਧੀਆ ਸਿਆਸੀ ਵਿਸ਼ਲੇਸ਼ਣ ਅਤੇ ਨਿਰਪੱਖ ਗੱਲਾਂ ਹੁੰਦੀਆਂ ਹਨ। ਪਰ ਇਸ ਪ੍ਰੋਗਰਾਮ ਵਿੱਚ ਹਮੀਰ ਸਿੰਘ ਅਤੇ ਜਗਤਾਰ ਸਿੰਘ ਜੀ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਵਿਰੁੱਧ ਬੋਲਦੇ ਰਹੇ। ਜਿਵੇਂ ਕਿ ਹਮੀਰ ਸਿੰਘ ਜੀ ਦਾ ਭਾਵ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਜੇਲੋਂ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਵਿਗੜ ਜਾਵੇਗਾ। ਜਗਤਾਰ ਸਿੰਘ ਜੀ ਕਹਿੰਦੇ ਕਿ ਸੰਸਦ ਅਤੇ ਅੰਮ੍ਰਿਤ ਛਕਾਉਣ ਦਾ ਕੀ ਮੇਲ। ਉਹ ਪਾਰਲੀਮੈਂਟ ਚ ਜਾ ਕੇ ਕੀ ਕਰੇਗਾ
@kulveergagan3761
@kulveergagan3761 Ай бұрын
ਚਿੰਤਾ ਨਾ ਕਰੋ ਜੀ, ਇਹਨਾਂ ਦੇ ਵਿਸ਼ਲੇਸ਼ਣ ਨਾਲ ਅੰਮ੍ਰਿਤਪਾਲ ਸਿੰਘ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪੰਜਾਬ ਦੇ ਅਸਲ ਮੁੱਦਿਆਂ ਦੀ ਆਵਾਜ਼ ਹੁਣ ਜ਼ਰੂਰ ਗੂੰਜੇਗੀ
@surinderkumar2125
@surinderkumar2125 Ай бұрын
Very good ji panjab television
@jarnailsinghbhullar8023
@jarnailsinghbhullar8023 Ай бұрын
Thanks
@ParamjitSingh-po5eo
@ParamjitSingh-po5eo Ай бұрын
ਇਹਦੇ ਜਿਤਣ ਨਾਲ ਕੀ ਫਰਕ ਪੈਣਾ ਕਿਹੜੇ ਮਸਲੇ ਹੱਲ ਹੋ ਜਾਣਗੇ ਪਾਰਟੀਆਂ ਪਾਰਟੀਆਂ ਹੀ ਹੁੰਦੀਆਂ
@kulveergagan3761
@kulveergagan3761 Ай бұрын
ਪਾਰਟੀਆਂ ਕਰਵਾ ਰਹੀਆਂ ਮਸਲੇ ਹੱਲ???
@kewalkamboj7339
@kewalkamboj7339 Ай бұрын
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ
@ranjetbal2202
@ranjetbal2202 Ай бұрын
fukra sidhu,pehla ki kr dita ohne
@sahajsingh2515
@sahajsingh2515 Ай бұрын
बहोत अच्छे Randhawa veer
@ranjitsidhu6738
@ranjitsidhu6738 Ай бұрын
Bahut vadia Rahi ajj Vali galbat
@BittuSingh-fk2je
@BittuSingh-fk2je Ай бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@balwantsinghdhadda2644
@balwantsinghdhadda2644 Ай бұрын
Very nice discussion Randhawa Ji
@balrajsingh8247
@balrajsingh8247 Ай бұрын
ਰੰਧਾਵਾ ਸਾਹਬ ਏ ਜਿਹੜੀ ਬੱਲੇ ਬੱਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹੁੰਦੀ ਪਈ ਆ ਸਾਡੀ ਸੀਟ ਤੋਂ ਏ ਭਗਵੰਤ ਭੰਡ ਦੀ ਸਰਕਾਰ ਦੇ NSA ਦਾ ਹੀ ਨਤੀਜਾ ਏ ਪੰਜਾਬ ਦੇ ਲੋਕ ਤੁਹਾਨੂੰ ਵੀ ਪਤਾ ਕਿਸੇ ਨਾਲ ਧੱਕਾ ਹੁੰਦਾ ਬਰਦਾਸ਼ ਨਈ ਕਰਦੇ ਕਦੇ ਵੀ ਨਾ ਕਰਨ ਗੇ ਕਦੇ
@kewalkamboj7339
@kewalkamboj7339 Ай бұрын
ਰੰਧਾਵਾ ਸਾਹਿਬ। ਸਰਦਾਰ ਹਮੀਰ ਸਿੰਘ। ਸਰਦਾਰ ਜਗਤਾਰ ਸਿੰਘ ਸਤਿ ਸ੍ਰੀ ਆਕਾਲ। ਜ਼ੀਰਾ ਹਲਕੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ 480 ਕਰੋੜ ਰੁਪਏ ਦਿੱਤੇ ਸੀ ਇਹ ਕੈਪਟਨ ਅਮਰਿੰਦਰ ਸਿੰਘ ਨੇ ਖੁੱਦ ਚੈਨਲਾਂ ਤੇ ਦੱਸਿਆ ਸੀ ਅਤੇ ਜ਼ੀਰਾ ਤੇ ਭ੍ਰਿਸ਼ਟਾਚਾਰ ਦੇ ਇਲਜਾਮ ਲਗਾਏ ਸੀ ਜ਼ੀਰਾ ਹਲਕੇ ਚੋਂ ਪਤਾ ਕਰੋ ਪਿੱਛਲੇ ਸਾਲ ਰੇਤ ਮਾਫੀਆ ਦਾ ਕਿੰਗ ਕੋਂਣ ਸੀ। ਪਿੱਛਲੇ ਪੰਜ ਸਾਲ ਜ਼ੀਰਾ ਇਹਨਾਂ ਅਮੀਰ ਕਿਵੇਂ ਬਣ ਗਿਆ। ਪੰਥਕ ਪਰਿਵਾਰ ਪੰਜਾਬ ਨੂੰ ਲੁੱਟਕੇ ਭ੍ਰਿਸ਼ਟਚਾਰ ਨਹੀਂ ਕਰਦੇ।
@baljitsingh6957
@baljitsingh6957 Ай бұрын
ਬਿਲਕੁੱਲ ਸਹੀ ਕਿਹਾ ਜਗਤਾਰ ਸਿੰਘ ਜੀ ਨੇ ਮੋਦੀ ਦੀ ਗਰੰਟੀ ਵਾਲੇ ਹੁਣ ਮੰਗਲਸੂਤਰ ਤੇ ਵਿਰਾਸਤ ਜਾਇਦਾਦਾਂ ਤੱਕ ਪਹੁੰਚ ਗਏ ਹਨ। ਬੇਰੁਜ਼ਗਾਰੀ, ਮਹਿੰਗਾਈ, ਦਲਿਤ ਸਮਾਜ ਤੇ ਹੁੰਦੇ ਅਤਿਆਚਾਰ, ਮਨੀਪੁਰ ਕਾਂਡ, ਕਿਸਾਨਾਂ ਦੇ ਮੁੱਦੇ ਅਨੇਕਾਂ ਹੋਰ ਸੈਂਕੜੇ ਹੀ ਮੁੱਦੇ ਭੁੱਲ ਗਏ ਹਨ। ਬਾਕੀ ਆਪਣੀਆਂ ਪ੍ਰਾਪਤੀਆਂ ਬਾਰੇ ਵੀ ਦੱਸਣ ਤੋਂ ਭੱਜੇ ਦੇਖੇ ਜਾ ਸਕਦੇ ਹਨ। ਲਾਹਨਤ ਹੈ ਇਸ ਪਾਰਟੀ ਦੇ।
@harbhajanjandiala8724
@harbhajanjandiala8724 Ай бұрын
ਪਹਿਰਾਵੇ ਦੇ ਕਿਸੇ ਖਾਸ ਰੰਗ ਦਾ ਪੰਥਕ ਸੋਚ ਨਾਲ ਕੋਈ ਲੈਣਾ ਦੇਣਾ ਨਹੀ ਹੈ, ਪੰਥਕ ਸੋਚ ਉਹ ਸੋਚ ਹੁੰਦੀ ਹੈ ਜਿੱਥੇ ਚੰਗੇ ਈਮਾਨਾਰ ਸਾਊ ਲੋਕ ਇੱਕ ਚੰਗੇ ਈਮਾਨਦਾਰ ਸਾਊ ਵਿਅਕਤੀ ਤੇ ਵਿਸਵਾਸ ਜਿਤਾਉਦੇਂ ਹਨ
@nachhattarsingh2122
@nachhattarsingh2122 Ай бұрын
ਬਾਈ ਯਾਰ ਜੇ ਇਹ‌ ਚੈਨਲ ਚਲਦਾ ਰੱਖਣਾ ਤਾਂ ਜੀ ਜਗਤਾਰ ਸਿੰਘ ਨੂੰ ਨਾ ਬਿਠਾਇਆ ਜਾਵੇ ਚੈਨਲ ਤੇ। ਜ਼ਿਆਦਾਤਰ ਕੂਮੈਂਟ ਕਿੰਨੇ ਦਿਨ ਤੋਂ ਫੈਸਲਾ ਦੇਈ ਜਾਂਦੇ ਆ। ਇਸ ਨਾਲ ਹਮੀਰ ਸਿੰਘ ਜੀ ਦਾ ਸਨਮਾਨ ਵੀ ਘਟ ਰਿਹਾ ਹੈ।
@gurdashansingh9302
@gurdashansingh9302 Ай бұрын
ਅੰਮ੍ਰਿਤਪਾਲ ਜਿੱਤੇਗਾ ਪੱਟੀਵਾਲੇ
@Nanak-rc1go
@Nanak-rc1go Ай бұрын
ਪੰਜਾਬ ਕੋਲ ਰਾਜਧਾਨੀ ਨੀ ਅਜੇ। ਲੋਕਾ ਨੇ ਕਦੇ ਸੜਕਾ ਨੀ ਰੋਕੀਆਂ, ਨਾ ਸਰਕਾਰਾਂ ਨੇ ਨਾ ਲੋਕਾ ਨੇ। ਨਾ ਕਦੇ ਵੱਡੀ ਮੂਵਮੈਟ ਬਣੀ।
@worldkushti3920
@worldkushti3920 Ай бұрын
ਜਗਤਾਰ ਸਿੰਘ ਜੀ ਬਾਅਦ ਤੁਸੀ ਢਿੱਲਾ ਜਿਹਾ ਕਰਕੇ ਕਹਿ ਦਿੰਦੇ ਕੇ ਸਾਡਾ ਕਿਸੇ ਨਾਲ ਕੋਈ ਲੈਣਾ ਦੈਣਾ ਨੀ ਜਿਹੜਾ ਮਰਜੀ ਜਿੱਤੇ ਉਸੇ ਤਰਾ ਤੁਹਾਡਾ ਕਿਸੇ ਤੇ ਪਰਸਨਲ ਟਿੱਪਣੀ ਕਰਣ ਦਾ ਕੋਈ ਹੱਕ ਨੀ ਕਿ ਕਿਉਂ ਆਇਆ ਸਿਆਸਤ ਵਿੱਚ
@anupindersingh7506
@anupindersingh7506 Ай бұрын
EXCELLENT VEDEO
@paramjitdhamrait5185
@paramjitdhamrait5185 Ай бұрын
Waheguru ji bless you all.
@jssandhu5419
@jssandhu5419 Ай бұрын
S Hamir Singh doing excellent job. His understanding is really good.Punjab people should fellow him.
@rajeshsidana8277
@rajeshsidana8277 Ай бұрын
ਬਹੂਤ ਞਧੀਆ ਞਿਚਾਰ ਹਨ ਹਾਮੀਰ ਸਿੰਘ ਜੀ ਨੇ ਬਾਕੀ ਲੀਡਰਾਂ ਨੇ ਨਿਰਾਸ਼ ਹੀ ਕੀਤਾ ਹੇ
@sohansinghsandhu4025
@sohansinghsandhu4025 Ай бұрын
ਧੰਨਵਾਦ ਰੰਧਾਵਾ ਸਾਹਿਬ 'ਹਮੀਰ ਸਿੰਘ ਸਾਹਿਬ 'ਜਗਤਾਰ ਸਿੰਘ ਸਾਹਿਬ ਸੱਚੇ ਸਮਾਚਾਰ ਦੇਣ ਬਾਰੇ।
@anishbansal6059
@anishbansal6059 Ай бұрын
ਰੰਧਾਵਾ ਜੀ ਇਸ ਦਰਬਾਰੀ ਬੁਲਾਰੇ ਨੂੰ ਪਲੇਟਫਾਰਮ ਦੇਣਾ ਬੰਦ ਕਰੋ,
@worldkushti3920
@worldkushti3920 Ай бұрын
92 ਭੇਡਾਂ ਨੂੰ ਸਵਾਲ ਕੀਤਾ ਕਦੇ ,? ਉਹ ਕਿਸ logic ਨਾਲ ਜਿਤੀਆ
@kavisingh6177
@kavisingh6177 Ай бұрын
Jagtar singh so sad about why Amritpal getting attention
@ManpreetSingh-on9ud
@ManpreetSingh-on9ud Ай бұрын
Good discussion about Punjab issue I have still dought on Amritpal vision but again punjabi are emotional people
@Takdir-Singh_Gill
@Takdir-Singh_Gill Ай бұрын
Nice journalism.good luck.
@balrajsingh8247
@balrajsingh8247 Ай бұрын
ਪੰਜਾਬ ਦੇ ਲੋਕ ਅੱਕ ਗਏ ਨੇ ਏਨਾ ਲੀਡਰਾਂ ਕੋਲੋਂ ਸਾਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਬਈ ਏ ਨਾ ਪੰਜਾਬ ਦੇ ਮੁੱਦੇਆ ਦੀ ਗੱਲ ਕਰਦੇ ਨਾ ਏ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਏਨਾ ਨੂੰ ਬਸ ਕੁਰਸੀ ਤੇ ਪਾਵਰ ਜਾ ਆਪਣੇ ਬਿਜ਼ਨੈਸ ਨਾਲ ਮਤਲਬ ਆ ਚਾਰ ਗੰਨਮੈਨ ਲੈਣ ਕਰਕੇ ਤੇ ਏ ਆਪਣੇ ਲੀਡਰ ਪਾਰਟੀ ਬਦਲ ਲੈਂਦੇ ਨੇ ਅਸੀਂ ਏਨਾ ਕੋਲੋਂ ਪੰਜਾਬ ਲਈ ਕੀ ਆਸ ਰੱਖੀਏ ਤੁਸੀਂ ਦੱਸੋ ਰੰਧਾਵਾ ਸਾਹਬ
@HARJITSINGH-qo6pl
@HARJITSINGH-qo6pl Ай бұрын
Jagtar singh should understand that a candidate who is in jail have no resources to explain his position but has full rights to use his democratic right. Why this panel question his candidatures ?? . This panel has no right to demoralise any candidate.
@ajitrandhawa469
@ajitrandhawa469 Ай бұрын
Wonderful analysis as always. Regards. Dr Ajit Singh Randhawa (Neurosurgeon). Amritsar
@HarbansSingh-zs7vz
@HarbansSingh-zs7vz Ай бұрын
Good ji all
@subhashbhanot5188
@subhashbhanot5188 Ай бұрын
ਨਕਸਲਵਾੜੀ ਲਹਿਰ ਛੱਡਤੀ ਹਮੀਰ ਸਿੰਘ ਜੀ
@nastejsingh2122
@nastejsingh2122 Ай бұрын
harmeet singh, very good explanation, can you please address rest of indian politicians,
@AmarjitSingh-pl8rd
@AmarjitSingh-pl8rd Ай бұрын
ਪੰਥਕ ਦੇ ਨਾਲ ਨਾਲ ਪੰਜਾਬ ਦੇ ਬੇਹੱਦ ਸੰਗੀਨ ਮੁੱਦੇ ਵੀ ਉਠਾਉਂਦੇ ਰਹਿਣਾ ਫਰਜ ਬਣਦਾ
@rajvirdeolnitikadeol3108
@rajvirdeolnitikadeol3108 Ай бұрын
ਹਮੀਰ ਸਿੰਘ ਜੀ ਸਰ ਤੁਸੀਂ ਖਾੜਕੂ ਸਿੰਘਾਂ ਨੂੰ ਮਿਲੀਂਟੇਂਸ ਦਸ ਰਹੇ ਹੋ ਹਾਂ ਪਰ ਮੇਨੂੰ ਜਾਦਾ ਨਹੀਂ ਪਤਾ ਕਿ ਮਿਲੀਟਸ ਸਹੀ ਜ ਗਲਤ
@BalwinderSingh-lb7fs
@BalwinderSingh-lb7fs Ай бұрын
ਜੇ ਕਾਂਗਰਸ ਤੇ ਆਪ ਦਾ ਪੂਰੇ ਦੇਸ਼ ਵਿੱਚ ਸਮਝੌਤਾ ਹੈ ਤਾਂ ਇਹ ਮੂਰਖ ਨੇਤਾ ਪਾਰਟੀਆਂ ਬਦਲ ਕੇ ਪੰਜਾਬ ਦੇ ਸਮਝਦਾਰ ਵੋਟਰਾਂ ਨੂੰ ਮੂਰਖ ਕਿਵੇਂ ਬਣਾ ਸਕਦੇ ਹਨ ਜੀ ?
@jjnhfdk
@jjnhfdk Ай бұрын
ਹਮੀਰ ਸਿੰਘ ਜੀ ਪੰਜਾਬ ਦੇ ਲੋਕਾਂ ਦੀ ਸਿਆਸਤ ਬਾਕੀ ਮੁਲਕ ਤੋਂ ਅੱਗੇ ਹੈ ਭਾਵੇਂ ਕਿ ਪਾਰਟੀਆਂ ਦੀ ਲੀਡਰਸ਼ਿਪ ਨਿਕੰਮੀ ਹੈ
@jagroopsinghjacksandhu5397
@jagroopsinghjacksandhu5397 Ай бұрын
ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏
@KewalKrishan-le5us
@KewalKrishan-le5us Ай бұрын
SSA Randhawa ji
@jagjitsingh5212
@jagjitsingh5212 Ай бұрын
Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯
@sardardalwindersinghmand9523
@sardardalwindersinghmand9523 Ай бұрын
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸ੍ਰ ਹਮੀਰ ਸਿੰਘ ਸਾਬ੍ਹ ਜੀ ਸ੍ਰ ਜਗਤਾਰ ਸਿੰਘ ਸਾਬ੍ਹ ਜੀ ਅਤੇ ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@KewalKrishan-le5us
@KewalKrishan-le5us Ай бұрын
SSA Hamir Singh ji
@tarolchansinghsursingh9989
@tarolchansinghsursingh9989 Ай бұрын
ਸਤਿ ਸੀ੍ ਅਕਾਲ ਜੀ
@sahajsingh2515
@sahajsingh2515 Ай бұрын
Good evening every body
@manjitsingh7149
@manjitsingh7149 Ай бұрын
🙏🙏🙏, ਲਗਦਾ ਲੋਕਤੰਤਰ, ਲੋਕਤੰਤਰ ਨਾ ਹੋਕੇ ਇਕ ਚੋਣ ਪ੍ਰਕਿਰਿਆ ਹੀ ਹੈ!,ਲੋਕਤੰਤਰ ਹੋਵੇ ਤਾਂ ਲੋਕ ਸਰੋਕਾਰਾਂ ਦੀ ਗੱਲ ਹੋਵੇ!,ਉਹੀ ਸਿਆਸਤਦਾਨ ਉਹੀ ਡਰਾਮੇ,ਮਰੀਆਂ ਜ਼ਮੀਰਾਂ!,ਬੇਸਰਮੀਆਂ ਨਾਲ ਆਪਣੇ ਹਿੱਤਾਂ ਲਈ ਵਿਕਾਊ ਹੋਣਾਂ!,ਪੰਜਾਬ ਦੇਖ ਰਿਹਾ ਹੈ! ਬਹੁੁਤੇ ਅਮੀਰ ਲੋਕਾਂ ਨੂੰ ਗੈਰ ਤਰਕਸੰਗਤ ਮੁਫਤਖੋਰੀਆਂ ਨੇ ਮਾਨਸਿਕ ਤੌਰ ਤੇ ਗਰੀਬ ਬਣਾ ਦਿੱਤਾ, ਲੋਕਾਂ ਨੂੰ ਜਾਤਪਾਤ, ਧਰਮਾ ਵਿਚ ਫਰਕ ਪਾ ਕੇ ਉਲਝਾਈ ਰਖਣਾ,ਲੋਕਾਂ ਨੂੰ ਪਿੰਡਾਂ ਵਿੱਚ ਧੜੇਬੰਦੀਆਂ ਵਿੱਚ ਰਖਣਾ ,ਅਜੋਕੇ ਸਿਆਸਤਦਾਨਾਂ ਦੇ ਅਸਲੀ ਸਰੋਕਾਰ ਹਨ!ਪਿੰਡਾਂ,ਕਸਬਿਆਂ ਵਿੱਚ ਘੜੰਮ ਚੌਧਰੀਆਂ ਨੇ ਆਪਣੀ ਬੁਰਕੀ ਲਈ ਲੋਕਾਂ ਨੂੰ ਵੰਡ ਕੇ ਰਖਿਆ, ਇਹਨਾਂ ਸਾਰੀਆਂ ਇਲਾਮਤਾਂ ਕਰਕੇ ਪੰਜਾਬ ਪ੍ਰਵਾਸ ਦਾ ਸੰਤਾਪ ਭੋਗ ਰਿਹਾ ਹੈ! ਦੇਖੋ ਪਾਪਾਂ ਦਾ ਘੜਾ ਭਰ ਕੇ ਕਦੋਂ ਟੁਟਦਾ! ਰੱਬ ਇਨਸਾਫ ਜਰੂਰ ਕਰੇਗਾ!
How to bring sweets anywhere 😋🍰🍫
00:32
TooTool
Рет қаралды 32 МЛН
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
Шокирующая Речь Выпускника 😳📽️@CarrolltonTexas
00:43
Глеб Рандалайнен
Рет қаралды 11 МЛН
How to bring sweets anywhere 😋🍰🍫
00:32
TooTool
Рет қаралды 32 МЛН